Parkash Badal ਨੂੰ ਹਰਾਓਣ ਦੀ ਜ਼ਿੰਮੇਵਾਰੀ ਚੁੱਕੀ ਆ ਇਸ ਪਿਓ ਪੁੱਤ ਨੇ,ਕਹਿੰਦੇ ਸਾਂਝਾ ਮੈਚ ਨੀ ਐਤਕੀ ਸਿੱਧੀ ਟੱਕਰ ਆ

Поделиться
HTML-код
  • Опубликовано: 19 окт 2024

Комментарии • 311

  • @purepunjabi4104
    @purepunjabi4104 2 года назад +75

    ਬਾਦਲ ਦਾ ਤਾਂ ਹੁਣ ਵੈਸੇ ਈ ਅੰਤ ਆਇਆ ਪਿਆ ਜੀ ਬੇਅਦਬੀ ਦੇ ਦੋਸ਼ੀਆਂ ਦਾ ਹਾਲ ਵਾਹਿਗੁਰੂ ਸਾਹਿਬ ਨੇ ਬੁਰਾ ਹਾਲ ਕਰਨਾ

  • @tarjeetsingh8619
    @tarjeetsingh8619 2 года назад +33

    ਲੰਬੀ ਦੇ ਲੋਕਾਂ ਨੂੰ ਬੇਨਤੀ ਇਸ ਵਾਰ ਇਸ ਪਰਿਵਾਰ ਨੂੰ ਮੋਕਾ ਜਰੂਰ ਦਿਉ ਜੀ ਬਹੁਤ ਨਮ ਪਰਿਵਾਰ ਆ

  • @ghanshamsharma7903
    @ghanshamsharma7903 2 года назад +7

    ਗੁਰਮੀਤ ਸਿੰਘ ਖੁਡੀਆਂ ਨੇਕ ਅਤੇ ਇਮਾਨਦਾਰ ਇਨਸਾਨ ਹਨ ਇਲਾਕਾ ਨਿਵਾਸੀਆਂ ਨੂੰ ਖੁਡੀਆਂ ਸਾਹਿਬ ਦਾ ਸਾਥ ਦੇਣਾ ਚਾਹੀਦਾ ਹੈ।ਧੰਨਵਾਦ ਜੀ।

  • @surjitsingh9648
    @surjitsingh9648 2 года назад +12

    ਖੁੱਡੀਆ ਵੀਰ ਬਹੁਤ ਹੀ ਚੰਗੇ ਸੁਭਾਅ ਦੇ ਹਨ ਇਨ੍ਹਾਂ ਨੂੰ ਵੋਟਾਂ ਪਾਈਆਂ ਜਾਣਗੀਆਂ ਤੇ ਜਿੱਤ ਹਾਸਲ ਕਰਨ ਇਹ ਹੀ ਮੈ ਸਭ ਅੱਗੇ ਬੇਨਤੀ ਕਰਦਾ ਹਾਂ 🙏

  • @rajvinderkaur2880
    @rajvinderkaur2880 2 года назад +6

    ਬਹੁਤ ਵਧੀਆ ਵਿਚਾਰ ਜਥੇਦਾਰ ਖੁੱਡੀਆਂ ਵਾਲੇ ਦੇ ਜੀ

  • @rajpalbuttar600
    @rajpalbuttar600 2 года назад +44

    ਬਹੁਤ ਹੀ ਸਤਿਕਾਰ ਯੋਗ ਸਖਸ਼ੀਅਤ ਸੀ ਜਥੇਦਾਰ ਸਰਦਾਰ ਜਗਦੇਵ ਸਿੰਘ ਜੀ ਖੁੱਡੀਆਂ ਚੋਣ ਨਿਸ਼ਾਨ ਬੱਬਰ ਸ਼ੇਰ ਸੀ ਮੇਰੀ ਉਮਰ ਬਹੁਤ ਛੋਟੀ ਸੀ ਪਰ ਮੈਨੂੰ ਅੱਜ ਵੀ ਯਾਦ ਏ ਵੀਰ ਜੀ ਸਾਰੇ ਉਨ੍ਹਾਂ ਨੂੰ ਅੱਜ ਵੀ ਸੰਤ ਸਿਪਾਹੀ ਕਹਿ ਕੇ ਸਤਿਕਾਰ ਕਰਦੇ ਨੇ ਵੀਰ ਜੀ

  • @BharatBhushan-vr2cz
    @BharatBhushan-vr2cz 2 года назад +18

    ਸਰਦਾਰ ਗੁਰਮੀਤ ਸਿੰਘ ਖੁੜੀਆ ਜੀ ਆਪ ਦੀ ਸੋਚ ਤੇ ਬਾਬਾ ਨਾਨਕ ਜੀ ਜਰੂਰ ਮੇਹਰ ਕਰਨਗੇ ਤੁਸੀ ਸੱਚ ਤੇ ਚੱਲ ਦੇ ਰਹੋ ਜੀ 🙏🙏🙏🙏

  • @gsdakha3763
    @gsdakha3763 2 года назад +42

    ਖੁੱਡੀਆਂ ਸਾਬ 👍👍👍❤️ ਨੂੰ ਜਿਤਾਓ ਜੀ

    • @kinskins3895
      @kinskins3895 2 года назад

      Aj de delhi de paper dakho kajriwal on record bolde shadi sarkar punjab vich on dayo duja din Delhi de Pani da masla hal hoju

  • @hardeepsran451
    @hardeepsran451 2 года назад +28

    ਵੀਰ ਜੀ ਬਹੁਤ ਵਧੀਆ ਉਪਰਾਲਾ ਆ

  • @buttersaab3253
    @buttersaab3253 2 года назад +38

    ਸਿਖਾਂ ਨੇ ਸਬਰ ਤੇ ਸਿਦਕ ਨਾਲ ਵੱਡੇ ਹੁਕਮਰਾਨਾਂ ਨੂੰ ਹਰਾਇਆ ਇਸ ਪਰੰਪਰਾ ਨੂੰ ਹੀ ਖੁਡੀਆਂ ਪਰਿਵਾਰ ਅੱਗੇ ਤੋਰ ਰਿਹਾ। ਵਾਹਿਗੁਰੂ ਭਲੀ ਕਰੇਗਾ। ਮੇਘ ਰਾਜ ਬੁੱਟਰ

  • @gursewakbuttar6371
    @gursewakbuttar6371 2 года назад +18

    ਆਪ ਪਾਰਟੀ ਜਿੰਦਾਬਾ ਦ ਇਕ ਮੌਕਾ ਆਪ ਨੂੰ ਦਿਉ ਜੀ ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ

  • @sukhdhillon8822
    @sukhdhillon8822 2 года назад +21

    ਵੀਰ ਜੀ ਬਹੁਤ ਵਧੀਆ ਉਪਰਾਲਾ

  • @chhindrsingh1305
    @chhindrsingh1305 2 года назад +30

    ਭਰਾਵੋ ਇਸ ਵਾਰ ਜਗਦੇਵ ਸਿੰਘ ਖੁਡੀਆਂ ਨੂੰ ਜਿਤਾਉਣ ਦੀ ਕਿਰਪਾ ਕਰੋ ਧੰਨਵਾਦ

  • @samarjeetsidhu6781
    @samarjeetsidhu6781 2 года назад +9

    ਖੁੰਡੀਅਾਂ ਸਾਹਿਬ ਸਾਰਾ ਪੰਜਾਬ ਝਾੜੂ ਚੱਕੀ ਫਿਰਦਾ
    👍👍 Full spot aw ji

  • @gurlabhsra1998
    @gurlabhsra1998 2 года назад +25

    ਗੁਰਮੀਤ ਸਿੰਘ ਖੁੱਡੀਆਂ ਜੀ ਜਿਦਾਂ ਬਾਦ ਜਿੱਤ ਪੱਕੀ ਆ ਜੀ

  • @anmolbrar3391
    @anmolbrar3391 2 года назад +13

    ਵਾਹਿਗੁਰੂ ਜੀ ਦੀ ਮੇਹਰ ਨਾਲ ਇਸ ਵਾਰ ਤਾਂ ਬਾਈ ਖੁੱਡੀਆਂ ਜੀਉ ਬਹੁਤ ਵਧੀਆ ਤਰੀਕੇ ਨਾਲ ਸਚਮੁੱਚ ਅਤੇ ਹਕੀਕਤ ਵਿੱਚ ਜਿੱਤ ਵੀ ਪ੍ਰਾਪਤ ਕਰਨਗੇ।ਹੁਣ ਤੱਕ ਤਾਂ ਆਪਣੇ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਲਈ ਸਤਿਕਾਰਯੋਗ ਸ਼ਹੀਦ ਹੋਏ ਜਥੇਦਾਰ ਜੀਉ ਦਾ ਸਾਰਾ ਹੀ ਪਰਿਵਾਰ ਤਾਂ ਬਹੁਤ ਹੀ ਵਧੀਆ ਅਤੇ ਨੇਕ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਬਣ ਗਿਆ ਹੈ ਜੀਉ।

  • @rajpalbuttar600
    @rajpalbuttar600 2 года назад +25

    ਵਾਹਿਗੁਰੂ ਤੁਹਾਨੂੰ ਜਰੂਰ ਜਿਤਾਏਗਾ ਵੀਰ ਜੀ

  • @darshansidhu6944
    @darshansidhu6944 2 года назад +40

    ਅਕਾਲ ਪੁਰਖ ਵਾਹਿਗੁਰੂ ਅਗੇ ਅਰਦਾਸ ਕਰਦੇ ਹਾ ਹੇ ਪ੍ਰਮਾਤਮਾ ਗੁਰਮੀਤ ਸਿੰਘ ਖੁਡੀਆ ਦੇ ਇਸ ਮਹਾਨ ਕਾਰਜ ਨੂੰ ਬਲ ਬਖਸਕਦੇ ਹੋਏ ਮਿਹਰ ਭਰਿਆ ਹਥ ਰਖਣਾ ਇਸ ਪਰਿਵਾਰ ਦੀ ਦਿਲੋ ਤਮੰਨਾ ਪੂਰੀ ਕਰਨੀ।

    • @kinskins3895
      @kinskins3895 2 года назад +1

      Akalpurkh sab hai bhout aye gaye akaliya tou bine vikas nahi hunde punjab vich

    • @HarvinderSingh-vl5qh
      @HarvinderSingh-vl5qh 2 года назад +2

      Badal sabb ni jitda etki akalio lalo bund da jor lambi toh Khudia saab jindabad 💪

    • @pallavigoyal9182
      @pallavigoyal9182 2 года назад

      @@kinskins3895 qààaààààaaàà

    • @gurnoorbrar2584
      @gurnoorbrar2584 2 года назад

      @@HarvinderSingh-vl5qh \

    • @bhindasingh8571
      @bhindasingh8571 2 года назад

      @@kinskins3895 mera lun vikas kita

  • @rajpalbuttar600
    @rajpalbuttar600 2 года назад +30

    ਬਹੁਤ ਹੀ ਨੇਕ ਵੀਰ ਏ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਵੀਰ ਜੀ ਨੂੰ ਪੂਰੀ ਸਪੋਰਟ ਕਰੋ ਹਰ ਤਰ੍ਹਾਂ ਦੀ

  • @sukhdhillon8822
    @sukhdhillon8822 2 года назад +38

    ਅਸੀ ਜਿੱਤਾਗੇ ਜਰੂਰ ਜਾਰੀ ਜੰਗ ਰੱਖਿਓ

  • @SukhpreetSingh-gw5fc
    @SukhpreetSingh-gw5fc 2 года назад +46

    ਜਥੇਦਾਰ ਸਰਦਾਰ ਗੁਰਮੀਤ ਸਿੰਘ ਖੁੱਡੀਆ ਇਸ ਵਾਰ ਜਿੱਤਣ ਗੇ

  • @jagdevbrar6100
    @jagdevbrar6100 2 года назад +15

    ਇਸ ਵਾਰ ਜਥੇਦਾਰ ਜਗਦੇਵ ਸਿੰਘ ਖੁੰਡੀਆਂ ਦੀ ਯਾਦਗਾਰ ਵਿੱਚ ਵੋਟਾਂ ਪਾ ਕੇ ਬੱਲੇ ਬੱਲੇ ਕਰਵਾ ਦੇਵੋ ਖੁੰਡੀਆਂ ਸਾਹਿਬ ਜੀ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ਬਹੁਤ ਧੰਨਵਾਦ ਜੀ

  • @gurlabhsingh8072
    @gurlabhsingh8072 2 года назад +11

    ਬਾਈ ਜੀ ਵੋਟਗ ਮਸ਼ੀਨ ਦਾ ਧਿਆਨ ਜਰੂਰ ਕਰੋ ਜੀ ਜਿੱਤ ਹੱਕ ਦੇ ਖਾਣ ਦੀ ਹੋਣੀ ਹੈ

  • @naibsingh7122
    @naibsingh7122 2 года назад

    ਬਹੁਤ ਧੰਨਵਾਦ ਜੀ

  • @jagnandansingh5953
    @jagnandansingh5953 2 года назад +13

    ਗੁਰਮੀਤ ਸਿੰਆ ਐਤਕੀ ਤਾ ਲੁਕਦਾ ਫਿਰਦੈ ਮੀਸਣਾ। ਬੇਸ਼ਕ ਸਰੀਰ ਠੀਕ ਨਹੀਂ ਪਰ ਸੁਨੇਹੇ ਜ਼ਰੂਰ ਭੇਜੀ ਜਾਂਦਾ ਮੈਂ, ਐਤਕੀ ਮੋਰਚਾ ਫਤਹਿ ਹੈ ਵੀਰ।

  • @sukhdhillon8822
    @sukhdhillon8822 2 года назад +9

    Gud Luck Bro App Zindabad

  • @gurpreetchahalb9565
    @gurpreetchahalb9565 2 года назад +38

    ਗੋਡ‍ਣੀਆ ਲਵਾ ਦਿਓ ਬਾਏੀ

  • @sidhukhudian1652
    @sidhukhudian1652 2 года назад +10

    ਵਾਹਿਗੁਰੂ ਮੇਹਰ ਕਰੇ

  • @jagseersinghwahsgurukjibra9890
    @jagseersinghwahsgurukjibra9890 7 месяцев назад

    🌹ਵਾਹਿਗੁਰੂ ਜੀ ਪੰਜਾਬ ਚੋ ਸਭ ਤੋ ਵੱਧ ਤੋਂ ਵੱਧ ਇਮਾਨਦਾਰ ਪੀ੍ਵਾਰ ਹੈ ਖੁੱਡੀਆ ਸਾਹਿਬ ਪੀ੍ਵਾਰ ਹੈ ਤਾ ਖੁੱਡੀਆ ਸਾਹਿਬ ਜੀ ਦਾ ਪੀ੍ਵਾਰ ਹੈ ਜੀ ਧੰਨਵਾਦ ਵਾਹਿਗੁਰੂ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @jeetgur5637
    @jeetgur5637 2 года назад +16

    ਗੁਰਮੀਤ ਸਿੰਘ ਖੁੱਡੀਆਂ ਜ਼ਿੰਦਾਬਾਦ

  • @kirtansingh7124
    @kirtansingh7124 2 года назад +4

    ਖੁੱਡੀਆ ਸਾਹਿਬ ਖਾਨਦਾਨੀ ਪਰਿਵਾਰ ਹੈ

  • @AmandeepSingh-je5yq
    @AmandeepSingh-je5yq 2 года назад +16

    ਅਮਿਰਤਸਰ ਤੋ ਵੀਰ ਜੀ ਮੈ ਮੈਨੂ ਚੰਗ਼ੀ ਤਰਾ ਯਾਦ ਹੈ ਮੈ 13 ਸਾਲ਼ ਦਾ ਸ਼ੀ ਜ਼ਦੋ ਖ਼ੁਡੀਅਾ ਸ਼ਾਹਿਬ ਦੀ ਲ਼ਾਸ਼ ਨਹਿਰ ਦੇ ਓਸ਼ ਹਿਸ਼ੇ ਚੋ ਮਿਲ਼ੀ
    ਸ਼ੀ ਜ਼ਿਥੇ ਬਹੁਤ ਵਾਰੀ ਕੋਸ਼ਿਸ਼ ਕੀਤੀ ਸ਼ੀ ਪਰ
    ਬਾਦਲ ਨੇ ਮਰਵਾ ਕੇ ੲਿਕ ਦਿਨ ਪਹਿਲ਼ਾ ਓੁਥੇ
    ਸ਼ੁਟੀ ਸ਼ੀ ਬਾਹਰ ਜੁਤੀ ਰਁਖ਼ ਦਿਤੀ ਸ਼ੀ ਓਹ
    ਪਾਪ ਬਾਦਲ ਨੂੰ ਡਰਾ ਰਿਹਾ ਹੈ ਵੀਰਾ ਤੁਸ਼ੀ
    ਪੰਜ਼ਾਬ ਚ ਸਭ ਤੋ ਵਁਡੀ ਲ਼ੀਡ ਤੇ ਜ਼ਿਤਨਾ

    • @amanmanawala9816
      @amanmanawala9816 2 года назад

      Waheguru ji Es vaar khudia parvar nu jarur moka deve

  • @jantawatch7652
    @jantawatch7652 2 года назад +27

    ਜਗਦੇਵਖੁਂਡੀਆਬਾਦਲਨੇਮਰਵਾਇਆਸੀ।।ਜਗਦੇਵਖੁਂਡੀਆਬਹੁਤਚੰਗਾਇਨਸਾਨਸੀ।।ਐਤਕੀਇਂਕਮੌਕਾਆਮਪਾਰਟੀਨੁੰਦਿਉ।।

  • @ArshDeep-em4zt
    @ArshDeep-em4zt 2 года назад +18

    ਬਸ ਬਾਦਲਾ ਨੂੰ ਨੱਥ ਪਾਉ ਪੰਜਾਬ ਬਚਾਓ

  • @HarmeetSingh-ly3fw
    @HarmeetSingh-ly3fw 2 года назад +9

    ਖੁਡੀਆ ਪਰਿਵਾਰ ਬਹੁਤ ਨਿਮਰਤਾ ਵਾਲਾ ਪਰਿਵਾਰ ਆ ਵਾਹਿਗੁਰੂ ਜੀ ਚੜਦੀ ਕਲਾ ਰੱਖਣ

    • @JaswantSingh-wv6tz
      @JaswantSingh-wv6tz 2 года назад

      ,baht bhut vadea te thrame wala interview se sunke changa lagga 🙏🙏🙏🙏🙏

  • @sukhdevsingh4461
    @sukhdevsingh4461 2 года назад

    ਜਥੇਦਾਰ ਜਗਦੇਵ ਸਿੰਘ ਖੁੱਡੀਆਂ ਸਦਾ ਅਮਰ ਰਹੇਗਾ
    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @Dhillon6481
    @Dhillon6481 2 года назад

    ਏਸ ਵਾਰੀ ਪੰਜਾਬ ਦੇ ਲੋਕਾਂ ਨੂੰ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਹਨਾ ਪਾਰਟੀਆ ਨੇ ਪੰਜਾਬ ਦੀ ਜੂਨ ਖਰਾਬ ਕਰ ਦੇਣੀ ਆ। ਵਾਹਿਗਰੂ ਜੀ ਮੇਹਰ ਕਰਨ ਮੇਰੇ ਪੰਜਾਬ ਤੇ 🙏🏻🙏🏻🙏🏻🙏🏻🙏🏻

  • @gurlalsinghbuttar7476
    @gurlalsinghbuttar7476 2 года назад +21

    ਸਾਡੇ ਹਲਕੇ ਐਮ ਪੀ ਸੀ ਜਗਦੇਵ ਸਿੰਘ ਖੁੱਡੀਆ ਬਾਈ ਜੀ ਗੋਡਨੀਆ ਲਵਾ ਦਿਉ ਬਾਦਲ ਕੇ ਟੱਬਰ ਦੀਆਂ

    • @jaspalsinghmaster5686
      @jaspalsinghmaster5686 2 года назад

      Carry on. Khudian Shaib. be brave. You must pass the examination.

  • @Punjabisurma
    @Punjabisurma 2 года назад +21

    ਅਕਾਲ ਪੁਰਖ ਵਾਹਿਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਗੁਰਮੀਤ ਸਿੰਘ ਖੁੱਡੀਆ ਦੇ ਪਰਿਵਾਰਾਂ ਨੂੰ ਬਲ

  • @inderjitsingh5453
    @inderjitsingh5453 2 года назад

    ਵਾਹ ਜੀ ਵਾਹ ਕਿਆ ਜਜਬਾ ਜੀ ਤੁਹਾਡੇ ਵਿੱਚ,,,,ਖੁੱਡੀਆਂ ਜੀ,,,,, ਪੰਜਾਬੀਓ ਇਸ ਵਾਰ ਵੱਡੇ ਛੋਟੇ ਬਾਦਲਾਂ ਦਾ ਹੂੰਝਾ ਫੇਰ ਦਿਉ,,, ਕਿੰਨਾ ਇਮਾਨਦਾਰ ਅਤੇ ਸੱਚਾ ਸੁੱਚਾ ਸ਼ੇਰ ਬੰਦਾ ਤੁਹਾਡੇ ਅੱਗੇ ਲੱਗਾ ਹੈ,,, ਪੂਰਾ ਜ਼ੋਰ ਲਗਾ ਦਿਉ

  • @gurnamsingh3216
    @gurnamsingh3216 2 года назад +6

    ਵੀਰ ਜੀ ।।
    ਗੁਰਮੀਤ ਸਿੰਘ ਖੁਡੀਆ।। ਸਧਾਰਣ ਪਰਿਵਾਰ ਚੋ ਨਹੀਂ ਹੈ।। ਜਥੇਦਾਰ ਜਗਦੇਵ ਸਿੰਘ ਖੁਡੀਆ ਦੇ ਹੋਣਹਾਰ
    ਸਪੁਤਰ ਹਨ।। ਉਨਾਂ ਦਾ ਅਸ਼ੀਰਵਾਦ
    ਇੰਨਾ ਦੇ ਨਾਲ ਹੈ।।ਜਥੇਦਾਰ ਸਾਹਿਬ
    ਨੇMP ਦੀ ਸੀਟ ਛੇ ਲੱਖ ਤੋ ਉਪਰ ਜਿਤੀ
    ਸੀ।।ਜਥੇਦਾਰ ਸਾਹਿਬ ਦੁਨਆਵੀ ਤੌਰ
    ਤੇ ਭਾਵੇ ਚਲੇ ਗਏ ਨੇ।।ਪਰ ਐਸੀ ਰੱਬੀ
    ਰੂਹ ਆਤਮਿਕ ਤੌਰ ਤੇ ਸੰਗਤਾ ਚੋ ਵਿਚਰਦੇ ਹਨ ।।ਵਾਹਿਗੁਰੂ।।

  • @jaspreetkaurjammu6009
    @jaspreetkaurjammu6009 2 года назад

    ਚੰਗੇ ਇਨਸਾਨ ਹਨ ਖਬੀਆਂ ਸਹਿਬ ਮੌਕਾ ਦਿੱਤਾ ਜਾਵੇ

  • @anmolbrar3391
    @anmolbrar3391 2 года назад +7

    ਇਹ ਤਾਂ ਆਪਣੇ ਆਪ ਸਹਿਜੇ ਹੀ ਸੋਚ ਕੇ ਇਕ ਮਹਾਨ ਸ਼ਹੀਦ ਦੇ ਪੁੱਤਰ ਖਿਲਾਫ਼ ਹੁਣ ਤਾਂ ਜਰੂਰ ਹੀ ਉਮੀਦ ਤਾਂ ਹੈ ਕਿ ਚੋਣਾਂ ਸਮੇਂ ਖੁਦ ਬਾਦਲ ਪਰਿਵਾਰ ਨੂੰ ਵੀ ਹੁਣ ਤਾਂ ਨਹੀਂ ਆਉਣਾ ਚਾਹੀਦਾ ਹੈ ਜੀਉ।

  • @jagdevbrar6100
    @jagdevbrar6100 2 года назад +7

    ਇਸ ਵਾਰ ਜਥੇਦਾਰ ਜਗਦੇਵ ਸਿੰਘ ਖੁੰਡੀਆਂ ਨੂੰ ਸਪੋਰਟ ਕਰਨਾਂ ਖੁੰਡੀਆਂ ਸਾਹਿਬ ਇਕ ਦਰਵੇਸ਼ ਸਿਆਸਤਦਾਨ ਸੀਂ ਉਹ ਆਈਂ ਮੌਤ ਨਹੀਂ ਮਰਿਆ ਪਰ ਪਰਮਾਤਮਾ ਭਲਾ ਕਰੇ

  • @maansaab1966
    @maansaab1966 2 года назад +6

    Very.good.gurmeet.singh.ji

  • @tarlochansinghdupalpuri9096
    @tarlochansinghdupalpuri9096 2 года назад +7

    ਸਤਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਖੁਡੀਆਂ ਸਾਹਬ ਦੀ ਜਿੱਤ ਲਈ !! ਵਾਹਿਗੁਰੂ ਮਿਹਰ ਕਰੇ, ਇਸ ਵਾਰ ਬਿਅਦਬੀ ਦਲ ਦਾ ਗੁਰੂ-ਘੰਟਾਲ ਬੁਰੀ ਤਰਾਂ ਹਾਰੇ !!

  • @arjunbhandari9887
    @arjunbhandari9887 2 года назад +3

    Very good new thank you

  • @satwantsingh4271
    @satwantsingh4271 2 года назад +6

    Aap jitugi jarur 2022 .

  • @gurveersidhu9230
    @gurveersidhu9230 2 года назад +4

    ਵਾਹਿਗੁਰੂ ਜੀ ਖੁਡੀਆਂ ਪਰਿਵਾਰ ਨੂੰ ਜਿਤਾਉਣ

  • @gurwindersidhu6587
    @gurwindersidhu6587 2 года назад +17

    Rab mehr kare🙏🙏🙏🙏🙏🙏

  • @gursewakbuttar6371
    @gursewakbuttar6371 2 года назад +9

    ਜਗਦੇਵ ਸਿੰਘ ਖੁਡੀਆ ਨੂੰ ਯਾਦ ਕਰਕੇ ਅਜ ਵੀ ਅਖਾਂ ਚੋਂ ਹੰਝੂ ਆ ਜਾਂਦੇ ਹਨ ਜੀ

  • @paramjeetsidhu6504
    @paramjeetsidhu6504 2 года назад +2

    Respected khudiyan Sahib 🙏🏻🙏🏻

  • @ajitkundles6613
    @ajitkundles6613 2 года назад +1

    Waheguru ji

  • @harvindersinghmangat3912
    @harvindersinghmangat3912 2 года назад +16

    ਹੀਰਾ ਇਨਸਾਨ ਸੀ ਖਾ ਗੇ ਬਾਦਲ ਕੇ

  • @anmolbrar3391
    @anmolbrar3391 2 года назад +5

    ਹੁਣ ਤਾਂ ਇਹ ਪੰਜਾਬ ਬਚਾਉਣ ਲਈ ਵੀ ਜਰੂਰੀ ਹੈ ਕਿ ਇਕ ਵਾਰ ਤਾਂ ਇਸ ਲੰਬੀ ਦੇ ਸਾਰੇ ਹੀ ਹਲਕੇ ਦੇ ਸਾਰੇ ਹੀ ਵੋਟਰ ਵੀਰਾਂ ਨੂੰ ਆਪਣੇ ਆਪ ਹੀ ਸਹੀ ਸੋਚ ਕੇ ਤਾਂ ਅੱਗੇ ਲਈ ਜੰਮੀਰਾਂ ਜਗ੍ਹਾ ਕਿ ਖੁਦ ਹੀ ਚੋਣਾਂ ਸਮੇਂ ਖੁੱਡੀਆਂ ਜੀਉ ਨੂੰ ਹੀ ਵੋਟਾਂ ਪਾਉਣ ਦੀ ਲੋੜ ਹੈ।ਹੁਣ ਤਾਂ ਬਹੁਤ ਵਧੀਆ ਅਤੇ ਹਕੀਕਤ ਵਿੱਚ ਇਹ ਅੰਤਿਮ ਸਮਾਂ ਹੈ ਕਿ ਵੋਟਰ ਵੀਰਾਂ ਵਲੋਂ ਹੀ ਇਸ ਬਾਦਲ ਪਰਿਵਾਰ ਦੇ ਹੰਕਾਰ ਨੂੰ ਵੀ ਹੁਣ ਤਾਂ ਜਰੂਰ ਹੀ ਖਤਮ ਕਰਨ ਦੀ ਲੋੜ ਹੈ ਜੀਉ।

  • @samarvirsingh2868
    @samarvirsingh2868 2 года назад +2

    Gud soch bai gg

  • @lachhmansinghsingh2069
    @lachhmansinghsingh2069 2 года назад +2

    VEER ji GOOD .... Good luck 👍👍👍👍👍

  • @AbcDef-uo6pu
    @AbcDef-uo6pu 2 года назад +3

    God bless you 🙏

  • @GoogleAccount-pw9kt
    @GoogleAccount-pw9kt 2 года назад +5

    🌹ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🌹 ਵਾਹਿਗੁਰੂ🙏🙏 ਜੀ ਮਿਹਰ ਕਰਨ ਵੀਰੇ ।

  • @sandeepsingh-xq6vd
    @sandeepsingh-xq6vd 2 года назад +1

    sahi kha bai tuc bahut vadia khudiaa parwar

  • @giansinghmaan7145
    @giansinghmaan7145 2 года назад +5

    ਵਾਹਿਗੁਰੂ ਜੀ ਸਫਲਤਾ ਬਖ਼ਸਣ🙏

  • @iqbalsandhuiqbalsingh2779
    @iqbalsandhuiqbalsingh2779 2 года назад +9

    Good family

  • @manpreetsandhu5799
    @manpreetsandhu5799 2 года назад

    ਬਹੁਤ ਵਧੀਆ ਵਿਚਾਰ ਖੁਡੀਆਂ ਪਰਿਵਾਰ

  • @sidhukhudian1652
    @sidhukhudian1652 2 года назад +4

    🙏🙏🙏🙏

  • @kulwantsingh4208
    @kulwantsingh4208 2 года назад +4

    Good job Bai gee

  • @surinderklair1726
    @surinderklair1726 2 года назад +12

    God bless you

  • @gurdeshsingh7824
    @gurdeshsingh7824 2 года назад

    ਜਿਹੜੇ ਲੋਕ ਇਹਨਾਂ ਮਗਰ ਲੱਗੇ ਫਿਰਦੇ ਮੈਨੂੰ ਬਹੁਤ ਬੁਰਾ ਲਗਦੇ ਵਾ

  • @unknown-3630-
    @unknown-3630- 2 года назад +4

    khudiaaa saab jroor win krn gy ….. god bless you

  • @sukhchainsingh9260
    @sukhchainsingh9260 2 года назад

    ਜਗਦੇਵ ਸਿੰਘ ਖੂਢੀਆ ਸਾਹਿਬ ਤਕੜੇ ਹੋ ਕਿ ਚੋਣ ਲੜੋ ਵਾਹਿਗੁਰੂ ਤੁਹਾਡੀ ਜਿਤ ਕਰਾਊਗਾ ਵਾਹਿਗੁਰੂ ਮੇਹਰ ਕਰੇਗਾ

  • @JaswinderSingh-lg9wv
    @JaswinderSingh-lg9wv 2 года назад +1

    Full sports ameet veer

  • @maanboy8666
    @maanboy8666 2 года назад +16

    ਬਾਈ ਕਿਲੀ ਕੱਡਾਗੇ

  • @madhavmodi3358
    @madhavmodi3358 2 года назад +2

    Veer ji very nice

  • @khalsastudiofatehgarpanjgr2091
    @khalsastudiofatehgarpanjgr2091 2 года назад +3

    Veeri. Good

  • @anjuarya6873
    @anjuarya6873 2 года назад +2

    Good bleed you khudi shain ji

  • @balwindersingh700
    @balwindersingh700 2 года назад

    🌴 BK 🌴🚩ਵਾਹਿਗੁਰੂ ਜੀ ਕਿਰਪਾ ਕਰਨਗੇ ਖੁਡੀਆਂ ਤੇ ਜਿੱਤ ਦਵਾਉਣ ਰੱਬੀ ਤੋਂ ਆਮ ਆਦਮੀ ਪਾਰਟੀ ਜ਼ਿੰਦਾਬਾਦ ਪਪੜੌਦੀ ਸਮਰਾਲਾ ਨਿਊ ਸਤਲੁਜ ਟਰਾਂਸਪੋਰਟ ਬਰਕਰਜ ਜਲੰਧਰ 🌴🏳️🏳️🏳️🏳️🏳️🇪🇬🏳️🌴🌴🌴

  • @gurlabhsingh8072
    @gurlabhsingh8072 2 года назад +5

    ਬਾਈ ਜੀ ਪਰਮਾਤਮਾ ਤੁਹਾਡੀ ਮੱਦਦ ਕਰਨ ਗੇ ਤੁਸੀ ਜਰੂਰ ਜਿੱਤ ਪ੍ਰਾਪਤ ਕਰੋ ਗੇ

  • @prabhdeepkaurgrewal3737
    @prabhdeepkaurgrewal3737 2 года назад +12

    Waheguru tuhanu jit deve veero

  • @punjabJaggayayouth
    @punjabJaggayayouth 2 года назад +1

    Very good message, report ing, well done.

  • @harjitsangha2990
    @harjitsangha2990 2 года назад +7

    Good 🙏🏻🙏🏻👍👍🌹

  • @devindersingh4714
    @devindersingh4714 2 года назад +1

    Khudeia ji your great great man iss baar tuhada time badal da hun vase v time ho geya poltics cho v teh jindgi toh v

  • @rupindersidhu4159
    @rupindersidhu4159 2 года назад +1

    Waheguru naal a Bai g mehar kare

  • @gursewakbuttar6371
    @gursewakbuttar6371 2 года назад +5

    ਜਗਦੇਵ ਸਿੰਘ ਖੁਡੀਆ ਜਿੰਦਾਬਾਦ ਦਰਵੇਸ਼ ਬੰਦਾ ਸੀ

  • @gormkhapanjabi3277
    @gormkhapanjabi3277 2 года назад +1

    Good very ji👍👍

  • @surjeetsingh6960
    @surjeetsingh6960 2 года назад +1

    Tuhadi soch nu salute a

  • @amirchand5552
    @amirchand5552 2 года назад

    ਸ ਗਰਮੀਤ ਸਿੰਘ ਨੂੰ ਲੰਬੀ ਦੇ ਵੋਟਰਾਂ ਨੂੰ ਸਾਥ ਦੇਣਾ ਚਾਹੀਦਾ ਹੈ।

  • @BaljeetKaur-tb1xb
    @BaljeetKaur-tb1xb 2 года назад +1

    Honesty is the best poulcy

  • @yadwindermaan1103
    @yadwindermaan1103 2 года назад +1

    Amit jee good speech aaa

  • @AvtarSingh-in5mb
    @AvtarSingh-in5mb 2 года назад +16

    Only aap 💪

  • @sukhjeetmaansukhjeetmaan4929
    @sukhjeetmaansukhjeetmaan4929 2 года назад +8

    Aaappp jandbad

  • @jyotdhiman47
    @jyotdhiman47 2 года назад +2

    Full support chacha g

  • @malkitsidhu8098
    @malkitsidhu8098 2 года назад +5

    ਇਸ ਵਾਰ ਫਤਿਹ ਮਿਲੇਗੀ, ਡਾਟੇ ਰਹੋ ਬਾਈ

  • @charanjeetsingh9799
    @charanjeetsingh9799 2 года назад +7

    ਖੁੱਡੀਆਂ ਜੀ ਜੇ ਪਹਿਰਾਵੇ ਤੇ ਦਾੜ੍ਹੀ ਕੇਸਾਂ ਦੀ ਦੀ ਗੱਲ ਕਰੋਂਗੇ ਤਾਂ ਅਕਾਲੀ ਦਲ ਚ ਬਹੁਤ ਵੱਡੀ ਗਿਣਤੀ ਚ ਲੰਮੇ ਲੰਮੇ ਦਾੜ੍ਹੀ ਕੇਸਾਂ ਵਾਲੇ ਹੈਗੇ ਨੇ ਫੇਰ ਤਾਂ ਉਹ ਸਹੀ ਨੇ ਜਦਕਿ ਮੇਰਾ ਖਿਆਲ ਹੈ ਬਈ ਪਹਿਰਾਵਾ ਕੋਈ ਮਾਇਨੇ ਨਹੀਂ ਰਖਾਉਂਦਾ ਬੰਦੇ ਦੀ ਸੋਚ ਵਧੀਆ ਹੋਣੀ ਚਾਹੀਦੀ ਹੈ ਦਾੜ੍ਹੀ ਕੇਸਾਂ ਤੇ ਸੂਈ ਨਹੀਂ ਅਟਕਾਉਂਣੀ ਚਾਹੀਦੀ

  • @jaswantsingh3634
    @jaswantsingh3634 2 года назад +18

    Khudia Shaib waheguru mehar kru

  • @harkaransingh4859
    @harkaransingh4859 2 года назад

    ਬਾਦਲ ਦਾ ਕਹਿਣਾ ਹੈ ਕਿ ਬੇਅਦਬੀ ਦਾ ਕੱਖ ਨਾ ਰਹੇ ਅੱਗੋਂ ਵੇਖ ਉਹ ਵਾਹਿਗੁਰੂ ਦੇ ਹੱਥ ਆ ਲੰਬੀ ਦੇ ਲੋਕ ਦੱਸਣਗੇ

  • @balsingh3700
    @balsingh3700 2 года назад +5

    ਖੁਡੀਆ ਸਾਹਿਬ ਜਿੰਦਾਬਾਦ ਅਜਨਾਲਾ ਤੋਂ

  • @kamalkaushal8666
    @kamalkaushal8666 2 года назад +2

    khudian saab wahe guru maher karan

  • @harbanssingh3099
    @harbanssingh3099 2 года назад +3

    WAHIGURU TUHANU SHAKTI BAKSHE

  • @parasdhillon1642
    @parasdhillon1642 2 года назад +5

    ਬਾਦਲ ਭਜਾਓ ਬਾਦਲ ਭਜਾਓ ਬਾਦਲ ਭਜਾਓ
    ਵੀਰੋ / ਗੁਰੂ ਘਰ ਦੀਆਂ ਗੋਲਕਾਂ ਦੀ ਦੁਰਵਰਤੋਂ ਹੋ ਤੋ ਬਚਾਓ

  • @ramangill2129
    @ramangill2129 2 года назад +9

    ਬਹੁਤ ਸੂਝਵਾਨ ਪਰਿਵਾਰ

  • @manavjeetkaur5756
    @manavjeetkaur5756 2 года назад

    Farmers of Punjab Zindabad Zindabad Zindabad Zindabad Zindabad Zindabad Zindabad Zindabad Zindabad Zindabad