Cow’s Milk & Ghee । ਮਿਲਾਵਟਖੋਰੀ ਦੇ ਅੰਦਰਲੇ ਸੱਚ । Dr Santokh Singh । THE KHALAS TV

Поделиться
HTML-код
  • Опубликовано: 28 окт 2024

Комментарии • 21

  • @ranbirbasra173
    @ranbirbasra173 2 месяца назад +7

    ਡਾਕਟਰ ਸਾਹਿਬ ਜੀ ,,ਦਾੜਾ,, ਪ੍ਰਕਾਸ਼ ਕੀਤੀ ਦੇਖ ਬਹੁਤ ਵਧੀਆ ਲਗਾ ਦੇਖ ਖੁਸ਼ੀ ਵੀ ਹੋਈ
    ਛੇਤੀ ਪਛਾਣਿਆ ਵੀ ਨਹੀ

  • @avatarrandhawa5606
    @avatarrandhawa5606 2 месяца назад +1

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਕਰਦੇ ਹਾਂ

  • @sewasingh5142
    @sewasingh5142 2 месяца назад +1

    ਵਾਹਿਗੁਰੂ ਜੀ ਮੱਝਾ ਗਾਵਾਂ ਦੀ ਘਾਟ ਦਾ ਹੀ ਇਹ ਨਤੀਜਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 🙏🙏👌👍❤️❤️

  • @ranbirbasra173
    @ranbirbasra173 2 месяца назад +3

    ਸਰਕਾਰ ਖਾਣ ਵਾਲੇ ਪਦਾਰਥ ਵੱਲ ਧਿਆਨ ਨਹੀ ਦੇ ਰਹੀ ਕੋਈ ਬੀਮਾਰ ਹੋਵੇ ,,ਕੋਈ ਮਰੇ ,, ਸਰਕਾਰ ਨੂੰ ਕੋਈ ਫਰਕ ਨਹੀ

  • @balwindersingh2041
    @balwindersingh2041 2 месяца назад

    ਬੇਟਾ ਜੀ ਮਿਲਾਵਟ ਵਿੱਚ ਨਾਇੰਨਟੀ ਨਾਇਨ ਪਰਸੈਂਟ ਦੋਸੀ ਸਰਕਾਰੀ ਡਾਕਟਰ ਹਨ ਹਰ ਸ਼ਹਿਰ ਵਿੱਚ ਡਾਕਟਰਾਂ ਨੇ ਮਹੀਨੇ ਬਦੇ ਹੋਏ ਹਨ
    ਹਰ ਹਲਵਾਈ ਅਤੇ ਦੋਧੀ ਮਹੀਨਾਂ ਭਰਦੇ ਹਨ ਜੋ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੈ

  • @ranbirbasra173
    @ranbirbasra173 2 месяца назад +4

    ਮਿਲਾਵਟ ਖਤਮ ਨਹੀ ਹੋਣੀ ਸਰਕਾਰਾ ਤੋ ਕਿਉਕਿ ਸਰਕਾਰ ਕੰਮ ਕਰਕੇ ਰਾਜੀ ਨਹੀ

  • @JasbirSingh-is5rl
    @JasbirSingh-is5rl 2 месяца назад +1

    Good, Reports❤

  • @SacattarSacattar
    @SacattarSacattar 2 месяца назад

    ❤❤good sir

  • @fatehglobal8915
    @fatehglobal8915 2 месяца назад +1

    ਡਾਕਟਰ ਸਹਾਬ ਜੀ ਮੋਟੇ ਹੋਗਏ ਸਿਆਣ ਚੋ ਨਹੀ ਆਏ ਜੀ

  • @shashiprabha8505
    @shashiprabha8505 2 месяца назад +1

    मिलावटी दूध ,घी का पता कभी नहीं लगा सकता साधारण इंसान क्यों कि लुधियाना अर्जुन देव युनिवर्सिटी में देसी घी चैक करवाने के 8000रूपया लगता है रह सब सरकारी मिली भगत है

  • @mtjatt3322
    @mtjatt3322 2 месяца назад +2

    ਬਕਰੀ ਦੇ ਦੁੱਧ ਦੀ ਵੀ ਗਲ ਕਰੋ

  • @bupindersingh1223
    @bupindersingh1223 2 месяца назад +1

    ਵਧੀ ਹੋਈ ਅਬਾਦੀ ਨਤੀਜਾ ਸਾਹਮਣੇ ਆਇਆ।

  • @BhagwanSingh-wh9uy
    @BhagwanSingh-wh9uy 2 месяца назад

    Enjh japda hai k Checking corporates da packed band dudh promote keta ja reha hai,jad k ehh kiha janda hai k packet band cheja chania nahi hundia ehna wtch chemicals add hunde han ji.

  • @exploreplaza7695
    @exploreplaza7695 2 месяца назад +1

    🙏🙏🙏👍👍

  • @Mehtaabcreation
    @Mehtaabcreation 2 месяца назад +1

    🙏🙏🙏🙏

  • @JalandharMann
    @JalandharMann 2 месяца назад

    ❤❤❤

  • @riyagill2912
    @riyagill2912 2 месяца назад

    Uc

  • @GurdeepSingh-rc3ic
    @GurdeepSingh-rc3ic 2 месяца назад

    Sada cow da dudh 34 ru . Vikda pr dodi 50. Nu vechde aa dr sab tusi hindostan na bolo a india