ਸਿੰਧੀ ਘੋੜਿਆਂ ਵਾਰੇ ਜਾਣਕਾਰੀ,, information about sindhi horse

Поделиться
HTML-код
  • Опубликовано: 4 дек 2024

Комментарии • 137

  • @jijaji278
    @jijaji278 2 года назад +5

    ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਿੰਧੀ ਘੋੜਿਆਂ ਨੂੰ ਪਰਮੋਟ ਕਰਨ ਲਈ ।ਦਿਲ ਤੋ ਪਿਆਰ ਤੇ ਸਤਿਕਾਰ ਵੀਰ ਤੁਹਾਡਾ🙏❤️

  • @amarpreetsingh3019
    @amarpreetsingh3019 3 года назад +18

    ਬਾਈ ਪਰਦੀਪ ਦਾ ਬਹੁਤ ਵਧੀਆ ਉਪਰਲਾ ਸਿੰਧੀ ਘੋੜੇ ਪੰਜਾਬ ਲੈ ਕੇ ਆਓਣਾ।
    ਬਹੁਤ ਸੋਹਣਾ।

  • @charanjeetgill1708
    @charanjeetgill1708 3 года назад +3

    ਬਾਈ ਪ੍ਰਦੀਪ ਦਾ ਬਹੁਤ ਵਧੀਆ ਉਪਰਾਲਾ ਸਿੰਧੀ ਘੋੜੇ ਪੰਜਾਬ ਲੈ ਕੈ ਆਉਣਾ ਧੰਨਵਾਦ ਜੀ

  • @RajveerSingh-dq3ik
    @RajveerSingh-dq3ik 3 года назад +4

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ

  • @soniastephen6689
    @soniastephen6689 3 года назад +1

    ਬਹੁਤ ਸਾਰੀਆਂ ਮੁਬਾਰਕਾਂ ਵੀਰ।

  • @gurvindersinghbawasran3336
    @gurvindersinghbawasran3336 2 года назад

    ਬਾਈ ਜੀ ਬਹੁਤ ਵਧੀਆ ਗੱਲ ਲੱਗੀ ਜਿਹੜੀ ਤੁਸੀਂ ਗੱਲ ਕਹੀ, ਘੋੜਾ ਹੋਵੇ ਘੋੜੀ ਰੱਸੀ ਝੋਲ਼ੀ ਅੱਡਕੇ ਫੜ੍ਹਨੀ ਚਾਹੀਦੀ ਹੈ,,, ਕਿਓ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਖਸ਼ੀ ਦਾਤ ਹੈ 🙏🏻❤️❤️❤️

  • @mohitjoshi7
    @mohitjoshi7 3 года назад +5

    Thank you so much for promoting Sindhi horses

  • @rajwindersidhu8158
    @rajwindersidhu8158 2 года назад

    Pardeep bai ji waheguru ji meher beria hath rakhn sare pariwar ji stay blessed and healthy always

  • @a.k.a499
    @a.k.a499 3 года назад +1

    ماشاء اللہ سردار جی کے سب کے سب گھوڑے بہت زبردست پیارے اور ان کی گل بات بہت اچھی پیار بری ماشاءاللہ ان کو آداب اسلام جی 💝👌💝✌️💥✌️🙏✌️💚🙏💚

  • @awaisgondal7926
    @awaisgondal7926 3 года назад +19

    Love from lehnda Punjab 🙏🏻❤️

  • @gagansidhu1575
    @gagansidhu1575 3 года назад +2

    ਬਾਈ ਆਪਣੀਆ ਘੋੜੀਆ ਦੀ ਵੀਡੀਓ ਵੀ ਬਣਾਉ ਬਹੁਤ ਟਾਈਮ ਹੋ ਗਿਆ ਵੇਖੀਆ ਨੂੰ

  • @ਸ਼ੋਂਕੀਸ਼ਮੀਰਵਾਲਾ

    Bai pardeep sera Bai suhkjeder Bai preet bro 👌 👌👌👌👌👌👍👍👍👍👍

  • @babbusandhubabbusandhu8541
    @babbusandhubabbusandhu8541 2 года назад

    ਘੈਂਟ ਜੀ ਬਾਈ੍ਰ ਜੀ

  • @DeepSingh-xf7po
    @DeepSingh-xf7po 3 года назад

    ਵਧਾਈਆਂ ਹੋਣ ਜੀ

  • @ss-lz6je
    @ss-lz6je 3 года назад +1

    Pradeep veer vadia Banda main kiti gall Malaysia to pH kita u nu y busy c fer v gall kiti mere nall y ne thanks so much y ji god bless you

  • @daljitsingh8832
    @daljitsingh8832 Год назад

    ਇਹ ਆਪਣ ਮਨਮੱਤ ਹੈ ਜੇ ਤਾਂ ਕੋਈ ਫਰੀ ਵਿੱਚ ਦੇਵੇ ਤਾਂ-ਝੋਲ਼ੀ ਅੱਡਣ ਦਾ ਮਤਲਬ ਬਣਦਾ ਹੈ ਜੇ ਪੈਸੇ ਦੇ ਕੇ ਕੋਈ ਚੀਜ਼ ਲੈਣੀ ਹੋਵੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਤਿਹ ਕੇ ਹੱਥ ਦੇ ਵਿਚ ਦੋਵੇਂ ਹੱਥਾਂ ਦੇ ਨਾਲ ਫੜ ਲੈਣੀ ਚਾਹੀਦੀ ਹੈ ਉਹਦਾ ਚਿੱਟੇ ਕੁੜਤੇਦਾ ਪੱਲਾ ਖਰਾਬ ਕਰਾ ਦਿੱਤਾ ਹਾਂ ਮਾਲਕ ਦਾ ਸ਼ੁਕਰੀਆ ਜ਼ਰੂਰ ਕਰਨਾ ਚਾਹੀਦਾ ਅਕਾਲ ਪੁਰਖ ਦਾ ਹੈ ਤਾਂ ਗੁਰਸਿੱਖ ਪਰੰਤੂ ਇਕ ਲੱਖ ਤੋਂ 10 ਲੱਖ ਆਲੀ ਜਿਹੀ ਗੱਲ ਕੀਤੀ ਉਹ ਠੀਕ ਹੈਗੀ ਐ 40 ਹਜ਼ਾਰ ਦੀ ਘੋੜਿਆਂ ਵੀ ਮਿਲਦੀਆਂ ਹਨ ਗੁਜਰਾਤ ਵਿਚ ਜਦੋਂ ਆਪਾਂ ਘੱਟ ਰੇਟ ਬੋਲਾਂ ਗੇ ਲੈਣ ਵਾਲਾ ਲੋਕਾਂ ਦੇ ਮਨ ਉੱਤੇ ਉਲਟਾ ਅਸਰ ਹੁੰਦਾ ਹੈ

  • @jasrajsingh1679
    @jasrajsingh1679 3 года назад +9

    ਸੁਖਜਿੰਦਰ ਵੀਰ ਨਾਲ ਗੱਲ ਹੋਈ ਮੈ ਡਿਊਟੀ ਮੋਗੇ ਜ਼ਿਲ੍ਹੇ ਚ ਕਰਦਾ ਮੈ ਮੋਗੇ ਚੋ ਹੀਰੇ ਦੀ ਭਾਲ ਕਰਦਾ ਰਿਹਾ ਪਰ ਹੀਰਾ ਮੇਰੇ ਸਟੇਸ਼ਨ ਦੇ ਕੋਲ ਹੀ ਸੀ ਪਰ ਮੈ ਦੂਰ ਰਿਹਾ ਮੈ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਹਾਂ

  • @ravindersingh1350
    @ravindersingh1350 3 года назад +2

    ਥੋਹਰ ਕਰੀਰਾਂ ਅੱਕ ਸੀ ਹੁੰਦੇ
    ਸ਼ਿੰਗਾਰ ਪਿੰਡ ਦੀਆਂ ਡੰਡੀਆਂ ਦਾ
    ਪੱਕੀ ਸੜਕ ਨੂੰ ਕਿੰਝ ਸਮਝਾਈਏ
    ਪਿਆਰ ਪਿੰਡ ਦੀਆਂ ਡੰਡੀਆਂ ਦਾ
    ਭੁੱਬਲ ਜਦੋਂ ਕਲਾਵੇ
    ਮੀਂਹ ਦੀਆਂ ਕਣੀਆਂ ਘੁੱਟਦੀ ਸੀ
    ਮਹਿਕਾਂ ਭਰਿਆ ਗੁੰਮ ਗਿਆ
    ਸੰਸਾਰ ਪਿੰਡ ਦੀਆਂ ਡੰਡੀਆਂ ਦਾ
    ਛੱਤੇ ਖੁੱਡਾਂ ਆਲਣਿਆਂ ਵਿੱਚ
    ਜਿੰਦਗੀ ਗਰਦਸ਼ ਕਰਦੀ ਸੀ
    ਕਿੰਨਾ ਹਸਦਾ ਵਸਦਾ ਸੀ
    ਪਰਿਵਾਰ ਪਿੰਡ ਦੀਆਂ ਡੰਡੀਆਂ ਦਾ
    ਸੰਗਮਰਮਰ ਤੇ ਬੈਠਾ ਬੈਠਾ
    ਅੱਡੀ ਤੇ ਸੂਈ ਮਾਰ ਰਿਹਾ
    ਪੀੜ ਜਗਾਵੇ ਜਿਵੇਂ ਖੁੱਭਿਆ ਸੀ
    ਖਾਰ ਪਿੰਡ ਦੀਆਂ ਡੰਡੀਆਂ ਦਾ
    ਚੋਈਆਂ ਟੋਭੇ ਮੜੀਆਂ ਬੇਲੇ
    ਜੋਰਾਂਵਰਾਂ ਕਰਾਹ ਦਿੱਤੇ
    ਕਿੱਥੇ ਕਰਕੇ ਆਈਏ ਦੱਸ
    ਸਤਿਕਾਰ ਪਿੰਡ ਦੀਆਂ ਡੰਡੀਆਂ ਦੀ

  • @VishalSharma-ft6fs
    @VishalSharma-ft6fs 2 года назад

    ਕਹਿੰਦਾ ਲੋਕਾਂ ਵਾਂਗੂੰ ਚਤੁਰ_ਚਲਾਕ ਨਹੀਂ,,,
    ਧਰਮ ਨਾਲ ਸਾਊ ਬਾਹਲੇ ਆ,,,
    ਫਕਰ ਨਾਲ ਕਹਿੰਦੇ ਆ ਆਪਾਂ ਤਾਂ ਜੱਟੀਏ,,,,
    ਅਸੀਂ ਦੇਸੀ ਪਿੰਡਾਂ ਵਾਲੇ ਆ,,

  • @mannysinghable
    @mannysinghable 3 года назад

    Bai ji bohat sohnian video hundia ne

  • @jatinderbhullar3575
    @jatinderbhullar3575 3 года назад +1

    Congratulations veer ji

  • @SurjitSingh-qw7ok
    @SurjitSingh-qw7ok 3 года назад

    Dhanvad Bhai Ji

  • @jobanbhullar8290
    @jobanbhullar8290 3 года назад +1

    Waheguru ji ka khalsa waheguru ji ki Fateh

  • @jindipandit8532
    @jindipandit8532 2 года назад

    ਬਾਈ ਵੀਡੀਓਜ਼ ਦੇਖ ਕੇ ਨਜ਼ਾਰਾ ਆ ਗਿਆ

  • @leylandwale19
    @leylandwale19 3 года назад +1

    Bai g tussi boht vadia sikhyan dende oo

  • @keshavtechnical8069
    @keshavtechnical8069 2 года назад

    love from sirsa haryana❤💖

  • @dammyattri6000
    @dammyattri6000 3 года назад +1

    Mosaa tan 4 paase nu star ⭐️ aaaa😍

  • @ajaypalsinghgrewal2949
    @ajaypalsinghgrewal2949 3 года назад +1

    Shonki phaji Sat Sri Akal.... Phaji Charmurti nasal bhi aa... Sindhi, marwari, katiawadi zada mashhoor hai.... Charmurti ghode spiti de ilake hunde ne, kadi cover karo time howe ta...

  • @sohailmalik8910
    @sohailmalik8910 3 года назад

    ماشآ اللہ

  • @Kalerstudfarm
    @Kalerstudfarm 3 года назад +1

    Congrats 🎉

  • @jagmeetmaan9068
    @jagmeetmaan9068 2 года назад

    ਆਪਣੇ ਤਾਂ ਭਰਾਵਾਂ ਕੱਚਾ ਰਾਹ ਹੀ ਨਹੀਂ ਰਿਹਾ ਜੋ ਮਾੜੀ ਗੱਲ ਆ ਬਲਦਾਂ ਦੇ ਪੈਰ ਲੱਗ ਜਾਂਦੇ ਆ ਘੋੜੇ ਭਜਾ ਨਹੀਂ ਸਕਦੇ

  • @rajabrar2934
    @rajabrar2934 3 года назад

    Mossevla da godha..BHUT vadia hn...Punjab vich . harjeet rupianvla vla kol 4 nasl dea Sindhi horse hn...ana.tu different nsal.hn

  • @DHALIWAL-rs
    @DHALIWAL-rs 3 года назад

    22 camra jo cheej dikhone hune o ode te rakhe karo. jis cheej bare bolde a camra ode te rakhea karo.

  • @sukhinehal1927
    @sukhinehal1927 2 года назад

    Congratulations bro

  • @punjabwala1904
    @punjabwala1904 3 года назад +1

    POORA RESPONSE HAI DUNIA CH SADE SHONKI SARDAR CHANNEL DA BAI HORA NE CHIBB KADHE PYE NE GUJRAT WALE JATTA NE 🙏🏻 BAI JEEOONDA WASDE RHO LOPO WALE VEER NU & PREET NU BHOT SARA PYAR FROM PUNJAB WALA SAMRALA JI 🙏🏻

  • @paramdeeptehlan9380
    @paramdeeptehlan9380 3 года назад

    Nukra bhi register ho chukaa hai, indian breeds mein.

  • @S_Sandhu_shorts
    @S_Sandhu_shorts 3 года назад

    Boht Boht vadiya vir nu

  • @simpledimplefoodvlogs5197
    @simpledimplefoodvlogs5197 3 года назад +1

    waheguru ji

    • @punjabivirsa5655
      @punjabivirsa5655 3 года назад +1

      ruclips.net/video/-42jdLI44pM/видео.html

  • @cbiharshchaprana4908
    @cbiharshchaprana4908 3 года назад

    Nice horse Ajay chaprana Haryana Faridabad nice video brother

  • @rajusandhu727
    @rajusandhu727 3 года назад +1

    22 Waheguru ji mehar Karo

  • @gurikangsingh6981
    @gurikangsingh6981 3 года назад +1

    Wmk🙏🏻

  • @MAFIAGAMING-sn6th
    @MAFIAGAMING-sn6th 3 года назад

    Bhai barkandi stud far te vedio bana lo

  • @baljeetsidhu3550
    @baljeetsidhu3550 3 года назад

    Very Nice Veer Ji

  • @HarpreetKaur-iw7tk
    @HarpreetKaur-iw7tk 3 года назад

    Good luck

  • @kishorsinhjadeja1496
    @kishorsinhjadeja1496 Год назад

    🔥🔥

  • @zaildarkuldeep8451
    @zaildarkuldeep8451 3 года назад +3

    ਬਾਈ ਜੀ ਪਰੀਤ ਅੱਜ ਇੱਕ ਚੀਜ ਮਿਸ ਕਰ ਗਿਆ ਉਹ ਵੀ ਬਹੁਤ ਜਰੂਰੀ ਸੀ। ਬਾਈ ਜਿਹੜੇ ਵਾਲ ਵਿਖਾ ਰਿਹਾ ਸੀ ਪੂਛ ਤੇ ਦੋ ਚਿੱਟੇ ਵਾਲ। ਕ੍ਰਿਪਾ ਕਰਕੇ ਪ੍ਰਦੀਪ ਬਾਈ ਨੂੰ ਕਹੋ ਕਿ ਵੀਡੀਓ ਬਣਾਕੇ ਭੇਜੇ।

    • @punjabivirsa5655
      @punjabivirsa5655 3 года назад

      ruclips.net/video/-42jdLI44pM/видео.html

    • @punjabivirsa5655
      @punjabivirsa5655 3 года назад

      ruclips.net/video/-42jdLI44pM/видео.html

  • @varindersingh7731
    @varindersingh7731 2 года назад

    Good veer g

  • @fanustaadmorbuppianede8494
    @fanustaadmorbuppianede8494 3 года назад

    ਬਾਈ ਜੀ ਆਹ ਲਿੱਸੀ ਜੀ ਘੋੜੀ ਦਾ ਮੁੱਲ ਕੀ ਆ ਮੈ ਤਾਂ ਕਬੂਤਰ ਰੱਖਦਾ ਹਾਂ ਪਰ ਹੁਣ ਘੋੜੀ ਰੱਖਣ ਨੂੰ ਵੀ ਜੀਅ ਜਾ ਕਰਦਾ ਵਾ।

  • @shamshadkhan3170
    @shamshadkhan3170 3 года назад

    Bai ji ashabkeerti.ghori dikhao.plz

  • @GurcharanSingh-vp7wi
    @GurcharanSingh-vp7wi 3 года назад

    Very nice ji

  • @sonofsardar6941
    @sonofsardar6941 3 года назад +1

    Dhanyvad veer ji dat Choliya Ke ad ke lan Li 🙏👍

  • @brarkotu8621
    @brarkotu8621 3 года назад

    Jaspal Uncal di interview karo ji pleas Tarkhanwala

  • @shahhanif6700
    @shahhanif6700 2 года назад

    Kal rukeya ni lopo waleya awaz maari toh

  • @8xfitness61
    @8xfitness61 3 года назад

    nice ji👌❤from gholia

  • @rohitpurirohitpuri3544
    @rohitpurirohitpuri3544 3 года назад

    Bi hani Godi di video bnao

  • @punjabigabru7466
    @punjabigabru7466 3 года назад

    Bhut vadia ji

  • @saqibalichannel
    @saqibalichannel 3 года назад

    Pakistan 🇵🇰 Sindhi horse is best 🥰

  • @HarjinderSingh-ot4mw
    @HarjinderSingh-ot4mw 3 года назад

    Very nice

  • @harwinderdhaliwal8662
    @harwinderdhaliwal8662 3 года назад +1

    First comment Bai

    • @amansidhu8120
      @amansidhu8120 3 года назад

      Bhai pardeep singh talwandi bhangrian likho

    • @punjabivirsa5655
      @punjabivirsa5655 3 года назад +1

      ruclips.net/video/-42jdLI44pM/видео.html

  • @tahabagli188
    @tahabagli188 3 года назад

    Bache da ki price

  • @ranamajid6680
    @ranamajid6680 3 года назад

    I love ambersar

  • @harchandbrar8568
    @harchandbrar8568 3 года назад +1

    ਵੀਰੋ ਅਸੀਂ ਘੋੜੀ ਲੈਣੀ ਬਸ਼ੇਰੀ ਲੈਣੀ 30 40ਹਜਾਰ ਲਾਉਣੇ ਪੈਸੇ

  • @ilyasahmedilyasahmed3294
    @ilyasahmedilyasahmed3294 3 года назад

    Very nice bhai g

  • @harjindersingh2441
    @harjindersingh2441 3 года назад +1

    👌😍

  • @itskaranhere1388
    @itskaranhere1388 3 года назад

    Menu lagiya sidhu bai da ghora 🤣
    jatt 5911 🔥

  • @karmjitgill6005
    @karmjitgill6005 3 года назад

    Very nice bai me kaleke to

  • @dhaliwalfarms1142
    @dhaliwalfarms1142 3 года назад +1

    First view

  • @honeyhoney8465
    @honeyhoney8465 3 года назад

    Nice

  • @rajabrar2934
    @rajabrar2934 3 года назад

    ਲਾਛੀ ਸਿੰਧੀ ,,, ਮੁਲਤਾਨੀ ,ਜਾਕਬਾਬਦੀ ਸਿੰਧੀ,ਕਾਛੀ ਸਿੰਧੀ

  • @kuldeepdhaliwal8701
    @kuldeepdhaliwal8701 3 года назад

    🙏🙏🙏

  • @MANJOTSINGH-in3vl
    @MANJOTSINGH-in3vl 3 года назад +1

    👍🙏

  • @blackhorseaddicted2177
    @blackhorseaddicted2177 3 года назад +1

    ♥️

  • @lokeshpm1981
    @lokeshpm1981 3 года назад

    🐎🐎🐎🐎🐎🐎

  • @mannysinghable
    @mannysinghable 3 года назад

    Best video was raj rajoke alle baba ji ala

  • @Matwalastudfarm3600
    @Matwalastudfarm3600 3 года назад +1

    💞🐎

  • @lokerang918
    @lokerang918 3 года назад

    ਗੁੱਡ

  • @ਸ਼ੋਂਕੀਸ਼ਮੀਰਵਾਲਾ

    Love you Bai

  • @journeyfar8613
    @journeyfar8613 3 года назад

    Yaar your monthly income

  • @MandeepSingh-ov5sf
    @MandeepSingh-ov5sf 3 года назад

    Y g iss da bachha kine k ka da mil ju te sukjinder veer g apna pH no.v send kro

  • @Pb-jh2bw
    @Pb-jh2bw 3 года назад

    ਵੀਰ ਜੀ ਉਨ ਸੰਬ ਬੰਦ ਕਾਰਤੂਸ ਘੌੜਾ ਭਜਦਾ ਜਿਹਨੂ 6 7 ਸਾਲ ਹੋਗੇ ਜਿੰਤਦੇ ਨੂ ਉਨ ਤੰਕ 2 3 ਖੇਡਾ ਹਾਰਿਆ

  • @hemjot1828
    @hemjot1828 3 года назад

    Hello veer ji

  • @doublemeaning781
    @doublemeaning781 3 года назад

    ਲੋਕ ਸਹੀ ਕਹਿੰਦੇ ਆ ਗਧੇ ਨੂੰ ਘੋੜਾ ਬਣਾ ਦਿੰਦੇ ਆ 😀😀

  • @vikramjeet9655
    @vikramjeet9655 3 года назад +2

    भाई पंजाब दे जवान ते पंजाब दे घोड़े कदावर होन्दे ने

  • @harpaulakhvlogs2168
    @harpaulakhvlogs2168 3 года назад

    Ghaint

  • @rk_79
    @rk_79 3 года назад

    ♥️♥️♥️

  • @ShahrukhKhan-kw6xu
    @ShahrukhKhan-kw6xu 3 года назад +1

    ,💕💕💕💕 from 🇵🇰🇵🇰🇵🇰
    India pakistan main tu band lagaa hoa hai import export per phr yeh kese ayaa horse aap logon k pass ?

    • @jippybrar3510
      @jippybrar3510 3 года назад +1

      Eh bhut pehla tu ne india vch,, 47 tu pehla tu v

  • @kirataulakh4310
    @kirataulakh4310 3 года назад

    😘

  • @AnilKumar-jw8oz
    @AnilKumar-jw8oz 3 года назад

    👍👍👍👍👌👌👌👌👍👌

  • @amansidhu8120
    @amansidhu8120 3 года назад

    Bhai ji pardeep singh talwandi bhangrian likho

  • @mandeepsingh6494
    @mandeepsingh6494 3 года назад +1

    ❤❤❤💯☑

  • @baldevsingh-qe3sd
    @baldevsingh-qe3sd 2 года назад

    Bught vadia 22g

  • @noor-bq6kg
    @noor-bq6kg 3 года назад

    Mubarka

  • @gamexhunter5607
    @gamexhunter5607 3 года назад

    Moose walle da vi picha check kro 😋😋

  • @yousafkhan5077
    @yousafkhan5077 3 года назад

    Bahi Hindi main video banao

  • @gamexhunter5607
    @gamexhunter5607 3 года назад +1

    Muuse walo ghoda🤣🤣🤣🤣🤣

  • @shamali.8552
    @shamali.8552 3 года назад

    Hello g

  • @punjabijatt535
    @punjabijatt535 3 года назад

    mubarka

    • @punjabivirsa5655
      @punjabivirsa5655 3 года назад +1

      ruclips.net/video/-42jdLI44pM/видео.html

  • @hemjot1828
    @hemjot1828 3 года назад

    Hello

  • @sukhjindersingh8270
    @sukhjindersingh8270 3 года назад

    Rabia chall sindi the he aa

  • @harpreetsran4773
    @harpreetsran4773 3 года назад

    👌👌👌👌🌹🌹🌹🌹👍🌹🌹👍👏