Nihang Singh ਨੇ ਭਜਾ-ਭਜਾ ਕੁੱਟੇ ਮਾਪੇ, ਚਿੱਟੀ ਦਾੜੀ ਦਾ ਵੀ ਨਹੀਂ ਕੀਤਾ ਲਿਹਾਜ |

Поделиться
HTML-код
  • Опубликовано: 19 янв 2025

Комментарии • 441

  • @RajeshKumar-up3bc
    @RajeshKumar-up3bc 5 месяцев назад +11

    ਜੋ ਆਪਣੇ ਮਾਪਿਆਂ ਦੇ ਨਹੀਂ ਹੋ ਸਕੇ, ਉਹ ਗੁਰੂਆਂ ਦੇ ਕਿਥੋਂ ਹੋ ਜਾਣਗੇ ,ਗੁਰੂ ਦੀ ਸੁਣਦੇ ਹਾਂ ਪਰ ਗੁਰੂ ਦੀ ਮੰਨਦੇ ਨਹੀਂ 😢

  • @negahtv29
    @negahtv29 9 месяцев назад +119

    ਸਵਾ ਸਵਾ ਲੱਖ ਨਾਲ ਲੜਨ ਵਾਲਾ ਖਾਲਸਾ ਸੀ ਮੇਰੇ ਗੁਰੂ ਗੋਬਿੰਦ ਸਿੰਘ ਦਾ।। ਅੱਜ ਦਾ ਸਿੰਘ ਬੱਸ ਫੁਕਰੀ ਜਾ ਅਗਿਆਨ ਦਾ ਘਰ ਬਣਦਾ ਜਾ ਰਿਹਾ।। ਇਨ੍ਹਾਂ ਤੋਂ ਸਿੱਖੀ ਸਰੂਪ ਵਾਪਿਸ ਲਿਆ ਜਾਵੇ

    • @Ryhmes00
      @Ryhmes00 8 месяцев назад +4

      jehre nihang singh veer nu mada kehn dye a ohna nu veere di interview dekhni chahidi aa panjab pratham tv te

    • @negahtv29
      @negahtv29 8 месяцев назад +12

      @@Ryhmes00 koi interview sunan di lod nahi...chahe mappe kinne v made hon...bana pa ke Khalsa kade bajurga uppar hath ni chakuga....chahe sir v wadd de koi...Khushi Khushi kurbaan hojuga...ohi gall aa na jad Sikh banan layi koi kurbani ni diti ta aj kal tha tha kayar log singh saji firde aa...Sharm ali gall aa maa peo nu kuttna

    • @ishersingh9691
      @ishersingh9691 8 месяцев назад +3

      Iho jehe sigha de lant.Ih ta he hi kharku a.

    • @ishersingh9691
      @ishersingh9691 8 месяцев назад +2

      Ih in kma joge ne .Khalsa gao grib di rkhea krn baste c. Ih ki km.

    • @pbproperty783
      @pbproperty783 8 месяцев назад +2

      *ਖਬਰ ਪੂਰੀ ਦੱਸਿਆ ਕਰੋ ਵੀਰ ਅੱਧੀ ਅਧੂਰੀ ਜਾਣਕਾਰੀ ਸਿਹਤ ਲਈ ਅਤੇ ਬੰਦੇ ਦੇ ਦਿਮਾਗ਼ ਲਈ ਬਹੁਤ ਮਾੜੀ ਹੁੰਦੀ ਆ, ਅੱਧਾ ਪੰਜਾਬ ਥੋਡੀਆਂ ਅੱਧੀਆਂ ਅਧੂਰੀਆਂ ਖਬਰਾਂ ਨਾ ਬਰਬਾਦ ਕੀਤਾ ਪਿਆ ਅਤੇ ਬਾਣੇ ਨੂੰ ਲਾਜ ਲਾ ਰਹੇ ਹੋ ਓਹ ਅੱਡ, ਏਸ ਘਰ ਵਿੱਚ ਜਦੋਂ ਵੀਰ ਦੇ ਪਾਠ ਕਰਨ ਦਾ ਵੇਲ਼ਾ ਹੁੰਦਾ ਤਾਂ ਆਹ ਬਜ਼ੁਰਗ ਦਾਰੂ ਪੀਂਦਾ ਅਤੇ ਦੋ ਚਾਰ ਜਾਣਿਆ ਨੂੰ ਨਾਲ ਬਿਠਾ ਕੇ ਪਿਆਊਦਾਂ ਹੈ ਏਸ ਘਰ ਵਿੱਚ ਏਹਨਾਂ ਦਾ ਛੋਟਾ ਮੁੰਡਾ ਨਸ਼ੇ ਪੱਤੇ ਕਰਦਾ ਵੀ ਹੈ ਅਤੇ ਆਪਣੇ ਨਸ਼ੇ ਪੱਤੇ ਕੱਢਣ ਲਈ ਵੇਚਦਾ ਵੀ ਹੈ, ਜੇ ਏਹ ਵੀਰ ਘਰੇ ਕਿਸੇ ਨੂੰ ਏਹੋ ਜਿਹਾ ਗਲਤ ਕਰਨ ਤੋਂ ਰੋਕਦੇ ਨੇ ਤਾਂ ਏਸ ਅੰਮ੍ਰਿਤਧਾਰੀ ਵੀਰ ਦੇ ਗਲ਼ ਪੈਂਦੇ ਨੇ, ਦੱਸੇ ਫੇਰ ਬੰਦਾ ਕੀ ਕਰੇ………?* 🙏

  • @avtarsandhu4758
    @avtarsandhu4758 8 месяцев назад +34

    ਇਹ ਜਿਨੇ ਵੀ ਬਾਣੀਆ ਵਾਲੇ ਚੋਰ ਚਕੇ ਬਾਣੀਆ ਪਿਛੇ ਛੁਪੇ ਫਿਰਦੇ ਇਨ੍ਹਾਂ ਤੇ ਗੋਲੀ ਦਾ ਆਡਰ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ

  • @Jesusworshipteam933
    @Jesusworshipteam933 8 месяцев назад +31

    ਮੈ ਤਾਂ ਇਹ ਸੋਚ ਕੇ ਹੈਰਾਨ ਹਾਂ ਕੱਲ ਇਕ ਮੁੰਡੇ ਤੇ ਬਹੁਤ ਸਾਰੇ ਨਿਹੰਗ ਸਿੰਘਾਂ ਨੇ ਬੇਅਦਬੀ ਦਾ ਇਲਜ਼ਾਮ ਲਾਕੇ ਉਸ ਵਿਚਾਰੇ ਮਾਪਿਆਂ ਦੇ ਪੁੱਤ ਨੂੰ ਕਿਰਪਾਨਾਂ ਨਾਲ ਵੱਢ ਵੱਢ ਕੇ ਉਸਦੀ ਜਾਨ ਲੈ ਲਈ ਅਤੇ ਪ੍ਰਸ਼ਾਸਨ ਵੀ ਕੁਝ ਨਹੀਂ ਕਰ ਸਕਿਆ😢 ਮੈਨੂੰ ਸਮਝ ਨਹੀਂ ਆ ਰਹੀ ਕਿਹੜਾ ਧਰਮ ਹੈ ਜੋ ਸਾਨੂੰ ਕਿਰਪਾਨਾਂ ਨਾਲ ਵੱਢ ਕੇ ਜਾਂ ਫਿਰ ਗੰਡਾਸੇ ਪਾ ਕੇ ਇੱਕ ਦੂਜੇ ਤੇ ਜ਼ੁਲਮ ਕਰਨ ਦੀ ਇਜਾਜ਼ਤ ਦਿੰਦਾ ਹੈ ਉਸ ਵਿਚਾਰੇ ਮੁੰਡੇ ਨੂੰ ਤੁਸੀਂ ਸਮਝਾ ਵੀ ਸਕਦੇ ਸੀ ਕਿ ਦੁਬਾਰਾ ਇਹੋ ਜਿਹੀ ਗਲਤੀ ਨਾ ਕਰੇ ਉਸ ਦੀ ਜਾਨ ਲੈਣ ਦਾ ਹੱਕ ਤੁਹਾਨੂੰ ਕਿਸ ਨੇ ਦਿੱਤਾ ਆਪਾਂ ਸਾਰੇ ਬੇਅਦਬੀ ਦਾ ਇਲਜ਼ਾਮ ਲਾ ਕੇ ਦੂਸਰੀਆਂ ਦੀ ਜਾਨ ਤਾਂ ਲੈ ਲੈਂਦੇ ਆਂ ਪਰ ਆਪਣੇ ਅੰਦਰ ਝਾਤੀ ਨਹੀਂ ਮਾਰਦੇ ਕਿ ਸਾਡੇ ਅੰਦਰ ਕਿੰਨੇ 😨ਪਾਪ ਹਨ ਅਗਰ ਆਪਾਂ ਸਾਫ ਸੁਥਰੇ ਹਾਂ ਤਾਂ ਫਿਰ ਅਗਲੇ ਬੰਦੇ ਨਾਲ ਆਪਾਂ ਸਮਝਾ ਸਕਦੇ ਹਾਂ ਅਗਰ ਆਪਾਂ ਖੁਦ ਪਾਪੀ ਹਾਂ ਤੇ ਅਗਲੇ ਬੰਦੇ ਨੂੰ ਪਾਪੀ ਆਖਣ ਦਾ ਤੁਹਾਨੂੰ ਵੀ ਕੋਈ ਹੱਕ ਨਹੀਂ ਚਲ ਕੋਈ ਨਾ ਸਭ ਨੇ ਪਰਮੇਸ਼ਰ ਦੇ ਸਿੰਘਾਸਨ ਦੇ ਅੱਗੇ🙇 ਖੜਾ ਹੋਣਾ ਹੈ ਸਭ ਦਾ ਨਿਆ ਹੋਣਾ ਹੈ ਤੇ ਨਰਕਾਂ ਦੀ ਅੱਗ🔥 ਬਾਕੀ ਹੈ

  • @Kuldeep-wb3uq
    @Kuldeep-wb3uq 9 месяцев назад +64

    ਅਜੇ ਤੱਕ ਕਿਸੇ ਵਿਦਵਾਨ ਨੇ ਕਮੈਂਟਾਂ ਵਿੱਚ ਆਖਿਆ ਨਹੀਂ
    ਕੇ ਇਹ ਅਸਲੀ ਨਿਹੰਗ ਸਿੰਘ ਨਹੀ

    • @vikaskaushal411
      @vikaskaushal411 9 месяцев назад +7

      Bhai shukar hai, warna kehn Wale ne keh jana aa badnam Karn di koshish ho rahi

    • @user-lz6kk6nf2r
      @user-lz6kk6nf2r 8 месяцев назад +1

      Ajj kal bohut pkhndi nihang bni jnde hn kyu ki nihanga nu ik tra dharmik support mil jndi,jda tr ye young he hn,,pr duje nihanga nu chahida glt bnde nu daal ch shamil na krn

    • @preetvirk670
      @preetvirk670 8 месяцев назад +2

      Asli nkli ki hunda.....bdnam ta nila bana ho reha.....

    • @Ryhmes00
      @Ryhmes00 8 месяцев назад

      ​@@user-lz6kk6nf2rjehre nihang singh veer nu mada kehn dye a ohna nu veere di interview dekhni chahidi aa panjab pratham tv te

    • @parveenbhardwaj1289
      @parveenbhardwaj1289 8 месяцев назад

      ​@@vikaskaushal411bilkul sahi 😅😅

  • @giftykaushal4967
    @giftykaushal4967 3 месяца назад +2

    😢 अखीर सच्चाई सामने आ गाई 😢

  • @sane2know
    @sane2know 8 месяцев назад +19

    ਵੋਟ ਕਰੋ ਮੋਦੀ ਨੂੰ ਪੰਜਾਬ ਬਚਾਓ

    • @maninderkaur5717
      @maninderkaur5717 7 месяцев назад +1

      ਸਹੀ ਗੱਲ ਆ

    • @SinghAmrik-lt7cv
      @SinghAmrik-lt7cv 6 месяцев назад +1

      Bàhot achhe 🙏🌹 waheguru ji ka khalsa waheguru ji ki Fateh

  • @kaur_brar772
    @kaur_brar772 8 месяцев назад +27

    ਗੁਰੂ ਗੋਬਿੰਦ ਸਿੰਘ ਜੀ ਦੇ ਸਮੇ ਨਿਹੰਗ ਬਹੁਤ ਵਧੀਆ ਹੋਣ ਗੇ ਪਰ ਹੁਣ ਨਹੀਂ ਮੈ ਤਾਂ ਇਹੋ ਜਿਹੇ ਕੰਮ ਬਹੁਤ ਵਾਰ ਸੁਣ ਚੁੱਕੀ ਹਾਂ

    • @pbproperty783
      @pbproperty783 8 месяцев назад

      *ਖਬਰ ਪੂਰੀ ਦੱਸਿਆ ਕਰੋ ਵੀਰ ਅੱਧੀ ਅਧੂਰੀ ਜਾਣਕਾਰੀ ਸਿਹਤ ਲਈ ਅਤੇ ਬੰਦੇ ਦੇ ਦਿਮਾਗ਼ ਲਈ ਬਹੁਤ ਮਾੜੀ ਹੁੰਦੀ ਆ, ਅੱਧਾ ਪੰਜਾਬ ਥੋਡੀਆਂ ਅੱਧੀਆਂ ਅਧੂਰੀਆਂ ਖਬਰਾਂ ਨਾ ਬਰਬਾਦ ਕੀਤਾ ਪਿਆ ਅਤੇ ਬਾਣੇ ਨੂੰ ਲਾਜ ਲਾ ਰਹੇ ਹੋ ਓਹ ਅੱਡ, ਏਸ ਘਰ ਵਿੱਚ ਜਦੋਂ ਵੀਰ ਦੇ ਪਾਠ ਕਰਨ ਦਾ ਵੇਲ਼ਾ ਹੁੰਦਾ ਤਾਂ ਆਹ ਬਜ਼ੁਰਗ ਦਾਰੂ ਪੀਂਦਾ ਅਤੇ ਦੋ ਚਾਰ ਜਾਣਿਆ ਨੂੰ ਨਾਲ ਬਿਠਾ ਕੇ ਪਿਆਊਦਾਂ ਹੈ ਏਸ ਘਰ ਵਿੱਚ ਏਹਨਾਂ ਦਾ ਛੋਟਾ ਮੁੰਡਾ ਨਸ਼ੇ ਪੱਤੇ ਕਰਦਾ ਵੀ ਹੈ ਅਤੇ ਆਪਣੇ ਨਸ਼ੇ ਪੱਤੇ ਕੱਢਣ ਲਈ ਵੇਚਦਾ ਵੀ ਹੈ, ਜੇ ਏਹ ਵੀਰ ਘਰੇ ਕਿਸੇ ਨੂੰ ਏਹੋ ਜਿਹਾ ਗਲਤ ਕਰਨ ਤੋਂ ਰੋਕਦੇ ਨੇ ਤਾਂ ਏਸ ਅੰਮ੍ਰਿਤਧਾਰੀ ਵੀਰ ਦੇ ਗਲ਼ ਪੈਂਦੇ ਨੇ, ਦੱਸੇ ਫੇਰ ਬੰਦਾ ਕੀ ਕਰੇ………?* 🙏

    • @sardaarji1753
      @sardaarji1753 8 месяцев назад

      Panjab pratham tv te jake nihang veer di interview dekho ik side na dekho

    • @pritpalsingh3019
      @pritpalsingh3019 8 месяцев назад

      Jehda guru hi sahi nahi o Sikh kidda sahi ho sakde a, mainu sada eh afsoos rehna ki main Sikh dharam vich paida hoea insan ha

    • @kaur_brar772
      @kaur_brar772 8 месяцев назад +1

      @@pritpalsingh3019 toh afsos rakh ,,,,guru ne ki Galt kita ...?? una ne ta dharm lyi kurbaaniy hi ditya aapa lok una di laaz bi nahi rakh sake..... sharm aani chahiye 🥺 aisa bolde

  • @KepongKl-x3m
    @KepongKl-x3m 8 месяцев назад +16

    ਜਿਸ ਦਿਲ ਵਿਚ ਰਹਿਤ ਨਹੀ
    ਜਿਸ ਦਿਲ ਵਿਚ ਪਿਆਰ ਨਹੀ
    ਜੋ ਰਹਿਮ ਨਹੀਂ ਕਰਦਾ
    ਮੇਰਾ ਸਰਦਾਰ ਨਹੀਂ।
    ਵੱਲੋਂ= ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸ਼ਮੇਸ਼ ਪਿਤਾ ਸਾਹਿਬ ਏ ਕਮਾਲ।🙏🙏🙏

  • @JaswinderMeetka
    @JaswinderMeetka 5 месяцев назад +3

    ਮਾਂ ਬਾਪ ਦਾ ਸਾਰੀ ਉਮਰ ਕਰਜ ਨਹੀਂ ਦੇ ਸਕਦੇ ਪੁੱਤ

  • @HarmanPreet-i3h
    @HarmanPreet-i3h 5 месяцев назад +3

    ਇਸ ਤੇ ਪਰਚਾ ਦਰਜ ਕਰਵਾਇਆ ਜਾਵੇ ਇਹ ਬੇਦਖਲੀ ਨੂੰ ਧਰਤੀ ਤੇ ਰਹਿਨ ਦਾ ਕੋਈ ਹੱਕ ਨਹੀਂ

  • @saminderkaur3591
    @saminderkaur3591 6 месяцев назад +3

    ਇਕਲਾ ਬਾਣਾ ਪਾ ਕੇ ਖਾਲਸਾ ਤਿਆਰ ਨਹੀ ਹੁੰਦਾ ਵਾਹਿਗੁਰੂ ਜੀਓ ਪਹਿਲਾ ਆਪਣੇ ਅੰਦਰ ਨੂੰ ਖਾਲਸ ਬਣਾੳਣਾ ਪੈੰਦਾ ਜਿਹੜਾ ਬਾਣੀ ਤੇ ਬਾਣੇ ਦਾ ਧਾਰਨੀ ੳਹ ਗੁਰੂ ਦਾ ਸਿੰਘ ਇਹ ਨਕਲੀ ਨਿਹੰਗ ਇਹਨੂੰ ਸਜਾ ਏਥੇ ਵੀ ਹੋਣੀ ਚਾਹੀਦੀ ਆ ਤੇ ਪਰਮਾਤਮਾ ਦੀ ਦਰਗਾਹ ਵਿਚ ਤੇ ਮਿਲਣੀ ਹੀ ਹੈ ਵਾਹਿਗੁਰੂ ਮਤ ਬਖਸ਼ੇ ਬਹੁਤ ਦੁੱਖ ਹੁੰਦਾ ਜਦੋ ਇਹੋ ਜਿਹੀ ਵਿਡਿੳ ਦੇਖਣ ਨੂੰ ਮਿਲਦੀ ਆ ਵਾਹਿਗੁਰੂ ਜੀਓ

  • @JaswinderSingh-qn5kg
    @JaswinderSingh-qn5kg 4 месяца назад +1

    ਲੋਕੀ ਕਹਿੰਦੇ ਇਹ ਅਸਲੀ ਨਿਹੰਗ ਨਹੀਂ ਹੈਗੇ ਅਸਲੀ ਕੌਣ ਆ ਜਿਹਨੇ ਬਾਣਾ ਪਾਇਆ ਉਹ ਅਸਲੀ ਹੀ ਹੈ

  • @DEEEPSINGHBHULLAR
    @DEEEPSINGHBHULLAR 5 месяцев назад +2

    ਲੱਖ ਲਾਹਨਤ ਹੈ

  • @gopisingh4814
    @gopisingh4814 8 месяцев назад +6

    ਕਾਹੇ ਪੂਤ ਝਗਰਤ ਹਉ ਸੰਗਿ ਬਾਪ ਜਿਨ ਕਿ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ ਸਾਰਗ ਮਹਲਾ ਚੌਥਾ

  • @ManjeetKaur-gt4ep
    @ManjeetKaur-gt4ep 7 месяцев назад +2

    ਨਿਹੰਗ ਸਿੰਘ ਆਪਣੇ ਬਾਪ ਦੀ ਪੱਗ ਦੀ ਇੱਜ਼ਤ ਕਰ ਲਓ ਜੀ

  • @Preetsingh00
    @Preetsingh00 6 месяцев назад +1

    ਇਕ ਖਾਨਪੁਰ ਵਿੱਚ ਬੈਠਾ ਉਹ ਨੇ ਆਪਣੇ ਹੁ ਭਰਾ ਦਾ ਸਿਰ ਪਾਰਤਾ ਸੀ ਦੋ ਸਾਲ ਪਹਿਲਾਂ ਇਹਨਾਂ ਦੀ ਛਾਣ ਬੀਣ ਕੀਤੀ ਜਾਵੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @satpalsinghsubhsatpalsingh3292
    @satpalsinghsubhsatpalsingh3292 9 месяцев назад +18

    ਜ਼ਮੀਰ ਮਰ ਗਿਆ ਲੋਕਾਂ ਦਾ

  • @gopisingh4814
    @gopisingh4814 8 месяцев назад +5

    ਨਿਹੰਗ ਸਿੰਘ ਤਾਂ ਸਿਰਫ ਪੁਰਾਤਨ ਸਮੇਂ ਵਿੱਚ ਹੀ ਸਨ ਅੱਜ ਕੱਲ੍ਹ ਤਾਂ ਕੀ ਕਈਏ

    • @ManteghSingh
      @ManteghSingh 6 месяцев назад

      ਹੁਣ ਵੀ ਹੁੰਦੇ ਪਰ ਇਸ ਤਰਾਂ ਦੇ ਨਹੀਂ

  • @MichaelRolson234
    @MichaelRolson234 8 месяцев назад +1

    ਪਾਉ ਵੋਟ ਹੋਣ ਅਮਰੀਤਪਾਲ 👈👈👈 ਨੂੰ ਜਿਹਦਾ ਗੂਰੂ ਇਹਦਾਂ ਦਾ ਹੋਵੇ ਓਹਦਾ ਚੇਲਾ ਵੀ ਇੰਜ ਦਾ ਹੀ ਹੋਉ 😮😮

  • @kaur_brar772
    @kaur_brar772 8 месяцев назад +5

    ਹੁਣ ਦੇ ਨਿਹੰਗ ਬਾਣੇ ਦੇ ਹੰਕਾਰ ਵਿਚ ਹੀ ਇਹ ਸਭ ਕਰਦੇ ਹਨ ਤਲਵੰਡੀ ਸਾਬੋਂ ਵੀ 14 ਅਪ੍ਰੈਲ ਮੱਥਾ ਟੇਕਣ ਗਏ ਇੱਕ ਬਜੁਰਗ ਨੂੰ ਘੋੜਾਂ ਨਾਲ ਟੱਕਰ ਲਾ ਤਾਂ ਸੀ ਬਾਦ ਵਿਚ ਉਸ ਦਾਂ ਕਿਸੇ ਨਿਹੰਗ ਨੇ ਬਜੁਰਗ ਦਾ ਹਾਲ ਵੀ ਨਹੀਂ ਪੁਛਿਆਂ😢

    • @pbproperty783
      @pbproperty783 8 месяцев назад

      *ਖਬਰ ਪੂਰੀ ਦੱਸਿਆ ਕਰੋ ਵੀਰ ਅੱਧੀ ਅਧੂਰੀ ਜਾਣਕਾਰੀ ਸਿਹਤ ਲਈ ਅਤੇ ਬੰਦੇ ਦੇ ਦਿਮਾਗ਼ ਲਈ ਬਹੁਤ ਮਾੜੀ ਹੁੰਦੀ ਆ, ਅੱਧਾ ਪੰਜਾਬ ਥੋਡੀਆਂ ਅੱਧੀਆਂ ਅਧੂਰੀਆਂ ਖਬਰਾਂ ਨਾ ਬਰਬਾਦ ਕੀਤਾ ਪਿਆ ਅਤੇ ਬਾਣੇ ਨੂੰ ਲਾਜ ਲਾ ਰਹੇ ਹੋ ਓਹ ਅੱਡ, ਏਸ ਘਰ ਵਿੱਚ ਜਦੋਂ ਵੀਰ ਦੇ ਪਾਠ ਕਰਨ ਦਾ ਵੇਲ਼ਾ ਹੁੰਦਾ ਤਾਂ ਆਹ ਬਜ਼ੁਰਗ ਦਾਰੂ ਪੀਂਦਾ ਅਤੇ ਦੋ ਚਾਰ ਜਾਣਿਆ ਨੂੰ ਨਾਲ ਬਿਠਾ ਕੇ ਪਿਆਊਦਾਂ ਹੈ ਏਸ ਘਰ ਵਿੱਚ ਏਹਨਾਂ ਦਾ ਛੋਟਾ ਮੁੰਡਾ ਨਸ਼ੇ ਪੱਤੇ ਕਰਦਾ ਵੀ ਹੈ ਅਤੇ ਆਪਣੇ ਨਸ਼ੇ ਪੱਤੇ ਕੱਢਣ ਲਈ ਵੇਚਦਾ ਵੀ ਹੈ, ਜੇ ਏਹ ਵੀਰ ਘਰੇ ਕਿਸੇ ਨੂੰ ਏਹੋ ਜਿਹਾ ਗਲਤ ਕਰਨ ਤੋਂ ਰੋਕਦੇ ਨੇ ਤਾਂ ਏਸ ਅੰਮ੍ਰਿਤਧਾਰੀ ਵੀਰ ਦੇ ਗਲ਼ ਪੈਂਦੇ ਨੇ, ਦੱਸੇ ਫੇਰ ਬੰਦਾ ਕੀ ਕਰੇ………?* 🙏

    • @kaur_brar772
      @kaur_brar772 8 месяцев назад

      @@pbproperty783 ਪਰ ਜੋ ਮੈ ਆਪਣੀ ਅੱਖੀ ਦੇਖਿਆ ਉਹ ਕਿਵੇਂ ਝੂਠ ਕਿਹਾਂ 14 ਅਪ੍ਰੈਲ ਨੂੰ ਜਦੋ ਨਿਹੰਗ
      ਆਪਣੀਆਂ ਘੋੜਿਆਂ ਤੇ ਆਉਦੇ ਸੀ ਤਾਂ ਘੋੜੀ ਨੇ ਇੱਕ ਬਜ਼ੁਰਗ ਨੂੰ ਟੱਕਰ ਮਾਰੀ ਉਸ ਨੂੰ ਕਿਸੇ ਨੂੰ ਖੜ੍ਹਾ ਵੀ ਨਹੀਂ ਕੀਤਾਂ ਨਾਂ ਹੀ ਉਸ ਹਾਲ ਪੁਛਿਆਂ ਇੱਕ ਨਹੀਂ ਬਹੁਤ ਹੀ ਨਿੰਹਗ ਬਾਰੇ ਮੈਂ ਦੇਖਿਆਂ ਜੋ ਸੱਚ ਹੈ

    • @pbproperty783
      @pbproperty783 8 месяцев назад

      @@kaur_brar772 ਭੈਣ ਮਾਰੀਏ ਏਹਨਾ ਦੇ ਘਰ ਦੇ ਨਾਲ ਮੇਰੀ ਭਾਬੋ ਦੇ ਪੇਕੇ ਨੇ, ਕੰਧ ਨਾਲ ਕੰਧ ਸਾਂਝੀ ਆ ਜੀ. 🙏

    • @kaur_brar772
      @kaur_brar772 8 месяцев назад

      @@pbproperty783 ਮੈਂ ਸਿਰਫ਼ ਨਿਹੰਗ ਬਾਰੇ ਨੀ ਗੱਲ ਕੀਤੀ ਪਰ ਮੈਂ ਸੱਚ ਤੋਂ ਮੂੰਹ ਵੀ ਨਹੀਂ ਮੋੜ ਸਕਦੀ ਆਪ ਕੁਝ ਮਰਜੀ ਕਹਿ ਲਉਂ ਪਰ ਬਹੁਤ ਸਾਰੇ ਨਿਹੰਗ ਐਸੇ ਹੀ ਹੁੰਦੇ ਆਂ ਭੰਗ ਕਰਨ ਨੂੰ ਆਪ ਨਸ਼ਾ ਨਹੀਂ ਮੰਨਦੇ ਹੋ

  • @sarbjitsingh5131
    @sarbjitsingh5131 9 месяцев назад +7

    ਮੇਰੇ,, ਸਤਿਗੁਰੂ,,ਜੀ,,ਆਹ,, ਵੀਡੀਉ,,ਦੇਖ ਕੇ,,, ਅੱਜ਼ ਮੈਨੂੰ ਆਪ ਜੀ ਉੱਪਰ ਰੰਚਕ ਮਾਤਰ ਵੀ ਗ਼ਿਲਾ ਛਿੱਕਬਾ ਨੀ,,ਕੇ,, ਤੂੰ,, ਮੈਨੂੰ
    ਮੂੰਡੇ ਦੀ,, ਦਾਂਤ ਨਹੀਂ,, ਦਿੱਤੀ।‌।
    🚩ਰੱਬਾਂ,,ਜੀ,ਆਪ,,ਜੀ,,ਵੜੇ,,ਬੇਅੰਤ 🙏ਉ

  • @harsimratsinghvlogs3801
    @harsimratsinghvlogs3801 6 месяцев назад +5

    ਅਸਲੀ ਨਿਹੰਗ ਸਿੰਘਾ ਬੇਨਤੀ ਹੈ ਇਹ ਨਿਹੰਗ ਸਿੰਘ ਨੂੰ ਬਦਨਾਮ ਕਰ ਰਹੇ ਨੇ ਇਹਨਾਂ ਉਤੇ ਕਾਰਵਾਈ ਕੀਤੀ ਜਾਵੇ

    • @anjaananjaan5107
      @anjaananjaan5107 5 месяцев назад

      Aaj dai jamanay which Nihang S1nghaan dee kee lordh hai. Appas wich ek dujay noon kuttan tay theek hai. Apnay bappu noon wee kuttan, maan noon we kuttan.

    • @khambraproduction5926
      @khambraproduction5926 3 месяца назад +1

      Sare Nihang Fudduu AA koi Chajhda nhi Hega

  • @askfilm60
    @askfilm60 8 месяцев назад +1

    ਨਿਹੰਗ ਸਿੰਘ ਟੱਟੂ ਦਾ ਵਾ ਇਹ ਸਰਮ ਨਹੀਂ ਆਉਦੀ ਇਹ ਹਰਾਮੀ ਨੂੰ ਮਾ ਪਿਉ ਨੂੰ ਮਾਰ ਰਿਹਾ ਵਾ ਹੁਣ ਰੋਕ ਨਹੀਂ ਸਕਦਾ ਅਮਰਿਤਪਾਲ ਇਹਨੂੰ

  • @shaktigarnaal9223
    @shaktigarnaal9223 8 месяцев назад +4

    ਤੂਫ਼ਾਨ ਸਿੰਘ ਆ ਵੀਡੀਓ ਦੇਖ, ਵਾਹਿਗੁਰੂ ਵਾਹਿਗੁਰੂ 😢😢😢

  • @Vikaskumar-sm6nb
    @Vikaskumar-sm6nb 9 месяцев назад +13

    ਬਹੁਤ ਗਲਤ ਗੱਲ ਹੈ 😢😢😢😢

    • @Ryhmes00
      @Ryhmes00 8 месяцев назад

      jehre nihang singh veer nu mada kehn dye a ohna nu veere di interview dekhni chahidi aa panjab pratham tv te

  • @gurjaapsingh4729
    @gurjaapsingh4729 3 месяца назад +1

    ਨਸ਼ੇੜੀ ਨਿੰਹਿਗ ਨੂੰ ਅੰਦਰ ਕਰੋ

  • @MichaelRolson234
    @MichaelRolson234 8 месяцев назад

    ਏਹਨਾਂ ਚ ਬਿਲਕੁਲ ਰਹਿਮ ਨਹੀਂ ਕੋਈ ਦਯਾ ਨਹੀਂ ਗਰੀਬ ਆਦਮੀ ਵਾਸਤੇ 🥺🥺🥺🥺🥺🥺🥺🥺🥺

  • @bsrana6286
    @bsrana6286 4 месяца назад +1

    Amritpal buchd de hor mgr lgo

  • @sadhusinghbhullar7339
    @sadhusinghbhullar7339 9 месяцев назад +12

    ਬੜਾ ਵੱਡਾ ਯੋਧਾ ਬਹਾਦਰ ਬਹੁੱਤ ਵੱਡਾ ਵਲੀ ਯੋਧਾ ਬਹਾਦਰ ਸੂਰਮਾ ਨਾ ਜਾਣੇ ਕੀ ਕੀ

    • @Ryhmes00
      @Ryhmes00 8 месяцев назад

      jehre nihang singh veer nu mada kehn dye a ohna nu veere di interview dekhni chahidi aa panjab pratham tv te

    • @pritpalsingh3019
      @pritpalsingh3019 8 месяцев назад

      Sikh dashmesh da so kahea aklo Khali hai

  • @ਗੁਰਵਿੰਦਰ__ਬਰਾੜ
    @ਗੁਰਵਿੰਦਰ__ਬਰਾੜ 8 месяцев назад +1

    ਬੁੱਢੇ ਬੰਦੇ ਨੂੰ ਬਿਨਾਂ ਗੱਲ ਤੋਂ ਥੋੜੀ ਕੁਝ ਕਿਹਾ ਹੋਊ ਕੌਣ ਐਨਾ ਪਾਗ਼ਲ ਹੋਊ ਜੌ ਆਪਣੇ ਮਾਂ ਬਾਪ ਨੂੰ ਬਿਨਾਂ ਗੱਲ ਤੋਂ ਜੁੱਤੀ ਫੇਰੁ

  • @jatinderdania8723
    @jatinderdania8723 8 месяцев назад +2

    Guru ne aihi Sikhaya hai?

  • @Ryhmes00
    @Ryhmes00 8 месяцев назад +1

    jehre nihang singh veer nu mada kehn dye a ohna nu veere di interview dekhni chahidi aa panjab pratham tv te

  • @Biblevachn66
    @Biblevachn66 8 месяцев назад +1

    ਬਾਈਬਲ ਚ ਲਿਖਿਆ ...ਆਪਣੇ ਮਾਤਾ ਤੇ ਪਿਤਾ ਦਾ ਆਦਰ ਕਰ

  • @kawaljitsinghkaka39
    @kawaljitsinghkaka39 8 месяцев назад +4

    Jehu jeh amritpal oha je sathi

  • @BabbuBabbu-s6p
    @BabbuBabbu-s6p 8 месяцев назад +4

    ਫਿਰ ਗੁਰੂ ਦਾ ਸ਼ਬਦ ਨਹੀ ਪੜਿਆ ਜੀ ਅਗਰ ਮਾ ਬਾਪ ਕਿੰਨੇ ਵੀ ਮਾੜੇ ਹੋਣ ਪੁੱਤ ਕੁਛ ਨਹੀਂ ਬੋਲ ਸਕਦਾ ਮਾ ਬਾਪ ਦਾ ਦੇਣਾ ਨਹੀ ਉਤਰ ਸਕਦੇ

  • @lovedeepmaan4603
    @lovedeepmaan4603 9 месяцев назад +13

    ਜਿਨ੍ਹਾਂ ਦਾ ਬਾਬਾ ਬੇਬੇ ਨਾ ਲੈ ਰਿਹਾ ਸਭ ਤੇ ਪਰਚਾ ਦਿਓ । ਵਾਹ ਜੀ ਵਾਹ

    • @realkhalsapage
      @realkhalsapage 9 месяцев назад +1

      Nihung singh di sun lyi ek vaar oh ki kehnda nale pind ja ke pta kr sari gll da

    • @Ryhmes00
      @Ryhmes00 8 месяцев назад +1

      jehre nihang singh veer nu mada kehn dye a ohna nu veere di interview dekhni chahidi aa panjab pratham tv te

  • @baljitsingh4084
    @baljitsingh4084 8 месяцев назад +2

    ਇੱਕ ਪਾਸੇ ਦੀ ਗੱਲ ਸੁਣਕੇ ਸੱਚ ਨੀ ਹੋ ਸੱਕਦਾ ਦੂਜੇ ਦੀ ਗੱਲ ਵੀ ਸੁਣੋ

    • @AnmolSingh-iz6pw
      @AnmolSingh-iz6pw 8 месяцев назад

      Duje de gal ki sunee. Maa baap nu eda marna kes aukat de malik hou

    • @The_solo_man_.....225
      @The_solo_man_.....225 4 месяца назад

      Ki gal bai . Maa baap jna mrji mada bolan pr kde hath ni chkida.te tu kenda osdi v suno.

    • @Prince_theOne
      @Prince_theOne 4 месяца назад

      Maa baap nu kut tah duja pasa ki reh gya bro

  • @SIDHU___913
    @SIDHU___913 3 месяца назад +1

    Khana me amritpal nahi a Kam da

  • @sadhusinghbhullar7339
    @sadhusinghbhullar7339 9 месяцев назад +4

    ਸਕਤੀ ਮਾਨ ਵਰਗਾ ਵੱਡਾ ਜੋਰਾਵਰ ਕਰਨੀ ਦਾ ਧਨੀ ਮਹਾਂਬਲੀ ਜੋਧਾ ਬਹਾਦਰ

  • @JaswinderSingh-qn5kg
    @JaswinderSingh-qn5kg 4 месяца назад

    ਮਾਤਾ ਪੁਲਿਸ ਕੀ ਕਾਰਵਾਈ ਕਰੋਗੇ ਉਹ ਤਾਂ ਆਪ ਡਰਦੀ ਹੋਊਗੀ ਜਿਹੜੇ ਆਪਣੇ ਮਾਂ ਪਿਓ ਦੇ ਨਹੀਂ ਹੋਏ ਸਾਡੇ ਕਿੱਥੇ ਹੋਣਗੇ ਅਸੀਂ ਡਿਊਟੀ ਤੇ ਹੋਵਾਂਗੇ ਕਿਤੇ ਕਰੇ ਆ ਕੇ ਸਾਡੇ ਬੱਚਿਆਂ ਨੂੰ ਨਾ ਮਾਰ ਜਾਣ

  • @iem_jandu
    @iem_jandu 7 месяцев назад

    punjab pratham hd chanel te interview ha

  • @maninderkaur5717
    @maninderkaur5717 7 месяцев назад +1

    ਨਸ਼ਿਆਂ ਨਾਲ ਧੁੱਤ ਹੋਏ ਆ ਨਿਹੰਗ , ਨਸ਼ੇੜੀ ਆ ਸਾਰੇ

  • @Bajwasaab758
    @Bajwasaab758 8 месяцев назад

    ਪਹਿਲੀ ਗੱਲ ਤਾਂ ਇਹ ਚੈਨਲ ਤੇ ਕੇਸ ਹੋਣਾ ਚਾਹੀਦਾ ਸੀ। ਬਿਨਾਂ ਇਕ ਤਰਫਾ ਤੇ ਬਿਨਾ ਤੱਥਾਂ ਨੂੰ ਵੇਖਦਿਆ ਇਹ ਵੀਡਿਉ ਦਿੰਦੇ ਹਨ

  • @samsungedgeplus3588
    @samsungedgeplus3588 8 месяцев назад +2

    Sach koda a..par sare e eda de ne..sade pind jinea ne amrit chhkea hoea sare jhande hethhle ne budia ki bande ki..jehre motra te balab ni chhad de c ajj amrit chaki firdea..hale noraml lok bhale manas ne..eh jma sach aa.

  • @iem_jandu
    @iem_jandu 7 месяцев назад

    eh isda link ha👇

  • @Monu-wu8ug
    @Monu-wu8ug 5 месяцев назад +1

    Hun ena ne kehna a nakli. Nihang a

  • @Biblevachn66
    @Biblevachn66 8 месяцев назад

    ਜਦ ਸਿਖਿਆ ਹਿ ਗਲਤ ਮਿਲ ਰਹੀ ਆ .ਤੇ ਫੇਰ ਓ ਹਿ ਕੁਛ ਹੁਣਾ

  • @gurmailsinghgill4971
    @gurmailsinghgill4971 8 месяцев назад +2

    ਇਹ ਕਸੂਰ ਸਿਰਫ ਨਿਹੰਗ ਦਾ ਨਹੀਂ, ਅਸੀਂ ਸਮਾਜਿਕ ਰਿਸ਼ਤਿਆਂ ਨੂੰ ਆਪ ਭੁਲਾ ਦਿੱਤਾ ਹੈ, ਅਸੀਂ ਆਪ ਕਹਿੰਦੇ ਹਾਂ ਜਮੀਨ ਹੀ ਜੱਟ ਦੀ ਮਾਂ ਹੁੰਦੀ ਹੈ, ਰਿਸ਼ਤੇ ਨਾਤੇ ਸਿਰਫ ਲੋਭ ਲਾਲਚ ਹੇਠ ਦੱਬ ਕੇ ਰਹਿ ਗਏ ਹਨ।

    • @Ryhmes00
      @Ryhmes00 8 месяцев назад

      jehre nihang singh veer nu mada kehn dye a ohna nu veere di interview dekhni chahidi aa panjab pratham tv te

    • @The_solo_man_.....225
      @The_solo_man_.....225 4 месяца назад

      ​@@Ryhmes00o yr jisne apne maa baap he marte oh kahda singh. Hud a yr tuhadi Punjabia di

  • @jaaskaur4745
    @jaaskaur4745 9 месяцев назад +6

    ਮਾਨ ਸਾਹਿਬ ਤੁਹਾਡੀ ਪੁਲਿਸ ਕੀ ਅੰਨੀ ਹੋ ਗਈ ਹੈ ਹੁਣ

    • @Ryhmes00
      @Ryhmes00 8 месяцев назад

      jehre nihang singh veer nu mada kehn dye a ohna nu veere di interview dekhni chahidi aa panjab pratham tv te

    • @Shahbaaz-e-Punjab
      @Shahbaaz-e-Punjab 8 месяцев назад

      Kand Amrit pal de tattu krn te anna police nu akho

  • @ਅਵਾਜ਼ਪੰਜਾਬਦੀਚੈਨਲ

    ਬਾਈ ਜੀ ਇਹ ਨਿਹੰਗ ਸਿੰਘ ਨਹੀਂ
    ਇਹ ਇਜੰਸੀਆਂ ਨੇ ਖੜ੍ਹੇ ਕੀਤੇ ਹੈ

    • @pbproperty783
      @pbproperty783 8 месяцев назад

      *ਖਬਰ ਪੂਰੀ ਦੱਸਿਆ ਕਰੋ ਵੀਰ ਅੱਧੀ ਅਧੂਰੀ ਜਾਣਕਾਰੀ ਸਿਹਤ ਲਈ ਅਤੇ ਬੰਦੇ ਦੇ ਦਿਮਾਗ਼ ਲਈ ਬਹੁਤ ਮਾੜੀ ਹੁੰਦੀ ਆ, ਅੱਧਾ ਪੰਜਾਬ ਥੋਡੀਆਂ ਅੱਧੀਆਂ ਅਧੂਰੀਆਂ ਖਬਰਾਂ ਨਾ ਬਰਬਾਦ ਕੀਤਾ ਪਿਆ ਅਤੇ ਬਾਣੇ ਨੂੰ ਲਾਜ ਲਾ ਰਹੇ ਹੋ ਓਹ ਅੱਡ, ਏਸ ਘਰ ਵਿੱਚ ਜਦੋਂ ਵੀਰ ਦੇ ਪਾਠ ਕਰਨ ਦਾ ਵੇਲ਼ਾ ਹੁੰਦਾ ਤਾਂ ਆਹ ਬਜ਼ੁਰਗ ਦਾਰੂ ਪੀਂਦਾ ਅਤੇ ਦੋ ਚਾਰ ਜਾਣਿਆ ਨੂੰ ਨਾਲ ਬਿਠਾ ਕੇ ਪਿਆਊਦਾਂ ਹੈ ਏਸ ਘਰ ਵਿੱਚ ਏਹਨਾਂ ਦਾ ਛੋਟਾ ਮੁੰਡਾ ਨਸ਼ੇ ਪੱਤੇ ਕਰਦਾ ਵੀ ਹੈ ਅਤੇ ਆਪਣੇ ਨਸ਼ੇ ਪੱਤੇ ਕੱਢਣ ਲਈ ਵੇਚਦਾ ਵੀ ਹੈ, ਜੇ ਏਹ ਵੀਰ ਘਰੇ ਕਿਸੇ ਨੂੰ ਏਹੋ ਜਿਹਾ ਗਲਤ ਕਰਨ ਤੋਂ ਰੋਕਦੇ ਨੇ ਤਾਂ ਏਸ ਅੰਮ੍ਰਿਤਧਾਰੀ ਵੀਰ ਦੇ ਗਲ਼ ਪੈਂਦੇ ਨੇ, ਦੱਸੇ ਫੇਰ ਬੰਦਾ ਕੀ ਕਰੇ………?* 🙏

    • @Singhh5667
      @Singhh5667 6 месяцев назад

      Oh chall oh chawal.
      Salyo sharm karo. Agenciya nu hor Kam ni koi. Apni kartuta vekho. Tahi sab Christian ban rahe aa. Apni galtiya ni vekhni kade
      .

  • @sukhrajsingh3280
    @sukhrajsingh3280 8 месяцев назад +2

    Paa lvo vota ena nu ,,,j jit gye fer hor mrji krn gy

  • @4tracker88
    @4tracker88 9 месяцев назад +7

    ਵੇਖੋ ਫੇਰ ਕੀ ਸਿਖਾ ਰਿਹਾ ਲੋਕਾਂ ਨੂੰ

    • @Ryhmes00
      @Ryhmes00 8 месяцев назад

      jehre nihang singh veer nu mada kehn dye a ohna nu veere di interview dekhni chahidi aa panjab pratham tv te

    • @GurmukhSingh-in2jd
      @GurmukhSingh-in2jd 8 месяцев назад

      ​@@Ryhmes00Bai me dekhi aa loka nu ta bolan da muda chahida 😠🤬

    • @Ryhmes00
      @Ryhmes00 8 месяцев назад

      @@GurmukhSingh-in2jd hnji veere

  • @mannigoraya7577
    @mannigoraya7577 8 месяцев назад

    Waheguru ji 🙏🏼

  • @varinderkumar4161
    @varinderkumar4161 7 месяцев назад +1

    Maa aty Baabu rab daa rupe hundy ny unha dee sewa karni bandee hy

  • @sunilkumarjaryal3716
    @sunilkumarjaryal3716 6 месяцев назад +2

    अब कहा gay bo लोग जो सीख kom nu महान boldey inaa nu ki szaa मिलूँ देखो

  • @naveenkumar-pn6kv
    @naveenkumar-pn6kv 9 месяцев назад +5

    Dhnbaad maa ji nhi sari mawa galt put de b parde pandiya eh maa baapu kine dukhi ne yr 😢😢😢😢😢😢😢😢eh ta udo e jeonde mar gye jdo paapi ne hath chkeya

    • @Ryhmes00
      @Ryhmes00 8 месяцев назад

      jehre nihang singh veer nu mada kehn dye a ohna nu veere di interview dekhni chahidi aa panjab pratham tv te

  • @ManteghSingh
    @ManteghSingh 6 месяцев назад

    ਖਾਲਸੇ ਪੰਥ, ਬੁੱਢੇ ਦੱਲ, ਦੀ ਬਦਨਾਮੀ 😢😩😢

  • @drkanwaljeetbasarke4417
    @drkanwaljeetbasarke4417 8 месяцев назад

    ਬਹੁਤ ਮਾੜੀ ਗੱਲ ਹੈ ਅਮ੍ਰਿਤਪਾਲ ਨਾਲ ਨਾਂ ਜੋੜੋ

  • @Baajsandhu-e2g
    @Baajsandhu-e2g 8 месяцев назад

    Bai bhai ਅੰਮ੍ਰਿਤ ਪਾਲ ਸਿੰਘ ਇਲੈਕਸ਼ਨ ਵਿਚ ਖੜ੍ਹੇ ਹੋਏ ਨੇ ਏਸ ਲਈ ਓਨਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ

  • @JAGJITSINGH-ne6jp
    @JAGJITSINGH-ne6jp 9 месяцев назад +4

    Krdo bdnam vota agiya bhai sahb v khdnge

  • @khambraproduction5926
    @khambraproduction5926 3 месяца назад +1

    Te Eh loka nu Gurua Bare Das rhe ne Amritpal Bhi Chor aa Hoe Banao Ohan nu MAin Agent Punjab Da Jamir MAr gya wa HEni Salayio Tuhade kol Kuch

  • @harjeetkaurkaur396
    @harjeetkaurkaur396 8 месяцев назад +2

    Khalsa ji is nihang singh nu sodha lao ji khalse di beadbi hai ih vi

  • @Biblevachn66
    @Biblevachn66 8 месяцев назад

    ਆ ਫੋਟੋ ਚ ਤਾ ਮੇਨੂ ਵਿੱਕੀ ਕੌਸ਼ਲ ਲਗ ਰਿਆ

  • @drhargobindsingh632
    @drhargobindsingh632 8 месяцев назад

    ਦਸਦੇ ਹਨ ਇਹ ਅੰਮ੍ਰਿਤਪਾਲ ਦੇ ਸਕੂਲ ਚ ਪਰੀਆ ਹੈ
    ਗੁਰੂ ਦਾ ਸਿੱਖ

  • @maanmaan1074
    @maanmaan1074 9 месяцев назад +6

    Loka de AJ kal de surmee 😂

    • @Ryhmes00
      @Ryhmes00 8 месяцев назад

      jehre nihang singh veer nu mada kehn dye a ohna nu veere di interview dekhni chahidi aa panjab pratham tv te

    • @AkashSingh-wm5de
      @AkashSingh-wm5de 8 месяцев назад

      @@Ryhmes00share link pls

  • @ssbani6949
    @ssbani6949 9 месяцев назад +1

    ਵਾਹਿਗੁਰੂ ਜੀ

  • @VarunRao009
    @VarunRao009 8 месяцев назад +1

    👎 🙄 *TO THE ANCHOR/EDITOR.*
    *ADHE PONE MINUTE DI VIDEO SCENE REPEAT KARKE DHAI MINUTE TAK NA KHICHEA KARO JI VIEWERS DA TIME KHARAAB HUNDA.*
    *JADA HOLI SPEED NAL SAWAAD LE LE KE VIDEO NA BANAYA KARO JI.*
    *TO THE POINT VIDEO BANAO TA JO TUHADE CHANNEL DA MEAAR UCHA UTH SAKE. NAL HE VIEWERS/ SUBSCRIBER VEE KAI GUNA VADHANGE VIDEO CONTENT DI QUALITY VADHAN NAL.* 🙏

  • @siddhartharora96
    @siddhartharora96 8 месяцев назад +1

    Jail ch pao

  • @kawaljitsinghkaka39
    @kawaljitsinghkaka39 8 месяцев назад

    Wa ji wa

  • @JaspalSingh-gi3jd
    @JaspalSingh-gi3jd 9 месяцев назад +2

    ਅਮ੍ਰਿਤ ਪਾਲ ਵੀ ਚੋਣਾਂ ਲੜਨ ਆ ਰਿਹਾ ਹੈ।

    • @realkhalsapage
      @realkhalsapage 9 месяцев назад

      Puri gll da pta pind ja ke kro fr slaah devi

  • @honeydeol6389
    @honeydeol6389 8 месяцев назад

    Je kons Singha ji khalasa ji
    Waheguru Waheguru ji
    Bahut hi dukh ho rha ji 🙏

  • @KIRAT-m9y
    @KIRAT-m9y 6 месяцев назад

    Amritpal de samarthik kithe ne hun

  • @dravtarsingh4399
    @dravtarsingh4399 10 дней назад

    Eh ki kartut kitti bohat pashtana jarr haje bi mafi mangla ten bire pashtana eh ma bap ni sare jhan ch labane ini lana gal so barr baki dunia te koi ni tera bhra sibae ma bap de bohat pashtana bahe guru ji matt baksho 🙏🙏🙏

  • @SIDHUJATT357
    @SIDHUJATT357 3 месяца назад

    Mai aih nahi sochia si

  • @ReetaDevee-p1x
    @ReetaDevee-p1x 9 месяцев назад +3

    ਜਿਦਾਂ ਦਾ ਅਮਰਤਪਾਲ ਓਵੇਂ ਦਾ ਸਾਥੀ

    • @manpreet2888
      @manpreet2888 9 месяцев назад

      Ki akh reya cawla amritpal idha nhia

    • @Ryhmes00
      @Ryhmes00 8 месяцев назад

      Kyo teri maa kad lyi ohne interview dekh veer di panjab pratham hd te

  • @PremKumar-vl6
    @PremKumar-vl6 8 месяцев назад +1

    Gondia da Tola Ban Ke Rah gai hai nihang party

  • @jazzchouhan2167
    @jazzchouhan2167 7 месяцев назад

    Je Amritpal da sathi a fer pejo dibrugarh kyo ni pejde k koi filam da shoot c

  • @VishalSingh-dg4hp
    @VishalSingh-dg4hp 6 месяцев назад +1

    Khalistan Raj 😂😆

  • @sarajjaitu4900
    @sarajjaitu4900 9 месяцев назад +4

    ਅਮ੍ਰਿਤਪਾਲ ਸਿੰਘ ਦਾ ਨਾਮ ਵੀ ਬਦਨਾਮ ਕਰ ਦਿੱਤਾ ਗੁਰੂ ਜੀ ਦਾ ਬਾਣਾ ਬਾਣੀ ਵੀ ਬਦਨਾਮ ਕੀਤਾ ਇਹ ਨਾ ਲੋਕਾਂ ਨੇ ਦੂਸਰੇ ਨਿਹੰਗ ਸਿੰਘਾਂ ਦਾ ਬਾਣਾ ਬਦਨਾਮ ਕਰ ਦਿਤਾ ਜਹੇੜੀ ਜਥੇਬੰਦੀਆਂ ਨਾਲ ਸਬੰਧਤ ਨੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਮਾਤਾ ਪਿਤਾ ਕੀ ਕਸੂਰ ਆ

    • @negahtv29
      @negahtv29 9 месяцев назад

      ਓਹ ਵੀ ਕਿਹੜਾ ਗੁਰੂ ਦਾ ਅਸਲੀ ਸਿੰਘ ਆ!!

    • @amarjitsingh2775
      @amarjitsingh2775 9 месяцев назад

      ਮਾਤਾ ਅੰਮਿ੍ਤਪਾਲ ਮੇੇਹਰੋ ਦਾ ਨਾ ਲੈ ਰਹੀ ਆ ਨਾ ਕੀ ਅੰਮਿ੍ਤਪਾਲ ਸਿੰਘ ਦਾ ਨਾ

    • @AnmolKalyan-ze5gq
      @AnmolKalyan-ze5gq 8 месяцев назад

      ਖਾਲਸਾ ਦੀ ਪਹਿਚਾਣ ਬਾਣਾ ਨਹੀਂ ਆ ਖਾਲਸਾ ਪਾਵਨ ਪਵਿੱਤਰ ਸ਼ਬਦ ਆ ਬਾਣੇ ਤਾ ਚੋਰ ਠੱਗ ਡਾਕੂ ਵੀ ਪਾ ਸਕਦਾ

  • @giftykaushal4967
    @giftykaushal4967 3 месяца назад

    जेसी सरकार बने गी वैसे हल होता हे😢

  • @kamaljitsingh8542
    @kamaljitsingh8542 8 месяцев назад

    ਇਹ ਸਿੱਖੀ ਬਾਣੇ ਵਿੱਚ ਕਲੰਕ ਆ,, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਣੇ ਨੂੰ ਦਾਗ਼,,ਸਭ ਤੋਂ ਫੁਦੂ ਬੰਦੇ ਜਿਹੜੇ ਗੁਰੂ ਜੀ ਦੇ ਬਾਣੇ ਵਿੱਚ ਰਿਹ ਕੇ,, ਇਹੋ ਜਿਹੇ ਘਟੀਆ ਕੰਮ ਕਰਦੇ ਆ 🙏

  • @mandeepkaur2740
    @mandeepkaur2740 8 месяцев назад

    Waheguru ji eh ki ho reha hai

  • @SajjansinghSomal
    @SajjansinghSomal 8 месяцев назад +1

    ਇਸ ਬੰਦੇ ਨੂੰ ਵਾਹਿਗੁਰੂ ਜੀ ਬੁੱਧੀ ਬਖਸ਼ੋ

    • @Ryhmes00
      @Ryhmes00 8 месяцев назад

      jehre nihang singh veer nu mada kehn dye a ohna nu veere di interview dekhni chahidi aa panjab pratham tv te

  • @lifeofpandhers1638
    @lifeofpandhers1638 8 месяцев назад +2

    jehda apde pyo da nhi hoya ohne guru gobind singh da ki putt banna ehje da boycott krna cahida

  • @neetusharma6995
    @neetusharma6995 7 месяцев назад

    Ehnu saja hove sari akkad niklni chidi Es di

  • @lovejitsinghkailey5862
    @lovejitsinghkailey5862 9 месяцев назад +6

    Veer ji Amritpal nu keo bdnam krde o

    • @Tred-v1d
      @Tred-v1d 8 месяцев назад +1

      Hor Mootpal di aarti uttariye, kida kida dai bandeya naal firda si moot vekh leya

    • @story247.
      @story247. 8 месяцев назад

      Tu moot pi pehle moot pine 😂🐄​@@Tred-v1d

    • @sardaarji1753
      @sardaarji1753 8 месяцев назад

      Nihang Singh veer nu mada boln to pehla oda pakh b dekh lo Panjab pratham tv te jake

  • @maxpyne0001
    @maxpyne0001 9 месяцев назад +3

    Hun kithe gye lok bolo hun .cmnt ch .

    • @Ryhmes00
      @Ryhmes00 8 месяцев назад +1

      jehre nihang singh veer nu mada kehn dye a ohna nu veere di interview dekhni chahidi aa panjab pratham tv te

    • @Singhh5667
      @Singhh5667 6 месяцев назад

      Te interview vich ki vekh lena
      Maa peo nu kutda. Hun vi bahane labhi jao

  • @dragon4957007
    @dragon4957007 8 месяцев назад +1

    Shameless police should put him behind bars

  • @Shamithakur29
    @Shamithakur29 8 месяцев назад +1

    Eh kuj hona jado khalistan banna hai tuse punjab nu .

  • @GurpreetSingh-s1f8t
    @GurpreetSingh-s1f8t 9 месяцев назад

    Waheguru ji waheguru ji 😢😢😢

  • @CuentaLaVibra
    @CuentaLaVibra 8 месяцев назад

    Waheguru mehar kare

  • @pritpalsingh3019
    @pritpalsingh3019 8 месяцев назад +1

    Lao ji main ta ehi khaunga jaisa guru vaise sikh ke jaise sikh vaisa guru koi dasse

  • @Thekingimagesaloon
    @Thekingimagesaloon 8 месяцев назад

    😢😢😢😢😢😢

  • @atmasingh4106
    @atmasingh4106 8 месяцев назад

    ਮਸਾਲੇ ਦਾ ਭੰਡਾਰ 💯

  • @NarinderKaur-lo5vv
    @NarinderKaur-lo5vv 9 месяцев назад

    Waheguru g sumat bhkso g... 🙏🙏

  • @karanpreet3892
    @karanpreet3892 8 месяцев назад

    Enia sata maria ma peo de j kite eda Singh nu marea hunda ma peo undr de dene c sarea na rl k ki singa di beadvi kiti a ma peone ehnu v kao kuj hun waheguru g 🙏🏻

  • @rahejagamerffarmy8272
    @rahejagamerffarmy8272 9 месяцев назад +1

    Hun sikh jathebandiya kithe ne
    Kyo ni koi bol rea
    Koi ta jwab dinde
    Kmal hai yr
    Enhe hi apa gir gye ki asi GURU DE SINGH khande ha te sach nu sach kehn lghe dri jane ha
    Oh bhai use de vars ha jine sara privar varta sach lai
    Asi ajj boln lai v tyar ni ki eh galt ho rea
    Bai kyo yr ohde vars keh k DASHAM PITA de sindhata nu v mitti kri jane o

  • @JaswinderSingh-qn5kg
    @JaswinderSingh-qn5kg 4 месяца назад

    ਹੈਲੋ ਚਾਰ ਦਿਨ ਪਹਿਲਾਂ ਕਰੇ ਵੜ ਕੇ ਇੱਕ ਬੰਦੇ ਨੂੰ ਮਾਰ ਗਏ ਬੇਅਦਬੀ ਦੇ ਨਾਂ ਤੇ ਧਰਮ ਦੀ ਆੜ ਵਿੱਚ ਗੁੰਡਾਗਰਦੀ

  • @redevi1239
    @redevi1239 2 дня назад

    Lakh Lakh Lahnta eho jhe bnde diya ...