Top information abuot horse for new owner,, ਜੋ ਘੋੜਾ ਖਰੀਦਣਾ ਚਹੁੰਦਾ ਉਹ ਆ ਵੀਡੀਓ ਜਰੂਰ ਦੇਖੇ
HTML-код
- Опубликовано: 8 фев 2021
- #Horse_shoes
#sukhjinder_ਲੋਪੋਂ
#horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting
37000.ਹਜਾਰ ਵਾਲਾ ਬਾਜ ਘੋੜਾ ਕਮਾਲ ਦਾ ਘੋੜਾ ਬਣ ਗਿਆ ਪਰਮਾਤਮਾ ਮੇਹਰ ਕਰੇ ਜੈ ਜਵਾਨ ਜੈ ਕਿਸਾਨ
ਬਾਈ ਜੀ ਮੈ ਨੂੰ ਘੋੜੇਆ ਬਾਰੇ ਕੁਛ ਪੱਤਾ ਨਹੀ ਪਰ ਬਾਈ ਜੀ ਨੇ ਸੱਚ ਪੇਛ ਕਿਤਾ ਅਸੀ ਆਪਣਾ ਆਪ ਭੁਲ ਗਏ ਆ ਧੰਨ ਗੁਰੂ ਹੱਰਗੋਬਿੰਦ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜਿੰਨਾ ਪਾਰਖੁ ਕੋਈ ਨੀ ਹੋਣਾ। ਸਾਡੇ ਤਾ ਗੁਰੂ ਆ ਸ਼ੁਰੂ ਤੋ ਘੋੜੇ ਸਾਨੂੰ ਦਿੱਤੇ ਪਰ ਸਾਨੂੰ ਗੁਰੂ ਸਾਬ ਦੀ ਦਿੱਤੀ ਦਾਤ ਨੂੰ ਸਾਂਣਬਣਾਂ ਚਾਹੀ ਦਾ
A
OK
ਬਾਈ ਸੁਆਦ ਆ ਗਿਆ ਲੋਪੋ ਆਲਿਆ
ਯਰ ਹੋਰ ਗੱਲਾਂ ਕਰਦਾ ਯਰ ਵੀਡੀਓ ਚਾਹੇ ਕਿੰਢੀ ਵੀ ਹੋ ਜਾਦੀ ਪਤਾ ਹੀ ਨੀ ਲੱਗਾ ਮਤਲਬ ਕੇ ਜੀਅ ਲੱਗ ਗਿਆ ਸੀ ਵੀਡੀਓ ਵੇਖਣ ਚ'
ਬਹੁਤ ਵਧੀਆ interview ਆ . Thank you 🙏
ਬਾਈ ਜੀ ਮੇਰੇ ਕੋਲ ਜਨਵਰ ਨੀ ਆ ਪਰ ਮੈਨੰ ਸੌਕ ਬਹਤ ਆ
Very great excellent information about horses Vedio. Thank you so much Bhai Gee Lopuwala Gee. They're are very best horses Lover brothers. Sardar Sakider is a great True Person and have a wonderful Personality. Stay Blessed.
I saw this Horse before with other interviewer ...This is one of the Best Marwari horse .......And Owner is very down to earth.
Waheguru ji ka Khalsa Waheguru ji ki fateh ji 🙏🙏
Sirrrrrrraaaaaa jatto 👌🏻🤘🏻❤️ God bless u 🙏🏻❤️ jatto BaBa mehar Kare sab te 🙏🏻 waheguru ji 🙏🏻❤️
ਬਹੁਤ ਹੀ ਵਧੀਆ ਗੱਲਾਂ ਵੀਰ ਨੇ ਦੱਸਿਆ ਬਹੁਤ ਬਹੁਤ ਧੰਨਵਾਦ ਵੀਰ ਜੀ
ਬਹੁਤ ਚੰਗੀਆਂ ਗੱਲਾਂ ਸਿੱਖਣ ਨੂੰ ਮਿਲੀਆਂ
ਫੋਜੀ ਨਾਲੋਂ ਇਹ ਬੰਦਾ ਘੈਂਟ ਲੱਗਿਆ 👌👌
Orginal ghoda palak eh veer aa..surinder singh..
Pehli waari koi Banda milia,Nahi taa Sare ghore hi interview de gye,Mai taa ghora rakhia ni,par gal baat kde eho jihi kise to suni Nahi ,bohat wadia ji
ਹੁਣ ਤੱਕ ਦੀ ਸਭ ਤੋਂ ਵਧੀਆ ਇੰਟਰਵਿਊ
ਬਹੁਤ ਵਧੀਆ ਵੀਰ ਜੀ ਨੇ ਗੱਲ ਸੁਣਾਈ
🙏
ਬਹੁਤ ਬਹੁਤ ਧੰਨਵਾਦ , ਵੀਰ ਸੁਰਿੰਦਰ ਸਿੰਘ ਜੀ , ਵੀਰ ਗੁਰਪਰੀਤ ਸਿੰਘ ਜੀ ।
🙏
Sukhjinder bai sirra video👌🏼👌🏼👌🏼👌🏼
Beautiful horsh very nice man ❤️rait kaha aapne sir mere ko bhi ghore lena h mgr ghore nhi le pata Dil ki tamanna h waheguru ji kirpa kare 🙏
Wah ji wah.mann khush krta gallan .. 👍🙂
Wah ji mann khush ho gya bai ji inter view ch boht vdia galla
I See This Vedio Ten Times. That's a very good thing is all The Person's are great excellent Personality. He is a great True Person and beautiful Personality and wonderful Horses Lover. Sardar Sakider Lopo wallya well Done Job Bhai Gee always Kush Rahein. Very Great excellent information about horses. Thank you so much.
Veer ji bhut ghant video aa 👌👌👌👌
ਸ਼ੌਂਕੀ ਵੀਰ ਅੱਜ ਸਰਦਾਰ ਲੱਗਦਾ ਬਹੁਤ ਸੋਹਣੀ ਲੱਗਦੀ ਆ ਪੱਗ 👍
Sirra lopo valea ❣️❣️❣️ustad ji
ਬਹੁਤ ਵਧੀਆ ਜੀ।
Bhot he vadia jankari meli bhai ji thude kolo
Waheguru ji ka khalsa ,, waheguru ji ki Fateh,jiiiiiiiiiii
ਬਹੁਤ ਵਧੀਆ ਵੀਡੀਓ ਬਾਈ ਜੀ
ਘੋੜੇ ਨੂੰ ਸਾਬਣ ਲਈ ਘੋੜੇ ਦੇ ਬਰਾਬਰ ਹੀ ਬੰਦੇ ਵਿਚ ਤਾਕਤਵਰ ਹੋਵੇ ਤਾਂ ਸਾਬ ਸਕਦਾ ਹੈ
👏👏👏 ਸੀਰਾ ਲਾਤਾ ਬਾਈ ਨੇ
ਬਹੁਤ ਸੋਹਣਾ ਐ
ਕੰਮ ਦੀਆ ਗੱਲਾ ਦੱਸੀਆ ਬਾਈ ਨੇ
Dil nu lgi y di video
Veer surinder di gal ek ek sahi a bhai
Informative 👍
Bhut sohna ghora veer ji
👌👌💖💖💖💖😍😍😍💯💯 ਸੱਚੀਆਂ ਗੱਲਾਂ
Ghant. Interview. 22
Very beautiful and strong 🏇 horse
Very nice interview
ਬਹੁਤ ਵਧੀਆ ਜੀ
Bai ji great video and great interview ji
ਬਾਈ ਸੁਰਿੰਦਰ ਸਿੰਘ ਦੀਆ ਗੱਲਾ ਬਹੁਤ ਵਧੀਆ ਲੱਗੀਆ ਮਿਲਾਗੇ ਬਾਈ ਨੂੰ ਜਰੂਰ।।
Skoon mileya y video dekh k❤
ਬਲੇ ਸਰਦਾਰੋ ❤️✌️👍🙏
Good information sir g
Happy birthday.. Veer ji........ $$$$$...
Good job....... ..$$$$$$$
Y ne boht vdia galla kitiya
Wah Ji Wah 👍👍
Waheguru chardi kala baksha
Deep a very good man in bull race
ਤੁਸੀ ਵੀ ਵੀਰ ਜੀ ਸਕਰੀਨ ਉੱਪਰ ਮਾਰਵਾੜੀ ਨਹੀ ਸੀ ਲਿਖਣਾ ਪੰਜਾਬੀ ਲਿਖਣਾ ਸੀ
Bai diyan gllan sunke dil khush ho giya
Very beautiful horse
Nice horse Ajay chaprana Haryana Faridabad nice video
Bai es bnde di ek video hor bna boot vdia gla krda
Jionda reh surinder veer
CHANGE BANDE CHANGEEYAAN GLAAN
BHUT HI SOHNEE VIDEO
HMESHAA KHUSH RHO JI
Very nice bro g god bless you g
Bai nal fr made bai gla bhot Vadhia karda bai
ਲੰਬੇ ਘੋੜੇ ਦਾ ਸਟੈਮਨਾ ਘੱਟ ਹੁੰਦਾ। 64 inch ਤੱਕ ਘੋੜਾ ਪੂਰਾ ਵਧੀਆ ਹੁੰਦਾ।
Very good video 22 g
Boht vdia bai g
ਜੱਦੀ ਸਰਦਾਰ ਅੱਜ ਵੀ ਹੈ ਪੰਜਾਬ ਚ
Good very nice beautiful
Surinder veer di ek interview hor kri lopo walya..30 35 mint di hove
Happy birthday Sukhjinder 22
Deep as very good man
Bht nyc veer
👍 👌
Nice 22g Jargir 👌👌👌🙏🙏🙏
ਬਾਈ ਜੀ ਮੈਂ ਸ਼ੌਂਕੀ ਸਰਦਾਰ ਚੈਨਲ ਤੇ ਕੋਈ ਵੀ ਅਜਿਹੀ ਵੀਡਿਓ ਨਹੀਂ ਛੱਡੀ ਜਿਹੜੀ ਮੈਂ ਦੇਖੀ ਨਾ ਹੋਵੇ ਪਰ ਬਾਈ ਮੈਨੂੰ ਸ਼ੌਂਕ ਬੜਾ ਹੈ ਘੋੜਿਆਂ ਦਾ ਪਰ ਬਾਈ ਮੈਂ ਮੁੱਲ ਪੈਸੇ ਭਰਕੇ ਘੋੜਾ ਯ ਘੋੜੀ ਨਹੀਂ ਖਰੀਦ ਸਕਦਾ ਬਾਈ ਬਣਕੇ ਮੈਨੂੰ ਕੋਈ ਘੋੜਾ ਯ ਘੋੜੀ ਯ ਬਚਾ ਜਿਹੜਾ ਕੋਈ ਨਾ ਰੱਖਦਾ ਹੋਵੇ ਮੈਨੂੰ ਦਾ ਦਿਓ ਕਿਰਪਾ ਕਰਕੇ ਇਹ ਅਹਿਸਾਨ ਜਰੂਰ ਕਰਿਓ ਮੈਂ ਪੂਰੇ ਸ਼ੌਂਕ ਨਾਲ ਰੱਖੂੰਗਾ ਕਿਸੇ ਤਰ੍ਹਾ ਦਾ ਵੀ ਜਾਨਵਰ ਹੋਵੇ ਚਾਹੇ ਚੰਬੀ ਬੱਚੀ ਹੋਵੇ ਮਤਲਬ ਕਿਸੇ ਤਰ੍ਹਾ ਦਾ ਵੀ ਪਰ ਮੈਨੂੰ ਦਵਾ ਦਿਓ ਬਾਈ ਬੜੀ ਮਿਹਰਬਾਨੀ ਹੋਵੇਗੀ
Very nice bro
Nice Vdo Veeray
Good job brother
ਵਾਹੇਗੁਰੂ ਜ਼ੀ
Att aaa g
Veere Avtar Khanne ale bai di video kro Ghodiyan di ਇਨਸਾਈਕਲੋਪੀਡੀਆ he aa bai
Y ji kala kanta te eh ghoda brabr khda kr dio is to kise pase v ghat nhi je oh 19 aa ta eh 21 hoyu 18 nhi pr lok sirf line de pishe pye ne ta krke us ghhode nu parsidi jyada mili hai baki kale kante to kite vdiya baaz mere hisab nal is ghode to meeting krvaouni chahidi a nale us to fees ghat a is nu jyada to jyada vrtna chahida loka nu
Very nice veer
Waheguru chrdi kla kare
Nice 22 g
ਬਾੲੀ ਸੁਰਿੰਦਰ ਸਿੰਘ
Swad aa gea ji
Horse in phone and not at home is so true 😁🙏🙏🙏
Very nice veer g
Nayab fighter horse ❤
Great 22 g
bai ikko line vich dou glla kr gya suru vich hi .....ikk keha bnde da kmm bnde da mukander hunda usi time keh ditta ...kyi wari bnda hnkar janda ...ohnu eh ni pta bnda ghar vich oh kida mukader khanda ....ki gll bni aa
Very nice 22 ji
Good job
Good bai ji
22 g satsri akaal g
❤️❤️
ਸੱਚੀਆਂ ਗੱਲਾਂ
Good. 👍🙏
ਲੋਪੋ ਵੀਰ ਕੰੜਾਣੀ ਸਾਹਿਬ ਗੁਰਦੁਆਰਾ ਕਿਥੇ ਕੋ ਆ।ਤੁਹਾਡੀ ਇਹ ਵੀਡੀਓ ਵੇਖ ਕੇ ਗੁਰੂ ਸਾਹਿਬ ਜੀ ਦਾ ਚੋਲਾ ਸਾਹਿਬ ਦੇ ਦਰਸ਼ਨ ਕਰਨ ਦਾ ਮਨ ਬਣ ਗਿਆ ।ਇਹ ਚੋਲਾ ਕਿਸ ਗੁਰੂ ਸਾਹਿਬਾਨ ਦਾ ਹੈ ਜਰੂਰ ਦੱਸਣਾ ।ਨਾਲੇ ਇੱਕ ਹੋਰ ਗਲ ਪੁੱਛਣੀ ਸੀ ਕਿ ਅਸੀਂ ਇਕ ਵਛੇਰੀ ਲਈ ਆ ਇਸ ਵਾਰ ਮੁਕੱਤਸਰ ਸਾਹਿਬ ਦੀ ਮੰਡੀ ਚੋਂ ਉਸ ਦੀ ਮੱਥੇ ਵਾਲੀ ਭੌੜੀ ਅੱਖਾਂ ਤੋਂ ਥੋੜੀ ਥੱਲੇ ਆ।ਇਹ ਕਿਸੇ ਐਬ ਵਿੱਚ ਤਾਂ ਨਹੀਂ ਆਉਂਦੀ।ਜਰੂਰ ਦੱਸਣਾ ਵੀਰ ਜੀ।ਆਪ ਜੀ ਦਾ ਧੰਨਵਾਦੀ ਹੋਵਾਂਗਾ ।ਬਹੁਤ ਕੀਮਤੀ ਵਿਚਾਰਾਂ ਹੋਈਆਂ ਨੇ ਇਸ ਵੀਡੀਓ ਵਿੱਚ ।🙏🌹🙏
Bai Kuj Ni hunda bhoria nal Loki Tan mulll ghattt krn DE chakkar ch 50 kamia kadh dende a sewa kro vacheri di rabb fal aap hi dau
Bai ji sahib shiri guru Hargobind sahib ji da sharir sba satt man pakke
Da dasya gya hai pakke man vich 40 kg hunda hai te kadd v sva sat foot de karib dasya gya hai
Geyan sager jii
Nice
Wahi ji waahhhhh
👍👍