Babbu Maan's Very Old/Rare Interview | ਬੱਬੂ ਮਾਨ ਦੀ ਬਹੁਤ ਪੁਰਾਣੀ ਖਾਸ ਇੰਟਰਵੀਊ | Harjinder Thind

Поделиться
HTML-код
  • Опубликовано: 6 окт 2024
  • Subscribe to our second channel: / @musicwavesclassics
    Babbu Maan's Very Rare/old Interview (2000)
    Host : Harjinder Thind
    Editor : Baljinder Singh Atwal
    Des Pardes TV Studio Surrey, Canada
    Music Label | Music Waves Productions Ltd
    Facebook | / musicwaves
    Instagram | / musicwaves.official
    Website | musicwaves.ca
    Mail | kulwinder@musicwaves.ca
    Like and Subscribe for more content!
    #babbumaan #musicwaves #harjinderthind

Комментарии • 1,1 тыс.

  • @MusicWavesProductions
    @MusicWavesProductions  Год назад +15

    Subscribe to our second channel for more classic videos: www.youtube.com/@MusicWavesClassics

  • @arman__90-e1q
    @arman__90-e1q 3 года назад +143

    22 ਜੀ 8 ਸਾਲ ਦਾ ਸੀ ਬੱਬੂ ਮਾਨ ਬਾਈ ਨੂੰ ਸੁਣੇ ਦੇ ਹੈ ਅੱਜ ਤੱਕ ਮਜ਼ਾ ਆ ਜਾਂਦਾ🙏

    • @goldyseehravlogs
      @goldyseehravlogs 2 года назад

      Babbu maan balachaur live show vlog ruclips.net/video/F7kKEHbrgq4/видео.html 1

  • @nindersingh3203
    @nindersingh3203 3 года назад +44

    ਵੀਰੋ 38 ਸਾਲ ਦੀ ਉਮਰ ਹੋ ਗਈ ਆ ਸੰਨੀ 1999 / 2000 ਤੋ ਫੇਨ ਆ ਇਕ ਬੱਬੂ ਮਾਨ ਸਾਬ ਤੇ ਇਕ ਤਰਸੇਮ ਜੱਸੜ ਦੇ ਬੱਸ ਉਸ ਤੋ ਪਹਿਲਾਂ ਫੇਨ ਉਸ ਵਾਹਿਗੁਰੂ ਦੇ ਤੇ ਮਾਂ ਪਿਉ ਦੇ ।🥰😍😘👌👌💪💪👍👍🙏🙏🙏🙏🙏🙏

  • @pakistanibabbumaanfan3261
    @pakistanibabbumaanfan3261 3 года назад +123

    Babbu Maan ni bn Jana kisy v 💪✌️ love you Maan Saab and all fans from Pakistan 🇵🇰🇵🇰🇵🇰🇵🇰🇵🇰🇵🇰🇵🇰

  • @sukhmaansaab1963
    @sukhmaansaab1963 3 года назад +196

    ਬਾਈ ਨੀ ਬਦਲਿਆ ਉੱਦਾ ਦਾ ਹੀ ਅਾ 😄❤️❤️

    • @goldyseehravlogs
      @goldyseehravlogs 2 года назад

      Babbu maan balachaur live show vlog ruclips.net/video/F7kKEHbrgq4/видео.html

  • @sonudubai5326
    @sonudubai5326 3 года назад +147

    ਰਹਿਣਾ ਤਾਂ ਜੱਗ ਤੇ ਕਿਸੇ ਨੇ ਵੀ ਨਹੀ👍,
    ਪਤਾ ਨਹੀਂ ਫਿਰ ਵੀ ਲੋਕ ਐਨੀਆਂ
    ਆਕੜਾਂ ਕਾਹਤੋਂ ਚੁੱਕੀ ਫਿਰਦੇ ਨੇ💯✅
    😘 Love you maan Saab 😘

    • @goldyseehravlogs
      @goldyseehravlogs 2 года назад

      Babbu maan balachaur live show vlog ruclips.net/video/F7kKEHbrgq4/видео.html

  • @arman__90-e1q
    @arman__90-e1q 3 года назад +149

    Bai ਪੰਜਾਬ ਦਾ ਕੋਈ ਵੀ ਐਸਾ ਵਿਆਹ ਨਹੀ ਜਿਸ ਤਿ ਪਹਿਰਾ ਗਾਣਾ ਨਾ ਵਜੇਆ ਹੋਏ ਅੱਤ ਕਰਾ ਤਿ 🔥🔥🔥

    • @goldyseehravlogs
      @goldyseehravlogs 2 года назад +1

      Babbu maan balachaur live show vlog ruclips.net/video/F7kKEHbrgq4/видео.html

    • @bickydhillon5161
      @bickydhillon5161 2 года назад +2

      Nhi har vyah te mittran nu shouank hathyara da lagda

  • @musafir855
    @musafir855 3 года назад +136

    ਐਵੇਂ ਜਬਲੀਆਂ ਮਾਰਨ ਵਾਲੇ ਗੌਰ ਕਰਨ ਬਿਨਾਂ ਮੋਬਾਈਲ ਬਿਨਾਂ ਇੰਟਰਨੈਟ ਤੋਂ ਇਹ ਬੰਦੇ ਨੇ ਦਿਲ ਤੇ ਰਾਜ਼ ਕਰ ਲਿਆ ਸੀ , ਇਕ ਹੋਰ ਗੱਲ ਕਿਸੇ ਦਾ ਵਿਰੋਧ ਨਹੀਂ ਕੀਤਾ ਸੀ ,, ਰਾਹ ਖੋਲੇ ਸੀ ਗਾਉਣ ਵਾਲਿਆਂ ਲਈ ...❤️

    • @nishan5790
      @nishan5790 Год назад +7

      ਸ਼ੋਸ਼ਲ ਮੀਡੀਆ ਤੋਂ ਬਿਨਾ ਦਿਲਾਂ ਤੇ ਰਾਜ ਕੀਤਾ ਸੀ ਮਾਨ ਨੇ ❤❤

    • @amnidersingh-qu9yp
      @amnidersingh-qu9yp Год назад +3

      ਸਹੀ ਗੱਲ ਹੈ ਵੀਰ ਜੀ

    • @LuckyJump-pj8yg
      @LuckyJump-pj8yg Год назад +3

      ਬਿਲਕੁੱਲ ਸਹੀ ਗੱਲ ਐ ਬੜੇ ਭਾਈ🥰❤️💪💪💪 The legendary ustaad ਤੇਜਿੰਦਰ ਸਿੰਘ ਮਾਨ

    • @manik1907
      @manik1907 11 месяцев назад +2

      Right ji👍👍👍👍👍❤❤❤

    • @fightforright1253
      @fightforright1253 10 месяцев назад +1

      Ryt ji

  • @jaskaranbhangujaskaranbhan9652
    @jaskaranbhangujaskaranbhan9652 3 года назад +284

    2000 ਤੋਂ ਹੀ ਸੁਣਦੇ ਆਏ ਹਾਂ 22 ਨੂੰ ਗੁੱਡ ਸਿੰਗਰ ਹੈ ਧੰਨਵਾਦ ਜੀ

  • @ManmeetSandhu-Music
    @ManmeetSandhu-Music 3 года назад +45

    ਅਖਾੜਿਆਂ ਦਾ ਰਾਜਾ 😍✌
    Love u Bai Babbu Maan Ji 😘❤

  • @dsbsaab407
    @dsbsaab407 3 года назад +97

    ਏਸ ਤੋਂ ਬਾਅਦ ਬਾਈ ਨੇ ਕਦੇ ਵੀ, ਕਿਸੇ ਵੀ Interview ਚ live song ਨੀ ਸੁਣਾਇਆ.
    ਕੱਟੜ fan like kro y...
    👇👇👇👇

    • @CR-ou2oc
      @CR-ou2oc 3 года назад +2

      ਵੀਰੇ ਸ਼ੁਰੂ ‘ਚ ਸਾਰੇ ਈ ਕਰਦੇ ਆ ਇਹ ਸਭ, ਕਰਨਾ ਪੈਂਦਾ

    • @jindertv3624
      @jindertv3624 3 года назад +4

      Right bro

    • @jassBM.
      @jassBM. 3 года назад +3

      ਹਰਜਿੰਦਰ ਥਿੰਦ ਪੱਤਰਕਾਰ ਦੇ ਕਹਿਣ ਤੇ ਸਣਾ ਦਿੰਦਾ ਬਾਈ ਦੋ ਕੁ ਇੰਟਰਵਿਊ ਹੋਰ ਆ ਏਸ ਪੱਤਰਕਾਰ ਨਾਲ ਉਦੋਂ ਵੀ ਸਣਾਇਆ ਸੀ ਗੀਤ

    • @fitnesshub366
      @fitnesshub366 2 года назад +1

      Right hun ta babbu gi live ch kde song ni sunande

    • @goldyseehravlogs
      @goldyseehravlogs 2 года назад

      Babbu maan balachaur live show vlog ruclips.net/video/F7kKEHbrgq4/видео.html 1

  • @yudhvirsingh2482
    @yudhvirsingh2482 3 года назад +147

    ਪੰਜਾਬ ਦਾ ਮਾਣ ਬਾਈ ਬੱਬੂ ਮਾਨ ❤️❤️🙏🏻🙏🏻

    • @goldyseehravlogs
      @goldyseehravlogs 2 года назад +1

      Babbu maan balachaur live show vlog ruclips.net/video/F7kKEHbrgq4/видео.html

  • @daljeetsalh622
    @daljeetsalh622 3 года назад +17

    ਬਾਈ ਜੀ ਮੇਰੇ ਨਾਨਕੇ ਦੇ ਕੋਲ
    ਦਾ ਬੱਬੂ ਮਾਨ
    ਜਿਉਦਾ ਵਸਦਾ ਰਹਿ ਮਾਨ ਬਾਈ
    ਏਸੇ ਤਰਾ ਵਧੀਆ ਗੀਤ ਸਣਾਉਦਾ ਰਹਿ ਲੋਕਾ ਨੂੰ

  • @sukhidubb6846
    @sukhidubb6846 3 года назад +163

    ਬਾਈ 1%ਨੀ ਬਦਲਿਆ ਉਦਾ ਦਾ ਉਦਾ ਈ ਆ ਜਿਵੇ 22ਸਾਲ ਪਹਿਲਾ ਸੀ 🙏❤😍👌

    • @Randhawa548
      @Randhawa548 3 года назад +1

      ਬਿਲਕੁਲ ਸਹੀ ਬਾੲੀ

    • @OhiSandhu
      @OhiSandhu 3 года назад +4

      Bs ajkl geet sunanda ni y interview ch...eh khaas bnda lgda y da

    • @DEEPAKKUMAR-hp9ew
      @DEEPAKKUMAR-hp9ew 3 года назад +2

      Video purani ae

    • @talvinderlucky7707
      @talvinderlucky7707 3 года назад +1

      Gussa na kreo bai bahut bdal gya. Hun interviw ch bai ne gana ga dita. Ajkal interviw ch gana ni ganda bai saf mna krd dinda

    • @Randhawa548
      @Randhawa548 3 года назад +2

      @@talvinderlucky7707 le fir eh kidi ku gal aa yr marzi da malak agla

  • @Harmandhillonyt
    @Harmandhillonyt 3 года назад +206

    ਓਹੀ ਅੰਦਾਜ਼ , ਓਹੀ ਆਵਾਜ਼ ਦਾ ਜਾਦੂ 🦅

    • @goldyseehravlogs
      @goldyseehravlogs 2 года назад +2

      Babbu maan balachaur live show vlog ruclips.net/video/F7kKEHbrgq4/видео.html 1

    • @Hindiofficial3739
      @Hindiofficial3739 Год назад

      @@goldyseehravlogs pind thopia d a .mera pind PoJewal

  • @RajivKumar-yx1ys
    @RajivKumar-yx1ys 3 года назад +73

    15 Octoberਨੂੰ ਮਾਨ ਸਾਬ ਦਾ ਸ਼ੋ ਆ ਬਲਾਚੌਰ ਗੁੱਜਰ ਕਬੱਡੀ ਕਪ ਤੇ ਸਾਰੇ ਆਇਓ 🙏

  • @jasmerbanger1530
    @jasmerbanger1530 3 года назад +180

    ਬਾਈ ਉਦੋਂ ਕਾਹਲੀ ਕਾਹਲੀ ਬੋਲਦਾ ਹੁੰਦਾ ਸੀ। ਹੁਣ ਬਿਲਕੁਲ ਟਿਕਾ ਕੇ ਸ਼ਬਦ ਨਿਕਲਦੇ ਮੁਹੋੰ। ਬਹੁਤ ਮੇਹਨਤ ਕੀਤੀ ਆ ਅੱਜ ਵਾਲੇ ਮੁਕਾਮ ਤੇ ਪਹੁੰਚਣ ਲਈ ਮਾਨ ਸਾਬ ਨੇ

    • @sonyk4198
      @sonyk4198 3 года назад +6

      Us time full nashedi c. Is karke

    • @desideshokeen1509
      @desideshokeen1509 3 года назад +2

      @@sonyk4198 tu deke aonda c nasha

    • @desideshokeen1509
      @desideshokeen1509 3 года назад +1

      @@sonyk4198 kihda nasha karda c babbu

    • @sonyk4198
      @sonyk4198 3 года назад +3

      @@desideshokeen1509 fancy, injection, caosule, afeem te raat nu daru

    • @sonyk4198
      @sonyk4198 3 года назад +2

      @@desideshokeen1509 bilkul dekheya kyonki iko hostel ch ta pad de c asi. But oh past c te fact bhi. Present vich sirf Kali nagni te raat nu whisky pinda

  • @autochannelpb3227
    @autochannelpb3227 3 года назад +101

    ਇੱਕੋ ਅਰਦਾਸ ਕਰਾਂ ਮੈਂ ਦੋਵੇਂ ਵੇਲੇ ਇੱਕ ਵਾਰੀ ਜਿਉਂਦੇ ਜੀ ਫਿਰ ਹੋਣ ਗੇ ਮੇਲੇ

    • @vickybikram3927
      @vickybikram3927 3 года назад +1

      🙏🙏

    • @goldyseehravlogs
      @goldyseehravlogs 2 года назад

      Babbu maan balachaur live show vlog ruclips.net/video/F7kKEHbrgq4/видео.html 1

    • @DeepSingh-gd5kw
      @DeepSingh-gd5kw 2 года назад

      ਆਸ ਉਮੀਦ ਦੇ ਸਹਾਰੇ ਦੁਨੀਆਂ ਖੜੀ ਆ " ਆਸ ਨਹੀਂ ਛੱਡਣੀ

  • @Boos_Babbumaan
    @Boos_Babbumaan 3 года назад +321

    2000 ਸਨ ਚ ਹੀ ਕੱਟੜ ਫੈਨ ਸੀ 👌

    • @babbumehra8181
      @babbumehra8181 3 года назад +5

      Sachi gal aa 22
      22 ta dil da bhout saaf aa yr ehh interview ch v ohi gala ne jo aaj gala krda 22

    • @RaviSingh-uh7dh
      @RaviSingh-uh7dh 3 года назад +2

      @@BoSS-tu1df bilkul veer 10th class ch c main jido 45 rupee ch caste lai k aya c 2000 ch is time 45 rupee bohat vadi cheez c sade layi

    • @realtyshow3582
      @realtyshow3582 3 года назад

      @@babbumehra8181 opportunity o to ooollkk

    • @realtyshow3582
      @realtyshow3582 3 года назад

      @@babbumehra8181 o9

    • @realtyshow3582
      @realtyshow3582 3 года назад

      @@BoSS-tu1df úkkikkj

  • @varinder_Singh_Khalsa
    @varinder_Singh_Khalsa 3 года назад +33

    Babbu maan ustaad jindabad love you ustaad babbu maan ਕਲਮ ਨੂੰ ਸਲਾਮ ਬੱਬੂ ਮਾਨ ਉਸਤਾਦ ਦੀ ਕੰਮ ਕਾਰ ਤੋਂ ਵਹਿਲੇ ਬੱਬੂ ਮਾਨ ਦੇ ਚੇਲੇ 🌹💗💪👄🙏🎂💋🥰😍

    • @goldyseehravlogs
      @goldyseehravlogs 2 года назад

      Babbu maan balachaur live show vlog ruclips.net/video/F7kKEHbrgq4/видео.html 1

  • @adnansameer1420
    @adnansameer1420 3 года назад +15

    Astaad banda 1997 ton fan haan bhai de 6 saal da c ty aj v aan love you from Pakistan 🇵🇰

    • @goldyseehravlogs
      @goldyseehravlogs 2 года назад +1

      Babbu maan balachaur live show vlog ruclips.net/video/F7kKEHbrgq4/видео.html 1

  • @Boos_Babbumaan
    @Boos_Babbumaan 3 года назад +189

    ਪਿੰਡ ਸਿਆਲਕਾ
    ਜਿਲਾ ਅੰਮ੍ਰਿਤਸਰ👌
    ਬਾਈ babbu maan da
    ਸੋਟਾ ਜਿਹਾ ਫੈਨ 💥

  • @raajveermaan6310
    @raajveermaan6310 3 года назад +21

    1997 to sunnda areha bai nu aj v ohi pyaar aa Maan saab nal te humesha rahuga chahe koi aai jawe ❤️🙏

  • @Boos_Babbumaan
    @Boos_Babbumaan 3 года назад +75

    22 ਸਾਲ ਹੋ ਗਏ 👌👌👌

    • @goldyseehravlogs
      @goldyseehravlogs 2 года назад

      Babbu maan balachaur live show vlog ruclips.net/video/F7kKEHbrgq4/видео.html 1

  • @gypsyentertainmentvlogs
    @gypsyentertainmentvlogs 3 года назад +47

    ਖਜਾਨਾ ਮਿਲ ਗਿਆ

    • @goldyseehravlogs
      @goldyseehravlogs 2 года назад

      Babbu maan balachaur live show vlog ruclips.net/video/F7kKEHbrgq4/видео.html 1

  • @maninderbhullarfzk1753
    @maninderbhullarfzk1753 Год назад +5

    ਬੱਬੂ ਮਾਨ ਵੀਰ ਤੇਰੇ ਤੇ ਬਾਬਾ ਨਾਨਕ ਨੇ ਰੱਖੇ ਸਾਰੀ ਉਮਰ

  • @HarpreetSingh-tk9vx
    @HarpreetSingh-tk9vx 3 года назад +21

    Bai patarkar bahoot vadiya hai bolan da style. Punjabi boli. Kine aram nal pyar nal mitthi awaz interview. Maan Bai ji da

  • @lovepunjab2939
    @lovepunjab2939 3 года назад +17

    20 ਸਾਲ ਪਹਿਲਾਂ ਤੇ ਅੱਜ ਬਾਈ ਦਾ ਓਹੀ ਅੰਦਾਜ

  • @kushtideshokeen3100
    @kushtideshokeen3100 3 года назад +7

    22 de geet sunde a 2006 to hun tak or fan a y de kattad ।।। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️❤️❤️

  • @sanzumaan2773
    @sanzumaan2773 3 года назад +34

    One Nd only ustaad babbu maan ji. The king of Punjabi music industry. 💪💪💪

    • @goldyseehravlogs
      @goldyseehravlogs 2 года назад

      Babbu maan balachaur live show vlog ruclips.net/video/F7kKEHbrgq4/видео.html 1

  • @majhasideflow7589
    @majhasideflow7589 3 года назад +5

    ਬੱਬੂ ਮਾਨ ਨੂੰ ਮਾਝੇ ਵਾਲਿਆ ਤੋਂ ਬੌਹਤ ਪਿਆਰ ਮਿਲਿਆ ।।
    ਮਾਝੇ ਵਾਲੇ ਦਸੋ ਬਾਈ ਕੋਣ ਕੋਣ ਕਿੰਨੇ ਸਮੇਂ ਤੋਂ ਬਾਈ ਨੂੰ ਸੁਣ ਰਹੇ ਓ

    • @OhiSandhu
      @OhiSandhu Год назад +1

      Sare paseo he milya c
      Haryana rajasthan etc ch v bht fan ne

  • @yuvrajdhillon8409
    @yuvrajdhillon8409 3 года назад +9

    ਦੋ ਚਾਰ ਸਾਲ ਨਹੀਂ ਬੀਬਾ ਪੂਰੇ ਹੋਗੇ 26 ਸਾਲ love you maan saab

  • @pakistanibabbumaanfan3261
    @pakistanibabbumaanfan3261 3 года назад +49

    Love you Maan Saab from 🇵🇰🇵🇰🇵🇰

    • @gurpreetsingh-zg3km
      @gurpreetsingh-zg3km 3 года назад +1

      ਅੱਤ

    • @silentstar8293
      @silentstar8293 3 года назад +5

      Pakistan Vale Veer vi maan Saab de fan a rooh khus krti bhravo

    • @pakistanibabbumaanfan3261
      @pakistanibabbumaanfan3261 3 года назад +2

      @@silentstar8293 Han ji veeeer kattad fan aa😍🥰

    • @OhiSandhu
      @OhiSandhu 3 года назад

      @@gurpreetsingh-zg3km kive

    • @OhiSandhu
      @OhiSandhu 3 года назад

      Bai pak walya u da nam v phla ashfaq maan shyd ehe ja koi hunda c id da?

  • @JasvirKaur-pp8rj
    @JasvirKaur-pp8rj 3 года назад +13

    Seriously he's really a superstar & i would say the biggest star punjabi music has ever seen. Jeonda reh Babbu

  • @gurpreepsandhu7586
    @gurpreepsandhu7586 3 года назад +25

    ਮਰਦੇ ਦਮ ਤੱਕ ਬੱਬੂ ਮਾਨ ਸਾਬ ਦਿਲ ਵਿੱਚ ਰਹਿਣਾ ਤੇ ਸਾਰੇ ਹੀ ਗਾਣੇ ਮਾਨ ਸਾਬ ਦੇ ਸੁਣਾ ਗੇ ਤੇ ਸੁਣਦੇ ਹਾਂ ਲਵ ਯੂ ਮਾਨ ਸਾਬ ❤️❤️❤️❤️❤️

    • @MohinderPanditt
      @MohinderPanditt 9 месяцев назад

      Love you brother love you 💕😘💕💕

  • @navpreetsingh6212
    @navpreetsingh6212 2 года назад +21

    Once a Legend Always Be Legend 😎🔥💕

  • @harrybajwa6270
    @harrybajwa6270 3 года назад +13

    ਓਸ ਟਾਈਮ ਇੰਟਰਵਿਊ ਲੈਣ ਵਾਲਾ ਇੰਜ ਇੰਟਰਵਿਊ ਲੈ ਰਿਹਾ ਜਿਵੇੰ ਕਿਸੇ ਬਹੁਤ ਸੀਰੀਅਸ ਟੌਪਿਕ ਤੇ ਗੱਲ ਕਰ ਰਿਹਾ ਹੋਵੇ... ਬਾਕੀ ਮਾਨ ਤਾਂ ਫਿਰ ਮਾਨ ਈ ਆ ❤❤

    • @Pb10ਪੰਜਾਬ
      @Pb10ਪੰਜਾਬ 3 года назад

      ਇੰਟਰਵਿਊ ਲੈਣ ਵਾਲਾ ਵੀ ਬਾਈ, ਹਰਜਿੰਦਰ ਥਿੰਦ ਆ, ਸੁਣਿਆ ਕਰੋ ਥਿੰਦ ਸਾਬ, ਉਹਨਾਂ ਦਾ ਅੰਦਾਜ਼ ਦਿਲ ਜਿੱਤ ਲੈਂਦਾ

  • @allcolourofmylife
    @allcolourofmylife 3 года назад +25

    ਬਹੁਤ ਵਧੀਆ ਸਦਾ ਬਹਾਰ ਗਾਇੇਕ ਆ ਮੇਰਾ ਵੀਰ

  • @balwindersingh-ts5kv
    @balwindersingh-ts5kv 3 года назад +35

    ਧੰਨਵਾਦ ਬਾਈ। ਵੀਡੀਓ ਪੇਸ਼ ਕਰਨ ਲਈ

    • @goldyseehravlogs
      @goldyseehravlogs 2 года назад

      Babbu maan balachaur live show vlog ruclips.net/video/F7kKEHbrgq4/видео.html 1

  • @shubhamjaat1679
    @shubhamjaat1679 3 года назад +49

    The legend lyricist singer and musician

    • @goldyseehravlogs
      @goldyseehravlogs 2 года назад

      Babbu maan balachaur live show vlog ruclips.net/video/F7kKEHbrgq4/видео.html 1

  • @navpreetsingh6212
    @navpreetsingh6212 2 года назад +12

    Real (GOAT) Greatest Of All Time 😎🔥❤️

  • @gauravbakshi5910
    @gauravbakshi5910 3 года назад +9

    100 100 watt da bulb har ek gali mod tey jagda, kehnde waheguru keh ke chak lo.... legendary song legendary singer.

  • @BH2025B
    @BH2025B 3 года назад +20

    The time when there was something we could call "Journalism"

    • @goldyseehravlogs
      @goldyseehravlogs 2 года назад

      Babbu maan balachaur live show vlog ruclips.net/video/F7kKEHbrgq4/видео.html 1

  • @romyb4015
    @romyb4015 3 года назад +17

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ🙏

  • @itsaman9890
    @itsaman9890 2 года назад +5

    Baap of today industry

  • @bestvideos8616
    @bestvideos8616 3 года назад +11

    ਜੱਟ ਓਦਾਂ ਦਾ ਹੀ ਆ ਅੱਜ ਵੀ ਵਸ ਫਰਕ ਇੰਨਾ ਅੱਜ ਇੰਟਰਵਿਊ ਲੈਣ ਆਲਾ ਇਹ ਨੀ ਕਹਿੰਦਾ ਵੀ ਗਾਣਾ ਸੁਣਾ ਦਿਓ ਇੰਟਰਵਿਊ ਚ 😂😂

  • @jagdeepsingh5666
    @jagdeepsingh5666 3 года назад +4

    ਪੁਰਾਣੀ ਇੰਟਰਵਿਊ ਬਹੁਤ ਸੁਣੇ ਬੱਬੂ ਮਾਨ ਦੇ ਗੀਤ ,, ਸ਼ਾਇਦ ਜਦੋਂ ਉਮਰ 21,22 ਸਾਲ ਪਹਿਲਾਂ ਦੀ ਰੰਗੀਨ ਵੀਟੀ ਦਾ ਦੌਰ ਆਇਆ ਸੀ ਪੰਜਾਬ ਮਤਲਬ ਘੱਟ ਸੀ

  • @jigaraman7997
    @jigaraman7997 Год назад +3

    Babbu ਤੇ babbu de bol. Rab ਦੀ rehmat ਨੇ.

  • @harmanbrar1313
    @harmanbrar1313 3 года назад +41

    Living legend Maan Saab ❤️🙏🏻

    • @goldyseehravlogs
      @goldyseehravlogs 2 года назад +1

      Babbu maan balachaur live show vlog ruclips.net/video/F7kKEHbrgq4/видео.html 1

  • @arjunsehrawat23
    @arjunsehrawat23 3 года назад +14

    Love you aa ustaad maan sahab nu.... Kisan majdoor ekta jindawad 🌾🌾🌾🌾

    • @goldyseehravlogs
      @goldyseehravlogs 2 года назад

      Babbu maan balachaur live show vlog ruclips.net/video/F7kKEHbrgq4/видео.html 1

  • @kamal3708
    @kamal3708 2 года назад +15

    Without a doubt best singer ever 🙏🏽

  • @punjabivloggarsimar
    @punjabivloggarsimar 3 года назад +4

    Babbu maan ji bohat vadia Singar h, Punjab di jaan h, Punjab di Shaan h, Maan saab, kisaan mjdoor ekta zindabaad

  • @arshgill7608
    @arshgill7608 3 года назад +15

    Asi fan haan oss bnde de,
    Jihne veham kayian de kadde hoye aa,
    Jihna nu tu sunndi hain,
    Oh v Babbu Maan nu sunn ke vadde hoye aa….

  • @PollywoodTadkaa
    @PollywoodTadkaa 10 месяцев назад +3

    Ohi style,ohi gallan,ohi soch mausami banda ni aa babbu maan bai❤❤

  • @ਜਤਿੰਦਰਪੰਨੂ
    @ਜਤਿੰਦਰਪੰਨੂ Год назад +2

    SYL ਦੀ ਗੱਲ ਸ਼ੁਰੂਆਤ ਚ ਕੀਤੀ ❤

  • @Amar96Singh
    @Amar96Singh 3 года назад +16

    They are sitting closer than two lovers on a romantic date.

  • @rinkubudhabaria6729
    @rinkubudhabaria6729 3 года назад +7

    ਅੱਜ ਵੀ ਓਦਾਂ ਈ ਚਲਦਾ ਜਿੱਦਾਂ ਚਲਦਾ ਆਇਆ ਏ
    ਸਦਾ ਈ ਸੱਚ ਲਿਖਿਆ ਤੇ ਸੱਚ ਹੀ ਗਾਇਆ ਏ
    ਕਈਆਂ ਨੇ ਕੀਤੀ ਰੀਸ ਪਰ ਏਦੇ ਵਰਗਾ ਨਾਂ ਕੋਈ ਬਣਿਆ
    ਖੰਟ ਵਾਲੇ ਮਾਨ ਨੇ ਰਿੰਕੂ ਸਿਰਾ ਕਰਾਇਆ ਏ

  • @silentstar8293
    @silentstar8293 3 года назад +9

    ਬਾਈ ਜੀ ਮਾਨ ਸਾਹਬ ਵਰਗਾ ਸਿੰਗਰ ਅੱਜ ਤੱਕ ਦੁਨੀਆ ਤੇ ਨਹੀ ਹੋਇਆ ਤੇ ਨਾ ਹੀ ਹੋ ਸਕਦਾ ਜਿਹੜੇ ਮਾਨ ਸਾਹਬ ਦੇ ਫੈਨ ਨੇ ਆਪਣੇ ਚੈਨਲ ਨੂੰ ਸਬਸਕਰਾਇਬ ਜਰੂਰ ਕਰੋ

    • @silentstar8293
      @silentstar8293 3 года назад

      Support please bai de pakke fan Ho ta jrur subscribe kro

  • @mandeepsandhu3436
    @mandeepsandhu3436 3 года назад +2

    ਮੈ ਉਹ ਸੁਭਾਗਾ ਫੈਨ ਆਂ ਜੀਹਨੇ ਪਹਿਲੇ ਦਿਨ ਹੀ ਜਲੰਧਰ ਦੂਰਦਰਸ਼ਨ ਤੇ ਮਾਨ ਦਾ ਗਾਣਾ ਨੀਂਦਰਾਂ ਸੁਣ ਲਿਆ ਸੀ

  • @ਤਰਖਾਣ
    @ਤਰਖਾਣ 3 года назад +13

    ਬਾਦਸ਼ਾਹ ਪੰਜਾਬੀ ਸੰਗੀਤ ਦਾ 👑👑👑

  • @Taqdeer1990
    @Taqdeer1990 2 года назад +5

    😂😂😂ਮਜ਼ੇਦਾਰ ਇੰਟਰਵਿਊ
    ਪੂਰੇ ਰੋਹਬ ਨਾਲ ਲਈ ਜਾ ਰਹੀ ਆ ❤️❤️
    Love 💕💕💕 ਮਾਨ ਸਾਬ

  • @manibrar4149
    @manibrar4149 3 года назад +17

    Haye oye 4/5 ghante di hundi interview ta swaad aa janda 🙏🏻

  • @rajveerrandhawa5714
    @rajveerrandhawa5714 3 года назад +34

    Bolde waqt ohi madak te shayrana andaaz ajj v kaim aa jo 21 saal pehla c,,gallan da saral uttar nahi sgo gall da jvaab pehla v tark nal te ajj v tarak nal dinda bai 💯 eh kalalaar ne aun ale tym ch industy da PILLER bn jana c kise nu ni c pta 💯💪

    • @goldyseehravlogs
      @goldyseehravlogs 2 года назад

      Babbu maan balachaur live show vlog ruclips.net/video/F7kKEHbrgq4/видео.html 1

  • @polasingh6018
    @polasingh6018 3 года назад +56

    ਸਦਾ ਬਹਾਰ ਗੀਤਕਾਰ ਗਾਇਕ

    • @goldyseehravlogs
      @goldyseehravlogs 2 года назад

      Babbu maan balachaur live show vlog ruclips.net/video/F7kKEHbrgq4/видео.html 1

  • @officailamrinderbilla5381
    @officailamrinderbilla5381 3 года назад +9

    22 Saalan Ton 22 Da Rootbaa Sherdil Ae ,,,, The king of Punjabi Industry , Babbu Maan Ni kise ne Banjaana Love Uuu Always Ustaad ji ❤️🙏❣️

  • @sunnydeep6639
    @sunnydeep6639 3 года назад +14

    ਬਾਈ ❤

  • @mdeepsinghrehal4650
    @mdeepsinghrehal4650 3 года назад +2

    ਬਹੁਤ ਖੂਬ ਇੰਟਰਵਿਊ 👌🏼👌🏼🙋‍♂️

  • @Atwalboys378
    @Atwalboys378 3 года назад +8

    Very very very nyc interview maan Saab love you 22 saal pehlan di yaad aagi jadon main bacha c te Sara din tuhade song meri juban te hunde c love you maan Saab

  • @FaraattaTv
    @FaraattaTv 3 года назад +16

    Real legend, ustaad , live king babbu maan , no Cid performances

    • @goldyseehravlogs
      @goldyseehravlogs 2 года назад

      Babbu maan balachaur live show vlog ruclips.net/video/F7kKEHbrgq4/видео.html 1

  • @MikaPuri
    @MikaPuri 3 года назад +6

    Love you MAAN SAAB love you forever ❤😘♥

  • @mandabeniwal2430
    @mandabeniwal2430 3 года назад +3

    Love you Maan Saab ji zindabad sda baba apko chardi Klan che rakhe ji zindabad sda baba apko chardi Klan che rakhe ji

  • @ashishashish6360
    @ashishashish6360 2 года назад +3

    1997 to hun tk sun rahe aa bai nu age v continue hi rahu @babbumaan❣️

  • @REHBAR777
    @REHBAR777 3 года назад +2

    Oss time bhi Banda ohi andaaz de vich te ajj bhi kmaal a yar ❤️❤️❤️❤️❤️❤️❤️👍👍👍👍👍👍

  • @manpreetsharma2061
    @manpreetsharma2061 3 года назад +4

    MISS U OLD TIME MISS U OLD SONG 👌👌👍👍

  • @bablusonic9041
    @bablusonic9041 3 года назад +12

    First interview in which maan saab singing a song

    • @OhiSandhu
      @OhiSandhu 3 года назад

      Veer udo y azad ni hoya c aje companies nal bond c

  • @lovelySingh-ne9tq
    @lovelySingh-ne9tq 3 года назад +5

    The always legend Babbu virr down to earth luv u always gbu ❤️❤️

    • @deepakdang8379
      @deepakdang8379 2 года назад

      Anchor ne babbu ko irshaad kehkar kyu kaha, jab dono punjabi hai

  • @premkaur7183
    @premkaur7183 3 года назад +2

    ਵਾਹਿਗੁਰੂ ਜੀ ਬਖ਼ਸ਼ ਕਰਦੇ ਰਹਨ

  • @jogersyuuu9955
    @jogersyuuu9955 3 года назад +6

    1 gal badi vadiya kiti Babbu ne ki attwaad ni keha, Babbu kehnda khadkuwaad da time si....... very gud....... Mai Fan ni aa Babbu da par aj ton Babbu nu Babbu Bai kahunga 👍👍👍

  • @davindersandhu6040
    @davindersandhu6040 3 года назад +2

    ਦਿਲੋਂ ਪਿਆਰ ਬਾਈ ਨੂੰ 👌👌👌👌🅱️Ⓜ️👌👌

  • @bhullarz2200
    @bhullarz2200 3 года назад +5

    Yar kitho rees kr lainge aj kl de javak ... Khant aala Maan ❤️ Meri Jaan ❤️

  • @sukhsandhu6755
    @sukhsandhu6755 3 года назад +1

    ਮਿਹਨਤ ਨੂੰ ਸਲਾਮ ਵੱਡੇ ਬਾਈ

  • @Singhsatinderpalgoraya473
    @Singhsatinderpalgoraya473 3 года назад +8

    Hun v trending ch hou jatt

  • @cricketstarsonfire4321
    @cricketstarsonfire4321 2 года назад +2

    Ohi cen ohi rata ohi sada maan e. Rub lambi umer kare sade bai di. Love u maan shaab

  • @BhupinderSingh-ll7uz
    @BhupinderSingh-ll7uz 3 года назад +7

    ਪੰਜਾਬ ਦਾ ਮਾਨ ਵਾਈ ਬੱਬੂ ਮਾਨ💪💪💪💪💪💪💪💪💪

  • @sunakhasingh1161
    @sunakhasingh1161 2 года назад +1

    ਮੈ 4 ਸਾਲ ਦਾ ਸੀ ਜਦੋ ਮਿੱਤਰਾਂ ਦੀ ਛੱਤਰੀ ਗੀਤ ਆਇਆ ਸੀ ਪੁਰਾਣੇ ਸਮੇ ਸੀ ਡੈਕ ਵਿਚ ਰੀਲ ਪਾ ਕੇ ਗੀਤ ਸੁਣਦਾ ਹੁੰਦਾ ਸੀ

  • @sharmindersingh4304
    @sharmindersingh4304 3 года назад +8

    Babbu Maan your best singer 👍

  • @fensidhumosewala9609
    @fensidhumosewala9609 3 года назад +2

    ਰੁੱਤਬਾ ਬੜਾ ਜੱਗ ਵਿੱਚ ਉੱਚਾ ਖ਼ਾਸ ਬਣ ਗਿਆ ਏ
    ਹਰ ਇਕ ਦਿਲ ਦੀ ਧੜਕਨ ਖ਼ਾਸ ਬਣ ਗਿਆ ਏ
    ਮੁੱਦਤ ਹੋ ਗਈ ਪੁਰਾਣੇ ਗੀਤ ਸੁਣਦਿਆਂ ਸੁਣਦਿਆਂ ਦੀ,
    ਹਰ ਗੀਤ ਬੱਬੂ ਮਾਨ ਦਾ ਹਰ ਪੰਜਾਬੀ। ਦੀ ਅਵਾਜ ਬਣ ਗਿਆ

  • @Ajeetpal07
    @Ajeetpal07 3 года назад +3

    Umra gwa k mildia ustaadia...babbu bai nu sunan wale uk te up ch punjab ton v vadd ne..mae v uk ton hi aa..jini kattad fan babbu bai de ne uk/up ch ,kise hor de heni

  • @pollywoodmedia9295
    @pollywoodmedia9295 3 года назад +2

    ਪਿਹਲਾ ਆਸਾ interview ਜਿਸ ਵਿਚ ਬਾਈ ਨੇ ਗਾਣਾ ਗਆ 👆⭐️

  • @karamjeetsingh224
    @karamjeetsingh224 3 года назад +4

    ਮੈਂ ਪੀ.ਬੀ.31 ਤੋ ੧੦੧% ਦਿਲੋ ਸਲਾਮ ਮਾਨ ਸਾਬ ਨੂੰ….ਰੂਹ ਦਾ ਸਕੂਨ

  • @ਸਚਿਨਬੱਗਾ
    @ਸਚਿਨਬੱਗਾ 2 года назад +2

    That's call struggle
    Babbu maan saab👌👌👌

  • @Babbbmaanonly
    @Babbbmaanonly 3 года назад +11

    Kisaan majdoor Ekta Zindabaad

  • @PropertyHelpKapil
    @PropertyHelpKapil 2 года назад +1

    Really appreciate. Openly said friends help him

  • @nchad4444
    @nchad4444 2 года назад +3

    Great to hear two beautiful and simple people talking

  • @gouravvirk3694
    @gouravvirk3694 2 года назад +2

    Bai nu bachpan to hi sunde aa rhe aa..2002 to le k hun takk

  • @sukhdeepsingh3133
    @sukhdeepsingh3133 3 года назад +1

    Very nice video bro thanks Good job dill happy happy Ho gay Thinx ustad babu maan Saab ji Zindabab I love you

  • @dharmindergill9219
    @dharmindergill9219 3 года назад +10

    ਸਿਰਾ ਮਾਨ ਜੱਟ

  • @babbubhattal9257
    @babbubhattal9257 3 года назад +3

    ਅੱਤ ਅੱਤ ਮਾਨ ਸਾਹਿਬ

  • @babbumehra8181
    @babbumehra8181 3 года назад +3

    22 g plzzzzz plzzz plzzz full interview upload kro ji 🙏🙏🙏🙏🙏🙏🙏🙏🙏🙏🙏🙏🙏🙏

  • @KuldeepSingh-mf6wj
    @KuldeepSingh-mf6wj 3 года назад +2

    ਬੱਬੂ ਮਾਨ ਜਿੰਦਵਾਦ ਕਿਸਾਨ ਮਜ਼ਦੂਰ ਏਕਤਾ ਜਿੰਦਵਾਦ