Punjabi vlogger di kutekhani show vich hoye roast khusri punjaban kimmy pawan inder keerat

Поделиться
HTML-код
  • Опубликовано: 21 окт 2024

Комментарии • 1 тыс.

  • @parwindersingh4793
    @parwindersingh4793 3 года назад +8

    ਵੀਰ ਜੀ ਸਾਰੇ ਪੰਜਾਬੀ ਵੀਲੋਗਰ ਅੱਜ ਤੋਂ ਪੰਜ ਸਾਲ ਬਾਅਦ
    Divorcey ਹੋਣਗੇ
    ਇਹ ਗੱਲ ਤਾਂ ੧੦੦% ਪੱਕੀ ਐ
    ਵੀਰ ਜੀ ਇਹਨਾ ਦੱਲਿਆਂ ਨੂੰ ਮੇਰਾ ਇਹ ਸੁਨੇਹਾ ਲਾ ਦਿਓ
    ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ
    ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ ਵੀਰ ਜੀ

  • @rajtargotra100
    @rajtargotra100 3 года назад +9

    10:52 ਅਪਣੀ personal life share ਕਰਨਾ ਇਕ ਬਹੁਤ ਵੱਡਾ ਗੁਨਾਹ ਹੈ 👍👍👍👍👍

  • @Typing82
    @Typing82 3 года назад +30

    ਸਾਰੀਆਂ ਸੱਚੀਆਂ ਗੱਲਾਂ 👍🏼thank u Paji for coming forward to speaking up on this issue 👏🏻🙏

  • @punjabiprincess7119
    @punjabiprincess7119 3 года назад +27

    When his mother had surgery they never went to India...after she's well he just went there during such bad times...that shows h and his parents don't care about any safety..and about his wife n baby ..pehla roo rahe C when there were stuck in India after their marriages...

  • @rajbirkaurpannu3694
    @rajbirkaurpannu3694 3 года назад +40

    Easy cooking wali ਦਾ ਪਿਉ ਮਰ ਗਿਆ ਉਹ ਵੀ ਵੀਡੀਉ ਪਾਈ ਜਾਦੀ
    ਮੈਨੂੰ ਲਗਦਾ ਜਿਸ ਦਿਨ ਇਨਾ ਦੀ ਵਾਰੀਆਉਣੀ ਇੰਨੇ ਯਮਰਾਜ ਨੂੰ ਕਹਿਣਾ ਰੁਕੀ ਜਰਾ ਵੀਡੀਉ ਪਾ ਲੈਣ ਦੇ ਘਰਦਿਆ ਨੂੰ ਕਹਿਣਗੇ ਮੇਰੇ ਆਖਰੀ ਕੰਮਾ ਦੀ ਵੀਡੀਉ ਪਾ ਦਿਉ ਬੜੇ views ਮਿਲਣਗੇ

    • @gavyjhajj4359
      @gavyjhajj4359 3 года назад +5

      sahi gal aa

    • @bhupinderkaurrai6830
      @bhupinderkaurrai6830 3 года назад +1

      Sahi kiha Sister

    • @skytech6719
      @skytech6719 3 года назад

      🤣

    • @gurbabbu.9372
      @gurbabbu.9372 3 года назад +2

      Bilkull shin kaha jii ...ehh hal a loka da.... ਪਿਉ ਦਾ ਭੋਗ ਨੀ ਪਿਆ allo vale prathne ...kidre biskutt..kdva lai aye......waaaaaa....dunian de rang vekho.......ajj kal koi kisse da nii...

    • @prabhdeepkaurgrewal3737
      @prabhdeepkaurgrewal3737 3 года назад +4

      @@gurbabbu.9372 G phela sva mahina mitha nahi bnnda c Ghar te ladies lipstick tkk v nahi londiya c means tyar nahi hundiya c

  • @JatinderKumar-sl7qi
    @JatinderKumar-sl7qi 3 года назад

    ਵਾਹ ਕਿਹਾ ਭਾਸ਼ਾ ਆ ਇਹ ਹੈ ਸਾਡੇ ਪੰਜਾਬ ਦੀ ਅੱਜ ਦੀ ਤਸਵੀਰ ਇਹ ਯੂ ਟਿਉਬਰ ਦੂਜੇ ਯੂ ਟਿਉਬਰ ਨੂੰ ਗਿਆਨ ਦੇ ਰਿਹਾ। ਇਕ ਸੱਭਿਅਕ ਭਾਸ਼ਾ ਵਿਚ। ਇਹ ਸੇਵਾ ਕਰ ਰਹੇ ਪੰਜਾਬ ਦੀ ਪੰਜਾਬੀਅਤ ਦੀ ਸਿਖੀ ਦੀ।।

  • @lovemeenaulakh6684
    @lovemeenaulakh6684 3 года назад +12

    Kirat lander de taye di death hoi camera Te ro ro k fame lendi, chlo oh te ena da Pesha Aw. Agle hi din chore boothe nal has has videos bna rhi c hor ki expect kraage eho jahia to🙏🙏

  • @ruksanatasqeenanjum6461
    @ruksanatasqeenanjum6461 3 года назад +12

    ❤️❤️ I m muslim but mujhe aap ki vedioes bhut pasand ati h

  • @jonurandhawa2764
    @jonurandhawa2764 3 года назад +19

    ਜੱਟਾਂ ਇਹ ਤੇਰੇ ਕਰਕੇ ਖਾਂਣ ਲੱਗ ਪਏ ਮਾਂ ਦੀ ਹੱਥ ਦੀ ਖਾਂਣ ਤੇ ਗਲਾਸਾਂ ਵਿੱਚ ਪੀਣ 🙏

  • @waraichsaab3930
    @waraichsaab3930 3 года назад +31

    ਕਿਆ ਬਾਤਾਂ ਨੇ ਅਨੰਦ ਬੰਨੇ ਪਏ ਨੇ 😝😝😝

  • @___I.P.C___
    @___I.P.C___ 3 года назад +8

    𝚃𝚒𝚔𝚃𝚘𝚔 ਕੰਜ਼ਰਖਾਨੇ ਦੀ ਜੜ
    7:29......-- ਜੱਸਿਆਂ ਗੁਲਾਬ ਕਿਉਂ ਨੀ ਫੜਾਉਂਦਾ 😂😂😂😂😂 ( 𝗧𝗶𝗸𝗧𝗼𝗸 वालों के लाईए स्पेशल )

  • @crimestory5466
    @crimestory5466 2 года назад +2

    Wah bro kodiyan pr sachiyan gallan jyonde reh veerya love from Australia 🇦🇺

  • @kidsvedio3281
    @kidsvedio3281 3 года назад +3

    Pehli wari like kita bhut vadhiya gla lagiya👍👍

  • @malwabelt1797
    @malwabelt1797 2 года назад +2

    Seriously veer.......ur doing such a great work for keeping far away our upcoming generation from this bullshit.👍 I always support you. Love you bro❤️

  • @gurbabbu.9372
    @gurbabbu.9372 3 года назад +16

    Shi gall a ji...sabh ਲੋਕਾਂ dee galti a....jehre ehna nu comment krde a....

  • @punjabiprincess7119
    @punjabiprincess7119 3 года назад +24

    Totally agree with you bro..
    I haven't watched pv from long time but I saw his car search video...and he clearly says MG car 'this is the view you will get if you make videos in this car'..I was thinking why people will spend over 20lakhs and just to make RUclips videos .
    That's teaching wrong to the youth... seriously it was such a disappointment to see that..
    Always watch and support you also believe in the words U says👌🙏

  • @happydhillon3584
    @happydhillon3584 3 года назад +10

    Es munde ne chitt khuss krta swad lyta es gabru ne love u pra ❤️❤️ Waheguru mehr krye

  • @rosysandhu2443
    @rosysandhu2443 3 года назад +40

    You are right brother. I too watched vlogger video,where his father in law brought fruits and they fell down. But he is so egostic that he didn't helped in putting fruits in bag. So disgusting he is!!

  • @Manpreetoslo
    @Manpreetoslo 3 года назад +3

    Yes true veer ji meinu te thodi har gall sahi laggi 🙏🏻

    • @PunjabiprankRoastedvlogger
      @PunjabiprankRoastedvlogger  3 года назад +1

      Thanku behne

    • @Manpreetoslo
      @Manpreetoslo 3 года назад

      Baki loka nu te sach koda lagda e hai tuce kam chalda rakho apa thode nal aa waheguru ji thode te mehar rakhan veerji 🙏🏻👍🏻

  • @sandy5137
    @sandy5137 3 года назад +7

    Khushi punjaban nu apne bache di bilkul take care ni krdi ... bss sara din videos bna lea nach lea ..ohdi sass bache nu samb di a ... dancer jahi .. ohdi shakal dekh k gussa aa janda 🙄

  • @mehraneelam5997
    @mehraneelam5997 3 года назад +21

    ਬਹੁਤ ਵਦੀਆਂ ਵੀਰ ਜੀ... But ਓਹਨਾ ਦੱਲਿਆਂ ਤੇ ਕੋਈ ਫਰਕ ਨੀ... ਉੱਤੋਂ ਲੋਕਾਂ ਨੇ ਸਿਰ ਤੇ ਚੜਾਇਆ ਇਹਨਾਂ ਦੱਲਿਆਂ ਨੂੰ

    • @mehraneelam5997
      @mehraneelam5997 3 года назад +4

      @@bkbs7916 o hello chamchey.. Bhokn to pehla na akha ਖੋਲ ਚਾਕ ਲਾ ਐਥੈ ਕਿਸੇ ਵੀ ਧਰਮ ਯਾ ਧਾਰਮਿਕ ਮੁਦੇ ਦੀ ਗੱਲ ਨੀ ਹੋ ਰਹੀ.. ਜਿਹੜੇ ਵੇਹਲਰਡ ਸਵੇਰ ਤੋਂ ਲੈ ਕ ਸ਼ਾਮ ਤਕ ਕੈਮਰਾ ਚਕ ਕ ਬਸ ਕੁੱਤੇ ਵਾਂਗ ਭੌਂਕਦੇ ਨੇ ohna ਕੰਜਰਾਂ ਦੀ ਗੱਲ ਹੋ ਰਹੀ ਆ. ਬਾਕੀ ਜੇ ਜਿਆਦਾ ਦਰਦ ਹੁੰਦਾ ਫੇਰ ਐਥੈ ਕੀ ਅੰਬ ਲੈਣ ਨੂੰ ਆਉਂਦੇ ਓ. ਜਾ ਕ ਓਹਨਾ ਦੀ ਚਮਚਾ ਗਿਰੀ ਕਰੋ..

    • @PunjabiprankRoastedvlogger
      @PunjabiprankRoastedvlogger  3 года назад +2

      Good behne sohni chaper maari

    • @mehraneelam5997
      @mehraneelam5997 3 года назад +1

      @@PunjabiprankRoastedvlogger ਧੰਨਵਾਦ ਵੀਰ G

  • @fearlesswarrior4415
    @fearlesswarrior4415 3 года назад +35

    All india farmers stand up together now please Go Delhi 💪💪🙏

    • @deepkaur9624
      @deepkaur9624 3 года назад +1

      ruclips.net/video/o0vnKKC_8gU/видео.html
      Eh dekho ehdi asli aukaat sala fudu

  • @rajwinderkaur4258
    @rajwinderkaur4258 3 года назад +14

    ਪਹਿਲਾ ਤਾਂ ਕੰਜਰ kimmi pawan ਨੇ ਕਾਰ ਖਰੀਦੀ, 1ਮਹਿਨਾ ਰੌਲਾ ਪਈ ਰਖਿਆ ਹੁਣ pinder pawan ਵੀ ਰੀਸ ਕਰਾਣ ਲੱਗੇ ਆ ਇੰਨਾਂ ਦਾ ਹੁਣ ਡਰਾਮਾ ਸ਼ੁਰੂ ਹੋਣ ਲੱਗਾ

  • @sahajdeepsingh4125
    @sahajdeepsingh4125 3 года назад +7

    Apart of anything
    This person have a worthy point about punjab

  • @Avreen_Kaur9824
    @Avreen_Kaur9824 3 года назад +30

    Mehak sade area d aa te tej aa full oh jablo ta sao aa vichari.... Mehak nu wwdia aithe kanjarkhane wale mile aa sahi krdi aa tamashe aithe Canada de chakar ch fassi aa mehak social media te mile aa ae. kynki mushak ta bathinde wal d aa.

  • @Malwewala
    @Malwewala 2 года назад +1

    Swaad lyata bro ik mint v saah ni leya patandra😂😂 Bai je anakh aala hunda ohdi jagah koi eh video dekh k nakk dubo lainda

  • @gurbabbu.9372
    @gurbabbu.9372 3 года назад +12

    ਜਸਿਆ ਕਿਉ ਨੀ ਗੁਲਾਬ ......😂😂😂😂😂😂🌹🌹

  • @sharanjeetjhutty6953
    @sharanjeetjhutty6953 3 года назад +11

    Keepnit up brother, ena sarae vloggers nu jalan ta bahut hundi huni a tuhadae kolo,sirf upro upro hi smile kardae a

  • @dilpreet0751
    @dilpreet0751 2 года назад +3

    Bai teriya gallan 100% sach aa ❤️💯

  • @singhyanky7469
    @singhyanky7469 3 года назад +17

    ਇਹ ਅਸਲੀ
    ਕਲੰਨ ਨੇ ਬਾਈ , ਉਤੋਂ ਇਹਨਾਂ ਨੂੰ ਸੀਰੀਅਸ ਲੈਣ ਵਾਲੇ original ਭੇਡਾਂ

  • @sarbattdabhla4930
    @sarbattdabhla4930 3 года назад +10

    ਜੇ ਬਾਈ ਜੀ ਇਹ ਗੁਰੂਆਂ ਬਾਰੇ ਦੱਸਣਗੇ,ਤਾਂ ਇਹ ਉਲਟਾ ਸਵਾਲ ਲੋਕ ਉਹਨਾਂ ਨੂੰ ਪੁੱਛਣਗੇ ਕਿ ਫਿਰ ਤੁਸੀਂ ਗੁਰੂਆਂ ਦੇ ਦੱਸੇ ਮਾਰਗ ਤੇ ਕਿਉਂ ਨੀ ਚੱਲ ਰਹੇ?

  • @manujosan1522
    @manujosan1522 3 года назад +25

    Waheguru g ka khalsa Waheguru g fateh 🙏Veer g guru granthshahib ji dai panay nahi hundai ona nu guru granthshahib g dai 'Ang' kandai a .

  • @ourpunjab22
    @ourpunjab22 3 года назад +7

    Veere mangta pura janani hai kehnda kal wali video vich asi bahut gala vata kitiya kisana bare fer paunda oh gala ta paun wliya se oh nhi payia gayia sohra sahib de hath chocolate te fruit digde te mushak milkcake diya tichra kardi pa dita jina eh banda jhootha mein chunda roj lavo ehna sareya vloggra di class,chalo mangta huni b man gaye mushak cameraman he hai🤣🤣🤣🤣

  • @Media_person_pammi
    @Media_person_pammi 7 месяцев назад

    Italy awalya allways support og u luv u aa dilo sachi suchi awaz sade punjab di jiunde vasde rahoo❤

  • @gurbabbu.9372
    @gurbabbu.9372 3 года назад +7

    ਆਪਾ ਈ ਮਾੜੇ ਆ ਜੋ ਗੰਦੀਆਂ ਸਰਕਾਰਾਂ ਚੁਣਦੇ ਆ........sara appne hath ch hunda .....ehhi gall vlogger dii a joo appa khi jane a...o krin jhde a... te agge vadhi jhde a......

    • @Typing82
      @Typing82 3 года назад

      👍🏼 right

  • @kuldeepsingh7235
    @kuldeepsingh7235 3 года назад +21

    ਬਾਈ ਬੱਬੂ ਮਾਨ ਨੇ ਕਈ ਸਾਲ ਪਹਿਲਾਂ ਕਹਿਤਾ ਸੀ ਕੁੱਤੇ ਖਾਦੇਂ ਨੇ ਬਰੈਡਾਂ ਖਾਲੀ ਬੰਦਿਆਂ ਦੇ ਬਾਟੇ

  • @abhichahal454
    @abhichahal454 3 года назад +6

    Bai ji tade bare jo indi bai ne dasiya c.. Tusi us to v sirra karonde ho. Love you veere. God bless you

  • @gypsypunjabi9482
    @gypsypunjabi9482 Год назад

    ਵੀਰ ਭਤੀਜੀਆ ਦੇ ਖਿਡੌਣੇ ਨਾ ਭੁੰਨੋ.. ਇਹਨਾ ਨੂੰ ਐਵੇ ਹੀ ਲੋਟ ਕਰਕੇ ਰੱਖੋ.. ❤❤

  • @rajwinderKaur-cg8fs
    @rajwinderKaur-cg8fs 3 года назад +26

    ਮਹਿਕ ਨਾਲ ਦੀ ਨਾਲ ਬੇਜਤੀ ਕਰਦੀ ਇਹਨਾਂ ਦੀ

  • @SandeepKaur-zv2vy
    @SandeepKaur-zv2vy 4 месяца назад +1

    😂😂😂😂😂😂magta

  • @Savreens
    @Savreens 3 года назад +6

    Sai gal bhaji saharan tan bechari nu kuch leya k dinda tan oh Ron hi lag jandi bechari jida bahut taras rai a kuch v lain lai mainu tan taras hi anda sharan te 🤪😂😂😂😂😂😂😂😂

  • @mamtasood2872
    @mamtasood2872 3 года назад +10

    Please say more about Kimmi Pawan, they are so irritating ..Fukra and Fukri..

  • @Avreen_Kaur9824
    @Avreen_Kaur9824 3 года назад +8

    Kirat v darame krdi sali mufat de mall d aadat ho gyi yr so bande v kush aa pure k samaan mili janda aehna nu promotions kri jandiya sada demaag ni khandiya wwdia ghar v tor riya so aadat ho gyi aehna nu hun .

  • @SandeepKaur-zv2vy
    @SandeepKaur-zv2vy 4 месяца назад +1

    🙌💯💯💯

  • @showtimevlogs2731
    @showtimevlogs2731 3 года назад +3

    bai sirra karta.....hassa nai rukda.... sachi bhejo paise veer nu

  • @Jattislive65
    @Jattislive65 3 года назад +5

    Bai g mangte di gaddi lenn jaan vali video ch foji da phone tut jaanda oh keypad aal purana jeha phone hunda te ehna de canada jaan to pehla mani ne iphone 11 avdi mata nu dita c jis nu vekh ke sharan ne foji nu apna iphone 6 dita c . Te hun oh phone isde kol nhi c jisda sida matlab oh sirf video di showoff lyi c te ma taa ohdi mami kol mani da dita phone v usss video to baad kde ni dekhya

  • @zimidarveer996
    @zimidarveer996 3 года назад +11

    ਬਾਈ ਲੋਹ ਲੰਗਰ ਕਹਿੰਦੇ ਆਂ ਇਸ ਬਾਰੇ search ਕਰੀ ਤੈਨੂੰ ਸਾਰਾ ਪਤਾ ਚਲਜੇ ਗਾ ਲੋਹ ਲੰਗਰ ਕੀ ਹੁੰਦਾ, ਕੀ ਮਾਰਿਆਦਾ ਹੁੰਦੀ ਆਂ ਲੋਹ ਲੰਗਰ ਦੀ

  • @AmritPalJassal
    @AmritPalJassal 3 года назад

    ਪੰਜਾਬ ਵਿੱਚ ਹੁਣ ਨੋਕਰੀਆ ਦਾ ਦੌਰ ਸ਼ੁਰੂ ਹੋ ਗਿਆ ਹੈ ਜਿੱਥੇ ਇਕ ਪਾਸੇ ਸਰਕਾਰ ਵੱਲੋਂ ਕਰੋਨਾ ਦੌਰਾਨ ਘਰ ਵਿਚ ਰਹਿਣ ਬਾਰੇ ਕਿਹਾ ਰਿਹਾ ਹੈ ਅਤੇ ਨਾਲ ਹੀ ਗੱਲ ਮੈ ਨੋਕਰੀਆ ਦੀ ਕੀਤੀ ਨੋਕਰੀਆ ਦੇ ਫਾਰਮ ਤਾਂ ਕੱਢੇ ਜਾ ਰਹੇ ਹਨ ਪਰ ਓਹਨਾ ਦੇ ਫੀਸ ਬਾਰੇ ਜਰੂਰ ਖਿਆਲ ਰੱਖਿਆ ਜਾਵੇ ਪੰਜਾਬ ਦੀ ਸਰਕਾਰੀ ਨੌਕਰੀ ਦੇ ਫਾਰਮ ਭਰਨ ਦੀ ਫੀਸ ਘਟੋ ਘੱਟ ਜਨਰਲ ਅਤੇ ਓਬੀਸੀ ਲਈ 1000 ਤੋ 1500 ਰੁਪਏ ਹੁੰਦੀ ਹੈ ਅਤੇ ਏਨੇ ਵਧ ਰੁਪਏ ਕਿਸੇ ਬੇਰੁਜ਼ਗਾਰ ਲਈ ਬਹੁਤ ਵੱਡੀ ਗੱਲ ਹੈ ਜੀ ਜਿੰਨਾ ਦਾ ਘਰ ਚੰਗਾ ਚਲਦਾ ਓਹਨਾ ਬਾਰੇ ਮੈ ਨਹੀਂ ਕਹਿ ਸਕਦਾ ਪਰ ਆਮ ਵਿਅਕਤੀ ਮਹੀਨੇ ਦੇ 10000 ਤੋ 15000 ਹਜ਼ਾਰ ਦੀ ਕਮਾਈ ਕਰਦਾ ਘਰ ਵਿਚ 2,3 ਜਵਾਕ ਦੇ ਜੇਕਰ ਆਏ ਦਿਨ ਫਾਰਮ ਭਰਨੇ ਹੋਣ ਤਾਂ 3000 ਤੋ 4000 ਰੁਪਏ ਲੱਗੇ ਆ ਅਤੇ ਹੁਣ 1 ਮਹੀਨੇ ਵਿੱਚ 2 - 2 ਨੋਕਰੀਆ ਦੇ ਫਾਰਮ ਭਰਨ ਤੇ ਤੁਸੀ ਹਿਸਾਬ ਲਗਾ ਸਕਦੇ ਓ 8,9 ਹਜ਼ਾਰ ਦਾ ਖਰਚਾ ਕਿਰਪਾ ਕਰਕੇ ਸਾਡੇ ਗੁਆਂਢੀ ਸੂਬੇ ਹਰਿਆਣਾ ਤੋਂ ਹੀ ਸਿੱਖ ਲਵੋ ਜੀ ਜਿੱਥੇ ਸਰਕਾਰੀ ਨੌਕਰੀ HSSC ਦੇ ਫਾਰਮ ਭਰਨ ਦੀ ਫੀਸ ਸਿਰਫ 25 ਰੁਪਏ ਹੈ ਅਤੇ ਪੰਜਾਬ ਦੀ 1000 ਰੁਪਏ ਕਈ ਨੋਕਰੀਆ ਤੇ 1500 ਰੁਪਏ ਹੈ ਤਾਂ ਮੈਨੂੰ ਨੂੰ ਸਮਝ ਲੱਗੀ ਜੀ ਵੀ ਪੰਜਾਬ ਵਾਲੇ ਏਨੇ ਪੈਸੇ ਕਿਉਂ ਲੈਂਦੇ ਹਨ ਬਾਕੀ ਜਦੋਂ ਨੋਰਕੀ ਦਾ ਪੇਪਰ ਦੇਣਾ ਹੋਵੇ ਤਾਂ 500 ਤੋ 700 ਰੁਪਏ ਓਥੇ ਲੱਗ ਜਾਂਦੇ ਆ ਆਉਣ ਜਾਣ ਦੇ ਭਾਵ ਨੋਕਰੀਆ ਦੇ ਫਾਰਮ ਭਰਨ ਵੇਲੇ ਵੀ 100 ਵਾਰ ਸੋਚਣਾ ਪੈਂਦਾ ਜੀ ਕਿਰਪਾ ਕਰਕੇ ਜੇ ਕੋਈ ਗੱਲ ਦਾ ਗੁੱਸਾ ਲੱਗਿਆ ਹੋਵੇ ਤੇ ਮਾਫੀ ਬਾਕੀ ਮੇਰੀ ਹੀ ਨਹੀਂ ਸਗੋਂ ਇਹ ਸਾਰੇ ਪੰਜਾਬ ਦੇ ਬੱਚਿਆਂ ਦੀ ਬੇਨਤੀ ਹੈ ਇਸਤੇ ਨਾ ਹੀ ਕੋਈ ਵਿਰੋਧੀ ਧਿਰ ਦਾ ਨੇਤਾ ਗੱਲ ਕਰਦਾ ਹੈ ਨਾ ਹੀ ਕੋਈ ਮੀਡੀਆ ਵਾਲੇ

  • @preetkaur1252
    @preetkaur1252 3 года назад +9

    Ak veer ji cooking waliya de bhijte ta channel h .... Dadi home cooking syd eda de name to oh v check kr Leo ak var 🙂🙂
    1.Te price and rani channel
    2. Cooking waliya di sis in low ne ehna to inspire hoke channel bnya h oh v jurur check ਕਰਇਓ tuc veer ji ..... ਨਵਸੁਖਣ name h ohda

  • @skytech6719
    @skytech6719 3 года назад +27

    4:49 ਮੰਗਤੇ ਦੀਆ ਆਂਦਰਾਂ। 😂

  • @gurbabbu.9372
    @gurbabbu.9372 3 года назад +14

    Shin gall a....ਢੋਗੀ ਬਾਬਾ......👍

  • @arvinderbains3880
    @arvinderbains3880 3 года назад +5

    Inder is a good boy, he is better than most. Maybe you should open a channel of Sikhi brother. Sikhi karma nal mill de.

  • @rakhihanzra5094
    @rakhihanzra5094 3 года назад +10

    You killed it bro 😂😂

  • @gurparkashsingh541
    @gurparkashsingh541 3 года назад +1

    ਵੀਰ ਜੀ ਤੁਹਾਡੀ ਗੱਲ ਜਮ੍ਹਾ ਸਹੀ ਹੈ ਮੈ ਤਾਂ ਓਹਨੂੰ ਕਿਹਾ ਜਦੋਂ ਟੱਟੀ ਕਰਨ ਲਗਦਾ ਓਦੋਂ ਵੀ VLOG ਬਣਾਇਆ ਕਰ ਕਿਹਾ ਕਰ HIIII GUYS ਹੁਣ ਮੈਂ ਟੱਟੀ ਕਰ ਰਿਹਾ ਅੱਜ ਟੱਟੀ ਮੈਨੂੰ ਖੁੱਲ ਕੇ ਨਹੀਂ ਆਈ ਤੁਸੀ ਕਮੇਂਟ ਕਰਕੇ ਦਸਿਓ ਮੈਨੂੰ ਟੱਟੀ ਖੁੱਲ ਕੇ ਕਿਉਂ ਨਹੀਂ ਆਈ ਮੂਤਣ ਲਗਿਆ ਵੀ VLOG BNAYA HIII GUYS ਮੈਂ ਇੰਦਰ ਹੁਣ ਮੈਂ ਮੂਤਣ ਲਗਿਆ ਅੱਜ ਮੈਨੂੰ ਬਹੁਤ ਪੀਲਾ ਮੂਤ ਆਇਆ ਦਸੋ ਕਿਉੰ ਆਇਆ ਫੇਰ ਨਿੱਕਰ ਬਦਲਣ ਲੱਗੇ ਵੀ ਕਿਹਾ ਕਰ HIIII GUYS ਮੈਂ ਹੁਣ ਨਿੱਕਰ ਬਦਲ ਰਿਹਾ ਸਾਲੀ 22 ਹੱਦ ਹੋਈ ਪਈ ਇਹਨਾਂ ਦੀ ਵੀਰ ਤੇਰਾ ਕੰਮ ਚੰਗਾ ਖਿੱਚ ਕੇ ਰੱਖ

    • @PunjabiprankRoastedvlogger
      @PunjabiprankRoastedvlogger  3 года назад +1

      Bilkul sahi keha veere 👍🏻👍🏻👍🏻

    • @gurparkashsingh541
      @gurparkashsingh541 3 года назад +1

      @@PunjabiprankRoastedvlogger GOD BLESS YOU BRO ਮੈਂ ਇੰਦੀ ਵੀਰ ਤੇ ਸਾਬੀ 22 ਹੋਰਾਂ ਨੂੰ ਤਾਂ ਚੰਗਾ ਕਹਿਣਾ ਕਿਉੰਕਿ ਓਹ ਸਮਾਜ ਨੂੰ ਸੇਧ ਦੇਣ ਵਾਲੀਆਂ ਗੱਲਾਂ ਕਰਦੇ ਨੇ ਬਾਕੀ ਆਪਾਂ ਨੂੰ ਉਹਨਾਂ ਵਾਲੇ ਹੀ ਸ਼ੌਕ ਨੇ ਸਿਰਫ ਤੇ ਸਿਰਫ ਕਿਤਾਬਾਂ ਪੜ੍ਹਨ ਦਾ ਚੰਗੀਆਂ ਤੇ ਚੰਗੀਆਂ ਫਿਲਮਾਂ ਦੇਖਣ ਦਾ ਤੇ ਪੂਰੀ ਦੁਨੀਆ ਦੀ ਹਰ ਚੰਗੀ ਮਾੜੀ ਚੀਜ ਬਾਰੇ ਜਾਣਕਾਰੀ ਰੱਖਣ ਦਾ

  • @sukhsukh3519
    @sukhsukh3519 3 года назад +9

    Good veer ji excellent💯👍👏👏👏👏,,, ਬਾਵੇ ਲਈ ਵੀ 👏👏👏👏🙏🙏

  • @HomeDecorIdea01
    @HomeDecorIdea01 7 месяцев назад

    Bai tusa diyan gallan sun sun ke piche kandh nu bhi salabh a gyi😂😂😂

  • @rajbirkaurpannu3694
    @rajbirkaurpannu3694 3 года назад +12

    ਪਰਮਾਤਮਾ ਕਰੇ ਕਮੀਨੀ ਪਵਨ ਕਪਤਾਨ ਵਰਗੇ ਬੱਚੇ ਦੇਵੇ ਕਿੰਨਾ ਚੰਗਾ ਕਪਤਾਨ ਆਗਿਆਕਾਰੀ

  • @jc4710
    @jc4710 3 года назад

    ਸਹੀ ਗੱਲ ਹੁਣ ਮਾਜਾ ਮਾਲਵਾ ਤੇ ਹੁਣ ਜਿਲਿਆ ਵਿੱਚ ਇਹ ਗਾਉਣ ਵਾਲੇ ਬੰਡਣ ਲੱਗ ਪਏ 31 ਵਾਲੇ ਤੇ ਹੋਰ ਕੀ

  • @Rajinderkaurkhalsa2004
    @Rajinderkaurkhalsa2004 3 года назад +10

    Ik ik gal sach aa veere we proud of you,, jionde vasde raho 👍

  • @punjabitech01
    @punjabitech01 3 года назад

    🙏🏻 ਜੇ ਪੰਜਾਬੀ ਓ ਤਾ ਇਕ ਬਾਰ ਸਾਡੇ ਚੈਨਲ ਤੇ ਚਰਨ ਜਰੂਰ ਪਾਓ ਜੇ ਚੰਗਾ ਨਾ ਲਗਿਆ ਤਾ dislike ਕਰ ਦਿਓ 🙏🏻

  • @preetiis458
    @preetiis458 3 года назад +6

    Brother I think 🤔 one day you will successfully stop the people to watch those kind of RUclipsr, who make free money without doing anything.....carry on bro.....Good Luck!!

  • @ranjitkaur9147
    @ranjitkaur9147 3 года назад +1

    ਫੂਕਰੇ ਨੂੰ ਕਹੋ ਕੇ ਗੱਡੀ ਕਬਾੜ ਵਿੱਚੋ ਹੀ ਖਰੀਦ ਲੋ ਸ਼ਾਇਦ ਸਸਤੀ ਮਿਲ ਜਾਵੇ 🙏

  • @karmjeetkaur7467
    @karmjeetkaur7467 3 года назад +3

    Hmm veere shii gal

  • @neetsolanki5925
    @neetsolanki5925 3 года назад

    awesome phaji ajjj random
    video ai 2 k vje afternoon ch ty hun 7:27 ho gay aa evevning dy lagater video dekh rahi hu tuhadiya mza aa gya paji

  • @karamvirk6571
    @karamvirk6571 3 года назад +14

    Bro I am proud of you really lots of blessings from 🇬🇧

  • @keepsidhu8642
    @keepsidhu8642 3 года назад +44

    ਅੱਜ ਦੀ ਕੁੱਤੇਖਾਣੀ ਨੰਬਰ ਵੰਨ। 🙏🙏👍👍❤️❤️

    • @deepkaur9624
      @deepkaur9624 3 года назад +1

      ruclips.net/video/o0vnKKC_8gU/видео.html
      Eh dekho ehdi asli aukaat sala fudu

    • @daku2499
      @daku2499 3 года назад

      @@deepkaur9624 bas kar biba... Tu annni bhagat aa punjabi vlogger di.. 10th classes vich aa tu ?? 🤣Anpadh gwar

    • @daku2499
      @daku2499 3 года назад

      @@deepkaur9624 ਭੈਣ ਵੀ ਗਲਤ ਹੋ ਸਕਦੀ ਆ... ਦਸਿਆ ਹੋਇਆ ਇਹ ਵੀਰ ਨੇ ਭੈਣ ਬਾਰੇ ਉਹ ਇਹਦੀ ਜਾਣਕੇ ਬਦਨਾਮੀ ਕਰਦੇ ਆ

    • @PunjabiprankRoastedvlogger
      @PunjabiprankRoastedvlogger  3 года назад +1

      Koi haal Nhi bheda da

    • @daku2499
      @daku2499 3 года назад

      @@PunjabiprankRoastedvlogger ਅਵਾਰਾ ਭੇਡਾਂ ਨੇ ਇਹ ਸਾਰੀਆਂ. ਕਦੇ ਮੰਗਤੇ ਤੇ ਦਰ ਅੱਗੇ ਕਦੇ ਲੰਡਰ ਕੀਰਤ ਦੇ ਦਰ ਅੱਗੇ. ਵੇਹਲੀਆਂ ਭੇਡਾਂ ਨੇ

  • @lifeofangelnita
    @lifeofangelnita 3 года назад +11

    Paji Tawa bahot vadia lande tusi Subda 😂😅 Paji bus gahlan na kado bakki hasde raho and hasande raho.. 🤗😇
    Tusi handsome tuhadi beautiful eye's nal hi lagde ho... God Bless you!! ❤️❤️

  • @sukhsaini2169
    @sukhsaini2169 3 года назад +8

    Aj tan Bhaji tuse seera lai gal ....bhot vadea te inspiring video a aj di....keep it up Bhaji...God bless you Bhaji.

  • @skytech6719
    @skytech6719 3 года назад +10

    ਵੀਰੇ double meaning ਬਹੁਤ ਜ਼ਿਆਦਾ ਨਿਕਲਦੇ ਆ। ਖੂਹ ਤੇ ਗੰਨੇ ਦੀ ਖੀਰ ਖਾਂਦੇ ਫ਼ੌਜੀ ਕਹਿੰਦਾ ਮੁਸ਼ਕ ਤੇ ਢੋਗੀ ਬਾਬਾ ਕਿੰਨੇ ਖੁਸ਼ ਆ ਪੈਜੋ ਪੈਜੋ ਲੰਮੇ 1:05 ਕੁ ਮਿੰਟ ਤੇ। ਇਹ ਕੀ ਮਤਲਬ??🥸 ਜਗੀਰ ਕੌਰ ਕਹਿੰਦੀ ਚੁੱਪ ਕਰ ਜੋ। ਚੁੱਪ ਕਰ ਜੋ।

  • @gurnoorpandher4831
    @gurnoorpandher4831 3 года назад +15

    Tuci mangte di acting bhut wadiya krde o . Sare point right ne 100% . Mera sure name v mangat aa. Begowaal de kol pind latton joga . Sari family bhukhi aa ..

  • @dalvirsinghnishu8569
    @dalvirsinghnishu8569 3 года назад +9

    ਵੀਰ ਤੇਰੀ ਹਰ ਗੱਲ ਸਹੀ ਆ. ਜਿਉਂਦਾ ਰਹਿ,

  • @sandeepkaur7232
    @sandeepkaur7232 3 года назад +13

    Veere ah Australia vale inder&kirat di kro bejti chngi tra kanjra ne ik din v wait ni kiti taye di death hoyi te .. dekho keh reha ik video ch v chngga khana chahida par aap roj fried food bahar ja ke khande ne, eh sab galat dikha rhe a , asi ta jdo student si sadi ta eda di life hai ni si sanu ta vehal ni si kam to study to, lgde guys guys de ..

    • @sandeepkaur7232
      @sandeepkaur7232 3 года назад +1

      Veere tusi boleya par main comment video start hon te hi comment kar dita si

    • @sandeepchahal6459
      @sandeepchahal6459 3 года назад +1

      Right

    • @LovepreetSingh-rn4id
      @LovepreetSingh-rn4id 3 года назад +1

      hnji

    • @Typing82
      @Typing82 3 года назад +6

      Hi guys jad kardi jutti maran da dill karda buthey te

    • @prabhjotkaur4017
      @prabhjotkaur4017 3 года назад

      Ohh student nhi aa thk aa...ohna ne student life ch v struggle kiti huu...ohna nu bahut saal ho gye a othe gye nu

  • @sonukaur8191
    @sonukaur8191 3 года назад +7

    Roj video payo plz nice video
    Keep it up

  • @lifeofangelnita
    @lifeofangelnita 3 года назад +15

    Ranjit Bawa Paji da song main special dehkan gayi una Deh channel teh.. really bahot motivational song hai Paji da.. *God Bless you Paji* ❤️❤️🎶🎵👌

  • @AmandeepKaur-fe3ts
    @AmandeepKaur-fe3ts 3 года назад +2

    Wah vere end kra ti❤

  • @jasbirsingh1779
    @jasbirsingh1779 5 месяцев назад

    keep it up bro bahut vadhia.

  • @sharanjitkaur8093
    @sharanjitkaur8093 3 года назад +13

    Punjabi culture ch guru te gurubani ik nmber te ne.punjabi virsa hai hi gruan di kirpa nal.punjabi virsa sikhan da.seva bhav, dya nimrata mithi boli sikhi saroop di shaan hai.jehri ehna ch kise ch ni

  • @preetpreet2468
    @preetpreet2468 3 года назад +2

    Bhaji last vich jdo tusi andhraa kadan lge c ta menu ghabrahat hon lgg pyi 🤣🤣🤣🤣

  • @anjansisters5724
    @anjansisters5724 3 года назад +6

    ਤੁਸੀ ਵਧੀਆ ਕੰਮ ਕਰਦੇ ਹੋ ਭਰਾ ਪਰ ਤੁਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਕਹੋ ਪੰਨੇ ਨਹੀਂ। ਧੰਨਵਾਦ ਭਰਾ

  • @samrika90
    @samrika90 3 года назад

    Hahahaha mja aa gya vedio dekh k....😊🤗

  • @fearlesswarrior4415
    @fearlesswarrior4415 3 года назад +26

    Keep Roasting these shameless bloggers 🥾👟👞🩴

  • @khushpreetkaurhans2823
    @khushpreetkaurhans2823 3 года назад +5

    Ok! You have right to express your opinion BUT why are you using bad language and bad words! Now what are you teaching others. There is way of speaking and your tone, your words are completely wrong. We all must learn from Guru Granth Sahib Ji - Be humble Be polite.

  • @jayknight3969
    @jayknight3969 3 года назад +7

    Keep it up bro..Punjabi vlogger di kutekhani roz karo bin naaga 👍🏻..Te pinder pawan and khoo wale Te video bnao

  • @artichetan7132
    @artichetan7132 2 года назад

    Puri att krounda 😂😂😂😂😂😂😂😂😂😂😂😂😂😂😂😂hahahahhaahahahhahaahah

  • @gurdipsingh9567
    @gurdipsingh9567 3 года назад +14

    Navi soch ,navi swear,,,salute aa veere, take care & God bless you

  • @ravichahal5375
    @ravichahal5375 3 года назад

    ਸਹੀ ਗੱਲ ਆ 💯👌🏻👌🏻

  • @sandeepkauratwalsandeepkau3029
    @sandeepkauratwalsandeepkau3029 3 года назад +23

    Bhaji aa vlogra ne pehla ik duje de ghr jann aon da km fadeya hoyea c te hun sare gaddia doale ho gye kehdi gaddi laeye dso tohanu jehdi changi lagdi tusi lai lao loka toh pushde ho ohna ne ki kadna pona vicho chaloni ehna nu pusho tusi a

  • @amarjitkaur625
    @amarjitkaur625 3 года назад +3

    Veere tuc sach bollde oh sach koda hunda 🙏🙏🙏🙏🙏🙏 good work veere

  • @manpreetkaur2324
    @manpreetkaur2324 3 года назад +16

    Mangta apne sale laye chocolate lai ke aya hor kush mileya nhi sare Canada vich

    • @RajdeepSingh-ik2mg
      @RajdeepSingh-ik2mg 3 года назад +3

      Chocolate o v 2k packit la k ayea had a

    • @Skaur999
      @Skaur999 3 года назад +2

      Oh v ethe canada vich ik store a sara saman $1 toh $4 tk milda a ohtho diya chocolates leh k aya oh

    • @RajdeepSingh-ik2mg
      @RajdeepSingh-ik2mg 3 года назад +1

      Hnji shi keha tci

    • @skytech6719
      @skytech6719 3 года назад +1

      Sachi. Koi chocolates v lai k onda Canada to!!
      Oh v dollar store to, video ta Idha banayi c jida Macy’s or Louis Vuitton geya howe. Cheap.
      Odha loka nu give away karde firde c.

    • @Skaur999
      @Skaur999 3 года назад

      @@skytech6719 sahi gal aa.. jma show off ta ahda krde a pta ni ktho de raje aa..

  • @peekusworld4505
    @peekusworld4505 3 года назад

    Bus bus Bhaji sara smaan todta bus veere bus cool ho jo bai 🙏🏻

  • @gurdeshbal9402
    @gurdeshbal9402 3 года назад +5

    Good job veera. Full support hamesha.

  • @devilsharma6753
    @devilsharma6753 3 года назад +3

    Sahi kah reya mera pra par koi asar nhi h lokka nu 😏

  • @Quittycraft
    @Quittycraft 3 года назад +7

    veere tuc v kess rakho pagg banno .sikhi promote krde oo..app v thodi follow...

    • @dineshk9669
      @dineshk9669 3 года назад

      Jdo hukum hou baba g da appe hoju sb 🙏🙏

    • @dineshk9669
      @dineshk9669 3 года назад

      Pr kyi log showoff krn lyi dhongi krde ne dekh k bhut mn dukhi hunda 😭😭

  • @ManpreetSingh-vj4hg
    @ManpreetSingh-vj4hg 3 года назад +2

    ਸਾਡੇ ਲੋਕ ਸਹੀ ਨਹੀ ਜੋ ਇਹਨਾਂ ਹੱਗਦੇ-ਮੂਤਦੇ ਲੋਕਾਂ ਨੂੰ ਸਪੋਰਟ ਕਰੀ ਜਾਂਦੇ।
    ਫੌਜੀ ਦੇ ਬੂਥੇ ਜਿੰਡੀ ਲੈਟ ਕਿਆ ਬਾਤ ਏ😎😎😂😂😎😎😆😆

  • @punjabicommunity4305
    @punjabicommunity4305 3 года назад +17

    9:42 khusri punjaban 🤣👌

  • @dalbirsinghsingh8144
    @dalbirsinghsingh8144 2 года назад

    ਬਹੁਤ ਵਧੀਆ ਕੀਤਾ ਕੁੱਤੇਖਾਣੀ ਮੰਗਤੇ ਟੱਬਰ ਦੀ

  • @satindergrewal4998
    @satindergrewal4998 3 года назад +8

    ਪੰਨੇ ਇਕ ਵਾਰ ਨੀ ਰੋਜ ਪਾੜਕੇ ਸਿੱਟ ਹੁੰਦੇ ਆ

  • @ShivKumar-um6rj
    @ShivKumar-um6rj 2 месяца назад

    Kursi Tod te veer.very job 👍
    Italy wale loka de m..ve karda.fan Tera bhai

  • @rajbirkaurpannu3694
    @rajbirkaurpannu3694 3 года назад +9

    ਇੱਕ ਇੱਕ ਗੱਲ ਸੱਚੀ ਤੁਹਾਡੀ ਭਾਜੀ

  • @gaganparmar214
    @gaganparmar214 3 года назад +15

    Bhaji mngte da poora rohb and jor chlda yablo te, koi hor thodi active or smart jhi nal viah hoya hunda, ta agli ne ena kuch ni tolerate krna c