ਬੈਂਕਾਂ ਦੀਆਂ ਲਿਮਟਾਂ ਬਾਰੇ | KCC | Kisan Credit Card Benefits | Agriculture Loan | Cooperative Banks

Поделиться
HTML-код
  • Опубликовано: 31 янв 2025

Комментарии • 245

  • @jagdishmaan269
    @jagdishmaan269 4 месяца назад +3

    ਬਹੁਤ ਵਧੀਆ ਜਾਣਕਾਰੀ 🙏🙏🙏🙏

  • @sukhdialsinghcheema2016
    @sukhdialsinghcheema2016 5 месяцев назад +10

    ਬਹੁਤ ਵਧੀਆ ਬਾਈ ਜੀ

  • @jasvindrsandhu8580
    @jasvindrsandhu8580 2 месяца назад +2

    ਵਧੀਆ ਜਾਣਕਾਰੀ

  • @navreetgolu2586
    @navreetgolu2586 5 месяцев назад +4

    ਬਹੁਤ ਵਧੀਆ👍

  • @Kasim_Gurjar
    @Kasim_Gurjar 5 месяцев назад +2

    Bahut badiya tarikke naal explain kita bhai aap ne

  • @gurlalsinghnihang4406
    @gurlalsinghnihang4406 5 месяцев назад +16

    ਬਹੁਤ ਵਧੀਆ ਪ੍ਰੋਫੈਸਰ ਸਾਬ.. 🎉

  • @SandeepKaur-vn1qc
    @SandeepKaur-vn1qc 5 месяцев назад +10

    Bahut vadhya information 👍👍🙏thank you sir

  • @rajdeep8519
    @rajdeep8519 5 месяцев назад +5

    Bhut badhiya information thanks 🙏 sir Ji

  • @beantsingh9001
    @beantsingh9001 5 месяцев назад +4

    ਬੁਹਤ ਹੀ ਵਧੀਆ ਸਾਹਿਬ

  • @Sonu-cv8ym
    @Sonu-cv8ym 5 месяцев назад +7

    Good information 👍

  • @harpalsingh7351
    @harpalsingh7351 4 месяца назад +4

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ

  • @harjeetsingj4900
    @harjeetsingj4900 5 месяцев назад +5

    Jankari lai bahuat 2dhanvad paaji

  • @Shehbazgoraya
    @Shehbazgoraya 5 месяцев назад +6

    🎉very informative sir

  • @BhupinderpartapGill
    @BhupinderpartapGill 5 месяцев назад +2

    Very Good Information. Thank you.

  • @HarpreetSingh-dh1ln
    @HarpreetSingh-dh1ln 5 месяцев назад +2

    Good job Veerji 🙏👍👍👍👍

  • @DeeptalkCanada
    @DeeptalkCanada 5 месяцев назад +7

    very good information ji

  • @satnamsingh8525
    @satnamsingh8525 5 месяцев назад +3

    Good suggest.

  • @jindersingh5370
    @jindersingh5370 5 месяцев назад +2

    Awaz buhat sohni ji tuhadi .

  • @BalrajSingh-ii7yd
    @BalrajSingh-ii7yd 5 месяцев назад +7

    Very good sir

  • @SandeepSingh-xg4vn
    @SandeepSingh-xg4vn 5 месяцев назад +3

    Very good topic

  • @rubhinderkaur1317
    @rubhinderkaur1317 5 месяцев назад +6

    Good information

  • @jaswantsingh9030
    @jaswantsingh9030 5 месяцев назад +2

    Good information sir G 🙏

  • @tarsemsinghwaraich7642
    @tarsemsinghwaraich7642 5 месяцев назад +5

    ਬਹੁਤ ਵਧੀਆਂ❤

    • @Professorsaabvlogs
      @Professorsaabvlogs  5 месяцев назад

      @@tarsemsinghwaraich7642 ਸ਼ੁਕਰੀਆ ਜੀ

  • @Lovenature-nt8zm
    @Lovenature-nt8zm 5 месяцев назад +9

    ਬਹੁਤ ਵਧੀਆ 🙏

  • @JAGTARSINGH-uo9km
    @JAGTARSINGH-uo9km 5 месяцев назад +6

    Very good brother

  • @kulwindermander1721
    @kulwindermander1721 5 месяцев назад +2

    Very good information

  • @jasvindrsandhu8580
    @jasvindrsandhu8580 5 месяцев назад +3

    ਬਹੁਤ ਵਧੀਆ ਜਾਣਕਾਰੀ ਜੀ

  • @pardeepgill917
    @pardeepgill917 5 месяцев назад +9

    ਬਾਈ ਸ਼ੁਰੂ ਤੋਂ ਦੱਸੋ ਲਿਮਟ ਬਾਰੇ ਸਾਰੀ ਜਾਣਕਾਰੀ ਮੈਂ ਬਿਲਕੁਲ ਅਣਜਾਣ ਹਾਂ

  • @sukhrai4197
    @sukhrai4197 5 месяцев назад +5

    Ckcc ik bhut hi vdia account .mnu 10 sal hoge use krde nu mere kol atm v a .bhut faide wli chej .apa kde iko var sari ni kadi limit .jini lod ohne hi use krde te har 6 month bad jdo apa fasal cut de han . Odo limit cha paise paunde jis da faida eh hunda va ke kai viaj v nai painda ..

  • @KuldeepSandhu-z3i
    @KuldeepSandhu-z3i 5 месяцев назад +5

    Good job Ji

  • @jagseerkishangarh8890
    @jagseerkishangarh8890 5 месяцев назад +4

    Good 👍

  • @jotkhangura8565
    @jotkhangura8565 2 дня назад +1

    Good ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ChatarSingh-wd9eg
    @ChatarSingh-wd9eg 5 месяцев назад +3

    Very good

  • @lashmidevi2646
    @lashmidevi2646 5 месяцев назад +4

    Good sir ji

  • @balbirgill9961
    @balbirgill9961 5 месяцев назад +48

    ਕੁੜਿੱਕੀ 'ਚ ਫਸਿਆ ਹੋਵੇ ਬੰਦਾ ਤਾਂ ਗੱਲ ਹੋਰ ਆ ; ਨਹੀ ਤਾਂ ਕਦੇ ਵੀ ਕਰਜਾ ਭਾਵ ਲਿਮਟ ਨਾਂ ਚੁੱਕੋ , ਸ਼ੌਕ - ਸ਼ੌਕ ਤੇ ਦੇਖਾ - ਦੇਖੀ 'ਚ ਬਿਲਕੁਲ ਵੀ ਕਰਜਾ ਨਾਂ ਚੁੱਕੋ , ਮੇਰਾ ਮੰਨਣਾ ਆ ਭਾਂਵੇ ਚਟਨੀ ਨਾਲ ਜਾਂ ਲੂਣ ਘਸਾ ਕੇ ਰੋਟੀ ਖਾ ਲਵੋ ਪਰ ਕਰਜ ਤੋਂ ਬਚੋ । ਵੀਰ ਦੀ ਵੀਡੀਓ ਵਧੀਆ, ਲਾਈਕ ਤੇ ਸ਼ੇਅਰ ਕੀਤੀ ਆ , ਤੇ ਤੁਸਾਂ ਵੀ ***** ਤੇ **** ਕਰੋ ।ਆਮੀਨ

    • @Professorsaabvlogs
      @Professorsaabvlogs  5 месяцев назад +1

      @@balbirgill9961 ਚੰਗੀ ਸਲਾਹ 👍

    • @bahadursingh9718
      @bahadursingh9718 5 месяцев назад

      ਵੀਰ ਜੀ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਧੰਨਵਾਦ ​@@Professorsaabvlogs

    • @sukhrai4197
      @sukhrai4197 5 месяцев назад +1

      Kine din khwa ge loon te chatni nal 😅😅 veer koi v km karje to bina na chal sakda .limit koi madi chij nai aa ..hn baki shonk nu ja dekho dekh km krna ik murktayi aa

    • @gurjeetboparai62
      @gurjeetboparai62 5 месяцев назад

      @@balbirgill9961 ਵੀਰ ਜੀ ਸਭ ਦੀ ਆਪਣੀ ਆਪਣੀ ਸੋਚ ਹੈ। ਕਰਜ਼ਾ ਚੁੱਕਣਾ ਉਦੋਂ ਗ਼ਲਤ ਹੈ ਜਦੋਂ ਤੂਹਾਨੂੰ ਪੈਸੇ ਦੀ ਕੋਈ ਜ਼ਰੂਰਤ ਨਹੀਂ ਹੈ ਤੁਸੀਂ ਕਰਜ਼ਾ ਚੁੱਕ ਕੇ ਗੱਡੀ ਲੈ ਲਈ, ਬੇ ਮਤਲਬ ਆਪਣੇ ਬੱਚਿਆਂ ਦੇ ਵਿਆਹ ਵਿੱਚ ਉਡਾ ਦਿੱਤੇ । ਕਿਸ਼ਤ ਕੋਈ ਭਰੀ ਨਾਂ, ਕਮਾਈ ਦਾ ਕੋਈ ਸਾਧਨ ਤੁਹਾਡੇ ਕੋਲ ਨਹੀਂ ਤਾਂ ਸਮਝੋ ਤੁਸੀਂ ਡੁੱਬ ਗਏ। ਜੇਕਰ ਤੁਸੀਂ ਕਮਾਈ ਕਰ ਰਹੇ ਹੋ , ਲੋਨ ਦੀ ਕਿਸ਼ਤ ਟਾਈਮ ਨਾਲ ਭਰ ਰਹੇ ਹੋ ਤਾਂ ਤੁਹਾਨੂੰ ਟੈਂਸ਼ਨ ਲੈਣ ਦੀ ਲੋੜ ਨਹੀਂ ਭਾਵੇਂ ਤੁਸੀਂ 50 ਲੱਖ ਕਰਜ਼ਾ ਲੈ ਲੋ। ਕਿਸ਼ਤ ਨਹੀਂ ਭਰੀ ਤਾਂ ਕਰਜ਼ਾ 5 ਹਜ਼ਾਰ ਵੀ ਜ਼ਿਆਦਾ ਹੈ

    • @BalwinderSingh-nw8un
      @BalwinderSingh-nw8un 5 месяцев назад +1

      ਸਿਆਣੇ ਕਹਿੰਦੇ ਹੁੰਦੇ ਸਨ ਕਿ ਕਰਜਾ,ਯਾਮਤ,ਤੇ ਬਿਮਾਰੀ ਕਿਸੇ ਦੁਸ਼ਮਣ ਨੂੰ ਵੀ ਨਾ ਪਵੇ।

  • @BalwinderSingh-nw8un
    @BalwinderSingh-nw8un 5 месяцев назад +13

    ਲਿਮਟ ਤਿੰਨ ਲੱਖ ਤੱਕ ਹੀ ਜਰੂਰ ਵਰਤਣੀ ਚਾਹੀਦੀ ਏ।ਜੇ ਨਹੀ ਲੋੜ ਤਾਂ ਐਫ ਡੀ ਕਰਾ ਦੇਣੀ ਚਾਹੀਦੀ ਐ,ਉਸ ਦਾ ਵਿਆਜ ਜਿਆਦਾ ਹੈ।

    • @Professorsaabvlogs
      @Professorsaabvlogs  5 месяцев назад +2

      @@BalwinderSingh-nw8un ਵੈਰੀ ਗੁੱਡ

    • @sevenriversrummi5763
      @sevenriversrummi5763 5 месяцев назад +4

      BEST information ☑️
      GooD knowledge ✔️
      LAKH Rupey di gll kiti financial experts 😎😍✌

    • @sardarji8719
      @sardarji8719 4 месяца назад

      Very good

  • @Punjabfarming03
    @Punjabfarming03 5 месяцев назад +9

    Y ji hun ta jamabandi ch vadia limit hi boldiya private bank ne loka nu offer de k eh chotiya limits sarkari bank cho band karwatiya hun ta private bank ne intrest v 13to 15 % lagda repo rate karke coz RBI repo rate nu ghatt nai karda te private bank apni marzi nal interest launde aw par ess te koi mudda nai banda

  • @GurlalSingh-zp8lj
    @GurlalSingh-zp8lj 5 месяцев назад +4

    SBI lint atm other bank use every drawan 50 rs

  • @BalwinderSingh-uv7kq
    @BalwinderSingh-uv7kq 5 месяцев назад +2

    Very nice

  • @SaganBadesha
    @SaganBadesha 5 месяцев назад +3

    Good veer

  • @HappySingh-zx1bk
    @HappySingh-zx1bk 5 месяцев назад +5

    Good g

  • @ManiRasoya-r4k
    @ManiRasoya-r4k 4 месяца назад +1

    Nyc sr

  • @Harmandeep1322Singh
    @Harmandeep1322Singh 2 месяца назад +2

    Ak kile te veer kina limt mil skdi te krha bank jada dinda

  • @GurmeetSingh-ud1dv
    @GurmeetSingh-ud1dv 10 дней назад +1

    ਬਿਲਕੁਲ ਸਹੀ ਕਿਹਾ ਜੀ ਪਰ ਭਾਈ ਸਾਹਿਬ ਜੀ ਮਜਬੂਰ ਹੋ ਜਾਂਦਾ ਧੀਆਂ ਭੈਣਾ ਦੇ ਕਾਰਜ ਖਾਤਰ ਫਸ ਜਾਂਦੇ ਹਾਂ

  • @SatnampawarPawar-tc2zi
    @SatnampawarPawar-tc2zi 5 месяцев назад +3

    ATM kard karedat kard lia ci e t m duvara vartia ci par ek admi kad ke le gia es kar ke nahi laida

  • @singhmaninder8192
    @singhmaninder8192 5 месяцев назад +3

    ਅਸੀ ਐਦਾਂ ਹੀ ਕਰਦੇ ਹਾਂ

  • @dilbagsinghsarwara205
    @dilbagsinghsarwara205 5 месяцев назад +2

    3 lakh ton vadi limit bare video jarur banao ji

  • @pannuhome722
    @pannuhome722 5 месяцев назад +51

    ਤਿੰਨ ਲੱਖ ਤੱਕ ਇਹ ਛੋਟ ਮਿਲਦੀ ਆ ਇਸ ਤੋਂ ਜਿਆਦਾ ਰਕਮ ਤੇ ਵਿਆਜ ਦਰ ਵੱਖਰੀ ਲੱਗਦੀ ਆ ।

  • @gilljatin6006
    @gilljatin6006 2 дня назад +1

    Sir jihdi knala vich aa ohda v kisan card bn skda

  • @deepfacts7775
    @deepfacts7775 5 месяцев назад +3

    25 lakh to corers ch kimat aw jameen di pr limit 1 to 2 lakh kille da...

  • @dmeodsa8587
    @dmeodsa8587 4 дня назад +1

    ਵੀਰ ਜੀ ਇਸ ਦਾ ਖਰਚਾ ਕਿੰਨਾ ਹੈ ਸਾਲ ਦਾ ਵਿਆਜ ਤੋ ਬਿਨਾ

  • @dmeodsa8587
    @dmeodsa8587 4 дня назад

    ਵੀਰ ਜੀ ਹਰੇਕ ਸਾਲ sbi ਵਾਲੇ ਖਰਚਾ ਬਹੁਤ ਪਾਉਦੇ ਨੇ,processing fees,insfection charge de nam te

  • @sukhishorts6895
    @sukhishorts6895 3 месяца назад +1

    Veer ji mere nal bank ne fraud kita ohna de bandea ne limit karwai sadi 12 lakh da sanu lod ce par ohna ne keha 10% viyaj lagu matlb sal da 120k te oh condition paper te bi 10% likhya ce par menu 80k di kist ayi hun me kive kra bai me keh dita jo picho call aunda ki merr nal eve hoya oh khende tuc eh t
    Krdo set ho jandi a payment par eh krde nhi bs chonde a paise dyi jan kuj puhcn na

  • @kamaljeetsingh5674
    @kamaljeetsingh5674 5 месяцев назад +4

    ਕਿ ਬੈਂਕ ਲਿਮਿਟ ਜੋ kcc ਹੈ ਉਹਨਾਂ ਦਾ ਵੀ ਕਰਜਾ ਮੁਆਫ ਹੁੰਦਾ ਹੈ ਜਿਸ ਤਰਾਂ ਸੋਸਾਇਟੀ ਵਾਲਿਆ ਦਾ ਹੁੰਦਾ ਹੈ

  • @davinderbrar3420
    @davinderbrar3420 5 месяцев назад +2

    👍

  • @manjindersran4379
    @manjindersran4379 2 месяца назад +2

    Sir cooperative bank society uper vedo banao appa ki ki facilities lae skde a karja ,khaad, etc.

  • @gurvindersmagh5208
    @gurvindersmagh5208 Месяц назад +2

    ਵੀਰ SBI Bank ਵਾਲੇ ਤਾਂ ਸਾਲ ਬਾਅਦ ਭਰਾਉਦੇ ਨੇ ਲਿਮਟ ਕੀ ਕਾਰਨ ਹੈ ਤੇ ਵਿਆਜ਼ ਦੀ ਸਬਸਿਡੀ ਕਿਹੜੇ ਮਹੀਨੇ ਆਉਂਦੀ ਹੈ?

  • @karmjitsingh8353
    @karmjitsingh8353 5 месяцев назад +2

    Jehdi limit animal te 1 sal d 1,60,000 bnade ne ohde ware v dso g ,oste v interest te subsidy mildi hai intrest te ja nhi g ,koi jankari dewo g

    • @Professorsaabvlogs
      @Professorsaabvlogs  5 месяцев назад

      @@karmjitsingh8353 ਅੱਜ ਆ ਰਹੀ ਲਿਮਟਾਂ ਬਾਰੇ ਦੂਜੀ ਵੀਡੀਓ 3 ਵਜੇ , ਜਰੂਰ ਵੇਖਿਓ

  • @jagtarchatha95
    @jagtarchatha95 5 месяцев назад +4

    ਅਸੀਂ ਇੱਦਾ ਹੀ ਵਰਤਦੇ ਆ ਜਿਨੀ ਲੋੜ

  • @RaghvirSinghDhesi
    @RaghvirSinghDhesi 5 месяцев назад +1

    Bai ji co opration society vich 11.5% vali limit hi bandi aa te 6 lakh ti jaida ni bandi, te interest 11.5% hi londe koi relif ni, eda kyu ji??

  • @ParwindersinghSingh-w1n
    @ParwindersinghSingh-w1n 4 месяца назад +3

    ਪਿਛਲੇ ਸਾਲ ਕੋਈ ਮਾਫੀ ਨਹੀਂ ਆਈ ਪੂਰੀ ਵਿਆਜ 7% ਹੀ ਲਾਈ ਆ

  • @Gurmukh_Singh_Mahal
    @Gurmukh_Singh_Mahal 5 месяцев назад +12

    ਬਹੁਤ ਸਮਾ ਪਹਿਲਾਂ ਤਰਕੀਬਨ ਵੀਹ ਸਾਲ ਪਹਿਲਾਂ ਕਿਸਾਨ ਕ੍ਰੈਡਿਟ ਕਾਰਡ ਬਾਰੇ ਟੀਵੀ ਚ ਐਡ ਆਉਂਦੀ ਸੀ
    ਪਰ ਮੈਨੂੰ ਨਹੀਂ ਸੀ ਪਤਾ ਕਿ ਸੋਸਾਇਟੀ ਦੀ ਲਿਮਿਟ ਨੂੰ ਹੀ ਕਿਸਾਨ ਕ੍ਰੈਡਿਟ ਕਾਰਡ ਕਹਿੰਦੇ
    ਵਧੀਆ ਚੀਜ਼ ਹੈ ਕਿਉਂਕਿ ਅਸੀਂ ਸਾਰੀ ਲਿਮਿਟ ਦੇ ਪੈਸੇ ਇੱਕਠੇ ਹੀ ਕਢਵਾ ਲੈਂਦੇ ਹਨ, ਇਸ ਚੋਂ ਕੁੱਝ ਕ ਪੈਸਾ ਲਗਦਾ ਸਹੀ ਥਾਂ ਬਾਕੀ ਐਵੇਂ ਆਪਣੇ ਪਰਸਨਲ ਖਰਚੇ ਰਾਹੀਂ ਲੰਘ ਜਾਂਦਾ

  • @JaskiratBatth
    @JaskiratBatth 5 месяцев назад +3

    Death case te v bnao sir…k settlement kida ho sakdi aa

    • @malkeetshah
      @malkeetshah Месяц назад

      Bilkul es bare koi jaankari nhi denda

    • @JaskiratBatth
      @JaskiratBatth Месяц назад

      @@malkeetshahbank wale keh rahe k settlement krlo

    • @JaskiratBatth
      @JaskiratBatth Месяц назад

      @@malkeetshahjrur bnao sir….

    • @malkeetshah
      @malkeetshah Месяц назад

      @@JaskiratBatth same case mera v

  • @RanjeetSinghmalwa
    @RanjeetSinghmalwa 5 месяцев назад +4

    ਪਿਛਲੇ ਸਾਲ ਕਿਸੇ ਨੂੰ ਵੀ ਮਾਫੀ ਨਹੀ ਆਈ ਪੂਰਾ ਵਿਆਜ ਲੱਗਿਆ

  • @amriksinghsandha1606
    @amriksinghsandha1606 12 дней назад

    Sir limit 12 lakh par kina pnb intrest lainda he pl reply

  • @gurlalsinghdhother791
    @gurlalsinghdhother791 5 месяцев назад +15

    ਵੀਰ ਜੀ, ਲਿਮਟ ਦੀ ਬਆਜ਼ ਦਰ ਤੇ ਵੀ ਇਕ ਵੀਡਿਓ ਪਾਓ,,, calculation related

    • @Professorsaabvlogs
      @Professorsaabvlogs  5 месяцев назад +3

      @@gurlalsinghdhother791 ਜਰੂਰ ਪਾਵਾਂਗੇ ਜੀ

  • @superkaryanastore3666
    @superkaryanastore3666 5 месяцев назад +10

    ਇਹਨਾ ਦੀ ਲੋੜ ਹੀ ਪਵੇ ਜੇ ਜਵਾਕ ਪਟਾਕੇ ਨਾ ਪਾਉਣ ਬੋਲਟਾ ਦੇ

    • @Professorsaabvlogs
      @Professorsaabvlogs  5 месяцев назад +1

      @@superkaryanastore3666 ਵਾਹ ਜੀ

    • @sukhrai4197
      @sukhrai4197 5 месяцев назад +2

      Je sadak te ik ne ptake pte ki sare kisan de jwak ewe krde aa

  • @parmodkumarmehta9436
    @parmodkumarmehta9436 5 месяцев назад +5

    KCC Emergency Use Karan Lai Hai Meri 10 Lakh Limit Hai Bahut Jaruri Hove Tah He Use Karde Haan

  • @Dalwindersinghcheema-n6d
    @Dalwindersinghcheema-n6d 12 часов назад

    🎉

  • @BalwinderSingh-hs7vk
    @BalwinderSingh-hs7vk 5 месяцев назад +2

    Great mere sardar veer🫡. Veer kis City to

  • @manjinderwarring5720
    @manjinderwarring5720 4 месяца назад +1

    Bai g
    Mere 3 account a limit de 1 taan sarra use kita 2 ch 130000 available aa
    3 ch 120000 mera question aa jado hun interest paina taan bank wale appe available balance ch chuk laange k dubara bharna paina

  • @DavinderSingh-wv5yr
    @DavinderSingh-wv5yr 4 месяца назад +2

    Veer ehde naal cibil score v vadh da e

  • @hardeepsagar8547
    @hardeepsagar8547 5 месяцев назад +2

    Veer ji mere father Saab ji ne pnb kcc 3 lakh lya c ...pisla month ona di death ho gayi...53 year vich asi hun ki kariye...

    • @Professorsaabvlogs
      @Professorsaabvlogs  5 месяцев назад

      @@hardeepsagar8547 jan tan continue kr lwi je lod hai nahi tan bank chle jao, passbook te ohna da death certificate lai k k band krwauni hai

  • @JagtarSingh-fz7ud
    @JagtarSingh-fz7ud 5 месяцев назад +7

    ਮੇਰੀ,ਇਕ ਲੱਖ ਦੀ ਲਿਮਟ ਹੈ ਮੈ ਜ਼ਰੂਰੀ ਜਿਨੇ ਪੈਸੇ ਚਾਹੀਦਾ ੳਨੇ,ਹੀ ਵਰਤਦਾ ਹਾਂ ਅੱਜ ਵੀ 92ਹਜਾਰ ਜਮਾਂ ਹੈ

  • @Kabbadiarea24
    @Kabbadiarea24 4 месяца назад +1

    Bai ji capital bank vale 1 acre te 9 ton 15 lakh dinde aa limit ki ae mil sakdi aa sanu paisya fi bht lod aa

  • @sonumalhi9862
    @sonumalhi9862 5 месяцев назад +12

    ਬੈਂਕ ਮੈਨੇਜਰਾਂ ਨੇ ਏਜੰਟ ਛੱਡੇ ਹੋਏ ਹਨ ਉਹ ਇੱਕ ਏਕੜ ਤੇ ਪੰਜ ਲੱਖ ਦੀ ਬਣਵਾ ਦੇਂਦੇ ਹਨ ਇੱਕ ਲੱਖ ਮਗਰ 5000ਤੋ ਲੈ ਕੇ 10000 ਤੱਕ ਲੈਂਦੇ ਹਨ ਕਿਸਾਨਾਂ ਕੋਲੋਂ

  • @namanpreetkaur9467
    @namanpreetkaur9467 5 месяцев назад +2

    ਲਿਮਿਟ ਬਾਰੇ ਤੇ ਕੁਝ ਦੱਸਿਆ ਨਹੀਂ ਵਿਆਹ ਜੀ ਸਾਰੇ ਵੀਡੀਓ ਵਿੱਚ ਦੱਸਦੀ ।

    • @Professorsaabvlogs
      @Professorsaabvlogs  5 месяцев назад

      @@namanpreetkaur9467 ਹਾਂ, ਸੱਚੀ ਕੁਝ ਨੀ ਦੱਸਿਆ...

  • @harnekmalhans7783
    @harnekmalhans7783 5 месяцев назад +2

    No body guides in Banks

  • @GurjantSidhu-i3q
    @GurjantSidhu-i3q 4 месяца назад +2

    ਬਾਈ।ਜੀ।ਅਸੀਂ।ਕੁਸਸ। ਕਰਦੇ।ਹਾਂ।ਲੋੜ। ਮੁਤਾਬਕ।ਵਰਤਨ।ਦੀ।ਪਰ। ਬੈਂਕ। ਇਹ। ਕਹਿੰਦਾ।ਭਾਈ। ਸਾਰੀ। ਲਿਮਿਟ।ਚੱਕ।ਲਾਓ।ਅਸੀਂ।ਖਾਤੇ।ਚ। ਪੈਸੇ। ਨਹੀਂ।ਰੱਖਣੇ

    • @Professorsaabvlogs
      @Professorsaabvlogs  4 месяца назад

      @@GurjantSidhu-i3q ਕੋਈ ਬੈੱਕ ਐਵੇ। ਨਹੀ ਕਹਿ ਸਕਦਾ.... ਠੋਕ ਕੇ ਗੱਲ ਕਰੋ

  • @manjindersran4379
    @manjindersran4379 2 месяца назад +1

    Sir agar appa sbi bank vich limit banai hoi a ta bima hunda a limit vale bnde da benifit haga bima kron da ?

    • @Professorsaabvlogs
      @Professorsaabvlogs  2 месяца назад

      @@manjindersran4379 yes

    • @manjindersran4379
      @manjindersran4379 2 месяца назад

      @@Professorsaabvlogs sir eh topic te vi vedo bnayeo nale cooperative bank de benifits uper vi

  • @GurcharanCharan-y6g
    @GurcharanCharan-y6g 5 месяцев назад +3

    🎉🎉🎉❤❤❤

  • @hardevsingh4443
    @hardevsingh4443 13 дней назад +1

    ਬਾਈ ਕੋਆਪ੍ਰਟਿਵ ਬੈਂਕ ਵਿੱਚ ਕੋਈ ਮਾਫੀ ਨਹੀਂ ਅਸੀਂ ਜਮਾਂ ਸਹੀ। ਭਰਦੇ ਸੀ। ਇੱਕ ਰੁਪਿਆ ਮਾਫ ਨੀਂ ਕੀਤਾ

    • @Professorsaabvlogs
      @Professorsaabvlogs  13 дней назад

      @@hardevsingh4443 ਸਾਨੂੰ ਹਮੇਸ਼ਾ ਅਓਂਦੀ ਰਹੀ ਹੈ, ਗੌਰ ਕਰੋ

  • @DilbagsinghJhajj
    @DilbagsinghJhajj 5 месяцев назад +2

    ਵੀਰ ਸਾਰੇ ਬੁਹਤ ਸਿਆਣੇ। ਨੇ ਹਰ ਇਕ ਦੀ ਇਕੋ ਜੇ ਹਾ ਲਾਤ ਨੀ ਹੁਦੇ। ਮਜਬੂਰੀ ਬਸ ਸਬ ਕਰਨਾ ਪੇਦਾ। ਤੂ। ਕੋਈ ਨਮਾ ਪੱਗਾ ਨਾ ਸੇਡ ਇਕ ਵਾਰੀ ਕਿਸੇ ਮਤਲਬ ਨੂ ਹੀ ਚੱਕੀ ਹੋਊ ਮੇਲਾ ਦੇਖਨ ਨੂ

  • @SinghDhaliwal-n7w
    @SinghDhaliwal-n7w 4 месяца назад +2

    Y ji 12% lagda ji kcc te ji

  • @DLX-Y
    @DLX-Y 5 месяцев назад +1

    nice sir mai haldiram da security guard

    • @Professorsaabvlogs
      @Professorsaabvlogs  5 месяцев назад

      @@DLX-Y Lots of Love ❤️ to you

    • @DLX-Y
      @DLX-Y 5 месяцев назад

      @@Professorsaabvlogs Tuc mere es channel da promotion kr sakde o

    • @Professorsaabvlogs
      @Professorsaabvlogs  5 месяцев назад

      @@DLX-Y ਵਧੀਆ ਚੀਜ਼ਾ Upload kro, apne aap promotion ho javegi dear

  • @gurjeetboparai62
    @gurjeetboparai62 5 месяцев назад +1

    Veer g mere kol v Kisan Credit Card hai. UPI ID bna k rakhi aa

  • @big--brain4231
    @big--brain4231 4 месяца назад +5

    ਵੀਰ ਜੀ ਪਰ ਜਿਨ੍ਹਾਂ ਨੂੰ ਮਾਫੀ ਆਉਂਦੀ ਹੈ। ਉਹਨਾਂ ਦਾ ਸਕੋਰ ਖਰਾਬ ਹੋ ਜਾਂਦਾ। ਉਹਨਾਂ ਨੂੰ ਦੁਬਾਰਾ ਲਾਉਣ ਨਹੀਂ ਮਿਲਦਾ। ਇਸ ਗੱਲ ਦਾ ਖਿਆਲ ਰੱਖ ਲਿਓ।

    • @Professorsaabvlogs
      @Professorsaabvlogs  4 месяца назад

      @@big--brain4231 ਨਹੀਂ, ਜਿੰਨਾ ਨੂੰ ਮਾਫੀ ਨਹੀਂ ਆਓਂਦੀ ਓਹਨਾ ਦਾ ਸਕੋਰ ਖਰਾਬ ਹੁਂਦਾ, ਕਿਓਂਕਿ ਓ ਲਿਮਟ ਘਮਾਉੰਦੇ ਨਹੀਂ ਸਾਲ ਤੱਕ ਵਿ

  • @rajuambo
    @rajuambo 5 месяцев назад +2

    7% is upto 3 lakhs only, above that it is about 11%. please give full information to public.

  • @laviaujla6630
    @laviaujla6630 4 месяца назад +1

    Veer j apa nu limit bna k bank which fd kra ਦ‌ਈਏ ਤਾ ਆਪਾ nu fd ch ਲਿਮਟ ਨਾਲੋ ਵਿਆਜ ਜ਼ਿਆਦਾ ਮਿਲੇਗਾ ਜਾ ਘੱਟ

    • @Professorsaabvlogs
      @Professorsaabvlogs  4 месяца назад

      @@laviaujla6630 ਵੱਧ .... 5.5 ਤੋੰ 6.5ਤੱਕ ਵੀ ਹੋ ਸਕਦਾ

    • @laviaujla6630
      @laviaujla6630 4 месяца назад

      @@Professorsaabvlogs samj ni lgi g dubara dso

  • @swaranjeetdhillon7200
    @swaranjeetdhillon7200 5 месяцев назад +2

    PNB bank wale kcc card nhi dinde

  • @manjinderwarring5720
    @manjinderwarring5720 5 месяцев назад +2

    Bai g meri bank te limit aa hdfc bank te father saab de naam te 4 mahine pehla ooh expire hoge hun main canada Ch rehna par main limit band ni karna chaunda
    Eh ho sakda ki main limit bharke NOC laila par patwari kol update na karaa jisnaal mainu kuch bharna ni paina te jamabandi te limit show hove koi zameen naal kuch kar ni sakda ?

    • @Professorsaabvlogs
      @Professorsaabvlogs  5 месяцев назад +2

      @@manjinderwarring5720 NOC di v lod nahi, tuc limit bhar k bas dubara khadhwao na , ja 5-10 hzaar kdwa lia kro, is naal Limit Band nahi howegi,

    • @Punjabfarming03
      @Punjabfarming03 5 месяцев назад +1

      @@Professorsaabvlogs supervision charge quarterly bank ne jad debit kite ta account ch fr debit ho jani aw te fr debit amount te interest lagnaa

    • @jagseerkishangarh8890
      @jagseerkishangarh8890 5 месяцев назад +2

      Ha ji tusi limit nu bhar k noc nahi lande tan eh farad ch chalda rahu . Sirf service charge hi pay karna paina har year. But every year renewal karna paina .

    • @kuldeepsingh-lj4rq
      @kuldeepsingh-lj4rq 5 месяцев назад +2

      Jado Tak tuci limit nhi bharde odo Tak jameen tuhade naam nhi honi

    • @Professorsaabvlogs
      @Professorsaabvlogs  5 месяцев назад +1

      @@kuldeepsingh-lj4rq ਹਾਂਜੀ ਇਹ ਵੀ ਹੈਗਾ ਤਾਂ ਇਕ ਤਰਾਂ ਦਾ ਲੋਨ ਹੀ ਐ....

  • @JagjitSingh-xs9zx
    @JagjitSingh-xs9zx 3 месяца назад +2

    ਲਿਮਟ ਮੈ ਘੱਟ ਹੀ ਇਸਤੇਮਾਲ ਘੱਟ ਹੀ ਕਰਦਾ ਪਰ ਵਿਰੋਧ ਵੀ ਅੱਜ ਮੈਨੂੰ ਸੰਡੇ ਗਿਆਰਾ 11.5% ਦਾ ਪੋਸਟ ਆ ਗਿਆ ਕੀ ਕਾਰਣ ਹੋ ਸਕਦੇ ਮੈ ਏ ਟੀ ਇਮ ਕਾਰਡ ਬਰਤਦਾ ਹਾ

  • @randhawarajbir9088
    @randhawarajbir9088 5 месяцев назад +4

    Pnb 4month badh intrest cut kr laindi 6month bad ne

    • @Professorsaabvlogs
      @Professorsaabvlogs  5 месяцев назад

      @@randhawarajbir9088 ਗੱਲ ਕਰੋ ਕਿਓ। ??

  • @gursharansinghj59
    @gursharansinghj59 5 месяцев назад +5

    ਕਈ ਕਿਸਾਨ ਕੁਝ ਕਾਰਨਾਂ ਕਰਕੇ ਡਿਫਾਲਟਰ ਬਣ ਗਏ ਸਨ ਉਹਨਾਂ ਦੀ ਲਿਮਟ ਬੈਂਕ ਨਾਲ ਸੈਟਿਸਫਾਈ ਕਰਕੇ ਭਰੀ ਗਈ ਸੀ ਪਰ ਹੁਣ ਉਹ ਫਿਰ ਤੋਂ ਲਿਮਟ ਬਣਾਉਣੀ ਚਾਹੁੰਦੇ ਹਨ ਪਰ ਡਿਫਾਲਟਰ ਹੋਣ ਕਾਰਨ ਉਹਨਾਂ ਨੂੰ ਲਿਮਟ ਬਣਾਉਣ ਵਿੱਚ ਸਮੱਸਿਆ ਆ ਰਹੀ ਹੈ ਤਾਂ ਉਹਨਾਂ ਦੀ ਲਿਮਟ ਬਣਾਉਣ ਬਾਰੇ ਦੱਸੋ।

    • @sukhrai4197
      @sukhrai4197 5 месяцев назад +1

      Ohna nu kuj time wait krni pawe gi .3 ja 5 saal .. kise hor bank to try kr skde aa

  • @gurlabhsingh8745
    @gurlabhsingh8745 5 месяцев назад +1

    Asi Axis Bank to ly va

  • @Deepmangat11006
    @Deepmangat11006 5 месяцев назад +1

    Veer limit 22 lakh di ha par limit account vich 18 lakh aye ne 22 lakh fard ta ha

  • @pardeepsinghsohal3312
    @pardeepsinghsohal3312 2 месяца назад +3

    ਵੀਰ ਜੀ ਸਿਰਫ ਤਿੰਨ ਲੱਖ ਤੱਕ ਦੀ ਲਿਮਿਟ ਉੱਪਰ ਹੀ ਸੱਤ ਪਰਸੈਂਟ ਲੱਗਦਾ ਹੈ ਓਸ ਤੋਂ ਉੱਪਰ ਵਿਆਜ ਜਾਦਾ ਲਗਦਾ ਹੈ ।

  • @navreetgolu2586
    @navreetgolu2586 5 месяцев назад

    । ਏਕੜ ਤੇ ਹੁਣ ਕਿੰਨੀ ਰਕਮ ਮਿਲਦਾ ਹੈ ਬਾਈ ?

  • @MohitSharma-mv3zh
    @MohitSharma-mv3zh 5 месяцев назад +1

    नमस्कार जी मे राजस्थान से हु और मुझे पंजाब की जमाबंदी से एक व्यक्ति का हिस्सा पता करना,,कोई मदद कर सकता है?

  • @davinderbawa008
    @davinderbawa008 5 месяцев назад +2

    Private bank v linit krda bir g???