1998 ਮਾਡਲ 855 ਸਿਰਫ਼ 2000 ਘੰਟਾ ਚੱਲਿਆ 100% original look

Поделиться
HTML-код
  • Опубликовано: 17 янв 2025

Комментарии • 278

  • @GurmeetSingh-dv6zc
    @GurmeetSingh-dv6zc 3 года назад +10

    ਬਾਈ ਜੀ ਟਰੈਕਟਰ ਬਹੁਤ ਵਧੀਆ ਸਾਡੇ ਕੋਲ ਵੀ ਹੈ 1994 ਮਾਡਲ ਪਰ ਮਾਡਲ 88,,,89 ਲਗਦਾ ਕਿਉ ਕਿ ਇਸ ਦੀ ਮੁਹਰਲੀ ਜਾਲੀ ਮੋਟੀ ਹੈ ਬਰੀਕ ਜਾਲੀ 94 ਵਿੱਚ ਆਈ ਹੈ ਅਸੀਂ ਨਵਾਂ ਲਿਆ ਸੀ 94 ਵਿੱਚ ਹਜੇ ਵੀ ਹੈ ਸਾਡੇ ਕੋਲ 2005 ਵਿੱਚ ਪਵਾਰ ਸਟੇਰਗ ਕਰਵਾਤਾ ਸੀ ਨਾਲੇ ਲਿਫਟ ਪੰਪ ਬਾਹਰ ਲਵਾਤਾ ਸੀ 2001 ਤੋ ਲੈਕੇ ਹਜੇ ਤਕ ਰੀਪਰ ਤੇ ਚਲਦਾ ਚਾਰ ਰੀਪਰ ਬਦਲਤੇ ਸਾਰੇ ਟਰੈਕਟਰ ਤੋਂ ਪਹਿਲਾਂ ਟਰਾਲੀ ਭਰਦਾ ਸਾਰੇ ਜਿੰਦ ਜਿਦ ਵੇਖਲੇ ਤੂੜੀ ਵਾਲੀ ਮਸੀਣ ਤੇ ਸਾਰਿਆਂ ਦੀ ਜੀਭ ਕੜਾਈ ਆ ਕਿਸੇ ਟਰੈਕਟਰ ਨੇ ਇਸ ਤੋ ਪਹਿਲਾਂ ਟਰਾਲੀ ਨੀ ਭਰੀ

    • @jattjimidaar763
      @jattjimidaar763 Год назад

      Bai ji pump ਬਾਹਰ ਕੱਢਣ t kina ਖਰਚਾ ਆਉਂਦਾ

    • @kamalpreetbhullar855
      @kamalpreetbhullar855 3 месяца назад

      ਸਹੀ ਗੱਲ ਆ ਵੀਰ ਇਸ ਦੀ ਰੀਸ ਕੋਈ ਨਹੀਂ ਕਰ ਸਕਦਾ

  • @lakhwindersandhu5428
    @lakhwindersandhu5428 4 года назад +15

    ਬਹੁਤ ਵਧੀਆ ਟ੍ਰੈਕਟਰ ਪਿਆ, ਸੰਭਾਲ ਬਹੁਤ ਜਯਾਦਾ ਹੈ..❤️

  • @satnam_bhangu.1915
    @satnam_bhangu.1915 Год назад +2

    ਇਹੇ ਤਾਂ ਝੋਟਾ ਟਰੈਕਟਰ ਆ 855 ❤❤❤

  • @HarjotsinghgurmGurm
    @HarjotsinghgurmGurm 4 года назад +27

    ਬਾਈ ਜੀ ਬਹੁੱਤ ਬਧੀਆ ਸਾਬ ਸਬਾਲ ਨਾਲ ਸੱਦ ਰੱਖੇ ਆ ਧੰਨਵਾਦ ਜੀ

  • @nonusidhu5289
    @nonusidhu5289 4 года назад +3

    ਇਹ ਟਰੈਕਟਰ 100 % original ਐ ਬਸ ਕੱਲੀ ਅਗਲੀ ਜਾਲੀ ਪੁਰਾਣੇ ਮਾਡਲ ਦੀ ਆ 98 ਦੇ ਅੱਧ ਵਿੱਚ ਇਹ ਮਾਡਲ ਬਾਹਰ ਪੰਪ ਆ ਗਏ ਸੀ ਅਸੀ 97 ਵਿੱਚ ਇਹ ਮਾਡਲ ਨਵਾ ਲਿਆ ਸੀ

  • @ManjinderSingh-wj6kj
    @ManjinderSingh-wj6kj 4 года назад +3

    ਅਸੀਂ ਵੀ ਪੁਤਾਂ ਵਾਂਗੂੰ ਸਾਂਭਿਆ 855 ਨੀਲਾ2000 ਮਾਡਲ ਸਿਰਫ਼ 4412ਘੰਟੇ ਚਲਿਆ ਵਾ

  • @sarbjitsingh8888
    @sarbjitsingh8888 4 года назад +13

    ਮੇਰੇ ਕੋਲ ਵੀ ਆਹੀ ਝੋਟਾ ਭਜਾਈ ਬਹੁਤ ਖਰਚਾ ਵੀ ਠੀਕ ਐ

  • @balkarsingh2911
    @balkarsingh2911 4 года назад +48

    ਇਹ ਐ ਪੁਰਾਣਾ ਪਾਪੀ 855

  • @mehtabganga3205
    @mehtabganga3205 2 года назад +5

    ਸਿਰਾ ਟਰਕੈਟਰ ਬਾਈ

  • @Ranveer9099
    @Ranveer9099 4 года назад +4

    Bapu Ji ne Bhut smbhal ka rakhya yaa 855. Nice Tractor.

  • @ਓਠੀਸਾਬਬੱਲੋਵਾਲੀਆ

    22 ਜੀ ਰੂਹ ਖੁਸ਼ ਹੋ ਜਾਂਦੀ ਹੈ, ਸਵਰਾਜ ਨੂੰ ਦੇਖ ਕੇ,,22 ਜੀ ਜਿੱਥੇ ਸਵਰਾਜ ਚੱਲ ਗਿਆ ਓਥੇ ਹੋਰ ਕੋਈ ਨਹੀਂ ਕਾਮਯਾਬ ਹੋ ਸਕਦਾ,ਮੈਂ ਤਾਂ ਸਾਲਾਂ ਆਹ ਫੁੱਦੂ ਅਰਜੁਨ ਵੇਚ ਕੇ ਸਵਰਾਜ ਲਿਆਉਣਾ ਏ, ਸਵਰਾਜ ਪੂਰਾ ਜੰਮ ਕੇ ਚੱਲਦਾ ਏ,

    • @satwantsingh6670
      @satwantsingh6670 4 года назад

      Arjun noo ki gal aa

    • @satwantsingh6670
      @satwantsingh6670 4 года назад

      Veer

    • @ਓਠੀਸਾਬਬੱਲੋਵਾਲੀਆ
      @ਓਠੀਸਾਬਬੱਲੋਵਾਲੀਆ 4 года назад

      ਲਿਫਟ ਦੀ ਕਮਜ਼ੋਰੀ ਏ, ਪਿਛਲਾ ਹਿੱਸਾ ਦੋ ਵਾਰ ਏਜੰਸੀ ਚੋ ਠੀਕ ਕਰਵਾਇਆ,ਪਰ ਖਚਾਈ ਬਹੁਤ ਘੱਟ ਹੈ,ਜਿੰਨੇਂ ਦਾ ਟਰੈਕਟਰ ਹੈ ਉਹਨੇ ਉਤੇ ਲੱਗ ਜਾਣੇ। ਨੇ

    • @rajugill1981
      @rajugill1981 4 года назад

      A arjun di rees kr lau

    • @ਓਠੀਸਾਬਬੱਲੋਵਾਲੀਆ
      @ਓਠੀਸਾਬਬੱਲੋਵਾਲੀਆ 4 года назад +2

      @@rajugill1981 ਟਰੈਕਟਰ ਪੱਕਾ ਏ, ਲਿਫਟ ਵੀ ਕਾਮਯਾਬ ਹੈ,ਮੈ ਪਹਿਲਾਂ 10 ਕੁ ਸਾਲ ਚਲਾਇਆ ਏ,ਖੇਤ ਚੁ ਸਵਰਾਜ ਦੀ ਕੋਈ ਰੀਸ ਨਹੀਂ ਕਰ ਸਕਦਾ, ਜਿੱਥੇ Aurjan ਦੀ ਲਿਫਟ ਜਵਾਬ ਦੇਗੀ, ਉੱਥੇ ਸਵਰਾਜ ਦੀ ਲਿਫਟ ਕੰਮ ਕਰਦੀ ਹੈ,2008 ਦੇ ਲਾਗੇ 855 ਸਵਰਾਜ ਹੋਇਆ sms ਕਰੇਉ,

  • @yogendrakumarverma735
    @yogendrakumarverma735 4 года назад +2

    Old swaraj tractor 👌👌👌💪👌💪👌💪💪💪💪💪💪💪 to b

  • @ranjeetsaini6711
    @ranjeetsaini6711 4 года назад +3

    ਮੇਰੇ ਕੋਲ escort ਅਾ ਵੀਰ 330 1983 ਮਾਡਲ ਅਾ ਹੁਣ ਵੀ ਚਲਾਂਦੇ ਅਾ cylindra ਤੇ ਲਾਇਆ ਵਾਂ ਕਰਾਊਨ piniyan ਸਵਰਾਜ ਦਾ ਪਾਇਆ ਵਾਂ ਮਲੋਟ ਤੋਂ ਬਣਾ ਕੇ

  • @user-to2qk9oz6b
    @user-to2qk9oz6b 4 года назад +3

    Purane 855 vdiya si bahut. Hun wale tan aive lokan ne show nu hi rakhe aa Kam ni wala karde. 50 HP de hisab nal theek ne but not top class like the old 855.

  • @Amrik_Sharma
    @Amrik_Sharma 4 года назад +3

    Bai ji shonk da koi mull nhi Tractor hega ene da.. Ehi model ena saaf ena ghtt chllyaa ajj kal nhi milda eh baapu di smbhaal hi hai.
    Tractor di kadar keeti aa ehna ne
    Bahout vadiaa lggya Bai dekh k

  • @sabhisingh2402
    @sabhisingh2402 4 года назад +23

    855 ਸਭ ਤੋ ਸਿਰਾ

  • @AgritechJunction
    @AgritechJunction 4 года назад +2

    Very good tractor

  • @digitaltractor8794
    @digitaltractor8794 5 месяцев назад +1

    Ye kha pe he

  • @nathabrar7862
    @nathabrar7862 4 года назад +9

    ਪੁੱਤ ਵਾਂਗ ਰੱਖਿਆ

  • @kamalpreetbhullar855
    @kamalpreetbhullar855 3 месяца назад

    94 ਵਿੱਚ ਅੱਗੇ ਵਾਲੀ ਜਾਲੀ ਬਰੀਕ ਥੱਲੇ ਨੂੰ ਵੱਟਾ ਜਿਹੀਆਂ ਬਣੀਆਂ ਹੋਈਆਂ ਸੀ ਓਹ ਜਾਲੀ ਸੀ ਲਾਈਟਾਂ ਠੀਕ ਨੇ ਜਦੋਂ ਵੇਚਣਾ ਨਹੀਂ ਫੇਰ ਰੇਟ ਲਾਉਣ ਦਾ ਕੀਂ ਫਾਇਦਾ 3,50 ਦਾ ਟਮਾਟਰੀ 10,11 ਮੋਡਲ ਆ ਜੂ 2,50 ਦਾ 2002,3,4 ਆ ਜੂ ਟਰੈਕਟਰ ਸਾਫ ਓਹ ਗੱਲ ਵੱਖ ਚੀਜ਼ ਮਾਰਕੀਟ ਦੇ ਹਿਸਾਬ ਨਾਲ ਵਿਕਦੀ ਹੁੰਦੀ ਹੈ 2 ਲੱਖ ਸਵਾ 2 ਦਾਂ ਜਦ ਮਰਜ਼ੀ ਵੇਚ ਦਿਓ

  • @nishan5608
    @nishan5608 4 года назад +2

    video dekh k sikhn nu bahut kuch mileya thank you

  • @palwindersingh3430
    @palwindersingh3430 15 дней назад

    Good Prkoshan 💯👌

  • @Vivek.kumar855
    @Vivek.kumar855 4 года назад +4

    I like this model with neat and clean

    • @Vivek.kumar855
      @Vivek.kumar855 4 года назад

      I want to purchase this model
      Its my dream

  • @bhindadhillon83
    @bhindadhillon83 4 года назад +1

    98 to laike 20 tak 21 saal ho gye aaye nu
    Kehde 800 liter to sarvice krde aa .
    Einna kol ghat jmeen ta honi je hundi ta ehnna ne chotta tractor laina c
    Ik seejan ch je ehnna ne ik drum v tel da machaya ta ik saal ch 400 liter ho gya .
    Matlb 2 saal baad srvice krwaunde aa total 10.5 service ho gyiya.
    Swaraj wahi ch ik killa 2.50 liter nal wahunda ga ik ghante ch 2 kille ik ghante ch 5 liter oil kha janda fer v ik year ch 400 liter oil nal 80 ghanta chalya .
    1 saal ch 80 ghante ta 21 sala ch 21x80 =1680 ghante bande aa eh kehnde 2000 ghante chalya .
    Gapp marde. IK saal einna ghat tractor kivrn challu .
    Mai 16 ch liya c 98 model uhda meetr chsnge kita hoya c oh 2500 ghante chalya c mai 3 kilke wahi krda ga oh 4 saal ch 900 ghante chall gya gapp marde aa

    • @kewalbadesha
      @kewalbadesha 3 года назад

      Bai tera msg hee ajj read hoya yr agle kol ek ni 3 trecter ne 40 kille ton badh jmin an bnda sacha yr aive na bolya kro pehla poora pta kar lya kro bai

    • @kamalkaurkamalkaur7019
      @kamalkaurkamalkaur7019 3 года назад

      @@kewalbadesha HElp plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈ ਮੇਰੇ ਭਰਾ ਨੂੰ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ

  • @rajputrai3210
    @rajputrai3210 4 года назад +2

    Nice 855👌👌👌👌👌👌

  • @amritgill3079
    @amritgill3079 4 года назад +3

    Paint ਹੋਇਆ ਟ੍ਰੈਕਟਰ ,, ਜਿੰਨੀ ਕੋਈ ਮਰਜੀ ਸੰਭਾਲ ਕਰਲਵੇ ਪਰ ਰੰਗ ਫਿੱਕਾ ਹੋ ਹੀ ਜਾਂਦਾ ,, ਖਾਸ ਕਰ ਹਾਂਡੀ ਤੋਂ ਅਤੇ air cleaner ਤੋਂ

  • @lahoria2177
    @lahoria2177 4 года назад +12

    Babbu ne imaanat saammb ke rakhi A...kro snmanit

  • @digitaltractor8794
    @digitaltractor8794 4 месяца назад +1

    Ye kha he 4 lack me dena he

  • @saroopbawa6965
    @saroopbawa6965 4 года назад +24

    ਮੂਹਰੇ ਜਾਲੀ 92 ਮਾਡਲ ਦੀ ਆ ਜੀ

    • @parmindersingh2849
      @parmindersingh2849 4 года назад

      Saroop Bawa ਹਾਂ ਵੀਰ ਮੈਂ ਇਹੀ ਸੋਚ ਰਿਹਾ ਸੀ

    • @attaksingh8271
      @attaksingh8271 4 года назад

      Ha ji jali badli c bapu ne kise ne vechi c bapu nu

    • @chamkaursingh7828
      @chamkaursingh7828 4 года назад

      ਨਹੀਂ 92 ਮਾਡਲ ਦੀ ਤੇਰੇ ਵਰਗਿਆਂ ਨੂੰੰ ਕੀ ਪਤਾ

    • @saroopbawa6965
      @saroopbawa6965 4 года назад

      @@chamkaursingh7828 mera Spareparts da kamm a veer

    • @bhindadhillon83
      @bhindadhillon83 4 года назад +2

      Jalli 92 di hi aa 98 ch ta dujji jali aa gyi paint krwaya fuddu bnaunde

  • @satnamsongh9058
    @satnamsongh9058 4 года назад +5

    3,50,000ਘੱਟ ਕੀਮਤ ਨੀ ਦੱਸ ਦਿੱਤੀ,5ਲੱਖ ਕਹਿ ਦੇਣਾ ਸੀ।ਮੰਡੀ ਵਿੱਚ ਵਿੱਚ ਲੈ ਕੇ ਜਾਂ, ਫੇਰ ਪਤਾ ਲੱਗੂ

  • @harmeekaa1701
    @harmeekaa1701 4 года назад +2

    ATT👌👌855💪💪

  • @LakhwinderSingh-tm3nb
    @LakhwinderSingh-tm3nb 4 года назад +7

    ਖੜਾਉਣ ਲਈ ਹੀ ਲਿਆ ਹੋਣਾ ।

  • @karamjitsinghrandhawa9726
    @karamjitsinghrandhawa9726 4 года назад +2

    ਵੀਰ ਜੀ ਬਾਪੂ ਲਫਜ ਦੀ ਜਗਹ ਸਰਦਾਰ ਜੀ ਵਰਤੋ ਕਰੋ ਧੰਨਵਾਦ Good video

    • @par407
      @par407 4 года назад

      hanji shi keha bilkul sardar ji😊

  • @vedparkash5329
    @vedparkash5329 4 года назад +1

    बहुत अच्छे। लेकिन स्पीड में फोर्ड का ही रिकार्ड हे

  • @sonusandhu922
    @sonusandhu922 4 года назад +1

    Bhut saaf a yaar 98 modal

  • @LaddiGrewal-o7i
    @LaddiGrewal-o7i 10 месяцев назад

    International modal 1981 PBS 5715 menu daso ji kise pind hove kise y kol

  • @royalnature_0006
    @royalnature_0006 3 года назад +1

    Paint hoya ae, jali old model di a air cleaner v nalda nhiga eh chitta ja ho jnda hunda a

  • @prakashorgengohawal8418
    @prakashorgengohawal8418 4 года назад +3

    अति सुंदर

  • @khilara3407
    @khilara3407 3 года назад

    ਮੇਰੇ ਕੋਲ ਚਿੱਟਾ ਸਕਾਟ ਹੈ 1983 ਮਾਡਲ ਵਧੀਆ ਚੱਲਦਾ

  • @rajkkp4282
    @rajkkp4282 4 года назад +5

    Satnam Singh
    👍💪

  • @bhindadhillon83
    @bhindadhillon83 4 года назад +1

    Rang krwaya disel pipe to pta lagda jehdi wapsi wali aa ohde te paint wajjya ga

  • @pinderbhullar7914
    @pinderbhullar7914 4 года назад +5

    1997 1998 model swaraj sab to sira tractor a

  • @ArjunSingh-dj8pr
    @ArjunSingh-dj8pr 4 года назад +3

    ੲਿਹ ਵੀ ੳੁਡਾ ਤੇ ਸੀ ਸਿੰਘਾ

    • @ranjitsingh3747
      @ranjitsingh3747 4 года назад +1

      ਸਹੀ ਗੱਲ ਐ ਬਾਈ ਦੀ

  • @onlinevahan365
    @onlinevahan365 4 года назад +1

    Nice video

  • @HardeepSingh-cd5wr
    @HardeepSingh-cd5wr 4 года назад +1

    Bai cluch hoging te plate nahi hai and jeker pat ve jave ta niche paint hor nikal da hai bai paint hai tractor

  • @CHOUDHARY-q7e
    @CHOUDHARY-q7e 4 года назад +1

    Veery. Nice. Tactare

  • @mr.punjabhacker855
    @mr.punjabhacker855 4 года назад +3

    Awesome

  • @harmeetkhan5283
    @harmeetkhan5283 4 года назад +10

    3,40 da 2012 model vechya asi ...2020 ch ...

  • @baghel6717
    @baghel6717 4 года назад +3

    Vdiya tractor

  • @Amrik_Sharma
    @Amrik_Sharma 4 года назад +7

    Model e purana Bai.. Tractor taa new e aa..

  • @balwantbrar824
    @balwantbrar824 4 года назад +5

    Mera manpsand trektor

  • @gurbanivicharstudio3596
    @gurbanivicharstudio3596 4 года назад +2

    Waoo nice

  • @NAVNEETSINGH-jb7lt
    @NAVNEETSINGH-jb7lt 4 года назад +1

    Bai saaf 3630 ford hai ga kise kol 1999 modal g aapa laina

  • @Singh-ns6uv
    @Singh-ns6uv 4 года назад +1

    veer sada kol aa swaraj 735 model 1999 aa pura sufa aa 60 ਕਿੱਲੇ ਵਾਹੀ ਕੀਤੀ ਆ ਅਸੀ ਇਕੱਲੇ ਨਾਲ ਤੇ ਹਜੈ ਵੀ ਇੰਜਣ ਨੀ ਖੁਲੀਆ

  • @DaljitSingh-gg4zs
    @DaljitSingh-gg4zs 4 года назад +3

    ਝੂਠ ਬੋਲਦੇ ਨੇ ਹੁਕ ਤੇ ਲਿੰਕਾ ਬਗੈਰਾ ਦੱਸਦੀਆਂ ਘੱਟ ਤੋਂ ਘੱਟ 5000 ਤੱਕ ਚੱਲਿਆ।

  • @KingHunter3597
    @KingHunter3597 4 года назад +6

    Singha wali gall Detail ch Sunaani jaroori si ke, Kitthon Puraani kahaani yaad keeti Aa, eh Ghatna suna bda fakar mahsus karda ‼️

    • @parmindersingh2849
      @parmindersingh2849 4 года назад +1

      Avtar Singh BHANGU ਸਾਲਿਆ ਗੱਲ ਟਰੈਕਟਰ ਦੀ ਚਲ ਰਹੀ ਆ ਤੇ ਤੂੰ ਹੋਰ ਪਾਸੇ ਤੁਰਿਆ ਫਿਰਦਾ ਜੁੱਤੀਆਂ ਦੀ ਘਾਟ ਆ ਅਵਤਾਰ ਸਿੰਘ ਜੀ ਇਨ੍ਹਾਂ ਲੋਕਾਂ ਨੂੰ

  • @sabbcheema5907
    @sabbcheema5907 4 года назад +3

    Attt 855

  • @rajdavindersinghmalhi5972
    @rajdavindersinghmalhi5972 10 месяцев назад

    Bapu g da pind kehra ha

  • @HeeraGh855
    @HeeraGh855 9 месяцев назад

    👍👍👍👍🙏❤

  • @kuldeeprathi4223
    @kuldeeprathi4223 4 года назад +3

    gajab.kandesan

  • @parmindergill2584
    @parmindergill2584 4 года назад +2

    Pura sohna tractor yg

  • @jaspalsinghgill6024
    @jaspalsinghgill6024 2 года назад

    Bahut vadiya

  • @dilpreetsidhu045
    @dilpreetsidhu045 4 года назад +14

    Koe gapp mar Rha os time sab to jyada speed FORD de c👎👎

    • @jagdevsandhu9514
      @jagdevsandhu9514 4 года назад +3

      Sahi gal hi pra

    • @HarjeetSingh-ul2co
      @HarjeetSingh-ul2co 4 года назад +9

      No veer 855 de speed tej a

    • @sidhubai1946
      @sidhubai1946 4 года назад +4

      Ford tan ehne fail kita babe di sunla pehla ... tu vdda ya baba ..

    • @pawanbhambhu9211
      @pawanbhambhu9211 4 года назад +2

      Ford spendal tod da si es krke

    • @Punjabibooksnapshots
      @Punjabibooksnapshots 4 года назад +4

      Tractor 🚜 di hok dekho
      Te esde tire v bdle hoe ne
      Linka vich v dhel hoi hoi a
      Ena kuz sirf 2000 hours vich nhi hunda
      A tractor at least 5000 hours chlea a

  • @HardeepSingh-cd5wr
    @HardeepSingh-cd5wr 4 года назад

    Bai mudgurd da andigater teda hai

  • @varinderchannavarinder5551
    @varinderchannavarinder5551 4 года назад +1

    Es model vich lift pump engine vich ne hunda

  • @aulakh4954
    @aulakh4954 4 года назад +1

    Y kine hp da hunda ehh

  • @pb73prime855
    @pb73prime855 4 года назад +2

    Y 98 model di front jali hor Baki lift pump bhar hunda Aya look ni hundi ohdi

  • @lifegameswithnarindersingh132
    @lifegameswithnarindersingh132 4 года назад +1

    Very nice 👍

  • @jaswindergill7161
    @jaswindergill7161 2 года назад

    Bai G pind daseo

  • @किताबसिंहसंधु

    भाई टेकटर का कया रैट है भाई

  • @harmandalrai521
    @harmandalrai521 4 года назад +6

    25 ਮਿੰਟ ਦਿਹਾੜੀ ਚ ਚੱਲਿਆ

  • @ChetanPatil-nw6rq
    @ChetanPatil-nw6rq 3 года назад +1

    Ye vedio Hindi me bano bhyaji

  • @NarinderSingh-qt1ow
    @NarinderSingh-qt1ow 4 года назад +1

    Good

  • @Er-AnkitDubey
    @Er-AnkitDubey 4 года назад +1

    Kitne ka hai

  • @harchandbrar8568
    @harchandbrar8568 4 года назад +1

    ਬਾਪੂ ਤਿੰਨ ਡੱਰਮ ਚੱਲਕੇ ਮੱਚ ਦਾ ਹੋਉ ਕਿ ਖੜੇ ਦਾ ਮਚਾ ਆ ਦਿੰਦੇ ਆ

  • @किताबसिंहसंधु

    भाई टेकटर का के रैट है

  • @rajbeergill-re7rl
    @rajbeergill-re7rl 6 месяцев назад

    apne kol 2 1998 modal sare chalaye par end 855 te

  • @paramjeetchahal4393
    @paramjeetchahal4393 4 года назад +6

    A ta Magma ni dinde hone

  • @bhupindersinghsidhu255
    @bhupindersinghsidhu255 4 года назад +1

    Sade kol ford 3000 modal 69 Orignal calour made in Eengland Sirsa Haryana

    • @GurpreetSingh-se4wi
      @GurpreetSingh-se4wi 4 года назад

      ਵੀਰ ਜੀ 1969 ਚ ਫੋਰਡ 3000 ਇੰਗਲੈਂਡ ਤਾਂ ਹੈਗਾ ਸੀ ਪਰ ਇੰਡੀਆ ਚ ਉਦੋਂ ਨਹੀਂ ਸੀ ਆਇਆ ਅਜੇ

    • @rajugill1981
      @rajugill1981 4 года назад

      Apne kol 3000 made England 1972

  • @yadwindersinghdhaliwal474
    @yadwindersinghdhaliwal474 4 года назад +1

    Bai g sade kol v aouna sada tractor vekh k jana g SAWRAJ 735 YEAR 1978

  • @Rajindersingh-er5pm
    @Rajindersingh-er5pm 4 года назад

    Bai speed ch ford see agge

  • @jattlifevlogs9261
    @jattlifevlogs9261 4 года назад +4

    350000 da eh kitho viku ene ch 15 Model preet te sonalika Mil jnde aa

    • @gaganbrar3964
      @gaganbrar3964 4 года назад +2

      Hmm mai v ehi sochda c ,,chal sambai apni tha par ena v nhi mehnga eh 😹

    • @jasvirkularkular2523
      @jasvirkularkular2523 4 года назад +1

      ਇਸ ਟਰੈਕਟਰ ਦੀ ਕੀਮਤ ਦੋ ਤੋਂ ਢਾਈ ਲੱਖ ਵਿੱਚ ਹੋਏਗੀ

    • @gaganbrar3964
      @gaganbrar3964 4 года назад

      @@jasvirkularkular2523 hmmm msa e

    • @jattlifevlogs9261
      @jattlifevlogs9261 4 года назад

      @@jasvirkularkular2523 250000 vi jyade aa bhra

    • @jasvirkularkular2523
      @jasvirkularkular2523 4 года назад +1

      @@jattlifevlogs9261 ਹਾਂ ਵੀਰ 180000 ਤੋ ਦੋ ਲੱਖ ਦਾ ਹੀ ਹੈ

  • @sarpanchsarpanch2272
    @sarpanchsarpanch2272 4 года назад

    Hnji vir g sanu stander 460 ja hmt 5911 hove all original h tan dso

  • @hardevsingh2840
    @hardevsingh2840 4 года назад +1

    Nice

  • @RameshSingh-ee4lr
    @RameshSingh-ee4lr 4 года назад +2

    Craa Tarcatar

  • @ideepbhatti_1150
    @ideepbhatti_1150 2 года назад

    sade kol v ehi aa bai 1994

  • @MP13FARMER
    @MP13FARMER 6 месяцев назад

    ताऊ जी के न. मिल सकते हैं क्या

  • @perdeepnainperdeepnain7003
    @perdeepnainperdeepnain7003 2 года назад

    Yahi model dobra bnaoo 2022 me

  • @RanjeetSingh-qp6dr
    @RanjeetSingh-qp6dr 4 года назад +1

    Agge wali jaali 90 model di lgi aw

  • @jassgaming2200
    @jassgaming2200 4 года назад +1

    Jali tan 90 madel di hai

  • @manpreetkelowna
    @manpreetkelowna 4 года назад +1

    apna kol mahndra 265 di 1994 modal full orgalnal hai 4200 chlya

  • @Deep.6522wala
    @Deep.6522wala 4 года назад

    Veer mere kol a hmt 3511 hd modal bott saf plz view kro...

  • @tersemsingh4181
    @tersemsingh4181 3 года назад

    🌹🌹🌹🌹🙏🖐

  • @kawaljeetsingh6737
    @kawaljeetsingh6737 4 года назад +1

    Tyre nal da nhee hun
    MRF tyre2014 model da hun

  • @ranjeetsandhu4676
    @ranjeetsandhu4676 4 года назад

    ਦੋ ਹਜ਼ਾਰ ਘੰਟਾ ਚੱਲੀਆ ਇੰਜਣ ਅੱਧਾ ਐ ਗੱਪ ਮਾਰਦਾ ਐ

  • @iqbalsandhuiqbalsingh2779
    @iqbalsandhuiqbalsingh2779 2 года назад

    2000 ghanat but tyre change

  • @pratikahir2782
    @pratikahir2782 4 года назад

    jordar swaraj

  • @satnamkang9400
    @satnamkang9400 4 года назад +1

    Bro 1. Lahk 50 ku hajar da va hun ta

    • @VarinderSingh-kr8gw
      @VarinderSingh-kr8gw 3 года назад

      Veer jina time sale te nai lunde una chir bai koi anmula ah

  • @Records-zz5pb
    @Records-zz5pb 4 года назад +1

    5911,ਦੀ ਰੀਸ ਨਹੀਂ ਕੋਈ madel 2004

  • @RamSingh-ec1th
    @RamSingh-ec1th 4 года назад +1

    ਰੇਟ