Sahouli (Ludhiana) Gurmat Samagam Highlights | Sant Baba Darshan Singh Ji Tapoban Dhakki Sahib

Поделиться
HTML-код
  • Опубликовано: 25 окт 2024

Комментарии • 188

  • @rajpreetkaur8945
    @rajpreetkaur8945 Год назад +4

    ਨਾਮ ਨਾਲ ਰੰਗੀ ਰੂਹ ਪਿਆਰੇ ਸੰਤ ਖ਼ਾਲਸਾ ਜੀ 🙏🙏

  • @gurliveleen_deol
    @gurliveleen_deol Год назад +4

    ਅਕਾਲਪੁਰਖ ਦੇ ਸਾਜੇ ਤਪੱਸਵੀ ਧੁਰ ਦਰਗਾਹੋਂ ਆਏ..
    ਓਸ ਜੋਤ ਇਲਾਹੀ ਨੇ ਆਣ ਤਪੋਬਣ ਦੇ ਭਾਗ ਜਗਾਏ..🙏🏻🙏🏻

  • @kaurdhaliwal260
    @kaurdhaliwal260 Год назад +2

    ਮੇਰਾ ਪਿੰਡ ਵੀ ਸਹੌਲੀ ਹੈ, ਸਾਡੇ ਘਰ ਵੀ ਮਹਾਰਾਜ ਜੀ ਨੇ ਆਪਣੇ ਪਾਕ ਪਵਿੱਤਰ ਚਰਨ ਪਾਏ। ਇਹ ਜਿੰਦਗੀ ਦਾ ਉਹ ਖੂਬਸੂਰਤ ਸਮਾਂ ਸੀ ਜਿਸਦੇ ਆਨੰਦ ਨੂੰ ਬੋਲ ਕੇ ਜਾਂ ਲਿਖ ਕੇ ਨਹੀਂ ਦਸਿਆ ਜਾ ਸਕਦਾ
    ਜਿਸ ਦਿਨ ਮਹਾਰਾਜ ਜੀਆ ਨੇ ਆਉਣਾ ਸੀ,ਸਾਡਾ ਧਰਤੀ ਪੈਰ ਨਹੀਂ ਲੱਗ ਰਹਾ ਸੀ,ਰੂਹ ਨੂੰ ਇਹਨਾਂ ਖੇੜਾ ਸੀ ਲਗਦਾ ਸੀ ਜਿਵੇਂ ਅੰਦਰੋ ਖੁਸ਼ੀ ਦੇ ਲੋਰ ਉਠ ਰਹੇ ਹਨ,ਇਹ ਅਧਿਆਤਮਿਕ ਅਨੰਦ ਦੁਨੀਆ ਦੇ ਕਿਸੇ ਕੋਨੇ ਚ ਨਹੀਂ ਹੈ ਜੋ ਸਾਨੂੰ ਸਾਡੇ ਗੁਰਦੇਵ ਮਹਾਰਾਜ ਜੀਆ ਦੇ ਸਾਡੀ ਕਖਾਂ ਦੀ ਕੁੱਲੀ ਵਿਚ ਚਰਨ ਪਾਉਣ ਨਾਲ ਪ੍ਰਾਪਤ ਹੋਇਆ
    ਸਾਹਿਬ ਜੀ ਦੇ ਆਉਣ ਨਾਲ ਬਹਾਰਾਂ a ਗਈਆ

  • @TapobanAustrlia0515
    @TapobanAustrlia0515 Год назад +2

    ਇਹ ਕਲਿੱਪ ਦੇਖਕੇ ਰੂਹ ਖੁਸ ਹੋ ਗਈ ਜੀ
    ਆਪਣਾ ਆਸਟਰੇਲੀਆ ਦਾ ਸਮਾਂ ਯਾਦ ਆ ਗਿਆ ਜਦ ਸੰਗਤਾਂ ਦੇ ਘਰ ਬਾਬਾ ਜੀ ਚਰਨ ਪਾ ਰਹੇ ਸਨ ਜੀ

  • @manjeetkaur5281
    @manjeetkaur5281 Год назад +3

    ਪਿਆਰੇ ਵਾਹਿਗੁਰੂ ਜੀ ਦਾ ਕਰੋੜਾਂ ਕਰੋੜਾਂ ਬਾਰ ਸ਼ੁਕਰਾਨਾਂ ਕਰਦੇ ਹਾਂ ਜਿਨ੍ਹਾਂ ਸਾਨੂੰ ਆਪਣੇ ਪਿਆਰਿਆਂ ਦਾ ਸੰਗ ਬਖਸ਼ਿਸ਼ ਕੀਤਾ ...

  • @sumandeepkaur940
    @sumandeepkaur940 Год назад +1

    ਹਮਰਾ ਠਾਕੁਰੁ ਸਭ ਤੇ ਉਚਾ ਰੈਣਿ ਦਿਨਸੁ ਤਿਸੁ ਗਾਵਉ ਰੇ ॥
    ਖਿਨ ਮਹਿ ਥਾਪਿ ਉਥਾਪਨਹਾਰਾ ਤਿਸ ਤੇ ਤੁਝਹਿ ਡਰਾਵਉ ਰੇ ॥੧॥ ਰਹਾਉ ॥

  • @manjeetkaur5281
    @manjeetkaur5281 Год назад +3

    ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ ਸਤਿਸੰਗ ਸਾਧੂਆਂ ਦਾ ❤️🙏
    ਜਿਨ੍ਹਾਂ ਘਰ ਪ੍ਰੀਵਾਰਾਂ ਨੂੰ ਬਾਬਾ ਜੀਆਂ ਦੀ ਸੰਗਤ ਮਿਲੀ ਹੈ ਉਨ੍ਹਾਂ ਨੂੰ ਕਿਸੇ ਵੀ ਤਰਾਂ ਦੀ ਚਿੰਤਾ ਨਹੀਂ ਸਤਾਉਂਦੀ ...ਉਨ੍ਹਾਂ ਦੇ ਬੱਚੇ ਵੀ ਕਦੇ ਗਲਤ ਰਸਤੇ ਨਹੀਂ ਪੈਂਦੇ ...ਦੁੱਖ ਵੀ ਜੇਕਰ ਆਉਂਦੇ ਹਨ ਤਾਂ ਦੁੱਖ ਰੂਪ ਪ੍ਰਤੀਤ ਨਹੀਂ ਹੁੰਦੇ 🙏

  • @TapobanAustrlia0515
    @TapobanAustrlia0515 Год назад +2

    ਪਰਮ ਪਿਆਰੇ ਬਾਬਾ ਜੀ ਆਪਣੀਆ ਸੰਗਤਾਂ ਦੇ ਘਰ ਭੱਜੇ ਆ ਰਹੇ ਹਨ ਕਿਓਕਿ ਸੰਗਤਾਂ ਦਾ ਇੱਕੋ ਇਕ ਆਸਰਾ ਬਾਬਾ ਜੀ ਹੀ ਹਨ ।ਗਰੀਬਾਂ ਨੂ ਗੱਲ ਨਾਲ ਲਾਓਣ ਵਾਲੇ ਪਰਮ ਪਿਆਰੇ ਬਾਬਾ ਜੀ ਦੇ ਦਿਲ ਚ ਬਹੂਤ ਦਇਆ ਹੈ ਜੀ

  • @anandveerkaur6698
    @anandveerkaur6698 Год назад +4

    ਤੇਰੇ ਦਰਸ਼ਨਾਂ ਦੀ ਪਿਆਸ ਮਨ ਵਿੱਚ ਲੱਗੀ ਰਹਿੰਦੀ ਐ
    ਤੇਰੀ ਸੋਹਣੀ ਤਸਵੀਰ ਦਿਲ ਵਿੱਚ ਵੱਸੀ ਰਹਿੰਦੀ ਐ

  • @sumandeepkaur940
    @sumandeepkaur940 Год назад +1

    ਆਜੋ ਜੀਹਨੇ ਦਰਸ਼ਨ ਕਰਨਾ ਸੱਚੀ ਸਰਕਾਰ ਦਾ
    ਤਪੋਬਨ ਦੇ ਵਿਚ ਵਸਦਾ ਹੈ ਰੂਪ ਕਰਤਾਰ ਦਾ ❤️

  • @indugill1480
    @indugill1480 Год назад +1

    ਧੰਨ ਆਪ ਜੀ ਧੰਨ ਆਪ ਜੀਆ ਦੀ ਕਮਾਈ

  • @TapobanAustrlia0515
    @TapobanAustrlia0515 Год назад +3

    ਤੁਸੀ ਹੋ ਸਾਡੇ ਸਿਰ ਦਾ ਤਾਜ ਬਾਬਾ ਜੀਓ ਸਾਨੂ ਤੁਹਾਡੇ ਤੇ ਬੜਾ ਨਾਜ਼ ਬਾਬਾ ਜੀਓ

  • @ਅੰਮ੍ਰਿਤਖਾਲਸਾ

    ਭਾਗਾਂ ਵਾਲਿਆਂ ਦੇ ਘਰ ਆਉਂਦੇ ਸੰਤ ਪ੍ਰਾਹੁਣੇ.....

  • @khalsa.tejbirr5223
    @khalsa.tejbirr5223 Год назад +6

    ਬਹੁਤ ਹੀ ਵਡਭਾਗੀਆਂ ਨੇ ਨਗਰ ਸਹੌਲੀ ਦੀਆਂ ਸੰਗਤਾਂ ਜਿਨ੍ਹਾਂ ਦੇ ਘਰ ਨਗਰ ਖੁਦ ਪਰਮੇਸ਼ਰ ਸਰੂਪ ਸੰਤਾਂ ਨੇ ਅਪਣੇ ਪਾਵਨ ਚਰਨ ਟਿਕਾਏ ਨੇ। ਇਹ ਪਲ ਬਹੁਤ ਮਹਿੰਗੇ ਨੇ ਜੋ ਦੁਨੀਆਂ ਦੀ ਸਾਰੀ ਧੰਨ ਦੌਲਤ ਲਗਾਕੇ ਵੀ ਖਰੀਦੇ ਨੀ ਜਾ ਸਕਦੇ।🙏🏻

  • @sumandeepkaur940
    @sumandeepkaur940 Год назад +1

    ਕਰਮਾਂ ਦੇ ਸੌਦੇ ਨੇ ਐਵੇਂ ਨਹੀਂ ਸਾਧੂ ਮਿਲਦੇ 🙇‍♀️

  • @dimpykaur5994
    @dimpykaur5994 Год назад +10

    ਸੱਚ ਮੁੱਚ ਹੀ ਵੱਡੇ ਭਾਗ ਹਨ ਸੰਗਤਾਂ ਦੇ ਜਿੰਨਾ ਦੇ ਘਰ ਆਪ ਪਰਮੇਸ਼ਰ ਸਾਧੂ ਰੂਪ ਵਿੱਚ ਆਏ 🙏🌷 ਧੰਨ ਸੰਤ ਖਾਲਸਾ ਜੀ 🙏🌷

  • @pardeepkhattra1563
    @pardeepkhattra1563 Год назад +2

    ਵਾਹ ਜੀ ਵਾਹ ਬਹੁਤ ਹੀ ਪਿਆਰੀ ਵੀਡੀਓ ਕਲਿੱਪ ਹੈ। ਇੱਥੋਂ ਪਤਾ ਲਗਦਾ ਹੈ ਕਿ ਰੱਬ ਦੇ ਭਗਤਾਂ ਦੀ ਹਰ ਸਮੇਂ ਜੈ ਜੈ ਕਾਰ ਹੁੰਦੀ ਹੈ। ਸਾਡੇ ਬਹੁਤ ਹੀ ਚੰਗੇ ਭਾਗ ਹਨ ਜੋ ਸਾਨੂੰ ਐਸੇ ਸੱਚੇ ਅਤੇ ਪੂਰਨ ਬ੍ਰਹਮਗਿਆਨੀ ਮਹਾਂਪੁਰਸ਼ਾਂ ਦੀ ਸੰਗਤ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ ਨਹੀਂ ਤਾਂ ਅਜਕਲ ਕਿੰਨੇ ਲੋਕ ਭਟਕਦੇ ਫਿਰ ਰਹੇ ਹਨ। ਸਾਨੂੰ ਤਾਂ ਵੱਧ ਤੋੰ ਵਧ ਸਮਾਂ ਮਹਾਂਪੁਰਸ਼ਾਂ ਦੀ ਸੰਗਤ ਕਰਨੀ ਚਾਹੀਦੀ ਹੈ ਅਤੇ ਸ਼ੁਕਰਗੁਜਾਰ ਕਰਨਾ ਚਾਹੀਦਾ ਹੈ ।🙏🏻🙇‍♀️

  • @TapobanAustrlia0515
    @TapobanAustrlia0515 Год назад +1

    ਗੁਰੂ ਨਾਨਕ ਯਾਰ ਗਰੀਬਾਂ ਦਾ ਭਾਵੇ ਕੋਈ ਵੇਖ ਲਵੋ ਅਜ਼ਮਾ ਕੇ

  • @TapobanAustrlia0515
    @TapobanAustrlia0515 Год назад +1

    ਸੰਗਤਾਂ ਤੋ ਇਸ ਸਮੇਂ ਦਾ ਚਾਅ ਚੱਕਿਆਂ ਨੀ ਜਾਂਦਾ
    ਜਦ ਗਰੀਬਾਂ ਦੇ ਘਰ ਪਰਮੇਸ਼ਰ ਦੇ ਪਿਆਰੇ ਫਕੀਰ ਚਰਨ ਪਾਓਦੇ ਹਨ ਜੀ ।ਇਹ ਖੁਸ਼ੀ ਓਹੀ ਜਾਣ ਸਕਦਾ ਜੋ ਇਸ ਚੋ ਲੰਘਿਆ ਹੁੰਦਾ ਜੀ
    ਆਪਣੇ ਪਿਆਰੇ ਲਈ ਤਨ ਮਨ ਧੰਨ ਸਭ ਵਾਰ ਦਿੰਦੀਆਂ ਹਨ ਸੰਗਤਾਂ ਜੀ
    ਇਨਾ ਪਿਆਰ ਆ ਬਾਬਾ ਜੀ ਨਾਲ ਸੰਗਤਾਂ ਦਾ
    ਫਿਰ ਬਾਬਾ ਜੀ ਭੀ ਘੱਟ ਨੀ ਕਰਦੇ ਸੰਗਤਾਂ ਦੇ ਦੁੱਖ ਸੁਖ ਚ ਆਪ ਹਾਜਿਰ ਹੋ ਕੇ ਨਾਲ ਖੜਦੇ ਹਨ ।ਕਿਨਾ ਹੌਸਲਾ ਹੋ ਜਾਂਦਾ ਸੰਗਤਾਂ ਨੂ ਜਦ ਬਾਬਾ ਜੀ ਆਣ ਖੜਦੇ ਹਨ ਜੀ
    ਬਹੂਤ ਵਧੀਆਂ ਕਲਿੱਪ ਆ ਜੀ

  • @harsharansingh470
    @harsharansingh470 Год назад +2

    ਧੰਨ ਧੰਨ ਹਨ ਪਿਆਰੇ ਬਾਬਾ ਜੀ ਜੋ ਸਾਡੇ ਘਰਾਂ ਵਿੱਚ ਪਵਿੱਤਰ ਚਰਨਛੋਹ ਸਾਨੂੰ ਦਿੰਦੇ ਹਨ ਜੀ ਸਾਡਾ ਕਲਯੁਗੀ ਜੀਵਾਂ ਦਾ ‌ਭਲਾ ਕਰ ਰਹੇ ਹਨ ਜੀ ਕੋਟਾਨਿ ਕੋਟਿ ਨਮਸਕਾਰ ਹੈ ਜੀ ਪਿਆਰੇ ਬਾਬਾ ਜੀ ਨੂੰ

  • @kaurdhaliwal260
    @kaurdhaliwal260 Год назад +2

    ਭਾਗਾਂ ਵਾਲੀਆਂ ਸੰਗਤਾਂ ਜਿਨ੍ਹਾਂ ਨੇ ਘਰ ਮਹਾਪੁਰਸ਼ਾਂ ਨੇ ਚਰਨ ਪਾਏ

  • @LovelySingh-vy6kc
    @LovelySingh-vy6kc Год назад +3

    ਹਮ ਸੰਤਨ ਕੀ ਰੇਨੁ ਪਿਆਰੇ ਹਮ ਸੰਤਨ ਕੀ ਸਰਣਾ ॥
    ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਣਾ ॥

  • @parminderbenipal1404
    @parminderbenipal1404 Год назад +2

    ਜੰਗਮ ਤੀਰਥ ਹੁੰਦੇ ਨੇ ਸਾਧੂ ਘਰ ਘਰ ਜਾਕੇ ਤਾਰਦੇ 🙏🙏

  • @rupindersingh1312
    @rupindersingh1312 Год назад +4

    ਭਾਗਾਂ ਵਾਲਿਆਂ ਦੇ ਘਰ
    ਸੰਤ ਪਰੌਣੇ ਆਉਂਦੇ

  • @cheemwheguruacheema3295
    @cheemwheguruacheema3295 Год назад +3

    ਧੰਨ ਵਾਹਿਗੁਰੂ ਧੰਨ ਵਾਹਿਗੁਰੂ ਦੇ ਪਿਆਰੇ

  • @sapinderdeepkaurvirk9110
    @sapinderdeepkaurvirk9110 Год назад +1

    ਭਾਗਾਂ ਵਾਲਿਆਂ ਦੇ ਘਰ ਸੰਤ ਪ੍ਰਹੁਣੇ ਆਉਦੇ 🙏🏻

  • @kirandeepkaurgill5698
    @kirandeepkaurgill5698 Год назад +1

    ਭਾਗਾਂ ਵਾਲਿਆਂ ਦੇ ਘਰ ਸੰਤ ਪ੍ਰਾਹੁਣੇ ਆਉਂਦੇ

  • @AmandeepSingh-jn8hb
    @AmandeepSingh-jn8hb Год назад +7

    ਭਾਗਾਂ ਵਾਲਿਆਂ ਦੇ ਘਰ ਸੰਤ ਪ੍ਰਾਹੁਣੇ ਆਉਂਦੇ...ਵਾਹਿਗੁਰੂ ਜੀ ਧੰਨ ਧੰਨ ਵਾਹਿਗੁਰੂ ਜੀ

  • @waheguruji2861
    @waheguruji2861 Год назад +1

    ਜਿਹਨਾ ਨੂੰ ਅਸੀਂ ਆਪਣੇ ਕਹਿੰਦੇ ਆ ਉਹ ਸਾਡੇ ਗ਼ਰੀਬਾਂ ਦੇ ਘਰ ਆਉਣ ਚ ਸ਼ਰਮ ਮਹਿਸੂਸ ਕਰਦੇ ਹਨ ਕਿਉਕਿ ਅਸੀਂ ਓਹਨਾਂ ਦੇ ਬਰਾਬਰ ਦੇ ਨਹੀਂ,ਇਹ ਦੇਖ ਕੇ ਮਨ ਹੀਣਤਾ ਚ ਚਲਾ ਜਾਂਦਾ ਸੀ
    ਪਰ ਜਿਸ ਦਿਨ ਤਪੋਬਣ ਵਾਲੇ ਮਹਾਰਾਜ ਜੀ ਸਹੌਲੀ ਆਏ ਓਹਨਾਂ ਸਾਡੇ ਗ਼ਰੀਬਾਂ ਦੇ ਘਰ ਵੀ ਆਪਣੇ ਪਾਕ ਪਵਿੱਤਰ ਚਰਨ ਟਿਕਾਏ ਤਾ ਅੰਦਰੋ proud feel ਹੋਇਆ ਤੇ ਸੋਚਿਆ ਵੀ ਅਸੀਂ ਤਾਂ ਆਪਣੇ ਆਪ ਨੂੰ ਗਰੀਬ ਦੇਖ ਕੇ ਇਹ ਸੋਚਦੇ ਸੀ v ਸਾਡੇ ਨਾਲ਼ ਕੌਣ ਰਿਸ਼ਤਾ ਜੋੜੇਗਾ
    ਪਰ ਜਿਸ ਦਿਨ ਮਹਾਰਾਜ ਜੀ ਆਏ ਤਾਂ ਇਹ ਪਤਾ ਲਗਿਆ ਵੀ ਸਾਨੂੰ ਗ਼ਰੀਬਾਂ ਨੂੰ ਨਿਵਾਜਣ ਵਾਲੇ ਵੀ ਹੈਗੇ ਨੇ ਜੌ ਤਪੋਬਨ ਦੇ ਵਿਚ ਵਸਦੇ ਹਨ।
    ਸੱਚਮੁੱਚ ਤਪੋਬਨ ਵਾਲੇ ਸਾਧੂਆ ਨੇ ਹਮੇਸ਼ਾ ਗ਼ਰੀਬਾਂ ਨੂੰ ਦੀਨ ਦੁਖੀਆ ਨੂੰ ਗਲ ਲਗਾਇਆ ਹੈ।
    ਬਹੁਤ ਖੁਸ਼ੀ ਹੋਈ ਸਾਹਿਬ ਦੇ ਆਉਣ ਨਾਲ

  • @SARPREETSINGH191
    @SARPREETSINGH191 Год назад +2

    🙏ਧੰਨ ਸ਼੍ਰੀ ਗੁਰੂ ਨਾਨਕ ਨਿਰੰਕਾਰ ਜੀਉ 🙏

  • @Sukhwindersingh-wk6ox
    @Sukhwindersingh-wk6ox Год назад +1

    ਸਾਡੀ ਯਾਰੀ ਨਾਲ ਫਕੀਰਾਂ ਦੇ ।ਇਹ ਤਾਂ ਮਿਲਦੇ ਨਾਲ ਤਕਦੀਰਾਂ ਦੇ ।

  • @SimranKaur-tf5uh
    @SimranKaur-tf5uh Год назад +1

    ਧੰਨ ਭਾਗ ਹਨ ਸਾਡੇ ਜਿਹਨਾਂ ਦੀਆਂ ਕੁਲੀਆਂ ਵਿਚ ਉਸ ਖੁਦਾ ਦੀ ਸਚੀ ਜੋਤ ਦੇ ਪਾਕ ਪਵਿਤਰ ਚਰਨ ਪੈ ਗਏ ਜਿਹਨਾਂ ਦੀ ਧੂੜੀ ਨੂੰ ਸ਼ਿਵਜੀ ਵਰਗੇ ਦੇਵਤੇ ਵੀ ਲੋਚਦੇ ਹਨ, ਸਾਨੂੰ ਇਸ ਸਮੇ ਦੀ ਕਦਰ ਕਰਨੀ ਚਾਹੀਦੀ ਹੈ

  • @rinkudhillon4573
    @rinkudhillon4573 Год назад +1

    ਵੱਡੇ ਭਾਗ ਨੇ ਜਿੰਦੜੀਏ ਤੇਰੇ ਸੰਗ ਮਿਲ ਗਿਆ ਸਾਧੂਆਂ ਦਾ 🙏🏻

  • @sumandeepkaur940
    @sumandeepkaur940 Год назад +1

    ਵੱਡੇ ਭਾਗ ਨੀਂ ਜਿੰਦੜੀਏ ਤੇਰੇ
    ਤੇਰੀ ਜ਼ਿੰਦਗੀ ਚ ਸਾਧੂ ਆਏ ਨੇ
    ਸ਼ੁਕਰਾਨਾ ਕਰ ਉਸ ਕਰਤੇ ਦਾ
    ਜੀਹਨੇ ਸਾਧੂ ਜਨ ਮਿਲਾਏ ਨੇ 🙏❤️🙇‍♀️

  • @ramansidhu2092
    @ramansidhu2092 Год назад +1

    ਕਿੰਨੇ ਵੱਡੇ ਭਾਗ ਹਨ ਸੰਗਤਾਂ ਦੇ ਜਿਨ੍ਹਾਂ ਦੇ ਘਰ ਪੂਰਨ ਮਹਾਪੁਰਸ਼ਾਂ ਨੇ ਚਰਨ ਪਾਏ ਹਨ। ਧੰਨ ਹਨ ਪਰਉਪਕਾਰੀ ਮਹਾਪੁਰਸ਼।

  • @devinderrandhawa9248
    @devinderrandhawa9248 Год назад +2

    ਘਰ ਭਾਗਾਂ ਵਾਲਿਆਂ ਦੇ ਸੰਤ ਪ੍ਰਾਹੁਣੇ ਆਉਂਦੇ ।ਕਿੰਨੀਆਂ ਵਡਭਾਗੀਆਂ ਹਨ ਉਹ ਸੰਗਤਾਂ ਜਿਹਨਾਂ ਦੇ ਘਰ ਮਹਾਂਪੁਰਸ਼ਾਂ ਨੇ ਚਰਨ ਪਾਏ ਹਨ । ਉਹ ਨਗਰ ਵੀ ਵਡਭਾਗੇ ਹਨ ਜਿਹੜੇ ਉੱਤਮ ਉਪਰਾਲੇ ਕਰਕੇ ਮਹਾਪੁਰਸ਼ਾਂ ਦੇ ਦੀਵਾਨ ਲਗਵਾਉਂਦੇ ਹਨ ਅਕਾਲਪੁਰਖ ਪਰਮੇਸ਼ਰ ਆਪ ਸੰਸਾਰ ਤੇ ਐਸੀਆਂ ਰੱਬੀ ਰੂਹਾਂ ਨੂੰ ਭੇਜਦਾ ਹੈ ਸਾਡਾ ਕਲਯੁੱਗੀ ਜੀਵਾਂ ਦਾ ਭਲਾ ਕਰਨ ਵਾਸਤੇ । ਧੰਨ ਧੰਨ ਹੈ ਸੰਤਾਂ ਦੀ ਕਮਾਈ ।🙏🙏🙏🙏🙏

  • @SukhpreetKaur-vi5th
    @SukhpreetKaur-vi5th Год назад +2

    ਵੱਡੇ ਭਾਗ ਨੇ ਜਿੰਦੜੀਏ ਤੇਰੇ ਸੰਗਤ ਮਿਲਗੀ ਸਾਧੂਆਂ ਦੀ

  • @Jotpandher2219
    @Jotpandher2219 Год назад +1

    ਕਰਮਾ ਵਾਲੇ ਹਨ ਜਿਨ੍ਹਾਂ ਘਰ ਸੰਤ ਪਾ੍ਹੁਣੇ ਆਏ।

  • @kaurdhaliwal260
    @kaurdhaliwal260 Год назад +2

    ਭਾਗਾਂ ਵਾਲੇ ਨੇ ਉਹ ਪਿੰਡ ਜਿਨ੍ਹਾਂ ਨੂੰ ਪੂਰਨ ਮਹਾਪੁਰਸ਼ਾਂ ਦੀ ਸੰਗਤਾਂ ਤੇ ਦਰਸ਼ਨ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ ਮਹਾਪੁਰਸ਼ਾਂ ਦੇ ਦਰਸ਼ਨ ਕਰਕੇ ਰੂਹ ਖੁਸ਼ ਹੋ ਜਾਂਦੀ ਹੈ

  • @kamaljeetkaur3073
    @kamaljeetkaur3073 Год назад +3

    ਬਹੁਤ ਬਹੁਤ ਸੋਹਣੀ ਵੀਡੀਓ ਹੈ ਜੀ ਧੰਨ ਬਾਬਾ ਜੀ

  • @pardeepkhattra1563
    @pardeepkhattra1563 Год назад +1

    ਇਹ ਵੀਡੀਓ ਅਤੇ ਸੰਗਤਾਂ ਦਾ ਪਿਆਰ ਦੇਖਕੇ ਬਹੁਤ emotional ਹੋ ਗਈ ਮੈਂ। ਇੰਝ ਲਗਦਾ ਹੈ ਕਿ ਸਾਧੂਆਂ ਦਾ ਰੂਪ ਬਣਾਕੇ ਰੱਬ ਆਪ ਹੀ ਧਰਤੀ ਤੇ ਉੱਤਰ ਆਇਆ ਹੈ। ਮਹਾਂਪੁਰਸ਼ਾਂ ਦੀ ਚੜਦੀਕਲਾ ਨੂੰ ਦੇਖ ਕੇ ਬਹੁਤ ਹੀ ਖੁਸ਼ੀ ਮਹਿਸੂਸ ਹੁੰਦੀ ਹੈ। ਵਾਹਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਸੰਗਤਾਂ ਦੇ ਮੇਲੇ ਹੁੰਦੇ ਰਹਿਣ ਅਤੇ ਢੱਕੀ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਸਦਾ ਹੀ ਜੈ ਜੈ ਕਾਰ ਹੋਵੇ ਜਿਹਨਾਂ ਨੇ ਲੱਖਾਂ ਹੀ ਜੀਵਨ ਨਰਕਾਂ ਚੋਂ ਕੱਢ ਦਿੱਤੇ, ਲੱਖਾਂ ਤਾਰ ਦਿੱਤੇ ਲੱਖਾਂ ਤਾਰੀ ਜਾ ਰਹੇ ਨੇ ਕੋਈ ਗਿਣ ਮਿਣ ਨਹੀਂ ਸਕਦਾ। 🥰🥰🙏🏻🙏🏻🥹🙇‍♀️🙇‍♀️

  • @TapobanAustrlia0515
    @TapobanAustrlia0515 Год назад +1

    ਅਸੀਂ ਹਾ ਫੈਨ ਤਪੋਬਣ ਵਾਲੇ ਸ਼ੰਤਾ ਦੇ ਜਿਹੜੇ ਅਣਖਾਂ ਨਾਲ ਜਿਓਣਾ ਸਿਖਾਓਦੇ ਨੇ

  • @satwindersingh7138
    @satwindersingh7138 Год назад +2

    ਬਹੁਤ ਬਹੁਤ ਵਧਾਈਆ ਜੀ ਬਹੁਤ ਹੀ ਪਿਆਰੇ ਮਹਾਪੁਰਸ ਘਰ ਆਇਆ ਨੇ

  • @kamaljitkaur2960
    @kamaljitkaur2960 Год назад +3

    ਧੰਨ ਗੁਰੂ ਧੰਨ ਗੁਰੂ ਪਿਆਰੇ🙇🏼‍♀️🌹🙏🏻

  • @zarmalaulakh4133
    @zarmalaulakh4133 Год назад +1

    Dhan khalsa g
    ਬਹੁਤ ਕਰਮਾ ਵਾਲੇ ਹਨ ਸਹੌਲੀ ਸੰਗਤਾਂ ਜਿਹਨਾਂ ਨੂੰ ਸਤਿਸੰਗ ਦਾ ਮੌਕਾ ਮਿਲਿਆ

  • @parmjitkaur1793
    @parmjitkaur1793 Год назад +1

    ਵੱਡੇ ਭਾਗਾ ਨਾਲ ਪ੍ਰਾਪਤ ਹੋਵੇ ਸੰਗ ਭਾਈ ਸਾਧੂਆ ਦਾ🙏🙏

  • @hardeepsinghhardeepsingh949
    @hardeepsinghhardeepsingh949 Год назад +2

    ਸੱਚੇ ਪਾਤਸ਼ਾਹ। ਮਹਾਂਪੁਰਖਾਂ ਨੂੰ ਸੰਸਾਰ ਵਿੱਚ ਆਪ ਭੇਜਦਾ ਹੈ। ਜੀਵਾਂ ਦੇ ਭਲੇ ਵਾਸਤੇ

  • @HarpreetKaur-tv5hc
    @HarpreetKaur-tv5hc Год назад +4

    ਵੱਡਭਾਗੀ ਹੈ ਨਗਰ ਸਹੋਲੀ ਦੀ ਸੰਗਤ ਜੀ।

  • @waheguruji2861
    @waheguruji2861 Год назад +2

    ਇਹ ਬਹੁਤ ਖੁਸੀਆ ਭਰੇ ਪਲ ਸੀ ਜਦੋਂ ਸਾਡੇ ਗੁਰਦੇਵ ਸਾਡੇ ਘਰ ਆਏ।ਜੀਵਨ ਚ ਉਸ ਦਿਨ ਦਾ ਇਹਨਾਂ ਬਦਲਾਅ ਆ ਗਿਆ, ਇੰਝ ਲੱਗ ਰਿਹਾ ਜਿਵੇਂ ਸਾਡਾ ਨਵਾਂ ਜਨਮ ਹੀ ਹੋ ਗਿਆ ਹੋਵੇ, ਦੁਖਾ ਨੇ ਸਾਡੇ ਘਰ ਦਾ ਤਿਆਗ ਕੇ ਦਿੱਤਾ ਤੇ ਖੁਸੀਆ ਦਾ ਪ੍ਰਕਾਸ਼ ਹੋ ਗਿਆ।
    ਗੁਰਦੇਵ ਜੀ ਦੇ ਸੋਹਣੇ ਚਰਨ ਪੈਣ ਨਾਲ ਸਾਡੇ ਘਰ ਬਹਾਰਾਂ ਆ ਗਈਆ

  • @MandeepKaur-yw5lh
    @MandeepKaur-yw5lh Год назад +5

    ਧੰਨ ਧੰਨ ਸੰਤ ਖਾਲਸਾ ਜੀ 🙏🏻🙏🏻🙏🏻

  • @7amrindergill
    @7amrindergill Год назад +1

    Vaar vaar jai lakh varyia deho santan ki dhoora Jio 🙏

  • @TapobanAustrlia0515
    @TapobanAustrlia0515 Год назад +1

    ਆਗੇਸੰਤ ਪ੍ਰਾਹੁਣੇ ਇਕ ਦਿਨ ਆ ਗਏ ਇਕ ਦਿਨ ਆ ਗਏ

  • @ਅੰਮ੍ਰਿਤਖਾਲਸਾ

    ਭਾਗਾਂ ਵਾਲੇ ਨੇ ਉਹ ਘਰ ਜਿਹਨਾਂ ਚ ਤਪੋਬਣ ਵਾਲੇ ਸੰਤਾਂ ਦੇ ਪਾਕ ਪਵਿੱਤਰ ਸੋਹਣੇ ਚਰਨ ਪੈ ਗਏ ,ਤਪੋਬਨ ਵਾਲੇ ਰੱਬ ਦਾ ਹੀ ਰੂਪ ਹਨ ਜਿਹਨਾਂ ਦੀ ਮਹਿਮਾ ਅਰਸ਼ਾਂ ਦੇ ਦੇਵੀ ਦੇਵਤੇ ਵੀ ਗਾਉਂਦੇ ਹਨ

  • @ripudamanbains4663
    @ripudamanbains4663 Год назад +3

    Dhan Dhan Sant Khalsa ji kot kot parnaam ji kirpa karo ji

  • @sapinderdeepkaurvirk9110
    @sapinderdeepkaurvirk9110 Год назад +1

    ਜੰਘਮ ਤੀਰਥ ਹੁੰਦੇ ਨੇ ਸਾਧੂ ਘਰ ਘਰ ਜਾਕੇ ਤਾਰਦੇ 🙏🏻❤️🙏🏻

  • @kamaljeetkaur3073
    @kamaljeetkaur3073 Год назад +2

    ਭਾਗਾਂ ਵਾਲਿਆਂ ਘਰਾਂ ਦੇ ਵਿਚ ਹੋਵੇ ਆਉਣਾ ਜਾਣਾ ਸਾਧੂਆਂ ਦਾ🙏

  • @khalsa.tejbirr5223
    @khalsa.tejbirr5223 Год назад +3

    ਪਿਆਰੀ ਜਿਹੀ ਮੂਰਤ ਨੇ ਮੋਹ ਲਿਆ ਕਿਵੇਂ ਜਮਾਨਾ ਸਾਰਾ,
    ਖਿੱਚ ਪਵੇ ਅਨੋਖੀ ਜਿਹੀ ਲਗਦਾ ਹੈਂ ਸਭਨਾਂ ਨੂੰ ਪਿਆਰਾ,
    ਬਾਬਾ ਜੀ ਉਹ ਭਲੇ ਦਿਹਾੜੇ ਨੇ ਜਿਹੜੇ ਨਾਲ ਬੀਤਦੇ ਤੇਰੇ,
    ਧੰਨ ਧੰਨ ਨੇ ਨੈਣ ਉਹ ਜਿਨ੍ਹਾਂ ਨੂੰ ਹੋਣ ਦੀਦਾਰੇ ਤੇਰੇ🥹🙏🏻💕🌺

  • @hardeepsinghhardeepsingh949
    @hardeepsinghhardeepsingh949 Год назад +2

    ਸੱਚ ਮੁੱਚ ਰੱਬ ਦੇ ਪਿਆਰਿਆਂ ਦੀ ਚਾਲ ਨਰਾਲੀ ਹੈ

  • @kamalgrewal8075
    @kamalgrewal8075 Год назад +3

    ਕਿੰਨੇ ਭਾਗਾਂ ਵਾਲੇ ਨੇ ਉਹ ਪਰਿਵਾਰ ਜਿੰਨਾਂ ਦੇ ਘਰ ਮਹਾਂਪੁਰਸ਼ਾਂ ਦੇ ਚਰਨ ਪਏ ਹਨ ਵਾਹਿਗੁਰੂ ਜੀ 🙏🙏

  • @rangrej_R.D
    @rangrej_R.D Год назад +2

    ਸੰਤ ਹੁੰਦੇ ਰੂਪ ਰੱਬ ਦਾ 🙏

  • @manjeetkaur5281
    @manjeetkaur5281 Год назад +2

    ਜਿਨ੍ਹਾਂ ਨੂੰ ਵੀ ਐਸੇ ਪਿਆਰਿਅਓ ਦਾਂ ਸੰਗ ਪ੍ਰਾਪਤ ਹੋ ਜਾਂਦਾ ਹੈ ਉਨ੍ਹਾਂ ਦਾ ਲੋਕ ਪ੍ਰਲੋਕ ਸੰਵਰ ਜਾਂਦਾ ਹੈ ...ਈਹਾਂ ਊਹਾਂ ਸੁਹੇਲਾ ਹੋ ਜਾਂਦਾ ਹੈ ❤️🙏

  • @akaljotsinghkhalsa4148
    @akaljotsinghkhalsa4148 Год назад +1

    ਬਹੁਤ ਪਿਆਰੀ ਵੀਡੀਓ ਹੈ ਜੀ ਸੰਤ ਜੀ ਸੰਗਤਾਂ ਦੇ ਭਲੇ ਲਈ ਹਰਦਮ ਤਿਆਰ ਰਹਿੰਦੇ ਹਨ

  • @jaswinderkauraujla1056
    @jaswinderkauraujla1056 Год назад

    ਵਾਹਿਗੁਰੂ ਵਾਹਿਗੁਰੂ w❤️ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏

  • @japisinghsingh125
    @japisinghsingh125 Год назад +5

    Dhan Sant Khalsa Ji

  • @Harpreetkaur-he3hj
    @Harpreetkaur-he3hj Год назад +1

    ਧੰਨ ਗੁਰੂ ਧੰਨ ਗੁਰੂ ਪਿਆਰੇ 🙏

  • @narinderkaur013
    @narinderkaur013 Год назад +1

    Dhan sant khalsa g jo pinda pinda vich jaa ke sade kljugi jeeva da aadhar kr rhe hn🙏🙏

  • @ravidhillon1745
    @ravidhillon1745 Год назад +3

    ਧੰਨ ਸੰਤ ਖਾਲਸਾ ਜੀ

  • @sidhu__gaming__YT
    @sidhu__gaming__YT Год назад +1

    ❤❤

  • @kamaljeetkaur3073
    @kamaljeetkaur3073 Год назад +1

    ਜਾਵਾ ਬਲਿਹਾਰ ਜੀ ਮੈਂ ਤਪੋਵਣ ਵਾਲੇ ਸੰਤਾ ਤੋ🙏

  • @sukh872
    @sukh872 Год назад +3

    Ghar bhaga waleya de Sant prohne auonde Waheguru ❤

  • @SukhpreetKaur-vi5th
    @SukhpreetKaur-vi5th Год назад +2

    ਧਨਿ ਧੰਨਿ ਹਮਾਰੇ ਭਾਗ ਘਰਿ ਆਇਆ ਪਿਰੁ ਮੇਰਾ ॥

  • @sidhu__gaming__YT
    @sidhu__gaming__YT Год назад +1

    🎉🎉

  • @ramgarh1110
    @ramgarh1110 Год назад +2

    ਭਾਗਾਂ ਵਾਲਿਆ ਦੇ ਘਰ ਸੰਤ ਪ੍ਰਾਹੁਣੇ ਆਉਦੇ ਨੇ ,

    • @paramjitkaur1028
      @paramjitkaur1028 Год назад

      ਕਿੰਨੇ ਕਰਮਾਂ ਵਾਲੇ ਉਹ ਪਰਿਵਾਰ ਹੁੰਦੇ ਹਨ ਜਿੰਨਾਂ ਦੇ ਘਰ ਆਪ ਮਹਾਂਪੁਰਸ਼ ਚੱਲ ਕੇ ਜਾਂਦੇ ਹਨ ।

  • @kamaljeetkaur3073
    @kamaljeetkaur3073 Год назад +1

    ਰੱਬ ਰੂਪ ਸਾਧੂ 🙏❤

  • @ਸਿੰਘ-ਜ2ਜ
    @ਸਿੰਘ-ਜ2ਜ Год назад

    ਬਹੁਤ ਵਧੀਆ ਸੁਭਾਅ ਐ ਬਾਬਾ ਜੀ ਦਾ ਬੱਚਿਆਂ ਨੂੰ ਪਿਆਰ ਕਰਦੇ ਨੇ

  • @kaurdhaliwal260
    @kaurdhaliwal260 Год назад +1

    ਜਿਸ ਦਿਨ ਦੇ ਮਹਾਰਾਜ ਜੀ ਦੇ ਘਰ ਚਰਨ ਪਏ ਹਨ ,ਸਾਡੇ ਘਰ ਦਾ ਮਹੌਲ ਹੀ ਬਦਲ ਗਿਆ,ਘਰ ਵਿੱਚੋਂ ਵੀ ਰੱਬ ਦੇ ਪ੍ਰੇਮ ਦੀ ਮਹਿਕ ਆਉਣ ਲੱਗ ਗਈ।ਸਾਡੇ ਸਾਰੇ ਕਾਰਜ ਇਹਨੇ ਛੇਤੀ ਹੋਣ ਲੱਗ ਗਏ ਜਿਵੇਂ ਕੋਈ ਚਮਤਕਾਰ ਹੀ ਹੋ ਗਿਆ ਹੋਵੇ
    ਇਹ ਬਰਕਤਾਂ ਪੂਰਨ ਸਾਧੂਆ ਦੀ ਚਰਨ ਧੂੜ ਦੀਆ ਹਨ ਜਿਸ ਨੂੰ ਪਾ ਕੇ ਸਾਡੇ ਘਰ ਵੀ ਪਾਕ ਪਵਿੱਤਰ ਹੋ ਗਏ

  • @ਅੰਮ੍ਰਿਤਖਾਲਸਾ

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @iqbalbenipal199
    @iqbalbenipal199 Год назад +1

    ਵਾਹਿਗੁਰੂ ਜੀ 🙏

  • @khalsa.tejbirr5223
    @khalsa.tejbirr5223 Год назад

    ਵਾਰਿ ਵਾਰਿ ਜਾਈ ਲਖ ਵਰੀਆ ਦੇਹੁ ਸੰਤਨ ਕੀ ਧੂਰਾ ਜੀਉੁ ॥੧॥🙏🏻

  • @manjotkaurkaur2211
    @manjotkaurkaur2211 Год назад +1

    Sant khalsa ji are such a great saint who always make efforts to connect more and more people with Lord by arranging Gurmat kirtan Samagams in various villages and cities 🙏🏻🙏🏻🙏🏻

  • @KulwinderKaur-dc1fz
    @KulwinderKaur-dc1fz Год назад

    ਕਰਮਾਂ ਨਾਲ ਮਿਲਦੇ ਨੇ ਐਵੇਂ ਨੀ ਸਾਧੂ ਮਿਲਦੇ🙏🏻🙏🏻

  • @ramansandhu6858
    @ramansandhu6858 Год назад +1

    Blessed are those who have spiritual hand on their head and leading life under guidance of Such Saints like Baba ji.

  • @ripudamanbains4663
    @ripudamanbains4663 Год назад +1

    Dhan Dhan Guru Gobind Singh ji Maharaj ji kot kot parnaam ji

  • @satinderkaur8324
    @satinderkaur8324 Год назад +2

    ਧੰਨ ਮੇਰੇ ਪਿਆਰੇ ਗੁਰਦੇਵ ਜੀਉ 🙏♥️

    • @manpreetkauraujla593
      @manpreetkauraujla593 Год назад +1

      ਸੰਗ ਸਾਧੂ ਦਾ ਕੁਲਾਂ ਨੂੰ ਤਾਰੇ ਕਰ ਲੈ ਤੂੰ ਮੇਰਿਆ ਮਨਾਂ

    • @satinderkaur8324
      @satinderkaur8324 Год назад

      @@manpreetkauraujla593 ਸਤਿ ਹੈ ਜੀ🙏

  • @TapobanAustrlia0515
    @TapobanAustrlia0515 Год назад

    ਮੈ ਸੁਣਿਆ ਹੈ ਬਾਬਾ ਜੀ
    ਤੂੰ ਹੈ ਦੁਖੀਆ ਦਾ ਦਰਦੀ
    ਮੈ ਸੋਭਾ ਸੁਣ ਆਇਆ
    ਤੇਰੇ ਸੋਹਣੇ ਦਰ ਘਰ ਦੀ

  • @jaswinderkauraujla1056
    @jaswinderkauraujla1056 Год назад +3

    ਧਨ ਧਨ ਸੰਤ ਖਾਲਸਾ ਜੀ 🙏🙏🙏🙏

  • @Sukhwindersingh-wk6ox
    @Sukhwindersingh-wk6ox Год назад

    ਬਹੁਤ ਧੰਨਵਾਦ ਵਾਹਿਗੁਰੂ ਜੀ

  • @sidhu__gaming__YT
    @sidhu__gaming__YT Год назад +1

    😮😮

  • @waheguruji2861
    @waheguruji2861 Год назад

    ਵਾਹਿਗੁਰੂ ਵਾਹਿਗੁਰੂ ਜੀ

  • @kamaljeetkaur3073
    @kamaljeetkaur3073 Год назад +1

    ਜੰਗਮ ਤੀਰਥ ਹੁੰਦੇ ਨੇ ਸਾਧੂ ਘਰ ਘਰ ਜਾਕੇ ਤਾਰਦੇ

  • @HarpreetKaur-tv5hc
    @HarpreetKaur-tv5hc Год назад +1

    ਵੱਡਭਾਗੇ ਨੇ ੳੁਹ ਨਗਰ, ਵੱਡਭਾਗੀਅਾਂ ਨੇ ਸੰਗਤਾਂ ਜਿੰਨ੍ਹਾਂ ਨੂੰ ਪਿਅਾਰੇ ਸੰਤ ਖਾਲਸਾ ਜੀਅਾਂ ਦੀ ਸੰਗਤ ਪ੍ਰਾਪਤ ਹੋੲੀ ਹੈ ਜੀ।

  • @charanjitkaur2032
    @charanjitkaur2032 Год назад +1

    Satnaam shri waheguru ji 🙏🙏🙏🙏🙏🙏🙏🙏🙏🙏🙏🙏🙏🙏🙏

  • @7amrindergill
    @7amrindergill Год назад +2

    So happy to see baba ji smiling with sangat and kids 🙏 santa mahapursha dia khushian jihna nu mil jaan ohna nu hor ki chahida 😊

  • @khalsa.tejbirr5223
    @khalsa.tejbirr5223 Год назад +1

    ਅਤਿ ਸੁੰਦਰ ਵੀਡੀਉ ਕਲਿੱਪ ਹੈ। ਸ਼ਬਦ ਨੀ ਮਿਲ ਰਹੇ ਕੀ ਲਿਖਾਂ ਬੇਅੰਤ ਹੈ ਮਹਿਮਾ ਤਪੋਬਣ ਵਾਲਿਆਂ ਦੀ। ਮਨ ਭਰ ਆਇਆ ਇਸ ਵੀਡੀਉ ਨੂੰ ਵੇਖਕੇ। ਇਸ ਵੀਡੀਉ ਕਲਿੱਪ ਨੂੰ ਵੇਖਦਿਆਂ ਹੰਝੂਆਂ ਨੂੰ ਰੋਕਣਾ ਬੜਾ ਮੁਸ਼ਕਿਲ ਸੀ ਕਿਉਂਕਿ ਧੰਨ ਬਾਬਾ ਜੀਆਂ ਦੀ ਨਿਮਰਤਾ ਉਹਨਾਂ ਦੀ ਦਿਆਲਤਾ ਵੇਖ ਮਨ ਸ਼ੁਕਰਾਨੇ ਚ ਜੁੜ ਗਿਆ ਕਿ ਹੇ ਪਿਆਰਿਉ ਧੰਨ ਹੋਂ ਆਪ ਜੀ ਸੰਗਤਾਂ ਤੇ ਕਿੰਨੀ ਮਿਹਰ ਕਰ ਰਹੇਂ ਹੋਂ, ਹਰ ਕਿਸੇ ਨੂੰ ਕਿੰਨਾ ਪਰੇਮ ਬਖਸ਼ ਰਹੇ ਹੋਂ, ਆਪ ਜੈਸਾ ਨਾ ਕੋਈ ਹੈ ਨਾ ਹੋ ਸਕਦਾ। ਸੰਗਤਾਂ ਵੀ ਕਿਵੇਂ ਪਰੇਮ ਉਤਸਾਹ ਨਾਲ ਭਰੀਆਂ ਹਨ ਹਰ ਕਿਸੇ ਨੂੰ ਕਿੰਨਾ ਚਾਅ ਹੈ ਕਿ ਬਾਬਾ ਜੀ ਸਾਡੇ ਘਰ ਚਰਨ ਪਾ ਦੇਣ। ਬਾਬਾ ਜੀਆਂ ਦੇ ਦਰਸ਼ਨ ਕਰਕੇ ਸੰਗਤਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਹੈ। ਸੱਚਮੁੱਚ ਬਾਬਾ ਜੀਆਂ ਦੇ ਤਾਂ ਇੱਕ ਘੜੀ ਦੇ ਦਰਸ਼ਨ ਵੀ ਜੀਵ ਆਤਮਾ ਨੂੰ ਵੈਰਾਗੀ ਬਣਾ ਦੇਣ ਵਾਲੇ ਹਨ। 🙏🏻🙏🏻🙏🏻

  • @RajKumar-xt7uk
    @RajKumar-xt7uk Год назад +2

    Waheguru ji🥀🥀🥀🥀🥀🙏🙏🙏🙏🙏🥀🥀🥀🥀🥀

  • @manjeetkaur5281
    @manjeetkaur5281 Год назад

    ਤੀਰਥ ਵੀ ਲੋਚਦੇ ਸਾਧੂਆਂ ਦੀ ਧੂੜ੍ਹੀ ਤਾਂਈ 🙏

  • @beersandhu3831
    @beersandhu3831 Год назад

    ਵਾਹਿਗੁਰੂ ਜੀ

  • @gurigurm5600
    @gurigurm5600 Год назад

    ❤️🙏Waheguru ji ka khalsa waheguru ji fatah❤️🙏❤️🙏Waheguru ji ka khalsa waheguru ji fatah❤️🙏❤️

  • @ripudamanbains4663
    @ripudamanbains4663 Год назад +1

    Dhan Dhan Guru Ramdas ji kirpa karo ji

  • @indervirmundi4448
    @indervirmundi4448 Год назад +1

    Dhan Dhan Mahapurkho