Prime Personality (8) || ਗੈਂਗਸਟਰ ਵਿੱਕੀ ਗੌਂਡਰ ਨਾਲ ਮੈਂ ਵੀ ਮਾਰਿਆ ਜਾਣਾ ਸੀ

Поделиться
HTML-код
  • Опубликовано: 23 янв 2025

Комментарии • 409

  • @sunilsirsa4386
    @sunilsirsa4386 2 года назад +1

    ਜੇ ਜੰਮਦਾ ਅੱਤਵਾਦੀ ਤੇ ਕ੍ਰਿਮੀਨਲ ਨੀ ਹੁੰਦਾ ਤਾਂ ਜੰਮਦਾ ਡਾਕਟਰ, ਇੰਜੀਨੀਅਰ ਜਾ ਚੰਗੇ ਇਨਸਾਨ ਵੀ ਨੀ ਹੁੰਦਾ। ਮਾਤਾ ਪਿਤਾ ਸਭ ਤੋਂ ਪਹਿਲਾਂ ਦੂਜੇ ਨੰਬਰ ਤੇ ਆਲ਼ਾ ਦੁਆਲਾ, ਅਧਿਆਪਕ, ਸਕੂਲ ਕਾਲਜ ਉਸ ਤੋਂ ਬਾਅਦ ਸਿਆਸੀ ਜਮਾਤ ਜ਼ਿੰਮੇਵਾਰ ਹੁੰਦੀ ਹੈ

  • @rbrar3859
    @rbrar3859 5 лет назад +56

    ਟਹਿਣਾ ਸਾਹਬ ਬਾਈ ਜੀ ਤੁਸੀਂ ਇੱਕ ਸੱਚੇ ਸੁੱਚੇ ਇਨਸਾਨ ਹੋ, ਅੱਜ ਤੁਸੀਂ ਯਾਦਵਿੰਦਰ ਨਾਲ ਜਿੰਨੀਆਂ ਵੀ ਗੱਲਾਂ ਸਾਜਿਆ ਕੀਤੀਆਂ, ਉਹ ਮਹਿੰਗੇ ਮੋਤੀਆ ਨਾਲੋਂ ਵੀ ਬਹੁਤ ਕੀਮਤੀ ਹਨ

  • @zaildarcheema106
    @zaildarcheema106 2 года назад +1

    ਗੈਂਗਸਟਰ ਬਣਾਉਣ ਵਿੱਚ ਜ਼ਿਆਦਾਤਰ ਰਾਜਨੀਤਕ ਲੋਕਾਂ ਦਾ ਹੱਥ ਹੁੰਦਾ ਹੈ ਇਹਨਾਂ ਰਾਜਨੀਤਕ ਲੋਕਾਂ ਨੇ ਇਕੱਠੇ ਕਰਨਾ ਹੁੰਦਾ ਜੋ ਨੌਜਵਾਨ ਪੀੜੀ ਹੀ ਕਰ ਸਕਦੀਆ

  • @jassi.tv6860
    @jassi.tv6860 2 года назад +1

    ਪੰਜਾਬ ਦਾ ਦਰਦ ਸਾਫ ਝਲਕਦਾ ਯਾਦਵਿੰਦਰ ਜੀ ਸਲਾਮ ਹੈ ਤੁਹਾਨੂੰ

  • @pargatsosan7378
    @pargatsosan7378 5 лет назад +9

    ਸਵਰਨ ਸਿੰਘ ਟਹਿਣਾ ਬਹੁਤ ਬਹੁਤ ਧੰਨਵਾਦ ਵੀਰ ਤੇ ਯਾਦਵਿੰਦਰ ਜੀ ਜੀਓ ਵੀਰ ਜੀ

  • @gurleensahota6892
    @gurleensahota6892 5 лет назад +2

    ਯਾਦਵਿੰਦਰ ਜੀ ਪੰਜਾਬੀਅਤ ਨੂੰ ਕੋਈ ਰਾਹ ਨਹੀਂ ਦਿਸਦਾ ਕਿਧਰੇ ਨੂੰ ਜਾਣ ਸਾਰੇ ਚੋਰਨੇ

  • @balwinderkharoud1233
    @balwinderkharoud1233 5 лет назад +3

    ਬਹੁਤ ਵਧੀਆ ਕਿਤਾਬ ਆ ਬਾਈ ਜੀ । ਮੈਂ ਪਿਛਲੇ ਦਿਨੀਂ ਇੱਕ ਵਾਰ ਚ ਹੀ ਕਿਤਾਬ ਪੜ੍ਹ ਲਈ ।

  • @lakhbirgill9636
    @lakhbirgill9636 5 лет назад +2

    ਬਹੁਤ ਵਧੀਆ ਟਹਿਣਾ ਸਾਬ ਤੇ ਯਾਦਵਿੰਦਰ ਜੀ ਸਤਿ ਸ੍ਰੀ ਅਕਾਲ ਜੀ

  • @SukhpalSingh-xo4qj
    @SukhpalSingh-xo4qj 5 лет назад +4

    ਅੱਜ ਬਾਈ ਜੀ ਦੋਵਾਂ ਨੂੰ ਇਕੱਠੇ ਦੇਖ ਮਨ ਬਹੁਤ ਖੁਸ਼ ਹੋਇਆ ਜਜਬੇ ਤੇ ਜਨੂੰਨ ਬਰਕਰਾਰ

  • @simarsingh2935
    @simarsingh2935 5 лет назад +3

    Bahut Vadia lagya ajj Punajbi de 2 Nojvan Journalist jo Hamesha Sach nal,Samaaj de Hakk vich khad de ne.Ajj Ikk munch uppar dekh k badi khushi mehsoos hoi hai.
    Ehna nu dekh k lagda hai k Patarkari jo k Chotha Pillar kiha janda hai ,oh ajj v Adol khada hai, Parmatma ehna nu Lambia Umran Bakhsh k Sadaa Chad Di Kalaa Vicha Rkhn 🙏🏻🙏🏻

  • @manjindersingh4156
    @manjindersingh4156 5 лет назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਵੀਰ ਜੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਹਨ ਅਜ ਦੀਆਂ ਸਚਾਈਆਂ ਕੁਤੇ ਰਾਜਨੀਤਕ ਖਾਗੇ ਪੰਜਾਬ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਨੂੰ। ਬਾਕੀ ਵੀਰ ਜੀ ਨੇ ਬਹੁਤ ਵਧੀਆ ਕਿਹਾ ਚੱਜ ਦੇ ਵਿਚਾਰ ਚ ਟਹਿਣਾ ਸਾਬ ਜੀ ਤੇ ਭੈਣ ਜੀ ਹਰਮਨ ਬਹੁਤ ਵਧੀਆ ਭੂਮਿਕਾ ਬੰਨ੍ਹਦੇ ਹਨ। ਅਸੀਂ ਫੈਨ ਆਂ ਜੋੜੀ ਦੇ।

  • @gurbindercheema7890
    @gurbindercheema7890 5 лет назад +9

    ਬੁਹਤ ਬੁਹਤ ਵਧੀਆ ਜੀ ਟਹਿਣਾ ਸਾਹਿਬ ਤੇ ਯਾਦਵਿੰਦਰ ਕਰਫਿਊ ਜੀ

  • @Gursimrnn
    @Gursimrnn 5 лет назад +16

    ਜਿੳੁਂਦੇ ਵੱਸਦੇ ਰਹੋ ਪੰਜਾਬ ਦੇ ਸ਼ੇਰੋ

  • @surindersran3710
    @surindersran3710 2 года назад +2

    ,, ਯੁੱਗ ਯੁੱਗ ਜੀਉ , ਨਿੱਡਰ-ਯੋਧਿਉ !!!,, ਮੇਰੀ ਗੁਰੂ ਜੀ ਅੱਗੇ ਅਰਦਾਸ ਆ,,,,,😔

  • @gurleensahota6892
    @gurleensahota6892 5 лет назад +1

    ਯਾਦਵਿੰਦਰ ਜੀ ਤੁਹਾਡੀ ਗਲ਼ ਸੋਲਾਂ ਆਨੇ ਸੱਚ ਹੈ। ਨਰਿੰਦਰ ਸੰਧਰ ਸਾਂਧਰਾ ਸ੍ਹਰੀ ਕੈਨੇਡਾ

  • @punjabpunjabiatzindabad2702
    @punjabpunjabiatzindabad2702 5 лет назад +120

    ਦੋਵੇਂ ਬੇਬਾਕ ਪੱਤਰਕਾਰਾਂ ਨੂੰ ਇਕੱਠੇ ਦੇਖ ਖੁਸ਼ੀ ਹੋਈ

  • @gurusaria9376
    @gurusaria9376 5 лет назад +3

    ਬਹੁਤ ਵਧੀਆ ਇੰਟਰਵਿਊ,, ਯਾਦਵਿੰਦਰ ਜੀ ਬਹੁਤ ਸੁਲਝੇ ਹੋਏ ਪੱਤਰਕਾਰ ਨੇ

  • @gurmaur7227
    @gurmaur7227 5 лет назад +12

    ਨੌਜਵਾਨਾਂ ਨੂੰ ਆਪਣੇ ਭੱਵਿਖ ਰੌਸ਼ਨ ਕਰਨਾ ਲਈ , ਇੱਕ ਚੰਗਾ ਕਦਮ.....

  • @gurtejsandhu8183
    @gurtejsandhu8183 5 лет назад +2

    ਵਾਹਿਗੁਰੂ ਭਲੀ ਕਰੇ ਦੋਵਾਂ ਵੀਰਾ ਤੇ ਚੱੜਦੀਕਲਾ ਬਖਸੇ।

  • @gurdialsingh27
    @gurdialsingh27 5 лет назад +13

    2 att de shikari ikathe,,, asli journalist. Both my favourite, thanks ji.

  • @ManjeetKaur-dz4us
    @ManjeetKaur-dz4us 2 года назад

    ਬਾਕਮਾਲ ਸਖਸ਼ੀਅਤਾ।
    ਅਤਿ ਸਤਿਕਾਰ ਜੀਓ।🙏🙏

  • @sukhdhillon8822
    @sukhdhillon8822 5 лет назад +29

    Gangster ਸਰਕਾਰ ਹੀ ਪੈਂਦਾ ਕਰਦੀ ਆ 10000 %

  • @Mangill_
    @Mangill_ 3 года назад +1

    ਯਾਦਵਿੰਦਰ ਤੂੰ ਉਹ ਆ ਜਿਸ ਨੇ ਵਿੱਕੀ ਗੌਡਰ ਦੀ ਖ਼ਬਰ ਪੁਲਸ ਨੂੰ ਦਿੱਤੀ ਕਿੳਕਿ ਵਿੱਕੀ ਗੌਡਰ ਨੇ ਤੈਨੂੰ ਸੱਦਿਆਂ ਸੀ ਇੰਟਰਵਿਉ ਦੇਣ ਨੂੰ

  • @amandeepbrarsinghbrar7216
    @amandeepbrarsinghbrar7216 5 лет назад +14

    ਇਮਾਨਦਾਰ ਬੰਦੇ ਯਾਰ ਇਹ ਦੋਹੇ ਵੀਰ 👏👏

  • @jagdevsinghjagdev3585
    @jagdevsinghjagdev3585 5 лет назад

    ਬਿਲਕੁਲ ਠੀਕ ਨੇ ਇਹ ਪੱਤਰਕਾਰ

  • @karandeepsidhu6962
    @karandeepsidhu6962 2 года назад

    ਯਾਦਵਿੰਦਰ ਬਹੁਤ ਹੀ ਵਧੀਆ ਪੱਤਰਕਾਰ ਹੈ

  • @harjitgill9756
    @harjitgill9756 5 лет назад +22

    Swarn Sir, Amazing interview with yadwinder, n thanks yadwinder for giving us a very good book kehra punjab.. God bless you

  • @GamingYT26
    @GamingYT26 5 лет назад +20

    ਸੋਨੇ ਤੇ ਸੁਹਾਗਾ ਜੀ
    ਅੱਜ ਮਨ ਬਹੁਤ ਖੁਸ਼ ਹਨ ਹੋਇਆ
    ਸਿਰਾ ਲਾਤਾ

  • @yashdhir4649
    @yashdhir4649 5 лет назад +20

    ਯਾਦਵਿੰਦਰ ਭਾਜੀ ਬਹੁਤ ਵਧੀਆ

  • @beerasinghbeera556
    @beerasinghbeera556 5 лет назад

    ਦਿਲੋਂ ਸਵਾਗਤ ਕਰਦਾ ਹਾਂ ਐਸੇ ਪੱਤਰਕਾਰਾਂ ਦਾ

  • @sarbsingh7215
    @sarbsingh7215 3 года назад

    ਬੜੀ ਹੀ ਦੁੱਖ ਦੀ ਗੱਲ ਹੈ ਕਿ ਪੰਜਾਬ ਵਿਚ ਪੰਜਾਬੀ ਹੀ ਪੰਜਾਬ ਦੇ ਦੁਸ਼ਮਣ ਹਨ ਦੁਸ਼ਮਣ ਨੂੰ ਇਨ੍ਹਾਂ ਪੰਜਾਬੀਆ ਨੇ ਹੀ ਕਾਮਯਾਬ ਕੀਤਾ ਹੈ ਕੁਤੇ ਚੋਰਾ ਨਾਲ ਮਿਲ ਗਏ
    ਮੀਟ ਦੀ ਟੁਕੜੀ ਵਾਸਤੇ ਇਨ੍ਹਾਂ ਸ਼ਾਇਦ ਇਹ ਨਹੀਂ ਪਤਾ ਕਿ ਮੀਟ ਨਾਲ ਸਾਈਨਾਡ ਵੀ ਲਗਿਆ ਹੈ
    ਰਬ ਹੀ ਰਾਖਾ ਹੈ ਪਜੰਬੀਆ
    ਦਾ ਪੰਜਾਬ ਦਾ ਤੇ ਇਨਸਾਨੀਅਤ ਦਾ🙏🙏🤣😂❤

  • @ARSHDEEPSINGH-ec1nq
    @ARSHDEEPSINGH-ec1nq 5 лет назад +4

    2 best punjabi reports...
    ehh dove hi bnde sarkar nu lahnta paunde aa khob..waheguru lambi umr te tandrust sehat deve ehna dova reports nu

  • @Monstersbike77
    @Monstersbike77 5 лет назад +32

    ਜਿਸ ਕੋ ਰਾਖੇ ਸਾੲੀਂਆ ਮਾਰ ਸਕੇ ਨਾ ਕੋਇ

  • @mandipsingh3408
    @mandipsingh3408 5 лет назад

    ਸਾਨਦਾਰ ੲਿਟਰਵਿੳੂ ਸਾਨਦਾਰ ਸਖਸੀਅਤਾਂ

  • @preetmann8165
    @preetmann8165 5 лет назад +12

    ਉੱਚੀਆਂ ਸਖਸ਼ੀਅਤਾਂ ਅਤੇ ਉੱਚੇ ਉਪਰਾਲੇ, ਮੁੜ ਉੱਚਾ ਪੰਜਾਬ ਸਿਰਜਣ ਲਈ

  • @rajvirsinghrajvir2482
    @rajvirsinghrajvir2482 5 лет назад

    ਇਕ ਗਲ ਬਹੁਤ ਵਧੀਆ ਬੋਲ ਰਹੈ ਹੋ ਤੁਸੀ ਗੈਗਸਟਰ ਕਿਦਾ ਬਣੇ ਕਿਉ ਬਣੇ ਪਿਛੇ ਕਿ ਕਾਰਨ ਸੀ👌👌👌👌👌

  • @tripatcheema871
    @tripatcheema871 5 лет назад +22

    ਟਹਿਣਾ ਸਾਹਬ ਵਧੀਆ ਬੰਦੇ ਦੀ ਇੰਟਰਵੀਉ ਕੀਤੀ ਤੁਸੀ।

  • @harwinderkandola2003
    @harwinderkandola2003 5 лет назад

    ਬਿਲਕੁਲ ਸਹੀ ਪਤਰਕਾਰੀ ਜੀ ਵਾਹਿਗੁਰੂ ਚੜ੍ਹਦੀ ਕਲਾ ਰਖਣ

  • @bahadursingh9512
    @bahadursingh9512 5 лет назад +5

    ਬਹੁਤ ਖੂਬ

  • @ramneekvasu6732
    @ramneekvasu6732 5 лет назад +8

    ਇਹ ਦੋਵੇਂ ਤਾਂ ਅੱਗ ਦਿਆਂ ਨਾਲਾਂ ਨੇ ਸਲਾਂਮ ਆ ਸਚਿਆਂ ਇਨਸਾਨਾਂ ਨੂੰ

  • @onlinepsingh
    @onlinepsingh 5 лет назад +2

    Good Yadwinder ji Tehna ji Great Interview ji.

  • @ndhaliwal2889
    @ndhaliwal2889 2 года назад +1

    ਰੂਹ ਖੁਸ਼ ਹੋ ਜਾਂਦੀ ਆ ਦੋਵਾਂ ਵੀਰਾ ਨੂੰ ਸੁਣ ਕੇ

  • @ambedkarism5435
    @ambedkarism5435 5 лет назад +1

    ਯਾਦਵਿੰਦਰ ਵੀਰ ਕਿਹੜਾ ਪੰਜਾਬ ਪੁਸਤਕ ਲੈਣੀ ਹੈ।
    ਅਮਨਦੀਪ ਸਿੱਧੂ ਸ਼ੋਸ਼ਲ ਐਕਟੀਵਿਟ

    • @ambedkarism5435
      @ambedkarism5435 5 лет назад

      ਮੋਬਾਇਲ ਨੰਬਰ 94657-54037

  • @pritpalsingh9871
    @pritpalsingh9871 2 года назад

    Very very nice yadwinder and rehna ji wahe guru khush rakge

  • @ਪ੍ਰਭਜੋਤਸਿੰਘਮਰਾਹੜ

    ਬਹੁਤ ਧੰਨਵਾਦ ਜੀ

  • @gurbindersingh2816
    @gurbindersingh2816 5 лет назад +3

    ਬਹੁਤ ਵਧੀਆ ਜੀ ਟਹਿਣਾ ਸਾਹਬ ਜੀ

  • @nirmalsingh4176
    @nirmalsingh4176 5 лет назад +3

    Yadvinder ji I salute you. You live long. Keep it up.

  • @sikhfamily5257
    @sikhfamily5257 2 года назад +3

    Respect Yadwinder Bhaji

  • @MandeepSingh-vc6nw
    @MandeepSingh-vc6nw 5 лет назад +4

    ਯਾਦਵਿਦਰ ਸੂਜਵਾਨ ਇਨਸਾਨ ਆ ਤਾਹਿ ਗੱਲ ਨੂੰ ਕਵਰ ਕਰ ਜਾਂਦਾ

  • @gurlal4302
    @gurlal4302 5 лет назад +20

    ਦੋਵਾਂ ਵੀਰਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ

  • @sukhdhillon8822
    @sukhdhillon8822 5 лет назад

    BHUT vadiya ਕਿਤਾਬ ਆ

  • @kultarsingh8015
    @kultarsingh8015 3 года назад

    ਪੰਜਾਬ ਵੰਡਿਆਂ ਕਿਉਂ ਗਿਆ ? ਸਾਰਾ ਪੱਛਮੀ ਪੰਜਾਬ, ਮਜੂਦਾ ਹਰਿਆਣਾ ਤੇ ਹਿਮਾਚਲ ਇਹ ਪੰਜਾਬ ਸੀ। ਇਹ ਕਿਓਂ ਵੰਡੇ ਗਏ। ਇਹਦਾ ਜਿੰਮੇਵਾਰ ਕੌਣ ਹੈ। ਕਿਸੇ ਨੇ ਕੋਈ ਸਾਰਥਕ ਜਵਾਬ ਨਹੀਂ ਦਿੱਤਾ। ਅਸਲ ਬਿਮਾਰੀ ਇੰਡੋ ਪਾਕ ਦੀ ਵੰਡ ਬਾਰੇ ਜਿੰਮੇਵਾਰ ਸੀ ਤਾਂ ਆਖਰੀ ਵਾਇਸਰਾਏ ਮਾਊਂਟ ਬੇਟਨ ਦੀ ਪਤਨੀ ਸੀ। ਜਿਸਦੀ ਯਾਰੀ ਪੰਡਿਤ ਨਹਿਰੂ ਤੇ ਜਿਨਾਹ ਨਾਲ ਸੀ। ਇਸਦਾ ਗਵਾਹ ਇਤਿਹਾਸ ਹੈ। ਸੰਤਾਪ ਭੋਗਣ ਵਾਸਤੇ ਪੰਜਾਬ ਹੀ ਕਿਉਂ ਚੁਣਿਆ ਗਿਆ। ਸਪੱਸ਼ਟ ਕਾਰਨ ਪੰਜਾਬੀ ਲੋਕਾਂ ਦੀ ਅਣਖ ਖਤਮ ਕਰਨ ਦਾ ਮੁੱਦਾ ਹੀ ਹੈ। ਜਿਸ ਖਿੱਤੇ ਦੇ 93 % ਲੋਕ ਕੁਰਬਾਨੀ ਦੇ ਸਕਦੇ ਨੇ ਉਹਨਾਂ ਨੂੰ ਭਾਰਤੀ ਸੱਭਿਅਤਾ ਤੋਂ ਦੂਰ ਕਰਨ ਦਾ ਕੋਝਾ ਯਤਨ ਭਾਰਤ ਦੇਸ਼ ਨੂੰ ਦੁਨੀਆਂ ਦਾ ਨੰਬਰ ਇੱਕ ਦੇਸ਼ ਬਣਨ ਤੋਂ ਰੋਕਣ ਦਾ ਹੀ ਹੈ।

  • @kalapoonia5650
    @kalapoonia5650 5 лет назад

    ਖਰੀ ਗੱਲ ਆ ਜੀ

  • @royalgill5442
    @royalgill5442 5 лет назад +1

    💯✔ right bru
    Jis trah de kam Leader's krde aa oh gangster toh bina nai reh sakde nd koi v leader di help ton bina gangster nai ban sakda

  • @umbrkt7237
    @umbrkt7237 5 лет назад +8

    Buat vadia dono Syane patarkar jyonde raho jivey punjab

  • @commandant2ndirb42
    @commandant2ndirb42 5 лет назад +2

    Yadhwinder g tehna sahib waheguru chardi kalan which rakhe g

  • @POPpeopleofpunjab
    @POPpeopleofpunjab 3 года назад +2

    What an amazing interview kehda punjab is a bitter truth Yadwinder Sir 🙏🏻

  • @SukhpalSingh-xo4qj
    @SukhpalSingh-xo4qj 5 лет назад

    ਇਹ ਹਨ ਸਾਡੇ ਪੰਜਾਬ ਦੇ ਅਸਲੀ ਪੁੱਤ ਸੱਚੇ ਹਮਦਰਦੀ ਪੱਤਰਕਾਰ

  • @honeygurm9
    @honeygurm9 5 лет назад +1

    ਬਹੁਤ ਸੋਹਣਾ ਯਤਨ

  • @LuckySingh-bo1sd
    @LuckySingh-bo1sd 5 лет назад +3

    Very good ਲੱਗੈ ਰਹੋ🙏

  • @Gursimrnn
    @Gursimrnn 5 лет назад +6

    ਅੱਜ ਪੰਜਾਬ ਨੂੰ ਬਹੁਤ ਲੋੜ ਹੈ ਤੁਹਾਡੇ ਵਰਗੇ ਪੱਤਰਕਾਰਾਂ ਦੀ🙏

  • @daynitebakerssirsa5845
    @daynitebakerssirsa5845 5 лет назад +1

    Donne veeran di journalism nu salute aa tusin jimmevaari naal kamm karde ho

  • @jashankhera8880
    @jashankhera8880 5 лет назад +2

    Bhut vadia sir 🙏 chngi soch de mlk 🙏👏

  • @artist.gurmanav
    @artist.gurmanav 5 лет назад +3

    ਵੀਰ ਜੀ ਕਿਤਾਬ ਮੰਗਵਾਉਣ ਦਾ ਜਰੀਏ ।

  • @PremKumar-lz3lp
    @PremKumar-lz3lp 3 года назад

    ਮਨ ਖੁਸ਼

  • @GurwinderSingh-kd7xr
    @GurwinderSingh-kd7xr 5 лет назад +30

    ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ

  • @Guggu-0091
    @Guggu-0091 4 года назад +3

    ਅਸਲ ਵਿੱਚ ਸਰਕਾਰ ਨੁ ਵੀ ਪਤਾ ਨੀ ਹੁੰਦਾ ਕੀ ਥੋਡੇ ਨਾਲ ਕੀ ਹੋ ਰਿਆ। ਅਸਲ ਜੁਮੇਵਾਰ ਪੰਜਾਬ ਪੁਲਿਸ ਆ। 😠😠

  • @RajinderKaur.7604
    @RajinderKaur.7604 2 года назад

    ਦੋਨਾਂ ਵੀਰਾ ਨੂੰ ਪਿਆਰ ਭ੍ਰੀ ਸਤਿ ਸ੍ਰੀ ਆਕਾਲ ਪ੍ਰਮਾਤਮਾ ਤੁਹਾਨੂੰ ਦੋਨਾਂ ਨੂੰ ਚੜਦੀ ਕਲਾ ਵਿੱਚ ਰੱਖੇ 🌺🌺🙏🙏

  • @royalgill5442
    @royalgill5442 5 лет назад +1

    Wah ji wah bhout khoob
    👇
    Agr raste ki parvah kroge toh manzil bura maan jayegi

  • @surindersingh45
    @surindersingh45 5 лет назад +1

    Bahut vadhia Tehna veer g
    And Yadwinder veer g

  • @KuldeepSingh-ly5me
    @KuldeepSingh-ly5me 3 года назад

    Waheguru Ji 🙏 Kirpa krn 🙏 Sarbat da bhla krn waheguru Ji 🙏

  • @lakhagill531
    @lakhagill531 5 лет назад +16

    You inspire us all sir to speak truth and stand by our words 🌸

  • @kuldipbajwa8385
    @kuldipbajwa8385 5 лет назад +7

    ਧਾਕੜ ਪਤਰਕਾਰ ਅਾ ਯਾਦਵਿੰਦਰ ਸਿੰਘ

  • @ajitgurpreet
    @ajitgurpreet 5 лет назад +9

    Well done Yadwinder bro👍
    Keep it up

    • @sabisingh2422
      @sabisingh2422 5 лет назад +1

      I want this book plz in london my nomber 07398038710

  • @sarjeetbains9671
    @sarjeetbains9671 2 года назад

    Very nice Talk ji Proud Both Personalities

  • @sourabhsingh3530
    @sourabhsingh3530 3 года назад +2

    Thanks sir, this is what Punjab actually need 👌🙏👏👏

  • @HardeepSingh-kr7ml
    @HardeepSingh-kr7ml 5 лет назад

    bilkul sahi malak meher rakhe koi comment ni ayea eda matlab kise da v pyar ni punjab nll sanu sochna chaida sahi soch nu nll le k chalna chaida a

  • @salamatsahota3851
    @salamatsahota3851 5 лет назад +41

    ਆਮੋ ਸਾਹਮਣੇ ਕਿਆ ਬਾਤ ਆ ਜੀ ਦੋਨੋਂ ਪੱਤਰਕਾਰ ਚੋਟੀ ਦੇ

  • @sukhmandermaan6681
    @sukhmandermaan6681 2 года назад

    Congrats bai g yadwinder g god bless you brother 🙏

  • @navisharma5143
    @navisharma5143 4 года назад +3

    Yadwinder ji tuc ik var Gounder di intetview kar e Leini chahi di c bhut khulase hunde

  • @pritpalsingh9871
    @pritpalsingh9871 2 года назад

    Very nice interview thaks waheguru khush rakhe

  • @sandeepmasih5143
    @sandeepmasih5143 5 лет назад +4

    Thanks bro you guys opened public eyes

  • @gagandeepsingh7260
    @gagandeepsingh7260 5 лет назад +2

    Yadwinder bai ji good

  • @jagdeepsinghdeep6622
    @jagdeepsinghdeep6622 5 лет назад +2

    True interview ji

  • @gurpreet3878
    @gurpreet3878 5 лет назад +3

    Very nice yaadwinder veer g

  • @LakhvirSingh-qg3pm
    @LakhvirSingh-qg3pm 5 лет назад +2

    Gud banda
    To the point bolda best of luck

  • @SimranDhillon186
    @SimranDhillon186 5 лет назад +4

    Bahut vdia 🙌🙌🙌🙏🏽🙏🏽🙏🏽

  • @pavleenkaursidana2076
    @pavleenkaursidana2076 5 лет назад +1

    Shi gal aa Veer g tusi bilkul shi kha very god bro

  • @balwinderbrar963
    @balwinderbrar963 3 года назад +2

    ਦੋਵੇਂ ਬੜੇ ਧਾਕੜ ਪੱਤਰਕਾਰ ਹਨ

  • @ranveerbrar3887
    @ranveerbrar3887 5 лет назад +4

    Tahina sahib nice person 🙏🏻🙏🏻

  • @jaggaghaint698
    @jaggaghaint698 5 лет назад +1

    ਬਹੁਤ ਵਧੀਆ ਉਪਰਾਲਾ ਬਾਈ ਜੀ ਸੁਆਦ ਆ ਗਿਆ

  • @gauravmalhotra3715
    @gauravmalhotra3715 5 лет назад +2

    ਬਸ ਜਿਹਨੇ ਕਿਤਾਬ ਪੜ ਲਈ ਸਾਰਾ ਪੰਜਾਬ ਅੱਖਾਂ ਅੱਗੇ ਆ ਜਾਂਦਾ

  • @MrJat420
    @MrJat420 5 лет назад +27

    ਚੱਜ ਦਾ ਵਿਚਾਰ ਤਾਂ ਆਪਣਾ ਮਨ ਪਸੰਦੀ ਦਾ ਸ਼ੋ ਆ।

  • @DeepakSharma-rz2hr
    @DeepakSharma-rz2hr 5 лет назад +2

    You both are very good reporter.........keep it up

  • @amannmarahar1637
    @amannmarahar1637 5 лет назад +20

    ਸਾਡੇ ਏਰੀਏ ਦਾ ਧਾਕੜ ਰਿਪੋਰਟਰ ਯਾਦਵਿੰਦਰ ਕਰਫਿਊ ।
    ਪਤੰਦਰ ਨੇ ਜਨਮ ਦਿਨ ਵਾਲੇ ਦਿਨ ਕਰਫਿਊ ਲਵਾ ਤਾ ਸੀ।

  • @amanjeetsingh7787
    @amanjeetsingh7787 5 лет назад +4

    Honest journalist 👍

  • @msidhu3601
    @msidhu3601 4 года назад +2

    Very good interview 👌👌👌👌☺️

  • @amankhehrakhehra4892
    @amankhehrakhehra4892 5 лет назад +2

    Nice vichar

  • @atindersandhu4729
    @atindersandhu4729 3 года назад

    Guy's like U should lead..N tell the real truth for betterment of society not just for ur bank balance so that others can follow ur footsteps... for better future..U doing good work but we r hoping for greater one...

  • @kulbirsinghsandhu6472
    @kulbirsinghsandhu6472 5 лет назад +1

    Tehna ji very good intervie with yadwinder ji