ਕਹਾਣੀ ਉਸ ਧੀ ਦੀ ਜਿਸਨੇ ਆਪਣੇ ਪਿਤਾ ਦੀ ਲਈ ਜਾਨ Crime Stories in Punjabi ਕਹਾਣੀਆਂ

Поделиться
HTML-код
  • Опубликовано: 26 дек 2024

Комментарии • 106

  • @UdhamSingh-vv4ry
    @UdhamSingh-vv4ry Месяц назад +50

    ਜਿਹੜੀ ਧੀ ਆਪਣੇ ਮਾ ਬਾਪ ਦੀ ਨਹੀਂ ਬਣ ਸਕਦੀ ਉਹ ਹੋਰ ਕਿਸੇ ਦੀ ਨਹੀਂ ਹੋ ਸਕਦੀ ਲੱਖ ਲਾਹਣਤ ਇਸ ਧੀ ਤੇ

  • @rattandhaliwal
    @rattandhaliwal Месяц назад +59

    ਮਾਵਾਂ ਧੀਆਂ ਦੋਨੋ ਨੂੰ ਲੱਖ ਲੱਖ ਲਾਹਨਤ ਹੈ।

  • @JaswantSingh-ru3dt
    @JaswantSingh-ru3dt Месяц назад +36

    ਬਦਕਾਰ ਧੀ ਕਿਸੇ ਦੇ ਘਰ ਪੈਦਾ ਨਾ ਹੋਵੋ

  • @Roger-k5f
    @Roger-k5f Месяц назад +61

    ਜ਼ਰੂਰਤ ਤੋਂ ਜਿਆਦਾ ਪਿਆਰ ਤੇ ਖੁੱਲ ਅਜ਼ਾਦੀ ਮਾੜੀ ਹੁੰਦੀ ਹੈ 🙏

    • @zikrbrar3937
      @zikrbrar3937 Месяц назад +3

      Asli problem ni wekhi tussi

  • @ManjinderSingh-ze1dq
    @ManjinderSingh-ze1dq Месяц назад +33

    ਬਾਈ ਮੈਨੂੰ ਤੁਹਾਡੀਆਂ ਕਹਾਣੀਆਂ ਬਹੁਤ ਹੀ ਵਧੀਆ ਲੱਗਦੀਆਂ ਹਨ। ਤੁਹਾਡਾ ਦਿਲੋਂ ਧੰਨਵਾਦ ਹੈ।

    • @SirmorPunjabi
      @SirmorPunjabi  Месяц назад +9

      ਧੰਨਵਾਦ ਬਾਈ ਜੀ ਤੁਹਾਡੇ ਕਮੈਂਟਾ ਤੋ ਬੜਾ ਹੋਸਲਾ ਮਿਲਦਾ ਹੇਰ ਵਧੀਆ ਕਰਨ ਦਾ ਹੌਸਲਾ ਮਿਲਦਾ

    • @DalbirSingh-sm2qr
      @DalbirSingh-sm2qr Месяц назад +2

      Aisi Olad Na Hoy

  • @sukhramrajpal8379
    @sukhramrajpal8379 28 дней назад +4

    ਜਨਾਨੀ ਹਵਸ ਵਿਚ ਇੰਨੀ ਅੰਨੀ ਹੋ ਜਾਂਦੀ ਹੈ ਆਪਣੇ ਪਿਉ ਨੂੰ ਵੀ ਨਹੀਂ ਬਕਸ਼ਦੀ। ਲੋਕੋ ਇਹਨਾਂ ਤੇ ਹੁਣ ਵਿਸ਼ਵਾਸ ਨਾ ਕਰੋ। ਮਾਂ ਹਮੇਸ਼ਾ ਧੀ ਦਾ ਹੀ ਸਾਥ ਦਿੰਦੀ ਹੈ ਭਾਵੇਂ ਧੀ ਗਲਤ ਹੀ ਹੋਵੇ। ਧੰਨ ਵਾਦ ਜੀ।

  • @pritpalsingh5257
    @pritpalsingh5257 Месяц назад +12

    Sahi gl veer ਬੇਅਬਾਦ ਹੋਣਾਂ ਹੀ ਠੀਕ ਹੈ mari ਵੀ ਏਹੀ ਸੋਚ a

  • @JattRiar-singapore
    @JattRiar-singapore Месяц назад +4

    ਵਾਹਿਗੁਰੂ ਮੇਹਰ ਕਰੇ ਕੱਲਯੁਗ ਸਿਖਰਾਂ ਤੇ

  • @rajkumar-ft6ow
    @rajkumar-ft6ow Месяц назад +38

    ਕਿਸੇ ਨੂੰ ਹੱਦ ਤੋਂ ਵੱਧ ਪਿਆਰ ਜਾ ਖੁੱਲ੍ਹ ਦੇਣ ਨਾਲ ਕੰਮ ਖ਼ਰਾਬ ਹੋ ਜਾਂਦਾ ਹੈ

  • @JashandeepSingh-r3y
    @JashandeepSingh-r3y Месяц назад +78

    ਧੀਆਂ ਧਿਆਣੀਆਂ ਰਾਤ ਨੂੰ ਉਠ ਕੇ ਨਹੀਂ ਖਾਂਦੀਆਂ ਇਹੋ ਹੀ ਡਰ ਹੁੰਦਾ ਮਾਂ ਤੇ ਧੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ

  • @singhsaab6992
    @singhsaab6992 Месяц назад +12

    ਕੁੜੀਆਂ ਨੂੰ ਅੱਖ ਦੀ ਘੂਰ ਜਰੂਰੀ ਹੁੰਦੀ ਪਿਆਰ ਦੇ ਨਾਲ ਨਾਲ ਅੱਜ ਕੱਲ ਮਹੋਲ ਬਹੁਤ ਖਰਾਬ ਹੋ ਗਿਆ

  • @GillJattz-rq1vi
    @GillJattz-rq1vi Месяц назад +25

    ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਏਹੋ
    ਜੇਹੇ ਬੰਦਿਆਂ ਨੂੰ ਜੋ ਮਾ ਪਿਓ ਨੂੰ ਵੀ ਆਪਣਾ ਨਹੀ ਸਮਝਦੇ ਜੋ ਸਾਰਾ ਕੁਝ ਆਪਣਾ ਵਾਰ ਦਿਦੇਆ

  • @smodgill4911
    @smodgill4911 22 дня назад +3

    Eh kafi purani gal hai ,,,,, mere gar to thuri door ehna da ghar ci ,,,,, 😢😢😢😢😢😢

  • @balrajdeepsingh615
    @balrajdeepsingh615 Месяц назад +9

    ਲੱਖਦੀਲਾਹਨਤ ਇਹਨਾ ਮਾਵਾਂ ਧੀਆਂ ਦੇ

  • @BalwinderKaur-mf2hn
    @BalwinderKaur-mf2hn Месяц назад +1

    ਵਾਹਿਗੁਰੂ ਜੀ ਇਹੋ ਜਿਹੀਆਂ ਧੀਆਂ ਨੂੰ ਸਮੱਤ ਬਖਸ਼ੋ ਜੀ

  • @SAJANSANDHU-z7o
    @SAJANSANDHU-z7o Месяц назад +8

    ਬਹੁਤ ਵਧੀਆ

  • @JagroopSingh-no7xy
    @JagroopSingh-no7xy Месяц назад +3

    ਪਹਿਲਾ ਬਜ਼ੁਰਗ ਕਹਿੰਦੇ ਹੁੰਦੇ ਸੀ ਪੁੱਤਰ ਧੀਆਂ ਤੇ ਖੁਰਪਾ ਚੰਡੇ ਹੀ ਕੰਮ ਆਉਂਦੇ ਨੇ

  • @manjotmanumanu5406
    @manjotmanumanu5406 Месяц назад +3

    Sariya kudiya eko jiha nahi hudiya ❤❤❤❤❤dil kab gya ❤❤❤

  • @PawanRai-k3w
    @PawanRai-k3w Месяц назад +4

    ਤਾਂ ਹੀ ਵਾਹਿਗੁਰੂ ਕਹਿੰਦੇ ਨੇ ਆਪਣੇ ਆਪ ਨੂੰ ਆਪਣਾ ਜਨਮ ਸਫਲ ਬਣਾਉ ਕੋਈ ਨਾਲ ਨਹੀ ਜਾਣਾ ਜਾਣ ਦੀ ਗੱਲ ਛੱਡੋ ਏਥੇ ਵੀ ਕੋਈ ਸਾਥ ਨਹੀਂ ਦੇ ਰਿਹਾ ਬੰਦਾ ਵਾਹਿਗੁਰੂ ਨੂੰ ਭੁਲ ਕੇ ਆਸ ਦੂਜਿਆਂ ਤੇ ਲਾਈ ਬੈਠਾ ਏ ਤਾਂ ਹੀਂ ਦੁੱਖਾਂ ਦਾ ਪਾਤਰ ਬਣਦਾ ਏ

  • @BalwinderKaur-mu9zb
    @BalwinderKaur-mu9zb Месяц назад +10

    ਫਿਟੇ ਮੂੰਹ ਐਸੀ ਧੀ ਦਾ ਅਤੇ ਮਾਂ ਦਾ 😡😡😡 ਮਾਵਾਂ ਧੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਐ

  • @Seerat1213
    @Seerat1213 Месяц назад +5

    ਰਾਂਖਸ਼ਣੀਆਂ ਦੋਵੇਂ

  • @BalKarSingh-f2g
    @BalKarSingh-f2g Месяц назад +6

    Very very said story waheguru waheguru

  • @ManjinderSingh-x1c
    @ManjinderSingh-x1c Месяц назад +12

    ਇਹ ਚਾਰ ਦਿਨ ਦੀ ਹਵਸ ਹੁੰਦੀ ਹੈ ਪ ਆਰ ਨਹੀਂ ਹੁੰਦਾ।

  • @HarjinderKaur-s8b
    @HarjinderKaur-s8b 27 дней назад +2

    Waheguru ji

  • @GursahibSingh-y8b
    @GursahibSingh-y8b Месяц назад +1

    ਇਹਨਾਂ ਦੇ ਘੋਟਣਾ ਫੇਰ ਇਹ ਚੰਗੀ ਤਰ੍ਹਾਂ ਇਹਨਾਂ ਦੋਨਾਂ ਮਾਵਾਂ ਧੀਆਂ ਦੇ

  • @s.k.haridas6726
    @s.k.haridas6726 Месяц назад +9

    ਕਲਯੁਗ

  • @gurdevkaur9723
    @gurdevkaur9723 Месяц назад +3

    Waheguru ji waheguru ji bakso ji kaljug pardan aa ji 😢😢😢

  • @darshankaur4307
    @darshankaur4307 Месяц назад +8

    Waheguru ji ❤❤❤❤❤

  • @daljitkaurjassa7302
    @daljitkaurjassa7302 Месяц назад +3

    Bilkul,veerji tuhadi GL Shi hai n honi olaad shi hai pr pta hunda sara ma nu

  • @rajinderpal777
    @rajinderpal777 20 дней назад

    Good 👍 g

  • @JagroopSingh-no7xy
    @JagroopSingh-no7xy Месяц назад +2

    ਵੀਰ ਇਸ ਨੂੰ ਪਿਆਰ ਨਾ ਕਿਹਾ ਕਰੋ ਇਹ ਹਵਸ ਹੈ

  • @HarleenKaur-mm9rh
    @HarleenKaur-mm9rh Месяц назад +1

    Gurdaspur mein ahi ktl kanda joga e aa
    Bdmashia bs
    Sade father de mama ji da beta jeonda vdd ta c char bndea ne
    Wife bdi bholi c jwak rull gae

  • @rbrar3859
    @rbrar3859 Месяц назад +12

    ਵਾਹਿਗੁਰੂ ਜੀ। ਵਾਹਿਗੁਰੂ ਜੀ।

  • @HarbajanSingh-b4b
    @HarbajanSingh-b4b 7 дней назад +1

    Ma. And. Beti. Dono. Daina. Zada. Piar. Mara

  • @DALJEETSINGH-qc6tk
    @DALJEETSINGH-qc6tk Месяц назад +1

    Wahe guru ji 🙏🙏

  • @SitalsinghSaini
    @SitalsinghSaini 15 дней назад +1

    My god unbelievable news

  • @gurcharansinghgholi9932
    @gurcharansinghgholi9932 Месяц назад +1

    ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @RitaKumari-n8x2i
    @RitaKumari-n8x2i Месяц назад +2

    Veer ji mere bete ne v menu need diya goliya de ke gharo paj gei c aj 7saal ho gay assi muh nei lai pr dill bhout dukhi aa mera

    • @SirmorPunjabi
      @SirmorPunjabi  Месяц назад

      Par bachche a gall nahi samjde v maa baap da ki hall hove ga

    • @AmarjitBhullar-f2r
      @AmarjitBhullar-f2r Месяц назад

      ਭੈਣਜੀ ਬਹੁਤ ਦੁੱਖ ਆਉਂਦਾ ਪਰ ਤੁਸੀਂ ਬਹੁਤ ਵਧੀਆ ਕੀਤਾ ਜਿਹੜਾ ਮੂੰਹ ਨਹੀਂ ਲਗਾਇਆ। ਤੇ ਬੇਨਤੀ ਹੈ ਤੁਹਾਡੇ ਅੱਗੇ ਕਿ ਉਸ ਨਾਲ ਜ਼ਿੰਦਗੀ ਵਿੱਚ ਮਿਲਿਓ ਵਰਤਿਆ ਵੀ ਨਾਂ। ਤੇ ਤੁਸੀਂ ਆਪਣੀ ਜ਼ਿੰਦਗੀ ਵਧੀਆ ਜੀਓ। ਤੇ ਉਸਨੂੰ ਭੁੱਲ ਜਾਓ। ਤੁਹਾਡਾ ਹੋਰ ਬੱਚਾ ਕੀ ਹੈ ਬੇਟਾ ਜਾਂ ਬੇਟੀ ਉਸਨੂੰ ਸਮਝਾਓ ਤੇ ਉਸਨੂੰ ਪਿਆਰ ਕਰੋ।🙏🙏

    • @RitaKumari-n8x2i
      @RitaKumari-n8x2i Месяц назад +1

      @AmarjitBhullar-f2sare.rishtedar bolde bdah pather dill hai tera prr jis nal beetde pta usnu hunda mere kol ek beta hai ji te Mera bhout khayal rkhda o v bhout sohne te Changi c pr pta nhi kismat maddi nikle😭😭😭😭😭😭

    • @RimaAnand-q3v
      @RimaAnand-q3v Месяц назад

      Same happened with me. My only child, got after 13 years of marriage, ran away from home the day she turned 18. Such daughters are shameless, stone hearted human beings. God sees everything. He will teach a lesson to them

    • @RimaAnand-q3v
      @RimaAnand-q3v Месяц назад

      @@RitaKumari-n8x2imy in-laws family says the same thing. But I don’t care and I say it didn’t happen to you so it is easy for you to say like that. I never spoke or saw my daughter again. That’s my coping mechanism to overcome grief

  • @JasdipSingh-rw4ei
    @JasdipSingh-rw4ei Месяц назад +1

    Veer ji isda asiqk dere toh hai sala ajj kll jamanat teh aunda Gopi

  • @JasmeenKhan-u6k
    @JasmeenKhan-u6k Месяц назад +1

    So said

  • @SukhmandersinghWarainch
    @SukhmandersinghWarainch Месяц назад +2

    ਥੂਹ ਇਹੋ ਜਿਹੀ ਕੂੜੀ ਤੇ 😢

  • @JaswantKumar-s2n
    @JaswantKumar-s2n Месяц назад +4

    धिआ,दी,अकल,को,पता,नही,ईस,करके,देख,सोच,कर,पडा,ईहना,दी,कमाई,की,करनी,,जै,अकल,ही,खतम,होजाबे,।

  • @KundanSingh-ff8wt
    @KundanSingh-ff8wt Месяц назад +8

    ਧਿਤਕਾਰ ਇਸ ਕੁੜੀ ਤੇ ।

  • @starmusicusa8411
    @starmusicusa8411 29 дней назад +1

    Gud

  • @RajinderSingh-tj3zl
    @RajinderSingh-tj3zl Месяц назад +1

    ❤ very beautiful

  • @GaganDeepSingh-xe6pt
    @GaganDeepSingh-xe6pt Месяц назад +1

    Dheeyan ik mehnge heere wang hundiya bhravo, aenu bda saambh ke rkhna penda

  • @manjitkaursandhu4841
    @manjitkaursandhu4841 Месяц назад +3

    ਲੱਖ ਲਾਹਨਤ ਇਹੋ ਜਿਹੀ ਧੀ ਦੇ

  • @ManpreetKaur-we8nm
    @ManpreetKaur-we8nm Месяц назад +1

    Wahegure ji😢

  • @MeshiKumar-nt4kh
    @MeshiKumar-nt4kh 22 дня назад

    Tai looking at jamana to darde

  • @iqbalsingh3624
    @iqbalsingh3624 Месяц назад +2

    Beti to kite vadh gharvali jimmevar asqi lai v te katal lai gharvali v kise nal jrur hou

  • @JujharSingh-qu1be
    @JujharSingh-qu1be Месяц назад +4

    Ina mava tea. Nu pind c koi moh na lave jithe dakho nal moh te jutti mato

  • @OmdattSharma-k1z
    @OmdattSharma-k1z 16 дней назад

    Jado bande nu fansi de saja diti jandi a ta eho jehi dhe nu ta kode mar ke hatiya kete jani caaheendi a

  • @dilsunartsandlearning7168
    @dilsunartsandlearning7168 Месяц назад +2

    Karia nu control vich rakho

  • @californiausa7627
    @californiausa7627 Месяц назад +1

    Piyar karo apne bachya nu par ina v jada freedom na devo kai tohda bacha tohade lai hi khtra ban jaye. Hun sadye gi jail che. Apna future aap hi khatam kar lia bebkoof kudi nai, bachare pio da ki kasoor c sab kush kita apni family lai

  • @Krishan-bk1sc
    @Krishan-bk1sc Месяц назад +2

    Ghar na mada jme na aave gharvali nu bachaye nu jayada sir na chadao siyane kahinde aehna nu shitara nal hi bihar kro

  • @barkatmasih5526
    @barkatmasih5526 Месяц назад +3

    Eh ta saf dikh riha gala katia

  • @DaristiJot
    @DaristiJot Месяц назад +3

    Lahent aasi dee ko

  • @NarinderKaur-lo5vv
    @NarinderKaur-lo5vv Месяц назад +2

    Bhut hi mada kita beti ne..washna ne ik pariwar da beda grk kr ke rhkta.... waheguru g bachya nu sumat bhksn 🙏🙏

  • @bhurasingh1294
    @bhurasingh1294 Месяц назад

    0:47

  • @robinsinghrobinsingh6522
    @robinsinghrobinsingh6522 Месяц назад

    😅😅😅😮😅

  • @naharchahal4363
    @naharchahal4363 17 дней назад

    Dona nu fanci ma dhi nu

  • @Narpal-lb1iu
    @Narpal-lb1iu Месяц назад +1

    Kalyug ahgiah

  • @darbarasinghbajwa3195
    @darbarasinghbajwa3195 Месяц назад +2

    VVSad

  • @ParmjitToosa
    @ParmjitToosa Месяц назад +1

    Very sad

  • @kamalmalra5571
    @kamalmalra5571 Месяц назад

    Ohdi maa v havas di mari

  • @ranasingh3808
    @ranasingh3808 29 дней назад

    Dain ke Betty ďur fitte mu

  • @barkatmasih5526
    @barkatmasih5526 Месяц назад +1

    Viah hi kar dida

  • @amarjeetsinghsidhu1324
    @amarjeetsinghsidhu1324 Месяц назад +3

    Fansi jaroory

  • @PritpalSingh-kk6ry
    @PritpalSingh-kk6ry Месяц назад

    😂😂😂😂😂😂😂😂

  • @GulzarSingh-ux3en
    @GulzarSingh-ux3en Месяц назад +3

    Es ldki vich ensaniat bilkul nhi.Eh Ldki Dain he.o

    • @palsingh6983
      @palsingh6983 Месяц назад +1

      ਲੱਖ ਲੱਖ ਲਾਹਨਤ ਹੈ ਇਹੋ ਜਿਹੀਆਂ ਮਾਂ ਅਤੇ ਧੀ ਨੂੰ

  • @jaswantlohat571
    @jaswantlohat571 Месяц назад +1

    Nij nu jammi

  • @JaswinderSingh-bh5hy
    @JaswinderSingh-bh5hy Месяц назад +2

    Very 😢sad 😔 story 😢.... lust is the biggest enemy of our lives😢

  • @kabalpannu7026
    @kabalpannu7026 Месяц назад

    gas. gas. ha. sae

  • @ajitpalsingh8052
    @ajitpalsingh8052 Месяц назад +3

    Very sad

  • @robinsinghrobinsingh6522
    @robinsinghrobinsingh6522 Месяц назад +1

    😅😅😅😮😅

  • @harbhamjansingh3103
    @harbhamjansingh3103 Месяц назад +1

    Very sad