ਜੁਬਾਨ ਦਾ ਮੁੱਲ ep 263 |New punjabi Short movie 2024 | Punjabi Natak | Sukhpal Video

Поделиться
HTML-код
  • Опубликовано: 12 окт 2024
  • ਜੁਬਾਨ ਦਾ ਮੁੱਲ ep 263 |New punjabi Short movie 2024 | Punjabi Natak | Sukhpal Video‪@PenduVirsaMansa‬
    #penduvirsa #penduvirsavlogs #newpunjabimovie2023 #punjabishortfilm
    #punjabinatak
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਬੇਬੇ ਦੀਆਂ ਧੀਆਂ-
    • ਬੇਬੇ ਦੀਆਂ ਧੀਆਂ ep 176 ...
    ਬੇਬੇ ਦੀਆਂ ਟੂੰਮਾਂ-
    • ਬੇਬੇ ਦੀਆਂ ਟੂੰਮਾਂ ep 17...
    ਮਾੜੀ ਸੋਚ-
    • ਮਾੜੀ ਸੋਚ ep 170 | new ...
    ਰੱਖੜੀ (ਕੱਚੇ ਧਾਗੇ )-
    • ਰੱਖੜੀ (ਕੱਚੇ ਧਾਗੇ ) EP ...
    ਜੇ ਸੱਸ ਮਾਂ ਬਣਜੇ-
    • ਜੇ ਸੱਸ ਮਾਂ ਬਣਜੇ (ਭਾਗ 2...
    ਬਹਿਰੂਪਣ-
    • ਬਹਿਰੂਪਣ EP 85 | new pu...
    ਹੜ੍ਹਾਂ ਵਿੱਚ ਰਿਸ਼ਤੇ ਰੁੜ੍ਹੇ -
    • ਹੜ੍ਹਾਂ ਵਿੱਚ ਰਿਸ਼ਤੇ ਰੁੜ...
    ਸੱਸ ਦੀ ਸੇਵਾ-
    • ਸੱਸ ਦੀ ਸੇਵਾ EP 79 | ne...
    ਮਾਂ ਦੀ ਗਲਤੀ -
    • ਮਾਂ ਦੀ ਗਲਤੀ EP 76 | ne...
    ਮਾੜੀਆਂ ਗੁਆਂਢਣਾਂ-
    • ਮਾੜੀਆਂ ਗੁਆਂਢਣਾਂ EP 73 ...
    ਸਾਲਾ ਬਣਿਆ ਸੱਪ-
    • ਸਾਲਾ ਬਣਿਆ ਸੱਪ EP 70 | ...
    ਕੁੜੀ ਵਾਲੇ ਦਾਜ ਮੰਗਦੇ-
    • ਕੁੜੀ ਵਾਲੇ ਦਾਜ ਮੰਗਦੇ EP...
    ਜਵਾਕਾਂ ਨੂੰ ਛੁੱਟੀਆਂ
    • ਜਵਾਕਾਂ ਨੂੰ ਛੁੱਟੀਆਂ EP ...
    ਨੂੰਹ ਦੀ ਸਕੀਮ
    • ਨੂੰਹ ਦੀ ਸਕੀਮ EP 43 | n...
    ਝੂਠਾ ਮੋਹ -
    • ਝੂਠਾ ਮੋਹ EP 42 | new p...
    ਜੀਜਾ ਠੱਗ ਸਾਲਾ ਚੋਰ -
    • ਜੀਜਾ ਠੱਗ ਸਾਲਾ ਚੋਰ EP 4...
    ਜਵਾਕ ਵਾਲੀ ਨੂੰਹ -
    • ਜਵਾਕ ਵਾਲੀ ਨੂੰਹ EP 40 |...
    ਬਾਪੂ ਦਾ ਬੀਮਾ -
    • ਬਾਪੂ ਦਾ ਬੀਮਾ EP 39 | n...
    ਸੁਖਪਾਲ ਦੇ ਪੇਕਿਆਂ ਦਾ ਸੀਰੀ -
    • ਸੁਖਪਾਲ ਦੇ ਪੇਕਿਆਂ ਦਾ ਸੀ...
    ਗਲਤੀ ਦਾ ਪਛਤਾਵਾ -
    • ਗਲਤੀ ਦਾ ਪਛਤਾਵਾ EP 37 |...
    ਨੂੰਹ ਦੀ ਬੇਕਦਰੀ -
    • ਨੂੰਹ ਦੀ ਬੇਕਦਰੀ EP 36 |...
    ਸੁਖਪਾਲ ਕੌਰ ਕਹਿੰਦੀ ਮੈਂ ਪਲਾਜੋ ਪਾਉਣੈ -
    • ਸੁਖਪਾਲ ਕਹਿੰਦੀ ਮੈਂ ਪਲਾਜ...
    ਸੁਖਪਾਲ ਨੂੰ ਆ ਗਈ ਨਾਨਕਸ਼ੱਕ -
    • ਸੁਖਪਾਲ ਨੂੰ ਆ ਗਈ ਨਾਨਕਸ਼ੱ...
    ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
    • ਸੁਖਪਾਲ ਕਹਿੰਦੀ ਸਹਿਰ ਚ ਰ...
    ਸੱਸ ਨੂੰ ਨਸ਼ਾ -
    • ਸੱਸ ਨੂੰ ਨਸ਼ਾ |new punja...
    ਪਹਿਲੀ ਧੀ -
    • ਪਹਿਲੀ ਧੀ | Ep 45|new p...
    ਮਾਂ ਦੀ ਸਿਆਣਪ Ep 43 -
    • ਮਾਂ ਦੀ ਸਿਆਣਪ Ep 43|new...
    ਜੇਠਾਣੀ ਦੇ ਰੰਗ Ep 40 -
    • ਜੇਠਾਣੀ ਦੇ ਰੰਗ Ep 40|ne...
    ਠੱਗਣੀ ਨੂੰਹ -
    • ਠੱਗਣੀ ਨੂੰਹ | new punja...
    ਰੌਲਾ ਸਰਪੰਚੀ ਦਾ -
    • ਰੌਲਾ ਸਰਪੰਚੀ ਦਾ | new p...
    ਧੀ ਦਾ ਅਸਲੀ ਦਾਜ -
    • ਧੀ ਦਾ ਅਸਲੀ ਦਾਜ | new p...
    ਜਨਮ ਦਿਨ ਸੁਖਪਾਲ ਦਾ -
    • ਜਨਮ ਦਿਨ ਸੁਖਪਾਲ ਦਾ || @...
    ਸ਼ਰਾਬੀ ਘਰਵਾਲਾ -
    • ਸ਼ਰਾਬੀ ਘਰਵਾਲਾ Sharab...
    ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
    • ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
    ਸ਼ਰੀਕਾਂ ਦਾ ਡੰਗ -
    • ਸ਼ਰੀਕ ਦਾ ਡੰਗ | ਵੀਡੀਓ | ...
    ਜੁਗਾੜੀ ਜੱਟ -
    • ਜੁਗਾੜੀ ਜੱਟ ।| ਵੀਡੀਓ | ...
    ਵੱਡੇ ਘਰ ਦੀ ਧੀ -
    • ਵੱਡੇ ਘਰ ਦੀ ਧੀ | nooh |...
    ਮੋਹ ਦੀਆਂ ਤੰਦਾਂ -
    • ਮੋਹ ਦੀਆਂ ਤੰਦਾਂ| moh di...
    ਘਰਵਾਲੀ ਦਾ ਕੁਟਾਪਾ -
    • ਘਰਵਾਲੀ ਦਾ ਕੁਟਾਪਾ | gha...
    ਟੁੰਡਾ ਜੇਠ -
    • ਟੁੰਡਾ ਜੇਠ | tunda jeth...
    ਕੈਦੀ ਨੂੰਹ -
    • ਕੈਦੀ ਨੂੰਹ | kaidi nooh...
    ਨੂੰਹ ਬਣੀ ਭੂਤ -
    • ਨੂੰਹ ਬਣੀ ਭੂਤ |nooh vic...
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    • ਮੇਲੇ ਵਾਲੇ ਦਿਨ ਪਕੋੜੇ | ...
    ਸੁਖਪਾਲ ਘੁੰਮਣ ਜਾਣ ਨੂੰ ਫਿਰੇ -
    • ਸੁਖਪਾਲ ਘੁੰਮਣ ਜਾਣ ਨੂੰ ਫ...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    #penduvirsa
    #penduvirsavlogs
    #newpunjabimovie2023
    #shortfilm
    #punjabi short natak
    #jassa sukhpal video
    #punjabi virsa comedy
    #punjabi natak hansi wale
    #punjabi funny video short
    #punjabi natak film
    #new punjabi funny video
    #punjabi pendu comedy
    #pendu virsa old episodes
    #pendu birsa episode
    #punjabi natak
    #all punjabi comedy
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies,new punjabi comedy video,new punjabi comedy short video
  • РазвлеченияРазвлечения

Комментарии • 206

  • @UkFarming-x8t
    @UkFarming-x8t 3 часа назад +4

    ਵਧੀਆ ਸਿੱਖਿਆਦਾਇਕ ਵੀਡੀਓ ਆ ਅੱਜ ਕੱਲ ਜ਼ਬਾਨ ਬਹੁਤ ਘੱਟ ਰਹਿਗੀ ਪਰ ਜਿਨ੍ਹਾਂ ਦੀ ਜ਼ਬਾਨ ਹੁੰਦੀ ਆ ਉਹ ਮਰ ਜਾਂਦੇ ਆ ਪਰ ਜ਼ਬਾਨ ਤੋਂ ਨੀ ਭੱਜਦੇ ਹਾਂ ਸਮੇਂ ਦੀ ਕ‌ਈ ਵਾਰ ਜਰੂਰ ਹੇਰ ਫ਼ੇਰ ਹੋ ਜਾਂਦੀ ਆ ਉਹ ਕਿਸੇ ਦੇ ਵੱਸ ਦੀ ਗੱਲ ਨੀ ਹੁੰਦੀ

  • @sandeepkumarsonusharma1202
    @sandeepkumarsonusharma1202 Час назад +3

    ਬਾਅਦ ਵਿੱਚ ਵੀਰੇ ੲਦਾਂ ਹੀ ਹੁੰਦਾ ਅਗਲਾ ਹੋਰ ਹੀ ਗੱਲਾਂ ਕਰਦਾ..ਅਗਲੇ ਦੇ ਰੰਗ ਢੰਗ ਹੀ ਬਦਲ ਜਾਂਦੇ ਅਾ..ਲੈਣ ਵਾਰੀ ਹੋਰ ਹੁੰਦਾ ਤੇ ਦੇਣ ਵਾਰੀ ਅਗਲਾ ਹੋਰ ਹੁੰਦਾ..😢😢

  • @JasbirSingh-w4n
    @JasbirSingh-w4n 4 часа назад +7

    ਬਹੁਤ ਵਧੀਆ ਕੰਮ ਕਰਦੇ ਹਨ ਸਾਰੇ ਮੈਂਬਰ ਰੱਬ ਇੰਨਾ ਨੂੰ ਲੰਬੀ ਉਮਰ ਬਖਸ਼ੇ jasbir Singh 🇨🇦 🍁

  • @sumanpreet2005
    @sumanpreet2005 4 часа назад +4

    ਦੇਖਣ ਤੋਂ ਪਹਿਲਾ ਲਾਈਕ
    ਹੱਸਦੇ ਵੱਸਦੇ ਰਹੋ ਜੀ।
    ਸੁਖਪਾਲ ਦੀਦੀ ਮੇਰੀ ਰੂਹ ਦੀ ਖੁਰਾਕ ਤੁਹਾਡੀਆਂ ਵੀਡਿਓਜ਼।❤❤❤❤❤
    ਸੁਮਨਪ੍ਰੀਤ ਗੜ੍ਹਸ਼ੰਕਰ।

  • @Gurlal-o3o
    @Gurlal-o3o 4 часа назад +3

    ਬਹੁਤ ਵਧਿਆ ਵਿਡੀਉ ਲੱਗੀ ਵਾਹਿਗੁਰੂ ਚੜਦੀ ਕਲਾ ਵਿੱਚ ਹੱਖੇ ਪੇਡੂ ਵਿਰਸਾ ਦੀ ਸਾਰੀ ਟੀਮ ਨੂੰ ਗੁਰਲਾਲ ਸਿੰਘ ਪਿੰਡ ਫੁੱਲੈਖਾਰੀ❤❤❤❤❤❤❤❤🎉🎉🎉🎉🎉🎉🎉🎉

  • @gurcharnsingh3552
    @gurcharnsingh3552 4 часа назад +2

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਾ। ਗੁਰਚਰਨ ਸਿੰਘ ਧਾਲੀਵਾਲ ਅਤੇ ਮੇਰਾ ਸਾਰੇ ਧਾਲੀਵਾਲ ਪਰਿਵਾਰ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ

  • @premmittal7111
    @premmittal7111 2 часа назад +2

    🎉🎉 ਜ਼ੁਬਾਨ ਦਾ ਮੁੱਲ episode 263🎉🎉 ਵਧੀਆ ਮੂਵੀ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ 🎉🎉 ਵਧੀਆ ਸਿਖਿਆ ਭਰਪੂਰ ਮੂਵੀ 🎉🎉 ਵਧਾਈ ਪੇਂਡੂ ਵਿਰਸਾ ਮਾਨਸਾ ਨੂੰ 🎉 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🆕🎉🧁🎂🌳🍀🌲🌵🌴✔️🌷💯% ਕਾਮਯਾਬ 🎉🎉

  • @SatteSatte-iz4fy
    @SatteSatte-iz4fy 4 часа назад +2

    ਬਹੁਤ ਵਧੀਆ ਵੀਡਿਓ ਲੱਗੀ ਜੀ,, ਤਰਸੇਮ ਸਿੰਘ,, ਪਿੰਡ ਖੋਟੇ,, ਤਹਿਸੀਲ ਨਿਹਾਲ ਸਿੰਘ ਵਾਲਾ,, ਜ਼ਿਲ੍ਹਾ ਮੋਗਾ,,❤🎉

  • @shinderpal-ts2bb
    @shinderpal-ts2bb 3 часа назад +4

    ਪਿੰਡ ਜੋੜਕੀਆਂ ਤੋਂ ਬਰਿੰਦਰ ਸਿੰਘ ਵੜੈਚ 🎉🎉🎉😊😊

  • @sandeepkumarsonusharma1202
    @sandeepkumarsonusharma1202 Час назад +1

    ਜੱਸਾ ਵੀ ਮੇਰੇ ਵਰਗਾ ੲੈਵੈਂ ਹਰੇਕ ਦੀਅਾਂ ਗੱਲਾਂ ਚ ਅਾ ਜਾਂਦਾ...ਬੁੜੀਅਾਂ ਦੀ ਗੱਲ ਅਾਪਾਂ ਮੰਨਦੇ ਨਹੀਂ..ਬਾਅਦ ਵਿੱਚ ਪੱਲੇ ਪਸ਼ਤਾਵਾ ਹੀ ਰਹਿ ਜਾਂਦਾ...😢😢😢

  • @Brar516
    @Brar516 4 часа назад +20

    ਪਿੰਡ ਬਾਜਾਖਾਨਾ ਬਹੁਤ ਹੀ ਵਧੀਆ ਵੀਡੀਓ ਲਗਦੀ ਹੈ ਸੁਖਜਿੰਦਰ ਕੌਰ ਵਾਹਿਗੁਰੂ 🌴🌴🌴💘🌴🌴🌴🌴💘🌴💘💘💘💘 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ

    • @AkritAswal
      @AkritAswal 4 часа назад +1

      12:27 12:27

    • @deepasidhu5811
      @deepasidhu5811 3 часа назад

      ""l

    • @manjitkaur5642
      @manjitkaur5642 3 часа назад +1

      Waheg guru ji

    • @ଚଵଚଵଥଵଥଖଜଢଛଗ
      @ଚଵଚଵଥଵଥଖଜଢଛଗ 3 часа назад

      12.34 12.34

    • @ਗੇਲਾ
      @ਗੇਲਾ 2 часа назад

      ਵੀਡੀਉ ਤਾਂ ਦੁਨੀਆ ਹੀ ਬਣਾਈ ਜਾਂਦੀ ਆ ਅੱਜਕੱਲ ਪਰ ਜੱਸੇ ਬਾਈ ਦੀ ਵੀਡਉ ਵਰਗੀ ਕਿਸੇ ਤੋਂ ਵੀ ਨਹੀ ਬਣਦੀ ❤❤

  • @jaspalkaur1552
    @jaspalkaur1552 2 часа назад +1

    ਮੈਂ ਜਸਪਾਲ ਕੌਰ ਸਿੱਧੂ 😊, ਬਹੁਤ ਵਧੀਆ ਵੀਡੀਓ ਹੈ। ਅੱਜ ਕੱਲ੍ਹ ਤਾਂ ਜ਼ੁਬਾਨ ਵੀ ਕਿਸੇ, ਕਿਸੇ ਦੀ ਹੈ, ਨਹੀਂ ਤਾਂ ਬਹੁਤ ਲੋਕ ਆਪਣੀ ਝੂਠੀ ਜ਼ੁਬਾਨ ਦੀ ਖੱਟੀ ਖਾ ਖਾ ਕੇ ਅੱਗੇ ਲੰਘੀ ਜਾਂਦੇ। ਸਹੀ ਜ਼ੁਬਾਨਾਂ ਵਾਲੇ ਕੱਲੇ ਤੇ ਪਿੱਛੇ ਹੀ ਰਹਿ ਜਾਂਦੇ ਹਨ।

  • @inderjitkaur4820
    @inderjitkaur4820 Час назад +1

    👌👌👌👌👌👌👌👌👌👍👍👍👍👍👍👍👍👍🌺🌺🌺🌺 inderjit kaur bathinda

  • @manjeetsinghsukhanand2473
    @manjeetsinghsukhanand2473 3 часа назад +3

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਜ਼ੁਬਾਨ ਦਾ ਵੀ ਕੋਈ ਮੁੱਲ ਹੁੰਦਾ ਪੈਸਾ ਫ਼ਰਕ ਪਵਾ ਦਿੰਦਾ ਰਿਸ਼ਤਿਆਂ ਚ ਦੋਸਤੀ ਚ ਪੈਸਾ ਵਰਤ ਕੇ ਮੋੜਨਾ ਚਾਹੀਦਾ ਮਰੇ ਮੁੱਕਰੇ ਦਾ ਕੋਈ ਇਲਾਜ ਨਹੀਂ ਇੰਨੀਆਂ ਸੋਹਣੀਆ ਵੀਡੀਓ ਕਿਥੋਂ ਲਿਆਉਂਦੇ ਓ ਰੱਬ ਰਾਖਾ ਵਾਹਿਗੁਰੂ ਲੰਮੀਆਂ ਉਮਰਾਂ ਬਖ਼ਸ਼ਣ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤

    • @tarnveerkuthala8762
      @tarnveerkuthala8762 2 часа назад +2

      ਬੱਬੂ ਕੁਠਾਲਾ ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਦੀਦੀ ਜੀ ਬਹੁਤ ਵਧੀਆ ਮੈਸੇਜ ਕਿ ਜੁਬਾਨ ਦਾ ਵੀ ਕੋਈ ਮੁੱਲ ਹੁੰਦਾ ਹੈ ਜੁਬਾਨ ਦਾ ਪੱਕਾ ਬੰਦਾ ਕਦੇ ਆਪਣੀ ਜੁਬਾਨ ਤੋਂ ਨਹੀਂ ਮੁਕਰਦਾ ਪਰ ਮਰੇ ਮੁਕਰੇ ਦਾ ਕੋਈ ਇਲਾਜ ਨਹੀਂ ਸਾਰੀ ਟੀਮ ਦਾ ਧੰਨਵਾਦ

  • @SimranSingh-zx4wj
    @SimranSingh-zx4wj 4 часа назад +1

    Very very very very nice video ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀ ਬਖਸ਼ੇ ਤਰੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤

  • @agamsohi4983
    @agamsohi4983 2 часа назад +2

    ਪਿੰਡ ਭੜੀ ਮਾਨਸਾ ਬਹੁਤ ਹੀ ਵਧੀਆ ਵੀਡੀਉ ਲੱਗੀ ਅਗਮਜੋਤ ਸਿੰਘ ਸੋਹੀ

  • @GurmukhBrar-c7q
    @GurmukhBrar-c7q 3 часа назад +1

    ਬਹੁਤ ਵਧੀਆ ਵੀਡੀਓ
    ਬਾਈ ਬਿੰਦਰ ਤੇ ਬਾਈ ਜਸਾ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @SarbjitKaur-n7p
    @SarbjitKaur-n7p 4 часа назад +1

    ਵੀਡੀਓ ਬਹੁਤ ਵਧੀਆ ਲੱਗਦੀ ਐ ਬਹੁਤ ਮਿਹਨਤ ਕਰਦੇ ਹੋ 🎉🎉🎉ਸਰਬਜੀਤ ਕੌਰ ਡਾਂਗੋ ਲੁਧਿਆਣਾ 🎉❤❤❤❤ਸਰਬਜੀਤ ਕੌਰ ਡਾਂਗੋ 🎉🎉🎉🎉🎉🎉🎉🎉🎉🎉🎉

  • @Ghulam.rasoolBhatti
    @Ghulam.rasoolBhatti 4 часа назад +3

    Ghulam.rasool.bhatti. Pakistani Muscat .Oman.se❤❤❤❤❤❤🎉🎉🎉🎉🎉🎉🎉🎉🎉

  • @wizardff9756
    @wizardff9756 2 часа назад +2

    Arshdeep kaur Pind:- Mandikalan, Rampura phul...... Bahut sohni video aw ji .....bahut sohna ji sikh ditti aw tusi video rahi ki juban da mull bahut bdaa hunda...ek juban bahut kujh krwa skdi aw ji....👏🏻overall sara km sohna kita hoyea video tey....rbb rakha ji....❤❤bhut sohna km kr rahe oo...rbb meher kre 🫶🏻🫀🌸

  • @suriendersingh6028
    @suriendersingh6028 4 часа назад +1

    ਲੱਖਾ ਵਿਰਕ ਪਿੰਡ ਭਲੂਰ ਜਿਲ੍ਹਾ ਮੋਗਾ।
    ਬਹੁਤ ਵਧੀਆ ਵੀਡਿਓ ਹੁੰਦੀਆ ਤੁਹਾਡੀਆ।
    ਵਾਹਿਗੁਰੂ ਮੇਹਰ ਰੱਖੇ ਆਪ ਸਭ ਤੇ ❤❤❤❤❤

  • @harjitkaur8357
    @harjitkaur8357 3 часа назад +1

    ❤ਬਹੁਤ ਵਧੀਆ ਸੁਨੇਹਾ 👏ਤੁਹਾਡੀ ਵੀਡੀਓ ਵਿੱਚ 👏ਪ੍ਰਮਾਤਮਾ ਤੁਹਾਨੂੰ ਦੋਵਾਂ ਨੂੰ ਖੁਸ਼ ਰੱਖੇ ਹਰਜੀਤ ਕੌਰ ਲੁਧਿਆਣਾ ਤੋਂ ❤

  • @RamanSumal
    @RamanSumal 3 часа назад +3

    Raman kalsan very nice video di

  • @KulwinderKaur-f3t
    @KulwinderKaur-f3t 4 часа назад +1

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ਸੁਖਪਾਲ 🌳🥦🌴🌹🌳🥦🌴🌹🌳🥦🌴🌹🌳🥦🌴🌹🌳🥦🌴🌹🌳🥦🌴🌹

  • @virendersingh7607
    @virendersingh7607 2 часа назад +1

    ਵਰਿੰਦਰ ਸਿੰਘ ਚੰਡੀਗੜ , ❤ਬਹੁਤ ਵਧੀਆ ਸੁਨੇਹਾ ਹੈ ਵੀਰ ਦਾ❤

  • @khusisran525
    @khusisran525 4 часа назад +1

    ਬਹੁਤ ਵਧੀਆ ਵੀਡੀਓ ਖੁਸ਼ਪ੍ਰੀਤ ਕੌਰ ਹੀਰੇਵਾਲਾ❤😊❤

  • @pavandeepdandiwal7323
    @pavandeepdandiwal7323 2 часа назад

    ਤੁਹਾਡੀਆਂ ਵੀਡੀਉ ਵਿੱਚੋਂ ਬਹੁਤ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ ਤੇ ਬਹੁਤ ਹੀ ਖੂਬਸੂਰਤ ਹੁੰਦੀਆਂ ਹਨ ਵਾਹਿਗੁਰੂ ਹਮੇਸ਼ਾ ਚੜਦੀਕਲਾ ਚ ਰੱਖੇ ਧੰਨਵਾਦ ਜੀ 🎉 ਪਵਨਦੀਪ ਕੌਰ ਦੰਦੀਵਾਲ 🎉

  • @VeerpaalGhumaan
    @VeerpaalGhumaan 3 часа назад +2

    ਬਹੁਤ ਸੋਹਣੀ ਵੀਡੀਓ ਆ ਭੈਣੇ... ਬੀਰਪਾਲ ਕੌਰ ਘਰਾਚੋਂ

  • @MakhanSingh-c3d
    @MakhanSingh-c3d 4 часа назад +1

    ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @AmarjitSingh-e5b
    @AmarjitSingh-e5b 4 часа назад +1

    ਬਹੁਤ ਵਧੀਆ ਵੀਡੀਓ ਲੱਗੀ ਸਾਨੂੰ ਤੁਹਾਨੂੰ amarjeet kaur

  • @Dr.TarsemSinghSran
    @Dr.TarsemSinghSran 4 часа назад +1

    Very good your video Thanks your Dr.Tarsem Singh.Jaito sarja.Batala.pb

  • @daljeetjeeti383
    @daljeetjeeti383 4 часа назад +1

    ਤੁਹਾਡੀ ਵੀਡੀਓ ਬਹੁਤ ਹਈ ਵਧੀਆ ਲੱਗਦੀ ਹੈ ਤੇ ਵੀਡੀਓ ਬਹੁਤ ਹਈ ਖੂਬਸੂਰਤ ਤੇ ਸੋਹਣੀਆ ਵੀਡੀਓ ਬਣਾਈ ਆ ਹੁੰਦੀਆ ਹਨ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 13 / 10

  • @simrangillbhullar4052
    @simrangillbhullar4052 3 часа назад +1

    ਵੀਰੇ ਸਾਡੇ ਘਰ ਸਾਰਾ ਦਿਨ ਤੁਹਾਡੀਆਂ ਵੀਡੀਓ ਚੱਲਦੀਆਂ ਨੇ ਸਿਮਰਨ ਮਰਖਾਈ❤

  • @harmanbrar6045
    @harmanbrar6045 4 часа назад +2

    Bittu Brar pind bhallaiana distk Shri muktsar sahib

  • @ShallyGhuman-ng8vu
    @ShallyGhuman-ng8vu 4 часа назад +3

    Good 💚👍🏻

  • @manjitkaurfaridkot2888
    @manjitkaurfaridkot2888 3 часа назад +1

    Waheguru ji chaddikla bakhshn sari teem nu nu❤❤❤

  • @t.s.h.s8515
    @t.s.h.s8515 3 часа назад +1

    ਬਹੁੱਤ ਵਧੀਆ ਵੀਡੀਓ ਹਰਿੰਦਰਪਾਲ ਸਿੰਘ ਪਟਿਆਲਾ ਤੋਂ

  • @gauravsaudhe2965
    @gauravsaudhe2965 3 часа назад +1

    Gora Suneet Ludhiana Prayanka SUNEET Ludhiana OJaL Suneet Ludhiana

  • @paramjeetbrar1800
    @paramjeetbrar1800 Час назад

    ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @RavinderKaur-bb4vi
    @RavinderKaur-bb4vi 4 часа назад +1

    ਰਬਿੰਦਰ ਕੋਰ ਘਡਸਾਨਾ ਮਡੀ ❤❤❤🎉🙏🙏🙏👌👌👌

  • @SunnySukhwinder-h2p
    @SunnySukhwinder-h2p 3 часа назад +1

    Sukhwinder Singh panesar Ludhiana Pendu Birsa❤ ❤bahut badhiya ji 🎉🎉🎉🎉🎉🎉🎉🙏🙏🙏🙏🙏🙏🙏🙏🙏👌👌👌👌👌👌👌👏👏👏👏👏👏👏👍👍👍👍👍👌👌👌🙏🙏🙏👏👏👏👏🙏

  • @KarmjeetSingh-z5c
    @KarmjeetSingh-z5c 4 часа назад +2

    ਬਹੁਤ ਹੀ ਵਧੀਆ ਵੀਡੀਓ ਹੈ ❤

  • @Amandeepkaurmaan9778
    @Amandeepkaurmaan9778 4 часа назад +1

    ਬਿੰਨਾ ਦੇਖੇ ਵੀਡੀਉ ਲਾਇਕ ਕਰ ਜੱਸੇ ਬਾਈ ❤❤❤❤❤❤❤❤

  • @kawalchahal6379
    @kawalchahal6379 2 часа назад +1

    ਬਹੁਤ ਵਧੀਆ ਵਿਡੀਉ ਲੱਗੀ ਜੱਸੇ ਵੀਰ🙏🙏

  • @LakhwinderChattha
    @LakhwinderChattha 3 часа назад +1

    ❤❤Waheguru mehar kre ❤❤ ਲਖਵਿੰਦਰ ਸਿੰਘ ਚੱਠਾ ਪਿੰਡ ਫਿੱਡੇ ਕਲਾਂ ਫ਼ਰੀਦਕੋਟ

  • @jaswindersingh1335
    @jaswindersingh1335 2 часа назад +1

    Rajpura to Jaswinder Singh Good 💯 film

  • @arsh_1426
    @arsh_1426 4 часа назад +1

    ਬਹੁਤ ਵਧੀਆ ਵੀਡੀਓ ਜੀ

  • @BaljeetSinghDeol
    @BaljeetSinghDeol 3 часа назад +2

    S baljeet sìngh deol pind rania dis sirsa

  • @sarabjeetkaur-rd8kd
    @sarabjeetkaur-rd8kd 2 часа назад

    ਬਹੁਤ ਸੋਹਣੀ ਤੇ ਵਧੀਆਂ ਵੀਡੀਓ ਐਂ ਸਾਤਿਗੂਰ ਤੁਹਾਨੂੰ ਸ਼ਭ ਨੂੰ ਤੰਦਰੁਸਤੀਆਂ ਬਖਸ਼ੇ ਸਾਰੀ ਦੀ ਲੰਬੀ ਉਮਰ ਕਰੇ 😮😮👍👍👍👍👍👍👍👍👍👍👌👌👌👌👌👌👌👌🥰🥰🥰😮💜❤️💙🧡🤎🌹🔥🎉🌺🪷💐

    • @sarabjeetkaur-rd8kd
      @sarabjeetkaur-rd8kd 2 часа назад

      ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ

  • @hamirsinghsingh8102
    @hamirsinghsingh8102 4 часа назад +2

    Very very nice video Hamir Singh New Delhi

  • @SahilFunny-w5s
    @SahilFunny-w5s 2 часа назад +2

    Bahut badhiya video Sukhpal❤❤❤❤ name Harpreet Kaur

  • @BoharDhillon-hw3uc
    @BoharDhillon-hw3uc 4 часа назад +2

    Very Very nice video ji 👍👍👍👍👍
    👌👌👌👌👌

  • @SatpalSharma-y5q
    @SatpalSharma-y5q 3 часа назад +1

    ❤❤Satpal Sharma Alisher (Sangrur) ❤❤

  • @gurpreetsinghgill2100
    @gurpreetsinghgill2100 4 часа назад +1

    ਗੁਰਪ੍ਰੀਤ ਸਿੰਘ ਗਿੱਲ
    ਰਾਮਪੁਰਾ ਫੂਲ (ਬਠਿੰਡਾ)

  • @happyjoshi5426
    @happyjoshi5426 2 часа назад +1

    Sari team di acting bahut vadhià ji ❤🎉

  • @AmandeepKaur-w4b
    @AmandeepKaur-w4b 4 часа назад +1

    ਦਿਲਪ੍ਰੀਤ ਕੌਰ
    ਰਾਮਪੁਰਾ ਫੂਲ (ਬਠਿੰਡਾ)

  • @JASVIR-f4d
    @JASVIR-f4d 4 часа назад +1

    JASSI BHANDAL CHOKIMAAN 🙏 👌 ♥️ ❤️ 💖 😍 🙏 🎉🎉🎉

  • @LovepreetKaursidhu-x5l
    @LovepreetKaursidhu-x5l 4 часа назад +1

    Sukhpal dii nd veere jasse asi thadi video di wait krde rehde aa bhut vdiya hudiya

  • @NavdeepSingh-kw8tw
    @NavdeepSingh-kw8tw 26 минут назад +1

    ਦਾਦੀ ਦਾ ਚਿਹਰਾ ਕਿਉਂ ਸੁੱਜਿਆ ਹੋਇਆ ਹੈ?

  • @parmindersingh5165
    @parmindersingh5165 4 часа назад +1

    ਜੱਸਾ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @Sad-u4r
    @Sad-u4r 2 часа назад +2

    Nazia Pakistan ❤❤❤

  • @SamanDeep-qm2tp
    @SamanDeep-qm2tp 4 часа назад +1

    Bhut sohni video ji 💝 samandeep from budhlada

  • @BaljitKaur-l6r
    @BaljitKaur-l6r Час назад

    ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🪯🪯🪯

  • @KuldipSingh-om2ym
    @KuldipSingh-om2ym 2 часа назад +1

    Very nice teaching lesson to our society loving Vedio Riyaan Sehaj Dhatt Adelaide Australia

  • @jobansingh1346
    @jobansingh1346 3 часа назад +2

    Bhut sohnia video hundia veer tuhadia

  • @JaswantSran-ew9vm
    @JaswantSran-ew9vm 4 часа назад +1

    Bahut Soni video😂❤🎉🎉🎉

  • @jaskaranvirk-x4d
    @jaskaranvirk-x4d 3 часа назад +2

    Nice

  • @IshavSandhu-w1c
    @IshavSandhu-w1c 2 часа назад

    "ਵਾਹ! ਕੀ ਸ਼ਾਨਦਾਰ ਕੰਮ ਕੀਤਾ, ਤੁਸੀਂ ਸੱਚਮੁੱਚ ਦਿਲ जीत ਲਿਆ!""ਮੰਜੀਤ ਕੌਰ ਦਿੱਲੀ"

  • @AdnanQureshi-w5w
    @AdnanQureshi-w5w 4 часа назад +1

    🎉🎉🎉

  • @rajveerkaur7321
    @rajveerkaur7321 4 часа назад +1

    Very nice video first comment Rajveer kaur sekha kalan

  • @manpreetmaanmanumaan3432
    @manpreetmaanmanumaan3432 3 часа назад +2

    Nice video well done👍❤

  • @GurpreetSingh-f5t4w
    @GurpreetSingh-f5t4w 4 часа назад +1

    Very nice video ji parbjot kaur abul khurana ❤❤🎉🎉❤❤

  • @satinderkaurshah4096
    @satinderkaurshah4096 3 часа назад +1

    🎉🎉🎉🎉🎉 batala to satinder kaur shah

  • @Simarjitkaur-i5k
    @Simarjitkaur-i5k Час назад

    ਬਹੁਤ ਵਧੀਆ ਵੀਡੀਓ ਵੀਰੇ ਜੱਸਾ ਵੀਰ ਮੇਰੇ ਵੀਰ ਵਰਗਾ ❤❤❤

  • @GurmeetkuarGurmeet-c2q
    @GurmeetkuarGurmeet-c2q 2 часа назад +1

    ਬਹੁਤ ਵਧੀਆ ਵੀਡੀਓ ਸੀ

  • @RAJESHChanwriya-bc6bz
    @RAJESHChanwriya-bc6bz 4 часа назад +1

    Bahut badhiya video hai ji nevi kotkapura

  • @KrishanKumar-zb1bg
    @KrishanKumar-zb1bg 4 часа назад +1

    Very nice vidio (krishan kumar distric sirsa (haryana)

  • @RoopDhillon-s3d
    @RoopDhillon-s3d 2 часа назад +1

    Bahut vadia topic 👍👍👍👍👍

  • @rupinderkaaur3715
    @rupinderkaaur3715 3 часа назад +1

    True story nice video Rupinder kaur from Delhi

  • @kamli1951
    @kamli1951 3 часа назад +1

    Super se opr vere video ❤❤❤❤🎉🎉🎉🎉🎉

  • @Zooroo_gamrezzz
    @Zooroo_gamrezzz 4 часа назад +1

    Bhout aachi vid hain and my name is angad tara a I m form-jammu and kashmir❤

  • @jaspalsingh-c3g
    @jaspalsingh-c3g 4 часа назад +1

    ਦਲਜੀਤ ਕੌਰ ਖੰਨਾ

  • @RamSingh-ep7me
    @RamSingh-ep7me 2 часа назад +1

    But vadiya movie jasse bai ji

  • @darshan5818
    @darshan5818 2 часа назад +1

    ਦਰਸ਼ਨ ਲੇਲੇਵਾਲਾ ਟਿੱਬਾ ਢਾਣੀ

  • @jasvirkaursandhu4119
    @jasvirkaursandhu4119 3 часа назад +1

    Jvan the moal Honda good video

  • @RajdeepBrar1980
    @RajdeepBrar1980 4 часа назад +1

    ❤❤❤❤❤❤❤❤❤❤❤❤❤❤❤❤❤super video
    Rajdeep kotkapura

  • @prabalx2411
    @prabalx2411 2 часа назад

    ਪ੍ਰਬਲ ਫਰੀਦਕੋਟ ਤੋਂ ਬਹੁਤ ਸੋਹਣੀ ਵੀਡਿਓ ਇਸ ਦਾ ਦੂਜਾ ਭਾਗ ਵੀ ਬਣਾਉ ਸਰ ❤❤❤❤

  • @Naira_kartik85
    @Naira_kartik85 3 часа назад +2

    ❤❤❤❤❤❤

  • @diyasingh12
    @diyasingh12 4 часа назад +1

    ਵੈਰੀ ਨੈਸ

  • @hanusharma1016
    @hanusharma1016 2 часа назад +1

    Dialouge dhaey pulla de theke 😂😂🎉

  • @KulwinderKaur-x5t8b
    @KulwinderKaur-x5t8b 4 часа назад +1

    Nice video

  • @GurnamGill-d1u
    @GurnamGill-d1u 2 часа назад +1

    Pind bhadda bhot soni vidio lghi

  • @RajinderKaur-dc7kq
    @RajinderKaur-dc7kq 3 часа назад +1

    Nice video Rajinder Kaur Mohali

  • @happy_harman9725
    @happy_harman9725 3 часа назад +1

    Very very nice story 👍👍👌👌

  • @Ekam-nh5sx
    @Ekam-nh5sx 3 часа назад +1

    Amazing video sir ❤❤❤❤❤❤❤❤❤❤❤❤❤❤❤❤❤❤❤

  • @RiyazDeen-q7m
    @RiyazDeen-q7m 4 часа назад +1

    Murti Burj Hari ka ❤❤❤❤❤❤

  • @Jaspreetkaur-hz9fp
    @Jaspreetkaur-hz9fp 2 часа назад +1

    Jaspreet kaur and arshdeep kaur kankwal bhangua
    Bhut vadiya video c👌

  • @apansidhu-hr1fp
    @apansidhu-hr1fp 2 часа назад +1

    nice vedio

  • @SSS-dd1um
    @SSS-dd1um 2 минуты назад

    ਬਹੁਤ ਵਧੀਆ ਵੀਡਿਓ।ਸਹੀ ਕਿਹਾ ਸਿਆਣਿਆਂ ਨੇ ਰਿਸਤੇਦਾਰੀ ਵਿਚ ਫ਼ਰਕ ਪਾਉਣਾ ਹੋਵੇ ਤਾਂ ਪੈਸੇ ਦੇ ਦੇਵੋ।

  • @KuldeepSood-d1s
    @KuldeepSood-d1s 3 часа назад +1

    Very excillent keep continue