Bai tuc apne ap nu dalit kyo mnde a dalit ek gaal a .jatt cumunity nu v bhramn ne sudar keha a pr jatta ne kdi v apne ap nu sudar nhi smjea ona ne keha bhmn v sade to chota a eh hunda confidence.te tuc apne ap nu dalit kehne a apni cast nu ap hi chota kr ta tuc.hge jatt v thode vang hi c sudr ch aunde c pr ona ne apni cast nu niva ni smjea maan nal keha asi jatt a .tuc apni cast nivi bna diti
Eh panthak kivey ney. Jihda asarehna kita oh kisey ni kitta.ehna india sarkaar tuo dardey hoye sikha nu marwaya tey phir sareyam police officers jo katl san ohna nu rank dittey tey ohna dey case courts vich raht dain layi purra khul key zor laya hoya. Is zameen jaidaad badley ehna punjab hi barbaad ker ditta lutta dita .eh inna dardey ney ajj sukhveer bjp ney purri taran ghssa dita hai phir b ek shabd ni bolda na punjab layi na panth layi tey phir bhalda ki lok vote ni dinda ohi motar bambiya dey connection ginai jandey ney.bambiya motara di lod kyon payi kyonki ehna dardey hue tey lalch vass punjab dey pani sale ker dittey.
Thumbnail bda lagayea tu janta nu bhatkoun lyi badal family di history jime marzi rahi hovve husband wife koi kisi nu b choose kr sakda koi dharmm pardhan kyu krde ooo tusi dharmm da tag la k jamde ooo tusi sare kisi nu choose krn lyi ozdi qualities matter krdi ne na k dharm jat rang nsal deish all nonsense
ਮੈਂ ਆਪਣੀ ਪੂਰੀ ਜ਼ਿੰਦਗੀ ਵਿਚ Internet ਤੇ ਇਸ ਤੋਂ ਬਕਵਾਸ ਵੀਡੀਓ ਨਹੀਂ ਦੇਖੀ
Bilkul BAKWAS video
ਬਿਲਕੁਲ ਬਕਵਾਸ ਕਰ ਰਿਹੈਂ
ਇਹ ਵਿਉ ਲੈਣ ਦੇ ਢੰਗ ਹੈ। ਟਾਈਟਲ ਕੀ ਤੇ ਗੱਲ ਕੀ। ਖ਼ਬਰ ਵੀ ਪੂਰੀ ਨਹੀਂ। ਇਹ ਝੋਲਾ ਚੁੱਕ ਟੋਲੀ ਲੋਕਾਂ ਨੂੰ ਬੇਵਕੂਫ਼ ਬਣਾਉਂਦੀ ਹੈ। ਕਈ ਪਤਰਕਾਰ ਬਹੁਤ ਵਧੀਆ ਹਨ ਤੇ ਪੂਰੀ ਖ਼ਬਰ ਸੁਣਾਉਂਦੇ ਹਨ ਪਰ ਕਈਆਂ ਨੇ ਤਾਂ ਬਸ ਕੀ ਕਹੀਏ ਓਹਨਾ ਨੂੰ
ਇਹਨਾਂ ਨੇ ਪੰਥ ਦਾ ਬਹੁਤ ਉਜਾੜਾ ਕੀਤਾ,, ਪੱਤਰਕਾਰਾਂ ਤੂੰ ਵੀ ਵਿਕਿਆ ਹੋਇਆ ਏਂ, ਜਿਹੜਾ ਕੌਮ ਦੇ ਗਦਾਰਾਂ ਦੀ ਤਾਰੀਫ ਕਰ ਰਿਹਾ ਹੈ
ਕੌਣ ਕਹਿੰਦਾ ਏ ਕਿ ਇਹ ਪੰਥਕ ਪਰਿਵਾਰ ਹੈ। ਪੰਥ ਨੂੰ ਖ਼ਤਮ ਕਰਨ ਲਈ ਇਹ ਇੱਕ ਬਹਿਰੂਪੀਆ ਪਰਿਵਾਰ ਹੈ।
Eh masand family hai
Badal parivar. Panth da gadaar. Golak chor. Banado mor. Ihna nu panth vicho sheko.
song kehre t nach rahe 😅panth waale 😊
ਹਰ ਅਮੀਰ ਬੰਦਾ ਧਰਮ ਦਾ ਦੁਸ਼ਮਣ ਹੀ ਹੁੰਦਾ। ਭਾਵੇਂ ਧਰਮ ਕੋਈ ਵੀ ਹੋਵੇ।
ਜਦੋ ਪਤਾ ਨਾ ਹੋਵੇ ਤਾ ਸਿਰਫ ਵਿਉਜ ਲੈਣ ਲਈ ਭਟਕਿਆ ਨਾ ਕਰੋ,ਦਮ ਹੈਗਾ ਗਲ ਚ ਕੋਈ,ਚਮਚਾਗਿਰੀ ਛੱਡੋ ਹੁਣ ਤਾ ਬੇੜੀ ਬਣਾ ਹੀ ਦਿਤੀ ਪੰਜਾਬ ਦੀ
ਬਾਦਲਾਂ ਤੋਂ ਵੱਧ ਪੰਥਕ ਕੋਈ ਨਹੀ ਜੇਹਣ ਕੋਮ ਡੋਬ ਤੂੰ ਪੰਥ ਦੇ ਜੜੀਂ ਤੇਲ ਦੀਤਾ ਬਾਦਲ ਇੰਸਾ ਕਹੋ😢
ਇਕ ਵਿਊਜ਼ ਲੈਣ ਦਾ ਚੱਕਰ
ਦੂਜਾ ਚਿਮਚਾਗਿਰੀ ਕਰ ਰਿਹਾ ਬਾਦਲਾਂ ਦੀ
ਤੀਜਾ ਪਤਾ ਸਾਰਾ ਬਾਦਲਾਂ ਕਿੰਨੇ ਘਟੀਆ ਕੰਮ ਕੀਤੇ ਪੰਥ ਨੂੰ ਡੋਬਣ ਵਾਸਤੇ
ਪ੍ਰਮਾਤਮਾ ਆਗੇ ਹੱਥ ਜੋੜ ਕੇ ਬੇਨਤੀ ਹੈ।
ਬਾਦਲ ਪ੍ਰਵਾਰ ਵਗਾ ਪ੍ਰਵਾਰ ਮੁੜਕੇ ਕਦੇ ਦੁਨੀਆਂ ਤੇ ਨਾਂ ਹੀ ਹੋਵੇ ਜਿਨੀਂ ਇਸ ਪ੍ਰਵਾਰ ਨੇ ਮਹਾਂਰਾਜ ਜੀ ਦੀ ਬੇਅਬਦੀ ਕੀਤੀ।
ਸੁਖਬੀਰ ਬਾਦਲ ਨੇ ਅਕਾਲ ਤਖ਼ਤ ਸਾਹਿਬ ਜਾ ਕੇ ਅਪਣੇ ਕੀਤੇ ਹੋਏ ਗੁਨਾਹ ਕਬੂਲ ਕੀਤੇ ਅਤੇ ਮਾਫੀ ਮੰਗੀ ਜੋਂ ਸਜ਼ਾ ਸੁਣਾਈ ਗਈ Not Enough ਹੈ ਪ੍ਰਮਾਤਮਾ ਕਦੇ ਵੀ ਇਹੋ ਜਿਹੇ ਪਾਪੀਆਂ ਨੂੰ ਮਾਫ਼ ਨਾਂ ਕਰੇ।
ਕੀ ਬੇਕਾਰ ਜੀ ਤੂੰ ਵੀਡੀਓ ਬਣਾਈ ਨਾ ਸਿਰ ਨਾ ਪੈਰ
ਲੋਕਾਂ ਨੂੰ ਕਹਿੰਦੇ ਸੀ ਕਿ ਦਲਿਤ ਸਮਾਜ ਨਾਲ ਵਿਆਹ ਕਰਵਾਉਣ ਤੇ ਦਸ ਗ੍ਰਾਮ ਸੋਨੇ ਦਾ ਤਗਮਾ ਦਿੱਤਾ ਜਾਵੇਗਾ ਹੁਣ ਅਪਣੀ ਕੁੜੀ ਲਈ ਦਲਿਤ ਸਮਾਜ ਯਾਦ ਨਹੀਂ ਆਇਆ
Sahi kahiya par dalit ki hunda a das pan daya lodya
Hai sale klunn, jerha agle ni pasand au osey nu karu, tusi kise vi rah jande nu kurhi de dinde ho?.
Bai tuc apne ap nu dalit kyo mnde a dalit ek gaal a .jatt cumunity nu v bhramn ne sudar keha a pr jatta ne kdi v apne ap nu sudar nhi smjea ona ne keha bhmn v sade to chota a eh hunda confidence.te tuc apne ap nu dalit kehne a apni cast nu ap hi chota kr ta tuc.hge jatt v thode vang hi c sudr ch aunde c pr ona ne apni cast nu niva ni smjea maan nal keha asi jatt a .tuc apni cast nivi bna diti
Ki tu valmik ghar apni kudi den nu tiar a ?
@@beantsingh9473 tusi apdi dhee da rishta brahmina nu hi karna hunda,kacha tuhada apda pataya pia.
ਲੋਕਾਂ ਨੂੰ ਲੁੱਟਕੇ ਖਾ ਗਿਆ ਇਨ੍ਹਾਂ ਰੁਪਏ ਇਨਾਂ ਕੋਲੋਂ ਕਿਥੋਂ ਆ ਗਿਆ
ਕੋਣ ਕਹਿੰਦਾ ਪੰਥਕ ਪ੍ਰਵਾਰ ਇਹ ਤਾਂ ਪੰਥ ਨੂੰ ਉਜਾਜੜਨ ਵਾਲਾ ਜ਼ਰੂਰ ਹੈ
ਪੱਤਰਕਾਰਿਤਾ ਦਾ ਧਰਮ ਨਿਭਾਉਣ ਲਈ ਸਮਰਪਿਤ ਸੂਰਮੇ ਹੀ ਪੱਤਰਕਾਰ ਕਹਾਉਣ ਦੇ ਹੱਕਦਾਰ ਹਨ, ਅਪਣੇ ਨਿੱਜੀ ਸਵਾਰਥ ਲਈ ਸ਼ੋਸ਼ਲ ਮੀਡੀਆ ਤੇ ਵੀਡੀਓ ਪਾਉਣ ਵਾਲਿਆਂ ਨੂੰ ਪੱਤਰਕਾਰ ਕਹਿਣਾ ਪੱਤਰਕਾਰਿਤਾ ਦਾ ਅਪਮਾਨ ਹੈ। ਬਾਕੀ ਰਹੀ ਬਾਦਲ ਪਰਿਵਾਰ ਦੇ ਪੰਥਕ ਹੋਣ ਦੀ ਗੱਲ ਸੰਗਤ ਜੀ ਗੁਰਬਾਣੀ ਅਨੁਸਾਰ "ਜਪੁ" ਜੀ ਸਾਹਿਬ ਦੀ ਬਾਣੀ ਦੇ ਅਖੀਰ ਚ ਸਲੋਕ ਨੂੰ ਪੜ੍ਹਨ ਤੋਂ ਬਾਅਦ ਸਾਨੂੰ ਗੁਰੂ ਸਾਹਿਬ ਤੇ ਪੂਰਨ ਤੌਰ ਤੇ ਭਰੋਸਾ ਹੋਣਾ ਚਾਹੀਦਾ ਹੈ ਕਿ ਅਕਾਲ ਪੁਰਖ ਨੇ ਸਾਡੇ ਹਰ ਇੱਕ ਸਾਂਹ ਦੇ ਹਿਸਾਬ ਲਈ ਸਾਡੀ ਹਰ ਇੱਕ ਹਰਕਤ ਤੇ ਨਜ਼ਰ ਰੱਖਣ ਲਈ ਅਪਣੇ ਅਧਿਕਾਰੀ ਨਿਯੁਕਤ ਕੀਤੇ ਹੋਏ ਹਨ ਜੋ ਅਪਣਾ ਕੰਮ ਹਰ ਪਲ ਹਰ ਘੜੀ ਬਾਖੂਬੀ ਨਿਭਾਈ ਜਾ ਰਹੇ ਹਨ। ਇਹ ਇੱਕ ਉਦਾਹਰਣ ਹੈ ਜੀ ਦਾਸ ਕੋਲ ਕਿ ਆਮ ਹੀ ਦੇਖਿਆ ਗਿਆ ਹੈ ਕਿ ਲੋਕ ਦੱਸਦੇ ਹਨ ਕਿ ਓਹ ਖਤਰਨਾਕ ਬਿਮਾਰੀ ਦੇ ਮਰੀਜ ਸਨ ਤੇ ਹਾਲਤ ਗੰਭੀਰ ਸੀ ਕਿਸੇ ਦੇ ਕਹਿਣ ਤੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਕੀਰਤਨ ਸੁਣਿਆ ਪੂਰਨ ਸ਼ਰਧਾਪੂਰਵਕ ਲੰਗਰ ਪ੍ਰਸ਼ਾਦਾ ਛਕਿਆ ਤੇ ਬਿਮਾਰੀ ਠੀਕ ਹੋਣੀ ਸ਼ੁਰੂ ਹੋ ਗਈ ਤੇ ਅਖੀਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਪੂਰੀ ਤਰਾਂ ਤੰਦਰੁਸਤ ਹੋ ਗਏ। ਕੁੱਝ ਵਿਦੇਸ਼ੀ ਲੋਕਾਂ ਨੇ ਵੀ ਦੱਸਿਆ ਹੈ ਕਿ ਓਹ ਦਰਬਾਰ ਸਾਹਿਬ ਅਰਦਾਸ ਕਰਨ ਉਪਰੰਤ ਤੰਦਰੁਸਤ ਹੋਏ ਹਨ। ਇਸ ਤੋ ਉਲਟ ਦਰਬਾਰ ਸਾਹਿਬ ਅੰਦਰ ਅਪਣੇ ਬੈਠਣ ਲਈ ਮਰਿਆਦਾ ਦੇ ਵਿਰੁੱਧ ਅਤੇ ਉਸ ਤੋਂ ਅੱਗੇ ਬਿਲਡਿੰਗ ਦੇ ਅੰਦਰ ਕੀਤੇ ਸੂਖਮ ਕਲਾਕਾਰੀ ਦੇ ਨੁਕਸਾਨੇ ਜਾਣ ਦਾ ਖਤਰਾ ਹੋਣ ਦੀ ਚੇਤਾਵਨੀ ਦੇ ਬਾਵਜੂਦ ਵੀ ਏ.ਸੀ. ਸਿਸਟਮ ਲਗਾਏ ਗਏ ਤੇ ਹੋਰ ਬਦਲਾਅ ਕਰਵਾਏ ਗਏ ਤੇ ਕੇਵਲ ਲੋਕ ਵਿਖਾਵੇ ਲਈ ਟੈਲੀਵਿਜ਼ਨ ਤੇ ਨਜ਼ਰ ਆਉਣ ਲਈ ਇਹ ਸਭ ਕੀਤਾ। ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰ ਕੇ ਸਿਰਸਾ ਡੇਰਾ, ਆਸ਼ੁਤੋਸ਼ ਤੇ ਭਨਿਆਰੇ ਵਾਲੇ ਸਮੇਤ ਅਨੇਕ ਡੇਰੇਦਾਰਾਂ ਦੀ ਹਾਜਰੀ ਭਰਨ ਵਾਲੀ ਬੀਬੀ ਬਾਦਲ ਕੈੰਸਰ ਦਾ ਸ਼ਿਕਾਰ ਹੋਈ ਤੇ ਮੁੜ ਦਰਬਾਰ ਸਾਹਿਬ ਆਉਣ ਦੇ ਕਾਬਲ ਨਹੀ ਰਹੀ। ਗੁਰੂਘਰ ਨਾਲ ਮੱਥਾ ਲਾਉਣ ਵਾਲਾ ਅੱਜ ਤੱਕ ਤਾਂ ਕੋਈ ਸੌਖਾ ਰਿਹਾ ਨ੍ਹੀ ਕੱਲ੍ਹ ਦੀ ਰੱਬ ਜਾਣੇ। ਰੱਬ ਰਾਖਾ।
ਵਿਆਹ ਅਗਲੀ ਕਰਾਉਂਦੀ ਐ, ਤੁਸੀਂ ਆਂਡੇ ਲੈਂਣੇਂ ਐਂ?
ਮੈਨੂੰ ਤਾਂ ਉਹਨਾਂ ਵਾਂਗੂ ਪੱਤਰਕਾਰ ਵੀ ਵਿਕਿਆ ਹੋਇਆ ਹੀ ਲਗਦਾ
ਲੈਕਚਰ ਦੇ ਰਹੇ ਓ ਜਾਂ ਨਿਊਜ ਵਿਖਾ ਰਹੇ ਓ । ਕਿਊਂ ਪੱਤਰਕਾਰੀ ਦਾ ਨਾਸ਼ ਮਾਰਿਆ ?
ਲੋਕਾਂ ਨੇ ਕਿਸੇ ਦੇ ਰਿਸ਼ਤੇਦਾਰਾਂ ਤੋਂ ਕੀ ਲੈਣਾ ਇਹ ਇਹਨਾਂ ਦੇ ਪਰਵਾਰ ਕ ਸੰਬੰਧ ਨੇ ਜਿੱਥੇ ਅਗਲੇ ਨੂੰ ਚੰਗਾ ਲੱਗੇ ਵਿਆਹ ਕਰਵਾ ਸਕਦਾ
ਪੱਤਰਕਾਰ ਸਾਹਿਬ ਪਹਿਲਾਂ ਬੋਲਣਾ ਸਿੱਖੋ ਕੌਣ ਕਹਿੰਦਾ ਹੈ ਕਿ ਬਾਦਲ ਪਰਿਵਾਰ ਪੰਥਕ ਹੈ ਇਸ ਪਰਿਵਾਰ ਨੇ ਤਾਂ ਪੰਥ ਦਾ ਸਤਿਆਨਾਸ ਕਰ ਦਿੱਤਾ ।
The eldest enemy of the Sikhs is this Father Son Badal Jodi .
ਬਿਨਾ ਬਕਵਾਸ ਕਰਨ ਤੋ ਤੈਨੂੰ ਹੋਰ ਕੁਝ ਨਹੀ ਆਉਂਦਾ
ਸਿੱਖ ਧਰਮ ਵਿੱਚ ਜਾਤ ਪਾਤ ਨਹੀਂ ਦੇਖੀ ਜਾਂਦੀ
ਪੰਥ ਦੇ ਵੱਡੇ ਦੁਸ਼ਮਣ ਕਹਿਣਾ ਚਾਹੀਦਾ ਪੱਤਰ ਕਾਰਾ ਐਵੇਂ ਛਿੱਟੇ ਨਾ ਮਾਰ ਅੱਗੇ ਠੰਢ ਚ ਤਾਂਹ ਚੜੇ ਪਏ
Jamaa sahi keha..
Munde da parvaar Badalaan vangu panthak te sauda saadh da bhagt vi jaapda ee...
😂😂
ਗਦਾਰ ਕੌਮ ਦੇ ਤੇ ਪੰਥ ਨਾਲ ਗਦਾਰੀਆਂ ਕੀਤੀਆਂ
ਬਕਵਾਸ ਨਿਊਜ , ਸਿਰਫ ਤੇ ਸਿਰਫ ਬਕਵਾਸ,ਸੁਰਿੰਦਰ ਡੱਲਾ ਬਨਣ ਦੀ ਕੋਸ਼ਿਸ਼ ਨਾ ਕਰ।
ਵੀਡੀਓ ਦਾ ਕੋਈ ਮੂੰਹ ਸਿਰ ਨਹੀਂ ਹੈ ਕੀ ਖੜ੍ਹਾ ਹੁੰਦਾ ਹੈ ਅਜਿਹੀਆਂ ਬਕਵਾਸ ਵੀਡੀਓ ਪਾਉਣ ਤੋਂ
ਹੋਰ ਲੰਮੀ ਕਰ ਗੱਲ ਨੂੰ ਬਾਰ ਬਾਰ ਇੱਕ ਗੱਲ ਨੂੰ ਈ ਗੜੀ ਜਾਨੈ
😅😅😅😅 ਗੱਲ ਦਾ ਕੋਈ ਮੂੰਹ ਸਿਰ ਨਹੀਂ ਐਵੇਂ ਪੱਤੜਝਾਝ ਜਬਲੀਆਂ ਮਾਰੀ ਜਾਂਦਾ
ਭਰਾਵਾਂ ਪਹਿਲਾਂ ਪੂਰਾ ਰੱਟਾ ਲਾਉਣਾ ਸੀ। ਫਿਰ ਵੀਡੀਓ ਬਣਾਉਣੀ ਸੀ।ਹਰ ਗੱਲ ਤੇ ਤੇਰੀ ਗਰਾਰੀ ਅੜੀ ਜਾਂਦੀ।
ਬਾਦਲ ਸਾਬ ਪਰਿਵਾਰ ਨੇ ਪੰਥ ਦੀ ਬਹੁਤ ਸੇਵਾ ਕੀਤੀ ਹੈ
Teri nanakshak poori ai ?
Punjab ch km v sukhbir hi krva gia
Hon dekh lo Punjab ch kine k km ho rehe aa
ਅੱਜ ਤੱਕ ਦੀ ਸਭ ਤੋਂ ਘਟੀਆ ਖਬਰ😮
ਹੂਣ ਤਾਂ ਪਾਰਟੀ ਖੱਤਮ ਕਰ ਦਿੱਤੀ ਸੂਖਬੀਰ ਨੇ ਵੱਡਾ ਬਾਦਲ ਹੀ ਬਾਬਾ ਫੋਰਡ ਸੀ
Parkash singh badal S/o Sukhbir singh 🤔 🤔 😂😂😂
ਦਲ-ਦਲ
😢😅eda bol reha jida comantry krvreha hove kabaddi di😅😊
Guru granth sahib beadabi 😢😢😢
Video ta poori bna dea karooo 😂😂😂😂
Boll kiven reha jiven pata nahi alleean nal viyah ho reha hovey
Very worst covering all sights are very worst as well speech🎉 of reporter like a un educated person who does not know what he speak😢😢😢😢
ਇਹ ਵੀਡਿਉ ਸਭਤੋਂ ਬਕਵਾਸ ਹੈ ਬਾਦਲ ਪਰਿਵਾਰ ਸਿੱਖ ਕੌਮ ਨੂੰ ਪੰਜ਼ਾਬ ਦਾ ਗੱਦਾਰ ਸੀ ਸਿੱਖਾਂ ਚ ਕਾਲੀ ਭੇਡ
ਵੀਡੀਓ ਨੂੰ ਵੱਧ ਤੋਂ ਵੱਧ ਅਨਲਾਇੱਕ ਕਰੋ ਜੀ
😂❤🙏💪👍 😂😂!
It is absurd to say that parkash badal family is panthic.
Time barbad vedeo
Shabash chamchia toy toy
ਆਹ ਵੀਡੀਓ ਬਣਾਉਣ ਵਾਲਾ , ਯੂ ਟਿਊਬ ਤੇ ਪਾਉਣ ਵਾਲਾ ਸਿਰੇ ਦਾ ਝੁੱਡੂ , ਮਹਾਂ ਕਲੱਨ , ਸਿਰੇ ਦਾ ਊਤ |
They are not dharnik.Baldal
Bajvas kr gia,kush dasia ta hai nhi
Eh ki gana gayi jaandae hoi? 😂 sidhi gal dasso.
ਇਹ rss dy agent aa
Tere wangu ehna ne v panjab khatam kita
ਚਮਚਾ ਚਮਚਾ ਚਮਚਾ
Patterkaar v baadla da apna hi aan
Eh panthak kivey ney. Jihda asarehna kita oh kisey ni kitta.ehna india sarkaar tuo dardey hoye sikha nu marwaya tey phir sareyam police officers jo katl san ohna nu rank dittey tey ohna dey case courts vich raht dain layi purra khul key zor laya hoya. Is zameen jaidaad badley ehna punjab hi barbaad ker ditta lutta dita .eh inna dardey ney ajj sukhveer bjp ney purri taran ghssa dita hai phir b ek shabd ni bolda na punjab layi na panth layi tey phir bhalda ki lok vote ni dinda ohi motar bambiya dey connection ginai jandey ney.bambiya motara di lod kyon payi kyonki ehna dardey hue tey lalch vass punjab dey pani sale ker dittey.
Bhut sewa kiti panth di badl pariwer ne rhndi kasr kudi da mama puri kri jnda sewa krke😄😄
Voice of the Anchor is jarring 😢
ਪ੍ਰਚਾਰ ਕਮਾਈ ਤਕੜਾ ਚਮਚਾ ਬਾਈ ਤ ਬੋਲਣ ਲਈ
😂😂😂2 minutes bhakai marti dasia munde da pariwar America ch settle.
Hahahahahahahahah😂😊
Tenu patarkar kine bna dita oye ! Poori gl te ds salya sukhe da jwai kon he kithe da he kis darm da hai
Panth da sab ton wadda gadar badel parwar he hai same on hostis
Lagda tainu v burki payi aa badal ne 😅
Insa sukha amli panth dokhi
Tu hee dekh laa dharam.
Thumbnail bda lagayea tu janta nu bhatkoun lyi badal family di history jime marzi rahi hovve husband wife koi kisi nu b choose kr sakda koi dharmm pardhan kyu krde ooo tusi dharmm da tag la k jamde ooo tusi sare kisi nu choose krn lyi ozdi qualities matter krdi ne na k dharm jat rang nsal deish all nonsense
ਰਾਜ ਨਹੀਂ ਸੇਵਾ , ਸੇਵਾ ਸਾਰੇ ਹੀ ਜਾਣਦੇ ਐ😂😂
Hanji dhyaan naal dekho badal sarkar jihna kise kamm kita hai ta dso
Bai g aapji nu ki pida pai jo bina Sade puchhe Lokan da parchar Kari jande ho
Badal da chattukar bol reha. Panth da jinna nuksan badal ne kita oh dasaya hi nhi ja sakda.
@@JASVINDERSINGH-zq8zp You are 1000 percent right sir.
Tu ki lena
Kisi de private
Life vich
ਅਖੋਤੀ ਪੰਥਕ
Es di lagda khul Jada mnn gi
Kattha hi kar rihe ya khabar dus riha hain bhai
Fake news
Chwal patarkar
Durr lannet khabar den walia
Paribar ne pant dii sewa kr ke arba kharba di Maya bna lyi
Kalidal badal chitta party
Hallelujah badal saab
Tainu kine paise mile eni tarif karan de
Backwash
Enha da ki deem aman
Ghooooooo………ssssaaaaa
Vedio aduri. Papi parivaar
STOP....31000 CROD. RUPEES BADAL NE HISAB NAHI DITA ** 2012 FROME MANMOHAN. SARKAR..GIVE PECKES PS BADAL. CM ...WEAR MONNY 31 THOUSANDS KROR RUPEES ??
Bad video
Bakwas
Chup kar
ਗਣਦੂ
Baqwas
What happen nowadays
Ki bakwas hai
Waheguru bachi nuo nam di dat bakshan badal p erwar Ney Jo loka di sewa kiti hai oh koi nahi ker sakda
@@balwinderkaur1483 Your badal,s big dirty spoon.badal na ta Punjab Mangal kr dita biba ji.zuthyan sufran krna cada gunshot hunda ha.
Eve in bus time waste karde aa!!
Jihre athe gian bnd rhe chnge made da saleo tuc tuhade parivar ne ki kita sikh panth lai dso😊
Badal privar tankhayia prbar aa na ki sardar aa
Khaandani gadaar78 till now how many singh shahid kite aa badel ne sharm kro
ਕੌਮ ਦਾ ਗ਼ਦਰ ਬਾਦਲ
Gangu Badal kourhmaa....
Sikh koum da gadaar.....maarroo
Chall chawall salla
Badalan vargi seva koi nahi kar sakda
This gentleman should learn the history of badals. The damage they have done to the state for the personal benefits.
@@MohinderpalBrar-m3e Badal family RSS,s agent.
Sharam kro last vich kendo ho sikh dharam,sirf no. Bnaune ee😊