🙏khalsa ji Tuhadi eh press conference bahut vadiya hai ji sabnu msg pahuch jauga ji nasha ta bahut jada vadh gaya ji Thanks Ji Tuhadi saari guru ki laadli fouj da ji 🙏
Eh ta hun sant samaj te nihangh foja nu ik pass krna cahida a ehna nu bandi saza milni cahidi sab baddi gal eh a k ik ta guru ghar ch eh eh km kite a duja baddi gal eh a k chote bachya nal eh km kita a thek a koi female nal krda gal hor a eh kute ne bachya nu eh pain diti a ehna nu ta gadi chda deni cahida c
Bai ji tusi bilcul theek bol rahe ho? Par jehde nihang mele ute bhang sale karde a oh v band hou? Hor jehde nihang bhang ragda peende a ona bare apna ki khyal a
Baba ji kion apne parivaran vic kalesh paye jande hon tusi kehari baba lakha de khilaf investigation kar laye jis vich usnu dosi karar de dita.pehlan mamle nu ghokh tan lavo dosi kaun hai bina kise saboot to apne parivar di badkhoy kar rahe hon kal ludhiane singha nu sarean ve ijat kita geya uthe asi ki kar leya please soch ton kum lavo ji
ਇਹਨਾਂ ਨੂੰ ਸੋਧਾ ਲਾਉਣ ਵਾਸਤੇ ਗੁਰੂ ਦੀਆਂ ਫੌਜਾਂ ਨੂੰ ਅੱਗੇ ਆਉਣਾ ਪੈਣਾ
ਬਿਲਕੁਲ ਠੀਕ ਜੀ
ਬਹੁਤ ਵਧੀਆ ਵਿਚਾਰ ਜੀ
(ਜੱਸੀ) ਨੂੰ ਜੇਲ ਨਹੀਂ ਹੋਣੀ ਚਾਹੀ ਦੀ ਸੀ ਨਰਕਾਂ ਨੂੰ ਤੋਰਨਾ ਚਾਹੀਦਾ ਸੀ
ਵਾਹਿਗੁਰੂ ਸਾਹਿਬ ਜੀ ❤
ਬਿਮਾਰ ਹਨ ਦੇ ਬਾਵਯੂਦ ਵੀ ਬੇਟੇ ਨੇ ਬਹੁਤ ਸੋਹਣੀ ਗੱਲ ਕੀਤੀ
ਬਹੁਤ ਵਧੀਆ ਗੱਲ ਹੈ
ਬਹੁਤਾ ਕਾਮ ਚੜ੍ਹਿਆ ਹੋਇਆ ਉਸ ਰਾਕਸ਼ਸ ਨੂੰ .
ਤੁਸੀਂ ਵੀ ਆਪਣੇ ਮੁਹੋਂ ੳਹਣਾ ਨੂੰ ਲੱਖਾ ਚੌਰਾ ਕਹੋ ਬਾਬਾ ਸ਼ਬਦ ਨਾਂ ਵਰਤੋਂ ਪਾਪੀਆਂ ਲਈ ਕੁਤੇ ਨਰਕਾਂ ਦੇ ਅਧਿਕਾਰੀਆਂ ਨੂੰ
ਬਹੁਤ ਵਧੀਆਂ ਉਪਰਾਲੇ ਨੇ ਖ਼ਾਲਸਾ ਜੀ। ਚੱੜ੍ਹਦੀ ਕਲਾ ਜੀ।
ੴਸ਼੍ਰੀ ਮਾਤਾ ਕਾਲਕਾ ਜੀ ਦੇ ਦਰਬਾਰ ਵਣਜਾਰੇ ਦੀ ਦਰਦਾਂ ਨਾਲ ਭਰੀ ਪੁਕਾਰ ਪ੍ਰਗਟ ਕਰੋ ਜੀ ਅਪਨਾਂ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਸਰਬ ਸਤਿਆ ਨਾਸ਼ ਕੁਲਾਂ ਸਮੇਤ
ਖਾਲਸਾ ਜੀ ਖਾਲਸਾ ਰੀਤੀ ਰਿਵਾਜਾਂ ਮੁਤਾਵਿਕ ਪੰਜਾਬ ਨੁੰ ਚਲਾਉਣ ਦੀ ਸਖ਼ਤ ਜ਼ਰੂਰਤ ਹੈ
ਸਿੰਘ ਸਾਹਿਬਾਨ🙏 ਜੀਓ ਨਾਨਕਸਰ ਠਾਠ ਦਾ ਨਾ ਬਦਲ ਕੇ ਨੰਦਸਰ ਠਾਠ ਕਰਵਾਦੋ ਤੁਸੀਂ ਇਹ ਚਿੱਟੀ ਸਿਓਂਕ ਓਦਾਂ ਵੀ ਰੱਬ ਤੋਂ ਜਿਆਦਾ ਨੰਦ ਸਿੰਘ ਹੁਣਾ ਦੇ ਹੋਈ ਗੁਣਗਾਨ ਕਰਦੀ ਆ ਏਦਾਂ ਇਹਨਾਂ ਨੇ ਸੁਧਰਨਾ ਨੀ ਹੁਣ ਕਿਉਂ ਕੇ ਜਿਹਨਾ ਨੂੰ ਇੱਕ ਵਾਰੀ ਇਹ ਰੱਸਾ ਚੂਸਣ ਦੀ ਆਦਤ ਪੈਗੀ ਓਹਨਾ ਨੂੰ ਹਟਣੀ ਤਾਂ ਹੈਨੀ ਹੁਣ ਏਦਾਂ ਇਹ ਸ਼੍ਰੀ ਗੁਰੂ ਨਾਨਕ ਸਾਹਿਬ🙏 ਦਾ ਨਾ ਬਦਨਨਾਮ ਕਰਨਗੇ ਨੰਦ ਸਿੰਘ ਹੁਣਾ ਦੇ ਨਾ ਤੇ ਜੇ ਠਾਠ ਦਾ ਨਾ ਨੰਦਸਰ ਹੋ ਜਾਵੇ ਫਿਰ ਆਪੇ ਨੰਦ ਸਿੰਘ ਹੁਣਾ ਦਾ ਹੋਊਗਾ ਕਿਓਂਕਿ ਸਾਨੂੰ ਤੇ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਸ਼੍ਰੀ ਗੁਰੂ ਨਾਨਕ ਸਾਹਿਬ🙏 ਦਾ ਨਾਮ ਆਪਣੀ ਜਾਨ ਤੋਂ ਵੀ ਵੱਧ ਪਿਆਰਾ ਹੈ
ਅਕਾਲ ਹੀ ਅਕਾਲ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਖ਼ਾਲਸਾ ਫੌਜਾਂ ਨੂੰ ਅੱਗੇ ਆਉਣਾ ਪਵੇਗਾ ਤੇ ਸਿੱਧਾ ਕਾਰਵਾਈ ਵੱਲ ਵਧਣਾ ਚਾਹੀਦਾ ਨਹੀਂ ਮੰਗਾਂ ਕਿਸੇ ਨੇ ਨਹੀਂ ਮੰਨੀਆਂ
Wahegur ji🙏🙏🙏❤️
🙏khalsa ji Tuhadi eh press conference bahut vadiya hai ji sabnu msg pahuch jauga ji nasha ta bahut jada vadh gaya ji Thanks Ji Tuhadi saari guru ki laadli fouj da ji 🙏
Bahut Shoni gal keeti Singh sabb ne ❤❤❤❤❤❤
ਪਹਿਲਾ ਗੱਲ ਤੇ ਏ ਹੇ ਕੇ ਨਿਹੰਗ ਸਿੰਘਾ ਨੂੰ ਧਰਨੇ ਪ੍ਰਦਰਸ਼ਨਾ ਤੇ ਨਹੀ ਜਾਣਾ ਚਾਹੀਦਾ ਬਾਬਾ ਜੀ ਊਥੇ ਆਪਣੀ ਇਮਜ ਡੋਨ ਹੁੰਦੀ ਆ ਜੀ
Khalsa ihna dusta nu mouat de ghaat ottaare
ਨਾਨਕ ਸਾਈਂ ਕਲੇਨੜਰ ਜ਼ਾਰੀ ਕੀਤਾ ਜਾ ਵੇ
Satnam waheguru
Right bro bilkul sahe gal kithi
ਬਾਬਾ ਜੀ ਤੁਸੀਂ ਹੀ ਕੁਝ ਕਰ ਸਕਦੇ ਹੋ
Baba ji
Good job
Waheguru ji Waheguru ji Waheguru ji Waheguru ji Waheguru ji
🙏
Wahiguru ji
Bilkul sahi hai ji sare nashe band hone chahide ne bahut bura haal ho gya Sadi punjab di jwani da
Shabash gud❤❤❤❤❤bohat batiya
Singh ji sahi farma rehe ho
Please bhayeean nu jaroor check karna chahida hai kiunki eh bilkul nahi parvah karde
🙏🙏🙏🌹🌹
GreaT
KhaLsa G Tu C. Lakha ghaaLa te gurjaat mahakLank Santa de na te
Waheguru Ji ap merakarne Gaye ji 🙏❤️🫡✊️✊️
Right goods
Galla e thode kol ...jassi babe nu gadi chdaoo lau sodha je oh jail ch a ta ohde naal diya nu lau sodha ...gallan nal ni kuj hona
Eh ta hun sant samaj te nihangh foja nu ik pass krna cahida a ehna nu bandi saza milni cahidi sab baddi gal eh a k ik ta guru ghar ch eh eh km kite a duja baddi gal eh a k chote bachya nal eh km kita a thek a koi female nal krda gal hor a eh kute ne bachya nu eh pain diti a ehna nu ta gadi chda deni cahida c
❤❤❤
🙏🙏🙏🙏
Go and change the managers
🙏🙏☝️🪯⚔️🪯🙏☝️☝️💪🫡🫡
Aje vi jag jao Punjabio nahi ta koi haal nahi
Bai ji tusi bilcul theek bol rahe ho? Par jehde nihang mele ute bhang sale karde a oh v band hou? Hor jehde nihang bhang ragda peende a ona bare apna ki khyal a
Akallllll
Peshabadaa jeeba naal chattda tattal babba
Hun ta guru di ladli foj e omeed e bas
Hath jodh kai bente nihang veero I ur color is blue not purple real akali nihangs Ahkaal Sahai
Sharaab de theke band kar deo par jeewa nu koh koh ke kha lao.
Thanu sharm aundi ehh sikh agtor all.
Baba ji kion apne parivaran vic kalesh paye jande hon tusi kehari baba lakha de khilaf investigation kar laye jis vich usnu dosi karar de dita.pehlan mamle nu ghokh tan lavo dosi kaun hai bina kise saboot to apne parivar di badkhoy kar rahe hon kal ludhiane singha nu sarean ve ijat kita geya uthe asi ki kar leya please soch ton kum lavo ji
sab behco vehle ikde kitte..
ਬੋਤਾ ਸਿੰਘ ਗਰਜਾ ਸਿੰਘ ਦੇ ਸੋਹਲੇ ਗਾਈ ਜਾਓ ਆਪ ਨਾ ਕੋਈ ਚੱਜ ਦਾ ਕੰਮ ਕਰੇਓ
O ja kam kar apna
Narak sariyaa hai aa taan anu fado taa jail vich pavoo.
NEHANG SINGH FOJ AAPNA FARJ SAMJA NARKSAREA NU SODA LAO