Khabar Di Khabar (2094) || ਕੀ ਹੋਇਆ Sukhbir Badal ਨਾਲ , ਵੀਲ੍ਹਚੇਅਰ ‘ਤੇ ਬੈਠ ਕਿਉਂ ਕਹੀਆਂ ਆਹ ਗੱਲਾਂ

Поделиться
HTML-код
  • Опубликовано: 15 ноя 2024

Комментарии • 107

  • @ParminderGhuman-j1q
    @ParminderGhuman-j1q 2 дня назад +35

    ਧੰਨ ਗੁਰੂ ਨਾਨਕ ਦੇਵ ਜੀ ਦੇ ਆਗਮਨ ਗੁਰਪੁਰਬ ਦੀ ਤੁਹਾਨੂੰ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ
    *ਮਿਟੀ ਧੁੰਦ ਜੱਗ ਚਾਨਣ ਹੋਆ ਸਤਿਗੁਰ ਨਾਨਕ ਪ੍ਰਗਟਿਆ*

  • @AmarKumar-hr2cz
    @AmarKumar-hr2cz 2 дня назад +13

    ਬਾਦਲ ਸਾਹਿਬ ਨੂੰ ਆਪਣੇ ਕੀਤੇ ਦੀ ਸਜ਼ਾ ਮਿਲੀ ਹੈ , ਟਹਿਣਾ ਸਾਹਿਬ ਅਤੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ।

    • @GurdevSingh-vd5ie
      @GurdevSingh-vd5ie 2 дня назад

      ਮੇਰਾ ਕਮੇਂਟ ਪੜੋ ਜੀ ਜੇ ਸਿੱਖ ਅਤੇ ਸਿੱਖੀ ਬਚੋਉਣੀ ਹੈ

  • @chahal-pbmte
    @chahal-pbmte 2 дня назад +3

    ਟਹਿਣਾ ਜੀ ਕੁਰਸੀ ਤੋਂ ਡਿੱਗ ਕੇ ਪੈਰ ਵਿਚ ਫ੍ਰੈਕਚਰ ? ਜਿਹੜੀ ਸੁੱਖੇ ਦੀ ਸਿਮਰੋ ਨੇ ਅਰਦਾਸ ਕੀਤੀ ਸੀ ਉਸ ਦਾ ਰੀਜਲਟ ਮਿਲ ਰਿਹਾ ਹੈ।

  • @KiratDhillon-y2v
    @KiratDhillon-y2v 2 дня назад +1

    ਸੁਖਬੀਰ ਬਾਦਲ ਨੂੰ ਬੱਸ ਕੁਰਸੀ ਚਾਹੀਦੀ ਹੈ ਪਾਵੇਂ, ਪ੍ਰਧਾਨ ਦੀ ਹੋਵੇ, ਚਾਹੇ ਮੁੱਖ ਮੰਤਰੀ ਦੀ ਹੋਵੇ, ਚਾਹੇ ਪੱਕੀ ਅਤੇ ਹਮੇਸ਼ਾ ਲਈ ਵੀਲਚੇਅਰ ਹੋਵੇ

  • @ParminderGhuman-j1q
    @ParminderGhuman-j1q 2 дня назад +13

    ਕਿਰਦਾਰ ਉੱਚਾ ਕਰਨਾ ਹੈ ਤਾਂ
    *ਹੁਨਰ ਦਿਖਾਓ ਔਕਾਤ ਨਹੀਂ ਜੀ*

  • @AvtarSingh-bj2vm
    @AvtarSingh-bj2vm 2 дня назад +8

    ਟਹਿਣਾ ਸਾਹਿਬ ਜੀ ਜੇ ਸਰਕਾਰ ਝੋਨਾ ਬੀਜਦੇ ਸਮੇਂ ਕਹਿ ਦੇਵੇ ਕਿ ਝੋਨਾ ਇਸ ਵਾਰ ਖਰੀਦਿਆ ਨਹੀਂ ਜਾਵੇਗਾ ਤਾਂ ਧੂਏਂ ਦਾ ਰੌਲਾ ਹੀ ਖ਼ਤਮ ਹੋ ਜਾਵੇ ਕਿਸਾਨ ਕੋਈ ਹੋਰ ਫ਼ਸਲ ਬੀਜ ਲੈਣਗੇ ਹੋਰ ਬਹੁਤ ਕੁਝ ਹੈ।

    • @RameshKumar-et2ld
      @RameshKumar-et2ld 2 дня назад +1

      ਬਚਪਨ

    • @GurdevSingh-vd5ie
      @GurdevSingh-vd5ie 2 дня назад

      @@RameshKumar-et2ld ਕੁਮਾਰ ਜੀ। ਝੋਨਾਂ ਜ਼ਰੂਰੀ ਨਹੀਂ। ਪੰਜਾਬ ਦੇ ਲੋਕ ਆਪ ਭਲਾ ਕਿੰਨੇਂ ਕੁ ਚੌਲ ਖਾਂਦੇ ਨੇ।। ਪੰਜਾਬ ਦਾ ਬੇੜਾ ਗ਼ਰਕ ਲਈ ਜ਼ਮੀਨੀ ਪਾਣੀ ਮੁਕੋਣ ਲਈ।।ਇਹ ਐਮ ਐਸ ਪੀ ਝੋਨੇ ਤੇ ਦਿੱਤੀ ਜਾਂਦੀ 😅 ਪੰਜਾਬੀ ਉ ਤਾਂ ਬੜੇ ਖਭੀ ਖਾਂ ਬਣਦੇ ਨੇ ਅਖੇ ਸਾਨੂੰ ਬਹੁਤ ਅਕਲ ਹੈ।।ਪਰ ਕੰਮ ਸਾਰੇ ਹੀ ਘਾਟੇ ਵਾਲੇ ਨੁਕਸਾਨਾਂ ਦੀ ਪੂਰਤੀ ਕਦੇ ਨਹੀਂ ਹੋਣੀ।। ਮੇਰਾ ਇੱਕ ਮਿੱਤਰ ਹੈ ਓਹੋ ਕਹਿੰਦਾ ਕਿ ਪਹਿਲੇ ਇੱਕ ਧੋਖੇ ਤੋਂ। ਸਾਵਧਾਨ ਹੋ ਜਾਉ।।ਦੁਜਾ ਧੋਖਾ ਪੈਣ ਤੋਂ। ਤਾਂ ਹੀ ਹੋਸ਼ਿਆਰ ਹੋਵੋਂਗੇ।।ਪਰ ਕਿਸਾਨ ਆਏ ਸਾਲ ਧੋਖਾ ਖਾ ਕੇ ਫੇਰ ਔਨਾ ਨੂੰ ਹੀ ਕੇਹਿੰਦੇ ਚਲ ਅਗਲੀ ਵਾਰ ਧੋਖਾ ਨਾ ਦੇਈ।।ਇਸ ਵਾਰ ਆਖਰੀ ਹੈ।।।ਦੋਸਤ ਨੂੰ ਪੁਛਿਆ ਤੂੰ ਕੋਫ਼ੀ ਅਜੇ ਬਣਾਈ ਹੈਨੀ।।ਤੇ ਬੰਦੇ ਤੋਂ ਪਹਿਲਾਂ ਹੀ ਪੈਸੇ ਮੰਗ ਲਏ।।ਕਹਿੰਦਾ ਮੇਰੇ ਤੇ ਸੜਨ ਵਾਲੇ ਬੜੇ ਨੇ।ਆ ਥੋੜੇ ਦਿਨ ਪਹਿਲਾਂ ਇੱਕ ਬੰਦਾ ਆਇਆ ਕਹਿੰਦਾ ਦਸ ਕਪ ਕੋਫੀ ਬਣਾਂ ਦੇ।। ਜਦੋਂ ਬਣ ਗਈ ਕਪਾ ਚ ਪਾ ਦਿੱਤੀ ਕਹਿੰਦਾ ਮੈਂ ਪੈਸੇ ਲਿਉਣੇ ਭੁੱਲ ਗਿਆ ਆ ਨਾਲ ਦੀ ਗਲੀ ਚ ਸਾਡੀ ਫੈਕਟਰੀ ਹੈ ਮੈਂ ਔਥੇ ਕੰਮ ਕਰਦਾ ਹਾਂ।।ਔ ਚਲਾ ਗਿਆ।। ਮੁੜਕੇ ਨਾ ਆਇਆ।। ਜਦੋਂ ਉਸਨੇ ਇਹ ਕੇਹਾ ਕਿ ਮੈਂ ਪੈਸੇ ਭੁੱਲ ਗਿਆ ਹਾਂ ‌ਮੈ ਫੋਰਨ ਸਮਝ ਗਿਆ ਸੀ ਕਿ ਅਜ਼ ਤੇਰੇ ਨਾਲ ਧੋਖਾ ਹੋ ਚੁੱਕਾ ਹੈ।। ਮੇਰੇ ਨਾਲ ਹਰ ਰੋਜ਼ ਧੋਖਾ ਹੁੰਦਾ ਹੈ।ਇਸ ਦਾ ਵੱਡਾ ਕਾਰਨ ਹੈ। ਇੱਕ ਗੁੰਡਾ ਟਾਇਪ ਬੰਦੇ ਦਾ ਮੇਰੇ ਤੇ ਸੜਨਾ।।

    • @chahal-pbmte
      @chahal-pbmte 2 дня назад

      ਸਰਕਾਰ ਨੇ ਝੋਨੇ ਦੀ ਇੱਕ ਕਿਸਮ ਬਾਰੇ ਪਨੀਰੀਆਂ ਬੀਜਣ ਤੋਂ ਪਹਿਲਾਂ ਕਹਿ ਦਿੱਤਾ ਸੀ ਕਿ ਇਹ ਕਿਸਮ ਖ੍ਰੀਦੀ ਨਹੀਂ ਜਾਵੇਗੀ। ਪਰ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਧੱਕੇ ਨਾਲ ਲਵਾਈ ਹੈ।

    • @AjitSingh-el4gf
      @AjitSingh-el4gf 2 дня назад

      Correct 💯 you are very intelligent.​@@chahal-pbmte

  • @ParminderGhuman-j1q
    @ParminderGhuman-j1q 2 дня назад +10

    ਪੰਛੀ ਕਦੀ ਇੱਕ ਦੂਜੇ ਦੇ ਖੰਭ ਨਹੀਂ ਕੱਟਦੇ ਉਹ ਹਮੇਸ਼ਾਂ
    *ਇੱਕ ਸਾਰ ਉਡਦੇ ਹਨ ਪਰ ਇਨਸਾਨ ਕਿਉਂ ਨਹੀਂ*

    • @RameshKumar-et2ld
      @RameshKumar-et2ld 2 дня назад

      ( ਮੈਂ )

    • @GurdevSingh-vd5ie
      @GurdevSingh-vd5ie 2 дня назад

      ਮੇਰਾ ਕਮੇਂਟ ਪੜੋ ਜੀ 😮ਸਮਝ ਆਉ ਕੀ ਹੈ। ਕਹਾਣੀ 😮 ਗੁਰਦੇਵ ਸਿੰਘ

    • @GurdevSingh-vd5ie
      @GurdevSingh-vd5ie 2 дня назад +2

      ਪੰਛੀਆਂ ਚ ਨੇਤਾਵਾਂ ਵਰਗੇ ਦੈਂਤ ਨਹੀਂ ਹੁੰਦੇ 😢ਇਹ ਸਬ ਨੇਤਾਵਾਂ ਦੀ ਬੇੜੀ ਬੈਠੀ ਹੈ 😢ਵੇਖ ਲਓ ਜੜਾਂ ਖੋਦ ਕੇ।।

    • @onkarsahota1677
      @onkarsahota1677 2 дня назад

      ​@@RameshKumar-et2ld ਤੂੰ ਕੀ

    • @pargatgill8440
      @pargatgill8440 2 дня назад

      ​@@GurdevSingh-vd5ieveer ji tuc bilkul shi keha 🎉🎉

  • @NavtejSingh-r6n
    @NavtejSingh-r6n 2 дня назад +1

    ਸਵਰਨ ਸਿੰਘ , ਮੈਂ ਪਹਿਲੀ ਟਿੱਪਣੀ ਕਰ ਰਿਹਾਂ ਆਪ ਨੂੰ। ਕੀ ਪੰਜਾਬੀ ਕਿਸਾਨ ਹੀ ਪ੍ਰਦੂਸ਼ਣ ਲਈ ਜਿੰਮੇਵਾਰ ਹਨ। ਹੋਰ ਕੋਈ ਨਹੀ?...... ਬਾਕੀ ਮੈਂ ਆਪ ਦਾ ਸਰੋਤਾ ਅਤੇ ਦਰਸ਼ਕ ਹਾਂ। ਜੋਗਿੰਦਰ ਸਿੰਘ, ਵਡਾਲਾ ਬਾਂਗਰ ਤੋਂ

    • @GurdevSingh-vd5ie
      @GurdevSingh-vd5ie 2 дня назад

      ਮੇਰਾ ਯੂ ਟਿਊਬ ਚੈਨਲ ਹੈ ਇਸੇ ਨਾਮ ਤੇ ਗੁਰਦੇਵ ਸਿੰਘ ਦਿੱਲੀ। ਉਸਨੂੰ ਵੇਖੋ।। ਅਸੀਂ ਦਿੱਲੀ ਵਾਲੇ ਵੀ ਬਾਲੇ ਭੁਤਰੇ ਪਏ ਹਾ। ਕਿਸ਼ਤਾਂ ਤੇ ਫੋਰ ਪਹਿਆਂ ਗਡੀਆਂ 😢ਸਵਾਰੀ ਇਕਲਾ ਮਾਲਿਕ ਡਰਾਈਵਰ।।😢 ਡਿੱਠਾ ਵਾਂਗੂੰ ਸੜਕਾਂ ਜਾਮ ਕਰੀ ਖੜਾਂ ਹੈ।।ਉਤੋ ਹੋਰ ਕੇਹਰ ਏਸੀ ਚਾਲੂ ਅਤੇ ਗੱਡੀ ਸਟਾਰਟ 😢 ਐਸੀ ਦਾ ਪ੍ਰਦੁਸ਼ਣ ਗਰਮੀ ਅਤੇ ਡੀਜ਼ਲ ਪੈਟਰੋਲ ਦੀ ਖ਼ਪਤ ਨਾਲ ਬੋਨਸ ਚ ਪ੍ਰਦੁਸ਼ਣ।😢ਉਤੋ ਸਮੇਂ ਦੀ ਬਰਬਾਦੀ ਜਾਮ ਕਾਰਨ।ਲੋਕ ਪਾਗਲ ਹੋ ਗਏ ਨੇ 😢ਅਖੇ ਪੜਿਆਂ ਲਿਖਿਆਂ।ਸਵਾਅ ਪੜਿਆ ਜੇ ਦੇਸ਼ ਹਿੱਤਾਂ ਨ ਸਹੀ ਆਵਦਾ ਹੀ ਹਿਤ ਵੇਖ ਲੈਣ।ਖਊ ਖਉ ਕਰਦੇ ਡਾਕਟਰਾਂ ਕੋਲ ਬੈਠੇ ਨੇ।। ਕਿਸਾਨੋਂ ਤੁਸੀਂ ਵੀ ਅਕਲ ਮਤ ਲਉ 😢 ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਕਰਨਾਂ ਸਿਖੋਂ 🎉 ਬਥੇਰੇ ਬਾਬੇਆਂ ਦੇ ਹਥੀਂ ਚੜ ਵਾਜੇ ਤਬਲੇਆ ਦੇ ਤਲੇ ਪਾੜ ਤੇ 😢ਬਾਈ ਮੈਂ ਗੱਲਾਂ ਕਰਦਾ ‌ਮੇਰਾ ਤਾਂ ਆਵਦਾ ਪਰਿਵਾਰ ਕੇਹਣਾ ਨਹੀਂ ਮੰਨਦਾ ਮਤਾਂ ਜ਼ਰੂਰ ਦੇ ਰੇਹਾ ਹਾਂ 😢

  • @amarjitsinghkaura1217
    @amarjitsinghkaura1217 2 дня назад +2

    👍👍👍👍👍👍👍👍❤❤❤❤❤❤🙏🙏🙏🙏🙏🙏🙏🙏

  • @SukhwinderSingh-nk9er
    @SukhwinderSingh-nk9er 2 дня назад +1

    Laadi nkodaria Thena ji very nice speech aa ji

  • @premkumar-he2wl
    @premkumar-he2wl 2 дня назад +1

    ਸੁਖਬੀਰ ਬਾਦਲ ਨੂੰ ਕਿਸੇ ਤਰ੍ਹਾਂ ਦੇ ਵੀ ਕੁਰਸੀ ਨਹੀਂ ਝਲਦੀ ।

  • @bahadarsingh4425
    @bahadarsingh4425 2 дня назад

    Kya. Baat. hai. Apki. Tihana. Saab
    Yeh. Kabhi. B. Sudhar. Nhi. Sakte ,

  • @chahal1234
    @chahal1234 2 дня назад

    ਟਹਿਣਾ ਸਹਿਬ ਜੀ , ਇਹ ਕੀ ਗੱਲ ਬਣੀ ਕਿ ਦੇਣਾ ਹੀ ਨਾ , ਦੇਣਾ ਹੀ ਨਾ, ਦੇਣਾ ਹੀ ਨਾ, ।

  • @amanbrar273
    @amanbrar273 2 дня назад +3

    ਵੀਰ ਮੇਰਿਆ ਅਸੀ ਆਪ ਹੀ ਕਿਸੇ ਕੰਮ ਦੇ ਨਹੀ ਕਿਸੇ ਦਾ ਕੋਈ ਕਸੂਰ

  • @gurcharansinghmann1814
    @gurcharansinghmann1814 2 дня назад +3

    ਬਾਦਲ ਸਾਬ ਨੂੰ ਆਪਣਾਂ ਭਾਰ ਘਟ ਕਰਨ ਦੀ ਸਲਾਹ ਦਿਤੀ ਜਾਂਦੀ ਐ ਜੀ।❤

    • @r.jawandha5343
      @r.jawandha5343 2 дня назад

      ਵਾਹਿਗੂਰੁ ਜੀ ਦੀ ਕਲਾ ਵਰਤ ਰਹੀ ਹੈ ਹੁਣ ਤਾਂ ਬਾਦਲ ਮਸੰਦਾਂ ਦੀ ਚਿੱਠੀ ਵੀ ਸਾਮ੍ਹਣੇ ਆ ਗਈ ਜਿਸ ਵਿੱਚ ਸੌਦਾ ਸਾਧ ਨੂੰ ਮੁਆਫੀ ਦਿੱਤੀ ਸੀ ਰੱਬ ਜਦੋਂ ਮਾਰਦਾ ਹੈ ਮਤ ਮਾਰਦਾ ਹੈ ਕਿਵੇਂ ਇਨ੍ਹਾਂ ਨੇਂ ਆਰਐਸਐਸ ਦੇ ਅਤਵਾਦੀਆਂ ਨਾਲ ਮਿਲ ਕੇ ਸਿੱਖੀ ਦਾ ਘਾਣ ਕੀਤਾ ਹੈ।

    • @sjmahal5
      @sjmahal5 2 дня назад +2

      ਦੌਲੱਤ ਦੀ ਚੱਰਬੀ ਤੇ ਗੋਲ੍ਹਕ ਧੰਨ ਦਾ ਭਾਰ ਪੈਣਾ ਸ਼ੁਰੂ ਹੋਅ ਗਿਆ ਪਿੳ ਵਾਂਙੂੰ ? 😢

    • @chahal-pbmte
      @chahal-pbmte 2 дня назад

      ਪਾਰਟੀ ਦਾ ਭਾਰ ਤਾਂ ਨਾਂਮਾਤਰ ਰਹਿ ਗਿਆ ਹੈ। ਈਗੋ ਦੇ ਭਾਰ ਨਾਲ ਪੈਰ ਫ੍ਰੈਕਚਰ ਹੋ ਗਿਆ।

  • @ajaibsinghpanesarCanada
    @ajaibsinghpanesarCanada 2 дня назад

    S S A 🙏🙏 Parminder Ghuman ji

  • @baldevjassar8059
    @baldevjassar8059 2 дня назад +3

    *🙏🪴ਅੱਜ ਦਾ ਵਿਚਾਰ🪴🙏*
    *ਜ਼ਿੰਦਗੀ ਸਿੱਕੇ ਵਾਂਗ ਹੈ। ਤੁਸੀਂ ਇਸ ਨੂੰ ਉਸ ਤਰੀਕੇ ਨਾਲ ਬਿਤਾ ਸਕਦੇ ਹੋ, ਜਿਵੇਂ ਕਿ ਤੁਸੀਂ ਚਾਹੁੰਦੇ ਹੋ।ਪਰ ਤੁਸੀਂ ਇਸ ਨੂੰ ਇੱਕ ਵਾਰ ਖਰਚ ਕਰਨਾ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

    • @GurdevSingh-vd5ie
      @GurdevSingh-vd5ie 2 дня назад

      ਮੇਰਾ ਕਮੇਂਟ ਪੜੋ ਜੀ। ਗੁਰਦੇਵ ਸਿੰਘ।ਸਮਝ ਪਉ

  • @narinderbhaperjhabelwali5253
    @narinderbhaperjhabelwali5253 2 дня назад +2

    ਸਵਰਨ ਸਿੰਘ ਟਹਿਣਾ ਜੀ ਸਤਿ ਸ਼੍ਰੀ ਅਕਾਲ
    ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ

    • @GurdevSingh-vd5ie
      @GurdevSingh-vd5ie 2 дня назад

      ਮੇਰਾ ਕਮੇਂਟ ਹੈ ਜੀ ਵਿਸਥਾਰ ਨਾਲ ਲਿਖਿਆ ਥੋੜਾ ਬਹੁਤ ਪੜੋ ਸਮਝ ਆਉ 🎉

  • @satnaamsingh7614
    @satnaamsingh7614 2 дня назад

    Waheguruwaheguru ji

  • @jarnailsingh9949
    @jarnailsingh9949 2 дня назад +3

    Twenty fourth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @Gursharanpreet133
    @Gursharanpreet133 2 дня назад +1

    ਬਹੁਤ ਧੰਨਵਾਦ ਕਹਿਣਾ ਸਾਹਬ ਵਾਤਾਵਰਨ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਰਿਹਾ ਕਰੋ

    • @GurdevSingh-vd5ie
      @GurdevSingh-vd5ie 2 дня назад

      ਮੇਰਾ ਕਮੇਂਟ ਪੜੋ ਜੀ ਸਮਝ ਪਉ ਭਾਣਾ ਕੀ ਵਰਤ ਰੇਹਾ ਹੈ 🎉 ਗੁਰਦੇਵ ਸਿੰਘ

  • @kartarsinghsingh6531
    @kartarsinghsingh6531 2 дня назад +1

    ਜੇ ਸਰਕਾਰ ਇਕ ਜੂਨ ਤੋਂ ਝੋਨਾ ਲਾਉਣ ਦੇਵੇ ਤਾਂ ਬਹੁਤ ਹੱਦ ਤੱਕ ਨਮੀ ਅਤੇ ਧੂਏਂ ਦਾ ਹੱਲ ਹੋ ਸਕਦਾ ਹੈ। ਤਾਂ ਕਿ ਅੱਗ ਲਾਉਣ ਤੋਂ ਬਿਨਾਂ ਪਰਾਲੀ ਦਾ ਨਿਪਟਾਰਾ ਕਰਨ ਲਈ ਵੱਧ ਸਮਾਂ ਮਿਲ ਸਕੇ । ਅਤੇ ਝੋਨੇ ਦੀ ਕਟਾਈ ਠੰਢ ਆਉਣ ਤੋਂ ਪਹਿਲਾਂ ਹੋ ਸਕੇ।ਜਿਸ ਨਾਲ ਨਮੀ ਘੱਟ ਆਵੇਗੀ।

  • @ajaibsinghpanesarCanada
    @ajaibsinghpanesarCanada 2 дня назад +2

    S S A 🙏🙏🙏🙏🙏🙏🙏🙏 to all members present in program

  • @AmanPannu-j9d
    @AmanPannu-j9d 2 дня назад

    Waheguru 🙏

  • @raghwirjammu1165
    @raghwirjammu1165 2 дня назад

    Waheguru ji dhan dhan baba ramdas ji 🙏 knows what happened to sukha just a beginning waheguru ji knows

  • @JaswantSingh-qi4ok
    @JaswantSingh-qi4ok 2 дня назад

    Good job prime Asia keep it up 👍

  • @gurdevsinghbhatia7797
    @gurdevsinghbhatia7797 2 дня назад

    Tehna Sahab, V nice reporting. Keep it up.

  • @SURJITSINGH-jm3dp
    @SURJITSINGH-jm3dp 2 дня назад

    Good job

  • @narinderjeetsingh3994
    @narinderjeetsingh3994 2 дня назад

    Sat Sri akaal to all 🙏🙏🌺🍀

  • @BittuChambal-vl4hr
    @BittuChambal-vl4hr 2 дня назад

    Good job sir ji 👍👍👍👍

  • @manindersingh352
    @manindersingh352 2 дня назад +1

    ਵਾਹ ਕਿਅ ਬਾਤਾ ਕਨੇਡਾ ਦਿਅ ਇੰਡੀਆ ਦੀ ਪੰਗ ਬਧੀ ਸਤ ਮਹੀਨੇ ਬਾਅਦ ਵਾਪਸ ਆਕੇ ਢਾਈ ਵੀਹ ਫਗਸਨ ਵੇਖੇ ਕਨੇਡਾ ਵਿੱਚ ਮੈਲੀ ਹੋਣ ਦਾ ਸਵਾਲ ਹੀ ਨਹੀ ਐਨੀ ਸਫਾਈ ਸਾਫ ਵਾਤਾਵਰਣ

  • @ajaibsinghpanesarCanada
    @ajaibsinghpanesarCanada 2 дня назад

    S S A 🙏🙏🙏 Narinderjeet Singh ji and Jarnail Singh Khaihira ji

  • @boharsingh7725
    @boharsingh7725 2 дня назад +1

    🙏🙏🙏🙏🙏

  • @DharmpalSuman-b6c
    @DharmpalSuman-b6c 2 дня назад +1

    ਲਗਦਾ ਹੈ ਕਿ ਸੁਖਬੀਰ ਬਾਦਲ ਭਾਰ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ।।

  • @harjindersinghgrewal8593
    @harjindersinghgrewal8593 2 дня назад

    Good news thanks

  • @yudhbirsingh6993
    @yudhbirsingh6993 2 дня назад +1

    Always keep good thought Honesty is the best policy Keep it up ❤❤

  • @DavinderKumar-kn9jw
    @DavinderKumar-kn9jw 2 дня назад

    Good morning good News ❤❤❤❤❤❤❤

  • @AmarjitSingh-xs9jz
    @AmarjitSingh-xs9jz 2 дня назад

  • @AmritpalKaur-n6p
    @AmritpalKaur-n6p 2 дня назад

    ❤❤❤🎉🎉🎉

  • @narinderbhaperjhabelwali5253
    @narinderbhaperjhabelwali5253 2 дня назад +1

    ਸਾਡੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਵੀ ਸਸਤੀ ਕਾਰ ਦਵਾਉਣ ਚੱਕਰ ਵਿੱਚ ਇੱਕ ਆਦਮੀ ਤੋਂ 16 ਲੱਖ ਰੁਪਇਆ ਠੱਗ ਲਿਆ ਹੈ

  • @AvtarSidhu-t1x
    @AvtarSidhu-t1x 21 час назад

    ਪਰਮਾਤਮਾ ਗੁਨਾਹਾ ਦੀ ਸਜ਼ਾ ਦੇ ਰਿਹਾ ਹੈ ਇਹ ਤਾਂ ਪਰਮਾਤਮਾ ਨੇ ਟ੍ਰੇਲਰ ਵਿਖਾਇਆ ਹੈ

  • @ranbirsarkaria3599
    @ranbirsarkaria3599 2 дня назад +1

    Please correct your year 2024 not 2094. Tnxs.

  • @ajaibsinghpanesarCanada
    @ajaibsinghpanesarCanada 2 дня назад

    S S A 🙏🙏 Tehna Sahib ji

  • @onkarsahota1677
    @onkarsahota1677 2 дня назад

    ਗੱਲਾਂ ਵਿੱਚ ਆ ਕੇ ਤਾਂ ਆਪਣੇ ਗੁਰੂਆਂ ਦੇ ਪੰਜਾਬ ਨੂੰ ਗੁਲਾਮ ਬਣਾ ਕੇ ਆਪ ਮੋਰਚੇ ਲਾਉਣ ਲੱਗ ਗਏ

  • @waryamsingh4509
    @waryamsingh4509 2 дня назад

    Yes 😅😅

  • @santoshkaur9285
    @santoshkaur9285 2 дня назад

    Tniki arth nhi pta pyar bhri tniki satshree akal

  • @HarjeetSinghCheema-b1h
    @HarjeetSinghCheema-b1h 2 дня назад +1

    Veer ji sukhvir dharmik saja mangda par akal pita nu kujh hoor manjur hai

  • @hscheema5511
    @hscheema5511 2 дня назад

    ਜਦੋ ਤਕ ਸ਼੍ਰੋਮਣੀ ਕਮੇਟੀ ਚ ਬਾਦਲਾਂ ਦੇ ਟੁਕੜਬੋਚ ਬੈਠੇ ਨੇ ਸੁੱਖੇ ਦਾ ਵਾਲ ਵਿੰਗਾ ਨਹੀਂ ਕਰ ਸਕਦੇ

  • @balkarsingh9729
    @balkarsingh9729 2 дня назад +5

    ਪੰਜਾਬ ਦਾ ਬੇੜਾ ਹੀ ਸਰਕਾਰੀ ਮੁਲਾਜ਼ਮਾਂ ਨੇ ਗ਼ਰਕ ਕੀਤਾ ਫਿੱਟੇ ਮੂੰਹ ਇਹੈ ਜਹਿਆ ਸਰਕਾਰਾਂ ਦੇ ਜਿਹੜੀਆਂ ਇਹਨਾਂ ਤੇ ਕਾਰਵਾਈਆਂ ਨੀ ਕਰਦੀਆਂ

  • @g.s.randhawa9446
    @g.s.randhawa9446 2 дня назад +1

    Badal tabbar kakh na rehn wal wadh rehe😂

  • @narindersidhu9613
    @narindersidhu9613 День назад

    ਐਕਟੰਗ ਕਰਦਾ ਹੈ

  • @harpreetbrar7717
    @harpreetbrar7717 2 дня назад

    Tehna Sahib, to kissan needs minimum Rs 6000 are required

  • @ajaibsinghpanesarCanada
    @ajaibsinghpanesarCanada 2 дня назад +1

    S S A 🙏🙏 Yudhbir Singh ji

  • @jeetasingh9510
    @jeetasingh9510 2 дня назад

    Politicians de fracture pta nhi kiho jihe hunde aa jo nal di nal theek vi ho jande han.

  • @harjeetsingh9645
    @harjeetsingh9645 2 дня назад

    Shuruat ho chuki h Barbadi di

  • @waryamsingh4509
    @waryamsingh4509 2 дня назад

    😅😅

  • @GurtejSingh-yr5zh
    @GurtejSingh-yr5zh 2 дня назад

    Than a😂 😂😂😂😂

  • @balbirsinghjmajra2523
    @balbirsinghjmajra2523 2 дня назад

    Ik hi bande ne Sara Punjab ghdi ger pa rakhea

  • @lachhmansingh5933
    @lachhmansingh5933 2 дня назад

    Simpthy lain lai sukhveer da drama

  • @AjitSingh-el4gf
    @AjitSingh-el4gf 2 дня назад

    Chak de Bhantia

  • @HarjitSingh-xs8qt
    @HarjitSingh-xs8qt 2 дня назад

    Sab kuch ithey hee hai

  • @Pawankumar-f6g
    @Pawankumar-f6g 2 дня назад

    Nanni Shaa Badal Ardass In Golden Temple Jinay Bai-adbi & Killing Did Of Sikhs Ohna Da Kakh Na Rawe, That One Fulfil Now I Believe In God.

  • @NachhattarSingh-io6qx
    @NachhattarSingh-io6qx 2 дня назад

    Kursi da tutna badal laie mare din. Kudrat same da saket de rahi hai socho

  • @JagjitSingh-ox1zy
    @JagjitSingh-ox1zy 2 дня назад

    Akalian election da boycott is krke kita hai ohna di punjab vich jmeen khtam hai.

  • @gulzarsandhu4889
    @gulzarsandhu4889 День назад

    Transit of Saturn in Aquarius rashi indicate part of leg and Saturn is planet of justice and punishment so according to karma performed in the past years in running affairs of Punjab and Sikhs of India when in power. So nature gives punishments through planets . He will not able to lead Akali Dal until the past karma debt paid in life. 😂

  • @punjabdalerlive9562
    @punjabdalerlive9562 2 дня назад

    Keval team se Kabza kitaben

  • @mittiputtmajhail2960
    @mittiputtmajhail2960 2 дня назад

    Sirsewale di chitthi vi jhoothi si, Ohda vi parcha darz karo, Likha wale te, te likhon wale te naal hi jinne Akal Takhat agge pesh kiti si ta jo Jathedar ihnu sachi mann k action lende. It is a crime under IPC.

  • @hellogajjan
    @hellogajjan 2 дня назад

    RAAJ BESURA SAAAJ....DHUAAA DHUND DHANDLIYA DE DHOAL... TEHNA DE SACHE BOL...????????

  • @gurpalsinghkaila4489
    @gurpalsinghkaila4489 2 дня назад

    Sukhi to Kharaj Kota jawe. Badal Akaldal bhang kita jawe

  • @manjeetdeol
    @manjeetdeol 2 дня назад

    Sukhbir badal de lut nu wat chadia baba Deep Singh na

  • @giansingh9320
    @giansingh9320 2 дня назад

    Ih lakh rupees di gal kih bahir sare de sare dilo jan ke jimewari nal duty nibhande hun ithe police kite dokhai nahi dindi agar kite koi wardat ho jandi hai tan ek dam hunter walian gadian kithon aa jandian . Ek chhoti jahi gal hai kih tusi kachra paun wale dhol which uhi katchra pa sakde ho jis waste uh hunda hai , ih hai ithe da discipline..
    Kai Universal Stops da board hunda hai koi gadi wala chahe din howe chahe raat howe har ek gadi wala gadi khari karke janda hai jad kih India which signal which lal to wad Hari bati hunde hunde ek duje to age door painde han.

  • @magharSingh-o9m
    @magharSingh-o9m 2 дня назад

    ❤❤