ਬੇਬੇ ਦੀ ਬਦਨਾਮੀ ep 237 | new Punjabi movie 2024 | Punjabi Natak | Sukhpal Video|

Поделиться
HTML-код
  • Опубликовано: 24 окт 2024

Комментарии • 815

  • @GursewakSingh-xp3kx
    @GursewakSingh-xp3kx 2 месяца назад +5

    ਹਰ ਐਪੀਸੋਡ ਦਾ ਬੇਸਬਰੀ ਨਾਲ ਇੱਤਜਾਰ ਰਹਿੰਦਾ ਜੀ ਜੱਸਾ ਤੇ ਸੱਖਪਾਲ ਭੈਣ ਨੂੰ ਬਹੁਤ ਬਹੁਤ ਮੁਬਾਰਕਾ ਜੀ🎉🎉🎉🎉🎉❤❤❤🎉🎉🎉

  • @oparora2991
    @oparora2991 2 месяца назад +4

    ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀ ਦੇਣ ਤਰੱਕੀ ਦੇਣ ਜੀ ਵਾਹਿਗੁਰੂ ਡਾਕਟਰ ਓ ਪੀ ਅਰੋੜਾ ਹਸਪਤਾਲ ਲਲੌਛੀ ਬ੍ਰਾਂਚ ਆਫ਼ਿਸ ਡਾਕਟਰ ਓ ਪੀ ਅਰੋੜਾ ਹਸਪਤਾਲ ਬੰਮਣਾ

  • @KarmjeetSingh-z5c
    @KarmjeetSingh-z5c 2 месяца назад +3

    ਬਹੁਤ ਵਧੀਆ ਵੀਡੀਓ ਹੈ ❤

  • @jaspalkaur1552
    @jaspalkaur1552 2 месяца назад +18

    ਬਹੁਤ ਸੋਹਣੀ ਵੀਡੀਓ ਹੈ, ਸੁਖਪਾਲ ਭੈਣ ਜੀ ਦੀਆਂ ਭਰਜਾਈਆਂ ਦੀ ਵੀ ਬੇਈਮਾਨੀ, ਚਲਾਕੀ ਫੜ ਕੇ ਸਾਹਮਣੇ ਲਿਆਉਣੀ ਚਾਹੀਦੀ ਸੀ, ਪੈਸਿਆਂ ਦਾ ਜਿਹੜਾ ਇਲਜ਼ਾਮ ਬੇਬੇ ਤੇ ਲਾਉਂਦੀਆਂ ਸੀ।

  • @manjeetsinghsukhanand2473
    @manjeetsinghsukhanand2473 2 месяца назад +23

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਪੁੱਤਰਾਂ ਤੋਂ ਵੱਧ ਧੀਆਂ ਨੂੰ ਵਿਸ਼ਵਾਸ ਹੁੰਦਾ ਆਪਣੇ ਮਾਂ ਬਾਪ ਤੇ ਬਜ਼ੁਰਗਾਂ ਦੀ ਇੱਜ਼ਤ ਕਰਿਆ ਕਰੋ ਪਿਆਰ ਨਾਲ ਰਲ਼ ਮਿਲ਼ ਕੇ ਰਹਿਣਾ ਚਾਹੀਦਾ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌🌹🌹❤❤❤❤❤❤❤❤❤❤❤🎉🎉🎉🎉🎉🎉

  • @gurpreetsingh490
    @gurpreetsingh490 2 месяца назад +3

    Bhut vdia veer ji... Satguru chardikala rekhan... Pind isewal.... Sukhpal. Sister da kam bhut gaint hunda va ji

  • @jagdevsingh8335
    @jagdevsingh8335 2 месяца назад +3

    ਬੂਟਾ ਸਿੰਘ ਤੇਰੇ ਪੈਸੇ ਗਗਨ ਹੀ ਕੱਢ ਰਹੀ ਹੈ ਬੇਬੇ ਜੀ ਨੂੰ ਬਦਨਾਮ ਕਰਨ ਲਈ ਇਹ ਸਭ ਕੁਝ ਕਰ ਰਹੀ ਹੈ ਗਗਨ ਬੇਬੇ ਜੀ ਦੀ ਸੇਵਾ ਕਰਨ ਤੋਂ ਤੰਗ ਆ ਗਈ ਹੈ ਗਗਨ ਬੇਬੇ ਜੀ ਤੇ ਇਲਜਾਮ ਲਗਾਉਣ ਤੋਂ ਪਹਿਲਾਂ ਸੋਚ ਲੈ ਰੱਬ ਸਭ ਕੁਝ ਦੇਖ ਰਿਹਾ ਹੈ ਤੈਨੂੰ ਸਜ਼ਾ ਜ਼ਰੂਰ ਮਿਲੇਗੀ ਬੇਬੇ ਜੀ ਤੇ ਝੂਠਾ ਇਲਜਾਮ ਲਗਾ ਦਿੱਤਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @GURDEVSingh-pe9nd
    @GURDEVSingh-pe9nd 2 месяца назад

    ਅੱਜ ਦਾ ਜਮਾਨਾ ਬੇਈਮਾਨੀ ਦਾ ਪਰ ਸੱਚ ਦੀ ਸਦਾ ਜਿੱਤ ਹੁੰਦੀ ਹੈ ਜੀ ,,,,,, ਵੀਡੀਓ ਬਹੁਤ ਹੀ ਘੈਂਟ,,,😊❤🎉 ਗੁਰਦੇਵ ਸਿੰਘ ਗੁਰਦੇਵ ਮਾਨਸਾ 🙏🙋👍🌷🌹❤️🌺😁🙏🙏

  • @rachhpalsingh78466
    @rachhpalsingh78466 2 месяца назад +15

    ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ।ਕਈ ਵਾਰ ਜੋ ਅੱਖੀਂ ਦੇਖਿਆ ਉਹ ਵੀ ਸੱਚ ਨਹੀਂ ਹੁੰਦਾ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @gurdeepshokar9665
    @gurdeepshokar9665 2 месяца назад +3

    ਬਹੁਤ ਬਹੁਤ ਵਧੀਆ ਵੀਡੀਓ

  • @GURJEETSINGH-ky1je
    @GURJEETSINGH-ky1je 2 месяца назад +3

    ਬਹੁਤ ਵਧੀਆ ❤️❤️❤️

  • @jagdevsingh8335
    @jagdevsingh8335 2 месяца назад +2

    ਪੇਂਡੂ ਵਿਰਸਾ ਚੈਨਲ ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ ਜੀ ਆਪਸੀ ਪਿਆਰ ਬਣਾਈ ਰੱਖੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🎉🎉🎉🎉🎉🎉🎉🎉

  • @Gurlal-o3o
    @Gurlal-o3o 2 месяца назад +3

    Very nice video। ਬਹੁਤ ਵਧੀਆ ਵਿਡੀਉ ਬਹੁਤ ਹੀ ਸੋਹਣਾ ਮੈਸਜ ਦਿੱਤਾ ਅੱਜ ਦੀ ਨਵੀਂ ਪਿੜੀ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਸਾਰ‌ੀ ਟੀ‌‌ਮ ਨੂੰ ਬਹੁਤ ਹੀ ਵਧੀਆ ਵਿਡੀਉ ਲੱਗਦੀ ਮੈਨੂੰ ਮੈਂ ਹੁਣ ਹਰੇਕ ਨਵੀਂ ਵਿਡੀਉ ਦਾ ਭਾਗ ਦੇਖਦਾ ਹਾਂ ਗੁਰਲਾਲ ਸਿੰਘ ਪਿੰਡ ਫੁੱਲੋ ਖਾਰੀ ਨੇੜੇ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉

  • @rachhpalsingh78466
    @rachhpalsingh78466 2 месяца назад +3

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @ushachugh3211
    @ushachugh3211 2 месяца назад +3

    Sukhpal de suit sone honde ne bhuat vadia video jinde vasde reho rab rakha

  • @sandeepkumarsonusharma1202
    @sandeepkumarsonusharma1202 2 месяца назад +2

    ਜੱਸੇ ਵੀਰੇ ਸਿਰਾ ਵੀਢੀਓ ਅਾ..❤❤❤

  • @userPali
    @userPali 2 месяца назад +3

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 👌🙏ਪਾਲੀ,ਪੈਰੀ ਮਾਨਸਾ

  • @jagdevsingh8335
    @jagdevsingh8335 2 месяца назад +1

    ਜੱਸੇ ਵੀਰ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਤੁਹਾਡੀ ਵੀਡੀਓ ਦੇ ਵਿਊ ਇੱਕ ਲੱਖ ਤੋਂ ਵੱਧ ਗਏ ਪ੍ਰਮਾਤਮਾ ਤੁਹਾਨੂੰ ਸਾਰਿਆਂ ਤੰਦਰੁਸਤੀ ਬਖ਼ਸ਼ੇ ਜੀ ਇਹ ਚੈਨਲ ਨੂੰ ਤਰੱਕੀਆਂ ਬਖਸ਼ੇ ਜੀ ਆਪ ਜੀ ਅਤੇ ਦੂਜੇ ਸਾਰਿਆਂ ਦੀਆਂ ਮਨੋਭਾਵਨਾਵਾਂ ਨੂੰ ਪੂਰੀਆਂ ਕਰੇ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @BittuBittugill-v5m
    @BittuBittugill-v5m 2 месяца назад +4

    ਬਹੁਤ ਵਧਿਆ ਵਿਡਿੳ ਹੈ ਜੀ

  • @Nrindersandhu
    @Nrindersandhu Месяц назад +1

    Nice video ❤

  • @boharsingh7725
    @boharsingh7725 2 месяца назад +8

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    👌👌👌👌👌

  • @SUKHDEVSINGHSukha-zg3qy
    @SUKHDEVSINGHSukha-zg3qy 2 месяца назад

    ਪੈਂਡੂ ਵਿਰਸਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਸੁਣਕੇ ਮੇਰੀਆਂ ਪੋਤੀਆਂ ਤੇ ਪੋਤਾ ਬਹੁਤ ਖੁਸ਼ ਹੋਏ ।ਖਾਸ ਕਰ ਮੇਰੀ ਪਤਨੀ ਧਰਮਿੰਦਰ ਕੌਰ ਤੁਹਾਡੀ ਚਾਚੀ । ਰਬ ਤੁਹਾਨੂੰ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ।
    ਸੁਖਦੇਵ ਸਿੰਘ ਮਰੜ੍ਹ ਤਲਵੰਡੀ। 🎉🎉

  • @samarpreetkaur6048
    @samarpreetkaur6048 2 месяца назад +2

    ਬਹੁਤ ਵਧੀਆ ਵਿਡੀਉ ਅਪਲੋਡ ਕੀਤੀ ਹੈ। ਦੇਖ ਕੇ ਮਜ਼ਾ ਆ ਗਿਆ।🎉🎉 ਗੱਲ ਵੀ ਸਹੀ ਹੈ ਹਮੇਸ਼ਾ ਅਖੀਂ ਦੇਖੀ ਅਤੇ ਕੰਨੀਂ ਸੁਣੀਆਂ ਵੀ ਸਚੀਆਂ ਨਹੀਂ ਹੁੰਦਿਆਂ।🙏🙏🙏
    ਸਮਰਪ੍ਰੀਤ,ਅਵਨੀਤ।
    ਪਠਾਨਕੋਟ।

  • @DeshRaj-oi8pg
    @DeshRaj-oi8pg 2 месяца назад +1

    Very very bhadya video conferencing you and your team Rab rakha

  • @GurjantSingh-q3l
    @GurjantSingh-q3l 2 месяца назад +1

    Bhut badhiya video aa ji

  • @GursewakSingh-xp3kx
    @GursewakSingh-xp3kx 2 месяца назад +1

    🎉🎉❤❤❤ਵਾਹ ਜੀ ਸਿਰਾ

  • @rajrani2165
    @rajrani2165 2 месяца назад +1

    ਬਹੁਤ ਵਧੀਆ ਵਿਡੀਉ ਹੈ ਬਹੁਤ ਵਧੀਆ ਸਿਖਿਆ ਮਿਲਦੀ ਹੈ ਬਿਨਾਂ ਗੱਲੋਂ ਕਿਸੇ ਤੇ ਇਲਜਾਮ ਨਹੀਂ ਲਾਉਣਾ ਚਾਹੀਦਾ ਰਾਜ ਰਾਣੀ ਪਿੰਡ ਜਿਅਣ

  • @lakhwinderkaur3399
    @lakhwinderkaur3399 2 месяца назад +1

    Very nice video veer ji bhabi ji❤❤❤❤❤

  • @gurdevsingh-vz8pq
    @gurdevsingh-vz8pq 2 месяца назад +1

    ਜੱਸੇ ਛੋਟੇ ਵੀਰ ਲਗਦਾ ਇਹਦਾ ਇਕ ਪਾਰਟ ਹੋਰ ਦੇਖਣ ਨੂੰ ਮਿਲੂ ਕਿਓਕਿ ਨੂੰਹਾਂ ਦਾ ਪਰਦਾ ਫਾਸ਼ ਕਰਨਾ ਤਾਂ ਬਾਕੀ ਰਹਿ ਗਿਆ
    ਜੀ ਐਸ ਦੇਵ ਟਰੱਕ ਬਾਡੀ ਬਿਲਡਰ ਦਿੱਲੀ

  • @JaspalSandhu-dx7zb
    @JaspalSandhu-dx7zb 2 месяца назад +3

    ਬਹੁਤ ਵਧੀਆ ਵੀਡੀਓ ਵਾਈ ਜੀ
    ਜਸਪਾਲ ਸਿੰਘ ਪੀਰਕੋਟ

  • @parmindersingh5165
    @parmindersingh5165 2 месяца назад +13

    ਬਹੁਤ ਵਧੀਆ ਮੈਸੇਜ ਸਮਾਜ ਵਿਚ ਫੈਲੀਆਂ ਕੁਰੀਤੀਆਂ ਦੂਰ ਕਰਨ ਲਈ ਧੰਨਵਾਦ ਜੱਸਾ ਸਿੰਘ ਅਤੇ ਸਾਰੀ ਟੀਮ ਦਾ । ਪਰਮਿੰਦਰ ਸਿੰਘ ਅਤੇ ਜਸਵਿੰਦਰ ਕੌਰ ਰਾਜਿਆਣਾ ਹੁਣ ਕੈਲਗਰੀ।

  • @rachhpalsingh78466
    @rachhpalsingh78466 2 месяца назад +3

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @harpreetsivia6264
    @harpreetsivia6264 2 месяца назад +1

    Very nice story jasse veer 👍👍🙏🏻🙏🏻

  • @happy_harman9725
    @happy_harman9725 2 месяца назад +2

    ਵਿਚਾਰੀ ਬੇਬੇ ਦਾ ਕੀ ਹਾਲ ਕੀਤਾ ਵਧੀਆ ਵੀਡੀਓ ❤❤🎉🎉

  • @JaswantSran-ew9vm
    @JaswantSran-ew9vm 2 месяца назад +3

    Very nice video jassa bhai ji 👍👍👍👍👍🎉🎉🎉❤❤❤

  • @ShahidaPerveen-l7y
    @ShahidaPerveen-l7y 2 месяца назад +5

    Sukhpal ji me tu AP ki bohat Bryan fain hon AP ki baten sun kr or AP ko chalty phirty Dekh kr kush hoti hon

  • @palwinderkaur7270
    @palwinderkaur7270 2 месяца назад +1

    ਵਿਡਾਉ ਬਹਤੁ🎉ਸੁਹਨੀਵੀਰਜੀ

  • @smilewithbipan974
    @smilewithbipan974 2 месяца назад +7

    ਸਾਡੀਆਂ ਉਡੀਕਆਂ ਖ਼ਤਮ ਹੋਈਆਂ ਜੀ ਸੋਡੀ ਵੀਡੀਓ ਆਉਣ ਦੇ ਨਾਲ, ਹੁਣ ਅਸੀਂ ਦੇਖਾਂਗੇ ਵੀਡੀਓ ਅਤੇ ਅਗਲੀ ਵੀਡੀਓ ਦੀ ਫੇਰ ਤੋਂ ਉਡੀਕ ਕਰਾਂਗੇ, ਬਹੁਤ ਧੰਨਵਾਦ ਸਾਰੀ ਟੀਮ ਦਾ ਜੋ ਏਨੀ ਮਿਹਨਤ ਨਾਲ ਕਲਾਕਾਰੀ ਕਰਦੇ ਹਨ ਸੱਤਪਾਲ ਸਿੰਘ ਢਿੱਲੋਂ ਅਤੇ ਫੈਮਿਲੀ ਬਠਿੰਡਾ ਤੋਂ ਜੀ 🎉🎉

  • @VeerpaalGhumaan
    @VeerpaalGhumaan 2 месяца назад +2

    Bohat sohni video good luck all team

  • @ShwetaSharma-fi1wy
    @ShwetaSharma-fi1wy 2 месяца назад +3

    Very good massage nice video ji

  • @swaransinghbhatia3116
    @swaransinghbhatia3116 2 месяца назад +3

    Bahut hi vadiya ji swaran singh bhatia chhattisgarh

  • @ajnabisharma7940
    @ajnabisharma7940 2 месяца назад +3

    Bhut bhut hi vadia video bnaya veere

  • @KewalSingh-s7v
    @KewalSingh-s7v 2 месяца назад +1

    ਬਹੁਤ ਵਧੀਆ ਵੀਰ ਜੀ

  • @GurwinderSidhugfc
    @GurwinderSidhugfc 2 месяца назад +1

    ਬਹੁਤ ਵਧੀਆ ਵੀਡੀਓ ਆ ਜੀ 👍👍

  • @sandeepkumarsonusharma1202
    @sandeepkumarsonusharma1202 2 месяца назад +1

    ਕੋੲੀ ਗੱਲ ਨਹੀਂ ਸੁਖਪਾਲ ਭੈਣ ਰੋੲੀ ਦਾ ਨਹੀਂ ਹੁੰਦਾ ਜਿਨਾਂ ਦੇ ਹੋਣਗੇ ਓਹੀ ਅੱਡ ਹੋਣਗੇ..ਬਾਕੀ ਥੋਢੀ ਗੱਲ ਤਾਂ ਸਹੀ ਅਾ ਕੇ ੲਤਫਾਕ ਨਾਲ ਦੀ ਤਾਂ ਰੀਸ ਨਹੀਂ...

  • @kulvirgill5881
    @kulvirgill5881 2 месяца назад +1

    Very very nice video 👌👌

  • @kumariveena1239
    @kumariveena1239 2 месяца назад +3

    Bahut vadhia video

  • @paramjitsingh6673
    @paramjitsingh6673 2 месяца назад +3

    😊Waheguruji waheguruji waheguruji waheguruji

  • @HarnekSingh-oz6bw
    @HarnekSingh-oz6bw 2 месяца назад +6

    ਚਾਰ ਚਾਰ ਖੇਤ ਵੰਡ ਲਏ ਬੇਬੇ ਜੀ ਦਾ ਹਿੱਸਾਂ ਵੀ ਰੱਖ ਲੈਣਾਂ ਸੀ

  • @SimranKaur-xp8xy
    @SimranKaur-xp8xy Месяц назад +1

    very nice god bless you team members 🙏🙏👌🏻👌🏻👍👍⚘⚘

  • @SukhwinderKaur-rg8ou
    @SukhwinderKaur-rg8ou 2 месяца назад +4

    Very nice video ji God bless you all family ❤❤❤❤❤

  • @PrinceGrewal-v9l
    @PrinceGrewal-v9l 2 месяца назад +2

    Bohot vadia video

  • @GurpinderKaur-kx1vg
    @GurpinderKaur-kx1vg 2 месяца назад +3

    Bahut vadiya story ji♥️♥️

  • @JagtarSidhu-t9b
    @JagtarSidhu-t9b 2 месяца назад +1

    Good massage

  • @KaramjeetKaur-v4p
    @KaramjeetKaur-v4p 2 месяца назад +5

    ਬਹੁਤ ਵਧੀਆ ਵਲੋਗ ਆ ਜੀ ਧੰਨਵਾਦ ਸਾਰੀ ਟੀਮ ਦਾ

  • @RanjitKaur-iv2dz
    @RanjitKaur-iv2dz 2 месяца назад +3

    bhut hi sohni video❤❤❤❤❤

  • @RamanSumal
    @RamanSumal 2 месяца назад +4

    Bhut vdia video hundi aa jaspal di

  • @Amangopi-vc3xt
    @Amangopi-vc3xt 2 месяца назад +1

    Verynice videos ❤

  • @premmittal7111
    @premmittal7111 2 месяца назад +5

    🎉🎉 ਬੇਬੇ ਦੀ ਬਦਨਾਮੀ 🎉🎉 episode 237🎉🎉 ਵੱਡੇ ਵੱਡੇ ਮਹਾਂਰਥੀ ਹੰਕਾਰੀ ਖਾਲੀ🅾️🅾️ ਹੱਥ ਜਾਂਦੇ ਵੇਖੇ ਹਨ 💯% ਸੋ ਵੇਲਾ ਹੈ ਬਜ਼ੁਰਗਾਂ ਦੀ 🙏🙏ਦੀ ਸੇਵਾ ਕਰਨ ਦਾ 🎉🎉ਸੋ ਵਧੀਆ ਮੂਵੀ ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🙏💯✔️🌲🌹🎉🌳🌴🌵🍀🌲🌹🆕🆕💅🎉

    • @PenduVirsaMansa
      @PenduVirsaMansa  2 месяца назад

      🙏

    • @premmittal7111
      @premmittal7111 2 месяца назад

      @@PenduVirsaMansa 🙏🙏🙏🙏🙏🌳🍀🌲🌵✔️🆕 pendu virsa bappiana zindabaad 🙏🙏

  • @sandeepkumarsonusharma1202
    @sandeepkumarsonusharma1202 2 месяца назад +1

    god bless u jassa veer all teams..sandeep kumar sharma..sri muktsar sahib❤❤❤❤

  • @harpreetsharma4125
    @harpreetsharma4125 2 месяца назад +9

    ਬਹੁਤ ਵਧੀਆ ਵੀਡੀਓ ਹੈ ਬਹੁਤ ਵਧੀਆ ਸਿੱਖਿਆ ਮਿਲਦੀ ਹੈ ਬਿਨਾਂ ਗੱਲੋਂ ਕਿਸੇ ਤੇ ਇਲਜਾਮ ਨਹੀਂ ਲਾਉਣਾ ਚਾਹੀਦਾ ❤❤ ਪਰਮਜੀਤ ਜਗਰਾਓਂ

  • @shinderpal-ts2bb
    @shinderpal-ts2bb 2 месяца назад +7

    ਪਿੰਡ ਜੋੜਕੀਆਂ ਤੋਂ ਬਰਿੰਦਰ ਸਿੰਘ ਵੜੈਚ 🎉❤ ਬਹੁਤ ਵਧੀਆ ਵੀਡੀਓ ਹੈ ਵੀਰ ਜੀ 🎉🎉❤❤😊😊❤

  • @AmarpalSingh-jg5yu
    @AmarpalSingh-jg5yu 2 месяца назад +4

    ਬਹੁਤ ਵਧੀਆ ਵੀਡੀਓ ਆ ਜੀ ...ਗੁਰਪ੍ਰੀਤ ਕੌਰ ਮਾਣੂੰਕੇ ❤

  • @Komalkomal-ek6wo
    @Komalkomal-ek6wo 2 месяца назад

    ਬਹੁਤ ਵਧੀਆ ਵੀਡੀਓ ਅਤੇ ਇੱਕ ਵਧੀਆ ਸਿੱਖਿਆ ਮਿਲੀ ਹੈ ਚਰਨਜੀਤ ਸਿੰਘ ਠੱਠਾ ਸਰਹਾਲੀ ਕਲਾਂ ਤੋਂ।

  • @GurdeepSingh-jf5sx
    @GurdeepSingh-jf5sx 2 месяца назад +3

    ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿ ਤੁਹਾਡੀ ਸਾਰੀ ਟੀਮ ਨੂੰ ਬਹੁਤ ਹੀ ਜਿਆਦਾ ਪਿਆਰ ਤੇ ਸਪੋਰਟ ਮਿਲ ਰਿਹਾ ਹੈ ਕੰਮ ਨੂੰ ਇਸ ਤਰ੍ਹਾਂ ਹੀ ਵਧਾਉਂਦੇ ਹੀ ਜਾਇਓ ਸਾਡਾ ਵੀ ਨਾਮ ਬੋਲਦੇ ਆ ਕਰੋ ਜੀ ਹਰ ਇੱਕ ਵੀਡੀਓ ਚ ਗੁਰਦੀਪ ਸਿੰਘ ਘਾਸੀਵਾਲਾ

  • @ArshdeepSingh-oh4qk
    @ArshdeepSingh-oh4qk 2 месяца назад +6

    ਇਹਨਾਂ ਤੋ ਰੱਬ ਬਚਾਵੇ। ਸੱਚੇ ਪਾਤਸ਼ਾਹ

  • @KuldipSingh-om2ym
    @KuldipSingh-om2ym 2 месяца назад +3

    V Good role of all. Love you all my children. Kuldip & Narinder Grewal. Baddowal Ludhina

  • @HarmasMann
    @HarmasMann 2 месяца назад +2

    Bhot vadia video aa Bhai rab sodi sari team nu tarkia bakhsayaa Bai

  • @amarjitsingh1946
    @amarjitsingh1946 2 месяца назад +1

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ ❤❤

  • @HarjitKaur-r8k
    @HarjitKaur-r8k 2 месяца назад +3

    All team di acting very good

  • @BhindersinghSingh-xc8wq
    @BhindersinghSingh-xc8wq 2 месяца назад +3

    ਰਮਨਪ੍ਰੀਤ kaur ਸੰਘਰ, kotli kalan bhot vadiea rabb tuhanu trakiya deve very nice video

  • @iqbalrai
    @iqbalrai 2 месяца назад

    ਕਾਲਾ ਚੰਦੂਰਾਈਆਂ ਜਂਸੇ ਵੀਰੇ ਬਹੁਤ ਵਧੀਆ ਸਟੋਰੀਆਂ ਹੁੰਦੀਆਂ ਨੇ ਥੋਡੀਆਂ ਸਾਰੀ ਟੀਮ ਬਹੁਤ ਵਧੀਆ

  • @GurpreetSingh-f5t4w
    @GurpreetSingh-f5t4w 2 месяца назад +4

    ਬਹੁਤ ਸੋਹਣੀ ਵੀਡੀਓ ਹੈ ਜੀ ਕੁਲਪ੍ਰੀਤ ਕੌਰ❤❤

  • @JagjeetSingh-k1r
    @JagjeetSingh-k1r 2 месяца назад +3

    ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ

  • @preetmehmi8901
    @preetmehmi8901 2 месяца назад +4

    very nice video ❤🎉🎉🎉🎉🎉🎉🎉

  • @gurpreetsidhu8448
    @gurpreetsidhu8448 2 месяца назад +3

    Very nice Yuvraj Singh bhagta Bhai ka

  • @Parminder-mx4lr
    @Parminder-mx4lr 2 месяца назад +2

    Wahguru ਜੀ ਚੜ੍ਹਦੀ ਕਲਾ ਵਿੱਚ ਰੱਖੇ ਤੂਹਾਨੂੰ ਸਾਰਿਆਂ ਨੂੰ ਜਿਉਂਦੇ ਵਸਦੇ ਰਹੋ ਬਹੁਤ ਵਧੀਆ ਵੀਡਿਓ ਹੈ ਜੀ ਮੈ ਪਰਮਿੰਦਰ ਕੌਰ ਸਰਾਂ ਪਿੰਡ ਪੰਨੀਵਾਲਾ ਮੋਰਿਕਾ 🎉

  • @sukhwinderkaur7145
    @sukhwinderkaur7145 2 месяца назад

    ਬਜ਼ੁਰਗਾਂ ਨੂੰ ਆਪਣੇ ਹੱਥ ਪੱਲੇ ਕੁਝ ਰੱਖਣਾ ਚਾਹੀਦਾ, ਐਵੇਂ ਵਹਿਲੇ ਬੰਦੇ ਨੂੰ ਕੋਈ ਰੋਟੀ ਨਹੀਂ ਦਿੰਦਾ, ਨੂੰਹਾਂ ਨੂੰ ਕੌਣ ਜਾਣੇ, ਲਾਲਚ ਦੀ ਦੁਨੀਆਂ ਹੈ, ਬੇਬੇ ਦੀ ਬਦਨਾਮੀ ਕਰਦੇ ਨੇ, ਗਲਤ ਗੱਲ ਹੈ, ਥੋਡੀ ਵੀਡੀਓ ਵਿੱਚੋਂ ਕੁਝ ਨਾ ਕੁਝ ਸਿਖਣ ਨੂੰ ਮਿਲਦਾ ਹੈ, ਧੰਨਵਾਦ 🙏🙏🙏🙏🙏🙏🙏

  • @harpreetmaan3026
    @harpreetmaan3026 2 месяца назад +4

    Very nice video

  • @SimranSingh-zx4wj
    @SimranSingh-zx4wj 2 месяца назад +6

    Very very nice video ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤❤❤

  • @mantash566
    @mantash566 2 месяца назад +5

    ਬਹੁਤ ਬਹੁਤ ਵਦੀਆ ਅਵਤਾਰ ਸਿੰਘ ਬਹਿਣੀਵਾਲ

  • @gurmangatsingh4518
    @gurmangatsingh4518 2 месяца назад

    ਬਹੁਤ ਵਧੀਆ ਐਪੀਸੋਡ ਹੈ ਜੀ। ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਰੀ ਟੀਮ ਵਧਾਈ ਦੀ ਹੱਕਦਾਰ ਹੈ।
    ਗੁਰਮੰਗਤ ਸਿੰਘ, ਜਸਵਿੰਦਰ ਕੌਰ
    ਸ੍ਰੀ ਮੁਕਤਸਰ ਸਾਹਿਬ।

  • @MandeepSingh-ce2el
    @MandeepSingh-ce2el 2 месяца назад +4

    ਬਹੁਤ ਵਧੀਆ ਜੱਸੇ ਬਾਈ ਤੇ ਸਾਰੀ ਟੀਮ ਬਹੁਤ ਵਧੀਆ ਕੰਮ ਕਰਦੇ ਨੇ ਮਨਦੀਪ ਬਰੋਲੀ

  • @ShaluSharnjitkour
    @ShaluSharnjitkour 2 месяца назад +1

    Nice show veer ji 🙏❤️❤️

  • @sukhrajkaurgrewal3782
    @sukhrajkaurgrewal3782 2 месяца назад +1

    ਬਹੁਤ ਵਧੀਆ ਵੀਡੀਓ ਹੈ ਜੀ ਸੁਖਪਾਲ ਭੈਣ ਤੇ ਜੱਸੇ ਬਾਈ ਦੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹੱਨ ਸੁਖਰਾਜ ਕੋਰ ਗਰੇਵਾਲ

  • @KamalDeep-p1g
    @KamalDeep-p1g 2 месяца назад +3

    ਬਹੁਤ ਵਧੀਆ ਵੀਡੀਓ ਵੀਰ ਜੀ ਯਸ਼ਕਰਨ ਸਿੰਘ ਮਾਝੀ ਭਵਾਨੀਗੜ੍ਹ

  • @Karmjit448
    @Karmjit448 2 месяца назад +1

    Very nice video good massage ❤❤❤

  • @BaldevSingh-bo6zd
    @BaldevSingh-bo6zd 2 месяца назад +2

    ❤baut❤wadiya❤saneha❤ditta❤hia❤ Baldev ❤ singh❤bhikhiwind❤ Tran taran❤hun❤ Canada 👍🙏👍🙏✌️🙏👍🌹🥀🌹👍🙏🙏👍🌹🥀

  • @JagtarSingh-gg2mq
    @JagtarSingh-gg2mq 2 месяца назад

    ਬਹੁਤ ਵਧੀਆ ਵੀਡੀਉ ਜਗਤਾਰ ਸਿੰਘ ਬਣਾਂਵਾਲੀ ਮਾਨਸਾ

  • @SSS-dd1um
    @SSS-dd1um 2 месяца назад +1

    ਬਹੁਤ ਵਧੀਆ ਵੀਡਿਓ ਹੈ। ਸਾਰੀ ਟੀਮ ਦੀ ਮਿਹਨਤ ਦਿਖਾਈ ਦਿੰਦੀ ਹੈ। ਸੁਖਦੀਪ ਬਰਨਾਲਾ।

  • @RanaShahzadRanaShahzad-wz8fe
    @RanaShahzadRanaShahzad-wz8fe 2 месяца назад +3

    Very nice work👍👍 Rana Shahzad Pakistan

  • @GursewakSingh-xp3kx
    @GursewakSingh-xp3kx 2 месяца назад

    ਮਾਤਾ ਜੀ ਨੂੰ ਮੁੰਡੀਆ ਵਿੱਚ ਵੀ ਸਹੀ ਸਾਬਤ ਕਰਨਾ ਸੀ ਕਹਾਣੀ ਅੱਧ ਵਿੱਚਕਾਰ ਰਹਿ ਗੲਈ ਮਾਤਾ ਜੀ ਪੁੱਤਰਾ ਦੀਆ ਨਜਰਾ ਵਿੱਚ ਚੋਰ ਹੀ ਰਹਿ ਗੲਈ ਇਸ ਦਾ ਇੱਕ ਹੋਰ ਹੋਰ ਐਪੀਸੋਡ ਤਿਆਰ ਕਰੋ ਜੀ ਬਹੂਆ ਦੀ ਚਲਾਕੀ ਫੜੀ ਜਾਵੇ ਉਹਨਾ ਤੋ ਮਾਫੀ ਮਗਵਾਈ ਜਾਵੇ ਜੀ ਧੰਨਵਾਦ ਜੀ ਗੁਰਸੇਵਕ ਸਿੰਘ ਮਾਨ ਸ੍ਰੀ ਅਨੰਦਪੁਰ ਸਾਹਿਬ ਗੋਬਿੰਦਪੁਰ ਬੇਲਾ🎉🎉🎉❤❤❤❤❤❤❤❤❤❤❤

  • @PritpalSingh-fo9jq
    @PritpalSingh-fo9jq 2 месяца назад +2

    Jasa sukhpal tuhadia filma parivarik hundia ne good luck

  • @ParmjitKaur-c5c
    @ParmjitKaur-c5c 2 месяца назад +2

    ਮੈਂ ਸੋਡੀ ਹਰੇਕ ਵੀਡੀਉ ਵੇਖਦੀ ਹਾਂ ਮੈਂ ਤੁਹਾਨੂੰ ਤੀਆ ਦੀਆ ਫੋਟੋ ਪਾਈਆ ਹਨ ਸੋਨੂੰ ਕਿਮੇ ਲੱਗੀਆ ਪਰਮਜੀਤ ਕੌਰ ਟੱਲੇਵਾਲ

  • @manpreetkaur393
    @manpreetkaur393 2 месяца назад +3

    Nice video.. God bless you always with lots of love all Pendu virsa family...love from gehri butter Bathinda ❤

  • @sachdham575
    @sachdham575 2 месяца назад +7

    ਬਹੁਤ ਘੈੰਟ ਵੀਡੀਓ ਵੀਰ ਜੀ❤❤❤🎉🎉🎉ਬਾਬਾ ਸੁਖਵਿੰਦਰ ਸਿੰਘ ਜੀ ਸੱਚ ਧਾਮ ਵਾਲੇ❤❤❤❤❤❤❤

  • @t.s.h.s8515
    @t.s.h.s8515 2 месяца назад +2

    ਵਧੀਆ ਵੀਡੀਓ ਹਰਿੰਦਰਪਾਲ ਸਿੰਘ ਪਟਿਆਲਾ ਤੋਂ,

  • @GurtejSingh-q1u
    @GurtejSingh-q1u 2 месяца назад +2

    Nice video ਜਸਵੰਤ ਖਡਿਆਲ ਕਾਕਾ ਖਡਿਆਲ

  • @rachhpalsingh78466
    @rachhpalsingh78466 2 месяца назад +3

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀਟੀਮ ਵਧਾਈ ਦੀ ਪਾਤਰ ਹੈ ਜੀ ‌।

  • @GaganBrar-gm6os
    @GaganBrar-gm6os 2 месяца назад +3

    ਤੁਹਾਡੀ ਵੀਡੀਓ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਏ
    ਬਹੁਤ ਸੋਹਣੀਆਂ ਵੀਡੀਓ ਬਣਾਉਂਦੇ ਹੋ ਤੁਸੀਂ
    ਸਾਰੀ ਟੀਮ ਦਾ ਧੰਨਵਾਦ ਜੀ
    ਮੈਂ ਸਭ ਤੋਂ ਪਹਿਲਾਂ ਕੁਮੈਂਟ ਕਰਦਾ ਹਾਂ ਵੇਖਦੇ ਰਹਿੰਦੇ ਹਾਂ ਕਿ ਕਦੋਂ ਦੱਸ ਵੱਜਣਗੇ
    ਸੁਰਜਨ ਸਿੰਘ ਫੌਜੀ ਪਿੰਡ ਪੰਜਗਰਾਈਂ ਕਲਾਂ ਫ਼ਰੀਦਕੋਟ