ਦਰਦ ਵੀ ਅੱਤ ਹੀ ਕਰ ਦਿੰਦਾ ਹੈ |155 | Dard Vi Att Hi Kr Denda Hai | SUPER HIT PUNJABI SAD SONG
HTML-код
- Опубликовано: 14 дек 2024
- #attDaPyaraGeet #ApnaAapGuvaBathe
☆ DARD VI ATT HI KR DENDA HAI ☆
IS A CONCEPT FOR PUNJABI SAD
SONGS.
Please Search for singer and Music Company and Subscribe them and Listen More Music.
" ਦੁੱਖ ਸੁੱਖ ਤੇ ਦਰਦ ਜ਼ਿੰਦਗੀ ਚ ਆਉਂਦੇ ਜਾਂਦੇ ਰਹਿੰਦੇ ਹਨ | ਕਿਸੇ ਦੇ ਜਾਣ ਨਾਲ ਜ਼ਿੰਦਗੀ ਰੁੱਕਦੀ ਨਹੀਂ | ਜ਼ਿੰਦਗੀ ਖੂਬਸੂਰਤ ਹੈ ਇਸ ਨੂੰ ਖੁੱਲ ਕੇ ਜਿਵੋ ਖੁਦ ਖੁਸ਼ ਰਹੋ ਤੇ ਦੂਜੇ ਨੂੰ ਖੁਸ਼ ਰੱਖੋ ਜਾਂ ਰਹਿਣ ਦਿਓ "
☆☆☆☆☆ Edit4Fun ☆☆☆☆☆☆☆
👉 THANKS👈
☆☆☆☆ EKNOOR SIDHU ☆☆☆☆☆
Lyrics
Jelly Manjitpuri
Music
Jassi Bros
Music Label
GOYAL MUSIC
Music Label
Tellytune Ent.
please Subscribe Goyal music
Link for Original track
• Eknoor Sidhu | Ujharh ...
"ਉਹ ਕਮਲੀ ਉਸ ਦਰਗਾਹ ਤੇ ਜਾ ਕੇ
ਮੇਰੀ ਮੌਤ ਦੀਆਂ ਦੁਆਵਾਂ ਮੰਗਦੀ ਹੈ
ਜਿਸ ਦਰਗਾਹ ਤੇ ਉਸ ਨੂੰ ਪਾਉਣ ਲਈ
ਮੈਂ ਆਪਣੀ ਜਾਨ ਗਿਰਵੀ ਰੱਖੀ ਸੀ"
"ਫੇਰ ਵੀ ਪਤਾ ਨੀਂ ਮੇਰਾ ਦਿਲ ਕਿਓਂ ਕਰਦਾ
ਤੈਨੂੰ ਇਸ਼ਕ ਕਰਾਂ ਮੈਂ ਤੇ ਬਰਬਾਦ ਹੋ ਜਾਵਾਂ"
"ਕਿਸੇ ਨੂੰ ਨਾ ਦੱਸੀ ਜੋ ਜੋ ਸਾਡੇ ਵਿੱਚ ਹੋਇਆ ਏ
ਮੇਰੇ ਤੋਂ ਜ਼ਿਆਦਾ ਤੈਨੂੰ ਦਿਲ ਮੇਰਾ ਰੋਇਆ ਏ
ਮੈਨੂੰ ਤੇ ਪਤਾ ਨਹੀਂ ਕੇ ਤੂੰ ਕੀ ਕੀ ਪਾ ਲੇਇਆ
ਮੈਨੂੰ ਏਨਾ ਪਤਾ ਕੇ ਮੈਂ ਸਭ ਕੁਝ ਖੋਇਆ ਏ "
👌👌 ਹੈਪੀ ਰਾਏਕੋਟੀ 👌👌
"ਇੱਕ ਦਿਲ ਤੇ ਲੱਖ ਸਮਝਾਉਣ ਵਾਲੇ
ਜੇ ਸਮਝ ਨਾ ਆਵੇ ਤਾਂ ਕੀ ਕਰੀਏ
ਦਰਦ ਦਿਲ ਦਾ ਹੋਵੇ ਤਾਂ ਸਹਿ ਲਈਏ
ਜੇ ਦਿਲ ਹੀ ਦਰਦ ਬਣ ਜਾਵੇ ਤਾਂ ਕੀ ਕਰੀਏ"
"ਕਦੇ ਚਿਰਾਗ ਸੀ ਕਦੇ ਰੋਸ਼ਨੀ ਤੋੰ ਹਾਰ ਗਏ
ਅਸੀਂ ਬਦਨਸੀਬ ਸੀ ਹਰ ਕਿਸੇ ਤੋੰ ਹਾਰ ਗਏ
ਅਜੀਬ ਖੇਡ ਦਾ ਮੈਦਾਨ ਹੈ ਇਹ ਦੁਨੀਆਂ
ਜਿਸ ਤੋੰ ਜਿੱਤ ਚੁੱਕੇ ਸੀ ਅਸੀਂ ਉਸੇ ਤੋੰ ਹਾਰ ਗਏ"
"ਉਸ ਦੀ ਚਾਹਤ ਵਿੱਚ ਮੈਂ ਕੁਝ ਏਦਾਂ ਬਨ ਗਿਆ ਕੇ
ਉਹ ਮੇਰੇ ਨਾਲ ਵੀ ਨਹੀਂ ਹੈ ਤੇ ਮੈਂ ਇਕੇਲਾ ਵੀ ਨਹੀਂ ਹਾਂ "
"ਤੈਨੂੰ ਭੁੱਲਣਾ ਵੀ ਇੱਕ ਤਰਾਂ ਨਾਲ ਜਿੱਤ ਹੈ ਮੇਰੀ
ਕਿਉਕਿ
ਏਨੀ ਮੇਹਨਤ ਤਾਂ ਮੈਂ ਤੈਨੂੰ ਪਾਉਣ ਲਈ ਵੀ ਨਹੀਂ ਕੀਤੀ"
"ਠੋਕਰਾਂ ਖਾਣ ਨਾਲ ਇੱਕ ਅਕਲ ਤਾਂ ਮੈਨੂੰ ਆ ਗਈ
ਹੁਣ ਦਿਲ ਦੇ ਕਹਿਣ ਤੇ ਮੈਂ ਭੋਰਸਾ ਨਹੀਂ ਕਰਦਾ "
"ਕਿਸੇ ਇਨਸਾਨ ਦਾ ਦਿਲ ਤੁਸੀਂ ਓਦੋ ਤੱਕ ਦੁੱਖਾ ਸਕਦੇ ਹੋ
ਜਦ ਤੱਕ ਉਹ ਤੁਹਨੂੰ ਪਿਆਰ ਕਰਦਾ ਹੈ "
"ਸੋਚ ਸਕਿਆ ਤਾਂ ਸੋਚੀ ਕੀਤੇ ਵਾਦੇ ਜੋ ਖ਼ਤਾਂ ਤੇ
ਕਦੇ ਆਪਣੇ ਤੋਂ ਆਪ ਨੂੰ ਖੋਕੇ ਤਾਂ ਵੇਖੀ
ਕਦੇ ਖੁਲੀਆਂ ਅੱਖਾਂ ਚ ਚਨਾ ਸੌਂ ਕੇ ਤਾਂ ਵੇਖੀ
ਏਨਾ ਮਿਠੀਆਂ ਯਾਦਾਂ ਤੋਂ ਵੱਖ ਹੋਕੇ ਤਾਂ ਵੇਖੀ
ਪਤਾ ਲੱਗਜੇਗਾ ਤੈਨੂੰ ਗ਼ਮ ਢੋਹਕੇ ਤਾਂ ਵੇਖੀ
ਕਦੇ ਸਾਡੇ ਵਾਂਗੂ ਕੱਲਾ ਬਹਿਕੇ ਰੋਕੇ ਤਾਂ ਵੇਖੀ "
👍👍👍 ਦਵਿੰਦਰ ਖੰਨੇ ਵਾਲਾ 👍👍👍
"ਹੱਸਦੇ ਵੱਸਦੇ ਪੀੜਾਂ ਸੰਗ ਜੋੜਣ ਵਾਲਿਆਂ ਨੂੰ
ਕੋਈ ਸਜ਼ਾ ਤਾਂ ਚਾਹੀਦੀ ਦਿਲ ਤੋੜਨ ਵਾਲਿਆਂ ਨੂੰ "
Sweet Voice, Wonderful Lyrics and
Beautiful Music 👍 Click 👇
• ਅਪਣਾ ਆਪ ਗਵਾ ਬੈਠੇ |71| ...
• ਅਪਣਾ ਆਪ ਗਵਾ ਬੈਠੇ |78| ...
• Video
• ਅਪਣਾ ਆਪ ਗਵਾ ਬੈਠੇ |64| ...
• ਅਪਣਾ ਆਪ ਗਵਾ ਬੈਠੇ || Ap...
😜🤣😄😊😂😘🥰😍😜💞💕♥️😆😭
☆☆☆☆☆ Edit4Fun ☆☆☆☆☆☆☆
THANK YOU EVERYONE
*****DARD Vi Att Hi Kr Denda Hai " is a concept for beautiful punjabi emotional sad songs by very good punjabi singers and wonderful creatures. I didn't make music of any of these videos. All copyright owns by original owners. I am not making any money from these videos. I am not getting any kind of benefits from these videos. Enjoy the music and search for singer and go to orginal song Subscribe them also find more music from the music company of the song you just listened here. It is all about good music. Thank you and Thank you RUclips.
#superhitpunjabisong👈 #famouspunjabisongs 👈
This Channel Only PRESENTING Superhit And Famous Punjabi Songs. We Do Not Own The Music In This Video/Rights To This Music. " We Don't Take Credit For This Video. All The Rights Of This Song Belongs To Rightful Owners.
"Dard vi att hi Kr Denda hai"
IS A CONCEPT FOR SUPER HIT AND VERY FAMOUS PUNJABI SONGS. THIS SONG WAS SUPER HIT AND FAMOUS PUNJABI SONG. THANKS TO MUSIC COMPANIES FOR THEIR HARDWORK. AND THANK YOU RUclips FOR THIS WONDERFUL SERVICE.
ਇਕ concept ਹੈ ਜਿਸ ਵਿੱਚ ਇਹ ਚੈਨਲ ਪੰਜਾਬੀ ਦੇ ਸੁਪਰ ਹਿੱਟ ਤੇ ਮਸ਼ਹੂਰ ਗੀਤਾਂ ਨੂੰ ਯੂ ਟਿਊਬ ਜਰੀਏ ਪੇਸ਼ ਕਰ ਰਿਹਾ ਹੈ. ਆਪਾਂ 4 ਤੋਂ 6 ਮਿੰਟ ਦਾ ਗੀਤ ਸੁਣ ਕੇ ਆਨੰਦ ਲੈ ਲੈਨੇ ਹਾਂ ਪਰ ਇਸ 4-6 ਮਿੰਟਾ ਪਿੱਛੇ ਕਿੰਨੀ ਮੇਹਨਤ ਕਿੰਨਾ ਟਾਈਮ ਲੱਗਾ ਹੈ ਉਹ ਮਿਊਜ਼ਿਕ ਕੰਪਨੀ ਹੀ ਪਤਾ ਹੈ. ਇਹ ਚੈਨਲ ਸਾਰੀਆਂ ਮਿਊਜ਼ਿਕ ਕੰਪਨੀਜ਼ ਦਾ ਤਹਿ ਦਿਲੋਂ ਧਨਵਾਦ ਕਰਦਾ ਹੈ ਜਿਹਨਾਂ ਸਦਕਾ ਅਸੀਂ ਅੱਜ ਵੀ ਆਪਣੇ ਪਿੱਛੋਂਕੜ ਨਾਲ ਆਪਣੇ ਸਭਿਆਚਾਰ ਤੇ ਅਪਣਿਆ ਨਾਲ ਜੁੜੇ ਹੋਏ ਹਾਂ. ਧਨਵਾਦ ਹੈ RUclips ਦਾ ਜਿਸ ਦੀ wonderful ਸਰਵਿਸ ਦਾ ਅਸੀਂ ਅੱਜ ਆਨੰਦ ਮਾਣ ਰਹੇ ਹਾਂ.
☆☆☆ THANK YOU EVERYONE ☆☆☆
Important Notice: These All Things In Video ( Music and Video ) Are Copyrighted. We Just Edited and Published To Audiences For Entertainment Purpose Only.
All Credit Goes To 👇
" Copyright Disclaimer Under Section 107 Of The Copyright Act 1976, allowance Is Made For " Fair Use " for Purposes such as Criticism, Comments, News Reporting, Teaching, Scholarship, and Research. Fair Use is Use Permitted By Copyright Statute That Might Otherwise Be Infringing. Non-profit, Educational or Personal Use Tips The Balance In Favor of Fair Use"
Veere aa type di photo lake puraniaa yaada Taja kr ditiya
😄😍😍😍😌😍😄
@@paramrajput4791 n ñ massas
@@malaksingh3891 kyaa
Ryt ji
@@paramrajput4791 jj7nujj7 jj7jjjjjj7jjjj7n7njjj7njjj7njjj7njjjjju ujjj7 j7njju jn7j7j 7j j 7nnjjjjjj7jjjjjjj7n7n7 ujjj7 jj7 jj7n7nj7jjjj7njj7 jj7nj7n7nj7 n7jjjjjjjj7n7nn7jjju7 jjjjj7 jjjjjjjjjjjjj7njjjjjjjj7njj7 u j7nu j7 jnjjjju u un7junn7njjj7njjj7 un7junn7njjj7my jjjjjjjjjjjjjju jjjjjj7n7nujjjjunj7 jjjjjjjjjj7njjjjj 7j7jjju jjjj7 inhibitionjjj7 jjjj7njj7jj7n7njj7n hijjujnunuuj unnjjnu u uujj unnuunuu u ok in ujjj7 ju uunu u nujujjju uuujjuu u jjjjujjjun jj7jjjjjjjjjj7njjjjjjjjnjjjjj7nj7jj7njj7njjj7jjjj7njjjjj77 ujjj7 j7jj7njjj7njjjn77 u7un
20,ਸਾਲ ਹੋ ਗਏ ਵਿਸੜੀ ਨੂੰ,,ਮਿਸ ਯੂ,ਦੀਪ ਤੇਰੀਆਂ ਮਿੱਠੀਆਂ ਯਾਦਾਂ ਦੇ ਸਹਾਰੇ ਇਕੱਲੀਆਂ,ਜਿਦਗੀ ਨੱਗੀ ਜਾਂਦੀਆਂ,,,ਗੋਰਾ ਚੱਕਵਾਲਾ ਦੇ ਗੀਤ ਦੇ ਦੋ ਵੋਲ,,ਜਿਸ ਹਾਲ ਵਿੱਚ ਤੁ ਖੁਸ ਆ ਤੇਰਾ ਦਿਲ ਰਾਜ਼ੀ ਤੇ ਸਾਡਾ ਰੱਬ ਰਾਜੀ,,ਕੀ ਹੋਇਆ ਅਸੀਂ ਹਾਰ ਗਏ,ਤੁ ਸੱਡ ਜਿਤਣ ਹਾਰਨ ਦੀ ਬਾਜ਼ੀ,ਕੀ ਹੋਇਆ ਅਸੀਂ ਹਾਰ ਗਏ ਤੇਰੀ ਜਿਤ ਦੀ ਖੁਸ਼ੀ ਮਨਾਲਾ ਗੇ, ਤੇਨੂੰ ਏਸ ਜਨਮ ਵਿੱਚ ਨਹੀਂ ਪਾਇਆ ਤਾ ਅਗਲੇ ਜਨਮ ਵਿੱਚ ਪਾਲਾ ਗੇ,ਦੀਪ ਦੀਪ ਦੀਪ ਦੀਪ ਦੀਪ
ਯਾਦਾਂ ਪੁਰਾਣੀਆਂ ਕਾਲਜ ਟਾਇਮ ਦੀਆਂ ਤਾਜਾ ਹੋ ਗਈਆਂ। ਓਲਡ ਇਜ ਗੋਲਡ।
ਬਹੁਤ ਵਧੀਆਂ ਲੱਗਦੇ ਅ ਵਾਲੇ ਗਾਣੇ ਹੁਣ ਸੁਣਨ ਨਹੀਂ ਮਿਲਦੇ ਸੁਣ ਕੇ ਪੁਰਾਣੇ ਦਿਨ ਯਾਦ ਅ ਗਏ 👌🏻👌🏻👌🏻👌🏻👌🏻👌🏻👌🏻👌🏻👌🏻
Good nice
ਸਹੀ ਗੱਲ ਹੈ
ਪੁਰਾਣੇ ਗੀਤ ਸੁਣਨ ਨੂੰ ਦਿਲ ਬਹੁਤ ਕਰ ਦਾ ਹੈ
Nice song veer ji
ਸੱਚੀ ਪੁਰਾਣੀਆਂ ਯਾਦਾਂ ਚੇਤੇ ਆ ਗਈਆਂ ਯਾਰ ਕਾਸ਼ ਕਿਤੇ ਉਹ ਦਿਨ ਵਾਪਸ ਆ ਜਾਣ ਨਾ ਕੋਈ ਫ਼ਿਕਰ ਨਾ ਕੋਈ ਪ੍ਰਵਾਹ
Goodmorninggj
ਸਤਨਾਮ ਸਿੱਘ ਗੁਰੂ
ਕਈ ਵਾਰ ਹਾਲ-ਏ-ਦਿਲ ਲਫਜਾਂ ਤੋਂ ਵਧੀਆ ਖਾਮੋਸ਼ੀ ਕਹਿ ਜਾਂਦੀ ਐ ਜੀ
Wah ji wah
Nice.veer.ji
👌👌👌👌👌
ਖੁਸ਼ ਰੱਖੀ ਮਾਲਕਾ ਦੂਰ ਜਾਣ ਵਾਲੀ ਨੂੰ।
Ok
बड़े भाई जवाब नहीं ,अति सुंदर
Nyc ju
ਸੱਜ ਧੱਜ ਕੇ ਤੂੰ ਬੈਗੀ ਪਾ ਕੇ ਲਾਲ ਸੂਹੇ ਲੀੜੇ, ਚੁੜੇ ਗੁੱਟਾਂ ਉੱਤੇ ਬੰਨ ਕੇ ਠੂਠੀਆਂ ਤੇ ਕਲੀਰੇ, ਤੈਨੂੰ ਆਇਆ ਨਾ ਖਿਆਲ ਗੈਰਾਂ ਸੰਗ ਲਾਉਣ ਲੱਗਿਆਂ ਨੀ ਪਿੱਛੋਂ ਸਾਡਾ ਕੀ ਬਨੁਗਾ, ਭੋਰਾ ਸੋਚ ਲੈਂਦੀ ਵਿਆਹ ਕਰਵਾਉਣ ਲੱਗਿਆ ਨੀ ਪਿੱਛੋਂ ਸਾਡਾ ਕਿ ਬਨੁਗਾ।। pls ਵੀਰ ਜੀ ਇਹ ਗੀਤ ਦੇ ਦਵੋ। ਧੰਨਵਾਦ
ਵਾ ਜੀ ਕਮਾਲ ਕਰਤੀ ਵੀਰ ਜੀ,,
Veer puraniya yaada chete kraa dittiya God bless you
ਖੁਸ ਰਹਿ ਪਰੀਤ
Nice song Ji
ماشاءاللہ بہت اچھی بات ہے اس بندے کی
ਸਤਿ ਸ੍ਰੀ ਅਕਾਲ ਜੀ ਗੀਤ ਬਹੁਤ ਹੀ ਵਧੀਆ ਹੈ ਜੀ ਦੂਰ ਜਾਣ ਵਾਲੀ ਤੇ ਭੁੱਲ ਵੀ ਗਈ ਹੈ
Love u
ਬਹੁਤ ਵਧੀਆ ਗੀਤ
ਕਿਆ ਬਾਤਾਂ ਬਈ ਦੁਰਗੇ ਦੀਆਂ
Durga ni veer eknoor sidhu aa..
ਆਹ ਵੀ ਟਾਈਮ ਸੀ
Veera yaada tazza hogian sachi
Bahut badhiya song
ਬਹੁਤ ਵਦੀਆ ਜੀ
Very nice👍 ✌🇦🇲🚜
Vah veer ji purane jakham chaad Dita Bhai ji
ਬਹੁਤ ਪਿਅਾਰਾ ਗੀਤ ਜੀ
👌
Sera bro
Very nice song ey sachai hai payar ugar hi dinda hai very nice. Thanks
ਜਿਥੇ ਵੀ ਰਹੇ ਖੁੱਸ ਰਵੇ ਰਾਜ
Sirraaaaa yrrr Dard v ki cheez aaaa
Att
Sira aa ji eh song sun ke rona aa janda aa sachi nice singing
Ah time nhi aona Bai hun kade yy. 👩❤missu bhut door gye
Nyc
Eknoor att singer
ਤੇਰੀ ਬਹੁਤ ਯਾਦ ਆਉਦੀ ਮਨਦੀਪ
Dil odas Lagda veer da
@@jagdeepsingh9016 Hanji Bro
ਜਿਸ ਨੂੰ ਲੱਗੀ ਉਸ ਨੂੰ ਪਤਾ ਵੀਰ
Rahan do hun oh apne ghar vich kush aa 👏👏
@@SinghSaab-nd2vo vadia ji
Veere tusi ta purania zada zad karva ditia god bless you 👍👍👍👌👌👌👌
ਪੱਕੀ ਗੱਲ ਹੈ
ਦਲਜੀਤ ਸਹੰਸ ਵੀ ਨਹੀ ਭੂਲਾਂ ਕਈਆ ਨੂੰ ।
Sitting veer ji
Gsujejs9s
Yaar ik reel c mere kol 1996 jn 97 vich geet di starting 🐴 de ped nall hundi jan tange di awaz nal sala yaad ne a reha geet kis da c yaar je kise nu yaad ta dasyo jarror singer jan song name
Evergreen in 2023 🔥🔥🔥🔥
Nice song bhji
Koi basda sajan hor lab leye ni hun ashi ujdge 😪😪😪😪😥😥😥
कस,म
Nice song
Sira
,very good Ram Gill
ਵਾਹਿਗੁਰੂ ਜੀ
👌👌👌
ਕਿਆ ਬਾਂਤਾਂ
ਅੱਤ
Super exellant dost good
Nice video
Love you you you😘😘😘😘❤❤❤😘😘😘😘
Nice song. Kuldeep
Meri mithiya...I lub u💞😘
ਉਹ ਦਿਨ ਹੁਣ ਨਹੀ ਲੱਭਣੇ,,,,
Right
So beautiful song
🌹🌹Old is gold 🌹🌹
Old is gold song
Bai att aa meri shop hundi c recording karda hunda c main tnks bro
Lakhvir lakhe di caste chaidi aa mainh veer.... Dil da mamla hai
Bhaai o time bda att c
Casste vekhke purani yaada taaji hogea
❤❤❤❤❤
Att kra ti veer
💔💔💔💔💔💔omg
Kya batt hai har ek nu apni apni jawani yad kra diti by ne.
Sahi gall aa veera
Very nice
I love you preet
Pooja
ਬਹਤੁ ਵਦੀਆ
Malkeet Singh the best price online
sanjeev deepu the UK
yarr song sun ke rona nikal aeya
Nicc
👍👍👍👍👍
Wah 22ji...
Tusi te purana jamana yaad krata
Jyonda rah 22ji
Audio cassette wala jmana v att hi c....... M aje v rakhiya saambh k......
Nic
@@satpalchandi3810 fffffffffffdddf fffffffffffdddf g x
a
Bout shona vir
👌👌👌👌
So vry nyc song
Mast
end aaa jtta
Purana sama changa c
awaz jma hi att hai
Sirra song c bai aa
Very nice👍
Rabba 1990 vale din de de plzzz
Very nice 🌷🌷🌷🌷🌷🌷🌷🌷🌷
Oh time vdia c hun ta phone te kanjar khana reh gya
जय शिव भोला
वेरी वेरी नाइस
Skj
Nice
Wao
👌👌👌👌👌💞👫🙏
Ye ha asli song
Very nice g
Va g vah very very good song
Very nice u
Yaad aundi ae bahut
Bhute sweet awaz