#26 ਪਤੀ 21 ਮਹੀਨੇ ਤੋਂ ਗਾਇਬ, ਪਤਨੀ ਨੇ ਮਾਰਨ ਦਾ ਕੀਤਾ ਦਾਅਵਾ, ਪਰ ਸੱਚ ਚੌਕਾਉਣ ਵਾਲਾ। Punjabi crime story

Поделиться
HTML-код
  • Опубликовано: 13 янв 2025

Комментарии • 29

  • @paramvirsingh3966
    @paramvirsingh3966 5 месяцев назад +3

    ਬਾਈ ਜੀ ਤੁਸੀਂ ਹਮੇਸ਼ਾ ਹੀ ਬਹੁਤ ਵਧੀਆ ਤਰੀਕੇ ਨਾਲ ਵਿਖਿਆਨ ਕਰਦੇ ਹੋ ।ਬਹੁਤ ਧੰਨਵਾਦ । ਲੱਗੇ ਰਹੋ।ਸੁਭਕਾਮਨਾਵਾਂ
    ਪਰਮ ਬਰਨਾਲਾ।

    • @Crime_di_kahani
      @Crime_di_kahani  5 месяцев назад

      ਬਹੁਤ ਬਹੁਤ ਸ਼ੁਕਰੀਆ ਜੀ 🙏🏻

  • @parmindersingh2081
    @parmindersingh2081 5 месяцев назад +2

    ਆਪਸ਼ਨ ਤਾਂ ਘਰ ਵਾਲੀ ਨੂੰ ਮਿਲਣੀ ਚਾਹੀਦੀ ਸੀ ਜੀ ਇਕ ਬੰਦਾ ਬਗੈਰ ਦਸੇ ਤੁਰ ਜਾਂਦਾ ਉਸਦੀ ਸਜ਼ਾ ਤਾਂ ਮਿਲਣੀ ਚਾਹੀਦੀ ਈ ਹੈ ਜੀ

  • @Anime-ologist
    @Anime-ologist 5 месяцев назад +1

    Boht wdhiea veer ji edda dia stories nal lokboht aware hunde aaw oh agg wali story jida lok andwiswas ch fass ke reh jande aaw . Keep it up bro

  • @ajmanderaulakh6376
    @ajmanderaulakh6376 4 месяца назад

    ਕਾਨੂੰਨ ਮੁਤਾਬਿਕ ਜਦ ਤੱਕ ਲਾਸ ਬਰਾਮਦ ਨਾ ਹੋਏ ਓਨਾ ਚਿਰ ਕਤਲ ਕੇਸ ਵਿੱਚ ਕਿਸੇ ਨੂੰ ਜੇਲ ਨਹੀਂ ਭੇਜਿਆ ਜਾ ਸਕਦਾ।

  • @makhanazaadvlogs
    @makhanazaadvlogs 4 месяца назад

    ਮੇਰੇ ਕੋਲ ਦੋ ਸਟੋਰੀਆਂ ਹਨ ਇਕ ਮਰਡਰ ਕੇਸ ਅਤੇ ਇਕ ਗੁਮਸ਼ੁਦਾ ਜਿਸਦਾ 6ਸਾਲ ਤੋਂ ਕੋਈ ਉਗ ਸੁਣ ਨਹੀਂ ਲੱਗ ਰਿਹਾ

  • @JagtarTaru
    @JagtarTaru 5 месяцев назад +3

    ਪੰਜਾਬ ਦੀ ਕਹਾਣਈ ਦਸਿਓ ਕਰਿਓ ਕਰੋ ਜੀ

    • @Crime_di_kahani
      @Crime_di_kahani  5 месяцев назад +1

      ਓਹ ਵੀ ਨਾਲ ਨਾਲ ਸੁਣਾਉਂਦੇ ਆ ਜੀ ।

  • @KulwinderKaur-ly8oq
    @KulwinderKaur-ly8oq 5 месяцев назад

    ਭਾਜੀ🙏🙏🙏

  • @IqbalSingh-z3t
    @IqbalSingh-z3t 2 месяца назад

    🙏🙏🙏

  • @gurpreetsinghsingh9677
    @gurpreetsinghsingh9677 5 месяцев назад +1

    Y g jo tuc pichle case ch poison n dsia bht vdia kita nhi hor v ghr brbad hone c

    • @Crime_di_kahani
      @Crime_di_kahani  5 месяцев назад

      ਹਾਂ ਜੀ ਵੀਰ ਆਪਣਾ ਫਰਜ ਬਣਦਾ ਕਿ ਏਦਾਂ ਦੀ ਗੱਲ ਨਾ ਦੱਸੀਏ ਕਿ ਕੋਈ ਨੁਕਸਾਨ ਕਰੇ , ਆਪਾਂ ਤਾਂ ਵੀਡੀਓ ਵਿੱਚ ਵੀ ਇਹੀ ਦੱਸਦੇ ਹਾਂ ਕਿ ਜੁਰਮ ਕਰਨ ਵਾਲਾ ਅੱਜ ਨਹੀਂ ਤਾਂ ਕੱਲ ਫੜਿਆ ਹੀ ਜਾਂਦਾ, ਸਾਇਦ ਕਿਸੇ ਤੇ ਅਸਰ ਹੋ ਸਕੇ । 🙏🏻

  • @ParmSidhu-nq4iv
    @ParmSidhu-nq4iv 5 месяцев назад +1

    ❤❤❤❤❤❤❤

  • @MeetKaur-y4w
    @MeetKaur-y4w 5 месяцев назад +1

    Waheguruji Ang sag rhen

  • @RAJVINDERKAURRaj-x2y
    @RAJVINDERKAURRaj-x2y 5 месяцев назад

    👌👍👍

  • @Singh__00u
    @Singh__00u 5 месяцев назад

    🙏🙏

  • @mohindersidhu1279
    @mohindersidhu1279 5 месяцев назад

    True

  • @chanducheema5094
    @chanducheema5094 5 месяцев назад

    🙏🙏🙏🙏🙏🙏🙏

    • @Crime_di_kahani
      @Crime_di_kahani  5 месяцев назад

      🙏🏻🙏🏻🙏🏻🙏🏻🙏🏻🙏🏻

  • @RanjeetSingh-nu5dz
    @RanjeetSingh-nu5dz 4 месяца назад

    ਕੋਈ ਕਮੀ ਨੀ ਗੁਡ ਵੀਡੀਉ

  • @makhanazaadvlogs
    @makhanazaadvlogs 4 месяца назад

    ਮੇਰੇ ਕੋਲ ਦੋ ਸਟੋਰੀਆਂ ਹਨ ਇਕ ਮਰਡਰ ਕੇਸ ਅਤੇ ਇਕ ਗੁਮਸ਼ੁਦਾ ਜਿਸਦਾ 6ਸਾਲ ਤੋਂ ਕੋਈ ਉਗ ਸੁਣ ਨਹੀਂ ਲੱਗ ਰਿਹਾ