ਰਸੋਈ ਦੇ ਬੌਕਸ ਬਣਾਉਣ ਤੇ ਕਿੰਨਾ ਖਰਚਾ ਆਇਆ Rasoi de box bnan te kina kharcha aya

Поделиться
HTML-код
  • Опубликовано: 13 сен 2024
  • #sadapunjab #barbadi #saspardhan #thepunjab #sonujeetan#familyvlog

Комментарии • 364

  • @Avifacts450
    @Avifacts450 Месяц назад +74

    ਬਹੁਤ ਸੋਹਣੀ ਆ ਰਸੋਈ ਵੀਰ ਜੀ ਕਿਸੇ ਦੇ ਪੱਕੇ ਘਰ ਦੇਖ ਕੇ ਆਪਣਾ ਕੱਚਾ ਨੀ ਢਾਹੀਂ ਦਾ ਅਜ ਦੇ ਜਮਾਨੇ ਵਿੱਚ ਆਮ ਬੰਦਾ ਘਰ ਵੀ ਨਹੀਂ ਪਾ ਸਕਦਾ ਇਟਾਂ ਵੀ ਬਹੁਤ ਮਹਿੰਗੀਆਂ ਹੋ ਗਈਆਂ

  • @Virk-2022
    @Virk-2022 Месяц назад +46

    ਜੀਤਾਂ ਦੇ ਚੇਹਰੇ ਤੇ ਖੁਸ਼ੀ ਸਾਫ ਦਿਖਾਈ ਦੇ ਰਹੀ ਆ ਵਾਹਿਗੁਰੂ ਹੋਰ ਤਰੱਕੀ ਦੇਵੇ ਤੁਸ਼ੀ ਬਹੁਤ ਮੇਹਨਤੀ ਹੋ ਸਿੱਧੀਆਂ ਨੀਤਾ ਨੂੰ ਰੱਬ ਜਰੂਰ ਫਲ ਲਾੳਦਾ ਆ ❤❤❤❤

  • @sarbjitsaini4706
    @sarbjitsaini4706 Месяц назад +28

    ਜੀਤਾ ਦੀਦੀ ਜੀ ਤੇ ਸੋਨੂੂੰ ਵੀਰ ਜੀ ਤੁਹਾਡੀ ਰਸੋਈ ਬਹੁਤ ਹੀ ਸੋਹਣੀ ਬਣ ਗਈ ਤੁਹਾਡਾ ਘਰ ਵੀ ਸੋਹਣਾ ਤੇ ਤੁਸੀਂ ਵੀ ਸਾਰੇ ਬਹੁਤ ਹੀ ਸੋਹਣੇ ਵਾਹਿਗੁਰੂ ਜੀ ਤੁਹਾਡੀਆਂ ਹਰ ਇਛਾਵਾਂ ਪੂਰੀਆਂ ਕਰਨ ਹਮੇਸ਼ਾ ਖੁਸ਼ ਰਹੌ❤❤❤❤❤❤

  • @kamleshsethi8509
    @kamleshsethi8509 Месяц назад +8

    ਭੈਣ ਨੂੰ ਖ਼ੁਸ਼ੀਆ ਦੀਆਂ ਮੁਬਾਰਕਾਂ ਏਸੇ ਤਰ੍ਹਾਂ ਹੀ ਹੋਲੇ ਹੋਲੇ ਘਰ ਬਣਦੇ ਆ ਜੀ ਪਰਮਾਤਮਾ ਸਬ ਨੂੰ ਖੁਸ਼ ਰੱਖਣ ਜੀ❤

  • @amankahlon6839
    @amankahlon6839 9 дней назад +1

    ਵਹਿਗੁਰੂ ਜੀ ਸਭ ਨੂੰ ਆਪਣਾ ਘਰ ਦਿਓ

  • @JaswinderKaur-gy1dd
    @JaswinderKaur-gy1dd Месяц назад +9

    ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਬਰਕਤਾਂ ਪਾਵੇ ਸਭ ਦੀਆਂ ਕਮਾਈਆਂ ਵਿੱਚ 🙏🙏🙏🙏🙏

  • @chahal-pbmte
    @chahal-pbmte Месяц назад +4

    ਬਹੁਤ ਸੋਹਣੀ ਰਸੋਈ ਬਣੀ ਐ। ਵੱਡੀ ਗੱਲ ਕਿ ਖ਼ਰਚਾ ਘੱਟ ਤੋਂ ਘੱਟ ਰੱਖਿਆ ਹੈ। ਰਸੋਈ ਦਾ ਸਾਈਜ਼ ਵੀ ਦੱਸ ਦਿਓ।

  • @nimratkhairafan601
    @nimratkhairafan601 Месяц назад +8

    ਮਨ ਸੱਚਾ ਹੋਵੇ ਤਾਂ ਜ਼ਰੂਰ ਰੀਜ ਪੂਰੀ ਹੁੰਦੀ ਆ ਮੈ ਵੀ ਤਿੰਨ ਮਹੀਨੇ ਪਹਿਲਾਂ ਟਾਇਲਾਂ ਲਗਵਾਈਆ ਸਾਰਾ ਫਰਸ਼ ਨਵਾ੍ ਬਾਥਰੂਮ ਬਨਵਾਇਆ ਮੈ ਸੋਚਿਆ ਵੀ ਫਰਿਜ਼ ਅਗਲੇ ਸਾਲ ਲਵਾਂਗੇ ਪਰ ਸਾਡਾ ਫਰਿਜ਼ ਅੈਤਕੀ ਖ਼ਰਾਬ ਹੋ ਗਿਆ ਤੇ ਪਰਮਾਤਮਾ ਦੀ ਕਿਰਪਾ ਨਾਲ ਨਵਾਂ ਲੈ ਆਏ

  • @ManveerToor19
    @ManveerToor19 Месяц назад +17

    ਭੈਣ ਏ। ਸੀ ਵੀ ਰਹਿੰਦਾ ਗੁਸਾ ਨਾ ਕਰਿਓ ਫਰਿੱਜ ਦਾ ਇੱਕ ਸਾਲ ਹੋਰ ਸਾਰ ਲਿਉ ਕਿਉਂ ਕੇ ਜਿਵੇਂ ਵੀਰ ਕਹਿੰਦੇ ਭੈਣ ਦੀਆਂ ਸਰਦੀਆਂ ਚ ਉਂਗਲਾਂ ਸੁੱਜ ਜਾਂਦੀਆਂ ਵੀਰ ਜੀ ਗਰਮੀ ਚ ਪਸੀਨਾ ਆਉਂਦਾ ਭੈਣ ਨੂੰ ਵੀਰ ਜੀ ਤੁਹਾਡੇ ਵਰਗੇ ਸਾਰੇ ਹਮਸਫ਼ਰ ਹੋਣ ਭੈਣ ਦਾ ਖਿਆਲ ਰੱਖਿਆ

  • @kiransharma7486
    @kiransharma7486 Месяц назад +7

    तुहाड़ी सोच बहुत अच्छी है कि उतने पैर पसारे जितनी लंबी चादर। मैं बी ऐसी सोच दी हिमायती हूं। परमात्मा समय से ही चादर बड़ी कर देंगे ❤❤❤❤

  • @darshankaur3433
    @darshankaur3433 Месяц назад +10

    ਭੈਣ ਵੀ ਮੇਰੇ ਵਰਗੀ ਹੈ। ਨਿਕੀਆ ਖੁਸੀਆ ਹੀ ਕਿਨੀਆ ਵਡੀਆ ਲਗ ਰਹੀਆ ਨੇ। ਮੈ ਵੀ ਨਵੀ ਚੀਜ ਦੇਖ ਕੇ ਬਹੁਤ ਖੁਸ ਹੁਦੀ ਹਾ। ਬਾਕੀ ਡਬੇ ਮੌਲ ਤੋ ਸਸਤੇ ਤੇ ਵਧੀਆ ਮਿਲ ਜਾਦੇ ਹਨ। ਕਵਾਇਲਟੀ ਵੀ ਵਧੀਆ ਹੁਦੀ ਹੈ।

  • @Eastwestpunjabicooking
    @Eastwestpunjabicooking Месяц назад +21

    Corner ਵਾਲਾ ਖਾਨਾ ਓਸ ਵਿਚ ਘਮਣ ਵਾਲੀ ਗੋਲ shelf ਪਵਾ ਲਵੋ ਤੇ ਦਾਲਾਂ ਵਾਲੇ ਡੱਬੇ ਰੱਖ ਲਵੋ ਜਿਹੜਾ ਚਾਹੀਦਾ ਘੁਮਾ ਕੇ ਅਹੇ ਆ ਜਾਂਦੀ ਤੇ ਇੱਕੋ ਜਿਹੇ ਡੱਬੇ ਵਧੀਆ ਰੱਖ ਸਕਦੇ। ਤੇ ਜਗਾ ਵੀ ਘੱਟ ਲੱਗਦੀ।

  • @SUKHWINDERKAUR-q7n
    @SUKHWINDERKAUR-q7n Месяц назад +10

    Fridge te choti khwahish hai di tuhadi saria khwasha puria hongia...tuc dil de saaf ho ❤❤

  • @parmjeetkaur6247
    @parmjeetkaur6247 Месяц назад +9

    ਤੁਸੀਂ ਬਹੁਤ ਵਧੀਆ ਗੱਲ ਕਰਦੇ ਓ❤❤❤❤❤

  • @Kaurcalifornia3251
    @Kaurcalifornia3251 Месяц назад +3

    ਹੁਣ ਤਾਂ ਸੱਚੀਂ ਮੁੱਚੀ ਜਗੀਰਦਾਰ ਦੀ ਰਸੋਈ ਬਣ ਗਈ 👌ਬਹੁਤ ਬਹੁਤ ਮੁਬਾਰਕਾਂ

  • @beantsingh6085
    @beantsingh6085 Месяц назад +3

    ਬਹੁਤ ਵਧੀਆ ਸਭ ਤੋ ਪਹਿਲਾ ਚੰਗੀ ਸੋਚ ਲਗੀ

  • @sukhjitpannu242
    @sukhjitpannu242 Месяц назад +19

    ਸੋਨੂੰ ਵੀਰ ਮਹਿਗਾਈ ਬਹੁਤ ਹੋ ਗਈ ਹੈ ਪਰ ਕੰਮ ਇਕ ਵਾਰ ਹੀ ਕਰਵਾਇਆ ਜਾਂਦਾ ਵਾਹਿਗੁਰੂ ਮੇਹਰ ਕਰਨ

  • @PunjabiKitchenvlogs1313
    @PunjabiKitchenvlogs1313 Месяц назад +28

    ਆਪਣਾ‌ ਦਫ਼ਤਰ ਤਾਂ ਭੈਣ ਰਸੋਈ ਹੈ 😊😊

  • @kawaljitkaur1592
    @kawaljitkaur1592 Месяц назад +2

    ਬਹੁਤ ਸੋਹਣੀ ਰਸੋਈ ਆ ਤੁਸੀਂ ਵੀ ਬਹੁਤ ਚੰਗੇ ਇਨਸਾਨ ਜੇ ਵਾਹਿਗੁਰੂ ਮਿਹਰ ਕਰੇ

  • @hibaaziz7056
    @hibaaziz7056 Месяц назад +5

    Zabardast MashaAllah Allah barkat de aameen summa aameen ❤️ from Pakistan 🇵🇰

  • @ramanjitkaur2413
    @ramanjitkaur2413 Месяц назад +2

    ਭੈਣੇ ਰਸੋਈ ਬਹੁਤ ਸੋਹਣੀ ਆ ਤੇ ਬਹੁਤ ਜਿਆਦੇ ਸੋਹਣੀ ਆ ਮੈਂ ਵੀ ਮਿਸੂ ਐਪ ਤੋਂ ਕਈ ਕਾਫੀ ਸਮਾਨ ਮੰਗਵਾਇਆ ਗਾ ਬਹੁਤ ਵਧੀਆ ਹੁੰਦਾ

  • @MohinderSingh-tl7to
    @MohinderSingh-tl7to Месяц назад +1

    ਬਹੁਤ ਵਧੀਆ ਲੱਗਿਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @tajinderkaurbitu5388
    @tajinderkaurbitu5388 Месяц назад +8

    ਵਾਹਿਗੁਰੂ ਤੁਹਾਡੀਆਂ ਸਾਰੀਆਂ wishes ਪੂਰੀਆ ਕਰਨ।

  • @Harjinder_x01
    @Harjinder_x01 Месяц назад +2

    Bahut sohni kitchen bnn gye didi mainu tuhadi eh gall bahut vdiya lggi jo veer ji ne keha k jaib dekhde kharcha krde aa

  • @kuldeepkaur2770
    @kuldeepkaur2770 Месяц назад +1

    Jdo neet saf hove ji sb reejan puria ho jandia❤🎉 bti

  • @Satnamkaur4570
    @Satnamkaur4570 Месяц назад +8

    ਬਹੁਤ ਵਧੀਆ ਬੋਕਸ ਬਣੇ ਬਹੁਤ ਬਹੁਤ ਵਧਾਈਆ ਜੀ

  • @HarjinderKaur-kp7bc
    @HarjinderKaur-kp7bc Месяц назад +1

    Ssakal ji Very nice video waheguru ji ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਗਏ

  • @ManmeetKaur-rn1cf
    @ManmeetKaur-rn1cf Месяц назад +5

    Chimney ਲਗਵਾ ਲੋ shona lagna kitchen ਸਾਫ rehige so nice family

  • @user-lw7tu4wq1y
    @user-lw7tu4wq1y Месяц назад +1

    ਬਹੁਤ ਬਹੁਤ ਵਧੀਆ ਕੰਮ ਹੈ ਜੀ

  • @Eastwestpunjabicooking
    @Eastwestpunjabicooking Месяц назад +8

    ਜੀਤਾ ਮੇਥੇ ਰਾਈ ਸੁਝ, ਖਸਖਸ, ਛੋਟੀ ਈਲਾਚੀ ਜਵੈਣ, ਸਭ ਕੋ ਛੋਟੀਆਂ ਮੈਂ ਵੀ ਇਡੀਆ ਤੋ ਲਿਆਂਦੀਆਂ ਸੀ ਵੱਡੀਆਂ ਚ ਛੋਟੀਆਂ । ਫਰਿਜ ਦੋ ਚਾਹੀਦੀਆਂ ਇਕ ਚ ਆਟਾ, ਸੂਜੀਆਂ ਕੱਚੀਆਂ ਆਟਾ ਤੇ ਬੋਰ ਬਾਕੀ ਇਕ ਰਸੋਈ ਚ ਨਾ ਰੱਖਿਓ ਉਸ ਚ ਫਰੂਟਗੁਧ ਬਰੈਡ।

  • @sandeepbatth968
    @sandeepbatth968 Месяц назад +3

    ਸੋਨੂੰ ਵੀਰ ਬਹੁਤ ਵਧੀਆ ਕੀਤਾ ਬਣਾ ਲ ਈ ਮਹਿੰਗਾਈ ਵੱਧ ਹੀ ਰਹੀ ਹੈ

  • @karanbrarbajakhana6171
    @karanbrarbajakhana6171 Месяц назад +10

    ਜੀਤਾ ਜਾਮਣੀ ਕੱਲਰ ਬਹੁਤ ਪਾਉਂਦੀ ਆ ਮੈਂ ਕੀਤੇ ਜਾਮਣੀ ਕੱਲਰ ਨੀ ਪਾਇਆ

    • @jaspalkaur1552
      @jaspalkaur1552 Месяц назад

      ਮੈਂ ਵੀ ਡਾਰਕ ਜਾਮਣੀ ਨਹੀਂ ਪਾਉਂਦੀ,

  • @jagjeetkaur5262
    @jagjeetkaur5262 Месяц назад +7

    ਡਬਿਆ ਦਾ price ਦੱਸਿਆ ਨੀ ਮੈਂਨੂੰ ਵੀ ਸੋਹਣੇ ਲੱਗੇ ਇੱਕੋ ਜਿਹੇ 😊

  • @adeefilms7821
    @adeefilms7821 Месяц назад +3

    Veer ji mehnat di kamai nal banai hoi cheej di sabh ton jyada Khushi hundi hai main v tuhade Wang holi holi Ghar da saman banaya si parmatma sabh da bhala kare 🙏🙏

  • @AshaRani-qd6ue
    @AshaRani-qd6ue Месяц назад +1

    👌👌👍👍

  • @SarbjitSingh-j9e
    @SarbjitSingh-j9e 18 дней назад +1

    Very nice bro

  • @damanpreetkaur1812
    @damanpreetkaur1812 Месяц назад +4

    ਬਹੁਤ ਵਧੀਆ👍💯

  • @PremSingh-lp7xz
    @PremSingh-lp7xz Месяц назад +2

    ਰਸੋਈ ਦੀ ਕੈਬਨਿਟ ਬਣਾ ਕੇ ਜੀਤਾਂ ਬਹੁਤ ਖੁਸ਼ ਹੋ ਗਈ

  • @SurjitSingh-v6b
    @SurjitSingh-v6b Месяц назад +1

    Sardar sahib aap ne Kam bahut samajhdari naal karyaya hei.

  • @bikramgill5035
    @bikramgill5035 Месяц назад +4

    ਬਹੁਤ ਵਧੀਆ ਬੋਕਸ ਬਣੇ

  • @rajnibala7274
    @rajnibala7274 Месяц назад +2

    Bhut vadia Sonu veer ji rosai god bless you ❤❤

  • @sukhvirsingh5768
    @sukhvirsingh5768 Месяц назад +2

    Very very nice .waheguru tuhanu hamesha chardi kla ch rakhe

  • @gagandandiwal4168
    @gagandandiwal4168 Месяц назад +2

    ਸੋਨੁੰ ਵੀਰ ਬਹੁਤ ਸੋਹਣੀ ਰਸੋਈ 🎉

  • @MandeepkourMandeep-jy2ke
    @MandeepkourMandeep-jy2ke Месяц назад +1

    Bhot soni ban gai rshoi tunka tinka tinka krke gaddi chaddi hundi aa veer ji baba krirpa krde rhen ❤❤😊

  • @sanjanaKaur-yb9lu
    @sanjanaKaur-yb9lu Месяц назад +1

    V nice 👍🏻

  • @ranjitkaur6445
    @ranjitkaur6445 Месяц назад +1

    Bahut Vadia aa Sonu Jeeta Bachia de kharche bahut aa God bless u all❤❤❤❤❤

  • @anjnanakhwal3205
    @anjnanakhwal3205 Месяц назад +2

    Very nice ji
    This is not box
    This is kitchen cabinets
    Don’t mind ji ❤

  • @Bhuvi-n5b
    @Bhuvi-n5b 4 дня назад +1

  • @angelspy7300
    @angelspy7300 Месяц назад +1

    Very NICE ji...STAY BLESSED 👌👍

  • @kuldeepkaur2770
    @kuldeepkaur2770 Месяц назад +1

    Bayi bhut sohni kitchen bnayi a box b🎉❤ bti

  • @KaramtejSingh-yv5wo
    @KaramtejSingh-yv5wo Месяц назад +1

    Very good nature family

  • @AnhadRandhawa-j5f
    @AnhadRandhawa-j5f Месяц назад +2

    NYC jitha di waheguru tuhadi har wish puri kre tuc bhut vdiyea trike naal ghr manage krde o,ik request a plz suita di cutting de v vlog bna ke pya kro 🙏

  • @jasbirkaur5322
    @jasbirkaur5322 Месяц назад +1

    Good

  • @kiranjeetkaur7552
    @kiranjeetkaur7552 Месяц назад +1

    Bht vadia video hai ji

  • @jashanwarring968
    @jashanwarring968 Месяц назад +2

    ਬਹੁਤ ਸੋਹਣੀ ਹੈ ਜੀ ਵਾਹਿਗੁਰੂ ਜੀ ਸਭ ਦੀਆਂ ਰੀਝਾਂ ਪੂਰੀਆਂ ਕਰੇ

  • @KunwarpuneetsinghBrar
    @KunwarpuneetsinghBrar Месяц назад +1

    Gud❤❤❤

  • @taranjezfdxxxgk9r8etkaurna56
    @taranjezfdxxxgk9r8etkaurna56 Месяц назад +1

    Veer g tusi bohat sweet ho jeeta didi tusi v bohat lucky ho

  • @user-qk2sd1rs7p
    @user-qk2sd1rs7p Месяц назад +2

    Very nice mam 👌 👍 moga 🎉🎉

  • @chahal-pbmte
    @chahal-pbmte Месяц назад +1

    ਬਿਨ ਤੇਰੇ ਡਰਾਮੇ ਦੀ ਟਿਊਨ ਸਾਨੂੰ ਵੀ ਸੁਣਾ ਦਿਓ। ਅਸੀਂ ਵੀ ਆਪਣੀ ਰਿੰਗ ਟੋਨ ਲਾ ਲਵਾਂਗੇ। ਨਾ ਤੁਸੀਂ ਰਸੋਈ ਦਾ ਸਾਈਜ਼ ਦੱਸਿਆ।

  • @DilpreetSingh-jn9yw
    @DilpreetSingh-jn9yw Месяц назад +2

    ਬਹੁਤ ਸੋਹਣੀ ਰਸੋਈ

  • @MohitKumar-tc8mc
    @MohitKumar-tc8mc Месяц назад +1

    Waheguru hor ਤਰੱਕੀ ਬਖਸ਼ੇ

  • @MandeepKaur-sy8of
    @MandeepKaur-sy8of Месяц назад +4

    Bhot sohni lagdi ❤❤sade v same boxs 😂😂 sonu veer bhot sohniya gallan karde aa 🎉

  • @SiaMahajan-g2w
    @SiaMahajan-g2w Месяц назад +2

    God bless you and baba deep singh ji always bless you 🙏

  • @pamelakaur4426
    @pamelakaur4426 Месяц назад +1

    Kitchen Units bolida aa Sonu box nai tussi kand te vi laga lene si jithe steel de pande rakhyo aa bohut hi soni lagdi kitchen 🇬🇧🇬🇧

  • @gagandeepkaur7804
    @gagandeepkaur7804 Месяц назад +2

    Main v dekhdi pakistani serials... Tere bin drama is very nice...

  • @sheetalsambyal1943
    @sheetalsambyal1943 Месяц назад +1

    Bahut sunder kitchen

  • @jasbaht3995
    @jasbaht3995 Месяц назад +2

    Ow you should have the units put o walls then you will have a fab fitted Morden kitchen.🎉🎉

  • @kiranjeetkaur7552
    @kiranjeetkaur7552 Месяц назад +1

    Bht vadia husband mile tuhanu ji

  • @Eastwestpunjabicooking
    @Eastwestpunjabicooking Месяц назад +3

    Sinkਵਾਲੇ ਚ ਵੀ ਛੋਟੀ shelf ਵਾਲੇ ਖਾਨੇ ਪਾ ਕੇ ਪਲਾਸਟਿਕ ਦੀ ਟੋਕਰੀ ਵੀ ਆ ਜਾਦਾ

  • @gurpinderuppal2209
    @gurpinderuppal2209 Месяц назад +1

    ਵੈਰੀ ਨਾਈਸ ਕਿਚਨ❤❤❤❤🎉🎉🎉🎉

  • @SofiaSingh-l8x
    @SofiaSingh-l8x Месяц назад +4

    Same mai v mangvaye aa jeeta didi.. tuhada colour black aa mere cantenter da colour grey aa 😊😊😊😊

  • @daljitgrewal9641
    @daljitgrewal9641 Месяц назад +1

    Waheguruji🎉🎉🎉🎉🎉❤❤

  • @wahegurupal4440
    @wahegurupal4440 Месяц назад +1

    40-45000 lake bhi inni ko bni ta tuhanu thag lya mistria ne...me 20000 cho tyr krvai c opr thle box

  • @vanrajchahal-gt8uj
    @vanrajchahal-gt8uj Месяц назад +2

    Good bless you all family member

  • @kuljitkaur1111
    @kuljitkaur1111 Месяц назад +1

    Mein vi Pakistani drama Bahut dekh di hai ❤❤❤

  • @sakshigautam1982
    @sakshigautam1982 Месяц назад +1

    Very nice kitchen❤
    Beautiful couple

  • @ranjitgosal5868
    @ranjitgosal5868 Месяц назад +1

    Good bless you All.family members very nice 👌🏻

  • @manjitkaur5808
    @manjitkaur5808 Месяц назад +2

    Sonu beer ji ty jeeta di tusi buhet change ho bolde v buhet sohne lgde ho

  • @KuldeepBalYt
    @KuldeepBalYt Месяц назад +1

    Bohat vadia ban gyi kitchen ,👍🏻👍🏻👍🏻👍🏻👍🏻

  • @SandeepKaur-jw2mj
    @SandeepKaur-jw2mj Месяц назад +2

    Verr.g.tucit.tarkyi.karo.gye.best.wish❤❤❤❤❤🙏🙏🙏🙏🙏

  • @nilamrani9287
    @nilamrani9287 Месяц назад +1

    jeeta g pakistani drame meinu bohat psand aa hir v dasio v nice kichan ❤❤❤❤❤

  • @user-om9on8du3r
    @user-om9on8du3r Месяц назад +1

    Bht bht congress kitchen diya koi ni frizz v aju

  • @jagmeetkaur2368
    @jagmeetkaur2368 Месяц назад +1

    Very good veer ji

  • @harpreetsidhu1117
    @harpreetsidhu1117 Месяц назад +1

    Bhut sohney te simpal han

  • @SandeepKaur-mm6di
    @SandeepKaur-mm6di Месяц назад +1

    Di bde boxes ch tusi ghr hi rack bna k ya online le k rkh lao fr ohde ch sman upr niche rkheya janda space sari use ho jaugi

  • @KuldeepSingh-jl2xd
    @KuldeepSingh-jl2xd Месяц назад +2

    Very nice ❤❤❤❤❤❤❤

  • @Harshmodelmaker
    @Harshmodelmaker Месяц назад +1

    Sonu veer ji your family is very nice

  • @luckys4264
    @luckys4264 Месяц назад +1

    Beautiful kitchen

  • @user-uj5mf4lc6k
    @user-uj5mf4lc6k Месяц назад +1

    veer ji jo bnaya buhat wadia hai tuhadi mehnat di kmai lggi hai

  • @muqaddasmuqaddas2007
    @muqaddasmuqaddas2007 Месяц назад +2

    MashAllah so beautiful

  • @7ManRaj_Sidhu-vlog.
    @7ManRaj_Sidhu-vlog. Месяц назад +1

    Bhut sohni rasoi tuhadi waheguruji hor tarakki deve

  • @Kawaljit531
    @Kawaljit531 Месяц назад +2

    Vry nyc kitchen

  • @shamtalakhotra1218
    @shamtalakhotra1218 Месяц назад +1

    M.also big fan of Pakistani serials....maine b dekha hai tere bin drama

  • @user-hu4dq5df2b
    @user-hu4dq5df2b Месяц назад +1

    Nice kitchen. God bless you all.

  • @MrFateh-ls8xy
    @MrFateh-ls8xy Месяц назад +1

    Boht sohni rasoi ban gyi

  • @DavishKohal
    @DavishKohal Месяц назад +3

    V nice congratulations to🎉

  • @JasbirkaurWarraich
    @JasbirkaurWarraich Месяц назад +4

    Veer g tuci bhit tarkyi karo gye best wish🎉🎉🎉🎉

  • @GogiBoparai-os2wh
    @GogiBoparai-os2wh Месяц назад

    ❤❤❤❤ਬਹੁਤ ਸੋਹਣੀ ਰਸੋਈ ਬਣੀ ਵੀਰੇ

  • @jagjeetchanni1422
    @jagjeetchanni1422 Месяц назад +2

    Waooo nice

  • @kuldipkaurkuldip165
    @kuldipkaurkuldip165 Месяц назад +1

    Bahut vadia a Jeetan didi 🎉🎉