Dikhawa Double face 7 ਦਿਖਾਵਾਂ ਦੋਹਰਾ ਚਿਹਰਾ

Поделиться
HTML-код
  • Опубликовано: 17 окт 2024

Комментарии • 477

  • @karmitakaur3390
    @karmitakaur3390 2 месяца назад +163

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

    • @Jasspreet811
      @Jasspreet811 2 месяца назад +6

      Hor msg v kr liya kr

    • @mandeepkaurthindmandeepkau587
      @mandeepkaurthindmandeepkau587 2 месяца назад +2

      Ajj ta change krta washe msg

    • @Maninder_brar
      @Maninder_brar 2 месяца назад +2

      ਵਾਹਿਗੁਰੂ ਜੀ ਦਾ ਨਾਮ ਸਾਰੇ ਹੀ ਲੈਂਦੇ ਆ ਤੂੰ ਜਿਆਦਾ ਸਿਆਣੀ ਨਾ ਬਣ

  • @varinderkaur6100
    @varinderkaur6100 2 месяца назад +37

    Jeeta 90% bhabiya nu represent krdi pyi is serial ch

  • @user-cs2bk8sm3cAmanat
    @user-cs2bk8sm3cAmanat 2 месяца назад +33

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @sukhdialsinghcheema2016
    @sukhdialsinghcheema2016 2 месяца назад +82

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰੋ ਜੀ🙏🙏🌹🌹🌹🌹🥀🥀🥀

  • @ranjeethanda8375
    @ranjeethanda8375 2 месяца назад +27

    ਸਾਰੀ ਟੀਮ ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸ਼ੇ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @Ravinderjeetkaur-ov6fw
    @Ravinderjeetkaur-ov6fw 2 месяца назад +6

    ਵਧੀਆ ਵੀਡੀਓ ਜੀਤਾਂ ਦਾ ਇਹ ਰੂਪ ਦੇਖਕੇ ਬੜੀ ਹੈਰਾਨੀ ਹੁੰਦੀ ਆ

  • @akwinderbuttar2590
    @akwinderbuttar2590 2 месяца назад +23

    Dhan Dhan baba deep Singh ji tuhanu hmesha khush rakh ji

  • @punjabap139
    @punjabap139 2 месяца назад +54

    "Dikhawa" and "maye ni main kis nu dard sunava " best series aa

  • @SSnihangSingh
    @SSnihangSingh 2 месяца назад +11

    Vicky keda dekhda kawal wal😂😅haasa e aa gea.veer nu ਵਿਉਣ ਚੱਲਾ😂😂😂😂😂

  • @NavjotKaur-fe9cd
    @NavjotKaur-fe9cd 2 месяца назад +37

    Dhan Dhan guru Ram das ji Dhan Dhan Baba deep singh ji Dhan Dhan Baba Sheri chand ji waheguru ji

  • @kamaljitbanwait1223
    @kamaljitbanwait1223 2 месяца назад +3

    ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ ਸਾਰਿਆ ਆ ਦੀ ਐਕਟੀਗ ਬਹੁਤ ਵਧੀਆ ਵਾਹਿਗੁਰੂ ਜੀ ਸਰਬੱਤ ਦਾ ਭਲਾ ❤❤❤

  • @ramanjeetkaur4663
    @ramanjeetkaur4663 2 месяца назад +3

    Very good work by Jeetan Welldon ❤Ramanjeet Kaur Scotland

  • @KalwinderKour-d1i
    @KalwinderKour-d1i 2 месяца назад +15

    Bahut shoni video God bless you too all team members ❤❤ from Odhssa ❤❤

  • @gaganpunjap5807
    @gaganpunjap5807 2 месяца назад +29

    ਵਿਆਹ ਦੀ caram 😍😍😍😍

  • @ManniManjindersingh
    @ManniManjindersingh 2 месяца назад +3

    Next part jaldi Veer ju

  • @Pbgaming-5g
    @Pbgaming-5g 2 месяца назад

    ਵਿਕੀ ਵੀਰ ਜੀ ਦੇ ਐਕਸ਼ਨ ਬਹੁਤ ਸੋਹਣੇ ਨੇ ਕਬਲ ਨੂੰ ਦੇਖਣ ਵਾਸਤੇ ਆਪਣੇ ਘਰੇ ਤਾਂ ਕਵਲ ਵੀਰ ਜੀ ਕਲਰ ਪਾ ਦਿੰਦੇ ਨੇ ਔਰ ਦੂਸਰੇ ਘਰ ਦਾ ਕਿੰਨਾ ਫਿਕਰ ਹੈ ਜੋ ਅਜੇ ਇਸ ਘਰ ਵਿੱਚ ਆਈ ਵੀ ਨਹੀਂ ਜਿਹੜੇ ਜਿਆਦਾ ਉੱਚੇ ਹੋ ਹੋ ਬਹਿੰਦੇ ਨੇ ਉਹਨਾਂ ਦੇ ਨੱਕ ਵਿੱਚ ਹੀ ਗਲਤੀਆਂ ਨੇ ਕਵਲ ਵੀਰ ਜੀ ਤੁਹਾਡੇ ਤੇ ਵੀ ਉਹ ਦਿਨ ਆਉਣ ਵਾਲੇ ਨੇ

  • @JyotiVirdi-
    @JyotiVirdi- 2 месяца назад +29

    ਜੀਤਾ ਨਾ ਸੋਨੂੰ ਨੂੰ ਦਵਾਈ ਲੈਣ ਜਾਣ ਦਿੰਦੀ ਨਾ ਓਹਨਾ ਨੂੰ, ਫੋਨ ਤੇ ਗੱਲ ਸੋਨੂੰ ਵੀ ਤਾਂ ਕਰ ਸਕਦਾ ਚੁੱਕ ਕੇ ਫੋਨ ਸੰਦੀਪ ਨੂੰ ਫੜਾ ਦਿੰਦੇ 😂

  • @GurjotsinghSingh-cg1qx
    @GurjotsinghSingh-cg1qx 2 месяца назад +17

    ਬਹੁਤ ਵਧੀਆ ਜੀ ਇਕ ਗੱਲ ਏ ਭਾਵੇਂ ਤੁਸੀਂ ਕੋਠੀਆ ਪਾ ਲਿਆ ਪਰ ਤੁਹਾਡਾ ਆ ਵਾਲਾ ਘਰ ਬਹੁਤ ਵਧੀਆ ਏ ਇਸ ਨੂੰ ਛਡਨਾ ਨਹੀ

  • @ravinderkaur9092
    @ravinderkaur9092 2 месяца назад +21

    ਵਿਆਹ ਦੀ ਕ੍ਰੀਮ ਅਜੇ ਤੱਕ ਨਾਂ ਖਤਮ ਹੋਈ ਤੇ ਨਾਂ ਐਕਸਪਾਯਰ ਹੋਈ 😂😂😂😂

  • @AmandeepKaur-g3k
    @AmandeepKaur-g3k 2 месяца назад +65

    ਜਦੋਂ ਸੰਦੀਪ ਦਾ ਵਿਆਹ ਹੋ ਗਿਆ ਤਾਂ ਕਵਲ ਤੇ ਜੀਤਾਂ ਦੀ ਬਹੁਤ ਖੜਕਿਆ ਕਰਨੀ

  • @PreetKaur-n6x
    @PreetKaur-n6x 2 месяца назад +2

    Verry nice family rabba sabb nu eda de family de sadi family vee broo eda de aa good ❤❤❤❤❤❤❤❤❤veery 2nice

  • @kuldipkaur5688
    @kuldipkaur5688 2 месяца назад +20

    ਓ ਹੋ ਕੰਵਲ ਤੁਸੀਂ ਇੰਨ੍ਹੇ ਸ਼ਰੀਫ਼ ਹੋ ਆ ਕੀ ਹੋ ਗਿਆ ਸੰਦੀਪ ਦੀ ਮਾੜੀ ਕਿਸਮਤ ਜੀਤਾਂ ਤਾਂ ਅੱਗੇ ਹੀ ਸੋਨੂੰ ਵੀਰ ਨੂੰ ਉਲਾਂਬੇ ਦਿੰਦੀ ਰਹਿੰਦੀ ਹੈ ਚੱਲੋ ਹੁਣ ਕੁਝ ਸੋਚੋ ਠੀਕ ਕਰੋ ਜੋ ਗਲਤ ਹੋਇਆ ਕੁਦਰਤੀ ਪ੍ਰਮਾਤਮਾ ਨੇ ਇਹ ਕਰਵਾ ਤਾਂ ਕਿ ਸੰਦੀਪ ਨੇ ਫੋਨ ਸਪੀਕਰ ਤੇ ਲਾ ਲਿਆ ਉਹ ਜੀਤਾ ਨੂੰ ਸੱਚ ਦਿਵਾਉਣਾ ਚਾਹੁੰ ਦੀ ਸੀ । ਇੱਕ ਹੋਰ ਹਾਸੋਹੀਣੀ ਗੱਲ ਦੋਨੋ ਵੀਡੀਓ ਵਿੱਚ ਸੰਦੀਪ ਕੰਵਲ ਦਾ ਵਿਆਹ ਹੋਣਾ ਤੁਹਾਡਾ ਇੱਕੋ ਸੀਨ ਦੋਨਾਂ ਪਾਸੇ ਚੱਲ ਜਾਵੇਗਾ ਜੀ ।😊😊

  • @Sandeepkaur-v1l
    @Sandeepkaur-v1l 2 месяца назад +1

    Sandeep madem g sunscreen sirf dhup ch h nhiq lyida blk gas de sek to bachan lyi ghar v layida a

  • @sukhsandhu3287
    @sukhsandhu3287 2 месяца назад

    Hassa bhut ayea when sandeep said eeee😅😂17:33 sonu try to control laugh😂

  • @MahinderSingh-hj8qf
    @MahinderSingh-hj8qf 2 месяца назад +10

    ਜੀਤਾਂ ਵੈਸੇ ਹੀ ਬਹੁਤ ਸੋਹਣੀ ਹੈ ਕਰੀਮ ਦੀ ਕੀ ਲੋੜ ਹੈ ਕਰੀਮਾਂ ਛੱਡ ਚਾਹੇਂ ਰੇਗਮਾਰ ਲਾ ਲਵੋ

  • @PreetSingh-lm6rt
    @PreetSingh-lm6rt 2 месяца назад +38

    ਮਜ਼ਾ ਔਣ ਲੱਗਾ ਸੀ ਤੇ ਵੀਡੀਓ ਖ਼ਤਮ ਹੋ ਵੀ ਗਈ ਥੋੜੂ ਵੱਡੀ ਵੀਡੀਓ ਬਣਾ ੲਇਆ ਕਰੋਂ ❤❤

  • @jaspreetsahota7589
    @jaspreetsahota7589 2 месяца назад +5

    Very nice video 👍 god bless you 💗💝🙏🙏❣️🙏❣️🙏 all family members 💖🙏💕💞❤️🙏🙏❣️❤️❤️🙏🙏❣️❣️🙏💞💕🙏

  • @rajveerkaur3705
    @rajveerkaur3705 2 месяца назад +5

    Last te serious gal c but mnu te bohhh hasa 😂😂😂 aeyaaa

  • @gillbrother7786
    @gillbrother7786 2 месяца назад +8

    Dhan Dhan baba deep singh ji mehar karo sab ta ❤

  • @SurjitSingh-bb2vx
    @SurjitSingh-bb2vx 2 месяца назад +11

    Very Very Very Very nice story ji so beautiful ji and ਜੀਤਾ ਦੀਦੀ Very nice acting ji 😂😂😂😂❤❤❤❤😅😅😊😊😊😊😊

  • @veenadhall4623
    @veenadhall4623 25 дней назад

    Jeeta or Sandeep mashalla

  • @anmolkahlon1974
    @anmolkahlon1974 2 месяца назад

    Very nyc .kawel kina change bnda preeti sahmena

  • @kuldeepkaur17333
    @kuldeepkaur17333 2 месяца назад +4

    Very nice video nd beautiful sweet family members ❤️

  • @ManpreetKaur-fn1bd
    @ManpreetKaur-fn1bd 2 месяца назад

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਿਰਪਾ ਕਰੋ ਜੀ 🙏🙏🙏

  • @gagandandiwal4168
    @gagandandiwal4168 2 месяца назад

    ਬਹੁਤ ਵਧੀਆਂ ਸਟੋਰੀ

  • @Broking766
    @Broking766 2 месяца назад +2

    Veer ji Docter di Acting bauhut vadiya lagi

  • @Manpreet936
    @Manpreet936 2 месяца назад +9

    ਬਹੁਤ ਵਦੀਆ

  • @jaggidosanjh5600
    @jaggidosanjh5600 2 месяца назад

    I like Kamal veer ji role so nice 😊

  • @bablibhatia6279
    @bablibhatia6279 2 месяца назад

    Saari team the best

  • @Maninder_brar
    @Maninder_brar 2 месяца назад

    Please please next video jaldi pao g,,,eh episode bhut vadia ਲੱਗਿਆ ❤❤❤❤❤❤

  • @ManniManjindersingh
    @ManniManjindersingh 2 месяца назад +1

    Both Sony video

  • @gurnoorsingh6366
    @gurnoorsingh6366 2 месяца назад

    ਹੲਏ।ਕਵਲ। ਵੀਰੇ ਤੁਹਾਡਾ ਸਟੋਰੀ ਦੇਖ ਕੇ ਮਜਾ ਸੀ ਆ ਗਿਆ

  • @kuldeepkaur6484
    @kuldeepkaur6484 2 месяца назад +1

    menu tuada a vala ghar kawal veer ji da bhut shona lagda a es nu video ch pakka rekhna

  • @Virk-2022
    @Virk-2022 2 месяца назад +19

    ਕਿਉ ਖ਼ਤਮ ਕਰਤੀ ਵੀਡੀਓ 😮😮ਤੋੜ ਜਿਹੀ ਲਗ ਗੀ ਅਗਲਾ ਭਾਗ ਜਲਦੀ ਪਾ ਦਿਓ plz ❤

    • @MrSaranjeet451
      @MrSaranjeet451 2 месяца назад

      Shi gal a ji jdo mja aun lga udo khtam ho gyi

  • @sunitacyprus
    @sunitacyprus 2 месяца назад +4

    Jaldi jaldi next part le au very nice video 🎉

  • @ketanbirkaur5027
    @ketanbirkaur5027 2 месяца назад

    Nyc episode❤❤❤❤❤

  • @SukhwinderKaur-qf6bs
    @SukhwinderKaur-qf6bs 2 месяца назад

    ਸੰਦੀਪ ਏਤਕੀ ਡੈਲੋਗ ਬਹੁਤ ਵਧੀਆ ਮਾਰਦੀ

  • @ManjeetKaur-hl4oi
    @ManjeetKaur-hl4oi 2 месяца назад +6

    Very nice veer ji video. Next part plz

  • @indusood2851
    @indusood2851 2 месяца назад +1

    Jita acting is very good 👌👌

  • @blViirsndhuuYou-bl2og
    @blViirsndhuuYou-bl2og 2 месяца назад

    😂 ਬਹੁਤ ਬਹੁਤ ਵਧੀਆ ਜੀ 😂

  • @sukhwinderkaurnagi8961
    @sukhwinderkaurnagi8961 2 месяца назад

    😂😂sonu laai lag
    Ghaint acting 😂😂

  • @Hazel1-j7p
    @Hazel1-j7p 2 месяца назад

    Very Very nice Story 👌 👍 👏 god bless you

  • @kiranjitkaur4854
    @kiranjitkaur4854 2 месяца назад

    Great. Videos 🤙❤️

  • @JotuGill-i1x
    @JotuGill-i1x 2 месяца назад

    Ene late kyu next part de rahe pls jildi upload krya kro

  • @RUPINDERKaur-dc7th
    @RUPINDERKaur-dc7th 2 месяца назад

    Hyee ji sanu te bot hassa ayeea kawal paji or mummy nu dekh ke😂😂😂😂❤❤❤

  • @ramandeepkaur7769
    @ramandeepkaur7769 2 месяца назад

    ਬਹੁਤ ਵਧੀਆ ਵੀਡੀਓ ਬਣਾਈ ਆ ਭੈਣੇ

  • @taibaghumman7277
    @taibaghumman7277 2 месяца назад

    😂😂😂😂😂😂 Knwal Bhai acting very good 👍👍👍👍👍👍😊😊😊😊😊😊😊😊 Bohaat Axhi video h very good Story interesting Bohaat mza Dakh kr God bless you all team members 💗💗💞💗💞💗💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞🌺🌺🌺🌺🌺🌺🌺🌺🌺🌺🌺🌺🌷🌷🌷🌷🌷🌷🌷🌷🌷🌷🌷🌷🌷

  • @rajwinderkaur7882
    @rajwinderkaur7882 2 месяца назад +2

    Superb work done to all family❤❤❤❤❤❤❤

  • @prani-jb7ik
    @prani-jb7ik 2 месяца назад

    ਬਹੁਤ ਵਧੀਆ ਸਟੋਰੀ ਬਹੁਤ ਵਧੀਆ😊😊😊😊 ਲਾਸਟ ਵਿੱਚ ਵਿੱਕੀ ਦੇ ਦੇਖਣ ਦਾ ਤਰੀਕਾ😂😂😂😂😂😂

  • @sukhdevkauratwal9609
    @sukhdevkauratwal9609 2 месяца назад

    God bless you all team members 👍

  • @ranjitkaur6445
    @ranjitkaur6445 2 месяца назад

    Vaer Very Interesting Story Kawak di acting bahut Sohni aa Jeeta Sandeep v bahut funn kardia aa Jdo mai auna Sandeep lai kinia saria Sun Screen lai k aunia aa Bhabi luka k rakhdi aa 😂God bless u all❤❤❤❤❤🎉🎉🎉🎉🎉🎉

  • @sarleenkaur3343
    @sarleenkaur3343 2 месяца назад

    Next video kdu paoge

  • @kuljitkaur6590
    @kuljitkaur6590 2 месяца назад

    So very nice video and

  • @GurvailsinghAulakh
    @GurvailsinghAulakh Месяц назад

    Very nice video bro

  • @Harjinder_x01
    @Harjinder_x01 2 месяца назад +2

    Bahut sohni video aa ji God bless you all

  • @swarnjeetkaur5726
    @swarnjeetkaur5726 2 месяца назад

    Very Very nice vedio Very nice story Very nice acting jita di god bless u always

  • @KuldeepKaur-m1c
    @KuldeepKaur-m1c 2 месяца назад +1

    ਸੰਦੀਪ ਮੰਮੀ ਨਾਲ ਗੱਲ ਕਰਾਂ ਦਿਆਂ ਕਰ ਕੇਵਲ ਦੀ

  • @BaljeetKaur-qo4be
    @BaljeetKaur-qo4be 2 месяца назад +1

    Very nice 👌

  • @ramanjudge2915
    @ramanjudge2915 2 месяца назад

    Very nice ❤❤

  • @Sawinderkaur7
    @Sawinderkaur7 2 месяца назад

    Bhut wdia episode aa next episode v jaldi upload krdo pplz hurry up

  • @reetabhutani7869
    @reetabhutani7869 2 месяца назад +1

    Best series aa❤👌👌

  • @JasvirKaur-u3b
    @JasvirKaur-u3b 2 месяца назад

    Very Very nice story ji so beautiful family members ji ❤❤❤❤❤🎉🎉🎉🎉

  • @balwantgill5482
    @balwantgill5482 2 месяца назад

    Very nice story

  • @monikasethi9231
    @monikasethi9231 2 месяца назад

    Very nice vidio ji waiting for next part of this story ❤❤❤❤❤

  • @bablibhatia6279
    @bablibhatia6279 2 месяца назад

    Eh episode es series da best hai ji

  • @kalsijatt307
    @kalsijatt307 2 месяца назад

    Very nice 👍 God bless you all family members 🌹🌹

  • @punjabap139
    @punjabap139 2 месяца назад +12

    Bechari sandeep fasa ti kawal ne aaj 😂 jeeta di acting superb 👌

  • @Broking766
    @Broking766 2 месяца назад +1

    Kawal veer nice Acting hasa Buhat Aunda

  • @HarpreetSingh-sy6xe
    @HarpreetSingh-sy6xe 2 месяца назад

    अगला एपिसोड क्यों नहीं आ रहा

  • @Nirbhay828
    @Nirbhay828 2 месяца назад

    Bahut sohni video God bless you all beautiful family members ❤❤❤❤❤❤❤❤❤❤💓💓💓💓💓💓

  • @gurpreetsekhon6694
    @gurpreetsekhon6694 2 месяца назад +2

    Nice god bless uu rabb tuhnu hamesa chrdikalla ch rakhe ❤❤

  • @SukhasinghAulakh
    @SukhasinghAulakh 2 месяца назад

    ❤❤❤❤❤❤❤ very nice story good

  • @SatinderKaur-vp1zk
    @SatinderKaur-vp1zk 2 месяца назад

    All team meamber gud acting nice story waheguru ji mehar kran ji

  • @gursharnamrit5276
    @gursharnamrit5276 2 месяца назад

    Thus story is so good. Love it.

  • @pindervirk9494
    @pindervirk9494 2 месяца назад

    ਬਹੁਤ ਹੀ ਸੋਹਣੀ ਵੀਡੀਓ ‌ਆ

  • @Husandeepkhalsa
    @Husandeepkhalsa 2 месяца назад

    Very super duper video👍👍👍

  • @gillbrother7786
    @gillbrother7786 2 месяца назад +2

    Buhat buhat soni video ❤❤❤

  • @BaljitKaur-m6g
    @BaljitKaur-m6g 2 месяца назад +1

    Nice ❤

  • @ManinderKaur-ex6hz
    @ManinderKaur-ex6hz 2 месяца назад +4

    Very nice acting for all team members

  • @MithuSohal-n2q
    @MithuSohal-n2q 2 месяца назад +1

    Very nice video g ❤❤❤❤

  • @sbbhgt254
    @sbbhgt254 2 месяца назад +12

    Preet kawal di bhabi bani eh series 😂😂.. Bhen bhabi ban skdi hna... Kyuki sirf character niba rehe ne..... But jo duji series aa manye ni mai kinu dsa wale ch vicky sandeep da ristha v ban skda aa kyuki oh v character hi aa

  • @Rajwinder-jm9dy
    @Rajwinder-jm9dy 2 месяца назад

    Vickery preet end te bhut sohne lgde c❤❤

  • @NarinderkaurKaur-o7g
    @NarinderkaurKaur-o7g 2 месяца назад +1

    Very nice video good ❤❤

  • @jagtarmalaysia9666
    @jagtarmalaysia9666 2 месяца назад

    Very nice video ❤❤❤❤

  • @SarwansinghSarwan-g6n
    @SarwansinghSarwan-g6n 2 месяца назад

    Paji ajj tusi sada pind aa si gurdwara ni Nagina Sahib asi Preet didi aunti g nu Mila

  • @Anu-uj8hw
    @Anu-uj8hw 2 месяца назад

    Very nice viode❤

  • @ar_drawing_92
    @ar_drawing_92 2 месяца назад

    Very nice video

  • @sukhdevkauratwal9609
    @sukhdevkauratwal9609 2 месяца назад

    Very Very nice video 👏

  • @Sajankumar-ye6mm
    @Sajankumar-ye6mm 2 месяца назад +2

    Very very nice video ji

  • @MdJekdip
    @MdJekdip 2 месяца назад +2

    Jado tusi amritsar auna a ta ik din phelena vlog ya shorts de das deo ma tanu milna a ❤❤😊😊