Love u veere main shams tahir khan da fan aa Ohna diya 1 to Laike Ajj tak jinniya kahaniya sunayia sab sunliya main Te Dooja Fan Main Hun Thoda Ho Gya Janab 😊 Main Saudi Arabia 🇸🇦 Riyadh Vich rehna te kam To Aake jado Kahani Sunidi aa phir he neend Aaundi aa ❤😊
Thanks again for the stranger than fiction lust greed lies and money bought a killer his freedom kahaani husband is the victim sadly suffered for nothing lord bless the universe
Tuhada v laa lya hisaab tusi v hora you tubra vrge j,Charnghat ala saadh te nanaksar ala baba eniya ghatiya harkta kr rhe ne tuhadi ikk vari v jubaan ni khuli..
ਬਹੁਤ ਵਧੀਆ ਸੋਟਰੀ ਤੇ ਖਬਰਾ ਹੁੰਦੀਆ ਨੇ ਵੀਰ ਜੀ ਮੇਰੇ ਕੋਲ ਟਾਈਮ ਨਹੀਂ ਹੁੰਦਾ ਪਰ ਜਦ ਵੀ ਟਾਈਮ ਲਗਦਾ ਮੈਂ ਸੋਟਰੀ ਜ਼ਰੂਰ ਦੇਖਦੀਆਂ ਨਰਿੰਦਰ
Nice hei
ਵੀਰ ਜੀ ਤੂਸੀ ਯੂਪੀ ਵਾਲਿਆ ਦੀਆ ਮਿਲਣੀਆ ਕਰਵਾ ਦਿੱਤੀਆਂ😂😂 ਬਹੁਤ ਚੰਗੀ ਸਟੋਰੀ ਸੀ
Asi dekh De han ji❤
Ahhh ❤❤❤❤❤❤❤
Love u veere main shams tahir khan da fan aa Ohna diya 1 to Laike Ajj tak jinniya kahaniya sunayia sab sunliya main Te Dooja Fan Main Hun Thoda Ho Gya Janab 😊
Main Saudi Arabia 🇸🇦 Riyadh Vich rehna te kam To Aake jado Kahani Sunidi aa phir he neend Aaundi aa ❤😊
ਵਧੀਆ ਜੀ
ਬਹੁਤ ਵਧੀਆ ਜੀ ਮਾੜੀ ਸੋਚ ਦਾ ਮਾੜਾ ਨਤੀਜਾ
ਬਹੁਤ ਵਧੀਆ ਕਹਾਣੀਆਂ ਹੁਦੀਆ ਹਨ
dhanwaad balwinder ji
Yes paji I know about that channel and I also follow you ❤
👍👍
Thanks again for the stranger than fiction lust greed lies and money bought a killer his freedom kahaani husband is the victim sadly suffered for nothing lord bless the universe
ਖ਼ਬਰਾਂ ਬਹੁਤ ਵਧੀਆ ਹੁੰਦੀਆਂ ਨੇ
ਸਤਿ ਸ੍ਰੀ ਅਕਾਲ ਵੀਰ ਜੀ ਮੈਂ ਤੁਹਾਡੀ ਹਰ ਕਰਮ ਸਟੋਰੀ ਤੇ ਨਿਊਜ਼ ਸਟੋਰੀ ਦੇਖਦੇ ਹਾਂ ਮੈਂ ਜੋਬ ਕਰਦੀ ਆਂ ਫੇਰ ਵੀ ਮੈਂ ਘਰੇ ਆ ਕੇ ਜਦੋਂ ਵੀ ਫਰੀ ਹੁੰਨੀ ਆ ਤੁਹਾਡੀ ਕਰਾਈਮ ਸਟੋਰੀਜ ਦੇਖਦੀ ਹਾਂ ਤੇ ਮੇਰੀ ਦਿਨ ਭਰ ਦੀ ਸਾਰੀ ਥਕਾਵਟ ਉੱਤਰ ਜਾਂਦੀ ਹੈ ਮੈਨੂੰ ਤੁਹਾਡੇ ਸਟੋਰੀ ਸੁਣਾਉਣ ਦਾ ਤਰੀਕਾ ਬਹੁਤ ਵਧੀਆ ਲੱਗਦਾ ਹੈ ਤੇ ਇੱਕ ਅਲੱਗ ਹੇ ਸਕੂਨ ਮਿਲਦਾ ਹੈ thank you ਤੁਸੀਂ ਸਾਡੇ ਲਈ ਇੰਨੀ ਮਿਹਨਤ ਕਰਦੇ ਹੋ ਹੱਸਦੇ ਵਸਦੇ ਰਹੋ ਪਰਮਾਤਮਾ,🙏 ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
bohat bohat dhanwaad g and I am glad that u like my all videos.thank you very much g
ਖਬਰਾਂ badhiya ਹੁੰਦੀਆਂ ne
bohat dhanwaad charanjit g
Excellent narration
ਜੋ ਵੀ ਵਿਆਹ ਤੋ ਪਹਿਲਾ ਦੇ ਰੀਲੇਸ਼ਨ ਸੀ ਓਹ ਭਾਗੇਸਵਰੀ ਨੂੰ ਖਤਮ ਕਰ ਦੇਣੇ ਚਾਹੀਦੇ ਸੀ ਮਾੜੇ ਕੰਮ ਦਾ ਮਾੜਾ ਨਤੀਜਾ
Boht vadia story jive saria hundia. thanks
bhut dhanwaad rajgur ji
SSA 🙏 story telling is excellent 👌
👍❤️👍
ਧੋਖਾ ਮੁੜ ਕੇ ਧੇਖੇ ਦੇ ਰੂਪ ਵਿੱਚ ਵਾਪਸ ਆਉਦਾ ।
🙏🏽
Boht vadia story aa
bhut dhanwaad ankush ji
ਸਤਿ ਸ਼੍ਰੀ ਅਕਾਲ ਬਰਾੜ ਬਾਈ ਜੀ ਮਾਲਕ ਚੜ੍ਹਦੀਕਲਾ ਚ ਰੱਖੇ❣️🙏
sat sri akal gagandeep ji ❤️
Bahaut vadia Story c Brar Saab
bhut dhanwaad dawinder ji
🙏
Good work ji nice
bhut bhut dhanwaad soni ji
ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
Very good
❤
Bohot vadia ❤❤
dhanwaad baljinder ji
CANADIAN PUNJABI ..NASTAK..BOBB BABBLI JBT ... GOOD PROGRAM
VEER JI YOUR VIDEOS ARE FULL OF KNOWLEDGE AND I M ALSO FROM RAIKOT AND I WAS STUDENT OF BRAR SIR IN 2003-2004
Bhut sohna trika laija bhut vadiya bolan da veere tuhada 🙏🙏🙏
bohat dhanwaad avtar g
Kk paji main dekhdi ni c khabran but hun dekhagi ❤❤ story tuhadi main daily sundi ah
ok pinky ji bhut bhut dhanwaad ji
SSA veer j news very good Canada de new sunny baut vadhiya c so sad story Rajesh vary de😊😊😊😊😊
hnji bohat dhanwaad balwinder g
Bhaji sarse wale bare v kuch bnayo
👍
Nice 👍
bohat dhanwaad jagpal g
Good Spain
❤❤❤
Nice video brother ji
bhut bhut dhanwaad gulab ji
🙏🙏
ਮੈਂ ਤੂਹਾਡੀ ਖਬਰਾਂ ਸੁਣਦਾ ਹਾਂ ਜੀ ਬਹੁਤ ਵਧੀਆ ਹੁੰਦੀਆਂ ਹਨ ਜੀ ਗੁਰਚਰਨ ਸਰਪੰਚ ਕੁਲਾਣਾ ਮਾਨਸਾ
bohat dhanwaad ਗੁਰਚਰਨ ਸਰਪੰਚ ਕੁਲਾਣਾ ਮਾਨਸਾ g
Bohat ji jada story sunon da andaaz v supper...story so sad ..tuhadieea story eea sunona meari habit bn chaki a ...❤❤❤
bhut bhut dhanwaad sukhi ji
@duniyacrimedi next story wait
ℕ𝕚𝕔𝕖 𝕖𝕡𝕚𝕤𝕠𝕕𝕖 𝕪𝕒.
Sukla gangster d story b share kreo veer
ਬਾਈ ਜੀ ਸਤਿ ਸ੍ਰੀ ਅਕਾਲ ,, ਮੈਂ ਸਰਹਿੰਦ ਫਤਹਿਗੜ੍ਹ ਸਾਹਿਬ ਤੋਂ
sat sri akal sukhi ji
Character must be maintained otherwise life becomes spoiled
ਬਰਾੜ ਸਾਹਿਬ ਇਹ ਕੇਸ ਨੇਪਾਲ ਵਿੱਚ ਚੱਲ ਰਿਹਾ ਹੈ ਜਾਂ ਭਾਰਤ ਵਿੱਚ। ਕਿਉਂਕਿ ਕਤਲ ਤਾਂ ਦੂਸਰੇ ਦੇਸ਼ ਵਿੱਚ ਹੋਇਆ ਹੈ। ਇਹ ਜਰੂਰ ਦੱਸਣਾ ਕਿਸੇ ਵੀ ਵੀਡੀਓ ਦੀ ਸੁਰੂਆਤ ਵਿੱਚ
Sir notification pa diya karna
hnji bilkul charanjit g
ਇਸ ਕਰਾਈਮ ਸਟੋਰੀ ਵਿੱਚ ਮੈਨੂੰ ਸਭ ਤੋਂ ਜਿਆਦਾ ਗਲਤੀ ਰਜਿਸਟਰੀ ਦੀ ਲੱਗੀ ਕਿਉਂਕਿ ਉਹਨਾਂ ਦੇ ਨਜਾਇਜ ਸਬੰਧ ਤੇ ਉਨਾਂ ਦਾ ਲਾਲਚ ਉਹਨਾਂ ਦੀ ਮੌਤ ਦਾ ਕਾਰਨ ਬਣੇ ਐਵੇਂ ਦੀ ਔਰਤ ਦਾ ਆਹੀ ਹਸ਼ਰ ਹੁੰਦਾ ਜੋ ਆਪਣੇ ਰਿਸ਼ਤੇ ਵਿੱਚ ਚਰਿਤਰ ਹੀਨ ਸੀ
hnji bilkul sahi bolya tuc g
good morning bro
very good morning manraj g
ਬੁਹਤ ਵਦੀਯਾ ਲਗੀ ਸਟੋਰੀ
Bai ji Ladka ladki di jgaah te Mundaa kudi bolo ta jyada vadiaa lgu...
Punjabi ch aapa not Hindi de shabd baad ditte jaane anjaaane CH...
veer es case ch paisa mukh karn c
dp paise nal bahr aa giya or greeb ander reh gye rajeshwari paise khatir apni jaan gwa baithi 😢😢
hnji bilkul sahi bolya tuc g
Malhi
Tuhada v laa lya hisaab tusi v hora you tubra vrge j,Charnghat ala saadh te nanaksar ala baba eniya ghatiya harkta kr rhe ne tuhadi ikk vari v jubaan ni khuli..
Rajeshwari Ne Sawar Nikita Sawar Nikita Lal Chunri Vich a Gai Ho Fauji Devi Jindagi kharab kar diya karne se
hnji bilkul sahi ranjeet g
❤
🙏🙏
🙏
❤❤
❤️
👍👍👍👍