ਕੁੜੀਏ ਕਿਸਮਤ ਥੁੜੀਏ ।। PART 3 ।। PUNJABI SERIES ।।

Поделиться
HTML-код
  • Опубликовано: 13 сен 2024

Комментарии • 321

  • @parsigoyal6178
    @parsigoyal6178 15 дней назад +13

    ਬਹੁਤ ਹੀ ਵਧੀਆ ਵੀਡੀਓ,, ਬਾਪੂ ਜੀ ਦੀ ਐਕਟਿੰਗ ਬਹੁਤ ਹੀ ਵਧੀਆ,, ਮੈਂ ਦੀਦੀ ਦੇ ਸਾਰੇ ਸੀਰੀਅਲ ਵੇਖਦੀ ਹਾਂ,,,, ਨਰਾਇਣ ਗੱਪ ਮਾਰਕੇ,, ਤੇ ਚੋਰੀ ਚੋਰੀ ਆਏ ਨੇ 😂😂😂😂 ਬਹੁਤ ਹੀ ਵਧੀਆ ਬੋਲੀ ਹੈ ਇਸ ਸੀਰੀਅਲ ਵਿੱਚ

  • @gurmalsingh3892
    @gurmalsingh3892 13 дней назад +3

    ਬਹੁਤ ਵਧੀਆ ਗਲ ਹੋ ਜਾਵੇ ਲਵਪ੍ਰੀਤ ਤੁਹਾਡਾ ਕਨੇਡਾ ਜਾਣ ਦਾ ਸੁਪਨਾ ਪੂਰਾ ਹੋ ਜਾਵੇ ਲਵਪ੍ਰੀਤ ਆਪਦੇ ਪਾਪਾ ਦਾ ਸੁਭਾਅ ਬਹੁਤ ਗਰਮ ਹੈ ਪੁਰਾਣੇ ਖਿਆਲਾ ਵਾਲਾ ਹੈ ਈਸੂ ਪ੍ਰੀਤ ਜਸੀ ਲਵਪ੍ਰੀਤ ਦੀ ਮੰਮੀ ਤਾਰੀ ਤੇ ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਅਗਲਾ ਪਾਰਟ ਜਲਦੀ ਲੈ ਕੇ ਆਇਉ ਜੀ ❤❤❤❤❤ ਮੈ ਗੁਰਮੇਲ ਸਿੰਘ ਧੰਜਲ ਪਿੰਡ ਰਾਏਸਰ ਜਿਲਾ ਬਰਨਾਲਾ

  • @DocHarvinderHarry
    @DocHarvinderHarry 11 дней назад +1

    ਬਹੁਤ ਸੋਹਣੀ web series ਹੈਰੀ ਖੁਡਾਲ

  • @habeebchaudhry5926
    @habeebchaudhry5926 14 дней назад +3

    Great performance by Lovepreet beti 👌 👍!
    LOVE & PRAYERS from LONDON UK 🇬🇧 🙏❤ 🙏
    PROFESSOR HABEEB CHAUDHRY OF LONDON UK

  • @Jashan_deep732
    @Jashan_deep732 15 дней назад +40

    Lovepreet ਦੀਦੀ ਵੀਡੀਓ ਹਮੇਸ਼ਾ ਦੀ ਤਰ੍ਹਾਂ ਬੜੀ ਵਧੀਆ ਲੱਗੀ। ❤❤ ਪਰਮਾਤਮਾ ਸਾਰਿਆਂ ਉੱਪਰ ਮੇਹਰ ਭਰਿਆ ਹੱਥ ਬਣਾਈ ਰੱਖਣ

  • @arshdeepkaur6456
    @arshdeepkaur6456 14 дней назад +2

    ਲਵਪ੍ਰੀਤ ਬਹੁਤ ਬਹੁਤ ਵਧੀਆ ❤❤❤❤❤❤❤❤❤👌👌👌👌👌👌👌👌👌👍👍👍👍👍👍👍

  • @sukhasinghsarari6699
    @sukhasinghsarari6699 15 дней назад +10

    ਲਵਪਰੀਤ ਕੌਰ ਘਮਾਣ ਤੇ ਬੀਬਾ ਪਰੀਤ ਘਮਾਣ ਜੀ ਦੋਵੇ ਭੈਣ ਬਹੁਤ ਵਧੀਆ ਜੋੜੀ ਕਿਰਦਾਰ ਬਹੁਤ ਵਧੀਆ ਕਹਾਣੀ ਦੋਨੋ ਖੁਸ਼ ਰਹੋ ਸਾਡੀਆਂ ਦੁਆਵਾ ਤਹਾਡੇ ਨਾਲ ਹਨ

  • @SatteSatte-iz4fy
    @SatteSatte-iz4fy 15 дней назад +5

    ਬਹੁਤ ਵਧੀਆ ਵੀਡਿਓ ਲੱਗੀ ਜੀ ❤🎉

  • @beantkaurgill3609
    @beantkaurgill3609 15 дней назад +4

    Very good massage gbu all members ghar ghar di story aa ji ❤❤😊❤❤

  • @dhanwantsingh9111
    @dhanwantsingh9111 15 дней назад +5

    Very nice story mann usa 🇺🇸

  • @BalbirSingh-kx5rf
    @BalbirSingh-kx5rf 15 дней назад +4

    ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣੇ❤❤❤

  • @waheguruji3135
    @waheguruji3135 15 дней назад +4

    ਲਵਪ੍ਰੀਤ ਬੇਟਾ ਬਹੁਤ ਵਧੀਆ ਵੀਡੀਓ ਏ ਮਲਕੀਤ ਕੌਰ ਬਰਨਾਲਾ ❤❤❤❤

  • @surjeetkaur4745
    @surjeetkaur4745 7 дней назад

    वाहेगुरु सारिया उतरे महेंर बनाई रखना।हर ऐक ते महेंर प्रिया हथ रखना

  • @gurjindersingh3638
    @gurjindersingh3638 15 дней назад +10

    ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਕਮਾਲ ਕਰ ਤੀ ਆਲ ਟੀਮ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @SukhwinderSingh-wq5ip
    @SukhwinderSingh-wq5ip 14 дней назад +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @ManpreetKaur-fn1bd
    @ManpreetKaur-fn1bd 15 дней назад +8

    ਬਹੁਤ ਵਧੀਆਂ ਵੀਡੀਉ ਲੱਗੀ ਅਸੀ ਤੁਹਾਡੀ ਇਹ ਵੀਡੀਉ ਸ਼ੁਰੂ ਤੋਂ ਲ਼ੈ ਹੁਣ ਤੱਕ ਸਾਰੀ ਵੀਡੀਉ ਦੇਖ ਰਹੇ ਆ ਬਹੁਤ ਵਧੀਆ ਵੀਡੀਉ ਆ ਪ੍ਰਮਾਤਮਾ ਤੁਹਾਡੇ ਸਾਰਿਆਂ ਤੇ ਮੇਹਰ ਭਰਿਆ ਹੱਥ ਰੱਖਣ ❤❤

  • @SapnaKaur-k4x
    @SapnaKaur-k4x 12 дней назад

    Bhoot bhoot vdiya lgi story sis God bless you rab tuhanu hmesha khush rakhe wmk 🙏🎉🎉🎉🎉🎉❤❤❤❤❤

  • @sumanbala8513
    @sumanbala8513 12 дней назад +1

    Beautifull. Very. Nice. Vedio. 👍. Suman. Bala. Ferozepur. City

  • @user-jh6rt3yp6r
    @user-jh6rt3yp6r 15 дней назад +4

    ਲਵਪ੍ਰੀਤਤੁਸੀ ਪਹਿਚਾਣਿਆ ਨੀ ਜਿਹੜੇ ਮੰਡੇ ਨੇਪੁਰਪੋਜ ਕੀਤਾ ਸੀ ਤਿੰਨਵਾਰੀਸਤਿ ਸ੍ਰੀ ਬੁਲਾਈ ਸੀਤੁਬੋਲੱੱਨੀ❤

  • @Jashan_deep732
    @Jashan_deep732 15 дней назад +2

    Very nice ❤❤❤

  • @SANDEEPKAUR-vk4cu
    @SANDEEPKAUR-vk4cu 15 дней назад +4

    Very Very nice video sis gbu ❤❤

  • @ayoubkhan7188
    @ayoubkhan7188 15 дней назад +3

    Hi janab keya hal ha Aap ka ❤
    Aap logo ko dekh kar dil boht khosh ho jata ha Allah Aap ko hamysha khosh rkhye 🌹 sub ko sda khosh rho 🌹❤

  • @saloniwaliya-df9ro
    @saloniwaliya-df9ro 15 дней назад +5

    Bhut sohni story 😊😊

  • @jatinderbassi4163
    @jatinderbassi4163 15 дней назад +5

    Sat Sri akal ji lovepreet bahut bahut vadiya story video 👍

  • @SukhpalGrewal-rx6bs
    @SukhpalGrewal-rx6bs 15 дней назад +2

    ਲਵਪ੍ਰੀਤ ਵਧੀਆ ਲੱਗੀ ਵੀਡੀਓ ਬਹੁਤ ਵਧੀਆ ਮੈਸਿਜ ਏ ❤❤❤❤❤

  • @amanjotkaur627
    @amanjotkaur627 11 дней назад

    Bhua ladai karn i a 😂😂😂❤❤❤bappu ta Phelan e adab a

  • @dilkiratgill6035
    @dilkiratgill6035 15 дней назад +1

    ਲਵਪ੍ਰੀਤ ਬਾਊ ਬਹੁਤ ਹੀ ਵਧੀਆ ਬਹੁਤ ਵਧੀਆ ਨਾਟਕ ਤੁਹਾਡੇ ਗਰੁੱਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੋ

  • @BhimBobby-gc7zu
    @BhimBobby-gc7zu 14 дней назад +1

    Very nice video didi ji ❤❤❤

  • @parmsahota6118
    @parmsahota6118 14 дней назад

    😅😅😅😅😅😂😂😂😂😂God very God sister manpret very oo

  • @jagtarsingh-8940
    @jagtarsingh-8940 15 дней назад +5

    Very nice 👍

  • @upkarsingh1050
    @upkarsingh1050 12 дней назад

    ਬਹੁਤ ਵਧੀਆ ਸਨੇਹਾ

  • @vaneetsohal6280
    @vaneetsohal6280 15 дней назад +2

    Taari te jassi😂😂😂😂

  • @KamaljitToor-qx6ps
    @KamaljitToor-qx6ps 15 дней назад +3

    Lovepreet di very nice story aa ❤❤❤

  • @UshaRani-cd4px
    @UshaRani-cd4px 14 дней назад

    ਬਹੁਤ ਵਧੀਆ ਵੀਡੀਓ ਆ

  • @karnaildhiman2568
    @karnaildhiman2568 15 дней назад +3

    ਭੂਆ ਡੀਸੀ ਐ ਜਿਹੜੀ ਭਾਈ ਦੇ ਘਰ ਚੌਧਰ ਚਲਾਉਂਦੀ ਐ।ਆਪਣੇ ਘਰ ਭਾਵੇਂ ਰੋਟੀ ਨਾ ਮਿਲਦੀ ਹੋਵੇ।

  • @JaswinderUk-p6t
    @JaswinderUk-p6t 14 дней назад

    ਬਹੁਤ ਵਧੀਆ ਲੱਗਿਆ

  • @iqbalsran7866
    @iqbalsran7866 13 дней назад

    Very Very nice video God bless you all teams ❤

  • @NavdeepSidhu-q6y
    @NavdeepSidhu-q6y 15 дней назад +1

    Mai thodi har ik video dekhdi a. Dii bhut vdiiaa story hundi aa thodi sari team bhut vdiaa act krdi aa gbu dii.....❤❤

  • @SimranSingh-zx4wj
    @SimranSingh-zx4wj 15 дней назад +1

    ਸੱਚੀ ਗੱਲ ਪਤਾ ਨਹੀਂ ਸਾਡੇ ਵਰਗੀਆਂ ਧੀਆਂ ਨੇ ਕਿੰਨੇ ਆਪਣੇ ਸਪਨਿਆਂ ਨੂੰ ਮਾਰਿਆ ਹੋਣਾ ਹਮੇਸ਼ਾ ਜਿੰਦਗੀ ਚ ਸਮਝੌਤੇ ਹੀ ਕਰਨੇ ਪੈਂਦੇ ਨੇ 😔😔😔

  • @BOBBYSINGH-kv5vr
    @BOBBYSINGH-kv5vr 15 дней назад +5

    ਲਵਪ੍ਰੀਤ ਬਹੁਤ ਸੋਹਣੀ ਵੀਡੀਓ ਹੈ ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਸਿਮਰਨ ਚੰਡੀਗੜ੍ਹ ❤

  • @LovepreetLavie
    @LovepreetLavie 14 дней назад

    Bhut vdia ajj jiju v aa gye ❤ video chh❤

  • @sonudhillon4167
    @sonudhillon4167 15 дней назад +1

    ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ❤❤

  • @Preet.Kaur527
    @Preet.Kaur527 14 дней назад

    bhtt ee sohni story aw didu👌😻 sari team di acting v bhtt sohni aw😍 bus stand wala scene sirra👌❤️ end krata🥰 god bless you didu and all team💝 khichi rakho km didu😊💞 always full support♥️ next part jaldi laike ao didu🤓❤️

  • @krishangopal9465
    @krishangopal9465 15 дней назад +2

    Bht sohni video di 👍 god bless you ❤

  • @user-ze5yi4ln1b
    @user-ze5yi4ln1b 15 дней назад +1

    ਬਹੁਤ ਵਧੀਆ ਸਟੋਰੀ ਮੱਖਨ ਸਿੰਘ ਬੀਰੋਕੇ ਖੁਰਦ

  • @simerjeetkaur7045
    @simerjeetkaur7045 15 дней назад

    Hiya very nice episode 👌❤. Your dad is very stubborn 😣. Great team work 👍 . I'm glad your hubby played little Role in it . keep it up Aman paji you doing good 👍. Very enjoyable 😉 episode ❤️. Love ❤️ from 🇦🇨.

  • @IQBALBHATTI-l8n
    @IQBALBHATTI-l8n 13 дней назад

    Jassi food ziada khae kamzor Boht he ❤from Iqbal bhatti lahore❤❤❤love Preet is good acting❤❤❤❤❤❤❤❤❤❤❤

  • @AnjanaAngrish-kd2qc
    @AnjanaAngrish-kd2qc 15 дней назад +2

    Hwgod bless you bata ❤

  • @user-wp5di7cr6m
    @user-wp5di7cr6m 15 дней назад +1

    very nice video sister ji ❤❤❤❤

  • @ParveenKaur-u1b
    @ParveenKaur-u1b 15 дней назад +1

    ਇਹ ਤਾ ਮੇਰੀ ਕਹਾਣੀ ਆ ਪਰ ਲਵ ਤੂ ਹਾਰੀ ਨਾ

  • @jasmailsingh1168
    @jasmailsingh1168 15 дней назад +2

    Att looking sis

  • @MakhanSingh-ye1md
    @MakhanSingh-ye1md 15 дней назад +1

    ❤❤❤

  • @balwantdhaliwal582
    @balwantdhaliwal582 15 дней назад

    Very nice video ❤❤❤🎉

  • @labhsingh9855
    @labhsingh9855 14 дней назад +1

    ਲਵਪ੍ਰੀਤ ਤੇਰੀਆਂ ਸਾਰੀਆਂ ਹੀ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਹਨ,ਪਰ ਕਿਰਾਏ ਵਾਲਾ ਕਮਰਾ ਸੀਰੀਅਲ ਦਾ ਅੰਤ ਬਹੁਤ ਹੀ ਘਟੀਆ ਕੀਤਾ ਗਿਆ।ਗੁਲਾਬੋ ਸੀਰੀਅਲ ਦਾ ਅੰਤ ਬਹੁਤ ਹੀ ਵਧੀਆ ਕੀਤਾ ਗਿਆ ਸੀ।

  • @mohinderkaur5763
    @mohinderkaur5763 14 дней назад

    ਸੀਰੀਜ਼ ਦਾ ਨਾਂ ਸਹੀ ਰੱਖਿਆ। ਕੁੜੀਆਂ ਸੱ ਚ ਨਾਲ ਹੀ ਕਿਸਮਤ ਥੁੜੀਆਂ ਹੁੰਦੀਆਂ ਹਨ ।ਕਿਸਮਤ ਪੁੜੀਆਂ ਨਹੀਂ।

  • @inderjit57m
    @inderjit57m 14 дней назад

    Very good video thanks ji 👌👌🌹

  • @vickysinghvicky5193
    @vickysinghvicky5193 14 дней назад

    Very nice episodes dii

  • @IQBALBHATTI-l8n
    @IQBALBHATTI-l8n 13 дней назад

    Love Preet good morning ❤ILOVE YOU SO MUCH ❤from Iqbal bhatti lahore pakistan❤

  • @SatgurSingh-zb6nh
    @SatgurSingh-zb6nh 15 дней назад +1

    ਲਵਪੀਤ.ਭੈਣ.ਦੀ.ਬਹੁਤ.ਵੀਡੀਓ.ਵਧੀਆ

  • @Manjeet_Kaur-cd3bf
    @Manjeet_Kaur-cd3bf 15 дней назад

    So 😂😂😂😂😂cute ❤❤❤ didi tvada Rona

  • @gurmeetpreet7180
    @gurmeetpreet7180 15 дней назад +3

    Nice ji

  • @jagseerbehniwal7935
    @jagseerbehniwal7935 15 дней назад +3

    ❤❤❤❤❤❤❤❤❤❤❤❤❤❤❤❤ ਲਵਪ੍ਰੀਤ ਬੇਟਾ ਤੇਰਾ ਭਾਪਾ ਬੜਾ ਅੜਬ ਹੈ ਬੜਾ ਤੇਰੇ ਉੱਤੇ ਤੇਰੇ ਹੋਈ ਜਾਂਦਾ ਹੈ ਤੇਰੀ ਮਾਤਾ ਤਾਂ ਸੁਹਾਤ ਚੰਗਾ ਹੈ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਮਿਹਰਬਾਨੀ ਧੰਨਵਾਦ

  • @ekamgill314-v
    @ekamgill314-v 15 дней назад

    ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @SimranKaur-lv6hb
    @SimranKaur-lv6hb 14 дней назад

    Bhut nice video sis ❤❤❤

  • @tanukaur10
    @tanukaur10 14 дней назад

    ❤❤😊😊Very Very Very nice video ji😊😊❤❤

  • @manjitkaur-wy1tg
    @manjitkaur-wy1tg 15 дней назад

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਬਣਾਈ ਐ ਜੀ 👌👌👌👍👍👍ਸਾਰਿਆਂ ਨੇ ਆਵਦੇ ਰੋਲ ਨੂੰ ਬਾਖੂਬੀ ਨਿਭਾਇਆ 👌👌👍👍ਪ੍ਰਮਾਤਮਾ ਤੁਹਾਨੂੰ ਸਭ ਨੂੰ ਤੰਦਰੁਸਤੀਆਂ, ਤਰੱਕੀਆਂ ਅਤੇ ਖੁਸ਼ੀਆਂ ਦੇਣ 🙏🙏🙏🙏🙏ਧੰਨਵਾਦ ਜੀ

  • @harjitkaur3959
    @harjitkaur3959 15 дней назад

    ਬਹੁਤ ਵਧੀਆ ਸਭ ਨੇ ਬਹੁਤ ਚੰਗਾ ਕੰਮ ਕੀਤਾ ਹੇ

  • @SatnamSingh-ko9ex
    @SatnamSingh-ko9ex 15 дней назад +1

    ❤Good🎉👌🙏🙏🙏

  • @eetsingh8923
    @eetsingh8923 15 дней назад

    V nice video ji God bless you 👌👌

  • @GurjantMander-p5b
    @GurjantMander-p5b 14 дней назад

    Good acting everyone

  • @narindernarinder592
    @narindernarinder592 15 дней назад +1

    ਲਵ ਤੇਰਾ ਪਾਪਾ ਬਰਾ ਅਥਰਾ ਏ

  • @user-dj5wo8rh3l
    @user-dj5wo8rh3l 14 дней назад

    Lovepreet thodi acting bahut vadia aa god bless you 🎉🎉🎉🎉❤❤❤❤❤❤❤❤

  • @KulwinderKaur-tg1io
    @KulwinderKaur-tg1io 15 дней назад

    😂😂😂😂😂😂😂 lovepreet dii ❤

  • @manpreetgrewal2093
    @manpreetgrewal2093 15 дней назад +1

    Very nice video didi ji

  • @satnamkaur2435
    @satnamkaur2435 15 дней назад +2

    ਜਿਸ ਘਰ ਵਿਚ ਘਰਵਾਲਾ ਆਵਦੀ ਜਨਾਨੀ ਦੀ ਕਦਰ ਨੀ ਕਰਦਾ ਉਥੇ ਰਿਸ਼ਤੇਦਾਰ ਵੀ ਕਦਰ ਨੀ ਕਰਦੇ, ਭੂਆ ਹਰਦੀਪ ਕਰਕੇ ਚੰਗਾ ਮਾੜਾ ਬੋਲਦੀ ਐ, ਹਰਦੀਪ ਘਰ ਦਿਆ ਦੇ ਖਿਲਾਫ ਚਲਦਾ ਤਾਂ ਕਰਕੇ

  • @user-il4rx4yc9s
    @user-il4rx4yc9s 15 дней назад

    Bahut vadiya story a didi ji 🙏❤️❤️

  • @dangergamer458
    @dangergamer458 15 дней назад +1

    لاہور ❤

  • @KarmjitkaurBrar-t9k
    @KarmjitkaurBrar-t9k 15 дней назад +1

    Good very nice

  • @sukhveerkaur8446
    @sukhveerkaur8446 15 дней назад

    Love didi di acting bot vadia ❤❤❤❤

  • @karamjeetKaur-p7r
    @karamjeetKaur-p7r 15 дней назад

    Skeem bhot vdthiya tari bai😂

  • @jagwantSingh-fc9jv
    @jagwantSingh-fc9jv 15 дней назад +2

    Very nice

  • @kamlarani8052
    @kamlarani8052 15 дней назад

    Lovepreet thodi acting bahut vadiya aa God bless you beta🎉🎉🎉🎉🎉❤❤❤❤❤

  • @hardeepdhiman6663
    @hardeepdhiman6663 15 дней назад

    Bhut vdhia a ji video lovepreet ji❤❤

  • @nehalnamol-hv3mz
    @nehalnamol-hv3mz 15 дней назад +9

    Lovepreet di acting te preet di acting bahut kaint ne

  • @purnitasingla3038
    @purnitasingla3038 15 дней назад

    Aam ghra ch aahi kuch e chlda boht sohni story ❤

  • @NOT_GARRY_OFFICIAL
    @NOT_GARRY_OFFICIAL 15 дней назад

    Very Very nice video didi 🎉🎉❤❤

  • @dr.manjitsinghdalla7726
    @dr.manjitsinghdalla7726 15 дней назад +3

    Nice

  • @user-rc3tv5qg7u
    @user-rc3tv5qg7u 15 дней назад

    Sooo cute ho bhut jyada vadhya acting ne watt kadhte ne very nice story

  • @user-xx7yk1pb5d
    @user-xx7yk1pb5d 15 дней назад

    Very..nice.video.good.Team

  • @priyankakaur5600
    @priyankakaur5600 15 дней назад

    Jassi di v acting bahut vadhya aa ❤❤❤❤❤❤❤

  • @SukhasinghAulakh
    @SukhasinghAulakh 14 дней назад

    Very nice video ji ❤❤❤❤❤❤❤❤❤❤❤❤

  • @gopibai892
    @gopibai892 15 дней назад

    ਬਹੁਤ ਵਧੀਆ ਵੀਡੀਓ ਲੱਗੀ ❤❤🎉🎉🎉

  • @beantsingh4056
    @beantsingh4056 15 дней назад

    Good afternoon didi ji 👍 story bhut vdya acting sari team' members di vdya lgyi❤❤🌹🥰🌹🥰🌹🥰🌹🥰🌹🥰🌹🥰😍💖😍💖😍💖

  • @ParmjeetKaur-lg5fr
    @ParmjeetKaur-lg5fr 15 дней назад +1

    Nice video g

  • @gurmeet3684
    @gurmeet3684 15 дней назад

    Good acting all members 🪸🎋🪸🎋🪸🎋🪸🎋🎍🪷🎍🪷🎍🪷🎍🪷bhain te bhra dono eko jihe aa

  • @manjindersingh1822
    @manjindersingh1822 15 дней назад

    Very nice video ji waheguru bless u all team members ji

  • @ParveenHanda-r3m
    @ParveenHanda-r3m 14 дней назад

    Boht boht vadia serial ji❤❤❤❤

  • @BalrajSingh-uy4um
    @BalrajSingh-uy4um 14 дней назад

    Nic video ji ❤❤

  • @armandeep324
    @armandeep324 15 дней назад

    ਬਹੁਤ ਬਹੁਤ ਵਧੀਆ ਜੀ 🎊❤️

  • @BaljitjosanJosan
    @BaljitjosanJosan 15 дней назад

    Nice dii 🎉🎉