ਤੈਨੂੰ ਬਾਪ ਕਿਵੇਂ ਆਖਾਂ (EP - 87) New Punjabi Movie 2024 • Jatt Speed

Поделиться
HTML-код
  • Опубликовано: 17 окт 2024
  • #punjabishortmovies #jattspeed #natak
    ਤੈਨੂੰ ਬਾਪ ਕਿਵੇਂ ਆਖਾਂ (EP - 87) New Punjabi Movie 2024 • Jatt Speed
    #shortmovie
    #jattspeed
    #punjabicomedy
    #toppakistanidramas
    #pakistanidrama
    #shortvideo
    #shortfilm
    #punjabisong
    #newshortpunjabimovie
    #punjabishortmovies
    #natak
    #2023
    Guri 👉 9738000288
    New RUclips Channel 👇
    / @jattspeedvlog
    Facebook👇
    www.facebook.c...
    Instagram 👇 ...

Комментарии • 212

  • @SukhwinderSingh-wq5ip
    @SukhwinderSingh-wq5ip 2 месяца назад +9

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @KulwinderKaur-b7k
    @KulwinderKaur-b7k 2 месяца назад +3

    ਬਹੁਤ ਸੋਹਣੀ ਵੀਡੀਓ ਕਿਰਨ ਦਾ ਕੀ ਹਾਲ ਏ ਕੁਲਵਿੰਦਰ ਕੌਰ ਪਿੰਡ ਬਿਲਾਸਪੁਰ

  • @matturavi2023
    @matturavi2023 2 месяца назад +247

    ਇਹੋ ਹਛਿਆਰੀ ਪਹਿਲੇ ਦਿਖਾਈ ਹੁੰਦੀ ਤੇ ਅੱਜ ਕਿਰਨਾ ਤੁਹਾਡੇ ਕੋਲ ਹੁੰਦੀ। ਕਿਰਨਾ ਦਾ ਵੀ ਸੀਨ ਦਿਖਾਉ ਜੇ ਸੈਮਤ ਹੋ ਤਾ ਕਰੋ ਲੈਕ

    • @manjeetkaur-do2le
      @manjeetkaur-do2le 2 месяца назад +27

      Like not laik 😂

    • @Husanbrar-kw2ub
      @Husanbrar-kw2ub 2 месяца назад +7

      Like 😂😂😂

    • @harindersinghkaleka1540
      @harindersinghkaleka1540 2 месяца назад +3

      😊00😊😊00😊😊😊0😊000😊😊00😊00000000😊😊😊😊😊?000😊pplpppplpppllpppplplpplllplppplppplllpplpplplppplppplplplpppppplppppppppppppĺppppppppppppppplllpppppplpplpplpllllppplpllllpplpplpplppllppllpllplpplllppllllpppppllpllpppllppplpplppllppplllllplpplllplpppllpppllplpplppllplplllpplpplpplpplpplllppllpplppplplplplpplppplpplpppllpplppllplppplplplllpllpppllplpplllllplplppplpppllplplpppplplllpppplppllppppplppplppplpllpllppppplpllllplppllpllppllppplplpllllppplllpllppllppplplllpplpplllllpppplppplppppplpplpplpplpppllppppplllppllplplpplllplpllppllpplplppplllpllplpplplpppllplpplplpplplppllllplplplpllplllpppllllplllplpllplpplppllpplppplllpllplplpppllplllpplllpppllplplplplplplpllpllppllllpplllllplplplplpppllplpllpplplllpppllpllplllplllpplplplplplplplplplplpppplplplppplpplpllppplpplpplplllpllppllpllpllpplpllplllllpplppllplplpllpllplpplplpllpppplpppllplplplppllpl00000000000000000000p00000000000000000000000000000000p00p000000000000⁰⁰⁰⁰⁰0⁰00😊😊😊⁰0😊😊😊

    • @GaggiBhikhi
      @GaggiBhikhi 2 месяца назад +1

      No
      No 8 ji rqlll😅😅❤​@man 1st❤jeetkaur-do2le

    • @Statussongs855
      @Statussongs855 2 месяца назад

      Nice 👍 thudi video di wait rhadi a

  • @jagdevsingh8335
    @jagdevsingh8335 2 месяца назад +8

    ਜੱਟ ਸਪੀਡ ਚੈਨਲ ਵਾਲਿਓ ਤੁਹਾਡੀ ਵੀਡੀਓ ਹੋਰ ਵੀ ਰੌਚਿਕ ਬਣਦੀ ਜਾ ਰਹੀ ਹੈ ਤੁਸੀਂ ਸਾਰੇ ਸਦਾ ਸੁੱਖ ਮਾਣੋ ਹਸਦੇ ਵਸਦੇ ਰਹੋ ਵੀਡੀਓ ਬਹੁਤ ਘੈਂਟ ਬਣੀ ਹੈ ਬੱਬੂ ਨੇ ਬਹੁਤ ਤਕੜੀ ਗੇਮ ਖੇਡੀ ਹੈ ਬੁੜੇ ਬੁੜੀ ਵਿੱਚ ਪੂਰਾ ਭੂਚਾਲ ਲਿਆ ਛੱਡਿਆ ਸਭ ਨੇ ਬਹੁਤ ਵਧੀਆ ਰੋਲ ਕਰਿਆ ਹੈ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @hardeepkaurbabbu326
    @hardeepkaurbabbu326 2 месяца назад +50

    ਦੋਸਤੋ ਬਹੁਤ ਬਹੁਤ ਧੰਨਵਾਦ ਜੀ ਵੀਡਿਉ ਨੂੰ ਐਨਾ ਪਿਆਰ ਦੇਣ ਲਈ ਮੇਰੇ ਬੱਬੂ ਵਾਲੇ ਰੋਲ ਨੂੰ ਐਨਾ ਪਿਆਰ ਦੇਣ ਲਈ ❤❤

    • @jjhschahal8478
      @jjhschahal8478 2 месяца назад +3

      ❤❤❤

    • @Fakkarbande1509
      @Fakkarbande1509 2 месяца назад +2

      Very nice rool

    • @SimranSingh-zx4wj
      @SimranSingh-zx4wj 2 месяца назад +1

      ਬਹੁਤ ਵਧੀਆ ਵੀਡਿਉ ਬੱਬੂ ਭੈਣੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਚੜਦੀ ਕਲਾ ਚ ਰੱਖੇ

    • @KirpalSingh-er7mh
      @KirpalSingh-er7mh 2 месяца назад +1

      ਤੁਹਾਡੇ ਆਉਣ ਨਾਲ ਵੀਡੀਓ ਨੂੰ ਚਾਰ ਚੰਨ ਲੱਗ ਗਏ ਨਹੀਂ ਤਾ ਕਿਰਨਾ ਦੇ ਜਾਣ ਤੋ ਬਾਦ ਕੰਮ ਫਿੱਕਾ ਜਿਹਾ ਪੈ ਗਿਆ ਸੀ

    • @aliiram5900
      @aliiram5900 2 месяца назад

      ❤❤❤❤

  • @championgamemap6485
    @championgamemap6485 2 месяца назад +10

    ❤🎉ਬਹੁਤ ਵਧੀਆ ਸੁਨੇਹਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਗੂਰੀ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ 🎉❤

  • @manjeetkaur949
    @manjeetkaur949 2 месяца назад +41

    ਬੱਬੂ ਬੇਟਾ ਤੂੰ ਬਹੁਤ ਘੈਂਟ ਹੈ❤❤❤❤❤❤ਮਨਜੀਤ ਕੌਰ ਘਨੌਰੀਕਲਾਂ 🎉🎉🎉🎉🎉😢🎉

  • @gurminderdhaliwal9700
    @gurminderdhaliwal9700 2 месяца назад +1

    ਵੈਰੀ ਨਾਇਸ ਵੀਡੀਓ ਬੱਬੂ ਭੈਣ ਤੇਰੇ ਆਈ ਤੋ ਵੀਡੀਓ ਦੇਖਣ ਨੂੰ ਜੀ ਕਰਦਾ

  • @GurmeetKaur-kl7zs
    @GurmeetKaur-kl7zs 2 месяца назад +2

    ਸੋਹਣੀ ਵੀਡੀਓ ਸੋਹਣੀ ਫੈਮਿਲੀ

  • @JaspreetSingh-wo4xr
    @JaspreetSingh-wo4xr 2 месяца назад +2

    ਬਹੁਤ ਸੋਹਣੀ ਵੀਡੀਓ ਬਾਈ ਗੁਰੀ ਪ੍ਰਰਮਾਤਮਾ ਤਰੱਕੀਆਂ ਬਖਸੇ਼ ਸਾਰੀ ਟੀਮ ਨੂੰ 🙏🏻🙏🏻🙏🏻🙏🏻🙏🏻🙏🏻🙏🏻🙏🏻❤❤❤❤❤❤

  • @gurjindersingh3638
    @gurjindersingh3638 2 месяца назад +4

    ਬਹੁਤ ਵਧੀਆ ਵੀਡੀਓ ਜੱਟ ਸਪੀਡ ਜੀ ਬੱਬੂ ਬਹੁਤ ਘੈਂਟ ਹੈ ਆਲ ਟੀਮ ਗੁੱਡ ਅਕਟਿੰਗ ਵੈਰੀ ਸਲੂਟ ਜੀ 🙏🌿💛🌿👌 ਯਮੂਨਾ ਨਗਰ

  • @SimranSingh-zx4wj
    @SimranSingh-zx4wj 2 месяца назад +7

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @ManjitKaur-d9c
    @ManjitKaur-d9c 2 месяца назад +7

    ਜੱਟ ਸਪੀਡ ਵਾਲਿਓ ਫੱਟੇ ਚੱਕ ਤੇ👌👌👌👌❤️❤️❤️

  • @MeenaKumari-kc2im
    @MeenaKumari-kc2im 2 месяца назад +2

    Hun bdiya lgda hai ❤❤❤

    • @Fakkarbande1509
      @Fakkarbande1509 2 месяца назад

      @@MeenaKumari-kc2im haji tusi kitho aa g

  • @rachhpalsingh78466
    @rachhpalsingh78466 2 месяца назад +3

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @rajmahinder2025
    @rajmahinder2025 2 месяца назад +2

    🎉❤ਬਹੁਤ🎉❤ਵਧੀਆ🎉❤ਵੀਡਿਓ❤🎉ਜੀ❤🎉

  • @boharsingh7725
    @boharsingh7725 2 месяца назад +23

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    👌👌👌👌👌

  • @GurpreetSingh-fq7di
    @GurpreetSingh-fq7di 2 месяца назад +1

    Very nice video brother Guri always your videos superb and your all team members work awesome 👍🌹❤️🙏🙏

  • @surindergill8714
    @surindergill8714 2 месяца назад +20

    ਬਬੂ ਪੁੱਤਰ ਤੇਰੇ ਆਉਣ ਨਾਲ ਡਰਾਮੇ ਵਿੱਚ ਜਾਨ ਪੈ ਗਈ ਸਰਿਦੰਰ ਕੌਰ ਗਿੱਲ ਅਮਰੀਕਾ ਸ਼ਿਕਾਗੋ 🙏🙏🙏👍👍👍❤️❤️❤️❤️

  • @JASVIRSINGH-ls5xh
    @JASVIRSINGH-ls5xh 2 месяца назад +1

    That's wonderful all team. Good work.

  • @satbirsingh5897
    @satbirsingh5897 2 месяца назад +3

    ਵਿਡੀਉ ਬਹੁਤ ਵਧੀਆ ਚੱਲ ਰਹੀ ਪਰ ਬੂੜੇ ਦਾ ਹੀ ਨਾ ਲਾਏਓ ਯੂਵੀ ਦੀ ਮਾਂ ਨੂੰ ਮਾਰਨ ਦਾ ਕਿਤੇ ਮਤਰੇਈ ਮਾਂ ਦਾ ਨਾਂ ਲਾਕੇ ਵਿਡੀਉ ਨਾ ਖ਼ਰਾਬ ਹੋਜ਼ੇ ਹੁਣ ਬਹੁਤ ਕਰਦੀ ਯੂਵੀ ਨਾਲ

  • @shindas4282
    @shindas4282 2 месяца назад +3

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @manvirkaur2047
    @manvirkaur2047 2 месяца назад +1

    Bhout Vdia story aq❤️👌

  • @gurmukhsidhu8175
    @gurmukhsidhu8175 2 месяца назад +7

    Nice story,,,, babbu di v kudi nu dkha devo ,,,,,sehmat ho tan like kro

  • @balveerkaur3010
    @balveerkaur3010 2 месяца назад +9

    ਜੋ ਵੀ ਬੇਟਾ ਸਤਿ ਸ੍ਰੀ ਅਕਾਲ ਜੀ ਤੁਹਾਡੀ ਮੰਮੀ ਦਾ ਕਾਤਲ ਵੀ ਤੇਰਾ ਦਾਦਾ ਹੈ ਕਿਰਨਾਂ ਨੂੰ ਘਰੋਂ ਕੱਢਣ ਵਾਲਾ ਵੀ ਤੇਰਾ ਦਾਦਾ ਹੈ ਇਹੀ ਉਦੋਂ ਗੌਰ ਕਰ ਲੈਂਦੇ ਪਹਿਲਾਂ ਤਾਂ ਉਹ ਜਾਂਦੀ ਤਾਂ ਨਾ ਕਰੋ ਤੁਹਾਡਾ ਦਾਦਾ ਘਰੋਂ ਕੱਢਣ ਵਾਲਾ ਉਹਨੂੰ

  • @meenaghai-th6hb
    @meenaghai-th6hb 2 месяца назад

    ਮੈਂਨੂੰ ਤਾਂ ah ਕੰਮ manu da lgda 100% 👍👍

  • @BootaKotli
    @BootaKotli 2 месяца назад +2

    ❤❤

  • @rachhpalsingh78466
    @rachhpalsingh78466 2 месяца назад +2

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੇ ਭਾਗ ਦਾ ਇੰਤਜ਼ਾਰ ਰਹੇਗਾ ਜੀ ।

  • @kulvirkaur-xs8uj
    @kulvirkaur-xs8uj 2 месяца назад +2

    Very nice I am italy 🇮🇹

  • @RituSharma-nn9bq
    @RituSharma-nn9bq 2 месяца назад +1

    ਬਹੁਤ ਸੋਹਣੀ ਵੀਡੀਓ ਹੈ ਵੀਰੇ🎉🎉

  • @balveerkaur3010
    @balveerkaur3010 2 месяца назад +5

    ਆਉਣੇ ਦਾ ਨਜ਼ਾਰਾ ਹੋਣਾ ਤੁਹਾਡੀ ਵੀਡੀਓ ਦੇ ਵਿੱਚ ਬੁੜੇ ਨੂੰ ਭੰਨੋ ਫੜ ਕੇ ਸਾਰੀਆਂ ਮੇਰਾ ਤੇ ਆਪਦਾ ਜੀ ਕਰਦਾ ਤੁਹਾਡੀ ਵੀਡੀਓ ਵਿੱਚ ਆਉਣ ਨੂੰ ਬੱਬੂ ਕਿਥੋਂ ਦਿਓ ਤੁਸੀਂ ਸਾਰੇ

  • @balveerkaur3010
    @balveerkaur3010 2 месяца назад +9

    ਪੱਪੂ ਭੈਣੇ ਬੁੜੇ ਦੀ ਖਾਤਰਦਾਰੀ ਕਰਦੇ ਬੜੀ ਖੁਸ਼ੀ ਵਾਲੀ ਗੱਲ ਹੈ ਠੰਡ ਪੈ ਜੂ ਕਾਲਜੇ ਨੂੰ❤❤❤😂😂😂

  • @harjeetkaur4145
    @harjeetkaur4145 2 месяца назад +1

    👍🏻👍🏻

  • @Bhaktitv790
    @Bhaktitv790 2 месяца назад +1

    👌👌👌👌👌👌👌💯

  • @vakeelsingh8758
    @vakeelsingh8758 2 месяца назад +1

    ❤❤🎉🎉

  • @gurmalsingh3892
    @gurmalsingh3892 2 месяца назад +1

    ਬੱਬੂ ਜੀ ਨੇ ਤਾ ਸਨੀਤਾ ਰਾਜ ਨੂੰ ਤਾ ਪੂਰਾ ਕਾਬੂ ਕਰ ਲਿਆ ਬੁੜੇ ਦੇ ਪੂਰੀ ਖਿਲਾਫ ਕਰਤੀ ਹੁਣ ਬੁੜੇ ਬੁੜੀ ਵਿੱਚ ਪੂਰਾ ਪਾਟਕ ਪਾ ਦਿਤਾ ਹੁਣ ਨੀ ਬੁੜੇ ਬੁੜੀ ਦੀ ਬਣਦੀ ਬੱਬੂ ਨੇ ਤਾ ਕਮਾਲ ਕਰਤੀ ਬਹੁਤ ਘੈਂਟ ਰੋਲ ਹੈ ਵੀਡੀਓ ਬਹੁਤ ਵਧੀਆ ਹੈ ਜੀ❤❤❤❤❤ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਜਿਲਾ ਬਰਨਾਲਾ

  • @jasmaansingh4958
    @jasmaansingh4958 2 месяца назад +2

    ਵਿਡੀਉ ਬਹੁਤ ਵਧੀਆ

  • @JassJot-uj4nl
    @JassJot-uj4nl 2 месяца назад

    ਬਹੁਤ ਵਧੀਆ ਵੀਡੀਓ ਹੈ ਜੀ

  • @Lovepreetdhaliwal-ie4zw
    @Lovepreetdhaliwal-ie4zw 2 месяца назад +1

    Bapu di acting sira❤

  • @SukhpreetKauruppal
    @SukhpreetKauruppal 2 месяца назад +1

    Very nice story ❤❤❤❤

  • @Balrajsinghraju
    @Balrajsinghraju 2 месяца назад +1

    Very nice video 👍👍

  • @ManjeetKaur-lf4ws
    @ManjeetKaur-lf4ws 2 месяца назад +1

    Very nice video. Hun mazza aa reha

  • @kulwant7243
    @kulwant7243 2 месяца назад +1

    Very good video

  • @shaminderkaursandhu9747
    @shaminderkaursandhu9747 2 месяца назад +1

    Good story aa gbu all team Bubbu is good acting aa all team good work team aa❤❤

  • @gurpyarsingh1301
    @gurpyarsingh1301 2 месяца назад +1

    👌👌👌

  • @satnamkaur2435
    @satnamkaur2435 2 месяца назад +12

    ਬੱਬੂ ਉਈਂ ਲਗਦੀ ਐ ਕੇ ਸੱਚੀਂ ਪਰੈਗਨੇਟ ਐ? 😊😊

  • @KhanAngrej-pe2xu
    @KhanAngrej-pe2xu 2 месяца назад +2

    Babuji acting bahut badhiya natak bahut achcha lag Gaya

  • @jagjeetsingh9011
    @jagjeetsingh9011 2 месяца назад +1

    V nice

  • @ranjeetsinghbhourji422
    @ranjeetsinghbhourji422 2 месяца назад +1

    Very interesting super hit story video

  • @GurpreetSingh-kz7tb
    @GurpreetSingh-kz7tb 2 месяца назад +1

    Ji ha kirna da seen

  • @paramjitrupra7009
    @paramjitrupra7009 2 месяца назад +4

    ਘਰੋ ਕੋਈ ਬਾਹਰ ਜਾਵੇ ਤਾਂ ਖਾਲੀ ਭਾਂਡਾ ਲੈਕੇ ਮੋਹਰੇ ਨਹੀਂ ਖੜੇ ਹੋਈ ਦਾ।

  • @prmehta222
    @prmehta222 2 месяца назад +1

    Nice story

  • @hardeepshodi6137
    @hardeepshodi6137 2 месяца назад +1

    Babbu ta jma jasmeen jassi lgdi a😂

  • @PremjeetSingh-ub5ux
    @PremjeetSingh-ub5ux 2 месяца назад +1

    Very nice ji🌹❤

  • @LaviMaan-lf3px
    @LaviMaan-lf3px 2 месяца назад +1

    Very nice video ji 🌹🌹🌹💐💐🎉🎉💕💕

  • @damanpreetbrar8639
    @damanpreetbrar8639 2 месяца назад +1

    Very good video❤❤❤

  • @AnM-g5h
    @AnM-g5h 2 месяца назад +1

    😂🎉very nice

  • @manormagarg8197
    @manormagarg8197 2 месяца назад +1

    Very nice 👍👍👍👍👍👍👌👌👌👌👌👌

  • @sunnybajaj3417
    @sunnybajaj3417 2 месяца назад +3

    Bai Banta sinha. Very nice. Acting performance super. Lage raho

  • @ParamjitSingh-ke9hx
    @ParamjitSingh-ke9hx 2 месяца назад +1

    Very good g ❤️❤️

  • @AmandeepKataria-w5r
    @AmandeepKataria-w5r 2 месяца назад +1

    Vry nice ❤❤❤

  • @balveerkaur3010
    @balveerkaur3010 2 месяца назад +4

    ਬੁੜੇ ਦੇ ਉੱਤੇ ਛੇੜ ਛਾੜ ਦਾ ਪਰਚਾ ਪਾ ਦਿਓ ਬੱਬੂ ਦੋਵਾਂ ਆਪਣਾ ਰਲ ਕੇ ਬੁੜਾ ਬਾਹਰ ਨਹੀਂ ਆ ਸਕਦਾ ਜੇਲ ਚ ਕਦੇ

  • @parmdhaliwal3677
    @parmdhaliwal3677 2 месяца назад +1

    ❤❤❤😂😂

  • @kuljitkaurkuljit7620
    @kuljitkaurkuljit7620 2 месяца назад

    ਕਿਰਨਾ ਨੂੰ ਲੈ ਕੇ ਆਉ

  • @JagjitSingh-ss8zb
    @JagjitSingh-ss8zb 2 месяца назад +13

    ਵਾਹਿਗੁਰੂ ਜੀ ਕੀ ਫ਼ਤਹਿ ਜੀ। ਜਗਜੀਤ ਸਿੰਘ ਸਿੱਧੂ ਬਡਬਰ

  • @JKj-b5x
    @JKj-b5x 2 месяца назад

    very nice

  • @Jass_880
    @Jass_880 2 месяца назад +8

    Bahut nice ji ❤❤

  • @SarwanDass-qp1pi
    @SarwanDass-qp1pi 2 месяца назад +7

    Haanji ki Haal ehh ji thodaaaaaaaaaaaaaaaa Gurpyar Singh ji Gurrrrrrrrrrrrrrrrrrrrrrrrrrrrrri and Banta Singh and Sunita Bhutal Ji ki Haal ehh ji thodaaaaaaaaaaaaaaaa Sat Sri Akal Ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab India 🙏🙏🙏🙏🙏🙏🙏🙏🙏🙏🙏

  • @beantkaurgill3609
    @beantkaurgill3609 2 месяца назад +6

    Very good massage gbu all members ❤❤😊❤❤

  • @Paramjitnoor
    @Paramjitnoor 2 месяца назад

    Very good episode

  • @KamalKumar-ow7mq
    @KamalKumar-ow7mq 2 месяца назад +1

    Very nyc series

  • @magharsingh4379
    @magharsingh4379 2 месяца назад +1

    Kirna da seen dakha o please😢

  • @VipinKumar-xh6yj
    @VipinKumar-xh6yj 2 месяца назад +2

    Nicebaloog je❤❤❤🎉🎉🎉🎉😅😅😅😅

  • @GurleenDeol-x5c
    @GurleenDeol-x5c 2 месяца назад +13

    Att ਆ ਚੱਕ ਦਿਓ ਫੱਟੇ ji

  • @NirmalSingh-yn8mw
    @NirmalSingh-yn8mw 2 месяца назад +1

    Very Nice Vedio Yamunanagar

  • @SahilKhan-xb6zd
    @SahilKhan-xb6zd 2 месяца назад +1

    Super story 👌

  • @kinnidhillon1299
    @kinnidhillon1299 2 месяца назад +4

    Very nice story 🙏💗🙏

  • @KuldevKaur-r7n
    @KuldevKaur-r7n 2 месяца назад +1

    Very very nice g 👌 👏

  • @balwinderkaur1859
    @balwinderkaur1859 2 месяца назад

    Nice,,,from austrelia

  • @kamlarani8052
    @kamlarani8052 2 месяца назад +1

    Bahut vadiya episode aa God bless you all members❤❤❤❤❤❤❤❤❤

  • @beantkaurgill3609
    @beantkaurgill3609 2 месяца назад +1

    Wah bai wah Babu very good budhhi tan lalai maggar😊😊😊

  • @JyotiKumari-wz5we
    @JyotiKumari-wz5we 2 месяца назад +9

    Bohut badiya video hai ❤❤❤❤

    • @NavjotKaur615
      @NavjotKaur615 2 месяца назад +1

      😢😮😮

    • @NavjotKaur615
      @NavjotKaur615 2 месяца назад +1

      😅😅😅😅😊😊😊😊😅😅😅😮😅😅😅😅

    • @NavjotKaur615
      @NavjotKaur615 2 месяца назад +1

      🎉🎉🎉🎉🎉

  • @sukhamirpur1795
    @sukhamirpur1795 2 месяца назад +2

    Hooli gall kryea kro .bhai guri di family.bhuda budi sun len ge

  • @harjitkaur757
    @harjitkaur757 2 месяца назад +2

    👌👌👍👍❤❤

  • @YouTubertacochanle
    @YouTubertacochanle 2 месяца назад +2

    Nice video

  • @SarbjeetSingh-p8k
    @SarbjeetSingh-p8k 2 месяца назад

    Bhot vadiya chalrhi vediyo end na kryio

  • @seemabansal1671
    @seemabansal1671 2 месяца назад +1

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹

  • @amarjitsingh1946
    @amarjitsingh1946 2 месяца назад

    ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼ ਸਿਰਾ ਗੱਲਬਾਤ ਬਾਬਿਓ ❤❤

  • @Taran.__.20
    @Taran.__.20 2 месяца назад +4

    Very very nice 👌🏻 vedo 🎉🎉🎉🎉🎉🎉🎉🎉❤❤❤❤❤❤❤❤❤❤

  • @SimranSingh-zx4wj
    @SimranSingh-zx4wj 2 месяца назад +2

    ਮੈਨੂੰ ਲੱਗਦਾ ਤੁਹਾਡੇ ਮੀਂਹ ਪੈ ਚੁੱਕਾ ਸਾਡੇ ਮੀਂਹ ਭੇਜ ਦਵੋ

  • @ParmjeetVirk-xz6fr
    @ParmjeetVirk-xz6fr 2 месяца назад

    ਬਹੁਤ ਵਧੀਆ ਜੀ

  • @amandhindsa6492
    @amandhindsa6492 2 месяца назад +1

    Babu ne video ch aa ke video ch jaan paa ti hun tn episode di w8 rhndi aa

  • @satnamkaur2435
    @satnamkaur2435 2 месяца назад +3

    ਬੱਬੂ ਪਾੱਜਟਿਵ ਰੋਲ ਵਿਚ ਵਧੀਆ ਲਗਦੀ ਐ, " ਬਾਬਲ ਦਾ ਵਿਹੜਾ " ਵਿਚ ਬੱਬੂ ਨੇ ਬਹੁਤ ਘਟੀਆ ਰੋਲ ਕੀਤਾ

  • @kuldeepkaurdeol4419
    @kuldeepkaurdeol4419 2 месяца назад +2

    👍👍👌👌👏👏🙏

  • @GurpreetKaur-yx7uv
    @GurpreetKaur-yx7uv 2 месяца назад

    Very nice story God bless you

  • @Sukhwinderkaur-zi1dw
    @Sukhwinderkaur-zi1dw 2 месяца назад +2

    ❤❤👌🏼👌🏼👌🏼😅😅

  • @KuldeepKaur-dy2xz
    @KuldeepKaur-dy2xz 2 месяца назад +3

    ❤❤❤❤🎉🎉🎉🎉kuldeep kaur.Mamupur

  • @gurmeetbrarbrar4180
    @gurmeetbrarbrar4180 2 месяца назад +2

    ❤️❤️❤️❤️👍👍👍👍👍👍❤️❤️🙏👍

  • @sarbjeetkaur4986
    @sarbjeetkaur4986 2 месяца назад

    😊😊

  • @jashubhullar
    @jashubhullar 2 месяца назад

    mannu kidi kahli aa pechaa pon nuu😅😅😅😅😂😂😂