SHO ਨੂੰ ਉਮਰ ਕੈਦ, ਪੁਲੀਸ ਦੇ ਜ਼ੁਲਮ ਦਾ ਕੀਤਾ ਡਟ ਕੇ ਟਾਕਰਾ, ਇਨਸਾਫ ਖਾਤਰ ਲੜੀ 32 ਸਾਲ ਜੰਗ | Arbide World

Поделиться
HTML-код
  • Опубликовано: 3 янв 2025

Комментарии • 137

  • @gssandhu1984
    @gssandhu1984 10 дней назад +24

    ਲਾਹਣਤ ਪੁਲਸੀਆਂ ਤੇ , ਤਹਾਡੇ ਬੱਚੇ ਵੀ ਐਦਾਂ ਮਾਰੇ ਵਾਹਿਗੁਰੂ ਫੇ ਸਵਾਦ ਆਊ

    • @kuldipkooner3122
      @kuldipkooner3122 10 дней назад +2

      G

    • @harpreetkaur5022
      @harpreetkaur5022 9 дней назад

      👍🙏

    • @BENGAL-TIGER6791-b2l
      @BENGAL-TIGER6791-b2l 8 дней назад

      ਇਹ ਕਾਹਦਾ ਲੋਕਤੰਤਰ ਐ। ਪਹਿਲਾਂ ਨਜਾਇਜ਼ ਮੁੰਡਾ ਮਾਰਤਾ। ਏਨੀ ਦੇਰ ਨਾਲ ਨਿਆਏ ਮਿਲਣਾ ਕੋਈ ਨਿਆਏ ਨਹੀਂ ਹੈ

  • @harpreetkaur5022
    @harpreetkaur5022 9 дней назад +11

    ਤੁਹਾਨੂੰ ਸਲੂਟ ਹੈ ਜੋ ਤੂਸੀ ਡਰੇ ਨਹੀਂ ਜ਼ਾਲਮਾ ਤੋਂ ਆਪਣੀ ਲੜ੍ਹਾਈ ਲੜ੍ਹੀ ਤੇ ਜਿੱਤ ਵੀ ਹੋਈ

  • @reshamsingh5449
    @reshamsingh5449 11 дней назад +25

    ਸਤਿਕਾਰ ਯੋਗ ਸੰਪਾਦਕ ਜੀ ਚੰਗਾ ਲੱਗਦੈ ਜਦ ਆਪ ਜੀ ਹਿੰਮਤ ਹੌਸਲਾ ਕਰਕੇ ਕੋਝੀਆਂ ਹਰਕਤਾਂ ਕਰਨ ਵਾਲਿਆਂ ਦੇ ਪੋਤੜੇ ਫਰੋਲਣ ਦਾ ਬਲ ਰੱਖਦੇ ਹੋ ਵੱਡੇ ਵੱਡੇ ਮਹਾਂਰਥੀ ਲਾਲਾਚ ਕਰਕੇ ਆਪਣਾ ਰੈਂਕ ਵਧਾਉਣ ਲਈ ਕਿਵੇਂ ਕਾਨੂੰਨ ਨੂੰ ਸ਼ਿਕੇ ਟੰਗ ਕੇ ਮਨੁੱਖਤਾ ਦਾ ਘਾਂਣ ਕਰਦੇ ਰਹੇ ਆਖਰ ਵਰਦੀ ਤੇ ਰੈਂਕ ਸਦਾ ਵਾਸਤੇ ਨਾਲ ਨਹੀਂ ਰਹਿੰਦੇ ਪ੍ਰੀਵਾਰ ਨੂੰ ਭਾਵੇਂ ਦੇਰ ਨਾਲ ਇਨਸਾਫ਼ ਮਿਲਿਆ ਪਰ ਇਨਸਾਫ ਮਿਲਣ ਦੀ ਕਿਸ ਨੂੰ ਖੁਸ਼ੀ ਨਹੀਂ ਹੁੰਦੀ ਪ੍ਰੀਵਾਰ ਤੇ ਆਪ ਸਭ ਦਾ ਧੰਨਵਾਦ ਜੀ

  • @ShingarJassar
    @ShingarJassar 11 дней назад +18

    ਬਹੁਤ ਧੰਨਵਾਦ ਦਿਵੇਂਦਰ ਜੀ ਤੁਹਾਡਾ ਅਤੇ ਇਸ ਪਰਿਵਾਰ ਵਾਲਿਆਂ ਦਾ ਇਸ ਦੁੱਖ ਭਰੀ ਕਹਾਣੀ ਬਿਆਨ ਕਰਨ ਲਈ,ਕਹਾਣੀ ਸੁਣ ਕੇ ਅੱਖਾਂ ਨਮ ਹੋ ਗਈਆਂ

  • @paramjitsinghpammi5160
    @paramjitsinghpammi5160 10 дней назад +14

    ਸਾਡੇ ਦੇਸ ਦਾਂ ਸਿਸਟਮ ਬਹੁੱਤ। ਖ਼ਰਾਬ ਹੈ। ਇਨਸਾਫ਼। ਲੈਣ ਲਈ ਸਾਰੀ ਉਮਰ ਲੰਘ ਜਾਂਦੀ ਹੈ।

  • @vakhrekaraj9948
    @vakhrekaraj9948 11 дней назад +15

    ਸਾਰੇ ਪਰਿਵਾਰ ਦਾ ਬਹੁਤ ਧੰਨਵਾਦ ਸਲੂਟ ਹੈ ਆਪਣੇ ਭਰਾ ਲਈ ਇਹਨਾ ਟਾਈਮ ਜੱਦੋ ਜਹਿਦ ਕਰਕੇ ਇਨਸਾਫ਼ ਦਵਾਇਆ ਤੇ ਸਾਬਤ ਹੋ ਗਿਆ ਸਵਰਗ ਨਰਕ ਏਥੇ ਹੀ ਹੈ

  • @HarjinderSingh-ww4cy
    @HarjinderSingh-ww4cy 11 дней назад +13

    ਮੇਹਰਬਾਨੀ ਤੁਸੀ ਹਿੰਮਤ ਕਰਕੇ ਲੋਕਾਈ ਨਾਲ ਹੋਏ ਜ਼ੁਲਮ ਨੂੰ ਜ਼ਾਹਰ ਕਰ ਰਹੇ ਹੋ।

  • @jsranajsrana5263
    @jsranajsrana5263 11 дней назад +11

    ਸ਼ੁਕਰ ਹੈ ਐਂਕਰ ਸਾਹਿਬ ਤੁਸੀਂ ਵੀ ਪੁਲਸੀਆਂ ਥਾਵੇਂ(ਦੇਰ ਬਾਅਦ ਹੀ ਸਹੀ )ਅੱਜ ਪੰਜਾਬ ਨਾਲ ਪਹਿਲੀ ਵਾਰ ਜਾਰੀ ਨਿਭਾਈ.

  • @CanadaKD
    @CanadaKD 10 дней назад +7

    ਨਿੱਧੜਕ ਪੱਤਰਕਾਰ ਵੀਰ ਦਵਿੰਦਰਪਾਲ ਸਿੰਘ ਧੰਨਵਾਦ ਜੀ।

  • @SukhdevBajwa-vw9ot
    @SukhdevBajwa-vw9ot 10 дней назад +9

    ਬਹੁਤ ਧੰਨਵਾਦ ਦਵਿੰਦਰ ਪਾਲ ਜੀ ਥੋਡਾ ਤੇ ਥੋਡੇ ਚੈਨਲ ਦਾ ਰਿੰਪੀ ਖੁੱਡੀ ਖੁਰਦ

  • @sarbjitsran5914
    @sarbjitsran5914 11 дней назад +20

    ਉਸ ਸਮੇਂ ਪੰਜਾਬ ਵਿੱਚ ਸਰਕਾਰੀ ਅੱਤਵਾਦ ਦਾ ਪੂਰਾ ਜ਼ੋਰ ਬੁੱਚੜ ਪੁਲੀਸ ਨੇ ਮਾਵਾ ਦੇ ਪੁੱਤ ਕੋ ਕੋ ਕਿ ਮਾਰੇ ਮਾਵਾ ਨੂ ਸਿਜਦਾ ਕਰਦਾ ਹਾ।

  • @gurmeetsinghraigurmeetsing5521
    @gurmeetsinghraigurmeetsing5521 3 дня назад

    ਵੀਰ ਇਨਸਾਫ਼ ਭਾਵੇਂ ਦੇਰ ਨਾਲ ਆਈਆਂ ਧੰਨਵਾਦ ਜੱਜ ਸਾਹਿਬ ਦਾ ਇਸ ਪਰਵਾਰ ਦਾ ਜਿਨਾਂ ਨੇ ਧਮਕੀਆਂ ਤੋਂ ਜ਼ੁਲਮ ਤੋਂ ਨਹੀਂ ਡਰੇ ਇਨਸਾਫ਼ ਲਿਆ ਵਕੀਲਾਂ ਦਾ ਧੰਨਵਾਦ ਜਿਨ੍ਹਾਂ ਨੇ ਇਨਸਾਫ ਦਿਵਾਇਆ

  • @vakhrekaraj9948
    @vakhrekaraj9948 11 дней назад +8

    ਵਾਹਿਗੁਰੂ ਜੀ ਬੇਅੰਤ ਨੇ। ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਮੇਸ਼ਾ ਆਪਣੇ ਚਰਨਾ ਵਿੱਚ ਹਾਜਰ ਨਾਜਰ ਰੱਖਦੇ ਨੇ

  • @JarnailSingh-ud5kg
    @JarnailSingh-ud5kg 10 дней назад +6

    ਬਹੁਤ ਹੀ ਸਲਾਘਾਯੋਗ ਉੱਦਮ ਤੁਹਾਡਾ ਦੇਵਿੰਦਰ ਜੀ ।

  • @SukhdevBajwa-vw9ot
    @SukhdevBajwa-vw9ot 10 дней назад +4

    ਵਾਹਿਗੁਰ ਇਨਸਾਫ ਮਿਲੇ ਜੀ ਇਨਾਮ ਨੂੰ

  • @parmindersingh2888
    @parmindersingh2888 10 дней назад +7

    Salute to the determined family.

  • @rajeshkumarsharma4907
    @rajeshkumarsharma4907 10 дней назад +9

    32 years of struggle, desperation and disappointment. This is not justice but mockery and travesty of fate and travesty of Justice.

    • @SatwantDhaliwal-ur1yg
      @SatwantDhaliwal-ur1yg 7 дней назад

      ਵੀਰ ਇਹ ਹਿੰਦੂਆਂ ਦੀ ਹੀ ਦੇਣ ਆ ਗੁੱਸਾ ਨਾ ਕਰੀ

  • @tarsemwalia9599
    @tarsemwalia9599 11 дней назад +6

    ਏਥੇ ਹੀ ਸਵਰਗ ਨਰਕ ਹੈ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ

  • @BSMANN-pi1ek
    @BSMANN-pi1ek 11 дней назад +8

    Thank you paterkar bro thank you

  • @bhupindersingh6164
    @bhupindersingh6164 11 дней назад +4

    ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ

  • @sharmatenthouse1848
    @sharmatenthouse1848 11 дней назад +3

    Devinder pal g sat shri akal

  • @gurvindersinghmann6304
    @gurvindersinghmann6304 11 дней назад +3

    Dil bharr ayaaa ehe family nu dekh k... kini lambi ladai ladni pyi corrupt system de naal insaaf lain nu... Aunty ji nu dekh k meria akhan vich paani bharya hoyaaa.. jehnaa ne apne bhraa nu gwaayaaa.. aunty ji kinaa honsla kr k baithe hoyee ne interview vich... vaar vaar main ohna de expressions dekh rehaa c.. ik bhain jehne apna bekasoor chottaaa bhraa gwayaa te fer eni lambi ladai ldi.. te jad insaaf milyaa taa ohnaa de mann vich ki ki chl rehaa hougaaa... salute to this family for thr patience and strength.. And the officials who helped this family with everythin... god bless the departed souls

  • @mehtabdhillon9384
    @mehtabdhillon9384 6 дней назад

    ਲਾਹਣਤ ਪੁਲਸੀਆਂ ਤੇ , ਤਹਾਡੇ ਬੱਚੇ ਵੀ ਐਦਾਂ ਮਾਰੇ ਵਾਹਿਗੁਰੂ ਫੇ ਸਵਾਦ ਆਊ

  • @SarabjitSingh-e5l
    @SarabjitSingh-e5l 11 дней назад +3

    Brother salute a tuhanu ❤❤❤❤kio ki tusi sda sach hi dikah

  • @tarandhillon-le3xo
    @tarandhillon-le3xo 5 дней назад

    ਵਾਹਿਗੁਰੂ ਜੀ

  • @r.sbajwa5616
    @r.sbajwa5616 9 дней назад +2

    Big Salute to Advocate of this case🙏🏻

  • @ashjkf
    @ashjkf 11 дней назад +3

    ਦੋਸਤੋ ਮੈ ਤੁਹਾਡਾ ਹੋਸਟ ਦਵਿੰਦਰਪਾਲ 😊❤❤

  • @waheguruji5501
    @waheguruji5501 4 дня назад

    Thankkuuu jina ne housla dittaa ji 🙏

  • @jasveersingh9413
    @jasveersingh9413 11 дней назад +3

    ਬਹੁਤ ਭਿਆਨਕ ਦੋਰ ਸੀ

  • @SonyMaan-s1e
    @SonyMaan-s1e 10 дней назад +1

    Good bai ji 👍🏻👍🏻👍🏻

  • @deepa12917
    @deepa12917 11 дней назад +2

    Good job sir ji

  • @VinodKumar-ce5cq
    @VinodKumar-ce5cq 10 дней назад +2

    Waheguru/insaf/jarror/karda

  • @savrupamsinghaulakh
    @savrupamsinghaulakh 9 дней назад +1

    Great news

  • @gurangadsinghsandhu6205
    @gurangadsinghsandhu6205 11 дней назад +3

    Very very sad and real story..

  • @JanpalSingh-n1v
    @JanpalSingh-n1v 11 дней назад +3

    Best host ever

  • @SatnamSingh-su3kq
    @SatnamSingh-su3kq 11 дней назад +1

    Wahiguru ji

  • @aman99926
    @aman99926 10 дней назад +2

    ਬਾਈ ਜੀ ਪੰਜਾਬੀ ਦੇ ਪੱਤਰਕਾਰ ਲਈ ਪੰਜਾਬੀ ਭਾਸ਼ਾ ਲਿਖਣ ਵਾਲੇ ਗਲਤੀਆਂ ਨਹੀਂ ਹੋਣੀਆਂ ਚਾਹੀਦੀਆਂ ।

  • @jaspindersingh9945
    @jaspindersingh9945 5 дней назад

    ਪਰਿਣਾਮ ਸਹੀਦਾ ਨੂ ਜੀ

  • @Daddyji829
    @Daddyji829 10 дней назад +1

    Very brave men Davinder pal sahib ❤

  • @LoveHayer-3
    @LoveHayer-3 10 дней назад +1

    Very Gud Sir❤

  • @karandeep4051
    @karandeep4051 10 дней назад +1

    Veer ji good job

  • @amardeepsingh8809
    @amardeepsingh8809 5 дней назад

    Salute to you Devinderpal ji 🙏

  • @HarpreetSingh-sq7xz
    @HarpreetSingh-sq7xz 11 дней назад +2

    Waheguru ji 🙏

  • @BaldevSingh-fi2sk
    @BaldevSingh-fi2sk 10 дней назад +2

    Sir thanks that time 90 percentage encounter were fake ppl across the all limit theirs cruel was very big than mguls and frangi from sur singh

  • @Tangovlog_CHD
    @Tangovlog_CHD 9 дней назад +1

    Gud morning uncle Ji 🙏🙏🏻🙏😊

  • @BittuChambal-vl4hr
    @BittuChambal-vl4hr 10 дней назад +1

    Good job sir ji 👍👍👏👏

  • @BhupinderSingh-ik2dh
    @BhupinderSingh-ik2dh 6 дней назад

    ਭਾਈ ਜੀ ਬਾਈ ਜੀ ਪੁਲਿਸ ਝੂਠੇ ਮੁਕੱਦਮੇ ਦਰਜ ਕਰਦੀ ਰਹਿੰਦੀ ਆ ਇਹਨਾਂ ਦਾ ਡਟ ਕੇ ਮੁਕਾਬਲਾ ਕਰੋ ਇਹਨਾਂ ਨਾਲ ਇਹਨਾਂ ਨੂੰ ਬਣਦੀ ਸਜ਼ਾ ਦਬਾਓ ਤੇ ਤਾਂ ਕਿ ਕਿਸੇ ਗਰੀਬ ਆਦਮੀ ਤੇ ਵੀ ਪਰਚਾ ਦਰਜ ਨਾ ਕਰ ਸਕਣ ਜਿਵੇਂ ਕਿ ਸਾਡੇ ਇੱਕ ਡੀਐਸਪੀ ਮਨਜੀਤ ਸਿੰਘ ਜਿਵੇਂ ਕਿ ਸਾਡੇ ਇੱਕ ਹੈਲੋ ਡੀਐਸਪੀ ਮਨਜੀਤ ਸਿੰਘ ਝੂਠੇ ਪਰਚੇ ਦੇਣ ਦਾ ਆਦੀ ਹੈ

  • @PardeepSharma-ib2is
    @PardeepSharma-ib2is 8 дней назад

    You are right 👍👍

  • @parmindersingh2888
    @parmindersingh2888 10 дней назад +2

    Justice delayed is justice denied.

  • @harvirsingh8411
    @harvirsingh8411 10 дней назад +1

    ਇਹ ਗੁਰਬਚਨ ਓਹੀ ਜਿਹੜਾ ਸੂਬਾ ਸਰਹੰਦ ਦੇ ਨਾਮ ਤੇ ਮਸ਼ਹੂਰ ਸੀ ਜਾਂ ਕੋਈ ਹੋਰ ?

  • @RajinderSingh-fo6er
    @RajinderSingh-fo6er 10 дней назад +2

    Bahut.dukh.pri.khani.he.ji

  • @balbirsingh4913
    @balbirsingh4913 9 дней назад

    Very nice 👍

  • @udayvirsingh1176
    @udayvirsingh1176 8 дней назад

    ਹੁਣ ਵੀ ਇਹ ਕੁਝ ਹੋ ਰਿਹਾ ਹੈ ਜੀ ਨਸ਼ੇ ਦੇ ਨਾਮ ਤੇ ਦੋਸ਼ੀਆ ਤੋ ਰੁਪਏ ਲੈ ਕੇ ਨਿਰਦੋਸ਼ਾ ਨੂੰ ਸਜ਼ਾ ਹੋ ਰਿਹੀ ਹੈ ਜੀ

  • @manjeetstudiolehragaga5312
    @manjeetstudiolehragaga5312 День назад

    ਕਂਜਰਾ ਦੇ ਉਸ ਜਗਾ ਕੀੜੇ ਪੈਣ
    ਜਿਥੇ ਡਾਕਟਰ ਵੀ ਹੱਥ ਲਾੳਣ ਤੋਂ ਗ਼ੁਰੇਜ਼ ਕਰਨ

  • @tripatpalkaur854
    @tripatpalkaur854 10 дней назад +1

    Pariwar de hosle nu slaam

  • @jagmeetsingh9973
    @jagmeetsingh9973 10 дней назад +1

    Waheguru ji

  • @anupsingh1094
    @anupsingh1094 10 дней назад +1

    Happened mostly in Badal Fukre-kaUm Regime.

  • @anupsingh1094
    @anupsingh1094 10 дней назад +1

    Do Judiciary has any role or responsibility for this delay?How many cases are this delays at present.Any action being taken to clear the backlog?

  • @chananrayat7267
    @chananrayat7267 11 дней назад +7

    Sir ji, 32 saal vad v koi insaaf milda hai ji? Ki hai sada justice system? Kion salary lainde aa judges, jadon ehna ne 32 saal takk insaaf he ni dena? Kion na ehna judges nu v saja diti jave, jehre responsible aa late insaaf den ch. Stupid justice in Punjab. Waheguru ji ehna ghatia judges nu v saja dio ji. Paralyze kro ji ehna judges nu. Waheguru ji.

    • @jashangill1542
      @jashangill1542 10 дней назад

      Jina ne late kita o kdo de mrge.. hun jinna ne insaaf ditta dhnwadh krna chida na k gaala...glt judge ni system hunda uncle...jugde ta bdlde rehnde ne

  • @OnkarSingh-zw2lv
    @OnkarSingh-zw2lv 11 дней назад +1

    Thik hai

  • @lovedeep6026
    @lovedeep6026 11 дней назад +3

    Host sir ji shareyam take kardi police pehla v hun v kardi government kithe ah mar gayi ah 😢

  • @ravibehla8780
    @ravibehla8780 10 дней назад +1

    ਸਾਡਾ ਪਿੰਡ ਬਹਿਲਾ ਆ ਜੀ

  • @HarjitSingh-xt4uq
    @HarjitSingh-xt4uq 11 дней назад +2

    Jagjit Singh Bajwa

  • @chanddeen1216
    @chanddeen1216 5 дней назад

    🙏👏

  • @anupsingh1094
    @anupsingh1094 10 дней назад +1

    Wish Modi ji will bring some changes and improve and clean this blackened face of India.

  • @BaljinderSingh-jd6hs
    @BaljinderSingh-jd6hs 8 дней назад

    Wahaguruu Wahaguruu

  • @hargobindsinghbrar3923
    @hargobindsinghbrar3923 11 дней назад +3

    Khuda ki lathi beawaz hai bhai

  • @HARJITSINGH-qo6pl
    @HARJITSINGH-qo6pl 10 дней назад +2

    Shame to Police Administration, Judiciary , State Politicians at that time for not taking sue motto notice of killing of innocent persons.

  • @bibabhullar7712
    @bibabhullar7712 10 дней назад

    Very sad 😢

  • @Gupp_Shupp_with_Sandhu
    @Gupp_Shupp_with_Sandhu 10 дней назад +1

    Davinder pal ok mare

  • @GurdevSingh-hk6nu
    @GurdevSingh-hk6nu 10 дней назад +2

    Gurbatchana bucher thanedar nu fanci deo

  • @gajjansinghhundal1811
    @gajjansinghhundal1811 10 дней назад +2

    Fanse lagne chahide c p p nu

  • @Tangovlog_CHD
    @Tangovlog_CHD 9 дней назад +1

    IPS IAS jajh politeshan advocate emandari naal Kam nahi karde tahe Aaj log rul rahey Ney Tey mer rahey Ney 😮😢

  • @amardeepsingh8809
    @amardeepsingh8809 5 дней назад

    Police waleyan de parivaar di interview levo ji 🙏

  • @NarinderpalSingh-xh8vw
    @NarinderpalSingh-xh8vw 11 дней назад +2

    Bahut. Ganda. Time. See

  • @waheguruji5501
    @waheguruji5501 4 дня назад

    😢😢😢😢❤

  • @kanwarshah3862
    @kanwarshah3862 11 дней назад +2

    Ene zulman de bavjood akhoti Akalidal dee sarkar chup rahi Badal parivaar ne khud Rishte ditte Saini and Alam vargian nu

  • @surinderpalsingh9389
    @surinderpalsingh9389 11 дней назад +1

    Eh jode surinder pal sir bagera krke Santi aae se rabb meher krn ge eho je officer te

  • @GopalSingh-vm1lp
    @GopalSingh-vm1lp 15 часов назад

    Bhout late.....kus hadd takk

  • @bickasingh7845
    @bickasingh7845 4 дня назад

    Gurbachana Buchad Hun Se. Bahut Jalam huda se.

  • @SurenderPal-r4e
    @SurenderPal-r4e 5 дней назад

    move writ for compensation of minimum 5 crore from state.Advocate

  • @TajinderSingh-it6qo
    @TajinderSingh-it6qo 10 дней назад

    Insaaf nahi beinsaafi

  • @surinderpalsingh9389
    @surinderpalsingh9389 11 дней назад +1

    Oh tukrru sahib g hun beetha dosi dosi ragi Jana dine he ratt pee jandi g feesle kar meja thale varr jande se

  • @Khushal_farm
    @Khushal_farm 10 дней назад +1

    Iston pta lagda polciye kise de ni

  • @GopalSingh-vm1lp
    @GopalSingh-vm1lp 15 часов назад

    Bai darad police wala
    N

  • @krishansingla9771
    @krishansingla9771 8 дней назад

    Meaningless after this much time.

  • @kuldeepSingh-nh8up
    @kuldeepSingh-nh8up 8 дней назад

    PappiPapKamamde,KardeHaeiHaei.

  • @KashmirSingh-se9ej
    @KashmirSingh-se9ej 6 дней назад

    Eh sma eh pulice da julm asi v bahut handhaia hai

  • @spsingh8440
    @spsingh8440 5 дней назад

    Gurbachana nu jail which kirm penge

  • @tejinderbal3426
    @tejinderbal3426 11 дней назад +1

    kahde insaaf..................................kise de bache nu maar dio apne mufadan lai................................................

  • @ramjassi1688
    @ramjassi1688 6 дней назад

    Davinder Ji so many innocent people were killed by Kharku. When u going to talk about them.

  • @bhullarshop3642
    @bhullarshop3642 17 часов назад

    ose time bahoot jawani gharo chok ke mokabale bana ke mare, ,jo ke jaswant singh khalra ne ve 25 hajaar lasha da jikar kita se,jo aup ve 25 hajaar ek lash ban gai? jina darande police walia jawani kahapie,ona no jail dei salakha piche sari omar rakia jave?

  • @PawanKumar-wx2ml
    @PawanKumar-wx2ml 8 дней назад

    Woh bara hi kala dor tha, police aage gilli sukki sabh machdi hai.Atankwadion ne bahut bedoshe aur nihathe bande mare aur police ne bhi bahut paise banaye.govt ne punjab da masla uljha bahut dya tha jis karn bari sakhti karke mahol theek kya.

  • @KaranAulakhvlog
    @KaranAulakhvlog 9 часов назад +1

    Nice davinder ggg

  • @SunnyDhaliwal84
    @SunnyDhaliwal84 11 дней назад +6

    ਐਂਕਰ ਨੇ ਕਿ ਕਿਹਾ ਕਾਲਾ ਦੂਰ ਅੱਛਾ ਪਤਰਕਾਰ ਸਾਬ ਥੋਡੇ ਲਈ ਹੋਵੇ ਗਾ ਕਾਲਾ ਦੌਰ ਸਾਡੇ ਸਿੱਖਾ ਲਈ ਨਹੀਂ ,
    ਸਾਨੂੰ ਮਾਣ ਹੈ ਸਾਡੇ ਸਿੰਘਾ ਤੇ ਜਿੰਨਾ ਨੇ ਹਕੂਮਤ ਨੂੰ ਦਸ ਦਿਤਾ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤ ਅੱਜ ਵੀ ਜਿਉਂਦੇ ਨੇ ,
    ਤੁਸੀ ਸਰਕਾਰੀ ਟਾਊਟਾਂ ਨਾਲ ਕਰੀ ਜਾਓ ਇੰਟਰਵਿਊ ਪਰ ਸਾਡੇ ਸੰਘਰਸ਼ ਨੂੰ ਬਦਨਾਮ ਨਾ ਕਰੋ ।
    ਜਦੋਂ ਪਤਾ ਹੋਵੇ ਸੀਨਿਆਂ ਚੋ ਸ਼ੇਕ ਹੋਣ ਗੇ
    ਓਦੋ ਜੰਗ ਜਾਣ ਵਾਲੇ ਬੰਦੇ ਆਮ ਨਹੀਓ ਹੁੰਦੇ ।
    ਖਾਲਸਾ ਰਾਜ ਖਾਲਿਸਤਾਨ ਜ਼ਿੰਦਾਬਾਦ ❤

    • @raazsiidhu3587
      @raazsiidhu3587 11 дней назад +6

      ਉਸਨੇ ਕਾਲਾ ਦੌਰ ਹੀ ਕਿਹਾ ਜੋ ਹੈ ਵੀ ਸੀ, ਕੋਈ ਗ਼ਲਤ ਬਿਆਨੀ ਨਹੀਂ ਕੀਤੀ।

    • @SunnyDhaliwal84
      @SunnyDhaliwal84 9 дней назад

      @raazsiidhu3587 ਅੱਛਾ ਕਾਲਾ ਦੌਰ , ਚਲ ਤੁਸੀ ਕਹਿ ਜਾਓ ਥੋਡੇ ਲਈ ਕਾਮਰੇਡਾਂ ਲਈ ,ਹਿੰਦੂਤਵਾ ਲਈ ਸਾਡੇ ਅੰਦਰ ਵੜੇ ਗੱਦਾਰਾਂ ਲਈ ਹੋਵੇ ਗਾ ਕਾਲਾ ਦੌਰ , ਅਸਲੀ ਗੁਰੂ ਦੇ ਸਿੱਖ ਲਈ ਮਾਨ ਮਤਾ ਇਤਹਾਸ ਹੈ , 18ਵੀ ਸਦੀ ਦੇ ਸਿੰਘਾ ਵਾਲਾ ਕਮ ਕਰ ਕੇ ਦਿਖਾ ਦਿੱਤਾ ਸਾਡੇ ਸਿੰਘਾ ਨੇ , ਸਾਨੂੰ ਤਾਂ ਮਾਨ ਹੈ ਉਸ ਇਤਹਾਸ ਤੇ ।

  • @santoshrai8437
    @santoshrai8437 11 дней назад +2

    BAHUT BADHIYA KITTA JIS JIS NE GADARI KITTI SADE VEERAN NU MAR MUKAYA OHNA DA AK BHI BACHA BACH NA PAYE ♥ U PUNJAB

  • @KaranAulakhvlog
    @KaranAulakhvlog 9 часов назад +1

    Ravish kumar of panjab 🎉❤

  • @l.d.2742
    @l.d.2742 14 часов назад

    हिन्दी मे टाइटल लिखा करो मुश्किल से 1% लोग भी पंजाबी भाषा नही जानते पूरे देश में।

  • @jaggasidhu1930
    @jaggasidhu1930 День назад

    ਵਾਹਿਗੁਰੂ ਜੀ