ਮਿਠਾਈ ਬਣਦੀ ਦੇਖੀ ਤਾਂ ਇਸਨੂੰ ਖਾਣ ਦੀ ਹਿੰਮਤ ਨਹੀਂ ਕਰ ਸਕੋਗੇ…

Поделиться
HTML-код
  • Опубликовано: 22 янв 2025

Комментарии • 719

  • @jaswindersandhu9807
    @jaswindersandhu9807 6 лет назад +15

    ਸਾਡੇ ਇਥੇ ਧਰਮਕੋਟ ਜਿਲ੍ਹਾ ਮੋਗਾ ਵਿੱਚ ਜਦੋਂ ਛਾਪਾ ਮਾਰਨ ਮੁਲਾਜ਼ਮ ਆਉਂਦੇ ਹਨ ਸਭ ਦੁਕਾਨਦਾਰ ਸ਼ਟਰ ਲਗਾ ਕੇ ਰਫੂ ਚੱਕਰ ਹੋ ਜਾਦੇ ਹਨ ਕਿਉਂਕਿ ਵਿੱਚੋਂ ਕੋਈ ਮੁਲਾਜ਼ਮ ਭੇਤ ਦੇਕੇ ਛਾਪਾ ਮਾਰਨ ਦਾ ਪਲਾਇਨ ਫੇਲ੍ਹ ਕਰ ਦਿੱਤਾ ਜਾਂਦਾ ਹੈ ਇਥੇ ਪੰਜਾਬ ਵਿੱਚ ਭਰਿਸ਼ਟਾਚਾਰ ਤੋਂ ਬਗੈਰ ਕੋਈ ਗੱਲ ਨਹੀਂ

  • @ramanshah9869
    @ramanshah9869 6 лет назад +176

    ਮੈਂ ਜਨਾਬ ਜੀ ਏ, ਕਹਿਣਾ ਚਾਹੁੰਦਾ ਕੇ ਸਾਨੂੰ ਦਿਵਾਲੀ ਲਾਗੇ ਹੀ ਕਿਉਂ ਚੇਤਾ ਆਉਂਦਾ, ਪਹਿਲਾਂ ਕਿਉਂ ਨੲੀ,

  • @shivdevsingh8458
    @shivdevsingh8458 Год назад +1

    ਸਭ ਭਈਏ ਕੰਮ ਕਰ ਰਹੇ ਹਨ ਚੰਗਾ ਹੋਵੇ ਜੇ ਪੰਜਾਬ ਦੇ ਲੋਕ ਆਪ ਆਪਣੇ ਕੰਮ ਕਰਨ।

  • @sandhuorganicfarming3306
    @sandhuorganicfarming3306 6 лет назад +5

    ਕੁੱਤੀ ਚੋਰਾਂ ਨਾਲ ਰਲੀ ਏ ਵੀਰ ਜੀ। ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਉਹਨਾਂ ਨੂੰ ਪਤਾ ਇਹ ਚਮਚੇ ਅਸੀਂ ਖਰੀਦ ਹੀ ਲੈਣੇ ਐ।

  • @harpreetgill4807
    @harpreetgill4807 6 лет назад +67

    ਮਾਲਕ ਨੂੰ ਗ੍ਰਿਫਤਾਰ ਕਰਕੇ ਸਖਤ ਸਜ਼ਾ ਦਿਓ।

  • @ਆਜ਼ਾਦਸੋਚ
    @ਆਜ਼ਾਦਸੋਚ 6 лет назад +4

    ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਹਿੱਸਾ ਪਹੁੰਚ ਚੁੱਕਾ ਹੈ ਕੋਈ ਦਿਕੱਤ ਨਹੀਂ ਸਿਰਫ਼ ਖਾਨਾ ਪੂਰਤੀ ਕੀਤੀ ਜਾ ਰਹੀ ਹੈ

  • @hassiakhedia5689
    @hassiakhedia5689 6 лет назад +1

    ਸਮਾਨ ਦੀ ਸਫਾਈ ਵਾਲੀ ਗੱਲ ਤਾਂ ਠੀਕ ਹੈ
    ਪਰ ਜੇ ਸਰੀਰ ਦੀ ਸਫਾਈ ਦੀ ਗੱਲ ਹੈ ਤਾਂ
    15 ਮਿੰਟ ਖੁੱਦ ਭੱਠੀ ਅੱਗੇ ਬੈਠ ਕੇ ਦਿਖਾਓ

  • @billusingh2827
    @billusingh2827 6 лет назад +110

    ਜਿਨਾ ਮੱਰਜੀ ਭੋਕੀ ਜਾਉ ਲੋਕਾ ਨੇ ਨੱਹੀ ਸੱਮਜਣਾ ਲੋਕ ਰੇੜੀਮੇਟ ਹੋਗੇ ਨੇ

  • @rajdeepsingh9125
    @rajdeepsingh9125 6 лет назад +4

    ਯਾਰ ਹੁਣ ਮਜ਼ਦੂਰਾਂ ਨੂੰ ਵੀ ਕੋਟ ਪੈਂਟ ਪਵਾ ਦੇਵੇ ਆਪਣੇ ਘਰ ਦੇਖ ਜਾ ਕੇ ਤੇਰੇ ਵਧ ਗੰਦਗੀ ਹੋਣੀ ਆ ਤੈਨੂੰ ਯਾਰ ਪੈਸੇ ਨੀ ਮਿਲੇ ਲਗਦਾ ਇਨ੍ਹਾਂ ਤੋਂ ...ਤੈਨੂੰ ਚਾਹ ਬੜੀ ਯਾਦ ਆਉਂਦੀ ਆ ਵਾਰ ਵਾਰ

    • @inderpreetkaur2806
      @inderpreetkaur2806 Год назад

      ਦੋਸਤਾ ਕੋਈ ਅਕਲ ਦੀ ਗਲ ਕਰ ਲਗਦਾ ਤੈਨੂ ਗੰਦਗੀ ਚੋ ਬਣਿਆ ਖਾਣਾ ਖਾਣ ਦੀ ਆਦਤ ਪੈ ਚੁੱਕੀ ਹੈ

  • @tanvirsingh6087
    @tanvirsingh6087 6 лет назад +70

    ਇਸ ਫੈਕਟਰੀ ਨੂੰ ਉਸੇ ਵਕਤ ਲੋਕ ਲਾ ਦਿੱਤਾ ਜਾਵੇ

  • @Darklove720
    @Darklove720 6 лет назад +1

    ਜਿਸ ਦੇਸ਼ ਚ ਨੋਜਵਾਨਾਂ ਨੂ नोकरी ਦੀ ਥਾਂ ਸਿਰਫ ਲਾਰੇ ਅਤੇ ਕਿਸਨਾਂ ਨੂ ਖੇਤੀ ਸਹੂਲਤ ਦੀ बजाए ਸਿਰਫ ਭਰੋਸੇ ਹੀ ਦਿਤੇ ਜਾਣ ਓਸ ਦੇਸ਼ ਚ ਸਟੈਂਡਰਡ शब्द ਸਿਰਫ ਇਕ ਇਕ ਅੰਗਰੇਜੀ शब्द ही ਜਾਪਦਾ ਹੈ

  • @satveersingh5203
    @satveersingh5203 6 лет назад +5

    ਇਹੀ ਦੁਕਾਨ ਵਾਲਾ ਨੇ 50000 ਰੁਪਏ ਦੇ ਦਿੱਤਾ ਹੁੰਦਾ ਤਾਂ ਇਹੀ ਪੱਗ ਵਾਲੇ ਬਾਈ ਨੂੰ ਇਹ ਗੰਦਗੀ ਨਹੀਂ ਦਿਖਣੀ ਸੀ ਇਹ ਪੰਜਾਬ ਹੈ ਬਾਈ ਜੀ

  • @tanvirsingh6087
    @tanvirsingh6087 6 лет назад +8

    ਤੁਸੀ ਨੋਕਰੀ ਕਿਸ ਕੰਮ ਦੀ ਕਰਦੇ ਹੋ ਸ਼ਾਇਦ ਇਸ ਬਾਰ ਮਹੀਨਾ ਨਾ ਦਿੱਤਾ ਹੋਊ ਇਸ ਕਰਕੇ ਕੰਟਰੋਲ ਕੀਤਾ ਹੈ ਇਹ ਫੈਕਟਰੀ ਕੋਈ ਨਵੀਂ ਨਹੀਂ ਲੱਗ ਦੀ ਇਹ ਪਹਿਲੀ ਦੀ ਹੋਣੀ ਹੈ ਪਰ ਤੁਹਾਨੂੰ ਸਭ ਕੁਝ ਪਤਾ ਹੈ

  • @GurpreetSingh-hk1pn
    @GurpreetSingh-hk1pn 6 лет назад +52

    ਵੀਰ ਜੀ ਇਹ ਮਹੀਨਾ ਭਰਦੇ ਹੋਨਗੇ

  • @bnderma
    @bnderma 6 лет назад +2

    ਵਧੀਆ ਪੱਤਰਕਾਰ ਵੀਰ ਏ।ਸਫ਼ਾਈ ਬੜੀ ਜ਼ਰੂਰੀ ਏ।

  • @subeghbhullar1654
    @subeghbhullar1654 6 лет назад +7

    ਪੱਤਰਕਾਰ ਤੇ ਭਾਗੋਵਾਲੀਆ ਸਾਬ ਫੈਕਟਰੀ ਵਿੱਚੋ ਜਾਣ ਤੋ ਬਾਅਦ ਫੈਕਟਰੀ ਮਾਲਕ ਵੱਲੋ ਸੁੱਟੇ ਗਏ ਟੁਕੜਿਆਂ ਨੂੰ ਆਪਸ ਵਿੱਚ ਵੰਡਣਗੇ।
    ਸੁੱਟੀਆਂ ਗਈਆਂ ਹੱਡੀਆਂ ਬਊ ਬਊ ਕਰ ਕੇ ਚੁੱਕ ਕੇ ਦੋਵੇ ਚਲਦੇ ਬਣਨਗੇ।

  • @sukhmanpreetkaur7240
    @sukhmanpreetkaur7240 6 лет назад +31

    ਜੇ ਤੁਸੀ ਰੋਜ ਰੇਟ ਮਾਰੋ ਦਕਾਨਾ ਜਾ ਹੋਟਲਾਂ ਤੇ ਉਹਨਾ ਨੂ ਵੀ ਕਿਸੇ ਦਾ ਡੱਰ ਹੋਵੇ ਤੇ ਸਾਫ ਸੁਥਰੀ ਜਾਗਾ ਤੇ ਸਮਾਨ ਬਨੋਣ ਧਹਾਨੂ ਵੀ ਦਵਾਲੀ ਜਾ ਲੋਹੜੀ ਦੇ ਲਾਗੇ ਚੇਤਾ ਔਦਾਆ ਪੈਲਾ ਕਿਥੇ ਮਰ ਜਾਦੇ ਜੇ ਤੁਸੀ ਹੈ। ਜਿੜੇ ਅਫਸਰ ਆ ਰੇਟ ਕਰਦੇਆ 1 ਮਹੀਨੇ ਵਿਚ ਜਿਨੇ ਦਿਨ ਰੇਟ ਕਰਦੇਆ ਉਨੇ ਦਿਨਾ ਦੀ ਤਨਖਾ ਦਿਤੀ ਜਾਵੇ ਬਾਕੀ ਨਹੀ ਜੇ 1 ਮਹੀਨੇ ਵਿਚ 1ਜਾ 2 ਦਿਨ ਰੇਟ ਕਰਦੇਆ ਤੇ ਸਿਰਫ 2 ਦਿਨਾ ਦੀ ਤਨਖਾਹ ਦਿਤੀ ਜਾਵੇ ਇਨਾ ਨੂ ਗੋਰਮੈਨਟ ਇਹਨਾ ਨੂ ਸੋਣ ਦੀ ਤਨਖਾਹ ਦੇਦੀਆ 50.60 ਹਜਾਰ ਰੁਪਏ ਲੈਦੇਆ ਇਹ ਕਿਨੇ ਮੁਡੇ ਪੜੇ ਲਿਖੇ ਵਿਹਲੇ ਫਿਰਦੇਆ ਇਨਾ ਨੂ ਡਿਸ ਮਿਸ ਕਰੋ ਤੇ ਨਵੇ ਮੁਡੇ ਰੱਖੋ ਚਾਏ ਉਨਾ ਨਾ ਨੂ 20.20 ਹਜਾਰ ਤੰਨਖਾ ਦੇਓ ਦੇਖੇਓ ਕਿਦਾ ਰੋਜ ਰੇਟ ਕਰਦੇਆ ਨਵੇ ਮੁਡੇ ਵੀਰੋ ਠੀਕ ਗੱਲਆ ਨਾ

  • @brotherschannel5455
    @brotherschannel5455 6 лет назад +3

    ਵੀਰ ਜੀ ਇਕ ਦੁਕਾਨ ਵਾਲੇ ਦੇ ਮੂਹੋਂ ਮੈ ਸੁिਣਅਾ ਸੀ ਰਖੜੀ िਤੳੁਹਾਰ ਤੇ ਜਦੋ food िਵਭਾਗ ਵਾਲੇ check ਕਰਦੇ ਅਾ ਤਾਂ ਦੁਕਾਨਦਾਰ ਸਪੈਸ਼ਲ ਮिਠਆਈ िਦੰਦੇ ਅਾ ਬਾਅਦ ਚ ਫੇਰ ਨਕਲੀ िਵਕਣੀ ਸ਼ੁਰੂ...ਬਾਰ ਬਾਰ checking ਹੋਣੀ ਚਾਹੀਦੀ ਅਾ...

  • @sahibsahib7200
    @sahibsahib7200 6 лет назад +15

    ਕੁਝ ਨਹੀ ਹੋਵੇਗਾ ਸਭ ਕੁਝ ਪੈਸੇ ਦੇ ਅਸਰ ਨਾਲ ਠੀਕ ਹੋ ਜਾਵੇਗਾ ।ਸਭ ਰਲ ਮਿਲ ਕੇ ਹੋ ਰਿਹਾ ਹੈ

  • @sukhsailbrah3422
    @sukhsailbrah3422 6 лет назад +29

    ਵਿਕਾਊ ਆ ਮਹਿਕਮੇ ਫਡ਼ਨ ਵਾਲੇ ਪੈਸੇ ਲੈ ਕੇ ਛੱਡ ਦਿੰਦੇ ਆ

  • @JaspreetKaur-pu6gw
    @JaspreetKaur-pu6gw 6 лет назад +23

    ਸਹਿਤ ਵਿਭਾਗ ਵਾਲੀਆ ਨੇ ਪੈਸੇ ਲੈ ਕੇ ਛੰਡ ਦੇਣਾ

  • @sukhjindersingh1675
    @sukhjindersingh1675 6 лет назад +45

    ਨਕਲੀ ਦੁੱਧ ਬਣਾਉਣ ਵਾਲਿਆਂ ਨੂੰ ਵੀ ਫੜੋ

    • @ritikbajaj1995
      @ritikbajaj1995 6 лет назад +1

      Sukhjinder Singh factory band krn nakli dhud bnau valli ..... eh dairy vallea te ja k roula pahn ge powder da ki nalki dhud a....pr factory ch ni jaan ge eh sb

    • @ritikbajaj1995
      @ritikbajaj1995 6 лет назад

      Sukhjinder Singh reply ni aya sir tuhada mere gaal da

  • @rajwinderjal3019
    @rajwinderjal3019 6 лет назад +78

    ਸਿਹਤ ਵਿਭਾਗ ਵਾਲੇ ਵੀ ਤਿਉਹਾਰ ਦੇ ਦਿਨਾਂ ਵਿੱਚ ਹੀ ਕਿਉਂ ਜਾਗਦੇ ਹਨ

    • @sardarji4898
      @sardarji4898 6 лет назад +1

      mahina dita jada hai

    • @dhillonbathinda8013
      @dhillonbathinda8013 6 лет назад

      v.good veer rajwinder ji

    • @manithind3345
      @manithind3345 6 лет назад

      Sahi gal bai

    • @geetatoora3300
      @geetatoora3300 6 лет назад

      rajwinder jal u

    • @lovepreetgill2354
      @lovepreetgill2354 6 лет назад

      ਸਹੀ ਗੱਲ ੲਿਹ ਵੀ ਤਿਓਹਾਰ ਦੇ ਦਿਨ ਹੀ ਕੈਮਰਾ ਚੱਕਦੇ ਪਹਿਲਾ ਨਹੀ

  • @amarsingh5258
    @amarsingh5258 6 лет назад +102

    ਦੇਖ ਲਓ ਹੁਣ ਤੁਸੀਂ ਨਾ ਪੈਸੇ ਲੈ ਲਿਉ।

  • @bawa9narang
    @bawa9narang 6 лет назад +1

    ਪੈਸੇ ਖਾ ਕੇ ਸਾਰਿਆਂ ਨੇ ਚੁੱਪ ਕਰਕੇ ਬੈਠ ਜਾਣਾ ਹੈ ਭਾਵੇਂ ਅਫ਼ਸਰ ਹੋਣ ਜਾਂ ਮੀਡੀਆ। ਸਭ ਗੋਲ਼ ਮਾਲ ਹੈ।

  • @arvindsud600
    @arvindsud600 6 лет назад +3

    That’s is the secret recipes of Indian snacks that why they taste so good

  • @SukhdevSingh-so7jl
    @SukhdevSingh-so7jl 6 лет назад

    ਇਹੋ ਜਿਹੀਆ ਦੁਕਾਨਾਂ ਨੂੰ ਸੀਲ ਕਰ ਦੇਣਾ ਚਾਹੀਦਾ ਹੈ

  • @meradeshmerapunjabsandhu8174
    @meradeshmerapunjabsandhu8174 6 лет назад +4

    ਸਭ ਕੁਝ ਸਿਹਤ ਵਿਭਾਗ ਦੀ ਮਿਲੀਭੁਗਤ ਨਾਲ ਹੁੰਦਾ ਆ ਪਰ ਇਸ ਵਾਰ ਮਹੀਨਾ ਵੱਧ ਲੈਣ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ 😆😆😅😅😁😁

  • @CanadaKD
    @CanadaKD 6 лет назад +11

    ਇਹ ਨੇ ਪੈਸੇ ਲੈ ਕੇ ਛੱਡ ਦੇਣੇ ਆਂ ।ਕੰਮ ਚੱਲੀ ਜਾਣੈ ਵੇਖ ਲਿਉ ਕੱਲ ਨੂੰ ਆ ਕੇ।

  • @amanamand2533
    @amanamand2533 6 лет назад +15

    ਸਭ ਕੁਝ ਚੱਲਦਾ ਬਾਈ ਇੱਥੇ ਤਾ ਹੀ ਤਾ ਮੋਦੀ ਕਹਿੰਦਾ ਮੇਰਾ ਭਾਰਤ ਮਹਾਨ ਹੈ

  • @manjitdhillon2268
    @manjitdhillon2268 6 лет назад +1

    ਮੇਰੇ ਵੀਰੋ ਕੁੱਝ ਨੀ ਹੋਣਾ ਕੋਈ ਕਾਰਵਾਈ ਨਹੀਂ ਹੋਣੀ ਇਹ ਸਿਰਫ ਪੈਸੇ ਖਾਣ ਆਏ ਅਾ ਮੇਰੀ ਲੋਕਾਂ ਨੂੰ ਅਪੀਲ ਅਾ ਕਿ ਬਾਜ਼ਾਰੀ ਚੀਜਾ ਖਾਣੀਆ ਛੱਡੋ ਆਪ ਘਰੇ ਬਣਾਓ ਜੈ ਆਪ ਨਹੀਂ ਬਣਾ ਸਕਦੇ ਕਿਸੇ ਹਲਵਾਈ ਨੂੰ ਘਰੇ ਬੁਲਾ ਕੇ ਸਾਫ ਸੁਥਰਾ ਬਣਾਓ ਬਾਜ਼ਾਰੀ ਚੀਜਾ ਖਾਣੀਆ ਛੱਡ ਦੋ ਯਾਰ ਨਹੀਂ ਤੇ ਮਾਰੇ ਜਾਵੋਗੇ ਲੱਖਾਂ ਬਿਮਾਰੀਆਂ ਦਾ ਘਰ ਅਾ ਇਹ ਆਪ ਵੀ ਬਚੋ ਤੇ ਹੋਰ ਲੋਕਾਂ ਨੂੰ ਵੀ ਜਾਗਰੂਕ ਕਰੋ ਧੰਨਵਾਦ।

  • @mahikaur1939
    @mahikaur1939 6 лет назад +1

    Jo mehnat kar rhe ne ohna da koi kasur nhi ji is factory de malik nu gal kiti jawe

  • @harriemann9389
    @harriemann9389 6 лет назад +3

    ਸ੍ਰੀ ਮਾਨ ਜੀ ਸਬ ਕੁਛ ਠੀਕ ਹੈ। ਪਰ ਤੁਸੀਂ ਤਾਂ educated ਹੋਂ। ਤੁਹਾਨੂੰ ਤਾਂ ਖਾਣਾ cook ਕਰਨ ਵਾਲੀ ਜਗ੍ਹਾ ਤੇ ਸਿਰ ਧੱਕ ਕੇ ਰੱਖਣਾ ਸੀ।

  • @bobbysinghh4121
    @bobbysinghh4121 6 лет назад +1

    Happy diwali ..shak to punjabio yum yum yum

  • @lakhveersingh9059
    @lakhveersingh9059 6 лет назад +6

    ਲੋਕ ਇਹੋ ਜਿਹਾ ਗੰਦ ਖਾ ਕੇ ਹੀ ਖੁਸ਼ ਨੇ
    ਜੇ ਕਿਸੇ ਨੂੰ ਅਸਲੀ ਦੁੱਧ ,ਦੇ ਦਿਉ ਤਾ ਉਹਨਾ ਨੂੰ ਪਚਦਾ

  • @harry5727
    @harry5727 6 лет назад +83

    ਬਹੀਏ ਗੰਦ ਪਾ ਰਹੇ
    ਸਾਡੇ ਲੋਕਾਂ ਦੀ ਹੀ ਗਲਤੀ ਆ

    • @ariskaur
      @ariskaur 6 лет назад +5

      Happy singh ji bhayian ne bada gand payeya aa , sanu inha nu kadd dena chahida . Sade lok inha nu badiya - badiya kothiya ch shad jande aa .

    • @sukhvinderkarra9917
      @sukhvinderkarra9917 6 лет назад +3

      Bahiya ne I the aake sare kam saamb lye te lutde vi buhut punjabiya di galti ser te carahe how bahiye baianiya

    • @sukhvinderkarra9917
      @sukhvinderkarra9917 6 лет назад +3

      @@ariskaur hanji bahiya ne Sare. Tabbar e ithe lathe kite hoe uto baianiya di aakark dekho ta pta lge punjabiya nu vi INI bakwaas kardiya una da e khande

    • @mandeepsinghnayyer4352
      @mandeepsinghnayyer4352 6 лет назад +4

      paaji right ji jaha U.P Bihari vaha gandgi crime or bimaari

    • @DeepSingh-oh4hn
      @DeepSingh-oh4hn 6 лет назад +5

      ਸਰਕਾਰ ਬਈਆ ਨੂੰ ਪੰਜਾਬ ਚੋਂ ਕੱਢ ਦੇਵੇ
      ਬੇਰੁਜ਼ਗਾਰੀ ਤੇ ਗੰਦਗੀ ਕੁੱਝ ਹਫਤਿਆਂ ਚ ਠੀਕ ਹੋਜੂ

  • @jagdeepsingh5395
    @jagdeepsingh5395 6 лет назад +4

    ਤੁਹਾਡਾ ਮੀਡੀਆ ਵੀ ਵਕਾਉ ਆ ਪਹਿਲਾ ਕਿੱਥੇ ਸੁੱਤੇ ਪਏ ਸੀ ਹੁਣ ਤੁਹਾਨੂੰ ਵੀ ਯਾਦ ਆ ਗਿਆ

  • @singhjasvir7390
    @singhjasvir7390 6 лет назад

    thanks

  • @djroyal7868
    @djroyal7868 6 лет назад +2

    ਬਹੁਤ ਗਲਤ ੲ

  • @bhagwantbhagwant5767
    @bhagwantbhagwant5767 6 лет назад

    ਗਲਤ ਕੰਮ

  • @inderpreetkaur2806
    @inderpreetkaur2806 Год назад

    ਇਸ ਫੈਕਟਰੀ ਦਾ ਮਾਲਕ ਕੌਣ ਹੈ ਸਾਫ ਨਜਰ ਆ ਰਿਹਾ ਕਿ ਪੂਰਾ ਗਲਤ ਕੰਮ ਹੋ ਰਿਹਾ ਫੈਕਟਰੀ ਫੌਰੀ ਤੌਰ ਤੇ ਬੰਦ ਕੀਤੀ ਜਾਵੇ ਮਾਲਕ ਤੇ ਲੇਬਰ ਨੂੰ ਜੇਲ ਭੇਜਿਆ ਜਾਵੇ ਫੂਡ ਸਪਲਾਈ ਮਹਿਕਮੇ ਨੂੰ ਦਫਤਰਾਂ ਤੋਂ ਬਾਹਰ ਫੀਲਡ ਵਿਚ ਡਿਊਟੀ ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ ਫੂਡ ਸਪਲਾਈ ਮਹਿਕਮਾ ਵੀ ਬਰਾਬਰ ਦਾ ਗੁਨਹਗਾਰ ਹੈ

  • @ramanshah9869
    @ramanshah9869 6 лет назад +19

    ਸਭ ਰਿਸ਼ਵਤ ਖੋਰ ਇਕੱਠੇ ਹੋਏ ਨੇ

  • @AmritpalSingh-ti7bf
    @AmritpalSingh-ti7bf 6 лет назад +16

    2Good sir g 🙏👍👍👍👍

  • @simranjeetsingh4351
    @simranjeetsingh4351 6 лет назад +46

    Raid di samjh nhi ayi ....kam tan karigar fer v kri jande ne...

    • @rashmeetkaurgrewal4901
      @rashmeetkaurgrewal4901 6 лет назад +8

      Hahahahaha mevi ohii sochdii pyi c

    • @simranjeetsingh4351
      @simranjeetsingh4351 6 лет назад +5

      Halwayian nu samjh nhi aa rea hona k react kive kriye is situation ch ...oh kehnde hone aa national geographic ale aa gye interview len...they be like "Lamba Lamba jilebi nikalo sasuri k, u budbak tuhar bedio nikal rahet hai

    • @parmsidhu8902
      @parmsidhu8902 6 лет назад

      Simranjeet Singh 😂😂😂😂😂sahu keha y

    • @sarbjeetsinghbhullar7957
      @sarbjeetsinghbhullar7957 6 лет назад

      Simranjeet Singh haaaa

    • @mruncle5347
      @mruncle5347 6 лет назад

      Coz they forced them to keep working
      When they record

  • @theekhai5833
    @theekhai5833 6 лет назад +2

    owner of that should be accountable

  • @JaswinderKaur-yv2qc
    @JaswinderKaur-yv2qc 6 лет назад

    ਦੁਨੀਆਂ ਦੀ ਗਲਤੀ ਹੈ ਜਿਹੜੇ ਖ੍ਰੀਦਣ ਜਾਂਦੇ ਨੇ

  • @darshanjikumar9258
    @darshanjikumar9258 6 лет назад

    bilkul sahi ver ji

  • @preetchahal7427
    @preetchahal7427 6 лет назад

    ਜੇ ਉਹ ਹੱਥਾਂ ਨਾਲ ਹੀ ਬਣਾਉਣ ਗੇ ਪੈਰਾਂ ਨਾਲ ਤਾਂ ਨੀ

  • @kamalaulakhaulakh4912
    @kamalaulakhaulakh4912 6 лет назад

    Good news for public

  • @BaljinderSingh-nj5qv
    @BaljinderSingh-nj5qv 6 лет назад +4

    ਵੀਰੋ ਜਿਨ੍ਹਾਂ ਜਲਦੀ ਹੋ ਸਕੇ ਪੰਜਾਬ ਛੱਡ ਦੇਵੋ ਕਿਉ ਕਿ ਏਥੇ ਕੁਝ ਨਹੀਂ ਸੁਧਰਨਾ ਨਹੀਂ ਤਾਂ ਹਰ ਇਕ ਨੇ ਬਿਮਾਰੀਆਂ ਨਾਲ ਮਰ ਜਾਣਾ

    • @shivdevsingh8458
      @shivdevsingh8458 Год назад

      ਖਾਲਿਸਤਾਨ ਦੀ ਮੰਗ ਕਿਉਂ ਕਰ ਰਹੇ ਹੋ ਜੇ ਪੰਜਾਬ ਹੀ ਛਡਨਾ।

  • @JoginderSingh-nn4ce
    @JoginderSingh-nn4ce 6 лет назад

    Good effort

  • @mandeepbrar7766
    @mandeepbrar7766 6 лет назад +30

    Jina kol license aa oh dekhao kiwe teyar karde aa ?

    • @saassl3388
      @saassl3388 6 лет назад +2

      Sai keha veer tu o ta mhina par de ya asi v parde rhe ya 15000 mhina

    • @pendu.european.punjabi
      @pendu.european.punjabi 6 лет назад +1

      Bilkul sahi keha jiii...
      Shote karobariya nu tang karde aaa seht wibagh waale...
      Ehna naalo jayada gand loka nu licence holder khwa rahe...
      Kadi jalandhar di lovely sweets de samples bhar k dekhn...
      Mint to pehla agleya ne transfer krwa deni officers di

  • @lakhwinder108
    @lakhwinder108 6 лет назад

    ਇਸ ਵਾਰ ਅਸੀਂ ਪਤੰਜਲੀ ਦੀ ਮਿਠਾਈ ਲਈ । ਬਹੁਤ ਹੀ ਸਫਾਈ ਨਾਲ ਬਣਦੀ ਹੈ । ਕਦੇ ਵੀ ਦੇਖ ਸਕਦੇ ਹੋ ਫੈਕਟਰੀ ਵਿਚ ਜਾ ਕੇ ।

  • @Riya-me2ul
    @Riya-me2ul Год назад

    J India hai sb di jindagi rab de hath hai mere veere

  • @surjitram4796
    @surjitram4796 6 лет назад

    Very good samit khana g

  • @amriksingh9589
    @amriksingh9589 Год назад

    ਗਰਮੀ ਵਿਚ ਕੰਮ ਕਰਨਾ ਕੋਈ ਸੌਖਾ ਨਹੀਂ ਅੱਗ ਮੂਰੇ ਇਥੇ ਕਿਹੜਾ ਏਸੀ ਲੱਗੇ ਨੇ ਜਿਹੜੇ ਪੈਟ ਕੋਟ ਪਾਕੇ ਕੰਮ ਕਰ ਸਕਣ ਸਾਰਾ ਹੱਥਾ ਨਾਲ ਮੇਹਨਤ ਕਰ ਕੇ ਸਮਾਨ ਤਿਆਰ ਕਰ ਰਹੇ ਨੇ

  • @onkarsingh6342
    @onkarsingh6342 6 лет назад +25

    ਵੀਰ ਜੀ ਘਰ ਬਣਾ ਲਵੋ sweet ਲੇਕਿਨ ਬਜ਼ਾਰ ਚੋ ਨਾ ਲਵੋ

  • @sonukokri3030
    @sonukokri3030 6 лет назад +1

    ਪੂਰੇ ਸਾਲ ਤਾਂ ਤੁਸੀਂ ਮਰੇ ਪਏ ਹੁੰਦੇ , ਹੁਣ ਕੈਮਰੇ ਲੈ ਤੁਸੀ ਪਾਹੁੰਚ ਜਾਨੇ ੳੁ , ਜੇ ਮਦਦ ਨਹੀ ਕਰਨੀ ਤੇ ਸਾिਲਅਾ ਫੇਰ िਰਪੋਰਟ ਵੀ ਨਾ ਕਰ ,
    ਇਹਨੂੰ ਸਾਲੇ ਨੂੰ ਲਾੳੁ ਇਥੇ ਕੰਮ ਤੇ ਫੇਰ ਪਤਾ ਲਗੂ िਕ ਕਪੜੇ ਤੇ ਹਾਲਾਤ िਕੳੁ ਖਰਾਬ ਨੇ .

  • @parmjit5894
    @parmjit5894 Год назад

    Bilkul sahi hai

  • @sukhvinderkarra9917
    @sukhvinderkarra9917 6 лет назад

    Lovely sweet di kitchen di vi video bnaooo

  • @13pssaini
    @13pssaini 6 лет назад

    This is one of the best production house.....waisey taan gandey naaley utey vi kam chalda

  • @primereel456
    @primereel456 6 лет назад +1

    yr reporting sun k hasa ayi janda😆😆😆😆😆😆😆😅😅😅😂😂😂😂

  • @morpankh9239
    @morpankh9239 6 лет назад

    Very good reporters media de jina ne apni power da istemal loka di bhalai lyi kita... Agar media apna samaaj prti farz samjhde hoye eho jehian News aage lai ke aavegi ta es vich samaaj te media dona da bhlaa hai.

  • @jattunit9785
    @jattunit9785 6 лет назад

    👍

  • @kamalaulakhaulakh4912
    @kamalaulakhaulakh4912 6 лет назад

    News tan teek aa par majdoor da koi kasoor nahi malik te karwai karni chahidi aa par ek gal aa dewali ton bad kuch ni hona

  • @ishasharma1948
    @ishasharma1948 6 лет назад

    Koi gal ni veer assi kha lwage tuc tnsn na lwo
    Onna di mehnat onna da pyaar onna di tkleef mjburi sanu bimariya ni laa skdi
    Rbb sanu kuch ni krda
    Koi gall shi
    Rbb sukh rkhe
    Bechareya di mehnat ni dikhdi tuc onna nu vdia job dedo oh nai pande eda de kpde eda km ni krngr
    Glti onna di ki high authority di aa jo kk employees nu chj da evniorment ni de skde
    Tuc akl nl bol skde shyd agleya nu hurt krk rkhta honna bechare 😐😐😐😐

  • @barnal678
    @barnal678 Год назад

    ਪਾਜੀ ਮਾਲਿਕ ਪਹੁੰਚ ਗਿਆ ਹੋਣਾ ....ਸਰਕਾਰ ਦਰਬਾਰ.....ਕਿਨੇ ਵੀਡੀਓ ਚਾਹੀਦੇ ਇਹੋ ਜਿਹੇ.....ਜਗ tv ਦਾ ਧੰਨਵਾਦ ....ਪਰ ਇਹ ਵੀ ਵੇਖੋ ਫ਼ੂਡ ਸੁਪਲਾਈ ਵਾਲੇ ਨੁ ਇਸ ਦਾ ਪਤਾ ਨਾਹੀ ਹੋਵੇਗਾ.? ਪਹਿਲਾਂ ਪਤਾ ਹੈ ਸਬ kuj ਪਰ ਦੋ ਚਾਰ ਕੇਸ਼ ਤਾ ਫੜਨੇ ਹੋਏ

  • @Manpreetsingh-gt1fm
    @Manpreetsingh-gt1fm 6 лет назад

    ਲੋਕਾਂ ਦੀ ਫੋਕੀ ਟੌਰ ਦਾ ਪਤਾ ਇਥੋਂ ਚੱਲਦਾ ਆਹੀ ਸਾਰਾ ਕੁੱਝ ਬੜੇ ਚਾਅ ਨਾਲ ਖਾਂਦੇ ਆ ,ਨਾਲੇ ਸਭ ਕੁਝ ਪਤਾ ਹੁੰਦਾ ,ਅਸੀਂ ਆਪ ਹੀ ਕੁਤੇ ਬਣੇ ਵੇ ਆਂ ਕਰਦੇ ਕੁਝ ਨੀ ਬੱਸ ਥੋੜਾ ਚਿਰ ਭੌਂਕ ਲੈਂਦੇ ਹਾਂ

  • @sewaksinghpappipappidhurko1608
    @sewaksinghpappipappidhurko1608 6 лет назад

    ਜਗਬਾਣੀ ਵਾਲਿਓ ,ਮੈਰਿਜ ਪੈਲੇਸ ਵਾਲੇ ਵੀ ੲਿਸ ਤਰਾਂ ਹੀ ਮਿਠਾੲੀਅਾਂ ਬਣਾੳੁਂਦੇ ਅਾ, ਜਿਨਾਂ ਨੂੰ ਤੁਸੀਂ ਵੀ ਭੰਗੜੇ ਪਾ ਪਾਕੇ ਖਾਂਦੇ ਓ !ਤੁਹਾਡੇ ਵਿਅਾਹ ਸਾਦੀਅਾਂ ਵਿਚ ਵੀ ੲਿਸ ਤਰਾਂ ਹੀ ਮਿਠਾੲੀਅਾਂ ਬਣਦੀਅਾਂ ਨੇ ,ਤੁਸੀਂ ਕਿਹੜਾ ਅਮਰੀਕਾ ਤੋਂ ਹਲਵਾੲੀ ਤੇ ਵਰਕਰ ਬੁਲਾੳੁਂਦੇ ਹੋ!ਹੈ ਕੋੲੀ ਜੁਅਾਬ ਜਗਬਾਣੀ ਵਾਲਿਅਾਂ ਕੋਲ?

  • @sajansinghsajansingh7640
    @sajansinghsajansingh7640 6 лет назад

    bhai bahut badiya hua

  • @vickymalhotra4609
    @vickymalhotra4609 6 лет назад

    👍🏻👍🏻👍🏻👍🏻👍🏻👍🏻👍🏻👍🏻

  • @chaudhary7619
    @chaudhary7619 6 лет назад

    ਇਹ ਸਾਡੇ ਪ੍ਰਸ਼ਾਸ਼ਨ ਦੀ ਗਲਤੀ ਹੋ ਕੁੱਤੀਆਂ ਚੋਰਾਂ ਨਾਲ ਮਿਲੀਆਂ ਹੋਈਆਂ ਹਨ

  • @Debby163
    @Debby163 6 лет назад

    I didn’t understand much speaker’s conversation , but I understood it’s owner or boss has to provide his worker ⬇️⬇️
    1. Ac or Fan
    2. Nice white gown and make strict rule worker has to wear washed cloth every day to work
    3. Provided his worker with mask , hair net and gloves
    4. Room should be nice and neat etc
    5. At the end cleaning people should use bleach to sanctified pots and floor ( equipments)

  • @hi--ue4ki
    @hi--ue4ki 6 лет назад

    very good job jag bani

  • @anilkukreja6622
    @anilkukreja6622 6 лет назад

    My God

  • @shamsherlopo2644
    @shamsherlopo2644 6 лет назад +1

    ਕਦੇ ਵੀ ਥੋਢੀ ਗॅਲ ਕੋਈ ਗੌਰ ਨਹੀ ਦੇਖਦਾ िਕੳੁिਕ ਏਥੇ ਮੀਢੀਅਾ ਤੋ ਲੈ ਕੇ ਰਾਸਟਰਪਤੀ ਤਾਈ ਸਭ िਵਕਾੳੁ ਅਾ

  • @GurpreetSingh-py4rp
    @GurpreetSingh-py4rp 6 лет назад +1

    Ryt ji per duniya nu v samaj auna chida

  • @sansangha1682
    @sansangha1682 6 лет назад +1

    happy Dewali !!! to india have a nice food, hahaha

  • @87manpreet
    @87manpreet 6 лет назад +1

    i request to jagbani tv please also cover the area where cleaness is well in food Factory.

  • @sarbsinghkaler6367
    @sarbsinghkaler6367 6 лет назад

    Waheguru hi raakha

  • @paramjitkumar7854
    @paramjitkumar7854 6 лет назад

    easy asha to vestig compni ka khana asha h bilkul saf h vho product

  • @bhagwantbhagwant5767
    @bhagwantbhagwant5767 6 лет назад

    ਬੈਣ ਕਰੋ ਇਸ ਫੈਕਟਰੀ ਨੂੰ

  • @hell.e55
    @hell.e55 6 лет назад +1

    Rabb rakha duniya da

  • @jorasony5438
    @jorasony5438 6 лет назад

    ਰੱਬ ਦਾ ਸ਼ੁਕਰ ਮਨਾ ਕਿ ਵਚਾਰੇ ਬੋਲਦੇ ਨਹੀ

  • @kashishhans3054
    @kashishhans3054 6 лет назад

    Good luck jag bani tema

  • @ravidas141
    @ravidas141 6 лет назад

    Veer ji tuhadi job ta good aa but ohna shop wale loka da b daso kon ne

  • @kaurasingh7750
    @kaurasingh7750 Год назад

    ਵੀਰ ਜੀ ਇਹ ਇੰਡੀਆ ਹੈ ਇਥੇ ਕੁੱਝ ਨਹੀਂ ਹੋਣਾ ਜੋ ਮਰਜੀ ਵੀਡੀਓ ਬਣਾ ਲਓ l

  • @vsluthra5170
    @vsluthra5170 6 лет назад +1

    Sir nu req... A amritsar de sultanwind road de sare food cornr te raid kiti jawe jive sweet shop junk food vle chiken vle khas kr k kiuki log chikn bht eat krde ne sultanwind road te

  • @sonusinggh6040
    @sonusinggh6040 6 лет назад

    Apni Home made recipe boot swadd bndi a .pawe oh brfi bnawo ja milk cake . And quality 👌

  • @singhsonu1033
    @singhsonu1033 6 лет назад

    O raba India

  • @jollyj.p.s.graphologistwri1834
    @jollyj.p.s.graphologistwri1834 6 лет назад

    Thanks for sharing very important information. #JOLLYUNCLE

  • @tommyck6710
    @tommyck6710 6 лет назад +2

    Veerji bazaar da khan peen da samaan sab jagha idda hi banda, sab nu pata h ki Ghar da khana hi best h.

  • @ramanshah9869
    @ramanshah9869 6 лет назад +6

    ਤੂੰ ਅੱਜ ਲਾਈਵ ਦਿਖਾ ਰਿਹਾ ਪਹਿਲਾਂ ਕਿੱਥੇ ਸੀ

  • @ashishmarwaha4341
    @ashishmarwaha4341 6 лет назад

    ਲਗਦਾ ਹੈ ਕਿ ਜਗਬਾਣੀ ਆਪਣੀ ਦੂਸ਼ਣੀ ਕੱਢ ਰਿਹਾ ਹੈ।
    ਇਹ ਕਾਫੀ ਹਦ ਤਕ ਸਾਫ਼ ਹੈ।
    ਕਦੇ ਆਪਣਾ ਆਫਿਸ ਵੀ ਟਿਵੀ ਤੇ ਵਿਖਾ ਦਿਓ।

  • @prabhjotkaur6956
    @prabhjotkaur6956 6 лет назад +2

    Oh hardwork krde ne apne bachea nu khush rakhn lyi..ohna da v g ni krda eh sab krn nu ..ohna kol income nai eni k oh pure meal provide kr sakan

  • @rajnikaushal9333
    @rajnikaushal9333 6 лет назад

    that's by I scare to come to India I born in India but know look so dirty thnxs to show us 🇨🇦🇨🇦🙏🏽

  • @manjeersingh6471
    @manjeersingh6471 6 лет назад

    Diwali nu yad a janda savsth vebhag nu

  • @gurbindermaan5670
    @gurbindermaan5670 6 лет назад +3

    veer g eh india ...india ch i gurantee 99% factories are like it....but it is best i think...

  • @suchamasihkanwan5664
    @suchamasihkanwan5664 6 лет назад

    Sar ji tusi bahut changa karde je jo lokan noo jagrat karde ho par aphsos log nahi talde eise karkhane BANDD kar dite janh ta jo made no sarh ke khan dian cheeja tiaar karde ne ye jhir han

  • @surinderkaur-cy3wr
    @surinderkaur-cy3wr 6 лет назад

    Rabb hi Rakha hai aam aadmi da, inna Ganda oil lokan de ander jaayega ta cancer hi hoyu ga , paisa hi frst prfrence reh Gaya . Skht saza howe ta kidan lok eh kum Karan. Purani factory aa halaat to dikh reha.