Pahaad di chhaati cheer nehar kaddan wala couple | ਪਹਾੜ ਚੀਰਨ ਵਾਲੇ | PiTiC Live

Поделиться
HTML-код
  • Опубликовано: 25 окт 2024

Комментарии • 31

  • @BaljitKaur-wo2lh
    @BaljitKaur-wo2lh 3 года назад +16

    ਦੋਨੋ ਪ੍ਰਫੈਸਰਾਂ ਨੂੰ ਤਖਤ ਹਜਾਰਾਂ ਬਣਾਉਣ ਤੇ ਧਨਵਾਦ ਜੀ।
    ਪੰਜਾਬੀ ਵਿਰਸਾ ਪੇਸ਼ ਕੀਤਾ ਗਿਆ ਜੀ।
    ਪੈਸਾ ਵੀ ਬਹੁਤ ਲੱਗਿਆ ਜੀ।
    ਤੁਹਾਡੇ ਦੋਨਾਂ ਦੀ ਕੀਤੀ ਮੇਹਨਤ
    ਅੱਗੇ ਵਾਧਾ ਕਰੇ ਜੀ।
    ਵਾਹਿਗੁਰੂ ਜੀ ਮੇਹਰ ਕਰੇ ਜੀ।
    ਵੱਧ ਤੋਂ ਵੱਧ ਸੇਅਰ ਕਰੋ ਜੀ।

  • @gurvindersinghbawasran3336
    @gurvindersinghbawasran3336 3 года назад +3

    ਵੀਰ ਜੀ ਇਹ ਸਭ ਕੁੱਝ ਦੇਖ ਕੇ ਇਕ ਵਾਰ ਤਾਂ ਦਿਲੋ ਥਾਹ ਨਿਕਲ ਜਾਂਦੀ ਆ 😭😭😭 ਕਿੰਨੇ ਸੋਹਣੇ ਘਰ ਸੀ ਕਿਨੇ ਚੰਗੇ ਲੋਕ ਸੀ, ਵੀਰ ਜੀ ਪਿਛਲੇ ਸਮੇਂ ਯਾਦ ਆ ਗਈ,, ਕਿਤੇ ਵਾਹਿਗੁਰੂ ਜੀ ਇਹ ਸਮਾ ਵਾਪਸ ਲੈ ਆਵੇ 🙏❤️

  • @rajkaransingh6640
    @rajkaransingh6640 3 года назад +3

    ਮੇਰੇ ਕੋਲ ਵੀ ਕੁਝ ਸਮਾਨ ਹੈ....ਪੁਰਾਨਾ ਪੀੜਾ .....ਕਪਾਹ ਵੇਲਨ ਵਾਲਾ ਵੇਲਨਾ ......ਚॅਕੀ.....ਪੁਰਾਨੀ (ਲੇਂਪ) ਲਾਲਟਨ ...ਦੁਧ ਵਾਲੀ ਮਦਾਨੀ......ਚਾਟੀ...ਪੁਰਾਨੇ ਵॅਢੇ..ਵॅਢੇ िਮਟੀ ਦੇ ਘੜੇ ..िਪॅਤਲ ਦੇ ਭਾਂਢੇ .....ਮੈਨੂੰ ਸਭ ਸਾਾਭਨ ਦਾ ਬਾਹੁਤ ਸੌਂਕ ਹੈ

  • @ranjatsingh238
    @ranjatsingh238 3 года назад +11

    ਮੇਰੇ ਦਿਲ ਐ ਦੁਆਵਾਂ ਜੀਓ ਵੀਰ ਜੀ ਜਿਉਂਦੇ ਰਹੋ ਹੋਰ ਵਿਰਾਸਤ ਨੂੰ ਸੰਭਾਲਣ ਦੀ ਸੇਵਾ ਸੰਭਾਲ ਕਰੋ ਜੀ

  • @santdhaliwal6224
    @santdhaliwal6224 3 года назад +4

    ਬਹੁਤ ਹੀ ਕਾਵਲੇਤਰੀਫ ਪੇਸ਼ਕਾਰੀ , ਯੁੱਗ- ਯੁੱਗ ਜੀਵੇ ਪੋ੍ਫੈਸਰ ਜੋੜੀ ।

  • @ਸੁਖਵਿੰਦਰਸਿੰਘ-ਝ4ਧ

    ਮੈਂ ੲਿਸ ਜੋੜੀ ਨੂੰ ਸਲਾਮ ਕਰਦਾ ਹਾਂ ਅਾਪਣਾ ਵਿਰਸਾ ਪੇਸ ਕਰਨਾ ਤੇ 🌹🌹👍👌👍

  • @ranjitmalhi1773
    @ranjitmalhi1773 3 года назад +2

    ਇਹ ਸ਼ੌਕ ਇਕ ਦਿਨ ਕਾਰੋਬਾਰ ਬਣੇਗਾ

  • @ManjotSingh-di1or
    @ManjotSingh-di1or 3 года назад +2

    Bilkul vir buchpan yaad aaa gyaaa my date of birth 1979 hai from patiala.

  • @avitasinhg2428
    @avitasinhg2428 3 года назад +3

    ਗੀਤ ਮੈਂ ਦੱਸ ਦਿੰਨਾਂ ਜੇਠ ਲਿਆਇਆ ਨੀ ਦਿੱਲੀਓਂ ਸੁਰਮੇਦਾਨੀ ਦਿਦਾਰ ਸੰਧੂ

  • @akaur4533
    @akaur4533 3 года назад +2

    ਬਹੁਤ ਵਧੀਆ ਜੀ

  • @sesi2446
    @sesi2446 3 года назад +3

    ਭਾ ਜੀ.ਦਰਵਜ਼ਾ ਨਹੀਂ .ਦਰਵਾਜ਼ਾ ਹੁੰਦਾ ਹੈ . ਆਪ ਹੀ ਪੰਜਾਬੀ ਬਦਲੀ ਜਾਦੇ ਹਾਂ .

  • @jasvirkler7120
    @jasvirkler7120 3 года назад +1

    Old is gold looks beautiful Chicago usa 🇺🇸

  • @baljindersingh5926
    @baljindersingh5926 3 года назад +3

    Waheguru Ji Sona chadhadi Kala picture ke

  • @rinkuchahal8435
    @rinkuchahal8435 3 года назад

    Beautiful home

  • @shaminderkaur785
    @shaminderkaur785 3 года назад +1

    is it open for public?

  • @chhinderpalkaur2172
    @chhinderpalkaur2172 3 года назад +2

    ਪਿੰਡ ਵਿੱਚ ਰੁੱਖ ਦੀ ਘਾਟ ਹੈ

  • @asijagjitsinghdhaliwal8233
    @asijagjitsinghdhaliwal8233 3 года назад

    VERY NICE , NOW FILMS SHOOTING WALE AUN LAG JAANGEY . GOOD THINKING

  • @BaljinderSingh-rk2tc
    @BaljinderSingh-rk2tc 3 года назад

    Ohwah bhaje mery Ruhh khush hogey dekhky par pindd ch drakhtt de laga oh v lagayu

  • @karnailjoga3540
    @karnailjoga3540 3 года назад

    Good Video for all generation young and old, Punjab Virast.

  • @sabbujatt5033
    @sabbujatt5033 3 года назад

    Waheguru ji saade virse nu charhdikla bakhshan

  • @surinderklair1726
    @surinderklair1726 3 года назад +1

    Very nice takhat hazara

  • @soniakaur8288
    @soniakaur8288 3 года назад +1

    Very nice 👍👌

  • @harbanslehanga8838
    @harbanslehanga8838 3 года назад +3

    सोहना बाई तेरा तख्त हजारा

    • @romybawa762
      @romybawa762 3 года назад

      ਦਰਖ਼ਤ ਦੀ ਬਹੁਤ ਜਰੂਰੀ ਹੈ

  • @rightforfight9351
    @rightforfight9351 3 года назад +1

    Nice

  • @mohinderkaur6693
    @mohinderkaur6693 3 года назад +1

    ਪਤਾ told m

  • @mohinderkaur6693
    @mohinderkaur6693 3 года назад

    ਪਤ

  • @anganwaddicenter2229
    @anganwaddicenter2229 3 года назад

    👌👌👌👌👌👌🙏🙏🙏

  • @hardeepsingh8536
    @hardeepsingh8536 3 года назад +1

    Boli v apni boliya kro...hun tuhadi boli de bht shabad apni boli de nai...

  • @mohinderkaur6693
    @mohinderkaur6693 3 года назад


    ਦਸੋ

  • @JaskaranSingh-rp3ty
    @JaskaranSingh-rp3ty 3 года назад

    Nice