2 ਕਰੋੜ ਦੀ ਸਰਪੰਚੀ ਦਾ ਸੱਚ | ਬਿੱਲੇ ਨੇ ਖ਼ਰਾਬ ਕੀਤਾ ਮੇਰਾ ਮੁੰਡਾ | ਪਿਓ ਪੁੱਤ ਨੇ ਕਮਲਾ ਕੀਤਾ ਪੰਜਾਬ | Gurdaspur

Поделиться
HTML-код
  • Опубликовано: 19 ноя 2024
  • 2 ਕਰੋੜ ਦੀ ਸਰਪੰਚੀ ਦਾ ਸੱਚ | ਬਿੱਲੇ ਨੇ ਖ਼ਰਾਬ ਕੀਤਾ ਮੇਰਾ ਮੁੰਡਾ | ਪਿਓ ਪੁੱਤ ਨੇ ਕਮਲਾ ਕੀਤਾ ਪੰਜਾਬ | Gurdaspur
    #gurdaspur #batala #panchayatelections #punjabnews #sarpanch #livingindianews
    Watch Living India News' LIVE TV channel for all live coverage, breaking news, and exclusive updates.
    Punjab, Haryana, Himachal Pradesh, and the rest of the world's news are streamed on the exclusive news channel Living India News on RUclips. The channel offers entertaining and educational debates on current events and special series programming in addition to the news.
    Subscribe to our channel: / livingindianews
    For Latest news and updates, log on to: livingindianew...
    Follow Us on Facebook:
    / livingindianewschannel
    Follow Us on Twitter:
    / lipunjab
    Follow Us on Instagram:
    / livingindianews
    Subscribe Us on Whatsapp:
    whatsapp.com/c...
    #punjabnews #punjabikhabra #dailynews #LatestNews #TrendingNews #NewsUpdate #India #LatestUpdate #LivingIndiaNews

Комментарии • 129

  • @Zee_Sandhu
    @Zee_Sandhu Месяц назад +3

    ਮਜ੍ਹਬਨ ਵੀ ਕਿਹਾ ਇਹਨੇ ਉਹ ਵੀ ਪੁਸ਼ ਨਾਲ, ਵੀਡਿਉ ਵੇਖੋ ਕਹਿ ਰਿਹਾ ਮਜ੍ਹਬਨ ਹੁਣ ਸਰਪੰਚੀ ਕਰੂ

  • @JasvirJasvirsingh-xu6nh
    @JasvirJasvirsingh-xu6nh Месяц назад +8

    ਜੇਕਰ ਤੁਸੀਂ ਪਿੰਡ ਲਈ ਏਨੀਂ ਹਮਦਰਦੀ ਰੱਖਦੇ ਹੋ। ਤਾਂ ਬਿਨਾਂ ਸਰਪੰਚੀ ਦੇ ਵੀ ਪਿੰਡ ਦੀ ਸੇਵਾ ਕੀਤੀ ਜਾ ਸਕਦੀ ਹੈ। ਬੋਲੀ ਦੇਣ ਨਾਲ ਸਿੱਧੀ ਸਿੱਧੀ ਸੰਵਿਧਾਨ ਦੀ ਉਲੰਘਣਾ ਹੈ।

  • @shindersinghgill1728
    @shindersinghgill1728 Месяц назад +59

    ਇਨ੍ਹਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਦੇਸ਼ ਦ੍ਰੋਹ ਦਾ ਇਨਕਮ ਟੈਕਸ ਦੀ ਰੇਡ ਪੈਣੀ ਚਾਹੀਦੀ ਆ ਇਹ ਬਾਪੂ ਬੀ ਹੁਣ ਪਾਸਾ ਬਦਲਦਾ ਇਨ੍ਹਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਇਨ੍ਹਾਂ ਤੇ Nsa ਦਾ ਪਰਚਾ ਦਰਜ਼ ਹੋਣਾ ਚਾਹੀਦਾ ਜੀ

  • @ShamsherSingh-k6b
    @ShamsherSingh-k6b Месяц назад +7

    ਜਦੋਂ ਇੱਕ ਨੇ ਪੰਜਾਹ ਲੱਖ ਦੀ ਬੋਲੀ ਸ਼ੁਰੂ ਕੀਤੀ ਸੀ ਤਾਂ ਤੁਸੀਂ ਉਸ ਤੇ ਪਰਚਾ ਕਰਵਾਉਂਦੇ, ਬਰਾਬਰ ਦੀ ਬੋਲੀ ਦੇਣ ਦੀ ਕੀ ਲੋੜ ਸੀ । ਏਦਾਂ ਤੇ ਚੰਗੇ ਬੁਰੇ ਦੀ ਗੱਲ ਈ ਮੁੱਕ ਗਈ ਤੇ ਪੈਸਾ ਦੇਕੇ ਸਰਪੰਚ ਬਣ ਜਾਇਆ ਕਰੂ ਗਾ

  • @SukhjitSingh-t7m
    @SukhjitSingh-t7m Месяц назад +5

    ਰਵਾਲੀ ਪਿੰਡ ਦੀ ਪੰਚਾਇਤ ਜ਼ਮੀਨ ਨੂੰ ਰੋਂਦੇ ਨੇ ਕੋਈ ਵੀ ਸੇਵਾ ਨਹੀਂ ਕਰਦਾ

  • @JaswantSingh-rq4mo
    @JaswantSingh-rq4mo Месяц назад +40

    ਸੇਵਾ ਤਾਂ ਸਰਪੰਚੀ ਤੋਂ ਬਗੈਰ ਵੀ ਕੀਤੀ ਜਾ ਸਕਦੀ ਹੈ

  • @nonihalguraya5043
    @nonihalguraya5043 Месяц назад +8

    Bapu ਦੀ ਗੱਲ ਸਹੀ ਹੈ ਪੈਸੇ ਲਾ ਕੇ ਲੈਅ ਲਓ ਨਜ਼ਾਰੇ ਫੋਕੇ ਨਜ਼ਾਰੇ ਲੈਂਦੇ ਹਨ

  • @vinylRECORDS0522
    @vinylRECORDS0522 Месяц назад +30

    ਬੁੱਢਾ ਹੁਣ ਸਫਾਈ ਦੇ ਰਿਹਾ ਹੈ।

  • @RashpalGill-l6n
    @RashpalGill-l6n Месяц назад +4

    ਓਦਾਂ ਮੁਬਾਇਲ ਕੱਢ ਕੱਢ ਕੇ ਮੋਦੀ ਵਾਲਾ 2000 ਹਜ਼ਾਰ ਉਡੀਕੀ ਜਾਈਏ। ਪਰ ਫੁਕਰਪੁਣਾ ਕਰਨੋ ਨਹੀਂ ਹਟਣਾ ਅਸੀਂ।

  • @GurdeepSingh-sh5wh
    @GurdeepSingh-sh5wh Месяц назад +3

    ਪਿੰਡ ਵਾਲਿਓ ਦੋ ਕਰੋੜ ਦੀ ਬੋਲੀ ਲਾ ਕੇ ਵੀ ਸਰਪੰਚ ਨਾ ਬਣਾਓ ਇਹਨਾਂ ਨੂੰ ਵੋਟ ਨਾ ਪਾਇਓ ਕਿ ਹੋਰ ਨੂੰ ਪਾ ਦਿਓ ਦੱਲੇ ਨੇ ਸੈਂਟਰ ਦੇ

  • @surmukhsingh9429
    @surmukhsingh9429 Месяц назад +7

    ਉਮਰ ਢਲ ਗਈ, ਲਾਸਟ ਕਿਨਾਰੇ ਤੇ ਬੈਠਾ,, ਹੰਕਾਰ ਅਤੇ ਹੋਮੇਂ ਹਾਲੇ ਵੀ ਨਹੀਂ ਗਈ,, ਸ਼ਰਮ ਕਰ,,,

    • @pamajawadha5325
      @pamajawadha5325 Месяц назад

      Is n ki galt kita v sarm kara sarpanchi d kam hor pinda vich v ho rahi

  • @pamajawadha5325
    @pamajawadha5325 Месяц назад +2

    Shi gl ji SARPANCH sab

  • @SpneetaSingh
    @SpneetaSingh Месяц назад +3

    ਇਸਦਾ ਮਤਲਵ ਕੀ ਹੁਣ ਸਰਪੰਚ ਨੂੰ ਪੜੇ ਲਿਖੇ ਸੂਝਵਾਨ ਹੋਣ ਦੀ ਲੋੜ ਨਹੀ ਸਿਰਫ ਪੈਸੇ ਲੲਈ ਸਰਪੰਚੀ

  • @harmohitsinghkang8809
    @harmohitsinghkang8809 Месяц назад +8

    ਬੀ ਜੇ ਪੀ ਰਂਗ ਬਦਲ ਦੀ ਸੋਸੇ ਬਾਜੀ ਆ ਪੁਰਣਾ ਸਰਪੰਚ ਆ ਬਿਗੜੀ ਕਹਾਣੀ ਏਦੇ ਕਰਕੇ ਹੁਣ ਆਇਆ ਸਭ ਤੋ ਵਂਡਾ ਖਚਰਾ ਭਾਉ

  • @yamala.07
    @yamala.07 Месяц назад +1

    2Crore ਵੀ ਲੋਕਾਂ ਦਾ ਹੀ ਖਾਦਾ ਪਹਿਲਾ ਇਹਨੇ,

  • @sonusahota7270
    @sonusahota7270 Месяц назад +7

    ਪਿੰਡ ਵਾਲਿਓ ਜਿੰਨੇ ਦੋ ਕਰੋੜ ਰੁਪਈਆ ਲਾ ਕੇ ਸਰਪੰਚ ਬੰਨਾ ਉਹ ਪਿੰਡ ਦੇ ਕੰਮ ਛਿਕੂ ਕਰੂ ਪਹਿਲਾਂ ਆਪਣਾ ਦੋ ਕਰੋੜ ਰੁਪਏ ਪੂਰਾ ਕਰੂਗਾ ਨਾ

  • @SandhuBoyਦਾਦੂਵਾਲੀਏ
    @SandhuBoyਦਾਦੂਵਾਲੀਏ Месяц назад +19

    ਛੋਟਾ ਮੂਰਖ 50ਲੱਖ ਵੱੱਢਾ2 ਕਰੋੜ ਹੁਣ ਛਿਤਰ 6:16 ਕਲ ਕੀ ਕਹਿੰਦਾ ਸੀ ਹੋ ਰ ਵਧਾ ਗੇ ਸਿਆਣਪ ਨਾਲ ਚਲੋ
    ਗੱਲਾਂ ਸਿਆਣੀਆਂ ਨਹੀਂ

  • @Harneet-i8y
    @Harneet-i8y Месяц назад +5

    Punjab

  • @harmohitsinghkang8809
    @harmohitsinghkang8809 Месяц назад +2

    ਚਿਟਾ ਸੂਟ ਚਿਟੀ ਪਂਗ ਬੇਅੰਤ ਦਾ ਚੇਲਾ ਵਹਿਗੁਰ ਵਹਿਗੁਰ ਵਹਿਗੁਰ ❤😂😂😂😂😂😂

  • @officialarmy06
    @officialarmy06 Месяц назад +3

    ਆਪਣੀ ਨੁ ਤੇਲ ਨੀ‌ ਲੌਣਾ ਤੇ ਬਾਬਾ ਜੀ ਦਾ ਵਢਾ ਕੇਹਣਾ 😅 ਬਿੱਲੇ ‌ਸਰਪੰਨਚ ਨਾ ਪੰਗੇ‌ ਲੇਦੇ ਫਿਰਦੇ ਅਗਲੇ ਨੇ ਪਤਾ ਨਹੀ ਕਿੰਨੇ ਕਰੋੜ ਪਿੰਡ ਦੇ ਮੇਲਿਆਂ ਚ ਤੇ ਸ਼ਰਤਾਂ ਤੇ ੳਡਾ ਦਿਤੇ ਆ ਸਾਰੇ ਚਾਰ ਨਾ ਰੋਟੀਆਂ ਖਾਣ ਵਾਲੇ ਦੇਣਗੇ ਦੋ ਕਰੋੜ 😅😅

  • @jagdeepsingh5119
    @jagdeepsingh5119 Месяц назад +5

    ਇਹ ਲੁੱਟਣ ਵਾਲੇ ਨੇ ਸੇਵਾ ਕੋਈ ਭਰਾਵੋਂ

  • @JagjitSingh-kd1hj
    @JagjitSingh-kd1hj Месяц назад +8

    ਗਲਤ ਗੱਲ ਹੈ ਇਸ ਤਰ੍ਹਾਂ ਪਿੰਡ ਵਿੱਚ ਮਹੋਲ ਖਰਾਬ ਹੁੰਦਾ ਹੈ

  • @parkashrandhawa7423
    @parkashrandhawa7423 Месяц назад +4

    Sarpanch bnan ton bina v
    Jinni mrji sewa keeti jaa sakdi aa pind ch
    Gareeb lokka di
    Eh pta nahi kithe aini umar ch buddha ho gya
    Ess bajurg nu aina v nahi pta k jaroori nahi k sarpanch ban k he sewa kiti jaawe
    Ehnu kaho mere naal challe 2 crore te ki 20 crore v lae lwe aapne hathi gareeb lokka di help krn lyi
    Fr v donation khatam nhi hundi duniya te

  • @harvindersingh1290
    @harvindersingh1290 Месяц назад +9

    ਬਾਈ ਜੀ ਬੀ ਜੇ ਪੀ ਦੇ ਮੋਦੀ ਦੇ 15 ,15 ਲੱਖ ਰੁਪਏ ਨਹੀਂ ਮੁੱਕੇ ਜਿਹੜੇ 2 ਕਰੋੜ ਦੀ ਬੋਲੀ ਦੇ ਰਹੇ ਜੇ ਇਹਨਾਂ ਨੇ ਫਿਰ ਮੋਦੀ ਵਾਂਗ ਲਾਉਂਣੇ ਜੇ ਫਿਰ ਪਿੰਡ ਵਿੱਚ ਕਿਸੇ ਕੰਮ ਦੀ ਆਸ ਨਾ ਰੱਖਣੀ

  • @ਜਸਵਿੰਦਰਸਿੰਘ-ਯ2ਮ

    ਜਿਹੜਾ ਪੈਸੇ ਦੇ ਕੇ ਸਰਪੰਚ ਬਣਦਾ ।ਉਹ ਪਿੰਡ ਦਾ ਕੰਮ ਨਹੀ ਕਰ ਸਕਦਾ।ਜਿਹੜੇ ਕਹਿਦੇ ਅਸੀ ਸੇਵਾ ਕਰਨੀ ਹੈ।ਉਹ ਸੇਵਾ ਨਹੀ ਹੇਰਾ ਫੇਰੀ ਕਰੇਗਾ।ਸੇਵਾ ਤਾ ਬਿਨਾ ਸਰਪੰਚ ਬਣਿਆ ਕਰ ਸਕਦਾ।ਇਹ ਬੋਲੀਆ ਵਾਲਾ ਕੰਮ।ਬੰਦ ਹੋਣਾ ਚਾਹਿਦਾ ਹੈ

  • @Harpreetsingh-ze5nc
    @Harpreetsingh-ze5nc Месяц назад

    ਜਦੋ ਸਾਡੇ ਪਿੰਡਾ ਦੇ ਸਰਪੰਚ ਲੋਕਾ ਦੇ ਜਵਾਕਾ ਨੂੰ ਸਰਾਬਾ ਪਿਆਕੇ ਬਣ ਜਾਦੇ ਨੇ । ਫੇਰ ਬੇ ਸ਼ੱਕ ਪਿੰਡ ਤੇ ਕੋਈ ਦੁੱਕੀ ਨਾ ਕਰਜੇ

  • @FatehDeol-yw1go
    @FatehDeol-yw1go Месяц назад +2

    ਵਧੀਆ। ਗੱਲ। ਕਰ। ਫੜਾ

  • @satpalsingh6820
    @satpalsingh6820 Месяц назад

    ਬਾਈ ਜੀ aya ਗੱਲ ਕੋਈ ਚੰਗੀ ਨਈ ਹ ਜੀ
    ਫੇਰ ਕੋਈ ਸਹੀ ਸਰਪੰਚ ਤਾਂ ਨਈ ਬਣਦਾ
    Aya ਤਾਂ ਪੈਸੇ ਦੇ ਜੋਰ ਵਾਲਾ ਹੀ ਸਰਪੰਚੀ ਲਵੇਗਾ ਵੀਰ ਜੀ

  • @satniderbhardwaj369
    @satniderbhardwaj369 Месяц назад

    Le ke ki sarpanchi taruga oh loka nu"
    Jis di vich pind de izzat hai nahi aanna" 🙏

  • @sukhchainsingh6563
    @sukhchainsingh6563 Месяц назад +1

    Both father-son have been suffering from mania. In case they are so financially sound, they can donate Rs two crores or even ten crores for the development as Atma was promising.

  • @tejindersingh9310
    @tejindersingh9310 Месяц назад +4

    ਏਨਾ ਪੈਸਾ ਕਿਲੋ ਆਇਆ ਜਾਂਚ ਕਰਨੀ

  • @baltejsingh1815
    @baltejsingh1815 Месяц назад +2

    Hun patta lagga Punjab sir karja kyo chadd gya ena loka ne karje chak k fer vapis nhi kite ta karke Punjab Karzai hoya a

  • @SwaranSinghsoni
    @SwaranSinghsoni Месяц назад +6

    ਜਿਸ ਬੰਦੇ ਨੇ ਅੱਜ ਦੋ ਕਰੋੜ ਲਾ ਦਿੱਤਾ ਉਹ ਪਿੰਡ ਭੱਲਾ ਨਹੀਂ ਕਰਦਾ ਫੁਕਰਾ ਹੋਉ ਇਹ ਪਿੰਡ ਵਾਲਿਆਂ ਦਾ ਸਰਿਆ ਪਿਆ ਜੇ ਪਿੰਡ ਤਿੰਨ ਸੌ ਘਰ ਹੋਇਆ ਤਾ ਇੱਕ ਘਰ ਨੂੰ ਸੱਤਰ ਹਜ਼ਾਰ ਆ ਵੀ ਗਿਆ ਉਸ ਕਹੇੜਾ ਸਾਰੀ ਉਮਰ ਟੱਪ ਜਾਉ ਬਹੁਤ ਮਾੜੀ ਗੱਲ ਹੈ

    • @Jagdeepsinghdhaula
      @Jagdeepsinghdhaula Месяц назад +2

      Do krore wala sahi Banda jisne pind da bhala sochea

  • @GurkiratSingh-fs1dx
    @GurkiratSingh-fs1dx Месяц назад

    ਹੂਣ ਪੰਜਾਬ ਦਾ ਬੇੜਾ ਗ਼ਰਕਿਆ ਪਿਆ ਲੇ

  • @RavinderKumar-jl7gz
    @RavinderKumar-jl7gz Месяц назад +4

    Fir Karza maff karo

  • @shivasoi5013
    @shivasoi5013 Месяц назад

    Eh vichare gareeb kisan han. Ehna da karja muaf hona chayida.

  • @texlatvlive
    @texlatvlive Месяц назад +1

    ਏਸ ਕੇਜਰ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸਟ

  • @jsranajsrana5263
    @jsranajsrana5263 Месяц назад

    ਇਨਾ ਬਾਂਦਰਾ ਦੇ ਹੁੰਦੇ, ਸਾਨੂੰ ਆਰਐਸਐਸ ਦੀ ਦੁਸ਼ਮਣੀ ਦੀ ਲੋੜ ਨਹੀਂ.
    ਇਹਨਾਂ ਨੂੰ ਪੁੱਛੋ ਕਿ ਜੇ ਪਿੰਡ ਦਾ ਵਿਕਾਸ ਹੀ ਕਰਨਾ ਹੈ ਤਾਂ ਤੁਹਾਨੂੰ ਸਰਪੰਚੀ ਦੀ ਕੀ ਲੋੜ,
    ***ਪੰਜਾਬ ਆਕੜ ਤੇ ਚੌਧਰ ਨੇ ਖਾ ਲਿਆ***

  • @swarnsingh6145
    @swarnsingh6145 Месяц назад +1

    ਦੋ ਕਰੋੜ ਕਿੱਥੇ ਵੀਹ ਹਜ਼ਾਰ ਕਿੱਥੇ ਼਼ਸਚਾਈ ਨਹੀ ਬੋਲੀ ਜਾ ਰਹੀ

  • @majindersingh3703
    @majindersingh3703 Месяц назад +1

    Galt gal aa ji

  • @HarjinderKaur-cg4es
    @HarjinderKaur-cg4es Месяц назад

    ਬੱਹੋਤ ਪੇਸ਼ਾ,ਕੱਮੋਦੇਨੇ ਇਹ,ਸੱਰਪੰਚ,ਇਹਹੰਨ,ਵਿਚਾਰਾ ਕੇਦਾ ਮੇਰੇਤੋ ਤੁੱਸੀ ਲੇਲੱਉ ਹਾਂ,ਹਾਂ,ਬੱਹੋਤ,ਪੇਸੇ ਕੰਦੇਨੇ ਬੱਰਾਵਾ

  • @Dr.Iqbal-e2h
    @Dr.Iqbal-e2h Месяц назад +2

    Bolli honi sarpunchi layi bhout Maddi gal hai Punjabi apni barbaadi waal Tur paye ne iss hisaab nal ik din Punjab da naa nahi Rehana sarpunchi lean walyeo kyou barbaad hona tusi lok fukkare ho

  • @punjabidecenthulk784
    @punjabidecenthulk784 Месяц назад

    Ehna nu pata ke 2 crore laga ke sarpanch ban ke 10 crore kamauna.

  • @SwaranSinghsoni
    @SwaranSinghsoni Месяц назад

    ਇਹ ਬੁੱਢਾ ਝੂਠ ਬੋਲ ਰਿਹਾ ਸਰਪੰਚ ਉਹ ਬਣੱਨਾ ਚਾਹੀਦਾ ਜਹੇੜਾ ਪਿੰਡ ਦੀ ਸੇਵਾ ਕਰੇ ਉਹ ਹੋਣਾ ਚਾਹੀਦਾ ਸਾਰੇ ਪੰਜਾਬ ਵਿਚੋਂ ਸਭ ਤੋਂ ਵੱਡੇ ਫੁਕਰੇ ਸਰਪੰਚ ਸੱਭ ਤੋਂ ਵੱਡੀ ਪਿੰਡ ਵਾਲਿਆਂ ਦੀ ਗੱਲਤੀ ਹੁਣ ਪੰਜ ਸਾਲ ਪਛਪੋਣ ਗੇ

  • @Cookwithmk86
    @Cookwithmk86 Месяц назад

    2 cror ta loka ne grant b ni deni hahaha 😂😂😂

  • @AmreekSingh-q6t
    @AmreekSingh-q6t Месяц назад

    Itne paise aaye kithon ?

  • @shreekrishnaproperties7142
    @shreekrishnaproperties7142 Месяц назад

    jai koe jaib to pesa lagaunda koe bure gul nahi.

  • @nehanahar3864
    @nehanahar3864 Месяц назад

    Parcha hona chaida hun kithe gye income tax vale eh ta passe vle jere lokk vote da kamm hi khatm kri ja rehe

  • @HarjinderKaur-cg4es
    @HarjinderKaur-cg4es Месяц назад

    ਸਂਰਪਾਨਚਾ, ਨੁੰ ਗੋਲੀ ਮਾਰੈ ਬੇਈਮਾਨਾਂ,ਨੁੰ

  • @khushpartasingh4814
    @khushpartasingh4814 Месяц назад +1

    Inkam taxas Wale kitne gy hun

  • @SukhjinderGill84
    @SukhjinderGill84 Месяц назад

    Bilkul galt hai pinda da berra Gark karta ehna sarpancha ne sade aala burriya naal farrya vi geya sade pinda de loka da Dimag nahi hai

  • @tractorandfarmingvlogs8931
    @tractorandfarmingvlogs8931 Месяц назад

    Ae ta navaa kamm he dekheya

  • @HarjinderSingh-nz6uq
    @HarjinderSingh-nz6uq Месяц назад

    Shame on you guys

  • @sukhwindersukhwinder5207
    @sukhwindersukhwinder5207 Месяц назад +1

    ਪਾਤੇ ਪਟਾਖੇ ਬਾਬੇ ਨੇ

  • @Sam_PB
    @Sam_PB Месяц назад

    Eh sarabsampti sarpanchi kahdi ? Eh bazari sarpanchi hoyi

  • @khushpartasingh4814
    @khushpartasingh4814 Месяц назад

    Parca huna cahida es bande te

  • @samans4202
    @samans4202 Месяц назад

    Es dalhey te ED di raid paini chahidi hai . Isde sources of income di changi taran janch kiti jani chahidi hai

  • @armaanarmaanhant3054
    @armaanarmaanhant3054 Месяц назад

    Sire da Chawal lagada ha

  • @RUPINDERSINGH-si8et
    @RUPINDERSINGH-si8et Месяц назад

    ਚੌਦਰ ਖਰੀਦੀ ਜਾ ਰਹੀ ਆ ਬੋਲੀ ਲਗਾ ਕੇ

  • @GsMultani-u2b
    @GsMultani-u2b Месяц назад

    Ehna Kol 2 Crore cash kithon Aiya isdi ED dwarf janch honing Shaheed Hai. Eh bjp De Bande han ehna di Har halat vich janch honing chahedi Hai. Ki eh IT return boarded han?

    • @MehardeepSingh-k5g
      @MehardeepSingh-k5g Месяц назад

      They are saying that they will give. LAND. WORTH RS 2 crore. Or some amount of money Plus Land. I belong to same community. Basically they are. FUKRAS

    • @islamimulhid2432
      @islamimulhid2432 Месяц назад

      Teri bhen nu date nhi aayi bjp di inquiry honi chahidi civil hospital walo

  • @gurjindersingh4952
    @gurjindersingh4952 Месяц назад

    😂

  • @KarmjeetSingh-b7u
    @KarmjeetSingh-b7u Месяц назад

    Ene paise aa ta kise grib di madad krdo

  • @narindersharma5595
    @narindersharma5595 Месяц назад

    Kisa garib di maadat kar dida

  • @SammaSingh-wz6zs
    @SammaSingh-wz6zs Месяц назад

    0❤❤❤

  • @GabbarBhullar
    @GabbarBhullar Месяц назад

    Baapu tohaanoo pind da vikaas nhi c disda pind Di 350 Killa panchait di zameen disdi c hun jhooth na bolo

  • @MajorSingh-ch9yy
    @MajorSingh-ch9yy Месяц назад

    🎉🎉g

  • @ashishbuttar6355
    @ashishbuttar6355 Месяц назад

    Ih sabb sarpanchia 300 kila jameen dian ne apa dasi janda sarpanch paisa jhanda pasa sab kus nahi haaihna waste 200 3000 hi haa

  • @vanindersinghsandhu2830
    @vanindersinghsandhu2830 Месяц назад

    Parva tu maharaja patiala da Munda Jerha tohar banon nu 2 core du duo 😂😂😂😂😂 chal hattt vadda samaj sevi

  • @dalipkumar6525
    @dalipkumar6525 Месяц назад +2

    Ah budha hankar nal hil gya lgda

  • @HappySingh-t8n
    @HappySingh-t8n Месяц назад

    20kile jameen eh buda kajr wahuda 😂

  • @SonuSingh-qi6ie
    @SonuSingh-qi6ie Месяц назад

    Bapu ji tusi sarpanchi vaste 2 karoad karach karde ho b j p balo tuade sir te pug aa - sade sikh koam nu dhoka de rehe ho parmatma nu tusi jawab de sakde ho- bakbas marda budha rubh ne zad - maea vich ulzea hoea budha

  • @OnFire-y6t
    @OnFire-y6t Месяц назад

    Very bad

  • @SukhjiSingh
    @SukhjiSingh Месяц назад

    😂😂😂😂🛺🛺

  • @jaggu1029
    @jaggu1029 Месяц назад

    Es bude da dimag kharab a 22

  • @ajitsingh-kp2ip
    @ajitsingh-kp2ip Месяц назад

    Phir kahu karja maf karo

  • @BaldevRaj-b9w
    @BaldevRaj-b9w Месяц назад +1

    PANJAB.DA.ATIHAS.
    .HÀI.SIKH.DHARM.DI.
    ,GÚRU.GADHI.JOR.NAL.DHAKE.NAL
    .MASAND.KABJA.KAR.LAINDE.MASANDA.DI.ULAD.NE.VI.O.HI.KAM.KARNE.

  • @jagtarsingh5198
    @jagtarsingh5198 Месяц назад

    jativad nafrat chade bahu

  • @KulwinderSingh-l7c1b
    @KulwinderSingh-l7c1b Месяц назад

    Ena pesa behncho😂 hle fahe lende a

  • @DavinderDhol
    @DavinderDhol Месяц назад

    Phela ta tu v tarra marda c

  • @KulwinderSingh-hw6tx
    @KulwinderSingh-hw6tx Месяц назад

    ਇਸ।ਬੱਦੇ। ਨੂੰ।ਪੱਸੁ।ਕੇ।ਵੋਟਾ।ਚੋ।ਵੈਖ। ਗਰੀਬਾਂ।ਨਾਲ।ਫਿਰ।ਪੱਤਾ।ਲੱਗੋ। ਵੋਟਾਂ ਹੀ।ਪੱਵੋਓ

  • @nathasingh1840
    @nathasingh1840 Месяц назад

    Fukre Punjab de

  • @BalvirSingh-bn9qb
    @BalvirSingh-bn9qb Месяц назад +2

    ਪੋੱਤਰਕਾਰ ਵੀਰ ਇਨਾ ਕੰਜਰਾ ਦੀਆ ਵੀਡੀਓ ਨਾ ਪਾਇਆ ਕਰੌ ਇੰਨਾ ਤਾ ਸਰਕਾਰ ਦੀਆ ਜੁਤੀਆਂ ਚਟ ਕੇ ਫਿਰ ਇਕਠੇ ਕਰ ਲੈਣੇ ਪਰ ਇਸ ਨਾਲ ਗਰੀਬ ਦਾ ਹਕ ਮਾਰਿਆ ਜਾਦਾ ਗਰੀਬ ਵੀ ਸਰਪੰਚ ਬਣਨਾ ਚਾਹੁੰਦਾ ਪਰ ਗਰੀਬ ਦੋ ਕਰੋੜ ਕਿਥੋ ਲਿਆਵੇਗਾ ਨਾ ਗਰੀਬ ਕੋਲ ਦੋ ਕਰੋੜ ਹੋਵੇ ਨਾ ਸਰਪੰਚ ਬਣੇ ਤਾ ਇਸ ਕਰਕੇ ਜੋ ਵੀ ਲਿਮਟ ਤੋ ਜਿਆਦਾ ਪੈਸੋ ਖਰਚ ਕਰਦਾ ਸਰਕਾਰ ਨੂੰ ਚਾਹੀਦੈ ਕੇ ਸਾਰਾ ਪੈਸਾ ਜਬਤ ਕਰ ਲਵੇ ਤੇ ਗਰੀਬਾ ਨੂੰ ਚੋਣ ਲੜ,ੲਈ ਜਾਵੇ ਧੰਨਵਾਧ

  • @Mrsrandhawa267live-ct1ld
    @Mrsrandhawa267live-ct1ld Месяц назад

    ruclips.net/user/shortsRbB6DbiTQFU?si=Xl2SfjDbPePgdOxJ
    ਕੁਲਦੀਪ ਮਾਣਕ song ਮੁੰਦਰੀ ❤❤

  • @JujharSingh-qu1be
    @JujharSingh-qu1be Месяц назад

    Choreaa ddari chette gal te chenge. Ker

  • @samans4202
    @samans4202 Месяц назад

    Es dalhey te ED di raid paini chahidi hai . Isde sources of income di changi taran janch kiti jani chahidi hai