ਕਹਿੰਦਾ ਬਾਈ ਸੂਆ ਵੱਡ ਕੇ ਦੇਖ ਲੈਣ ਦੇ

Поделиться
HTML-код
  • Опубликовано: 10 фев 2025
  • #punjabi

Комментарии • 154

  • @unitedcolors2920
    @unitedcolors2920 3 года назад +27

    ਲੋਕ ਪਤਾ ਨੀ ਕਦੋਂ ਸਮਝਣ ਗੇ, ਪਾਣੀ ਸੱਭ ਤੋਂ ਕੀਮਤੀ ਆ ਓਸੇ ਚ ਗੰਦ ਪਾ ਰਹੇ ਨੇ, ਤੇ ਸੋਚ ਦੇ ਸਾਡਾ ਭਲਾ ਹੋਵੇਗਾ

  • @ਸਿੱਧੂ3511ਵਾਲੇ
    @ਸਿੱਧੂ3511ਵਾਲੇ 3 года назад +11

    ਸੁਖਜਿੰਦਰ ਬਾਈ ਹੋਰ ਖੈਰ ਸੁੱਖ ਐ
    ਬਹੁਤ ਵਧੀਆ ਵੀਡਿਉ ਬਣੀ ਐ👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @veetdhillon4477
    @veetdhillon4477 3 года назад +4

    😄😄khush dil bande 😄❤️❤️❤️❤️love u jatto 🇳🇿

  • @robinbuttar6473
    @robinbuttar6473 3 года назад +2

    2:28 sachi sirra awaz kadd giya bai . 3,4 war back krke suni. Sachi eho ji awaz aundi hundi aa. 👌👌👌👌😂😂😂

  • @overseersinghbhullaroverse9716
    @overseersinghbhullaroverse9716 3 года назад +17

    ਬਹੁਤ ਵੱਧੀਆਂ ਵੀਡੀਓ ਆ ਬਾਈ ਲੋਪੋਂ ਵਾਲੇ ਜੀ 🙏🙏🙏

  • @sunnyrana1275
    @sunnyrana1275 2 года назад

    Sira bro bhut vadya video ha dil khus ho jand saryia video dakh ka

  • @HarpreetSingh-ct6le
    @HarpreetSingh-ct6le 3 года назад +18

    ਚਾਚਾ ਖੁਸ਼ ਅੱਜ ਪੂਰਾ 😂😂😘😘😘

  • @lavi9136
    @lavi9136 3 года назад +2

    ਬਾਈ ਜੀ ਇਹ ਸਾਡੇ ਵੀ ਬਹੁਤ ਗੰਦ ਆਉਂਦੈ ਗਾ ਢੇਰ ਲੱਗ ਰਹੇ ਨੇ ਖਾਲਾ ਤੇ ਖੇਤਾਂ ਵਿਚ ਮਰੇ ਹੋਏ ਜਾਨਵਰ ਵੀ ਬਹੁਤ ਆਉਂਦੇ ਨੇ

  • @jsinghjatana5361
    @jsinghjatana5361 3 года назад +2

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਬਹੁਤ ਮੁਬਾਰਕਾਂ 2 ਲੱਖ ਸਬਸਕ੍ਰਾਈਬਰ ਹੋਣ ਤੇ

  • @MurgikhanaTv
    @MurgikhanaTv 3 года назад +2

    ਦੋ ਲੱਖ ਦੀਆਂ ਮੁਬਾਰਕਾਂ ਵੱਡੇ ਵੀਰ ✌🏻✌🏻

  • @nexion5144
    @nexion5144 3 года назад +4

    ਵਾਹ ੳੁਏ ਬਾਈ ਲੋਪੋ ਵਾਲੇਅਾ 😍

  • @nirmalsinghmaan1049
    @nirmalsinghmaan1049 3 года назад +18

    ਵਾਈ ਆਹ
    7ਵੈਡ ਆਲ਼ੀ ਗੱਲ ਸਿਰਾਂ

  • @harjitsekhon5528
    @harjitsekhon5528 3 года назад +3

    ਬਹੁਤ ਬਹੁਤ ਮੁਬਾਰਕਾਂ ਬਾਈ ਜੀ 201k subscribers ਦਿਆ👍👍👍❤️❤️❤️🌽🌽🌽🌽🌽🌾🌾🌾🌾👌👌👌👌😭💐💐🌹🎉🎉🎉🙏🏻🙏🏻🙏🏻

  • @Samra-saab
    @Samra-saab 3 года назад +1

    Bai yar aj kal tere vargian gallan karnian bhul gye lok sachi. Mai eh gallan apne Mame to sunda hunda c 1999ch

  • @mamtakarlhal6517
    @mamtakarlhal6517 3 года назад

    Cacha vvv siraaaa

  • @saijikheri5646
    @saijikheri5646 3 года назад +5

    Eid Mubarak vir ji very nice video

  • @lakhwindersinggilllakhwind4836
    @lakhwindersinggilllakhwind4836 3 года назад

    ਲੋਪੋ ਵਾਲੇ ਵੀਰ ਤੁਹਾਡੀ ਵਾਡਿਉ ਬਹੁਤ ਵਧੀਆ ਹੁੰਦੀ ਹੈ

  • @GhostRider_pb18kt
    @GhostRider_pb18kt 3 года назад

    ਸਤਿ ਸ੍ਰੀ ਅਕਾਲ ਵੀਰ ਜੀ, ਲੋਗੋ ਚੇਂਜ ਕਰਤਾ ਚੈਨਲ ਦਾ ਵੀਰ ਜੀ ਇਹ ਵੀ ਘੈਂਟ ਆ, ਬਾਕੀ ਵੀਰ ਜੀ ਤੁਹਾਡੀਆਂ ਸਾਰੀਆਂ ਵੀਡੀਓ ਇੱਕ ਤੋਂ ਇੱਕ ਹੁੰਦੀਆਂ ਨੇਂ ਘੈਂਟ, ਲਵ ਯੂ ਆ ਯਾਰਾ, ਸਬਸਕਰਾਇਬ ਵੀ ਕਰ ਲਿਆ ਆ ਵੀਰੇ ਚੈਨਲ, ਵੀਡੀਓ ਵੇਖ ਕੇ ਮੱਲੋ ਮੱਲੀ ਚਿੱਤ ਕਰਦਾ ਚੈਨਲ ਸਬਸਕਰਾਇਬ ਕਰਨ ਨੂੰ, ਜਿਓਂਦੇ ਵੱਸਦੇ ਰਹੋ ਮੇਰੇ ਵੀਰ ਵਾਹਿਗੁਰੂ ਖੂਬ ਤਰੱਕੀਆਂ ਬਖਸ਼ਣ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ

  • @small--Dreams
    @small--Dreams 3 года назад +1

    Vadhayiyan veer ji 200k (2 lakh ) subscriber hon te 🎂🎂🎂

  • @wwe.goldbarg...6966
    @wwe.goldbarg...6966 3 года назад +2

    22 sira krta sadi ta aaj v ni soa Aiaa Aligarh taa

  • @bikramgill334
    @bikramgill334 3 года назад +3

    Bhot bhot MubarakA 200k lye bai

  • @gurpreetsinghchhina6907
    @gurpreetsinghchhina6907 3 года назад

    J suyaaa wadd liya 22 pir ta Ghantee khamma krdu .veer ma tere nal de pind mallahe hi riha ❤️

  • @SukhdeepSingh-qb1ol
    @SukhdeepSingh-qb1ol 3 года назад

    La vera ajj ma v subscribe kr liya chanel

  • @dsgrewal1950
    @dsgrewal1950 3 года назад

    ਅੰਦੋਲਨ ਤੇ ਵੀਰ ਗਿਆ ਨੀ ਹਾਲੇ ਆ ਮੂਵੀ ਮਾਵੀ ਇੱਕ ਇਸ ਟਾਇਮ ਦੀ ਦਖਾ ਕੀ ਮਹੌਲ ਆ

  • @chahalsaabchahalsaab685
    @chahalsaabchahalsaab685 3 года назад +1

    ਤੁਸੀਂ 7 ਬੈੱਡ ਪੂਰੇ ਹੋਣ ਈ ਨੀ ਦਿਤੇ ਪਹਿਲਾਂ ਈ ਕੱਢ ਕੇ ਖਾ ਗਏ 😂😂

  • @laddikotra9714
    @laddikotra9714 3 года назад

    👍👍👍❤️ good luck veer 🙏🙏🙏

  • @jagroopsinghnewhollandcnh7369
    @jagroopsinghnewhollandcnh7369 3 года назад +2

    40 ਰੁਪੇ ਕੋਣ ਦੇ ਦਿਉ ਚੱਪਲਾ 100 ਤੋ ਘੱਟ ਨਹੀ ਰੇਟ ਚੱਪਲਾ

  • @kainthy8599
    @kainthy8599 3 года назад

    phji suad aww janda galn sun k

  • @sukhchainsinghsukh9480
    @sukhchainsinghsukh9480 3 года назад +7

    ਅੱਜ ਗੱਲਾਂ ਆਉਦੀਆ ਨੇ ਜੱਟ ਨੂੰ

  • @pkgamersfan1996
    @pkgamersfan1996 3 года назад

    Very nice 22 ji

  • @farmerjourney5974
    @farmerjourney5974 3 года назад

    22 ਜੀ ਮੈਂ ਆਪਣੇ ਚੈਨਲ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
    ਪੰਜਾਬ ਪੰਜਾਬੀ ਪੰਜਾਬੀਅਤ 🙏🏼

  • @Rajindersingh-er5pm
    @Rajindersingh-er5pm 3 года назад

    2:28 😆😅😅😅

  • @punjabinewstatus3308
    @punjabinewstatus3308 3 года назад +2

    ਮੱਦੀ ਦੀ ਪਨੀਰੀ ਚ ਲਲੈਰ। ਮਗਰੇ 15 ਰੁਪਏ ਹੋਰ ਆ ਗਏ ਲਲੈਰ ਦੇ।😂😂😂😂

  • @gurmejsingh6069
    @gurmejsingh6069 3 года назад

    ਫੜਨੇ ਤੇ ਬਾਬੀਆ ਦੇ ਚੇਲੇ ਨੇ ਸੀ ਬਾਬੇ ਨੇ ਸੁੱਟਣ ਦਾ ਟੇਮ ਦੇ ਕੇ ਗਾੜੀ ਆਪਣੇ ਬੰਦੇ ਭੇਜ ਕੇ ਫੜ ਲੈਂਦਾ ਹੈ ਫਿਰ ਹੋਰ ਕਿਸੇ ਨੂੰ ਕਰਕੇ ਦੇ ਦਿੰਦਾ ਫਿਰ ਫੜਕੇ ਲੈ ਜਾਦੇ ਚੇਲੇ ਇੱਕ ਲਲੇਰ ਕਿੰਨੀ ਵਾਰ ਵੇਚਦੇ ਸੀ ਤੁਸੀਂ ਬਾਬੇ ਦੀ ਰੋਟੀ ਚੋ ਲੱਤ ਮਾਰ ਦਿੱਤੀ ਧੰਨਵਾਦ ਕਰਦੇ ਹਾਂ

  • @jaggugill7095
    @jaggugill7095 Год назад

    ਬਾਈ ਲੋਪੋਂ ਬਾਲਆ ਸੁਏ‌ ਚ ਤਾ‌ ਪੋਰਾ‌ ਕਖ‌ ਕਨਡਾ‌ ਬੀ‌ ਹੇਨੀ‌ ਏਨਾ‌ ਸਾਫ

  • @manug8974
    @manug8974 3 года назад

    😊🙂😊😊😀

  • @punjabgrain5
    @punjabgrain5 3 года назад

    ਬਹੁਤ ਵੱਡਾ ਸਰੋਤਾ ਆ ਜੀ

  • @RajKumar-kq8hr
    @RajKumar-kq8hr 3 года назад

    ਤੁਸੀਂ ਵੀ ਹੁਣ ਕਲੋਲਾਂ ਕਰਨ ਲੱਗ ਗੲੇ ਨਾਂ...???

  • @bluepen215
    @bluepen215 3 года назад

    Great

  • @chahalsaabchahalsaab685
    @chahalsaabchahalsaab685 3 года назад

    ਜਿਹੜਾ ਲੜਦਾ ਸੀ ਮਾਰ ਦਿਓ ਟੱਕ ਫਿਰ ਉਧਰ😂😂😂

  • @Davinder03_brar
    @Davinder03_brar 3 года назад

    Bai g ajj kal koi v nehri pani di kadar ni kr rea sab motora te depend a jo boht madi gal a 😒

    • @Davinder03_brar
      @Davinder03_brar 3 года назад

      E free da pani log apne khet ch nii la rhe

  • @meetbrar2200
    @meetbrar2200 3 года назад

    very good 👍

  • @ssingsing7968
    @ssingsing7968 3 года назад +1

    full wang khidea peya Amli , verry good bro .

  • @lofilistner1
    @lofilistner1 3 года назад +1

    🙏👌👌👌💞

  • @sikanderjatana7313
    @sikanderjatana7313 3 года назад

    bhai teri paip wali awaj siraaa lgi👍🏾😂

  • @karmjitgill6005
    @karmjitgill6005 3 года назад

    Very nice bai me kaleke to

  • @kdhindsa568
    @kdhindsa568 3 года назад

    Wah ji kya baat aaaaaaa

  • @jagrajchahal5433
    @jagrajchahal5433 3 года назад

    Jma. Ok. Bai ji

  • @satvindersinghsaini9020
    @satvindersinghsaini9020 3 года назад

    ਬਾਈ ਦੋ ਟੱਕ ਮਾਰ ਦਿੰਦਾ

  • @deepdhillon337
    @deepdhillon337 3 года назад +1

    Wah bro

  • @bhattisam8693
    @bhattisam8693 3 года назад

    Bahi kehda jila ch lopo pind

  • @7271-h9p
    @7271-h9p 3 года назад +1

    😉👍

  • @ramansingh-uh1mx
    @ramansingh-uh1mx 3 года назад

    👍👍

  • @Jattmehakma-w7e
    @Jattmehakma-w7e 3 года назад

    kidda bai g yar mera fon panni ch digg gya badda aukha ho gya tuhadiya video dekhniya aa me kisse de fon ch dekh reha nale subscribe v krta

  • @lakhwinderkaur924
    @lakhwinderkaur924 3 года назад +1

    Jeounda reh bai ji

  • @arshdeepchatha3688
    @arshdeepchatha3688 3 года назад +2

    Ede te spry v kr dya kroo gala ta bhut ondiya h

  • @pinddeyagallan5697
    @pinddeyagallan5697 3 года назад +2

    Sue da ta bura hal hoya peya tutu hi sua hun kdi smareya ta hani kesa ne

  • @harjitkoharwala001
    @harjitkoharwala001 3 года назад

    👌👌👌

  • @jattgamerz07
    @jattgamerz07 3 года назад +1

    💥😄😄😄😄

  • @manjeetvirk1686
    @manjeetvirk1686 3 года назад

    Nice veer ji

  • @RajKumar-kq8hr
    @RajKumar-kq8hr 3 года назад

    ਸਮਾਜ਼ ਸੁਧਾਰੋ ... ਗਲਤ ਗੱਲ ਖਿਲਾਫ ਬੋਲੋ ...
    ਪਰ ਵੀਡੀਓ ਬਨਾਓਂਨ ਟਾੲਿੰਮ ੲਿਹ ਵੀ ਵੇਖੋ ਕਿ ਓਸਨੂੰ ਸਿਰਫ ਚੜ੍ਹਦੇ ਪੰਜ਼ਾਬ ਹੀ ਨਹੀਂ ਲਹਿੰਦੇ ਵਾਲੇਅਾਂ ਨੇਂ ਵੀ ਵੇਖਨਾਂ..
    ਝੱਗਾ ਓਨਾਂ ਕੁ ਚੁੱਕੋ ਜ਼ਿਸ ਦਾ ਕੋੲੀ ਮਖੋਲ ਨਾਂ ਓਡਾੲੇ..
    ਬਾਕੀ ਤੁਸੀਂ ਖੁਦ ਸਮਝਦਾਰ ਹੋਂ...
    ਗੁਸਤਾਖੀ ਮਾਫ ਕਰਿਓ.

  • @shindachahal216
    @shindachahal216 3 года назад +1

    💝💝💝💝

  • @kakasingh5885
    @kakasingh5885 3 года назад

    Nice G

  • @preetsidhu49653
    @preetsidhu49653 3 года назад

    Sira

  • @gurikhanguraz238
    @gurikhanguraz238 3 года назад

    Aj jatt pura kaim a

  • @Love-ny9ki
    @Love-ny9ki 3 года назад +1

    Ghaint bnda y lopo wala

  • @princebrar5777
    @princebrar5777 3 года назад

    😍😍❤❤👌👌👌

  • @gurpreetsinghdhillon4305
    @gurpreetsinghdhillon4305 3 года назад

    👍👍👍👍👍👍

  • @kishanchand2098
    @kishanchand2098 3 года назад

    Good y

  • @jaswinderjaitowala6936
    @jaswinderjaitowala6936 2 года назад

    Sireraaa veera

  • @amricawalanawab1581
    @amricawalanawab1581 3 года назад

    Sirrrre bai

  • @RAO.03SAHAB
    @RAO.03SAHAB 3 года назад +1

    ਸਿਰਾ। ਲਗਾ। ਦਿਨਾ। ਪਤੰਦਰਾ। ਹਰ ਇੱਕ video

  • @GurpreetSingh-jg3pg
    @GurpreetSingh-jg3pg 3 года назад

    ਸੁਆਦ ਲੈ ਲੈ ਕੇ ਗੱਲ ਕਰਦਾ

  • @navtejkhosa7210
    @navtejkhosa7210 3 года назад

    Very nice

  • @gindagill4028
    @gindagill4028 3 года назад

    👌👌👌👌👍👍👍👍

  • @ramkaran1494
    @ramkaran1494 3 года назад

    Nice video

  • @punjabi_lyrics_status1128
    @punjabi_lyrics_status1128 3 года назад

    Bai Sade pind sua tut gea sanu pta asi kinne dukhi a 😭

  • @PB_1133
    @PB_1133 3 года назад +1

    Sirra

  • @pendugamer6958
    @pendugamer6958 2 года назад

    🤣🤣🤣🤭🤭

  • @SukhwinderSingh-to9eb
    @SukhwinderSingh-to9eb 3 года назад

    ਵੀਰ ਜੀ ਏ ਚੈਹਿਲ ਵਾਲਾ ਸੂਆ ਨੀ

  • @simarmalah6073
    @simarmalah6073 3 года назад +1

    ❤❤❤❤❤

  • @sukhdevkaur5767
    @sukhdevkaur5767 3 года назад +1

    👌👌👌👌👌

  • @sangatdhaliwal6482
    @sangatdhaliwal6482 3 года назад

    ☝️👉👌👌👌👌

  • @amritpalsinghsivia9334
    @amritpalsinghsivia9334 3 года назад

    Sira gg

  • @hartej4284
    @hartej4284 3 года назад +1

    🤣👍

  • @manjotkataria3319
    @manjotkataria3319 3 года назад +1

    🎀♥️

  • @honeysoos5453
    @honeysoos5453 3 года назад

    😂🤣😂🥰

  • @virkyuvraj3721
    @virkyuvraj3721 3 года назад +1

    💕

  • @rana_dary_farm_peedal8140
    @rana_dary_farm_peedal8140 3 года назад +2

    😛😛

  • @manjeetdhaliwal7912
    @manjeetdhaliwal7912 3 года назад +1

    😂😂

  • @HarpalSingh-uv9ko
    @HarpalSingh-uv9ko 3 года назад +2

    Lopo waliya narial 50 rs da ik aa lok murakh aa jo weast kari jande aa. Kai lok Khan nu tarsde aa.

  • @singhgarcha1994
    @singhgarcha1994 3 года назад +2

    😂😂😂😂

  • @publicvideonalasia1128
    @publicvideonalasia1128 3 года назад

    ਬਾਈ ਜੀ ਆਪਣੀ ਕੁੜੀਆਂ ਦੀ ਵੀਡੀਓ ਪਾ ਦਿਆ ਕਰੋ ਸਤਿ ਸ੍ਰੀ ਅਕਾਲ

  • @amanagurusarkaunke6101
    @amanagurusarkaunke6101 3 года назад

    Hahaha

  • @unseenfarmerlife
    @unseenfarmerlife 3 года назад

    Yaar Ainu saaf kyo nhi karde saare paise krke jcb naal karwa len apne apne mathe

  • @Pb69xgroup
    @Pb69xgroup 3 года назад

    😃😃👍

  • @jinderSingh-zl1sz
    @jinderSingh-zl1sz 3 года назад

    🙏👍👍👍👍👍

  • @GurpreetSingh-ol8ne
    @GurpreetSingh-ol8ne 3 года назад

    Eh pajji tubade Val ehda Da bohat Kam Honda

  • @AvtarSingh-bc3hp
    @AvtarSingh-bc3hp 3 года назад

    Show something valuable ਬਾਈ ਜੀ

  • @Love-ny9ki
    @Love-ny9ki 3 года назад

    Eh ta ptandr ronde nu v hsaa dinda