ਮੇਰਾ ਜਨਮ ਗ਼ਲਤ ਸ਼ਰੀਰ ਚ ਹੋਇਆ | Jasleen Patiala | Josh Talks Punjabi
HTML-код
- Опубликовано: 8 фев 2025
- ਅਸੀਂ ਆਪਣੀ ਪੂਰੀ ਜ਼ਿੰਦਗੀ ਇਕ Acceptance ਉਤੇ ਹੀ ਕੱਟ ਦਿੰਦੇ ਹਾਂ । ਭਾਵੇਂ ਉਹ ਖੁਦ ਨੂੰ ਅਪਨਾਉਣ ਦੀ ਗੱਲ ਹੋਵੇ ਜਾ ਲੋਕਾਂ ਦੇ ਸਾਨੂੰ ਅਪਨਾਉਣ ਦੀ ।
Jasleen ਜੋ ਕਿ Jasleen Patiala ਦੇ ਨਾਂ ਤੋਂ ਵੀ ਜਾਣੇ ਜਾਂਦੇ ਹਨ, ਉਹ ਵੀ ਇਨ੍ਹਾਂ ਰਾਹਾਂ ਤੋਂ ਗੁਜ਼ਰੇ ਹਨ। ਜਦੋ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਨੇ ਹੀ ਅਪਨਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਜਿਸ ਦੇ ਨਾਲ ਉਨ੍ਹਾਂ ਨੂੰ ਉਨ੍ਹਾਂ ਦੀ Sexuality ਕਰ ਕੇ ਤਾਅਨੇ ਵੀ ਦਿੱਤੇ ਗਏ। ਜਿਸ ਤੋਂ ਤੰਗ ਹੋ ਉਨ੍ਹਾਂ ਨੇ ਖੁਦ ਨੂੰ ਖਤਮ ਕਰਨ ਦਾ ਵੀ ਸੋਚਿਆ ਪਰ ਉਨ੍ਹਾਂ ਸਾਰੀਆਂ ਦਿਕੱਤਾਂ ਤੋ ਅੱਗੇ ਨਿਕਲ ਕਿਵੇਂ ਅੱਜ ਉਹ ਪੂਰੇ ਸਮਾਜ ਅੱਗੇ ਇੱਕ ਉਦਾਹਰਨ ਬਨ ਕੇ ਖੜੇ ਹਨ, ਇਹ ਜਾਨਣ ਲਈ ਵੇਖਦੇ ਹਾਂ ਇਨ੍ਹਾਂ ਦੀ ਜੋਸ਼ talk!
Indian society has its own rules and norms. As we grow up the society want us to fit in.
But Jasleen decided to make her own and norms.
How To Love and Accept Yourself? If you have asked this question to yourself in order to gain self confidence and self esteem, then you must have doubted your capabilities at one point or another. But there cannot be the light of success without facing the darkness of failures.
Jasleen, who hails from Patiala, Punjab conveys that life is much better when we accept it, but the process of acceptance is not easy. Throughout her life, her entire identity was a question to herself. But no one was there to support her, not even her family.
Currently She is living on her own and earning her living through Home Care. Being born a Sikh and Trans(mtf) , her life is an inspiration for everyone where she teaches to accept yourself and live with pride.
From having a troubled childhood to find her peace in her actual being and becoming an Internet Influencer, social worker and a fighter, Jasleen Patiala’s journey is an inspiration for all of us.
If you want to know how to accept yourself or are looking for motivation in hard times, this is a video that you must watch.
Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out Punjabi viewers in Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, there are already so many people doing extraordinary work of which you might not even have any clue. Our each Motivational Speaker along with Josh Talks gives such motivational and Punjabi inspirational speeches which comprise of so many things like life lessons, tips, Punjabi quotes, Punjabi Motivation, also motivation in Punjabi, all these aspects in every story you’ll find here only on our Josh Talks Punjabi channel.
We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags to riches success stories with the motivational speakers from every conceivable background, including entrepreneurship, women’s rights, public policy, sports, entertainment, and social initiatives.
ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
----**DISCLAIMER**----
All of the views and work outside the pretext of the video of the speaker, are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
Important Tags :-
accept yourself,love yourself,self improvement,LGBT Community,motivational video,mental illness,josh talks,josh talks punjabi,jasleen patiala interview,jasleen patiala,jasleen patiala talk,jasleen patiala speech,jasleen patiala josh talk,jasleen patiala josh talks,punjabi lgbt,punjabi gay,lesbian in punjab,josh talk lgbt,josh talk jasleen,jasleen patiala interviews,punjab elections josh talks,punjabi lgbt talk,punjabi lgbt josh talk,lgbt punjab
► Subscribe to our Incredible Stories, press the red button ⬆️
► Say hello on FB: / joshtalkspun. .
► Tweet with us: / joshtalkslive
► Instagrammers: www.instagram....
#JoshTalksPunjabi #AcceptYourself #Society
Jasleen ਦੀ ਤਰਾਂ ਆਪਣੀ ਕਠਿਨਾਈਆਂ ਤੇ ਜਿੱਤ ਹਾਸਲ ਕਰਨਾ ਸ਼ੁਰੂ ਕਰੋ Josh Skills ਦੇ ਨਾਲ
Download Now: joshskills.app.link/nlZpijkcerb
ਜੈਸਲੀਨ ਤੁਸੀ ਬਹੁਤ ਅੱਛੇ ਦਿਲ ਦੇ ਇਨਸਾਨ ਹੋ
ਲੋਕਾਂ ਦੀ ਸੋਚ ਦਾ ਪੱਧਰ ਬਹੁਤ ਥੱਲੇ ਗਿਰਿਆ ਹੋਇਆ ਹੈ ਕਿਸੇ ਦੀ ਪਰਵਾਹ ਨਾ ਕਰੋ ਕੋਣ ਕੀ ਬੋਲਦਾ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ੀਆ ਬਖਸ਼ਣ🤗🙏🙏
ਸਮਾਜ ਵਿਚ ਬਦਲਾਵ ਲਿਆਉਣਾ ਬਹੁਤ ਮੁਸ਼ਕਿਲ ਹੈ,,, ਪਰ ਇਤਿਹਾਸ ਵਿਚ ਜੋ ਵੀ ਬਦਲਾਵ ਅੱਜ ਤੱਕ ਆਇਆ ਹੈ ਉਹ ਬਦਲਾਵ ਏਦਾ ਦੇ ਨਿਡਰ ਸਖਸ਼ੀਅਤਾਂ ਦੀ ਬਦੌਲਤ ਆਇਆ ਹੈ
😂😂😂
ਜਸਲੀਨ ਭੈਣ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ
Eyvza36c
@sam singh lnnn te vjjj salya.....zindgi ohdi jiwe mrji rhe rbb ne bnaya te rbb d creation te n bhonk
👌👌👌👌👌
Sorry to disappoint you, parents - but when your kids come out as gay, bi or transgender, it is not about you. Even when we are confused about someone’s gender, and don’t have a greater awareness of what it means to be trans, we have a choice to respond with kindness rather than cruelty. I’m so proud of you Jasleen!!
Omg she is so inspiring and ya she is looking like sonam Kapoor❤️
ਬਹੁਤ ਵਧੀਆ ਜਸਲੀਨ ਜੀ.. ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏
Waheguru g mehar krn Jasleen te
God bless U dear parmatma tuhanu hor himmat bkshe k loka da muh bandh kr sko 🙏🙏🙏
J
Vary nice jasleen
ਦੁਨੀਆ ਦਾ ਕੀ ਆ ਇਹ ਤੇ ਸਾਲੀ ਕਿਸੇ ਨੂੰ ਜੀਣ ਨਹੀਂ ਦਿੰਦੀ.....
ਫਿਕਰ ਨਹੀਂ ਕਰੀਦੀ .. ਸਾਡੇ ਸਮਾਜ ਵਿੱਚ ਅੱਜ ਵੀ ਬਹੁਤ ਗੰਦੇ ਲੋਕ ਨੇ.....
ਜਸਲੀਨ ਫਿਕਰ ਨਾ ਕਰ ਤੂੰ ਇਕੱਲੀ ਨਹੀਂ ਅਸੀਂ ਸਾਰੇ ਤੇਰੇ ਨਾਲ ਆ...ਜ਼ਿੰਦਗੀ ਜ਼ਿੰਦਾਬਾਦ 🙏🏻
Bahut wadiya j A 420.
Duniya di parvaah nahi karni chahidi
@@Eagle47Eagle bai eh munda wa testey.
Real
Jindgi khoobsurt hai 👏👏👏 chhodo duniyan di parvaah
Please mara reply Kardo answer
ਭੈਣੇ ਤੇਨੂੰ ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਬੱਕਛੇ🙏🙏
ਜਸਲੀਨ ਤੁਹਾਨੂੰ ਸੁਣ ਕੇ ਸਾਨੂੰ ਜ਼ਿੰਦਗੀ ਵਿੱਚ ਕੁੱਝ ਕਰਕੇ ਦਿਖਾਉਣ ਦਾ ਜਜ਼ਬਾ ਪੈਦਾ ਹੁੰਦਾ ਹੈ,,,,,,salute a ਤੁਹਾਨੂੰ
ਭੈਣ ਤੈਨੂੰ ਰੱਬ ਤਰੱਕੀ ਦੇਵੇ
ਲਾਹਣਤ ਹੈ ਇਹੋ ਜਿਹੇ ਪਰਿਵਾਰ ਤੇ ਜੋ ਅਪਣੇ ਸੋਨੇ ਵਰਗੇ ਬੱਚੇ ਨੂੰ ਨਾ ਸਮਝ ਸਕੇ,,ਅੱਜ ਸਭ ਕੁਝ ਦੇਖ ਕੇ ਪਛਤਾਉਂਦੇ ਜਰੂਰ ਹੋਣਗੇ, ਤ
sukh chopra ji mai jasleen ki pakh vich h but tusi wai dso j tuhada beta awai kre tuhadi aatma kini k dukhugi mari gal nu mind na kreo but sochke vekho us baap te ki beetti houga ki jdo usda beta ladkia de libaas vich ghume eh ladka h but isdi physocolgy eda de hai ki eh awde aap nu ladki manda h is physocolgy nu koi change nhi kr sakda je eh kinner hunda ta isde maapeo di aatma nhi dukhni c jini hun dukh rhi h baki apo aap di soch h
@@rajeshvermadangarkhera5712 Shi kiha tussi eh hormones problem aa ,Sade pind haiga ikk Munda prr usda sabh ne glt istemaal Kita ,Sare krde v glt use ne chahe koi kujh v khi Jaan ,baaki Lok parents nu akkl vand de ne k smjhaao isnu , parents v ki krn
Ho ske ta eh bimari da ilaaj Kita jave na k Marya kuttiya jave
Narinder singh ji ehi ta mai keh rea ha ki parents nu galat keh rhe h lok j awdhe ghr vich eda da koi munda janam lai lwe ta ona ne v ohi krna jo ik maa peo krda h duzea nu kehna bhut sokha hunda ji ik waar aawde te us maa peo di jga te rakh k vekho har parents ehi chahunda h ik uski aulaad galat na chle j galat ho jae ta oho usnu sidhaaran di puri koshish krde aw kuutaan maaran da tareeka end vich use krde aw jdo sare ra band ho jaan kinner hove ta parents mn nu c samza lainde aw ki kinner aw but munda hon de baavzood eda di koi activities hundi hai ta maa peo di aatma bhut dukhdi aw
@@rajeshvermadangarkhera5712 ਵੀਰ ਜੀ ਇਸ ਵਿੱਚ ਕੀ ਗਲਤੀ ਆ ਜਸਲੀਨ ਦੀ ਉਹਨੇ ਦੁਨੀਆਂ ਤੇ ਆ ਕੇ ਕੋਈ ਪਾਪ ਨਹੀਂ ਕੀਤਾ,,ਹਰ ਇਨਸਾਨ ਨੂੰ ਆਪਣੇ ਤਰੀਕੇ ਨਾਲ ਜੀਣ ਦਾ ਹੱਕ ਹੈ ਘੜੀਸ, ਘੜੀਸ ਕ ੇਕੁੱਟਣਾ ਕਿਥੇ ਤੱਕ ਸਹੀ ਆ,, ਬਾਕੀ ਵੀਰੇ ਆਪਣੀ,, ਆਪਣੀ ਸੋਚ ਆ ਕੋਈ ਬਦਲ ਨਹੀਂ ਸਕਦਾ,ਮਾਂ ਬਾਪ ਬੱਚਿਆਂ ਲਈ ਰੱਬ ਹੁੰਦੇ ਨੇ,, ਜੇ ਉਹੀ ਨਾ ਸਮਝਣ ਤਾਂ ਬੰਦਾ ਕਹਦੇ ਜੋਗਾ, ਵੀਡੀਓ ਦੇਖ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ,
sukh chopra ji eh hun shi slaamat h awdi jga hanju laike aune aa ta veer ona bu dekh k leao jina te naainsaafi hoyi aw jede bina matlab police to kute jande aw bche chukan da jina te jhutha ilzaam lga te bewaza kuttea loka ne jina nu ona te hanju bhao este ki hanju bhaune eh ta shi slaam hai t h veer ji india vich bhut naainsaafi ho rhi h loka te eh ta kuz v nhi mai khud video dekhi ek masoom bche da jeodea da he pet faad k us vicho unde ang kde ja rhe c dasso kedi video jyada rwaun wali h
ਤੁਹਾਡੇ ਮਾਂ ਬਾਪ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ
ਬੱਚੇ ਤਾਂ ਮਾਂ ਬਾਪ ਲਈ ਹੀਰਾ ਹੁੰਦੇ ਹਨ ਜਿਸ ਤਰ੍ਹਾਂ ਦੇ ਮਰਜ਼ੀ ਹੋਨ
She is good public speaker....i am amazed with the way she talks....love her... go ahead...u diserve more bigger hights...
I love you
Good. Yr👌
ਬਹੁਤ ਵਧੀਆ ਮੈਂ ਤੁਹਾਡੀ ਫ਼ੈਨ ਆ ਬਸ ਏਦਾਂ ਹੀ ਹੌਸਲਾ ਰੱਖਣਾ ਪਿੱਛੇ ਮੁੜਕੇ ਨਾ ਦੇਖਣਾ
Hello gurpreet
ਜਸਲੀਨ ਕੌਰ ਜੀ ਤੁਹਾਡਾ ਦੁੱਖ ਸੁਣ ਕੇ ਮਨ ਭਰ ਆਇਆ ਹੁਣ ਮੈਂ ਕੀ ਬੋਲਾ ਸ਼ਬਦ ਨਹੀ ਬਚਿਆ ਇੱਕ ਅਰਦਾਸ ਕਰ ਸਕਦਾ ਕਿ ਤੁਸੀਂ ਜਿਥੇ ਵੀ ਰਹੋ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ
ਏ ਸ਼ਭ ਰੱਬ ਦੇ ਰੰਗ ਨੇ ਜੈਸ਼ਲੀਨ ਜਿਨਦਾਦਿਲੀ ਨਾਲ ਜਿੰਦਗੀ ਜੀਉ।।
ਜਿੰਦਗੀ ਜਿੰਦਾਬਾਦ ਖੁਸ਼ ਰਹੋ👍👍👍👍
Now I m with you jasleen, I didn’t like you in turban , now you are in real dress and life 👍
Bhut vdiya msg dita eh tuse is duniya nu jo jiona nhi chahode waheguru thonu khush rakhe
Salute aa dilo josh talks waliya nu, jo eda de samaj ch struggle krde hn ohna nu age liyan vaaste. Asi bhave aj road bna lye, mall bna lye te ghr sada hun itaan vaala hn, pr asi dimag pakho hle v 16v sadi vich jee rhe han, jo samaji padhar te eh struggle os wele paschmi sbaytaavan kr rhiya sn, asi ohi struggle aj de yug vich kr rhe han, saanu age vdn lyi apne mn nu kholna pena, saade purane najriye nu ik paase rakhna pena, sanu apne dil vicho nafrat kadni peni jo sade dilan vich samaj de lokan ne payi, sade maapiya ne glt sahi di prakh sanu diti hai, osnu thoda badlna pena. Gay, bi, les, te jive eh jasleen hai, saanu ohna nu accept krna pena, taan jaa ke asi samaajik taur te pashmi lokan nal moda jod ke age vd skde han. Akhsar jasleen vrge te homosexuals nal dur vihar kita jaanda, ki gl oh insaan nhi? Oh v tuhade vaang hi hn lokon.
ਅਸੀ ਸਾਰੇ ਇਕ ਹੀ ਪ੍ਰਮਾਤਮਾ ਦੇ ਬੱਚੇ ਹਾਂ
Fr apni maa cudvan nu zulm krde o Hindu aa te saliyo thodi oo kom de aag lagi aa jhutiya khann di.Apde jawai bindiya wala nu kyu mnde oo jo ki ik terrorism aa
Tusi saliyo ohnu apna jawai bnaya hoya
@Amy Grewal fr bhindra vale nu kyu khasam bna rakya rajo ane nu kyu fufad kehne oo
@@hardarshanmajithia3033 tara papa hai sala
ਖਰੜ ਵਿਚ ਗੂਡਾ ਰਾਜ ਹੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ
Zindgi Jeoni chachidi hai...Zindabaad Zindgi...keep it up jasleen
God bless you jasleen....
ਆਤਮਾ ਦਾ ਕੋਈ ਜੈਂਡਰ ਨੀ ਹੁੰਦਾ , ਇਨਸਾਨ ਜਿਵੇਂ ਦਾ ਵੀ ਹੈ ਉਸਨੂੰ ਐਕਸੈਪਟ ਕਰੋ। ਜਿੰਦਗੀ ਇੱਕ ਮਿਲਦੀ ਹੈ ,ਉਸਨੂੰ ਇਹ ਸੋਚ ਕੇ ਖਰਾਬ ਨਾ ਕਰੋ ਕੀ ਲੋਕੀ ਕੀ ਸੋਚਣਗੇ।
ਜੈਂਡਰ, ਸੈਕਸੁਆਲਟੀ, ਰੰਗ ਮੈਟਰ ਨੀ ਕਰਦਾ , ਰੱਬ ਸਭ ਨੂੰ ਇਕੋ ਜੇਹਾ ਬਣੋਂਦਾਂ ਹੈ , ਰੱਬ ਦੀਆ ਨਜ਼ਰਾ ਚ ਸਾਰੇ ਇਨਸਾਨ ਇਕੋ ਜਿਹੇ ਨੇ , ਆਪਾ ਨੂੰ ਵੀ ਚਾਹੀਦਾ ਹੈ ਕਿ ਸਾਰਿਆ ਨੂੰ ਇਕੋ ਜਿਹੀਆਂ ਨਜ਼ਰਾਂ ਨਾਲ ਦੇਖੀਏ । 🌈🌈
ਬਹੁਤ ਅੱਛੇ! ਆਈ ਅਗ੍ਰੀ ਿਵਦ ਯੂ.. 👐
Hnji ..100% sahi
Hmm sahii kihaa 22G 👍👍
Pr j rabb ne male bnaya te oda v koi reason he houga. Onu change krn da sada koi haqq ni.
@@godisone5932 ਪਰ ਆਪਣੇ ਜਦੋਂ ਬੋਡੀ ਪਾਰਟਸ ਚ ਕੁਝ ਪ੍ਰੌਬਲਮ ਆ ਜਾਂਦੀ ,ਆਪਾ ਉਸਨੂੰ ਵੀ ਤਾਂ ਬਦਲੋਂਦੇ ਅਾ ,ਇਵੇਂ ਤਾਂ ਇਹ ਵੀ ਗਲਤ ਹੋਇਆ।।
Jasleen your story is heart melting story , i bottom heartedly appreciate your efforts that you have did in your life, positivity is must in life .
ਜਸਲੀਨ ਤੁਸੀ ਆਪਣੀ ਜਿੰਦਗੀ ਚੁਣੀ ਸਾਬਾਸ਼ ਬਹੁਤ ਜਣਿਆਂ ਨੂੰ ਹੋਸ਼ਲਾ ਮਿਲੇਗਾ
ਸਾਡੀ ਵੀ ਇਕ ਰਿਸ਼ਤੇਦਾਰ ਮੁੰਡਾ ਹੈ ਉਸ ਨੂੰ ਵੀ ਸਾਇਦ ਕਦੇ ਆਪਨੂੰ ਦੇਖੀ ਕੇ ਹੌਸਲਾ ਮਿਲੇ
ਸਮਾਜ ਲਈ ਇਕ ਤੁਸੀਂ ਅਜਿਹਾ ਥੱਪੜ ਮਾਰਿਆ ਜਸਲੀਨ ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖਣ
Everytime i m impress the way you talk, confident enough and guts. Love you sister ❤️❤️❤️❤️
🙌
I am proud of you jasleen, you are an inspiration for the people badly effected by worst circumstances and bad society.
ਹਰੇਕ ਵਿਅਕਤੀ ਭੈਣ ਭਰਾਅ ਨੂੰ ਬੇਨਤੀ ਹੈ ਕਿ ਅੱਜ ਜਸਨੀਲ ਦਾਂ ਸਾਥ ਦੇਣਾ ਚਾਹੀਦਾ ਹੈ ਬੇਈਮਾਨ ਕੂੱਤੇ ਬੰਦੇ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਵੋ ਜਸਨੀਲ ਦਾਂ ਪਟਿਆਲਾ ਦੇ ਵਿੱਚ ਇੱਕ ਡੇਰਾ ਹੇ ਉਸ ਡੇਰਾ ਦੇ ਉੱਪਰ ਬੇਈਮਾਨ ਬਦਮਾਸਾ ਨੇ ਕੱਵਜਾ ਕੱਰੀਆ ਹੇ ਅੱਜ ਜਸਨੀਲ ਦਾਂ ਸਾਥ ਦੇਣਾ ਚਾਹੀਦਾ ਹੈ ਜਸਨੀਲ ਦੇ ਹੱਕ ਵਿੱਚ ਅਵਾਜ਼ ਬੋਲਣੀ ਚਾਹੀਦੀ ਹੈ
Jasleen you are brave girl .good & positive thinking good bless you jasleen
Can i hug you sister !!! How sweet you are ...may god bless you always ...chado duniya nu pare...tusi sada khush raho
ਸਬ ਸੁਖੀ ਹੋ ਜਾਣ ਜੇ ਆਪਾਂ ਦੂਸਰਿਆਂ ਦੀ ਜ਼ਿੰਦਗੀ ਵਿਚ ਝਾਕਣਾ ਬੰਦ ਕਰ ਦੇਈਏ।
Right
True!
ਜਸਲੀਨ ਤੂੰ ਜਸਵਿੰਦਰ ਬਰਾੜ ਵਰਗੀ ਲੱਗਦੀ ਐ ਪ੍ਰਮਾਤਮਾ ਖੁਸ਼ ਰੱਖੇ
sachi gall aa ji eh
sahi gal aa
Sahi gal na ji
vaah yr bhai bari pehchan kadi .jva ove aa
God bless you
ਵਾਹਿਗੁਰੂ ਜੀ ਮਿਹਰ ਕਰੇ
ਚੜ੍ਹਦੀ ਕਲਾ ਵਿੱਚ ਰੱਖੇ
You’re so brave. Hope people get inspired from listening to you and love their children no matter who they are.
ਵਾਹਿਗੁਰੂ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਣ
ਪਿਆਰ ਸਤਿਕਾਰ ਬੁੱਗੋ🌹🙏🏻
ਹਾਰ ਕਦੇ ਨਈ ਪੈਂਦੇ ਵੇਖੇ ਹਾਰੇ ਨੂੰ,
ਚੰਨ ਕਦੀ ਨਈ ਲਿਖਿਆ ਲੋਕਾਂ ਤਾਰੇ ਨੂੰ,
ਏਸੇ ਲਯੀ ਤਾਂ ਸ਼ਹਿਰ ਚ ਮੇਰਾ ਚਰਚਾ ਏ,
ਹੱਥ ਹਮੇਸ਼ਾ ਪਾਵਾਂ ਪੱਥਰ ਭਾਰੇ ਨੂੰ।
ਬਾਬਾ ਨਜ਼ਮੀ
Waheguru mehr krn tuhadee te
Hearttouching story😢🙏🙏
ਜੇ ਤੂੰ ਸੋਚੇਗਾ ਕਿ ਲੋਕ ਤੈਨੂੰ ਕਿ ਕਹਿਣਗੇ? ਤਾਂ ਤੈਨੂੰ ਆਪਣੀ ਜਿੰਦਗੀ ਨਾਲ ਸ਼ਿਕਵੇ ਰਹਿਣਗੇ...।
Cherish this freedom!!! because your parents were Sikhs and you live in Liberal Punjab and not under any Islamic country!!! Thank Waheguru and Baba Nanak
Children should be educated about this from primary school itself. Kyunki aa change school level to hi leya sakde aa nahi ta apni society change nahi ho pau kde v.
You are really strong🙏
so much inspiring...society nu face karna bhut ayukha hai...well done....bhut hosla chahida..duniya nu prove karan layi..proud on you. you are giving inspiration to others that Nothing is impossible...but can be diffcult. people do not understand eh kudrat ne kita ohne by choice ni eh fesla liya.
ਜਸਲੀਨ! ਬਹੁਤ ਖੂਬ। ਹਮੇਸ਼ਾ ਖੁਸ਼ ਰਹੋ! ਬਹੁਤ ਵੱਡੀ ਗੱਲ ਹੈ ਕਿ ਤੁਸੀਂ ਆਪਣੇ ਆਪ ਨੂੰ ਪਹਿਚਾਣਿਆ ਤੇ ਟਾਇਮ ਆਉਣ ਤੇ ਆਪਣੇ ਆਪ ਤੋਂ ਡਰੇ ਨਹੀਂ। ਤੁਹਾਡਾ ਆਪਣੇ ਆਪ ਨਾਲ ਕੀ ਰਿਸ਼ਤਾ ਹੈ, ਇਹੀ ਤੁਹਾਡਾ ਦੂਸਰਿਆਂ ਨਾਲ ਕੀ ਰਿਸ਼ਤਾ ਹੋਵੇਗਾ, ਇਹ ਤਹਿ ਕਰਦਾ ਐ। ਮੇਰੇ ਵੱਲੋਂ ਤੁਹਾਨੂੰ ਬਹੁਤ ਸਾਰਾ ਪਿਆਰ। I've seen so many people struggling out there, and trust me they are going to be okay very soon. They are the REAL HEROES. and people who discriminate on the basis of SEXUALITY are genuinely STUPID.
Wish you all the best for your bright future sweetheart. Keep growing.
ਜਸਲੀਨ ਜੀ ਪਰਮਾਤਮਾ ਤੁਹਾਨੂ ਚਝਦੀ ਕਲਾ ਵਿਚ ਰਖੇ
Bohot vadhia Jasleen Ji. It is sad that our society has a unkind attitude towards nice and harmless people just because they are different. Hats off to you for standing up. This is the begining of a new change 🌅
ਜੇਡਰ ਡਿਸੳਰਡਰ ਵਾਲੇ ਲੋਕਾ ਨਾਲ ਅਨਪੜ੍ਹ ਲੋਕ ਮਾੜਾ ਵਿਵਹਾਰ ਕਰਦੇ ਨੇ ਉਹਨਾ ਦਾ ਹੌਸਲਾ ਵਧਾਉਣ ਦੀ ਥਾ 🙋🙋🙋👍👍👍 ਕੁਦਰਤ ਦਾ ਸ਼ਿਕਾਰ ਹੋਏ ਇਹੋ ਜਿਹੇ ਲੋਕ ਨੂੰ ਮਾਨਸਿਕ ਤੌਰ ਤੇ ਬੀਮਾਰ ਬਣਾਉਦੇ ਪਹਿਲਾ ਕੁਦਰਤ ਫਿਰ ਗੰਦੀ ਸੋਚ ਵਾਲੇ ਮੈਰੇ ਵਲੋ ਵਿਚਾਰੀ ਜਸਲੀਨ ਨੂੰ ਬਹੁਤ ਬਹੁਤ ਧੰਨਵਾਦ ਆਪਣੀ ਗਲ ਰਖਣ ਲਈ
js maan bevkoof it’s not a disorder
@@bandapyaara you are also uneducated if read properly about gender disorder on google you can't talk like that. why you call me bekoof you to errogent . first read and then reply to this| ਨਾਲੇ ਉਹਨਾ ਥਮਬਨੇਲ ਵਿਚ ਕੀ ਲਿਖਿਆ ਲੋਕਾ ਨੂੰ ਅਕਲ ਦੇਣ ਲੱਗਾ ਬਿਨਾ ਮੰਗੇ ਹੀ ਬਹੁਤ ਮੇਹਰਬਾਨੀ 🙏🙏🙏
Bohut vadia 🙏🏻🙏🏻 brave girl baba ji bless you Jasleen.. life ch ik vadia insaan hona bohut wadi gal a..
I’m proud of you jasleen
Amandeep Kaur right g
u from ji u da chanel v hai
😘😘⚘
Hi 9914182864 call me
@@sandeepsinghlovely4009 hi 9914182864 call me
ਜਸਲੀਨ ਇਹ ਸਮਾਜ ਕਿਸੇ ਨੂੰ ਆਪਣੀ ਮਰਜ਼ੀ ਨਾਲ ਜਿਉਣ ਨਹੀਂ ਦਿੰਦਾ ਤੁਹਾਡੇ ਹੌਸਲੇ ਨੂੰ ਸਲਾਮ ਕੀ ਕਹਾਂ ਲਫਜ਼ ਵੀ ਸ਼ਾਇਦ ਘੱਟ ਜਾਣਗੇ
ਲਵ ਯੂ ਭੈਣੇ ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ
ਡੁੱਬ ਕੇ ਮਰ ਜੋ dislike ਕਰਨ ਵਾਲੇ
Salute your effort kde v piche mur k na dekhi hun tuci lakha loka lye misal bn gye o.
Don't worry we always with u
Be happy god bless u🙏🙏🙏
I love Punjabi language . well done ! Jas leen
We love you sister
There no gender of humanity
very good jasline love you 👍
I'm beyond Proud of you☺️ that Confidence.... Uff!!! Baakamal❣️ You Inspired me alot🌸
Its horrible what she has gone through. I live in Australia and have seen lots of cases like her among different Nationalities. Parents, Friends and Society need to accept it. Life is Really hard for them and what they go through is even harder.
God Bless you
U r amazingly awesome jasleen
what you thought on that day when u were about to lose from all the haters that made you strong n showed u a path that lead u to this stage n to many more u r going to attend in the future
Truly inspiring
God bless you
The boldest personality ever I have seen.... God bless you sister
ਸਲੂਟ ਆ ਤਹਾਡੀ ਸੋਚ ਨੂੰ👏👏👏👏👏👏
Nice sis
Eho jeha he Josh aaj di har kudi vich Hona chaida.Vry gud jasleen g.god bless u.
ਰਿਸ਼ਤਿਆਂ ਦੀ ਵਾੜ੍ਹ ਦੇ ਕੰਡੇ ਬੁਰੇ 'ਨੇ l
ਦੋਸਤੀ ਦੀ ਦਾਤ ਦੇ ਦੰਦੇ ਬੁਰੇ 'ਨੇ l
ਕਿਸੇ ਜੰਗਲ ਦੇ ਫ਼ਨੀਅਰ ਨਾਗਾਂ ਦੇ ਨਾਲੋਂ,
ਜਸਲੀਨ ਇਹ ਸਮਾਜਿਕ ਦਰਿੰਦੇ ਬੁਰੇ 'ਨੇ l
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ... 🌹🙏
Dislike .....krn waliya nu 21 juttiya Di salami mere wallo ✌🏻✌🏻✌🏻✌🏻
Jasleen ladka hai aur Gay hai
@@kaursingh127 jasleen ik bht wdiya insaan aa...
Sandeep Kaur very very nice
51 ਜੈਂਟਸ ਜੁੱਤੇਆਂ ਦੀ ਮੇਰੇ ਵੱਲੋਂ 👢👢👢👢
Mere Vall To 121 Jutiya di.
I don't know an Others,, But I think, You're First Personality'' Can Lessons to All Others Worlds ll Thanks JASSLEEN G,,
ਬਹੁਤ ਵਧੀਆ ਜਸਲੀਨ ਜਿੰਦਗੀ ਇਕ ਸਘੰਰਸ਼ ਹੈ ਅਤੇ ਜਸਲੀਨ ਤੂੰ ਸਘੰਰਸ਼ ਕਰ ਰਹੀ ਹੈ ਸਲਊਟ ਹੈ ਤੈਨੂੰ
ਤੁਹਾਨੂੰ ਤਾਂ ਰੱਬ ਨੇ ਬਹੁਤ ਸੋਹਣਾ ਬਣਾਇਆ ਭੈਣ
ਗੰਦੀ ਸੋਚ ਤਾਂ ਸਮਾਜ ਦੀ ਹੈ, ਤੁਹਾਡਾ ਕੋਈ ਕਸੂਰ ਨਹੀਂ ਹੈ
U r looking so cute in suit,, salute u
Love u jasleen
I love you
very good jasleen g tusi idol ho har ik insaan layi bahut vadia laga as interviee dekh ke iss toh pehla v bahut dekhe c very good
ਹੌਂਸਲੇ ਵਾਲੇ ਲੋਗ ਕਿਸੇ ਦੀ ਰਹਿਮਤ ਦੇ ਮੋਹਤਾਜ ਨਹੀਂ ਹੁੰਦੇ 🙏🙏
..... ਰੱਬ ਮੇਹਰ ਕਰੇ।
Very strong and brave girl God bless you
YES ACCEPT YOURSELF♥
PROUD OF YOU JASLEEN👍
ਜਸਲੀਨ ਜਿਓਦੇ ਰਹੋ 🙏🙏🙏
Amazing story, what an example for rest of us.. Thanks for sharing your story.
God bless you Jasleen . Tusi Sab lyi inspiration ho, a great human being👍🏼
ਮੈਂ ਸੈਲੂਟ ਕਰਦਾ ਹਾਂ ਭੈਣੇ ਤੇਨੂੰ ਦਿਲੋਂ
Nice ji
ਬਹੁਤ ਵਧੀਆ ਵਿਚਾਰ ਹਨ ਬਾਕੀ ਵਾਹਿਗੁਰੂ ਜੀ ਦੇ ਹਥ ਹੈ
You are a GREAT FIGHTER! Carry on living the way you want to! With lots of love and happiness to you!
God bless you jasleen. You are great and inspiration for others. Go ahead , coutinue to fight for your rights.
ਜੋਸ਼ Talks ਦੀ ਹੁਣ ਕੋਈ ਵੀ Video ਵੇਖਣਾ ਨਹੀ ਭੁਲੋਗੇ। ਇਸ Link ਉੱਤੇ ਜਾ ਕੇ Join ਕਰੋ ਸਾਨੂੰ Whatsapp ਤੇ : bit.ly/JTPunjabiWA
Sir whatsapp number public show ch houu ja sirf tuhade kol he houu
Nahi tuhadi information sirf sade kol secure atte safe rahegi.
I want to meet Jasleen g..
@@JoshTalksPunjabi hlo sr
🥺🥺
very nice jasleen dear, keep it up👍
i am also from patiala but currently living in canada. i will definately meet u when i will come to india. You are like my sis. my sis name was also jasleen but she is not more now.
ਜਸਲੀਨ ਇਹ ਸਮਾਜ ਕਿਸੇ ਨੂੰ ਆਪਣੀ ਮਰਜ਼ੀ ਨਾਲ ਜਿਉਣਤੁਹਾਡੇ ਹੌਸਲੇ ਨੂੰ ਸਲਾਮ
ਭੈਣ ਜੀ ਤੁਸੀ ਤੁਹਾਡੀ ਗੱਲ ਸੁਣ ਕੇ ਮੇਰੇ ਰੋਕੜੇ ਖੱਡੇ ਹੋਗਏ 🙏
ਵਾਹਿਗੁਰੂ ਜੀ 🙏 ਸਰਬੱਤ ਦਾ ਭਲਾ ਕਰਿਓ।
Keyboard
@@guddikaur397
What
Plz contect with me 9877571345
I am beyond proud of you!💖thank you for truely inspiring us
Hi
@Amanjit kiddan ji janab
ਇਨ੍ਹਾਂ ਨੂੰ ਦੇਖਿਆ ਗੁਰੂ ਘਰ ਕੋਲ ਜਾਂਦੇ ਜਾਂਦੇ
Jasline you are a brave girl and tusi inspiration ho unha waste jo khinde ne ki hoon asi jee ke ki karange. Pls tusi apne warge bache jehde age wadna chaunde ne unha no ik joot kar ke age liyan di koshish karo. Salute hai tuhanu. God bless you.
ਇਲਾਜ ਅਤੇ ਕੋਂਸਲਿੰਗ ਦੀ ਜਰੂਰਤ ਇਸ ਇਨਸਾਨ ਨੂੰ 🙏🙏
ਗਿਰਤੇ ਹੈ ਸ਼ਾਹ ਸਵਾਰ ਮੈਦਾਨੇ ਜੰਗ ਮੇ 👍
ਵੋ ਕਿਆ ਗਿਰੇ ਜੋ ਘੂਟਣੋ ਕੇ ਬਲ ਚਲੇ 👎
niceee broooo
Thanks fr sharing wid us jasleen ji,god bless u God bless u god bless u,plz take Care.
Jasleen ji.. I like your spirit..❤️❤️
Ki tussi phla taa suicide note likhiyan.. Taa pher aeh decide kitta ki loga nu jee k vakhava... 👌👌Har kisi de naal inni strength ni hondi ae.. Tussi bina support k vi.. Inna positive sochya.. Tussi taa sab de lyi ek misaal ho..🥰🥰🥰
I loved the last sentence ki ik din diamond bn jao.. ❤️❤️❤️❤️
Jinna de hausale buland honde ne.. Karam chnge honde naa.. Unaa nu loga da pyar te support dono bina maange hi mil Jaane de 😊😊tussi na sirf aapni story share kitti.. Twade positive opinion di m respect krdi aa.😇😇.
6 6i76
ਜਿਸ ਨਾਲ ਬੀਤਦੀ ਹੈ, ਓਹੀ ਜਾਣਦੇ ਹਨ , ਜਿਉਂਦੀ ਵਸਦੀ ਰਹਿ ਜਸਲੀਨ ਭੈਣੇ
िਜਹੜਾ ਧੀ ਪੁॅਤ ਅਾਪਣੇ ਮਾਂ िਪੳੁ ਦੀ ਸੇਵਾ ਨਹੀਂ ਕਰ ਸਕਦਾ ੳੁਹਨਾਂ ਨਾਲੋ ਤਾ ਇਹ ਜਸਲੀਨ ਵਰਗੇ ਲੋਕ 100 ਗੁਣਾਂ Good ਨੇ.....
ਭੈਣ ਮੈ ਵੀ ਪਟਿਆਲਾ ਤੋ ਹਾ ਜੇ ਕਦੇ ਵੀ ਤੇਰੇ ਕੰਮ ਆ ਸਕਾ ਦੱਸੀ ਜਰੂਰ
Good thinking bau
Very good
Pind ki ha jasleen Didi tha
Hey r u the same baljeet who is my bff in khalsa college DU.
Menu koi v isda address das sakda ,e sab fake ja lagda
Love u jasleen... I Respect u... Salute u dil ton..
Love you de
Jasleen, I am so proud of you, sister, you have done an excellent work
ਏਹ ਸ਼ਭ ਕੁਦਰਤੀ ਹੁਦਾ ਏਹ ਕੁਛ ਸਾਡੇ ਨਾਲ ਵੀ ਹੋ ਸਕਦਾ ਬਹੁਤ ਮਾੜੀ ਗੱਲ ਆ ਕਿ ਸ਼ੇ ਨੂ ਏਦਾ ਦੇ ਤਾਨੇ ਮੇਣੈ ਮਾਰਨੇ ਕੁਛ ਰਁਬ ਤੋਂ ਡਰੋ
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜਸਲੀਨ
Jasleen Ji Waheguru Ji tuhanu hmesha kush rakhe .... Chardikala Ch rakhe....☝️🙏🙏
Keep it up jasleen.. God bless you..
A gandu hai
GOD BLESS YOU JASLEEN.....YOU ARE REALLY VERY GREAT PERSON❤
Proud of u sister manu vi apni life cha rasta dikhaideta thanku so much bahut achcha bhashan deta aapne
Osm jaslin tusi har na manio duniya da ki h ...ave bhadchal ch gvachi hoi h ...tusi apni life bindas ho ke jio....God bless u