Dikhawa Double face 6 ਦਿਖਾਵਾਂ ਦੋਹਰਾ ਚਿਹਰਾ

Поделиться
HTML-код
  • Опубликовано: 15 сен 2024
  • #film #punjabi #love

Комментарии • 625

  • @Noordhaliwalpunjab
    @Noordhaliwalpunjab Месяц назад +27

    ਮੈਂ ਪਹਿਲਾਂ ਸਾਰੇ ਕੰਮੈਂਟ ਪੜ੍ਹਦੀ ਹੁਨੀਆ 😂😂ਨਾਲ਼ੇ ਵੀਡੀਓ ਦੇਖੀ ਜਾਇਦੀ ਵਾ,,😂😂ਬੜਾ ਮਜਾ ਆਉਂਦਾ, ਅਗਲਿਆਂ ਦਾ ਸਾਰਾ ਜ਼ੋਰ ਲੱਗ ਜਾਂਦਾ ਵੀਡੀਓ ਬਣਾਉਣ ਚ ਤੇ ਸਾਡਾ ਕੰਮੈਂਟਆ ਚ 😄😄

  • @AishaMalik_96
    @AishaMalik_96 Месяц назад +45

    Wah 😂 kehndi jeeta me t aje kuj khndi ni
    Eni bhli maans jnani😝
    ਬਹੁਤ ਸੋਹਣੀ ਐਕਟਿੰਗ ਕੀਤੀ
    ਜੀਤਾਂ ਸੋਨੂੰ ਨੇ😀😀😀😀😀

    • @anureetrammy4861
      @anureetrammy4861 Месяц назад

      😂😂😂Sai gal a Edan de do chaar bhaliyan maans hor aa jaan te bs sr jauga

    • @sharmadubey422
      @sharmadubey422 Месяц назад

      Mari sassu ma b ini bhlimaans ha😂😂

  • @Ravinderjeetkaur-ov6fw
    @Ravinderjeetkaur-ov6fw Месяц назад +16

    ਵਾਹ ਜੀ ਵਾਹ ਬਹੁਤ ਮਜਾ ਆਇਆ ਸੋਨੂੰ ਵੱਲ ਦੇਖ ਕੇ ਤਾ ਂ ਬੜਾ ਹਾਸਾ ਆਉਂਦਾ ਜੀਤਾਂ ਮੂਹਰੇ ਭਿੱਗੀ ਬਿੱਲੀ ਬਣਕੇ ਖੜ ਜਾਂਦਾ ਵਿਚਾਰਾਂ ਜੀਤਾਂ ਕਹੇ ਬਹਿਜਾ ਸੋਨੂੰ ਬੈਠੂ ਜੀਤਾਂ ਕਹੇ ਉਠਕੇ ਖਲੋਜਾ ਸੋਨੂੰ ਉਠਕੇ ਖਲੋ ਜਾਂਦਾ ਬਹੁਤ ਈ ਭੋਲਾ ਦਿਖਾਇਆ ਵਿਚਾਰਾ ਸੋਨੂੰ

  • @sumanmalhimalhi5230
    @sumanmalhimalhi5230 Месяц назад +18

    ਵਿੱਕੀ ਵੀਰਜੀ thde ਮੰਮੀ ਕਿਉ ਨਹੀਂ ਆਉਂਦੇ ਵੀਡਿਉ ਚ
    ਅੰਟੀ ਜੀ ਨੂੰ ਵੀ ਕੋਈ ਰੋਲ ਚ ਲਿਆਇਆ ਕਰੋ❤❤

  • @inderveersinghbrar
    @inderveersinghbrar Месяц назад +56

    ਸੋਨੂੰ ਵੀਰ। ਜੀ ਬਹੁਤ ਵਧੀਆ ਸੁਭਾਅ ਦੇ ਹਨ।ਜੀਤਾ।ਮਗਰ।ਲਾ।ਲੈਂਦੀ। ਹੈ 😂😂😂😂😂

  • @VikramjitSingh-pi6jo
    @VikramjitSingh-pi6jo Месяц назад +40

    ਸੋਨੂੰ ਵੀਰੇ ਤੇ ਬਹੁਤ ਹਾਸਾ ਆਇਆ 😂😂😂😂😂ਵੱਖੀਆਂ ਦੁਖਣ ਲੱਗ ਗਈਆ 😂😂😂😂😂😂

  • @manpreetbains9272
    @manpreetbains9272 Месяц назад +47

    ਸੋਨੂੰ ਵੀਰ toooooo much ਏ 😂😂 ਜਦੋਂ ਜੀਤਾ ਨੂੰ ਇਧਰ ਆ ਨੀ ਕਿਹਾ ਬੜਾ ਹਾਸਾ ਆਇਆ 😂

  • @sarabjeetkaur910
    @sarabjeetkaur910 Месяц назад +37

    ਸੋਨੂੰ ਤਾਂ ਸੱਚੀ ਝੱਡੂ ਏ ਜੀਤਾ ਕਿੰਨੀਚਲਾਕ ਏ ਪਿੱਛੇ ਨੂੰ ਭੱਜ ਗਈ ਸੋਨੂੰ ਦੇ ਅੱਜ ਨੱਸਾਂ ਤੇ ਚੱਪਲ ਮਾਰਨੀ ਸੀ ਬੁਡਰੀ ਨੇ❤❤

  • @SurjitSingh-bb2vx
    @SurjitSingh-bb2vx Месяц назад +30

    Very Very Very nice story ji so beautiful ji and ਜੀਤਾ ਦੀਦੀ Very nice acting ji 😂😂😂😂😂❤❤❤❤😅😅😅😅😊😊😊😊😊😊🎉🎉🎉🎉🎉

  • @ravinderkaur9247
    @ravinderkaur9247 Месяц назад +11

    ਫੋਨ ਤੇ ਦਵਾਈਆਂ ਵਾਲੇ ਦਾ ਆਉਂਦੇ ਆ
    ਜੀਤਾਂ ਦੇ ਸੋਨੂ ਨੂੰ ਐਵੇਂ ਚੁੱਕੀ ਜਾਂਦੀ ਹ ਇਨਾ ਨਾ ਬੋਲਿਆ ਕਰ ਤੂੰ ਬੜੀ ਭੈੜੀ ਲੱਗਦੀ❤❤❤

  • @user-hq9nw5jg2d
    @user-hq9nw5jg2d Месяц назад +11

    ਵਾਹ ਵਾਹ ਭਲੀ ਮਾਨਸ ਜਨਾਨੀ😂😂

  • @SukhwinderSingh-wq5ip
    @SukhwinderSingh-wq5ip Месяц назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @manjitkaur6747
    @manjitkaur6747 Месяц назад +2

    Very nice and interested apisode god bless you all❤❤jeeta and sonu di acting so good to❤❤

  • @sunnytoor7775
    @sunnytoor7775 Месяц назад +6

    ਤੁਹਾਡੀ ਸਾਰਿਆਂ ਦੀ ਐਕਟਿੰਗ ਬਹੁਤ ਬਹੁਤ ਵਧੀਆ ❤❤❤❤❤❤❤

  • @MomiBrother
    @MomiBrother Месяц назад +25

    ਜੀਤਾ ਜਦੋ ਅੰਦਰ ਭੱਜੀ ਬੜਾ ਹੀ ਹਾਸਾ ਆਇਆ
    ਹੁਣ ਬੋਲਣ ਦੀ ਬਜਾਏ ਭੱਜ ਹੀ ਗਈ👍

  • @amarjeetkaur5969
    @amarjeetkaur5969 Месяц назад +2

    very nice story hi g God bless you all family members ❣️❣️❣️❣️

  • @jaspalkaur1552
    @jaspalkaur1552 Месяц назад +24

    ਜਦੋ ਸੋਨੂੰ ਵੀਰ ਜੀ ਨੂੰ ਉਹਨਾਂ ਦੇ ਮੰਮੀ ਨੇ ਕਿਹਾ, ਮੈਂ ਮਾਰ ਕੇ ਛਿੱਤਰ ਬੁੱਲ ਸਜ਼ਾ ਦੇਣੇ ਈ 😄 ਜੀਤਾਂ ਕਿਵੇਂ ਡਰਦੀ ਖਿਸਕ ਗਈ,ਚੋਰੀ,ਚੋਰੀ 😄 ਸੋਨੂੰ ਵੀਰ ਜੀ ਕਿਵੇਂ ਦੇਖਦੇ ਅੱਗੇ, ਪਿੱਛੇ, ਕੇ ਮੈਂ ਤਾਂ ਰਹਿ ਗਿਆ ਕੱਲਾ ਤੇ ਜੀਤਾਂ ਤਾਂ ਗੲਈ😄😄

  • @HarpreetKaur-h5e
    @HarpreetKaur-h5e Месяц назад +4

    Sonu jita di acting superb 😊

  • @NavjotKaur-fe9cd
    @NavjotKaur-fe9cd Месяц назад +19

    Dhan Dhan guru Ram das ji Dhan Dhan Baba deep singh ji Dhan Dhan Baba Sheri chand ji waheguru ji mhr kro waheguru ji

  • @rajwindersaini8546
    @rajwindersaini8546 Месяц назад +5

    Jeetan Sonu di acting sooo good 😂😂

  • @Gurnoorvirk-9822
    @Gurnoorvirk-9822 Месяц назад +28

    ਉਹ ਉਹੋ ਪਿਆਰ ਹੋ ਗਿਆ 😅😅😅❤ਜੀਤਾ ਵੀ ਅੱਤ ਹੀ ਕਰਵਾ ਦਿੱਤੀ 😮

  • @AmanAmanstar
    @AmanAmanstar Месяц назад +13

    ਜੀਤਾ di ਖਿਸਕ ਗਈ 😂ਸੋਨੂੰ ਵੀਰਾ ਫਸਾ ਦਿੱਤਾ ਗਾਲਾ ਖਾਣ ਨੂੰ😂😂

  • @user-vg5lw2bz9d
    @user-vg5lw2bz9d Месяц назад +2

    Wah wah jeeta di ❤ jabardast acting bahut vadiaa hasde vasde raho

  • @happyfamily12122
    @happyfamily12122 Месяц назад +2

    ਬਹੁਤ ਵਧੀਆ ਐਕਟਿੰਗ ਜੀਤਾਂ ਦੀਦੀ🤣🤣🤣🤣🤣🤣 ਸੋਨੂ ਵੀਰ ਜੀ ਤੇ ਬਹੁਤ ਤਰਸ ਆ ਰਿਹਾ

  • @HarbhajanKaurBajwa
    @HarbhajanKaurBajwa Месяц назад +3

    ਪੀਲੀ ਚਾਹ ਚਾਚੀ ਕੋਲੋ ਬਿਸਕੁਟ ਨਾਲ ਸੋਨੂ ਵੀਰ ਜੀ ਜੀਤਾ ਮਗਰ ਲੱਗ ਕੇ ❤❤❤❤😂😂

  • @simmidhillon256
    @simmidhillon256 Месяц назад +3

    Mobile di ringtone bahut sohni aaaaa ❤❤❤❤❤❤Bell bht sohni aaa😊😊😊

  • @lakashkumar926
    @lakashkumar926 Месяц назад +4

    Ay hay sada sonu veer vichra 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @Jotshorts-o5z
    @Jotshorts-o5z Месяц назад +17

    ਪਿਓ ਤੇਰਾ ਠੀਕ ਆ 😂😂ਕਰਲਾ ਗਲ ਆਪਣੇ ਪਿਓ ਨਾਲ 😂😂😂 ਜੀਤਾ ਬੋਲਦੀ ਕਿਦਾ 😂😂

  • @GurcharanSingh-hd2vq
    @GurcharanSingh-hd2vq Месяц назад +3

    Very very very very very nice story god bless you all family members with good health and happiness always ❣️💗❤️❤️♥️♥️❤️❤️💗💗💗💗

  • @BalwinderSingh-hv3gz
    @BalwinderSingh-hv3gz Месяц назад +10

    ਜੀਤਾ ਦੀਦੀ ਤਾਂ ਅੱਤ ਹੀ ਆ😂😂😂😂

  • @prabhdhillon2348
    @prabhdhillon2348 Месяц назад +28

    ❤ ਜੀਤਾ ਦਾ ਚਿਮਚਾ ਵਾਹ ਸੋਨੂੰ ਵੀਰ ਬਾਲਾ ਈ ਭੋਲ਼ਾ ਬਣਾਇਆ ਆ ਜੀਤਾ ਵਰਗਾ ਸੀਨ ਸੋਨੂੰ ਵੀਰ ਨੂੰ ਵੀ ਦੇ ਦਿਓ ਬਹੁਤਾ ਹੀ ਤਰਸ ਆਓਂਦਾ ਆ ਸੋਨੂੰ ਵੀਰ ਤੇ ਪਰ ਐਕਟਿੰਗ ਅੱਤ ਆ ਸਾਰਿਆਂ ਦੀ ❤❤❤❤❤

  • @indusood2851
    @indusood2851 Месяц назад +2

    All members good acting 👌 👏

  • @kaurkaur468
    @kaurkaur468 Месяц назад +15

    ਜੀਤਾ ਦੀਦੀ ਕੇਵੇ ਪਿਛੇ ਭੱਜੇ ਡਰਦੇ😂😂😂😂😂😂😂😂😂😂

  • @jogajoga8134
    @jogajoga8134 Месяц назад +5

    ਸੋਨੂ ਵੀਰ ਜੀ ਜੀਤਾਂ ਦੇਦੀ ਬਹੁਤ ਹੀ ਵਧੀਆ

  • @user-pj9vy6dx3s
    @user-pj9vy6dx3s Месяц назад +9

    Anty ji di acting atttt....😂

  • @AnjuMoni-iy9wt
    @AnjuMoni-iy9wt Месяц назад +2

    Nice acting jita sonu

  • @taibaghumman7277
    @taibaghumman7277 Месяц назад

    Hahahahahahahah Jeetna Api ki Acting 😂😂😂😂😂😂😂😂😂bohaat achi Story h ❤❤❤❤❤❤❤❤❤❤❤❤❤❤❤❤❤

  • @rashmisharma4699
    @rashmisharma4699 Месяц назад +2

    Very nice story Guru ji bless you always hmeshaaaaa khush raho rub tuhanu chadi klaa ch rkhe buri najar to bachhay to bachhay ❤❤

  • @jaspreetsahota7589
    @jaspreetsahota7589 Месяц назад +3

    Very nice video 👍 god bless you 💗 ❤❤❤❤❤all family members ❤️🙏🙏🙏🙏🙏🙏🙏🙏🙏🙏🙏🙏🙏❣️🙏❣️🙏❣️❣️

  • @ParkashSingh-t3j
    @ParkashSingh-t3j Месяц назад +4

    Jeeta bhn ji att kri jande ne te sonu vichara👍👍😍😍

  • @Maninder_brar
    @Maninder_brar Месяц назад +12

    Sonu ta ਜਮਾ ਹੀ ਲਾਈਲੱਗ ਆ 😅😅ਬਹੁਤ ਵਧੀਆ ਵੀਡਿਓ ❤❤❤❤

  • @deepmala4616
    @deepmala4616 Месяц назад +2

    Nice acting jeetaaa 😂😂😂😂😂

  • @PunjabiKitchenvlogs1313
    @PunjabiKitchenvlogs1313 Месяц назад +5

    ਬਹੁਤ ਜ਼ਿਆਦਾ ਭਲੀਮਾਣਸ ਜਨਾਨੀ ਜੀਤਾ😂😂

  • @reetabhutani7869
    @reetabhutani7869 Месяц назад +2

    Very very nice video 👌👌

  • @RavinderKaur-ll1if
    @RavinderKaur-ll1if Месяц назад +51

    ਜੀਤਾ ਸੋਨੂੰ ਵੀਰ ਵੱਲ ਦੇਖ ਕੇ ਹਾਸਾ ਆਈ ਜਾਂਦਾ 😅😅😅

  • @user-cy4dl8lw8v
    @user-cy4dl8lw8v Месяц назад +23

    ਜੋਰੂ ਕਾ ਗੁਲਾਮ ਬਣ ਗਿਆ ਸਾਨੂੰ ਵੀਰ

  • @ManpreetKaur-fn1bd
    @ManpreetKaur-fn1bd Месяц назад +18

    ਬਹੁਤ ਵਧੀਆ ਜੀਤਾ ਦੀਦੀ ਨੇ ਤਾਂ ਕਮਾਲ ਹੀ ਕਰ ਦਿੱਤਾ 😂😂😂😂😂😂😂😂😂😂😂😂😂 ਮਜ਼ਾ ਆ ਗਿਆ ਵੀਡੀਉ ਦੇਖਣ ਦਾ 😂😂😂

  • @Paramjitnoor
    @Paramjitnoor Месяц назад

    Very good episode nd God bless all family members

  • @ranjitkaur6445
    @ranjitkaur6445 Месяц назад

    Sonu Putt jiada hi biba putt bna dita aa But as story acting bahut sohni aa Ether Kawal v Vicky nu jeen nhi denda koi servent rakh lwo Emergency lai God bless u all❤❤❤❤❤🎉🎉🎉🎉🎉

  • @narinderkaur4549
    @narinderkaur4549 Месяц назад +2

    Very nice story 👌

  • @bhavsagarsingh9425
    @bhavsagarsingh9425 Месяц назад +5

    ਜੀਤਾ ਦੀ ਬਹੁਤ ਵਧੀਆ ਐਕਟਗ😂😂

  • @Nirbhay828
    @Nirbhay828 Месяц назад +2

    Very Very nice story ji so beautiful ❤❤❤❤❤❤❤🎉🎉🎉🎉🎉🎉

  • @NarinderSingh-xk2ks
    @NarinderSingh-xk2ks Месяц назад +2

    So beautiful story g

  • @anmoldeepsingh6679
    @anmoldeepsingh6679 Месяц назад

    Very nice veer ji bhut vadia video a God bless you all family and all teem bhut vadia acting a veer ji ⭐🌟⭐🌟⭐🌟🌹🌷⭐🌟⭐🌟⭐🌹🌷⭐🌟⭐🌟⭐🌟🌹🌷⭐🌟⭐🌟⭐🌟🌹🌹⭐🌟⭐🌟⭐🌟🌹🌹⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐⭐⭐⭐🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷

  • @user-kl9nu8qz2g
    @user-kl9nu8qz2g Месяц назад +10

    Jeeta and Sonu paji di acting ajj bhut he sohni lagi ❤❤❤

  • @Gurtaj-cr5wf
    @Gurtaj-cr5wf Месяц назад +3

    Sonu veer ji😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @rajinderkaur7688
    @rajinderkaur7688 Месяц назад +2

    Jeeta te suno phaji ❤

  • @ManinderKaur-ex6hz
    @ManinderKaur-ex6hz Месяц назад +2

    Very very nice story

  • @user-my3sd6my6i
    @user-my3sd6my6i Месяц назад +2

    Very nice video my favourite video ❤❤😊😊

  • @satwantkaur3602
    @satwantkaur3602 Месяц назад

    😂😂😂ajj ta mja aa giya sonu bhaji te jeetan di acting dekh ke❤❤❤❤

  • @The.trend-Abhi
    @The.trend-Abhi Месяц назад +4

    Hayyee jeeta bhabhi😂😂😂😂😂😂keya acting karde o

  • @sandeepkular4371
    @sandeepkular4371 Месяц назад +2

    Jeet dee di acting 😂😂super

  • @mohinderkaur5763
    @mohinderkaur5763 Месяц назад +22

    ਤੁਹਾਡੇ ਮੀਂਹ ਪੈ ਰਿਹਾ ਹੈ। ਸਾਡੇ ਮਾਨਸਾ ਜ਼ਿਲ੍ਹੇ ਵਿੱਚ ਤਾਂ ਬੂੰਦ ਵੀ ਨਹੀਂ।

    • @laddibhagat2836
      @laddibhagat2836 Месяц назад +1

      Same too u di sade Jalandhar ch v ek boond nai hai meeh aa rea

    • @sabikhosla6584
      @sabikhosla6584 Месяц назад

      Sade nawanshahr ch v ni

  • @gurekamsingh6385
    @gurekamsingh6385 Месяц назад +4

    ਹਾਏ ਲੁੱਡੋ ਵਾਲੀ ਬੈੱਡਸ਼ੀਟ 🥰🥰🥰👌🏻👌🏻👌🏻👌🏻 ਕਿਥੋਂ ਲਈ ਬਟਾਲੇ ਤੋ ਜਾ ਕਾਦੀਆਂ ਤੋਂ

  • @Ranveer-sz8cq
    @Ranveer-sz8cq Месяц назад +2

    God bless you ❤❤

  • @meetdeep5297
    @meetdeep5297 Месяц назад

    😂😂😂😂😂😂😂😂😂😂😂😂😂😂😂😂😂😂😂😂😂😂toooo much seen for Sonu veer🤣🤣🤣🤣🤣🤣🤣tars agea vichar veer

  • @saabsingh1459
    @saabsingh1459 Месяц назад +2

    Very nice video all members of ❤❤❤❤🎉

  • @HarpalSingh-oj3bh
    @HarpalSingh-oj3bh Месяц назад +1

    Nice story g

  • @monikasethi9231
    @monikasethi9231 Месяц назад

    Very nice vidio ji waiting for next part of this story ❤❤❤❤❤

  • @ramankaur5743
    @ramankaur5743 Месяц назад +2

    Aj ta mzaa aa gya😂😂😂😂. Jeeta ta bhaj gye. Sonu veer mud mud k dekhe .

  • @rupinderuppal9094
    @rupinderuppal9094 Месяц назад +6

    ਜੀਤਾਂ ਦੀਦੀ ਆਂਦੀ ਮੈਂ ਤਾਂ ਕਦੇ ਬੋਲਦੀ ਨਹੀਂ ਹ ਇਨੀ ਪਹਿਲੀ ਮਾਨਸਾ ਨਾ ਨੌ ਮਿਲੀ😂😂😂😂😂😂😂😂😂😂😂

  • @user-vg5lw2bz9d
    @user-vg5lw2bz9d Месяц назад +1

    Very funny story ji 🙏

  • @shivshakti7972
    @shivshakti7972 Месяц назад +2

    Sonu veer te hassa i ounda pea😂😂

  • @manpreetkaur-zz3pb
    @manpreetkaur-zz3pb Месяц назад

    Aunty g too gud.. Jo sandeep d mummy da role play krn dye ne.. ❤❤🙌

  • @Gurtaj-cr5wf
    @Gurtaj-cr5wf Месяц назад +3

    Jeta is best sonu😅😅😂😂😢😢😮😮

  • @harwinderkaur1452
    @harwinderkaur1452 Месяц назад +2

    Hun kawal ne ajj ake pher bolna ke vicky aap kam kar reha😅😅

  • @kuldeepkaur17333
    @kuldeepkaur17333 Месяц назад +2

    Very nice video nd beautiful sweet family

  • @kamaljitkaur7182
    @kamaljitkaur7182 Месяц назад +2

    Jetta ddi de sas bought zabardast aa jeeta pecha paz gye😂😂😂😂😂😂

  • @JaswinderKaur-iw8ds
    @JaswinderKaur-iw8ds Месяц назад +2

    ਜੀਤੋ ਬੜੀ ਚਲਾਕ ਵਾ ਸਿੱਤਰ ਪਵਾ ਦੇਂਣ ਲੱਗੀ ਸੀ ਵਿਚਾਰੇ ਨੂੰ ਬਹੁਤ ਹੋਈ ਵੀਰ ਤੇਰੇ ਨਾਲ

  • @rajinderkaur7688
    @rajinderkaur7688 Месяц назад +2

    Aunti acting so funny

  • @balwantgill5482
    @balwantgill5482 Месяц назад

    Very nice story all family members ❤❤❤

  • @jassisandhu3497
    @jassisandhu3497 Месяц назад +1

    Jeeta bhabhi da eh v Roop hega 😂😂😂😂 Roll de acoding vatt kad ditthe 😂

  • @sukhjeetkaur68
    @sukhjeetkaur68 Месяц назад +2

    ❤❤❤beautiful story 🎉🎉🎉

  • @parneetkaur9448
    @parneetkaur9448 Месяц назад +2

    jeeta di huna de vilog boht vadiya lgde aa jdo tk na dekha roti nhi changi lgdi

  • @renubala1976
    @renubala1976 Месяц назад +4

    Very nice video sandeep di gbu❤❤❤❤❤❤❤❤❤❤❤❤❤

  • @ramanjudge2915
    @ramanjudge2915 Месяц назад +2

    Very nice apisode ❤❤

  • @swarnjeetkaur5726
    @swarnjeetkaur5726 Месяц назад

    Very nice vedio Very nice acting jita so beautiful u r god bless 🙌 you all family members keep it up

  • @JasvirKaur-u3b
    @JasvirKaur-u3b Месяц назад +2

    Very Very nice story ji anty ji di acting atttt ......❤❤🎉

  • @KulbirSandhu-hf6nh
    @KulbirSandhu-hf6nh Месяц назад

    ਸੋਨੂੰ ਵੀਰ. ਦਾ ਸੁਭਾਅ ਬਹੁਤ. ਵਧੀਆ ਜੀ

  • @gillbrother7786
    @gillbrother7786 Месяц назад +2

    Buhat buhat soni video god bless you family members manu buhat wait hondi video di

  • @rajnimehmi178
    @rajnimehmi178 Месяц назад +4

    ਮਾਲੀ ਵੀਰ ਤੁਸੀਂ ਬਹੁਤ ਹੀ ਵਧੀਆ ਐਕਟਿੰਗ ਕਰਦੇ ਹੈ ਗੀਤਾ ਦੀਦੀ ਤੋਂ ਹਾਸਾ ਬਹੁਤ ਆਉਂਦਾ ਹੈ ਜਦੋਂ ਕਹਿੰਦੀ ਹੈ ਕੀ ਮੈਂ ਬਹੁਤ ਭਲੀ ਮਾਨਸ ਹੈ

  • @JasmeetJasmeet-w4j
    @JasmeetJasmeet-w4j Месяц назад +4

    Very nice Vdo mera tnu miln nu bht dil krda jasmeet Gazinanagal

  • @JaswinderKaur-iw8ds
    @JaswinderKaur-iw8ds Месяц назад +2

    ਸੋਨੂੰ ਵੀਰ ਜੀ ਬੜੀ ਹੋਈ ਤਹਾਡੇ ਨਾਲ਼ ਜੀਤਾਂ ਕਿਥੇ ਗਏ ਹੁਣ ਬੁਵੇ ਵੱਲ ਵੇਖੀਂ ਜਾਨਾ ਵਾ ਹਾਸਾ ਆਈ ਜਾਂਦਾ ਵਿਡੀਉ ਵੇਖ ਕੇ

  • @user-cs2bk8sm3cAmanat
    @user-cs2bk8sm3cAmanat Месяц назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @shehnaitawa6739
    @shehnaitawa6739 Месяц назад +1

    Jeeta kiwe bhajji😂😂😂

  • @amandeepkaurgill5475
    @amandeepkaurgill5475 Месяц назад +2

    Sat Shri akal ji all family very very nice video God bless you ❤❤❤

  • @901PUNJAB
    @901PUNJAB Месяц назад +6

    ਜੀਤਾਂ ਦੀ ਸੋਨੂੰ ਵੀਰੇ ਇਕੱਲੇ ਛੱਡ ਤਾਂ

  • @kulwinderbatth7183
    @kulwinderbatth7183 Месяц назад

    Sonu jeeta so funny 😂😂😂😂😂

  • @BhleemRaman
    @BhleemRaman Месяц назад +2

    ❤❤❤❤❤

  • @MANDEEPSINGH-cb1ce
    @MANDEEPSINGH-cb1ce Месяц назад +2

    Jeeta bhabhi te schi bht hassa aaya aj😂😂😂😂❤❤❤❤