Emergency Movie ਖ਼ਿਲਾਫ਼ ਨਿਤਰਿਆ ਸ਼੍ਰੋਮਣੀ ਅਕਾਲੀ ਦਲ | ਫਿਲਮ ਬੈਨ ਹੋਵੇ- Maheshinder Singh Grewal
HTML-код
- Опубликовано: 15 ноя 2024
- ਸਿੱਖ ਇਤਿਹਾਸ ਦੇ ਉਲਟ 'ਫਿਲਮ ਐਮਰਜੰਸੀ' ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਮਹੇਸ਼ਇੰਦਰ ਸਿੰਘ ਗਰੇਵਾਲ ਵੱਲੋਂ ਮੀਡੀਆ ਨੂੰ ਸੰਬੋਧਨ ਕੀਤਾ ਗਿਆ| ਜਿਸ 'ਚ ਉਹਨਾਂ ਵੱਲੋਂ ਐਮਰਜੰਸੀ ਫਿਲਮ ਦੇ ਬੈਨ ਕਰਨ ਦੀ ਮੰਗ ਕੀਤੀ ਗਈ...
ਇਤਿਹਾਸਕ ਪੱਖ ਤੋਂ ਖੋਖਲੀ ਇਸ ਫਿਲਮ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਅਤੇ ਐਮਰਜੰਸੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਭੂਮਿਕਾ ਦੱਸੀ
#MaheshinderSinghGrewal #ShiromaniAkaliDal #Emergency #Bollywood #kangnaranaut #LatestNews #santjarnailsinghbhindranwale
Right grewal ji
Waheguru g ka Khalsa waheguru g ki fathe
ਗਰੇਵਾਲ ਜੀ ਤੁਸੀਂ ਲਗਾਓ ਮੋਰਚਾ ਕੇਂਦਰ ਸਰਕਾਰ ਦੇ ਖਿਲਾਫ਼ ਅਤੇ ਦੱਸੋ ਕਿ ਅਸੀਂ ਸਿੱਖ ਕੌਮ ਨਾਲ ਖੜੇ ਹਾਂ ਫਿਲਮ ਹੀ ਬਹਾਨਾ ਬਣਾ ਕੇ ਨਾਲੇ ਤੁਹਾਡਾ ਵੀ ਪਤਾ ਲੱਗ ਜਾਉ
People might forget 1984. But God never forgets. People shouldn't call themselves sikh if they vote for aap or congress.
Aap attacked gurdwara in 2023. Congress in 1984. Shame on people of punjab who vote for these party's.
Saromani akalidal zindabad