ਗੀਤ ਜਿਸ ਨੇ ਅੱਤ ਕਰਵਾ ਦਿੱਤੀ ਸੀ | 52 | Geet Jis Ne Att Karva Diti si | SUPER HIT PUNJABI SONG

Поделиться
HTML-код
  • Опубликовано: 14 дек 2024

Комментарии • 399

  • @nirmalghuman6077
    @nirmalghuman6077 4 года назад +132

    ਸਾਬਰਕੋਟੀ ਸਾਹਿਬ ਲਾਮਿਸਾਲ ਗਾਇਕ ਸੀ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਈ ਨਹੀਂ
    ਪਰ......
    ਚਰਨਜੀਤ ਆਹੂਜਾ ਸਾਹਿਬ ਦੇ ਮਿਊਜ਼ਿਕ ਦਾ ਵੀ ਕੋਈ ਤੋੜ ਨਹੀਂ ❤️❤️❤️❤️❤️

    • @jaswindersingh6586
      @jaswindersingh6586 3 года назад +1

      Very nice very good 👉 🙏🙏🙏🙏👋🏼👋🏼👐👌👌👌👌👌💓💓💓💓💓💓🌹🌹🌹🌹🌹🌹💓🌹🌹💓💋💓💋💋❤❤❤❤❤

    • @manjitmanjit617
      @manjitmanjit617 3 года назад +5

      ਲਵਯੁ

    • @avinashmusafir2936
      @avinashmusafir2936 3 года назад +3

      Absolutely accurate

    • @avinashmusafir2936
      @avinashmusafir2936 3 года назад +2

      Excellent

    • @pappusingh9313
      @pappusingh9313 3 года назад

      @@avinashmusafir2936 z

  • @sandeepsinghsidhu2766
    @sandeepsinghsidhu2766 3 года назад +52

    ਗਾਇਕ ਹੁਨ ਕੋਈ ਕੋਈ ਹੀ ਬਨਦਾ ਗਧੇ ਬਥੇਰੇ ਹਿਨਕਦੇ ਫਿਰਦੇ ਨੇ
    ਪੁਰਾਣੇ ਸਾਰੇ ਤੁਰਗੇ ਜਿਨਾ ਵਿੱਚ ਕੋਈ ਕਲਾ ਸੀ ਸਾਬਰ ਕੋਟੀ ਸਰਦੂਲ ਵਰਗੇ

  • @sukhpalsingh3275
    @sukhpalsingh3275 2 года назад +2

    ਬਹੁਤ ਵਧੀਆ ਗਾਇਕ ਸਾਂਬਰ ਕੋਟੀ

  • @chandanhazipuria8506
    @chandanhazipuria8506 4 года назад +33

    ਵਾਹ ਜੀ ਵਾਹ ਚਰਨਜੀਤ ਅਹੂਜਾ ਧੁਰ ਅੰਦਰੋਂ ਸਲਾਮ ਸਾਬਹ ਦੀ ਬਹੁਤ ਯਾਦ ਆਈ ਜੀ

  • @saraosaab3517
    @saraosaab3517 3 года назад +18

    ਬੁਹਤ ਸੁਣਿਆ y ਇਹ ਗਾਣਾ
    Ik ਕਿੱਕਰੇ ਅਤੇ ਤੈਨੂੰ ਕੀ ਦੱਸੀਏ, ਅੱਜ ਵੀ ਸੁਣਦੇ ਆ!

  • @Kulwantsinghwarval2839
    @Kulwantsinghwarval2839 2 года назад +3

    ਪਈਲਾਂ ਵਾਲ਼ੇ ਗੀਤਾਂ ਵਿਚ ਜਜ਼ਬਾਤ ਹੁੰਦੇ ਸੀ ਹੁੰਣ ਵਾਲ਼ੇ ਗੀਤਾ ਵਿਚ ਸ਼ੋਰ ਸ਼ਰਾਬਾ ਹੁੰਦਾ ਵਾ ਜੀ

  • @tirathsingh6539
    @tirathsingh6539 3 года назад +41

    ਜਬਰਜਸਤ ❤️❤️
    ਸੱਚੀ ਦਿਲ ਨਹੀ ਭਰਦਾ ਇਸ ਗੀਤ ਨੂੰ ਸੁਣ ਸੁਣ ਕੇ

  • @GurjeetSingh-mw2wi
    @GurjeetSingh-mw2wi 3 года назад +14

    ਉਸਤਾਦ ਜੀ ਇੰਨੇ ਟਾਇਮ ਬਾਦ ਆਹ ਗਾਣਾ ਸੁਣਿਆ ਅੱਜ ਵੀ ਅੱਖਾਂ ਚੋ ਪਾਣੀ ਆ ਗਿਆ ।
    ਓਹ ਟਾਇਮ ਯਾਦ ਆ ਗਿਆ

    • @sursirtaz9506
      @sursirtaz9506 2 года назад

      School time suneya si Sade pind de Happy ne gaeya si

  • @dhillonguri5668
    @dhillonguri5668 3 года назад +5

    ਵਹ ਜੀ ਮੇਰਾ ਜਨਮ ਉੱਨੀ ਸੌ ਅੱਸੀ ਦਾ ਹੈ ਮੈਂ ਇਸ ਗਾਣੇ ਨੂੰ ਕਦੇ ਨਹੀਂ ਸੁਣਿਆ ਪਰ ਅੱਜ ਦੋ ਹਜ਼ਾਰ ਇੱਕੀ ਵਿੱਚ ਸੁਣੇਆ ਹੈ ਵਹ ਬੜੀ ਦੇਰ ਰਾਤ ਤੱਕ ਸੁਣਦੀ ਰਹੀ ਹਾਂ ਬਹੁਤ ਵਧੀਆ ਲੱਗਾ ।।ਕੰਵਲਜੀਤ ਕੌਰ ਗੁਰਮੇਜ ਸਿੰਘ ਦੀ ਪਤਨੀ ।।ਬਹੁਤ ਵਧੀਆ ਲੱਗਾ

  • @harjeetjaula
    @harjeetjaula 3 года назад +3

    ਆਹੂਜਾ ਸਾਹਿਬ ਦਾ ਪੰਜਾਬੀ ਸੰਗੀਤ ਜਗਤ ਸੁਰੀਲੇ ਫ਼ਨਕਾਰ ਦੇਣ ਲੲੀ ਸਦਾ ਰਿਣੀ ਰਹੂਗਾ

  • @SherSinghchannel984
    @SherSinghchannel984 3 года назад +12

    ਬਹੁਤ ਸੋਹਣਾ ਸੁਰੀਲਾ ਅਵਾਜ਼ ਦਾ ਮਾਲਕ ਸੀ

  • @surjitrcm1
    @surjitrcm1 3 года назад +2

    Good song ਕਿਆ ਅਵਾਜ ਹੈ ਸਬਰ ਕੋਟੀ ਜੀ ਦੀ ਤੇ ਅਹੂਜਾ ਜੀ ਦਾ ਸੰਗੀਤ

  • @deepmalhi9917
    @deepmalhi9917 4 года назад +23

    ਅੱਤ ਗਾਣਾ ਸੀ ਆਪਣੇ ਟਾਈਮ ਵਿੱਚ।

    • @savbhangal9904
      @savbhangal9904 3 года назад +1

      😭te appna time v boht yad aunda

    • @deepmalhi9917
      @deepmalhi9917 3 года назад

      @@savbhangal9904 ਹੁਣ ਉਹ ਟਾਈਮ ਮੁੜ ਕਦੇ ਨਹੀਂ ਆਉਣਾ😔😔😔😔

    • @sarvsevawelfaresocietyjala1814
      @sarvsevawelfaresocietyjala1814 3 года назад

      ਜਿਹੜਾ ਵਕਤ ਨਿਕਲ ਜਾਏ ਓਹ ਵਾਪਿਸ ਨਹੀਂ ਆਂਦਾ

  • @ਦਿਲਬਾਗਮਸਤਾਨਾ
    @ਦਿਲਬਾਗਮਸਤਾਨਾ 3 года назад +4

    Ustad ji. Sabar koti saab ji. Bachpan de sade star singer ajj v sade dil ch ny.

  • @DevRaj-kk8zz
    @DevRaj-kk8zz 3 года назад +4

    Sabar koti ji Di awaaz Rehndi dunian tak Goonz di rehni h ,miss you Sabar bhaji)

  • @RajSingh-xf3tb
    @RajSingh-xf3tb 3 года назад +12

    Meri gall bani si 2005 vich jad vichri si ta aa song zindgi da hissa ban gya si ..ki din si 😔😔 hanju album sabor koti,tera na changa lagge album by madan maddi.nachaater gill de sad songs Sara din chlde si haye rabba...

    • @beantsekhonbeant1245
      @beantsekhonbeant1245 3 года назад

      Old jada

    • @RajSingh-xf3tb
      @RajSingh-xf3tb 3 года назад

      @@beantsekhonbeant1245 ਹਾਂ ਇਹ ਗਾਣਾ ਸ਼ਾਇਦ 2002 ਵਿੱਚ ਆਇਆ ਸੀ.. ਐਲਬਮ ਦਾ ਨਾਂ ਸ਼ੌਕ ਅਮੀਰਾਂ ਦਾ ਸੀ ਸ਼ਾਇਦ ਪੱਕਾ ਨਹੀਂ ਯਾਦ

    • @surinderkaur4955
      @surinderkaur4955 3 года назад

      ਜਦੋਂ ਗਲ਼ ਬਨੀ ੇਅਰਮੈਨ fir ki ਧੋਖਾ ਹੋ ਗਿਆ

    • @RajSingh-xf3tb
      @RajSingh-xf3tb Год назад

      @@surinderkaur4955 ਨਹੀਂ ਅਜ ਵੀ ਯਾਦ ਆ ਜਾਂਦੀ ਪੁਰਾਣੇ ਸਮੇਂ ਦੀ

  • @harbanslal7653
    @harbanslal7653 3 года назад +2

    ਵਾਹ ਜੀ ਵਾਹ ਕਿਆਂ ਬਾਤਾਂ ਇਸ ਗੀਤ ਦੀਆਂ
    ਰੂਹ ਨੂੰ ਬਹੁਤ ਖੁਸ਼ੀ ਹੋਈ ਜਦੋਂ ਗੀਤ ਸੁਣਿਆਂ
    ਸਾਬਰਕੋਟੀ ਵੀ ਅਮਰ ਗਾਇਕ ਸੀ
    ਇਸ ਤਰ੍ਹਾਂ ਲੱਗਦਾ ਜੀਵੇ ਅੱਜ ਵੀ ਸਾਡੇ ਵਿੱਚ ਹੀ ਹੈ
    ਸਲੂਟ ਹੈ ਆਪ ਨੂੰ ਵੀਰ ਜੀ

  • @GouravSharma-sn5qg
    @GouravSharma-sn5qg 3 года назад +1

    Koi Jo marji kaway ke
    .a singer ustad aa ja o singer ustad aa..but sach tai a hai ke sabar koti ji toi surela singer nai koi c tai na Ajay koi hai Punjab vich ke pure duniyan
    vich nh aa...Best singer in the world I have seen in my life...miss u baba ji

  • @gurpreetsinghshimlapuri8470
    @gurpreetsinghshimlapuri8470 3 года назад +4

    ਮਾਣਯੋਗ ਸਾਬਰ ਕੋਟੀ ਸਾਬ ਜੀ❤️👍🙏🙏

  • @rangbathindeydey5876
    @rangbathindeydey5876 4 года назад +7

    ਬਹੁਤ ਸੁਣਿਆਂ ਸੀ ਕਦੇ ਇਹ ਗੀਤ

  • @KiranSharma-oj9re
    @KiranSharma-oj9re 3 года назад +9

    Buht nyc song 🥰🥰 woww👌 i love old punjabi songs

  • @tarlochansingh9107
    @tarlochansingh9107 Год назад +1

    Bohot khub
    ਪਿਆਰਾ ਗੀਤ

  • @sukhvirsarao8897
    @sukhvirsarao8897 3 года назад +1

    Wah kya bat a babbe
    OLD IS GOLD SIRAAA GALBAAT C KISSE TYM AJJ V HAI CHADAI

  • @gurpreetsinghshimlapuri8470
    @gurpreetsinghshimlapuri8470 3 года назад +27

    ਕਾਲੇ ਕਾਨੂੰਨ ਰੱਦ ਕਰੋ,
    ਅੱਜ ਤੁਹਾਡੇ ਟਾਵਰ ਹਨ ਨੈਟ ਬੰਦ ਕਰ ਦਿੱਦੇ ਹੋ,
    ਜੇਕਰ ਤੁਹਾਡੇ ਕੋਲ ਖੇਤ ਆ ਗਏ ਤਾਂ ਰੋਟੀ ਬੰਦ ਕਰ ਦਿਓਗੇ।
    🙏🙏ਕਿਸਾਨ ਅੰਦੋਲਨ ਜਿੰਦਾਬਾਦ🙏🙏
    #Gurpreet_Singh_Shimlapuri

  • @gurdeepsinghgippy6968
    @gurdeepsinghgippy6968 3 года назад +6

    22g att ho tusi minu mera life day 15 sal purani life jad karwaa ditty 👍👍👌👌👌👌👌

  • @garryrai3877
    @garryrai3877 4 года назад +16

    Wah g wah,sabar is a legend singer . Baaa-kamaal song

  • @amanphotostudiotaragarh5516
    @amanphotostudiotaragarh5516 3 года назад +35

    ਪਹਿਲਾਂ ਵਾਲੇ ਗਾਣਿਆਂ ਦੇ ਵਿੱਚ ਜਜ਼ਬਾਤ ਹੁੰਦੇ ਸੀ

    • @jassbhullar7863
      @jassbhullar7863 3 года назад

      Hanji bilkul

    • @lsmotivational9586
      @lsmotivational9586 3 года назад

      Te odo keda ena Jazbata d kadar hundi c...

    • @Tequilaxbgmi
      @Tequilaxbgmi 3 года назад

      @@lsmotivational9586 hun keda hagi mama 😜 age naalo v beda garak geya

    • @Tequilaxbgmi
      @Tequilaxbgmi 3 года назад

      Hun alea ch bandooka shraab aa 😜😜

    • @lsmotivational9586
      @lsmotivational9586 3 года назад

      @@Tequilaxbgmi O taya tahin ta 22 gurdas maan likhda,,
      Ki banu duniya da ...

  • @LakhwinderSingh-fl1km
    @LakhwinderSingh-fl1km 3 года назад +6

    No doubt great singer sober koti village Court ❤️🌾🙏

  • @AshuSingh-il4ho
    @AshuSingh-il4ho 3 года назад +2

    Very nice song..........bhut vdiya awazzzz c sabar koti g di🙏🙏🙏🙏🙏🙏🙏🙏🙏

  • @pammiabdaal2904
    @pammiabdaal2904 3 года назад +3

    Wah ustad ji

  • @tarlochansingh9107
    @tarlochansingh9107 Год назад +1

    ਦਰਦ ਭਰਿਆ ਗੀਤ
    ਬਹੁਤ ਖੂਬ

  • @tarlochansingh9107
    @tarlochansingh9107 Год назад +1

    ਮੇਰੀਆਂ ਅੱਖਾਂ ਵਿੱਚ ਹੰਜੂ ਆ ਗਏ
    ਜਜਬਾਤੀ ਗੀਤ

  • @nannudhaliwaldhaliwal9868
    @nannudhaliwaldhaliwal9868 3 года назад +110

    2021 vich kon kon sun reha old song

    • @davindersandhu306
      @davindersandhu306 3 года назад

      Mein gg

    • @butasingh6589
      @butasingh6589 3 года назад

      All tm sr OLD IS 🏆GOLD

    • @paramveer7110
      @paramveer7110 3 года назад

      Bai aapa fan aa

    • @paramveer7110
      @paramveer7110 3 года назад

      Bai Mai sun reha j tenu koi purane sings yaad aa ta list bhej pls . Mai download krne aa . My conect numbr whatspp v . 9646433882

    • @binderwarval7910
      @binderwarval7910 3 года назад

      BINDER arniwaliea

  • @jaswindersingh-xp3pj
    @jaswindersingh-xp3pj 3 года назад +12

    Sachin g da music te mahrom saber koti g di magical voice ne attt kr ditti g ..

    • @FatehKamboj
      @FatehKamboj 3 года назад +2

      Sachin nahi veer charanjeet ahuja

  • @tarlochansingh9107
    @tarlochansingh9107 2 года назад +1

    ਦਰਦ ਭਰਿਆ ਗੀਤ
    Good song

  • @GurlalSingh-og6tp
    @GurlalSingh-og6tp 3 года назад +1

    ਉਸਤਾਦ ਦੀ ਤਾਲੀਮ ਗਾ ਰਹੀ ਹੈ ਸਾਬਰ ਕੋਟੀ ਜੀ ਦੇ ਗਲੇ ਚੋ ਜੀ

  • @SunilSingh-zg6hg
    @SunilSingh-zg6hg 3 года назад +4

    ਸਦਾਬਹਾਰ ਸੋਂਗ

  • @gobindgobindsingh8848
    @gobindgobindsingh8848 3 года назад +1

    Sira la ta bai sabar koti sab na🙏🙏🙏🙏🙏🙏

  • @ਕਿਰਤੀਲੋਕ
    @ਕਿਰਤੀਲੋਕ 2 года назад +4

    Miss you saber ustad ji, love you so much always

  • @rajeshkumarkd4440
    @rajeshkumarkd4440 3 года назад +1

    Wa ji wa love you aa Ustaad Saabar saab

  • @KuldeepKumar-jv5zn
    @KuldeepKumar-jv5zn 2 года назад +1

    ਜਿਦੋ ਮਰਜ਼ੀ ਸੁਣ ਲਓ ਜੀ , ਮਜ਼ਾ ਆ। ਜਾਂਦਾ , ਨਾਲੇ। ਬਚਪਨ ਦੀ ਯਾਦ ਤਾਜ਼ਾ ਹੋ ਜਾਂਦੀ ਹੈ , 🙏🙏🙏👍👍👍👍

  • @preetwaliasinghpreetsingh4441
    @preetwaliasinghpreetsingh4441 3 года назад +76

    2021 ch kon 2 sunda eh song 🥰🥰

  • @gurpreetsinghvirdilyrics1856
    @gurpreetsinghvirdilyrics1856 3 года назад +6

    ਪਹਿਲਾ ਹੀ ਸਾਡੇ ਦੁੱਖ ਗਾ ਕੇ ਸੁਣਾ ਗਿਆ 😢😢😢😢😭😭😭😭😭

  • @rajkaransingh3536
    @rajkaransingh3536 3 года назад +1

    Very nice ji

  • @tarlochansingh9107
    @tarlochansingh9107 2 года назад +1

    ਦਰਦ ਭਰਿਆ ਗੀਤ

  • @jaggasingh5252
    @jaggasingh5252 3 года назад +3

    ਅਣਗਿਣਤ ਸੁਣਿਐ ਗੀਤ ਨੂੰ ।ਬਿਰਹੋ ਦਾ ਗੀਤ 😥😥

  • @ramamsandhu3143
    @ramamsandhu3143 4 года назад +15

    Jinee nahi sunna na sunee Sadi tan jann aa sabarkoti ji di awaz

  • @dhillonguri5668
    @dhillonguri5668 3 года назад +3

    ਵਹ ਬੜੀ ਦੁੱਖ ਦੀ ਘੜੀ ਵਿੱਚ ਸਾਂ ਗਾਣੇ ਨੂੰ ਸੁਣਨ ਤੋਂ ਬਾਅਦ ਚੁੱਪ ਹੋ ਗਈ

  • @kamaljitsingh9374
    @kamaljitsingh9374 3 года назад +2

    ❤❤❤❤

  • @tarlochansingh9107
    @tarlochansingh9107 2 года назад +1

    ਜਜ਼ਬਾਤਾਂ ਭਰਿਆ ਗੀਤ

  • @inderamol9510
    @inderamol9510 3 года назад +4

    Sabar koti paji koi jawaab nahi c tuhada🙏🙏👌👌👌

  • @harbhajansingh123hsp3
    @harbhajansingh123hsp3 4 года назад +2

    ਬੁਹਤਵਧੀਆਸਾਫਰਕੋਟਵੀਰਜੀਧਨਵਾਦਾਆਪਦਾ

  • @kuldipbajwa8385
    @kuldipbajwa8385 4 года назад +16

    ਸੁਰੀਲਾ ਗਾਇਕ ਸਾਬਰ ਕੋਟੀ

  • @charanjeet8071
    @charanjeet8071 3 года назад +5

    Missing you sabar koti Saab 😌😌

  • @Garrykaslawriterpoet
    @Garrykaslawriterpoet 4 года назад +7

    Wah ji wah kyaa baat h

  • @mangakhalra9129
    @mangakhalra9129 3 года назад +24

    I miss you koti sahab💞💞💞💞

  • @surjitsinghsingh3319
    @surjitsinghsingh3319 4 года назад +7

    Old is gold 💘💘Amar saabar koti sahab💘💘

  • @amandeepgillgill2277
    @amandeepgillgill2277 3 года назад +2

    Miss u 😘😘😘😘😘
    Sabar koti sahb ji
    Rab diaa Kheda aabro tutde rehde tare.,..,

  • @pb_06_wala_deepdeep_aman6
    @pb_06_wala_deepdeep_aman6 4 года назад +6

    Sabar koti saab Salam tahanu👌🏻👌🏻👌🏻👌🏻

  • @gurvindervirsingh6771
    @gurvindervirsingh6771 3 года назад +14

    The golden era of punjabi music industry. just play it and enjoy.

  • @gandhiram4953
    @gandhiram4953 4 года назад +10

    SABAR PAJI AJO WAPAS TUHADE BINA SADA PUNJAB ADHURA A PAJI 😢😢😢😢😢😢🙏🙏🙏🙏🙏🙏

  • @manjitkaur1705
    @manjitkaur1705 3 года назад +1

    Nice 👍 ❤️❤️❤️👌👌👌

  • @purposeofthelife5765
    @purposeofthelife5765 3 года назад +2

    Wahhh kmaal 🌹💐

  • @AmanSingh-yd7th
    @AmanSingh-yd7th 3 года назад +2

    Right aa ji

  • @mrvip-dc2gv
    @mrvip-dc2gv 3 года назад +4

    Old is gold ❤️

  • @sahilkapurthala2397
    @sahilkapurthala2397 4 года назад +5

    ਉਸਤਾਦ ਜੀ♥️🥰

  • @robinbaidwan8675
    @robinbaidwan8675 3 года назад +2

    Wah collage time yaad karwa dita 22g

  • @SandeepKumar-ty2fp
    @SandeepKumar-ty2fp 3 года назад +1

    Bahut vadia song ji

  • @kawalmahla3801
    @kawalmahla3801 4 года назад +22

    ਇਹੋ ਜਿਹਾ ਸਿੰਗਰ ਕਿਥੋ ਸੁਣਾ ਗੇ

  • @BaljitSingh-ls7ni
    @BaljitSingh-ls7ni 3 года назад +7

    Us Time sikhe hoye singer hunde san jihna sangeet ch ustaad dhare hunde San mihnat kiti hundi c

  • @niteshKUMAR-sv3pu
    @niteshKUMAR-sv3pu 4 года назад +103

    2020 kon kon sun rahe ne

  • @sukhasoni8044
    @sukhasoni8044 3 года назад +1

    Vary nice song brother ji 👌👌

  • @GurmeetKaur-vr7lw
    @GurmeetKaur-vr7lw 3 года назад +1

    Nice ji

  • @amarjitsinghji2533
    @amarjitsinghji2533 4 года назад +4

    बहुत सुन्दर खूबसूरत गीत है जी

  • @ਕਿਰਤੀਲੋਕ
    @ਕਿਰਤੀਲੋਕ 2 года назад +2

    Miss those days 😭😭😭

  • @abijot5186
    @abijot5186 3 года назад +5

    ਹਾਏ ਓਏ ਮੇਰਿਆ ਰੱਬਾ

  • @manpreetsinghchahal2853
    @manpreetsinghchahal2853 3 года назад +2

    Vry nyccc jii

  • @gurpreetkourgurpreetkour3619
    @gurpreetkourgurpreetkour3619 4 года назад +2

    Nice song ji

  • @rajinderkaur6896
    @rajinderkaur6896 3 года назад +2

    Waaaah 👌

  • @balvirsingh-yd3ip
    @balvirsingh-yd3ip 3 года назад +1

    NYC song

  • @ManjitSingh-sd5io
    @ManjitSingh-sd5io 3 года назад +3

    Very nice voice 👍👍👍👍

  • @skeemchouhan7195
    @skeemchouhan7195 3 года назад +1

    Saber koti ji miss u bro 😭😭😭

  • @pindersingh5106
    @pindersingh5106 2 года назад +1

    Att koka sirra song

  • @gurjantcheema6482
    @gurjantcheema6482 3 года назад +5

    Old is gold......

  • @subhamsingh125
    @subhamsingh125 3 года назад +1

    Bilkul shi aa ji song

  • @preetkawal4326
    @preetkawal4326 3 года назад +2

    miss u sabar ji ate sardool ji😥😥😥😥

  • @EkamSingh-mm4sp
    @EkamSingh-mm4sp 3 года назад +1

    Nice

  • @davindersekhon1819
    @davindersekhon1819 4 года назад +28

    Old is gold

  • @sonysohali8971
    @sonysohali8971 4 года назад +3

    Very nice song sabar koti ji

  • @SandeepSandeep-rx5zd
    @SandeepSandeep-rx5zd 3 года назад +2

    ਅੱਤ ਸੀ

  • @rajwinderanttal8035
    @rajwinderanttal8035 3 года назад +1

    ਵਾਹ ਜੀ ਵਾਹ

  • @mrlaadi27133
    @mrlaadi27133 3 года назад +1

    Sabar koti Sahab bemisal c.

  • @kuldeepsidhu4696
    @kuldeepsidhu4696 3 года назад +1

    I like it.....👌👌👌👌👌👌👌

  • @karanbraich6667
    @karanbraich6667 3 года назад +1

    nYc

  • @lalimalhi5199
    @lalimalhi5199 3 года назад +2

    Gud ji

  • @bishanboha1542
    @bishanboha1542 3 года назад +1

    Year phone lga k kon kon sun reha

  • @LovePreet-uo7xn
    @LovePreet-uo7xn 4 года назад +13

    Sabar ji de da koi muqabla ne c na hou aaj kal dai singer nu pta he ne ve song kida da hunda ohna nu bandar tpoosiya aaundiya Bss. I Miss ji Saabar Sir ji .

  • @beerpalkaur623
    @beerpalkaur623 2 года назад +1

    Bas Iko ee dukh rihna sari umer jado is dunia to gay na mud k Punjab ch Janam lyna na saber koti sunan nu milna na oh 1995 vala time Raba Kider gya oh time

  • @satwinderdosanjh5292
    @satwinderdosanjh5292 3 года назад +1

    ਆ ਤਾਂ ਸਦਾ ਬਹਾਰ ਆ ਗਣੇ ਆ

  • @Assassin110
    @Assassin110 3 года назад +3

    I have not words to explain 🙏