ਪ੍ਰਮਾਤਮਾ ਦੀ ਭਗਤੀ ਤੋਂ ਕੀ ਮਿਲਦਾ ਹੈ ? Sant Baba Darshan Singh Ji Tapoban Dhakki Sahib

Поделиться
HTML-код
  • Опубликовано: 25 окт 2024

Комментарии • 111

  • @karanvirkullar110
    @karanvirkullar110 3 года назад +1

    💐💐🙏🏻🙏🏻ਧੰਨ ਧੰਨ ਮਹਾਰਾਜ ਜੀਉ🙏🏻🙏🏻💐💐

  • @HarjitSingh-il4ce
    @HarjitSingh-il4ce 3 года назад +2

    ਧਨ ਧਨ ਗੁਰੂ ਨਾਨਕ ਦੇਵ ਜੀ ਤੂ ਹੀ ਨਿਰ੍ਕਾਰ

  • @harshdeepsingh3694
    @harshdeepsingh3694 3 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @karamjeetkaur8376
    @karamjeetkaur8376 2 года назад

    ਧੰਨ ਹੈ ਧੰਨ ਹੈ ਧੰਨ ਹੈ ਅੇਸਾ ਸਤਿਗੁਰ ਧੰਨ ਹੈ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਜੀੳ ਧੰਨ ਹੌ ਧੰਨ ਹੌ ਧੰਨ ਹੈ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @nawabceify
    @nawabceify 4 месяца назад

    ਵਹਿਗੁਰੂ ਵਹਿਗੁਰੂ ਜੀਓ🌹🙏🏻

  • @gurjas93
    @gurjas93 3 года назад

    ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ ਖ਼ਾਲਸਾ ਤਪੋਬਨ ਢੱਕੀ ਸਾਹਿਬ ਵਾਲੇ

  • @HarwinderSingh-dc8us
    @HarwinderSingh-dc8us 3 года назад

    ਵਾਹਿਗੁਰੂ ਜੀ 🙏🙏🙏🙏

  • @AmandeepSingh-hs7lx
    @AmandeepSingh-hs7lx 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ❤❤❤❤❤❤

  • @pardeepkhattra1563
    @pardeepkhattra1563 3 года назад

    ਵਾਹਿਗੁਰੂ ਜੀਓ

  • @rav_waraich2865
    @rav_waraich2865 2 года назад

    ਵਾਹਿਗੁਰੂ ਜੀ ਭਲਾ ਕਰੋ ਜੀ

  • @karanvirkullar110
    @karanvirkullar110 3 года назад

    😍😍ਮਹਾਰਾਜ ਜੀ😍😍

  • @tappoban
    @tappoban 2 дня назад

    🙏🙏🙏

  • @gursewaksingh3800
    @gursewaksingh3800 3 года назад

    Sant avtaar baba ji

  • @Sukhwindersingh-wk6ox
    @Sukhwindersingh-wk6ox 3 года назад

    ਧੰਨ ਧੰਨ ਧੰਨ ਬਾਬਾ ਜੀ ਮਹਾਰਾਜ ਜੀ

  • @rinkudhillon4573
    @rinkudhillon4573 3 года назад +1

    ਮੇਰਾ ਰੋਮ ਰੋਮ
    ਬਲਿਹਾਰੇ ਢੱਕੀ ਵਾਲੇ ਸੰਤਾਂ ਤੋ 🙏🏻

  • @JagjitSingh-xb4dm
    @JagjitSingh-xb4dm Год назад

    Dhan Dhan Sant Baba Darshan Singh Jee Khalsa Dhan Waheguru Jee Ang Sang Raho jee Baba Jee Tusi Dhan Hoo Jee

  • @prabhjotkaur6553
    @prabhjotkaur6553 3 года назад

    ਜੀਵਨ ਪਦਵੀ ਮਿਲਦੀ ਜਪਕੇ ਵਾਹਿਗੁਰੂ

  • @jashandeepkaur9347
    @jashandeepkaur9347 3 года назад

    Waheguru waheguru waheguru waheguru waheguru waheguru waheguru waheguru waheguru waheguru waheguru waheguru

  • @gahirmanpreet.9625
    @gahirmanpreet.9625 3 года назад

    dhan Ho mere satguru payera jo sadea hi sahi marg dandea ne....

  • @Sukhwindersingh-wk6ox
    @Sukhwindersingh-wk6ox 3 года назад

    ਵਾਹ ਵਾਹ ਵਾਹ ਬਾਬਾ ਜੀ ਮਹਾਰਾਜ ਜੀ

  • @manjinderkaur9017
    @manjinderkaur9017 3 года назад +1

    ਦਿਲ ਕਰਦਾ ਇਸ ਕਲਿਪ ਨੂੰ ਬਾਰ ਬਾਰ ਸੁਣੀ ਜਾਇਏ ।ਬਹੁਤ ਵੱਡੀ ਵਿਲੱਖਣਤਾ ਮਹਾਂਪੁਰਸ਼ਾਂ ਦੇ ਪ੍ਰਚਾਰ ਦੀ ਕੇ ਇਕ ਵੀ ਅੱਖਰ ਗੁਰਬਾਣੀ ਤੋਂ ਬਾਹਰ ਨਹੀਂ।ਸਿਰਫ ਨਾਮ ਦੀ ਕਿੰਨੀ ਪ੍ਰੇਰਨਾ ਹੀ ਪ੍ਰੇਰਣਾ ਹੈ

  • @akashdeeppannu1407
    @akashdeeppannu1407 5 месяцев назад

    Waheguru ji 🙏🏻🙏🏻🙏🏻🙏🏻

  • @AmandeepSingh-nd8py
    @AmandeepSingh-nd8py 3 года назад

    Dhan Dhan Sant khalsa ji

  • @gurcharansingh9570
    @gurcharansingh9570 3 года назад

    Jiwan padvi mildi jap k waheguru.....💐💐💐💐💐🌸🌸🌸🌷🌷🌹🌹🌹

  • @HarwinderSingh-dc8us
    @HarwinderSingh-dc8us 3 года назад +1

    ਅਸ਼ੀ ਜਾਈਏ ਨਾ ਜਹਾਨ ਵਿਚੋਂ ਖਾਲੀ ਐਸੀ ਕਿਰਪਾ ਕਰਦੇ ਮਾਲਕਾਂ 🙏🙏🙏🙏🙏🌹🌹🌹🌹🌹🌹

  • @prabhjotkaur6553
    @prabhjotkaur6553 3 года назад

    Wahaguru Wahaguru Wahaguru Wahaguru

  • @DharamveerSingh-ve5ld
    @DharamveerSingh-ve5ld 3 года назад

    ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ ॥
    ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥

  • @gurdarshansingh2094
    @gurdarshansingh2094 3 года назад

    Dhan satgurr ji👏❤🌷💐⚘🌺🇬🇷🇬🇷

  • @satwindersingh7138
    @satwindersingh7138 3 года назад

    Waheguru waheguru waheguru waheguru waheguru ji

  • @kamaljitkaur2960
    @kamaljitkaur2960 3 года назад

    Waheguru ji waheguru ji waheguru ji waheguru ji waheguru ji 🙏🏻🌹🙏🏻

  • @gursewaksingh3800
    @gursewaksingh3800 3 года назад

    Sant Maharaj ji

  • @Tejindersingh-rh6by
    @Tejindersingh-rh6by 3 года назад +1

    ਬਾਬਾ ਜੀਆਂ ਦਾ ਕੀਰਤਨ ਸੁਣ ਕੇ ਬੜਾ ਮਨ ਨੂੰ ਸਕੂਨ ਮਿਲਦਾ

  • @kamalpreetsingh9120
    @kamalpreetsingh9120 3 года назад +1

    ਸੱਚ ਹੈ ਜੀਓ ਅੱਜ ਅਸੀਂ ਨਿਰਾ ਸੰਸਾਰਕ ਦਾਤਾਂ ਵਾਸਤੇ ਹੀ ਪ੍ਰਮਾਤਮਾਂ ਨੂੰ ਅਰਾਧਦੇ ਹਾਂ ਧੰਨ ਹੋ ਤੁਸੀਂ ਮਹਾਂਪੁਰਖੋ ਜੋ ਸਾਨੂੰ ਪ੍ਰਮਾਤਮਾਂ ਨਾਲ ਪਿਆਰ ਕਰਨ ਪਰਮੇਸ਼ਰ ਪ੍ਰਾਪਤੀ ਲਈ ਪ੍ਰੇਰਨਾਂ ਕਰ ਰਹੇ ਹੋ ਕਿਰਪਾ ਕਰੋ ਅਸੀਂ ਸੰਗਤ ਕਰਦਿਆਂ ਇਸ ਦੁਨੀਆਂ ਦੀ ਮੋਹ ਮਾਇਆ ਵਿੱਚੋਂ ਨਿਕਲ ਸਕੀਏ🙏

  • @paramdasparamdas6632
    @paramdasparamdas6632 2 года назад

    🌈🌈🌈🪔🪔🪔🪔🪔waheguru jee
    Baba jaan app jee joog joog jeo you are chosen one by baba Nanak sahib jee
    Your entourage and sadh sangat naseeb dae kareeb sae Deedar kerte hi
    Kitna anand hosee
    Das Param das
    Canada Wah Wah baba jaan joog joog jeo🪔🙏📿🪁🍇🍎🇨🇦

  • @khalsa.tejbirr5223
    @khalsa.tejbirr5223 3 года назад

    ਜਿਸੁ ਵਖਰ ਕਉ ਲੈਨਿ ਤੂ ਆਇਆ ।।
    ਰਾਮ ਨਾਮੁ ਸੰਤਨ ਘਰਿ ਪਾਇਆ ।।

  • @karanvirkullar110
    @karanvirkullar110 3 года назад +2

    💐💐🌹🌹🌷🌷🙏🏻🙏🏻😍😍ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਖ਼ਾਲਸਾ ਜੀ😍😍🙏🏻🙏🏻🌷🌷🌹🌹💐💐

  • @akashbenipal408
    @akashbenipal408 2 года назад

    Wehegrur Ji 🙏🙏

  • @karanvirkullar110
    @karanvirkullar110 3 года назад +3

    🙏🏻🙏🏻😍😍 ਆਨੰਦ ਹੀ ਆਨੰਦ😍😍🙏🏻🙏🏻

  • @SandeepKaur-ry4sj
    @SandeepKaur-ry4sj 2 года назад

    🙏🙏🙏 waheguruji 💖💖💖🌹🥀🌹

  • @Harpreetkaur-he3hj
    @Harpreetkaur-he3hj 3 года назад

    हमे केवल सच्चे मन से परमात्मा को अराधने की जरूरत है।

  • @harvinderkaur8807
    @harvinderkaur8807 3 года назад

    Waheguru Ji 🙏 waheguru Ji 🙏 waheguru Ji 🙏 waheguru Ji 🙏 waheguru Ji 🙏 waheguru Ji 🙏 waheguru Ji 🙏 waheguru Ji 🙏 waheguru Ji 🙏 waheguru Ji 🙏

  • @androiduser7508
    @androiduser7508 3 года назад

    Waheguru Ji 🙏 Satnaam Sri Waheguru Ji 🙏

  • @onkarbhandal7680
    @onkarbhandal7680 3 года назад

    Wheaguru ji 🙏🙏

  • @gurdarshansingh2094
    @gurdarshansingh2094 3 года назад

    Waheigurr ji🙏🙏👏🇬🇷🇬🇷⚘🌺🌹

  • @yodhbenipal
    @yodhbenipal 3 года назад

    ❤️❤️❤️❤️❤️❤️❤️

  • @bigbigstar9894
    @bigbigstar9894 3 года назад

    Waheguru ji 😊♥️ waheguru ji 😊♥️

  • @kamaldeepkaur9750
    @kamaldeepkaur9750 3 года назад

    🙏🙏🙏🙏🙏🙏🙏🙏🙏

  • @GurpreetSingh-oi8pz
    @GurpreetSingh-oi8pz 3 года назад

    Waheguru waheguru ji

  • @sarpreetsinghgrewal7019
    @sarpreetsinghgrewal7019 3 года назад

    🙏🚩🔥🚩🙏

  • @pb26wale79
    @pb26wale79 2 года назад

    waheguru g mehar karo 🙏

  • @charansingh5464
    @charansingh5464 3 года назад

    Waheguruji

  • @bittuarora9636
    @bittuarora9636 3 года назад

    Waheguru

  • @harkiratsingh2627
    @harkiratsingh2627 3 года назад +2

    ਵਾਹਿਗੁਰੂ ਜੀ ਅਪਣੇ ਭਗਤਾ ਦੀ ਸੰਤਾ ਦੀ ਸਰਣ ਸੰਗਤ ਬਖਸ਼ੋ ਜੀ ...

  • @khalsa.tejbirr5223
    @khalsa.tejbirr5223 3 года назад

    ਮਹਾਂਪੁਰਖਾਂ ਨੇ ਖੁਦ ਪ੍ਭੂ ਭਗਤੀ ਦੀਆਂ ਐਸੀਆਂ ਅਤੁੱਟ ਘਾਲਣਾ ਘਾਲੀਆਂ ਹੋਈਆਂ ਨੇ ਕਿ ਵੈਰਾਗ ਵਿੱਚ ਬਾਬਾ ਜੀਆਂ ਦਾ ਤਨ ਸੁੱਕ ਕੇ ਹੱਡਾਂ ਦੀ ਪਿੰਜਰ ਹੋ ਗਿਆ ਸੀ ਪਰੰਤੂ ਬਾਬਾ ਜੀ ਫੇਰ ਵੀ ਬਿਨ੍ਹਾਂ ਕੁਝ ਛਕੇ ਬਿਨ੍ਹਾਂ ਗਰਮੀ ਸਰਦੀ ਦੀ ਪਰਵਾਹ ਕੀਤੇ ਪ੍ਭੂ ਭਗਤੀ ਵਿੱਚ ਲੀਨ ਰਹਿੰਦੇ ਸਨ। ਬਾਬਾ ਜੀਆਂ ਤੋਂ ਵੱਧ ਨਾਮ ਦੀ ਮਹਿਮਾ ਨੂੰ ਹੋਰ ਕੌਣ ਜਾਣ ਸਕਦਾ ਹੈ।ਅੱਜ ਦੇ ਸਮੇਂ ਚ ਬਾਬਾ ਜੀ ਜੈਸਾ ਮਹਾਨ ਤਪੱਸਵੀ ਹੋਰ ਕੋਈ ਨਹੀਂ ਹੈ। ਬਾਬਾ ਜੀ ਖੁਦ ਰੱਬ ਦਾ ਹੀ ਰੂਪ ਹਨ ਬਸ ਸਾਡੇ ਕੋਲ ਹੀ ਉਹ ਅੱਖਾਂ ਨਹੀਂ ਹਨ ਜੋ ਅਸੀਂ ਇਸ ਰੱਬੀ ਜੋਤ ਨੂੰ ਪਛਾਣ ਸਕੀਏ।

  • @jaspreetkaur7572
    @jaspreetkaur7572 3 года назад

    By chanting the name of God we can cross the worldly Bhavjal. Various saints, sage chant the name of God and also gave the name of God to people and did Good to the people.

  • @Harpreetkaur-he3hj
    @Harpreetkaur-he3hj 3 года назад +1

    परमात्मा की भक्ति सब दुःख हर लेती है और हमे अच्छे मार्ग पर चलने की बुद्धि प्रधान करती है।

  • @rinkudhillon4573
    @rinkudhillon4573 3 года назад

    ਜੀਵਨ ਪੱਦਵੀ ਮਿਲਦੀ ਹੈ ਜੱਪ ਕੇ ਉਸ ਅਕਾਲ ਪੁਰਖ ਦਾ ਨਾਮ ਜੋ ਅਸੀ ਇਸ ਸੰਸਾਰ ਵਿੱਚ ਲੈਣ ਆ ਜੀਵਨ ਪੱਦਵੀ ਬਾਕੀ ਦੁਨੀਆ ਦੀਆਂ ਪੱਦਵੀਆ ਸਭ ਬੇਕਾਰ ਨੇ ਜੋ ਸੱਚ ਦੀ ਪੱਦਵੀ ਹੈ ਉਹ ਸਿਰਫ ਅਕਾਲ ਪੁਰਖ ਦਾ ਨਾਮ ਹੈ ਜੋ ਸਾਡੀ ਸੱਚੀ ਦਰਗਾਹ ਦੇ ਵਿੱਚ ਸਹਾਇਤਾ ਕਰਦੀ ਹੈ…ਇਹ ਵਾਹਿਗੁਰੂ ਸਾਡੇ ਤੇ ਵੀ ਕਿਰਪਾ ਕਰ ਅਸੀ ਇਸ ਪੱਦਵੀ ਤੇ ਆ ਸਕੀਏ….

  • @khalsa.tejbirr5223
    @khalsa.tejbirr5223 3 года назад

    ਆਉ ਜੀ ਤਪੋਬਣ ਅਵਾਜ਼ਾਂ ਮਾਰ ਰਿਹਾ ਹੈ ਜੀ, ਸਤਿਗੁਰ ਪਾਤਸਾਹ ਜੀ ਅਤੇ ਸਾਧੂ ਸੰਤਾਂ ਵੱਲੋਂ ਬਖਸ਼ੀ ਇਹ ਵਡਮੁੱਲੀ ਧਰੋਹਰ ਸਾਨੂੰ ਉਡੀਕ ਰਹੀ ਹੈ ਜਿੱਥੇ ਸਹਿਜੇ ਹੀ ਮਨੁ ਪ੍ਰਭੂ ਦੇ ਨਾਮ ਵਿੱਚ ਟਿਕ ਜਾਂਦਾ ਹੈ, ਐਸੇ ਬ੍ਰਹਮ ਗਿਆਨੀ ਮਹਾਂਪੁਰਸ਼ ਜਿਨ੍ਹਾਂ ਦੇ ਦਰਸ਼ਨ ਹੀ ਵੈਰਾਗੀ ਬਣਾ ਦੇਣ ਵਾਲੇ ਹਨ,ਜਿਨ੍ਹਾਂ ਦੇ ਦਰਸ਼ਨ ਹੀ ਕਰੋੜਾਂ ਪਾਪਾ ਦਾ ਨਾਸ ਕਰਨ ਵਾਲੇ ਹਨ,ਜਿਨ੍ਹਾਂ ਦੇ ਦਰਸ਼ਨ ਹੀ ਮਹਾਂਪਵਿੱਤਰ ਕਰਨ ਵਾਲੇ ਹਨ,ਜਿਨ੍ਹਾਂ ਦਾ ਦਰਸ਼ਨ ਭਗਤੀ ਵਿੱਚ ਲੀਨ ਕਰਨ ਵਾਲਾ ਹੈ। ਜੇ ਪ੍ਰਭੂ ਦੀ ਭਗਤੀ ਦਾ ਚਾਉ ਹੈ ਤਾਂ ਤਪੋਬਣ ਵਿੱਚ ਆਓ ਜਿੱਥੇ ਪਸ਼ੂ, ਪੰਛੀ ਅਤੇ ਸਾਰੀ ਬਨਸਪਤੀ ਹੀ ਪ੍ਰਭੂ ਦੀ ਭਗਤੀ ਕਰਦੀ ਨਜਰ ਆਉਂਦੀ ਹੈ।🙏🏻

  • @tapobanaustralia4160
    @tapobanaustralia4160 3 года назад

    ਜੀਵਨ ਪਦਵੀ ਮਿਲਦੀ ਜੀ
    ਪ੍ਰਭੂ ਦਾ ਸਿਮਰਨ ਕਰਕੇ

  • @tapobanaustralia4160
    @tapobanaustralia4160 3 года назад

    Great message 🙏

  • @rinkudhillon4573
    @rinkudhillon4573 3 года назад

    ਇਹੋ ਜਿਹਾ ਗਿਆਨ ਇਹੋ ਜੇ ਦੀਵਾਨ ਨਾ ਤਾ ਮੈ ਕਿਸੇ ਦੇ ਦੀਵਾਨ ਵਿੱਚ ਸੁਣਿਆ ਕੀ ਜਿੱਥੇ ਸਿਰਫ ਅਕਾਲ ਪੁਰਖ ਦੀ ਗੱਲ ਹੁੰਦੀ ਹੋਵੇ ਤੇ ਸੋਹਣੇ ਵਿਚਾਰ ਹੁੰਦੇ ਹੋਣ… ਨਹੀ ਤਾ ਅੱਜ ਦੇ ਪ੍ਰਚਾਰਕ ਆਪਣੀ ਹੀ ਗੱਲਾਂ ਲੈ ਕੇ ਬੈਠ ਜਾਦੇ ਨੇ…..ਇਹ ਸੰਤਾਂ ਤੋ ਬਿਨਾਂ ਪਹਿਲਾ ਵੀ ਬਹੁਤ ਸੰਤ ਸੀ ਉਹ ਵੀ ਸਤਿਕਾਰ ਯੋਗ ਨੇ ਉਹਨਾਂ ਨੇ ਵੀ ਕਾਫੀ ਸੰਗਤਾਂ ਤਾਰੀਆਂ ਨੇ ਪਰ ਅੱਜ ਦੇ ਸਮੇ ਵਿੱਚ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਨੇ ਸਹੀ ਗਿਆਨ ਦਿੰਦੇ ਨੇ ਉਹ ਸਿਰਫ ਢੱਕੀ ਵਾਲੇ ਸੰਤ ਨੇ🙏🏻🙏🏻

  • @khalsa.tejbirr5223
    @khalsa.tejbirr5223 3 года назад

    ਕਿੰਨੇ ਪਿਆਰ ਨਾਲ ਸੰਗਤਾਂ ਿੲਸ ਬੈਕੁੰਠ ਰੂਪੀ ਅਸਥਾਨ ਤੇ ਜੁੜ ਬੈਠ ਰੱਬੀ ਰੂਹ ਬਾਬਾ ਜੀ ਸੰਗ ਪ੍ਭੂ ਜੀ ਦੇ ਗੁਣਾਂ ਦਾ ਗਾਿੲਨ ਕਰਦੀਆਂ ਹਨ। ਿੲਸਤੋਂ ਉੱਪਰ ਹੋਰ ਕੀ ਹੋ ਸਕਦਾ ਹੈ। ਪ੍ਭੂ ਜੀ ਦੇ ਨਾਮ ਦਾ ਸਿਮਰਨ,ਉਨ੍ਹਾਂ ਦੇ ਗੁਣਾਂ ਦਾ ਗਾਇਨ ਹੀ ਸਭ ਤੋਂ ਉੱਚਾ ਹੈ,ਿੲਸਦੀ ਕੋਈ ਤੁਲਣਾ ਨਹੀਂ।

  • @khalsa.tejbirr5223
    @khalsa.tejbirr5223 3 года назад

    ਐਸਾ ਰੁਹਾਨੀਅਤ ਭਰਪੂਰ ਗਿਆਨ ਸਾਨੂੰ ਹੋਰ ਕਿਤੋਂ ਨਹੀਂ ਮਿਲ ਸਕਦਾ। ਕਈ ਲੋਕ ਕਹਿ ਦਿੰਦੇ ਹਨ ਕਿ ਗੁਰੂ ਗਰੰਥ ਸਾਹਿਬ ਮਹਾਰਾਜ ਸਾਡੇ ਗੁਰੂ ਹਨ, ਸੰਤਾਂ ਦੀ ਕੀ ਲੋੜ ਹੈ, ਿੲਸ ਤਰ੍ਹਾਂ ਤਾਂ ਫੇਰ ਬੱਚੇ ਕੋਲ ਵੀ ਕਿਤਾਬਾਂ ਹੁੰਦੀਆਂ ਹਨ ਟੀਚਰ ਦੀ ਕੀ ਲੋੜ ਹੈ। ਜਦੋਂ ਅਸੀਂ ਦੁਨਿਆਵੀ ਪੜਾਈ ਲਈ ਟੀਚਰ ਦੀ ਐਨੀ ਪੁੱਛ ਗਿੱਛ ਕਰਦੇ ਹਾਂ ਕਿ ਟੀਚਰ ਹਰ ਪੱਖੋਂ ਚੰਗਾ ਹੋਵੇ ਸਾਡੇ ਬੱਚੇ ਨੂੰ ਪੜ੍ਹਾਈ ਦੇ ਨਾਲ ਚੰਗੀ ਸਿਖਿਆ ਵੀ ਮਿਲੇ ਅਤੇ ਬੱਚਾ ਵਧੀਆ ਨੰਬਰ ਲੈਕੇ ਪਾਸ ਹੋਵੇ।ਬੱਚੇ ਦਾ ਤਾ ਇਮਤਿਹਾਨ ਅਗਲੇ ਸਾਲ ਵੀ ਹੋਣਾ ਹੈ ਜੇ ਇਸ ਬਾਰ ਨਹੀਂ ਅਗਲੇ ਸਾਲ ਪਾਸ ਹੋ ਜਾਵੇਗਾ। ਪਰ ਜਦੋਂ ਸਾਡੇ ਮਨੁੱਖਾ ਜਨਮ ਦੇ ਬਾਰੇ ਜੋ ਲੱਖਾ ਹਜਾਰਾਂ ਸਾਲ ਬਾਅਦ ਇੱਕ ਵਾਰ ਮਿਲਦਾ ਹੈ ਉਸ ਬਾਰੇ ਨਾ ਅਸੀਂ ਅਾਪਣੇ ਲਈ ਨਾ ਅਾਪਣੇ ਬੱਚਿਆਂ ਲਈ ਕਦੇ ਸੋਚਿਆ ਕਿ ਸਾਨੂੰ ਕੋਈ ਪੂਰਨ ਸੰਤਾਂ ਦਾ ਮਿਲਾਪ ਹੋ ਜਾਵੇ ਤਾਂ ਕਿ ਸਾਡੇ ਵਰਗੇ ਪਾਪੀਆ ਦਾ ਜੀਵਨ ਸਫਲ ਹੋ ਜਾਵੇ ਸਾਡੇ ਬੱਚੇ ਮਾੜੀ ਸੰਗਤ ਤੋਂ ਬਚੇ ਰਹਿਣ ਗੁਰੂ ਵਾਲੇ ਬਣ ਕੇ ਗੁਰੂ ਘਰ ਦੀ ਸੰਗਤਾ ਦੀ ਸੇਵਾ ਕਰਨ ਅਤੇ ਦੁਨੀਆਂ ਦੀ ਪੜ੍ਹਾਈ ਪੜ੍ਹ ਕੇ ਚੰਗੇ ਅਹੁਦਿਆ ਤੇ ਲੱਗਣ ਤਾਂ ਕਿ ਚੰਗਾ ਸਮਾਜ ਸਿਰਜਣ। ਬਹੁਤ ਮਾਣ ਵਾਲੀ ਗੱਲ ਹੈ ਕਿ ਅੱਜ ਦੇ ਸਮੇਂ ਚ ਪੂਰਨ ਰੁਹਾਨੀਅਤ ਦੇ ਟੀਚਰ ਖੁਦ ਰੱਬ ਦਾ ਹੀ ਰੂਪ ਬਰਹਿਮਗਿਆਨੀ ਮਹਾਂਪੁਰਖ ਤਪੋਬਣ ਵਿੱਚ ਸਾਡੀ ਅੱਖਾਂ ਸਾਹਮਣੇ ਬਿਰਾਜਮਾਨ ਹਨ ਜੋ ਸਰਬੱਤ ਸੰਸਾਰ ਦੇ ਭਲੇ ਹਿੱਤ ਦਿਨ ਰਾਤ ਉਪਰਾਲੇ ਕਰਦੇ ਹਨ।🙏🏻💯 ਆਉ ਸੰਗਤ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਆਪਾਂ ਸਭ ਲਾਹੇ ਖੱਟੀਏ ਜੀ🙏🏻🙏🏻

  • @prabhjotkaur6553
    @prabhjotkaur6553 3 года назад

    ਅਮੋਲਕ ਵਚਨ

  • @tapobanaustralia4160
    @tapobanaustralia4160 3 года назад

    ਜੀਵਨ ਪਦਵੀ ਮਿਲਦੀ ਜਪਕੇ ਵਾਹਿਗੁਰੂ
    ਪਰਮੇਸ਼ਰ ਦੇ ਪਿਆਰੇ ਹਮੇਸਾ ਸਾਨੂ ਸਹੀ ਓਪਦੇਸ ਦਿੰਦੇ ਹਨ ਕਿ ਵਾਹਿਗੁਰੂ ਜੀ ਦਾ ਨਾਮ ਜਪਕੇ ਜਿਸ ਤਰਾਂ ਧਰੁਵ ਨੂੰ ਪਦਵੀ ਮਿਲੀ ਇਸ ਤਰਾਂ ਸਾਨੂ ਭੀ ਮਿਲ ਸਕਦੀ ਹੈ ਪਰ ਪਰਮਾਰਥ ਦਾ ਸਫਰ ਸੰਪੂਰਨ ਸਤਪੁਰਸਾ ਦੀ ਸੰਗਤ ਕੀਤਿਆਂ ਤੋ ਬਿਨਾ ਤਇ ਨਹੀਂ ਕੀਤਾ ਜਾ ਸਕਦਾ ਕਿਓਕਿ ਰਾਸਤੇ ਚ ਆਓਦੀਆ ਮੁਸ਼ਕਲਾਂ ਦਾ ਹੱਲ ਭੀ ਪਿਆਰੇ ਸਤਿਕਾਰਯੋਗ ਬਾਬਾ ਜੀ ਜੈਸੇ ਮਹਾਂਪੁਰਸ਼ ਹੀ ਕਰ ਸਕਦੇ ਹਨ ਕਿਓਕਿ ਜੋ ਇਸ ਰਾਸਤੇ ਤੁਰਿਆ ਹੋਵੇਗਾ ਓਹੀ ਮਾਰਗ ਦਰਸ ਕਰਵਾਏਗਾ ਜਿਸ ਤਰਾਂ ਸਾਡੇ ਤਪੋਬਣ ਵਾਲੇ ਸੰਤਾ ਦੀ ਕਠਿਨ ਕਮਾਈ ਸਦਕਾ ਸਾਡਾ ਸਿਰ ਬਾੰਰਬਾਰ ਝੁਕਦਾ ਹੈ ਜੀ ਜੋ ਆਪ ਤਰੇ ਹੋਏ ਹਨ ਹੋਰਾਂ ਨੂੰ ਭੀ ਤਾਰਨ ਦੀ ਸਮਰੱਥਾ ਰੱਖਦੇ ਹਨ ਪਿਆਰੇ ਤਪੋਬਣ ਵਾਲੇ ਬਾਬਾ ਜੀਓ 🙏

  • @baldevsidhu3405
    @baldevsidhu3405 2 года назад

    Please🙏 full diwan links

  • @baldevsidhu3405
    @baldevsidhu3405 2 года назад

    Full diwan link please

  • @SandeepSingh-ij7pv
    @SandeepSingh-ij7pv 3 года назад

    ਵਾਹਿਗੁਰੂ ਜੀ

  • @khalsa.tejbirr5223
    @khalsa.tejbirr5223 3 года назад

    ਜੀਵਨ ਪਦਵੀ ਮਿਲਦੀ ਜੱਪਕੇ ਵਾਹਿਗੁਰੂ

  • @baljitkaur956
    @baljitkaur956 3 года назад

    Waheguru ji waheguru ji waheguru ji waheguru ji waheguru ji waheguru ji

  • @prabhjotkaur6553
    @prabhjotkaur6553 3 года назад

    Wahaguru Wahaguru Wahaguru Wahaguru

  • @harjindersinghmundi7425
    @harjindersinghmundi7425 3 года назад

    Waheguru sahib ji 🙏🙏🙏

  • @sandeepgrewal8684
    @sandeepgrewal8684 3 года назад

    🙏🙏🙏🙏

  • @Arshsohal717
    @Arshsohal717 3 года назад

    Waheguru jii....

  • @harvinderkaur8807
    @harvinderkaur8807 3 года назад

    Dhan Dhan Sri Guru Granth Sahib Ji

  • @manvirgrewal1467
    @manvirgrewal1467 3 года назад

    Waheguruji

  • @waheguru7365
    @waheguru7365 3 года назад

    ਵਾਹਿਗੁਰੂ ਜੀ

  • @kamaldeepkaur9750
    @kamaldeepkaur9750 3 года назад

    ਵਾਹਿਗੁਰੂ ਜੀ

  • @kamaldeepkaur9750
    @kamaldeepkaur9750 3 года назад

    ਵਾਹਿਗੁਰੂ ਜੀ

  • @prabhjotkaur6553
    @prabhjotkaur6553 3 года назад

    Wahaguru Wahaguru Wahaguru

  • @harneetgillandprabhgill4366
    @harneetgillandprabhgill4366 2 года назад

    Waheguru ji 🙏

  • @AvtarSingh-qt1ki
    @AvtarSingh-qt1ki 3 года назад

    Waheguru ji waheguru ji 🙏🙏

  • @AvtarSingh-qt1ki
    @AvtarSingh-qt1ki 3 года назад

    Waheguru ji waheguru ji 🙏🙏

  • @yodhbenipal
    @yodhbenipal 3 года назад

    🙏🙏🙏🙏🙏🙏

  • @gurmailkaur3890
    @gurmailkaur3890 3 года назад

    Waheguru ji 🙏🏻🙏🏻

  • @gurmailkaur3890
    @gurmailkaur3890 3 года назад

    Waheguru ji 🙏🏻🙏🏻

  • @rashpalbains5838
    @rashpalbains5838 3 года назад

    Waheguru Waheguru ji

  • @GurjeetSingh-rf8kr
    @GurjeetSingh-rf8kr 3 года назад

    Waheguru ji 🙏🙏🙏🙏

  • @ranjitkaur7223
    @ranjitkaur7223 3 года назад

    Waheguru ji🙏🙏🙏

  • @navdeepsingh8886
    @navdeepsingh8886 3 года назад

    Waheguru ji 🙏🙏

  • @roopgrewal9684
    @roopgrewal9684 3 года назад

    Waheguru ji 🙏🏻

  • @gurcharansingh9570
    @gurcharansingh9570 3 года назад

    Waheguru ji 🙏

  • @GurpreetSingh-fx9ir
    @GurpreetSingh-fx9ir 3 года назад

    Waheguru ji🙏🙏

  • @InderveerSingh-tb8qm
    @InderveerSingh-tb8qm 3 года назад

    Waheguru ji

  • @gurvirsingh5741
    @gurvirsingh5741 3 года назад

    Waheguru ji

  • @ranjitkaur7223
    @ranjitkaur7223 3 года назад

    Waheguru ji

  • @supinderkaur8755
    @supinderkaur8755 3 года назад

    Waheguru ji

  • @beersandhu3831
    @beersandhu3831 3 года назад

    Waheguru ji

  • @channpreet9652
    @channpreet9652 3 года назад

    Waheguru ji

  • @AmandeepSingh-nd8py
    @AmandeepSingh-nd8py 3 года назад

    Waheguru ji