Saabi veere mainu tuhadi is gall te bahut maan aa ke tusi baaki NRI punjabi's Wang apne bachheya naal os mulkh di bhasha nhiii wartde ..... Tuhade bachhe ohna mostly punjabiyan de bachheya naalo bahut jayada wadiya punjabi bolde aaa Great job saabi veere
Salam Paa ji , Nikka putar Kainda .. Papa Ma he karna wa band pani 😂😂😂😂 Naly Paa ji Bari Wadiya gal aa k tusi onu punjabi sikha ray o … Wasda Punjab 🇵🇰❤️ 🇮🇳
Very very very nice video 👌 my name arshdeep Singh age 23 India 🇮🇳 state Haryana district kurukshetra Shahar Shahabad markanda pind kalsani Punjabi Sikh ⛳ family god bless you
ਭਾਜੀ ਤੁਹਾਡਾਂ ਪੁੱਤਰ ਬਹੁਤ ਸੋਹਣਾਂ ਵਾਹਿਗੁਰੂ ਲੱਮੀ ਉਮਰ ਬਕਸ਼ੇ।ਬਾਕੀ ਤੁਸੀ ਵੀ ਬਹੁਤ ਚੰਗੇ ਇਨਸਾਨ ਹੋ।ਹੋਰ ਤਰੱਕਿਆਂ ਕਰੋ।nice famley good👌👌👌
ਜਦੋਂ ਤੁਹਾਡੀ ਵੀਡੀਓ ਦਾ ਨੋਟੀਫਕੇਸ਼ਨ ਆਉਦਾ ਦਿਲ ਖੁਸ਼ ਹੋ ਜਾਦਾ ਸਾਬੀ ਪਾਜੀ ਲਵ ਯੂ ❤️❤️
Saabi veere mainu tuhadi is gall te bahut maan aa ke tusi baaki NRI punjabi's Wang apne bachheya naal os mulkh di bhasha nhiii wartde .....
Tuhade bachhe ohna mostly punjabiyan de bachheya naalo bahut jayada wadiya punjabi bolde aaa
Great job saabi veere
SSA bhji, pehli baar parivar naal ride te dekh ke vadiya lageya, bahut vadiya dosti yaari apni jagah parivar apni jagah.
ਬਹੁਤ ਵਧੀਆ ਵੀਡੀਓ ਬਾਈ ਜੀ ਵੀਡੀਓ ਅੱਧੇ ਘੰਟੇ ਦੀ ਪਾਇਆ ਕਰੋ ਘੱਟੋ-ਘੱਟ
Bhut vdia blog a veera 👍
Carry on sir.asi enna gumm taan nhi skde but thode videos dekh k imagine kr skde ae💝
ਬਹੁਤ ਵਧੀਆ ਵੀਡੀਓ ਸਾਬੀ ਵੀਰ ਜੀ ਧੰਨਵਾਦ ਜੀ
Keep it up 😉🐱
Beautiful place😍😍😍😍😍😍
🙏👍
Nice ver 👍👍
Paji Jungfrauen Switzerland bht Sohna jarur ho k aao top of Europa.
Aaj kl kithe ho, asi ta Barcelona pahunch gye ha
Salam Paa ji , Nikka putar Kainda .. Papa Ma he karna wa band pani 😂😂😂😂 Naly Paa ji Bari Wadiya gal aa k tusi onu punjabi sikha ray o … Wasda Punjab 🇵🇰❤️ 🇮🇳
Bhaji ah cows Jo khuliya firdiya ohna De milk noo grass feed kehnde aa . Harry Mander bhaji to suneya sii ohvi ahi milk recommend krde aa . 👍👍🙏
Behadh vadiya veerji
SAT SHRI AKAL PAJI...
Ki hal.bai.ji 🙏
Pind bade sohne aa paji
Sabi paji i will notice 4-5 video to tusi kick kick (means jida asi keh dena hoo ya bala bala) ne keha but aw video ch sunan nu mil gya 😂🤣👍👌
Bhai ur videos r good
Paji video 30 mint de paya karo gato gat je shoti video pauni tan ,din dia 2 pya kro
❤❤❤❤
Very nice 👌👌👌
Main bi roj thudi video dekhda aa. Jehri need aa knowledge di oh thudi video vicho mildi aa ji
Nice 👍
🔥🔥🔥🔥🔥🔥
Good bro 👍👍
🙏
Very beautiful 😍 ❤
Video enjoy ed gndu asr
Hello bor ki Hall a g
Nice sabi veer
Respected sabi veer ji 🙏🏻
👌🏼♥️
Hlo s.s.a paji aaj thude ghar gaye se
👌👌👍🙏🙏🙏❤️
ਖੁੱਲੀਆਂ ਫਿਰਦੀਆਂ ਗਾਵਾਂ ਦੇ ਦੁੱਧ ਨੂੰ ਕਿਹਾ ਜਾਂਦਾ ਆ happy cow milk or crass fed cow milk ਫਰਕ ਤਾਂ ਹੁੰਦਾ ਆ ਆਮ ਦੁੱਧ ਨਾਲੋਂ ਇਹਨਾਂ ਚ ਸਾਰੇ ਤੱਤ ਪੂਰੇ ਹੁੰਦੇ ਆ ਜਿਹੜੇ ਪਸੂ ਅਵਦੀ ਮਰਜੀ ਨਾਲ ਖਾਂਦੇ ਆ ਦੁੱਧ ਥੋੜਾ ਘੱਟ ਹੁੰਦਾ ਪਰ ਹੁੰਦਾ ਵਧੀਆ ਆ ਬਾਕੀ ਫਾਰਮਾਂ ਚ ਜਿਆਦਾ ਫੀਡਾਂ ਪਾ ਕੇ ਸਿਰਫ ਦੁੱਧ ਵਧਾਉਣ ਤੇ ਧਿਆਨ ਦਿੱਤਾ ਜਾਂਦਾ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਦੁੱਧ ਵਧੀਆ ਤੇ ਅਸਲੀ ਨਹੀਂ ਪਰ ਇਹਨਾਂ ਦਾ ਉਹਨਾਂ ਨਾਲੋਂ ਫਰਕ ਤਾਂ ਹੁੰਦਾ ਹੀ ਆ ਤੇ ਨਕਲੀ ਦੁੱਧ ਨਾਲੋਂ ਤਾਂ ਦੋਵੇਂ ਹੀ ਚੰਗੇ ਆ ਫਾਰਮ ਵਾਲਾ ਵੀ ਤੇ ਗਰਾਸ ਫੈੱਡ ਦੁੱਧ ਵੀ। ਗਰਾਸ ਫੈੱਡ ਫਾਰਮ ਜਿਆਦਾਤਰ ਯੌਰਪ ਤੇ ਨਿਊਜੀਲੈਂਡ ਵਿੱਚ ਨੇ ਇੱਕ ਤਰਾਂ ਦੇ ਔਰਗੈਨਿਕ ਫਾਰਮ। ਬਿਲਕੁਲ ੲੈਵੇਂ ਹੀ ਆਪਣੇ ਬੱਕਰੀ ਦਾ ਦੁੱਧ ਸਭ ਤੋਂ ਪੋਸ਼ਟਿਕ ਹੁੰਦਾ ਕਿਉਂਕਿ ਉਹ ਫਿਰ ਕੇ ਚਰਦੀਆਂ ਨੇ ਤੇ ਉਵੇਂ ਹੀ ਫਰੀਂ ਰੇਂਜ ਚਿਕਨ ਐੱਗ ਫਾਰਮ ਜਿੱਥੇ ਮੁਰਗੇ ਮੁਰਗੀਆਂ ਖੁੱਲੇ ਫਿਰਦੇ ਆ। ਆਪਣੇ ਪੰਜਾਬ ਚ ਹੁਣ ਵਧ ਰਹੇ ਆ ਏਦਾਂ ਦੇ ਫਾਰਮ ਪਰ ਪਸ਼ੂ ਆਲੇ ਪਾਸੇ ਹਜੇ ਔਖਾ ਆ ੲੈਵੇਂ ਕਰਨਾ ਉਹਦੇ ਕਾਫੀ ਕਾਰਨ ਆ ਇੱਕ ਤਾਂ ਘੱਟ ਰੇਟ ਦੂਜਾ ਆਪਣਾ ਫਸਲੀ ਚੱਕਰ ਤੀਜਾ ਪੰਜਾਬ ਚ ਜਿਆਦਾਤਰ ਛੋਟੇ ਕਿਸਾਨ ਆ ਘੱਟ ਜਗ੍ਹਾ ਆ ਤੇ ਜਿਆਦਾ ਗਾਵਾਂ ਨੂੰ ਰੋਜ ਤਾਜਾ ਘਾਹ ਚਰਨ ਲਈ ਵੱਧ ਜਮੀਨ ਚਾਹੀਦੀ ਆ ਤੇ ਅਪਣੇ ਤਾਂ ਦਸ ਕਿੱਲਿਆਂ ਚੋਂ ਦਸ ਪੰਦਰਾ ਦਾ ਹੀ ਪੂਰਾ ਹੋਣਾ ਆ ਜਿਅਦਾ ਰੱਖ ਕੇ ਤਾਂ ਭੁੱਖੀਆਂ ਹੀ ਮਰਨਗੀਆਂ ਬਚਣਾ ਕੁਸ਼ ਹੈ ਨਹੀ।
Luv you jatta
Paaji you have traveled to lots of places so I just have one question ki canada zaida beautiful hai ya Europe?
Ofcourse ਯੌਰਪ ਵੀਰ ।।।। ਕੋਈ ਮੁਕਾਬਲਾ ਨੀ
Europe, Anytime of the day.
Ssa ji
Very very very nice video 👌 my name arshdeep Singh age 23 India 🇮🇳 state Haryana district kurukshetra Shahar Shahabad markanda pind kalsani Punjabi Sikh ⛳ family god bless you
Hye Sabi Phaji aye Oye Sada Sabi phaji
Hello brother.. ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਸਪੇਨ ਵਿਚ ਲੋਕਾਂ ਨੂੰ ਜਦੋ ਵੀ ਟਾਈਮ ਮਿਲਦਾ ਤਾਂ ਉਹ ਆਪਣੀ ਸਿਹਤ ਦਾ ਖਿਆਲ ਰੱਖਦੇ ਆ ,,, ਸਾਈਕਲਿਗ , ਖੇਡਾਂ, ਤੁਹਾਡੀਆ ਕਾਫੀ ਵੀਡੀਓ ਵਿਚ ਦਿਖਾਈ ਦਿੰਦੇ ਆ ,,, ਸਾਇਦ ਇਸ ਕਰਕੇ ਹੀ ਓਹ ਲੰਬੀ ਉਮਰ ਭੋਗਦੇ ਆ ,,,,,,,
Philippine and Span is sam to sam
ਬਾਏ ਜੀ ਤੁਹਾਢੀ ਵੀਢੋ ਵੀਖ ਕੇ
vvvvv: nice
Sorry yr bai ahh comment mai ni kita c 🙏🙏
😘😘😘
ਇਹ ਗੰਡੋਲਾ ਨੂੰ ਵੇਖ ਕੇ ਤਾਂ ਬਿਲਕੁਲ ਬੈਂਫ ਅਲਬਰਟਾ ਹੀ ਲੱਗਦਾ।
100
Sabi phaji call kreo ji gal karni a tohade nal
❤❤❤
Good bro 👍👍