ਬੀਬੀ ਦੀ ਪਹਿਲੀ ਵੀਡੀਓ ਵਿਚ ਸੁਣੋ ਬੀਬੀ ਦੀ ਜਿੰਦਗੀ ਦਾ ਸਫ਼ਰ ,life story of bibi @sachyari bibi
HTML-код
- Опубликовано: 15 окт 2024
- In this video I will let you know about my life story I.e. birth,parents,siblings,marriage,husband,children and grandchildren. I will try to share the life experiences to all of you.I expect that you will like my vlogs ,share to your friends and relatives .thanks so much.
ਬੀਬੀ ਜੀ ਦੇ ਨੇਚਰ ਬਹੁਤ ਹੀ ਵਧੀਆ ਹੈ ਜੀ ਦੀਦੀ ਜੀ ਦੇ ਵੀ ਨੇਚਰ ਬਹੁਤ ਹੀ ਵਧੀਆ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਬਹੁਤ ਸਾਰੀਆਂ ਤਰੱਕੀਆਂ ਬਖਸ਼ਣ ਜੀ ❤❤❤❤❤
ਬੀਬੀ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸੁਭਾਅ ਤੇ ਨੇਕ ਸੋਚ ਦੇ ਮਾਲਕ ਹੋ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸਦੇ ਹੋ ਤੁਹਾਡੀਆਂ ਗੱਲਾਂ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਸਦਾ
Very very nice good job and congratulations ❤❤❤🎉🎉 from Canada 🍁
ਉਦੋਂ ਦੀਆਂ 90 ਪਰਸੈਂਟ ਬੀਬੀਆਂ ਸਚਿਆਰੀ ਆਂ ਸਨ।
ਬਹੁਤ ਸੋਹਣੀ ਵੀਡੀਓ ਬੀਬੀ ਜੀ 🙏🙏
Bijii da ਦੰਗਿਆਂ ਵੇਲੇ ਦਾ ਜਨਮ ਅ ਜੀ😅 ਬਾਤਾਂ ਤਾਂ ਬਹੁਤ ਯਾਦ ਆਉਂਦੀਆਂ ਨੇ ਜੀ ਅਜ ਕਲ ਦੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਜੀ
bibi ji kant
God bless you mata g❤️❤️❤️❤️❤️
Bhut khushi hoei ji ehna da Channel hon krke waheguru ji. Bijji nu tadrustiaa Bakhshan Chaddi kla vich Rakhan 🎉🎉🎉🎉🎉🎉🎉❤❤❤🙏🙏🙏🙏🙏🙏❤❤❤
🙏🏼🙏🏼🙏🏼bete
Bibi nu dekh k apni nani dadi yaad aa gyee eda hii lg ryaa meri hii nani dadi ne so sweet bibi g 💖 😘😘😘
Aci Bijji apni Bejji nu tuhade wich dekhde haa Bhuat wdhia lggea tuhadia gallan sunn ke ❤❤❤❤❤❤
ਸਤਿ ਸ੍ਰੀ ਆਕਾਲ ਬੀਬੀ ਜੀ, ਤੁਹਾਨੂੰ ਦੇਖ ਕੇ ਮੈਨੂੰ ਮੇਰੀ ਆਪਣੀ ਬੀਬੀ ਯਾਦ ਆ ਗਈ 😘😘🤗
ਮੇਰੇ ਬੀਬੀ ਵੀ ਹਰ ਕੰਮ ਵਿਚ ਨਿਪੁੰਨ ਤੇ ਸਚਿਆਰੇ ਸਨ, ਜੋ 6 ਸਾਲ ਪਹਿਲਾਂ ਸਾਨੂੰ ਛੱਡ ਕੇ ਚਲੇ ਗਏ 😭
ਬੇਬੇ ਸਾਡੀ ਬਾਹਲੀ ਘੈਂਟ 👌
Bibi bohot hi nise ne waheguru ji
Bahaut wadia bibi ji
God bless you
Buhat badeya bibi ji god blass you 🙏
Bebeji is so lovely 😍 first time I watched this channel and subscribed straight away 😊 ❤
ਬੀਬੀ ਜੀ ❤❤❤
Sat shri akal Bibbi ji , Bahut vadhia vlog banaya tusi 👏👏
Bibi love you god bless you❤❤❤❤
Bibi ji God bless you
ਬੀਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ
Nice bibi❤
Ssa Bheji Waheguru ji ka Khalsa waheguru ji ki Fateh 🙏🙏🙏🙏👏👏👏❤❤❤
Ssa bibi ji very beautiful life story
ਸਤਿ ਸ੍ਰੀ ਆਕਾਲ ਬੀਬੀ ਜੀ ਤੁਸੀ ਮੈਨੂੰ ਬਹੁਤ ਵਧੀਆ ਲਗਦੇ ਆ❤❤
ਧੰਨਵਾਦ ਪੁੱਤ
Miss you ❤❤
Sat Shri akal bebe ji 🙏🙏 jugg jugg jio ji ❤❤
Very nice Bibi ji ❤
Sat shri akal Bibbi , waheguru tuhanoo hamesha chardi kala wich rakhan 🙏🙏
Weheguru ji da Khalsa Waheguru ji ki feteh bi jii🎉🎉
Waheguru ji
Bibi ji sada v pind chabdbhan hai tuc kihde ghara cho
ਸੱਤ ਸ਼੍ਰੀ ਆਕਾਲ ਬੀਬੀ ਜੀ ❤
ਸਤਿ ਸ੍ਰੀ ਅਕਾਲ bete
Jaitu mandi ty ajitgill najdeek he aa ajitgill ❤
ਬੀਜੀ ਆਜਿਤਗਿਲ ਮੇਰੀ ਭੈਣ ਵਿਆਹੀ ਆ ਕਰਮਜੀਤ ਚੱਬਾ ❤❤
kisde ghar g
Ssa bibi ji. My mom was just like u. Means sohni jatti
Haye ni meri bibi da apna channel hun asi bibi naal glla kreya krage 🙏💐💃💃
Bibi nice❤❤
ਬੀਬੀ ਅਸੀ ਤੁਹਾਡੇ ਪਿੰਡ ਅਜਿੱਤਗਿੱਲ ਦੇ ਕੋਲੋ ਮੱਤਾ ਪਿੰਡ ਤੋਂ ਕਮੈਟ ਕਰਦੇ ਹਾਂ ਬੜੀ ਖ਼ੁਸ਼ੀ ਹੋਈ ਕੇ ਬੀਬੀ ਦੇ ਪੇਕੇ ਸਾਡੇ ਪਿੰਡ ਨਾਲ ਦੋ ਕਿਲੋ ਮੀਟਰ ਤੇ ਹੈ☘️🪷☘️🪷☘️🪷☘️🪷☘️🪷☘️🪷☘️🪷☘️🪷☘️🪷☘️🪷☘️🪷☘️🪷☘️🪷☘️🪷☘️🪷☘️🪷☘️
thanku g
apna name jrur daso g
❤❤❤
ਮੇਰੀ ਮੰਮੀ ਇੱਕ ਮਹਿਨੇ ਦੇ ਸਨ ।
16/7/1947 ਜਨਮ ਹੋਇਆ ਸੀ
Aru video
Nice video
Bibi sada pindd maata aa
Bibi ji sat Sri Akal
Tuhade dusre channel da name meinu samajh nahi aaya.. please likh k dasso
Good Bibi
Bebe ji sat sri akal
Bibi ❤
Bibiji sat sri akal thnu deak ke apani dadiji yaada a g thusi bahut cut ho
ਬੀਬੀ ਸਤਿ ਸ੍ਰੀ ਆਕਾਲ
🙏🙏🙏🙏
🙏🙏❤🥰
Sat shri akal bibi g
ssa bete
❤❤❤❤❤🎉🎉🎉🎉🎉
Fer ta bibi urdu pde hone aa please reply ❤❤
🙏🙏👌👌👌👌👌👌👌👌👌👌
Bibi ji SSAkal ji 🙏🏻
Mera pind v jaitu de nal he sedha singh wala
❤❤🎉🎉
Bibi ji ssa
Bibi ji sat shri akal ji
Bibbyia bhut kam kardyia ci asi ta khan e vale a
ਚੰਦਭਾਨ ਦੇ ਨੇ ਬੇਬੇ ਜੀ ਜਿਥੋਂ ਦਾ ਰੇਲਵੇ ਸਟੇਸ਼ਨ ਮਸ਼ਹੂਰ ਹੈ ❤
Veer ji station bahut sohna hai
Ja ke dekho sada pind hai chandbhan
Meri mummy da jnm v role wale saal da hi c
nice
Ona da jnm lohri wale din hoya c
ਮੈਂ ਤਾਂ ਕਿਤਾਬਾਂ ਵਾਲੇ ਨੂੰ ਬਹੁਤ ਗਾਲਾਂ ਕੱਢੀਆਂ😅😅😅
IH tuhade mummy a didi ja sasu ma
ਇਹ ਦੀਦੀ ਦੀ ਮੰਮੀ ਆ ਜੀ
Faridkot kol ratta khera pind
But sadi mummy kalli hi c
S s a bibi ji mere dedi da v , 1947 da
Ona de peke v sadhu c
Mummy hun 6 january 2024 nu expire ho gye
very sad
Mere nana g kol 90 kama jmeen c
Sadde koi maama maasi ni h
Bibi love you god bless you❤
Waheguru ji
❤❤❤❤
❤❤❤❤❤
❤❤❤❤