ਜੇਕਰ ਸਿੱਧੂ ਮੂਸੇ ਵਾਲਾ ਘੋੜੇ ਖਰੀਦ ਲੈਂਦਾ ਤਾਂ.. ਸੁਣੋ ਕੀ ਕਿਹਾ ਖੇੜੀ ਵਾਲੇ ਬਾਬੇ ਨੇ Champion Punjab Shingar

Поделиться
HTML-код
  • Опубликовано: 8 сен 2024
  • ਜੇਤੂ ਘੋੜਾ ਪੰਜਾਬ ਸ਼ਿੰਗਾਰ
    Baba Gurwinder Singh Khedi wale

Комментарии • 121

  • @makhankalas660
    @makhankalas660 Год назад +5

    ਵਾਹਿਗੁਰੂ ਜੀ ਪੰਜਾਬ ਸ਼ਿੰਗਾਰ ਘੋੜੇ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ

  • @pammymallpammymall4933
    @pammymallpammymall4933 Год назад +40

    ਪਹਿਲਾਂ ਪਹਿਲਾਂ ਮੈਂ ਬਾਬੇ ਨੂੰ ਮਾੜਾ ਸਮਝਦਾ ਸੀ ਪਰ ਬਾਬਾ ਤਾ ਬੰਦਾ ਘੈਟ ਆ ਬਹੁਤ ਵਧੀਆ ਬਾਬੇ

    • @baldevbhullar2394
      @baldevbhullar2394 Год назад +2

      ਵਾਹਿਗੁਰੂ, ਜੱਟ,ਮੌਜਾ, ਕਰਦਾ ਏ,ਰੱਬ,ਨੇ,ਕਸਰ, ਕੋਈ ਨਹੀਂ
      , ਛੱਡੀ

    • @baldevbhullar2394
      @baldevbhullar2394 Год назад +2

      ਵਾਹਿਗੁਰੂ,ਵਾਹ,ਬਾਬਾ, ਗੁਰਵਿੰਦਰ ਸਿੰਘ ਖੇੜੀ, ਘੋੜੀ,ਲੈ,ਕਿ, ਦਰਸ਼ਨ ਦੀਦਾਰੇ, ਕਰਦੇ,ਐ, ਪੰਜਾਬੀ, ਪੁੱਤ, ਕੋਹਿਨੂਰ ਹੀਰਾ, ਪੰਜਾਬ ਦਾ

  • @shamindersingh8360
    @shamindersingh8360 Год назад +8

    ਵਾਹਿਗੁਰੂ ਚੜਦੀਕਲਾ ਚ ਰੱਖੇ ਬਾਬਾ ਜੀ ਨੂੰ ।।।ਤੇ ਸਾਡੇ ਪਜਾੰਬ ਘੋੜੇ ਨੂੰ ਸਹੇਤ ਤਦਰੂਸਤੀ ਬਕਸ਼ੇ ।

  • @vipankumar1677
    @vipankumar1677 Год назад +8

    ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਸਾਰੇ ਘੋੜਿਆਂ ਤੇ ਤੁਹਾਡੇ ਆਸ਼ਰਮ ਤੇ ਲੰਮੀਆਂ ਉਮਰਾਂ ਬਖਸ਼ਣ ਜੀ ਬਾਬਾ ਜੀ ਦਾ ਸੁਭਾ ਤੇ ਗੱਲਾਂ ਬਹੁਤ ਵਧੀਆ ਨੇ ਜੀ 🙏🙏🙏

    • @baldevbhullar2394
      @baldevbhullar2394 Год назад +1

      ਵਾਹਿਗੁਰੂ, ਬਾਬਾ ਜੀ, ਚੈਨਲ, ਆਪ, ਦਾ,ਬਣਾਉ,,ਘੋੜੋ,ਦੀ,ਸਕਾਉਲਟੁਈ,ਵਿਦਾਉ। ਲੋਕ,ਬੜੇ, ਪਾਪੀਆ, ਘੋੜਿਆਂ,ਨੂ, ਨਹੀਂ, ਬਖਸ਼ਿਸ਼ ਦੇ

  • @gurvindersinghbawasran3336
    @gurvindersinghbawasran3336 Год назад +5

    ਬਾਬਾ ਜੀ ਦਾ ਪੰਜਾਬ ਸ਼ਿੰਗਾਰ ❤❤ ਵਾਕਿਆ ਹੀ Punjab ਦਾ ਸ਼ਿੰਗਾਰ ਹੈ ਜੀ ❤

    • @baldevbhullar2394
      @baldevbhullar2394 Год назад +1

      ਵਾਹਿਗੁਰੂ,ਫੀਸ,1*ਰੱਖੋ, ਵੈਸੇ, ਕਿਸੇ ਨੂਵੇਖ,ਘਟ
      ,ਵਲ

  • @gindagill4028
    @gindagill4028 Год назад +8

    Waheguru ji chardi klaa te lambi umer kre Punjab shegaar nu baba ji v chardi klaa ch rehn 🙏🙏🙏🙏🙏🙏

  • @harmanmann6802
    @harmanmann6802 Год назад +2

    ਲਾਖ ਫੀਸ ਹੈ 😊good baba ji bohat sohniya galla lagia dil khush ho giya from italy 🇮🇹

  • @Harjitsidhu3000
    @Harjitsidhu3000 Год назад +1

    ਵਿਕਰਾਂਤ ਸ਼ਰਮਾ ਵੀਰ ਐ ਬਹੁਤ ਵੱਡੀ ਸੇਵਾ ਕਰਦੈ ਘੋੜਿਆਂ ਦੀ ਪੰਜਾਬ ਚ ਨਸਲ ਪੈਂਦਾ ਕਰਨੀ ਚਾਹੁੰਦਾ। ਇੱਕ ਗੱਲ ਹੋਰ ਬਿਮਾਰੀਆਂ ਵਾਲੇ ਲੈਕੇ ਆਉਂਦੇ ਮਰਨ ਵਾਲ਼ੇ ਬਚਾ ਦਿੰਦੈ ਕੋਲੋਂ ਪੈਸੇ ਖਰਚ ਕੇ ਪੈਸਿਆਂ ਦੀ ਗੱਲ ਕਰਨੀ ਚੰਨ ਨੂੰ ਦੀਵਾ ਵਖਾਉਣ ਵਾਲ਼ੀ ਗੱਲ ਐ ।ਫਰੀ ਘੋੜੀਆਂ ਮੀਟਿੰਗ ਕਰਾਉਂਦੈ ਪਰ ਲੋਕ ਕਦਰ ਫੇਰ ਨੀ ਕਰਦੇ ਬਾਬੇ ਦੀ ਸੋਚ ਚੰਗੀ ਐ।

  • @bikramgill334
    @bikramgill334 Год назад +10

    ਬਾਬਾ ਜੀ ਬਹੁਤ ਚੰਗੇ ਇਨਸਾਨ ਨੇ ਤੇ ਸੇਵਾ ਵੀ ਬਹੁਤ ਕਰਦੇ ਨੇ ਜੀ ਆਪਣੀ ਜਮੀਨ ਵੀ ਆਸਰਮ ਦੇ ਨਾ ਕੀਤੀ ਵਾ

  • @dr.harpreetsingh6647
    @dr.harpreetsingh6647 Год назад +6

    dhan dhan baba buda sahib ji eh ghoda nu lambi umar baksi har vela chardi kalan ch rava

  • @sanjhapunjab2276
    @sanjhapunjab2276 Год назад +7

    Good Veer G Usama Jutt from Pakistan 🇵🇰🇵🇰🇵🇰

  • @surindersinghjyoti
    @surindersinghjyoti Год назад +3

    🙏💐ਬਾਬਿਆ ਜਿਉਂਦਾ ਰਹਿ ,…. ਬਹੁਤ ਵਧੀਆ ਸੋਚ ਦੇ ਧਾਰਨੀ ਓ ਤੁਸੀਂ 🙏🙏🙏🙏

  • @sharrysingh2551
    @sharrysingh2551 Год назад +8

    ਬਾਬਾ ਜੀ ਆਪਣੇ ਜਵਾਕ ਨੂੰ ਆਪਣੀ ਹੀ ਨਜ਼ਰ ਲੱਗ ਜਾਂਦੀ ਆ ਸੂਪਰ ਹਿੱਟ ਹੋਰਸ ਆ

    • @shamshershamsher3250
      @shamshershamsher3250 Год назад +2

      Veere jd usne guru hargobind sahib da kehta ta najra ki krn gia

  • @bharmaltoksiya1931
    @bharmaltoksiya1931 Год назад +2

    Bhut shandaar ghoda hai ❤️ khush ho gaya dekha kar ❤️ beautiful horsh 👌❤️

  • @sadhusingh3109
    @sadhusingh3109 Год назад +16

    ਬਾਬਾ ਜੀ ਐਨਾ ਵੀ ਭੇਦ ਨਹੀ ਦੇਈ ਦਾ ਦੁਨੀਆ ਨੂੰ ।

  • @sonygill1311
    @sonygill1311 Год назад +11

    ਬਾਬਾ ਹੀਰਾਂ ਬੰਦਾ ਏ ਯਰ

  • @jasvirsingh-hl9co
    @jasvirsingh-hl9co Год назад +3

    Bacha pura top aa.. kudrat umra deve..gurwinder singh sirra km kaar tera..

  • @thewarrior679
    @thewarrior679 Год назад +3

    ਗੁਰਦੇਵ ਵੀਰ ਬਹੁਤ ਬਹੁਤ ਧੰਨਵਾਦ ਜੀ

  • @HarpalSingh-uv9ko
    @HarpalSingh-uv9ko Год назад +2

    ਮੁਬਾਰਕਾਂ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ

  • @thewarrior679
    @thewarrior679 Год назад +1

    ਗੁਰੂ ਬਾਬਾ ਹਮੇਸ਼ਾ ਚੜਦੀਕਲਾ ਬਖਸ਼ਣ ਬਾਬਾ ਜੀ ਨੂੰ

  • @veerpalsingh9044
    @veerpalsingh9044 Год назад +7

    ਵਾਹਿਗਰੂ ਜੀ 🙏❣️ ਮਿਹਰ ਕਰਨ 🙏❣️

  • @sukhalahoria649
    @sukhalahoria649 Год назад +1

    ਸੱਚੀ ਯਰ ਬਾਬਾ ਬਹੁਤ ਘੈਂਟ ਬੰਦਾਂ ਆ

  • @BhupinderSingh-dq9wq
    @BhupinderSingh-dq9wq Год назад +7

    ਬਾਬਾ ਤਾਂ ਸਿਰਾ ਹੀ ਲਾ ਦਿੰਦਾ

  • @khalidjatt2907
    @khalidjatt2907 Год назад +4

    Baba ji u r great Allah bless you and Ur horse endless beauty Dr Khalid Jat kung from Pakistan

  • @Meta_lernen
    @Meta_lernen Год назад +6

    Waheguru ji mehr kreo chardikalan ch rkheo ❤❤

  • @vikramvikram9874
    @vikramvikram9874 Год назад +3

    ਵਾਹਿਗੁਰੂ ਮੇਹਰ ਕਰੇ ਜੀ ਬਾਬਾ ਵਿਕਰਮ ਸਿੰਘ ਪਟਿਆਲਾ ਤੋਂ

  • @user-hs2eh8ug3s
    @user-hs2eh8ug3s 7 месяцев назад +1

    ਵਾਹਿਗੂਰੁ ਜੀ ਮੇਹਰ ਰੱਖੇ ਘੋੜੇ ਤੇ

  • @harmanghuman-rf9dv
    @harmanghuman-rf9dv 9 месяцев назад

    Sira yar baba sada tare layi asi lod pyi ti mar ja gyi yr ❤❤

  • @channasinghnamol6174
    @channasinghnamol6174 Год назад +2

    ਸੋਹਣਾ

  • @IqbalSingh-ps1mg
    @IqbalSingh-ps1mg Год назад +5

    ਘੋੜਾ ਘੈਂਟ ਵਾਈ ਜੀ

  • @dhillonjatt7650
    @dhillonjatt7650 Год назад +3

    ਬਹੁਤ ਸੁਣੱਖਾ ਵਛੇਰਾ ਹੈ ਜੀ

  • @sidhadthkundu3554
    @sidhadthkundu3554 Год назад +2

    Wha ji wha Veer ji .True horses Lover

  • @sonysidhu0440
    @sonysidhu0440 Год назад +7

    🙏Waheguru g🙏

  • @virsasingh6859
    @virsasingh6859 Год назад +2

    Baba ji very good insan ne guru chardi kala kare sabash

  • @qariyousufnadvi
    @qariyousufnadvi Год назад +5

    Good job gurdev bro

  • @jugroopsinghbuttar654
    @jugroopsinghbuttar654 Год назад +1

    Gajab aa

  • @chounkimaandairyfarm5592
    @chounkimaandairyfarm5592 Год назад +4

    ਬੋਹਤ ਸੋਹਣਾ ਹੈ ਬਾਬਾ ਜੀ

  • @paramjeetsandhu2428
    @paramjeetsandhu2428 Год назад +8

    22 apne kol v kalgidhar pita shri guru Gobind Singh ji Maharaj di kirpa nal bhot top da nukra ghoda hathi da bacha 65 inch apa kise ghodi wale veer nu naraj nhi jan dita or na hi Jan dena

    • @Preet_Preet37
      @Preet_Preet37 Год назад +1

      ਬਹੁਤ ਵਧੀਆ ਵੀਰ । ਕੀਨੇ ਘੋੜੇ ਨੇ ਤੁਹਾਡੇ ਕੋਲ

  • @sidhujtt8738
    @sidhujtt8738 Год назад +1

    Bhut vadia baba ji te ghora v bhut vadia rbb trkiyan bkhse

  • @nitiatraders8259
    @nitiatraders8259 Год назад +1

    बाबा जी वाहे गुरु जी तुहानु चढ़दी कला बक्शन 🙏🙏

  • @maanpunjabiblogger6138
    @maanpunjabiblogger6138 Год назад +2

    ਬਾਬਾ ਜੀ ਇੰਨਾਂ ਤਾਂ ਬੰਦੇ ਨੂੰ ਆਪਣੀਆਂ ਰਿਸ਼ਤੇਦਾਰੀਆਂ ਦਾ ਨੀ ਪਤਾ ਹੁੰਦਾ ਜਿੰਨਾ ਇਸ ਭਾਈ ਜਾਨ ਦਾ ਪਤਾ ਤੁਹਾਨੂੰ 👍

  • @pammymallpammymall4933
    @pammymallpammymall4933 Год назад +4

    ਬਾਬਾ ਜੀ ਘੋੜੇ ਦੀ ਫੀਸ ਜੇਜ ਹੀ ਰੱਖਿਆ ਜੇ ਬਹੁਤ ਵਧੀਆ ਸਾਨ ਆ

  • @jaswantsinghbithu3290
    @jaswantsinghbithu3290 Год назад +2

    Bahut sandar 🙏🏻🎗️

  • @DaljeetSingh-ch1lm
    @DaljeetSingh-ch1lm Год назад +2

    GREAT FUTURE STAR 🌟🌟🌟🌟 PUNJAB SHINGAR💥💥💥💥

  • @sukhwindersingh-hq2wu
    @sukhwindersingh-hq2wu Год назад +2

    ਘੈਟ ਬੰਦਾ ਬਾਬਾ ਖੇੜੀ ਵਾਲੇ

  • @jaskaransinghhayer9946
    @jaskaransinghhayer9946 Год назад +2

    Beautiful ,,Sira aa pura

  • @amandeep_singh___
    @amandeep_singh___ Год назад +1

    Waheguru chardikla ch rakhe

  • @ranaheerakhan8931
    @ranaheerakhan8931 Год назад +2

    Gurdev Brother always Love you. 💘

  • @RakeshKumar-yi5ds
    @RakeshKumar-yi5ds Год назад

    Apna hi baja Bhai janda aa

  • @jindddbrar
    @jindddbrar Год назад +3

    Beautiful horse,

  • @ranaheerakhan8931
    @ranaheerakhan8931 Год назад +2

    Garden bhai Gee always Khush Rahein brother. I am really impressed your Video 📹. 📹 Baba Gee is a very good Spokane 👍👌 Brother I am belongs to Punjab PAKISTANI..Well Doon Jobs bhai Gee. Stay safe and Healthy ❤🙏💓💕

  • @maanpunjabiblogger6138
    @maanpunjabiblogger6138 Год назад +3

    Waheguru Waheguru ਕੁੱਤੇ ਬੰਦੇ ਜਿਸਨੇ ਬੇਜ਼ੁਬਾਨਾਂ ਨੂੰ ਜਹਿਰ ਦਿੱਤੀ ਮਰਨਾ ਉਨ੍ਹਾਂ ਨੇ ਵੀ ਤੜਫ ਕੇ ਆ

  • @jarmanbrar5382
    @jarmanbrar5382 Год назад

    Waheguru ji

  • @desianimalworld976
    @desianimalworld976 Год назад +1

    Waheguru chardikla ch rakhe babe de sare janwara nu

  • @BachanDas-r3c
    @BachanDas-r3c 23 часа назад

    Ģood

  • @narindersingh7591
    @narindersingh7591 Год назад +3

    Nice 👍👌👌

  • @GaneshJadhav-fi7ud
    @GaneshJadhav-fi7ud Год назад +2

    Very nice 👍👌👌👍

  • @ranaheerakhan8931
    @ranaheerakhan8931 Год назад +1

    Garden brother Gee always Khush Rahein. Stay safe and Healthy ❤🙏. Sorry for Some Mestick. Stay safe and Healthy ❤🙏

  • @ncrcowboys
    @ncrcowboys Год назад +3

    Wahe guru aap dono ko swasth rakhe khush rakhe

  • @hardevsandhu9209
    @hardevsandhu9209 Год назад +4

    ਘੋੜਾ ਚੰਗਾ ਹੈ ਚੰਗੀ ਨਸਲ ਪੈਦਾ ਕਰੇਗਾ

  • @paramjeetsandhu2428
    @paramjeetsandhu2428 Год назад +2

    Baba banda bhot gud a

  • @ajsingh645
    @ajsingh645 Год назад +1

    ਬਾਬਾ ਜੀ ਤੁਸੀਂ ਬੇਜ਼ੁਬਾਨ ਜਾਨਵਰਾਂ ਦੀ ਸੇਵਾ ਕਰਕੇ ਪੁਨ ਖਟ ਰਹੇ ਹੋ

  • @arslanchattha3896
    @arslanchattha3896 Год назад

    Zabardast from punjab Pakistan lahore

  • @arslanchattha3896
    @arslanchattha3896 Год назад

    Bhagwan di zaat kirpaa karay es ghoray tay vi tay es sardaar tay vi

  • @advocatevikramkunwar4138
    @advocatevikramkunwar4138 Год назад +2

    Baba ji aapke jaldi hi darshan karne aawanga Ji

  • @kdhindsa568
    @kdhindsa568 Год назад +2

    Baba ji nice 👍 banda yaar asi milke ae ha

  • @randhirdhaliwal6548
    @randhirdhaliwal6548 Год назад

    Very good baba ji

  • @user-vu2od7dm1f
    @user-vu2od7dm1f 23 дня назад

    ਪੰਜਾਬ ਸਿੰਗਾਰ ਘੋੜਾ ਬੈਸਟ ਆ

  • @shankyrana3785
    @shankyrana3785 Год назад +1

    end gall baat a horse ch

  • @mogewala3451
    @mogewala3451 Год назад +1

    BABA GUD BANDA POORA LOB FROM MOGA

  • @gurleenkaur7936
    @gurleenkaur7936 Год назад +1

    Waheguru ji ka khalsa

  • @sohalfarm2061
    @sohalfarm2061 Год назад +2

    Good

  • @gurvindersingh-dv8kx
    @gurvindersingh-dv8kx Год назад +1

    Wah g wah

  • @hardeepsinghsingh7016
    @hardeepsinghsingh7016 Год назад +1

    Very nice 👍

  • @ncrcowboys
    @ncrcowboys Год назад +4

    Beautiful

  • @bjsukhdeepsingh194
    @bjsukhdeepsingh194 Год назад +1

    Good 👍

  • @fordendeavour7028
    @fordendeavour7028 Год назад +3

  • @shemdhersingh4937
    @shemdhersingh4937 Год назад +4

    Waheguru ji 🙏🙏

  • @gurmeetpandher1147
    @gurmeetpandher1147 Год назад +2

    ਸਕੂਨ

  • @vikkabalewal9999
    @vikkabalewal9999 Год назад +1

    👌👌👌🙏

  • @ArunKumar-zx7ju
    @ArunKumar-zx7ju 11 месяцев назад

    Interesting interview .😂 😆🤣

  • @pardeeppal5072
    @pardeeppal5072 Год назад

    Congratulations

  • @jpsingh4438
    @jpsingh4438 Год назад +2

    👍

  • @AshokAshok-vz4bn
    @AshokAshok-vz4bn Год назад +1

    ❤❤❤❤

  • @jagmeetpawar7594
    @jagmeetpawar7594 Год назад

    Great horse

  • @balrajsingh8655
    @balrajsingh8655 Год назад +3

    बाबाजी फीस का लाल चना करो

  • @Dhillon00086
    @Dhillon00086 Год назад

    Jhooootha ehe baba ik num da

  • @alokverma5570
    @alokverma5570 Год назад +3

    Bhai please ek ghodi dila do please

  • @babbuwaring6762
    @babbuwaring6762 Год назад

    🙏🙏🙏🙏👌

  • @farmingsuccess4485
    @farmingsuccess4485 2 месяца назад

    🐍🐍ਬਾਬਾ ਜੀ ਨਾਗਨੀ ਬਹੁਤ ਸੁੱਧ ਖਾਦੇ ਲੱਗਦੀ ਔ

  • @hardeepsingh2526
    @hardeepsingh2526 Год назад +1

    Baba ji 21000 rakh dou boht vdia rhooga.....bakki Ghodi jroor vdia te chhadio

  • @punjabi7614
    @punjabi7614 Год назад +1

    ਬਾਬੇ ਦਾ ਪਿੰਡ ਕਿੱਥੇ ਅਾ ਜੀ ਕਿਹੜਾ ਜਿਲਾ ਵਾ

  • @chahal305
    @chahal305 Год назад

    Baba ji nu asi mile fakar jeha banda

  • @RakeshKumar-yi5ds
    @RakeshKumar-yi5ds Год назад

    Reporter bi gall v sun lai

  • @harminderdhindsa2761
    @harminderdhindsa2761 Год назад

    Video waley nu taan boln hi ni dinda.

  • @sidhudeepinder6549
    @sidhudeepinder6549 Год назад +2

    ਬਾਬੇ nu shownk hatyara ਦਾ ae ਤੇ goliya 4 ਪਾਈ firda😂😂

  • @mandeepsandhu841
    @mandeepsandhu841 Год назад +1

    BABA BANDA POORA SIRRA A

  • @sukhajarhia5451
    @sukhajarhia5451 Год назад

    Baba hindi ch

  • @TheKing-hk1wn
    @TheKing-hk1wn Год назад +1

    Bro no disrespect to u tuc Hindi bolde ho Punjabi ho k Hindi v soni language h pr feeling nhi ahndi iko resign h m subscribe nhi kr reya ..video vich Punjabi bolni strt kro tuc bot soni bolde ho I respect ur knowledge

    • @gurdevphotographics8317
      @gurdevphotographics8317  Год назад

      ਵੀਰਜੀ ਮੈਂ ਪੰਜਾਬੀ ਵਿੱਚ ਵੀ ਕਾਫ਼ੀ ਵੀਡਿਓ ਪਾਏ ਹਨ । ਤੁਸੀਂ ਵੇਖ ਸਕਦੇ ਹੋ

    • @gurdevphotographics8317
      @gurdevphotographics8317  Год назад

      ਵੀਰਜੀ ਮੈਂ ਪੰਜਾਬੀ ਵਿੱਚ ਵੀ ਕਾਫ਼ੀ ਵੀਡਿਓ ਪਾਏ ਹਨ । ਤੁਸੀਂ ਵੇਖ ਸਕਦੇ ਹੋ

  • @jitendersingh6721
    @jitendersingh6721 Год назад

    Andhe de pair talle btera