Prime Focus (2416) || ਅਕਾਲੀ ਮੈਦਾਨੋਂ ਬਾਹਰ ਕੌਣ ਲਾ ਗਿਆ ਸਕੀਮ ? , ਜਥੇਦਾਰ ਦਾ ਦਬਕਾ

Поделиться
HTML-код
  • Опубликовано: 24 окт 2024

Комментарии • 63

  • @deepbrar.
    @deepbrar. 4 часа назад +13

    ਇਨਸਾਨ ਦਾ ਵਿਹਾਰ ਹੀ ਉਸਦੀ ਸੰਸਕਾਰ ਅਤੇ
    *ਪਰਿਵਰਸ਼ ਦਾ ਸਭ ਤੋਂ ਵੱਡਾ ਆਇਨਾ ਹੁੰਦਾ ਹੈ*

  • @SurjitSingh-yq2zh
    @SurjitSingh-yq2zh 3 часа назад +5

    ਜੇ ਸੁਖਵੀਰ ਬਾਦਲ ਆਪਣੇ ਭਰਾ ਕਰਕੇ ਚੋਣ ਨਹੀਂ ਲੜ੍ਹ ਰਿਹਾ ਤਾਂ ਬਾਗੀ ਅਕਾਲੀ ਕਿਉ ਨਹੀਂ ਲੜ੍ਹ ਰਹੇ?

  • @swarnsingh7238
    @swarnsingh7238 3 часа назад +7

    ਚੰਗੀ ਗੱਲ ਅਤੇ ਚਵਲਮਾਰੀ ਚ ਫਰਕ ਹੁੰਦਾ ਏ

  • @Karmjitkaur-gk1xq
    @Karmjitkaur-gk1xq 3 часа назад +4

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼

  • @jasmailsingh2736
    @jasmailsingh2736 3 часа назад +3

    ਸ਼ੁਭ ਸਵੇਰ ਜੀ

  • @HARRYROMANA-on7vt
    @HARRYROMANA-on7vt 2 часа назад +4

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @deepbrar.
    @deepbrar. 4 часа назад +10

    ਕਿਸੇ ਦੇ ਨਾਲ ਬੁਰਾ ਕਰਕੇ ਆਪਣੀ
    *ਵਾਰੀ ਦਾ ਵੀ ਇੰਤਜ਼ਾਰ ਜ਼ਰੂਰ ਕਰਨਾ*

  • @daljitsingh7980
    @daljitsingh7980 4 часа назад +4

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @dasaundhasinghpannu6612
    @dasaundhasinghpannu6612 Час назад +1

    ਟੀਚਰ ਨੇ ਘੋਰ ਅਵੱਗਿਆ ਕੀਤੀ।ਐਮ ਐਲ ਏ ਸਾਹਿਬ ਦਾ ਸੁਆਗਤ ਕਰਨ ਦੀ ਬਜਾਏ ਬਚੇ ਪੜਾਉਣ ਨੂੰ ਤਰਜੀਹ ਦਿੱਤੀ।

  • @sidhudhurkotia9919
    @sidhudhurkotia9919 3 часа назад +2

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਦਸਾਂ ਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @football24x7on
    @football24x7on 2 часа назад +2

    ਧਰਮਸੋਤ ਨੇ ਇਕ ਅਧਿਆਪਕ ਦਾ ਨਿਰਾਦਰ ਕੀਤਾ ਸੀ ਅੱਜ ਦੇਖਲੋ ਕਿੱਥੇ ਆ।

  • @balwindersinghpawar5024
    @balwindersinghpawar5024 3 часа назад +3

    ਸਤਿ ਸ੍ਰੀ ਆਕਾਲ ਜੀ

  • @baldevsinghkular3974
    @baldevsinghkular3974 3 часа назад +2

    ਪੰਜਾਬ ਵਿੱਚ 400 ਸੀਟਾਂ ਹੋਈਆਂ ਤਾਂ ਕਾਵਾਂਰੌਲੀ ਬਹੁਤ ਵਧ ਜਾਵੇਗੀ ਗੁਰਪ੍ਰੀਤ ਜੀ!.

  • @gurimangat2636
    @gurimangat2636 2 часа назад +3

    SAT SHRI AKAL JI SARYAN NU 🙏 ❤❤

  • @BalramDhaliwal-rb7no
    @BalramDhaliwal-rb7no Час назад

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @baldevsinghkular3974
    @baldevsinghkular3974 3 часа назад +3

    ਹਰ ਖਬਰ ਸਰਕਾਰ ਦੇ ਪੱਖ ਵਿੱਚ ਆਉੰਦੀ ਸੀ ਐਮਰਜੈੰਸੀ ਦੌਰਾਨ।

  • @HardeepSingh-pj7tu
    @HardeepSingh-pj7tu Час назад +1

    ❤❤❤❤❤

  • @Rajindersingh-nq4pz
    @Rajindersingh-nq4pz Час назад +1

    SAT SHRI AKAAL JI🙏🙏 SHRI GANGANAGAR RAJASTHAN INDIA🙏🙏 GOOD PROGRAM JI 🙏🙏

  • @kirpalsidhu44
    @kirpalsidhu44 2 часа назад +2

    ਤਹਿਸੀਦਾਰ ਨੇ ਰਿਸ਼ਵਤ ਬਿਨਾਂ ਰਜਿਸਟਰੀ ਨਹੀਂ ਕਰਨੀ

  • @LuckySingh-jy5lh
    @LuckySingh-jy5lh 2 часа назад +2

    Satshiriakal ji bath sahib ji

  • @PremPal-rg7jx
    @PremPal-rg7jx 3 часа назад +2

    Sandhawaliea and parmjeet ji sat shri akal ji

  • @kamaljit9055
    @kamaljit9055 3 часа назад +3

    MLA,ਦਾ ਜਿਕਰ ਤਕ ਨੀ

  • @BittuChambal-vl4hr
    @BittuChambal-vl4hr 3 часа назад +2

    Good job 👏👏

  • @tejpalpannu2293
    @tejpalpannu2293 Час назад +1

    🙏🙏🙏🇮🇳🇨🇦🇮🇳🙏🙏🙏

  • @SukhdevSingh-lv5cd
    @SukhdevSingh-lv5cd 3 часа назад +2

    Veri good vir ji ,

  • @manjeetsingh-xz7ox
    @manjeetsingh-xz7ox 4 часа назад +2

    Sat Shri Akaal ji

  • @darshankooner5231
    @darshankooner5231 3 часа назад +2

    🙏🙏

  • @narinderjeetsingh3994
    @narinderjeetsingh3994 4 часа назад +2

    Sat Sri akaal to all 🙏🎈♥️🌺

  • @JagtarGill-u1z
    @JagtarGill-u1z 3 часа назад +2

    Very good bath shiab and sindawela shiab ji thanks ❤😂🎉😢😮😅😊

  • @GurdeepSingh-hd3qs
    @GurdeepSingh-hd3qs 3 часа назад +2

    Sat shri akal ji🙏🙏

  • @dasaundhasinghpannu6612
    @dasaundhasinghpannu6612 Час назад

    ਟੀਚਰਾਂ ਨੇ ਸਮਝਿਆ ਹੋਣਾ
    ।।
    ਐਮ ਐਲ ਏ ਸਾਹਿਬ ਸ਼ਾਬਾਸ਼ ਦੇਣਗੇ ਕਿਉਹ ਪੜਾਈ ਬੜੇ ਧਿਆਨ ਨਾਲ ਕਰਵਾ ਰਹੀਆਂ ਹਨ। ਪਰ ਪੈ ਗਈ ਚਾਲ ਪੁਠੀ।ਚਲੋ ਚੰਗਾ ਹੋਇਆ , ਸਖਤ ਐਕਸ਼ਨ ਤੋਂ ਬਚਾਅ ਹੋ ਗਿਆ।

  • @IqbalSingh-pr8me
    @IqbalSingh-pr8me 44 минуты назад

    ਸੰਧਾਵਾਲੀਆ ਤੇ ਬਾਠ ਸਾਹਿਬ। ਸਤਿ ਸ੍ਰੀ ਅਕਾਲ ਸ਼੍ਰੀ ਮਾਨ ਜੀ ਦਸਵੇ ਪਾਤਸ਼ਾਹ ਜੀ ਨੇ ਕਿਹਾ ਸੀ ਮੇਰਾ ਘੋੜੇ ਤੇ ਚੜਿਆ ਸਿੰਘ ਸੱਥ ਵਿਚ ਬੈਠੇ ਸਿੰਘਾ ਨੂੰ ਫਤਿਹ ਬਲਾਵੇ ਗਾ ਤੇ ਫਿਰ ਸਾਰੇ ਸਿੰਘ ਫਤਿਹ ਦਾ ਜਵਾਬ ਦੇਣਗੇ ਤਾ ਘੋੜੇ ਤੇ ਚੜੇ ਸਿੰਘ ਦੀ ਇੱਜਤ ਵਧੇਗੀ।

  • @amanbrar273
    @amanbrar273 Час назад

    ਇਹ ਸਿਆਸੀ ਲੋਕ ਹੀ ਜਾਣਨ ਕਦ ਚੋਣ ਚੋ ਲੜਣਾ ਕਦ ਨਹੀ ਚਿੜੀ ਛਿਕਾ ਕਿਆ ਕਮਾਲ ਦੇ ਖੇਡ ਰਹੇ ਜੀ ਚਿੜੀ ਹੇਠਾ ਡਿਗਣ ਨਹੀ ਦਿੰਦੇ ਜੀ

  • @daljitsingh6560
    @daljitsingh6560 2 часа назад +1

    ਤੁਸੀਂ ਪਿਛਲੇ 3 ਸਾਲ ਤੋ ਅਕਾਲੀ ਦਲ ਨੂੰ ਨਿੰਦ ਰਹੇ ਹੋ ਤੁਹਾਡਾ ਪੂਰਾ ਜੋਰ ਲੱਗਿਆ ਹੋਇਆ , ਅੱਜ ਦਾ ਪ੍ਰੋਗਰਾਮ 30 ਮਿੰਟ ਸਿਰਫ ਅਕਾਲੀਦਲ ਨੂੰ ਫਿਰ ਨਿੰਦਿਆ ਗਿਆ। ਪਰ ਤੁਹਾਨੂੰ ਇਹ ਨੀ ਦਿੱਸਦਾ ਕੇ ਲੋਕੀ ਮੰਡੀਆ ਵਿਚ ਕਿੰਨੇ ਤੰਗ ਨੇ, ਹਰ ਅਦਾਹਰਾ ਫੇਲ ਹੈ। ਕੁਝ ਸ਼ਰਮ ਕਰ ਲਓ kyu ਪੰਜਾਬ ਬਰਬਾਦ ਕਰਨ ਵਿਚ ਅਪਣਾ ਯੋਗਦਾਨ ਪਾਂ ਰਹੇ ਹੋ। ਤੁਹਾਨੂ ਸਰਕਾਰੀ ਪਤਰਕਾਰਾ ਨੂੰ ਲੋਕਾ ਮਾਫ਼ ਨਹੀਂ ਕਰਨਾ।

  • @raghwirjammu1165
    @raghwirjammu1165 2 часа назад +1

    Seems thus is the end of akali dal

  • @HarpreetSingh-n8w8d
    @HarpreetSingh-n8w8d 3 часа назад +2

    🙏🙏🤝🤝👌💥👍❤💯g

  • @gurjantsidhu1708
    @gurjantsidhu1708 41 минуту назад

    ਸਵਾਗਤ ਕਰਨਾ ਚੋਣ ਮੈਨੀਫੈਸਟੋ ਵਿੱਚ ਲਿਖਿਓ ਅਗਲੀ ਵਾਰ ਵੋਟਾਂ ਪੱਕੀਆਂ ਤੁਹਾਡੀਆਂ 😮

  • @bhajansingh9011
    @bhajansingh9011 Час назад +1

    Haifa te jathedhar bikau jan Totta,eh action reaction nahi h ehh political Drama 2027,

  • @bhindersingh9885
    @bhindersingh9885 2 часа назад +2

    😢badal tohra ta talwanty pajab sarkar de tin pkhadi

  • @MottiSingh-ty1cg
    @MottiSingh-ty1cg 2 часа назад +1

    Manpreet badal jdo cangras ch hunda c ,odo punjab da khzana khali kr dinda c,,hun b j p sarkar ka khazana khali kr dita dita ,,,pr hun ds nhi sakda modi to darda😮😮😮😮😮😮😊

  • @sourabhdhawan8132
    @sourabhdhawan8132 Час назад

    Bath sahib I have a question that is it real Akali dal that you are talking about?

  • @BalrajRai-g8q
    @BalrajRai-g8q Час назад

    PANTH DEY RAKHWALEY MAIDAN CHO BHAJ GAYE .

  • @bhindersingh9885
    @bhindersingh9885 2 часа назад

    Mlajma di haki galkar lia kro Akale hi pujab ta ni akale nu buth sama dita jada ha

  • @IqbalSingh-jk1vd
    @IqbalSingh-jk1vd Час назад

    Badal khandan Akali Dal Pvt Ltd de khasam khaas Punjab te SGPC di Lutt de hissedaar eh Jundali jo keh rehe ne Jarnail Sukhbir badal jo Sikh kom walo Nakaar diya giya... Sikh Jawani de Katil Sumedh Saini nu DGP laayea... Chitte naal Jawaani da Ghaan keeta... Etho tak ki Tuhadi Govt hour Tuhada Akhoti Jarnail Home Minister c te Badal khandan de Guru Sirsa Saadh ne Shiri Guru Granth Sahib g di Be - Aadhabi karen waaleya nu bachayea hi nehi us da saath dita... Lahnet hai eho jihe Akhati Panthak Leaders te.... Sikh kom Tuhanu sabh nu Nakaar chuki hai.. Waheguru g tuhanu sabh nu eho jehi saza milegi jo Duniya dekhegi

  • @surinderpalsingh4143
    @surinderpalsingh4143 3 часа назад +11

    ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨ ਸਬੰਧੀ ਸਰਕਾਰ ਅਤੇ ਵਿੱਤ ਵਿਭਾਗ ਦੇ ਲਗਾਈ ਗਈ ਝਾੜ ਅਤੇ ਮੁਲਾਜ਼ਮਾਂ ਦੇ ਬਕਾਏ ਸਬੰਧੀ ਵੀ ਕੋਈ ਗੱਲ ਕਰ ਲਵੋ

    • @daljitsingh6560
      @daljitsingh6560 2 часа назад

      ਏਨਾ ਨੀ ਕਰਨੀ ਇਹ ਸਰਕਾਰੀ ਪਤਰਕਾਰ ਨੇ

    • @BalrajRai-g8q
      @BalrajRai-g8q Час назад

      Azad Patarkar hunn .​@@daljitsingh6560

  • @sarbjitsinghriar596
    @sarbjitsinghriar596 2 часа назад +1

    🙏🙏❤️

  • @amanbrar273
    @amanbrar273 Час назад

    🙏🏻🙏🏻