Jass nam da koi v eh jo insan hai msg likda kadi kush sotch k Likh leya Karo Ki eh bakwas Likh k dasna chonde ho y tusi thudahi sotch kini vadiya hai tusi baught Vadiya msg Likh rahe ho, kya Yar tusi v
Baught vdiya lageya veer ji, inha putra de voice, sotch Te peyar ik duje de prati, baught vdiya lageya, ina putra de voice sun k menu ta aukha witch hanju aa geya, ina da song baught vdiya lageya, rab ina putra nu lamiyan umra tarakiya bakshe
Waheguru ji 🙏 chaddi klaaa ch rkhe esee maa baap nu jina ne tiyain nu sir da taaj smjiya bhojh nii smjiya or tiyain b kdee b aawade maa baap da sir na jhukan denn👍👍👍💯💯💯
All daughters ❤ ♥ 💕 are vvvvvvvery lucky and vvvvvvvery nice 👍 👌 WAHEGURU ji bless you to all beta ji 🙏 May WAHEGURU ji full fill ur all dreams forever beta ji.
Harman te Jarman dono betiya bhuat kabil ve ne samjdar ve hai,, beautiful ve hai, dono betiya de father saab de vichar bhuat vadiya ne, Rab Harman Jarman nu duniya diya no 1 singar bannave
Tuhade varge veera nu vekh ke hausla ho gaya veer ji bauhat vadhiya soch aa veer di mere video do betiya hi ne veer di gaal sun ke man kafi hadd Tak Khushi hoyi
ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
Good jii Per ik request jii video direct started karya karo jii shuru de 5 minutes na laya karo jii
e
Same story sade ve h asi ve 7 sister ha sade mammi papa Sanu bhut pyar karde se àaj ohna de daeth ho gye God bless you 🙏 💖
@@harmeetkaur4628 WAHEGURU JI SARBAT DA BHALA KARO WAHEGURU JI
Very nice😅😅😅😅😅🎉❤😅😅😅😅deh
ਤੁਹਾਡੀਆਂ ਬੇਟੀਆਂ ਬਹੁਤ ਹੀ ਪਿਆਰੀਆਂ ਅਤੇ ਖੁਸ਼ ਕਿਸਮਤ ਹਨ। ਕਿ ਜਿੰਨਾ ਨੂੰ ਤੁਹਾਡੇ ਵਰਗੇ ਉੱਚੀ ਸੋਚ ਵਾਲੇ ਮਾਪੇ ਨਸੀਬ ਹੋਏ। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖ਼ਸ਼ਣ।
Trur
True
Avein fuddu bnandi
Je betiya enia hi pasand hundia ta munde de lalch vich 5 vaar bache paida krn da risk na lendi 😜😜
@@jass2748 ਚੱਲੋ ਫੇਰ ਵੀ ਮੰਡਾ ਨਾ ਹੋਣ ਤੇ ਧੀਆਂ ਨੂੰ ਮੁੰਡਿਆ ਵਾਂਗੂ ਪਲੇਆ ਅੱਗਲੇ ਨੇ ਇਹੀ ਵੱਡੀ ਗੱਲ ਹੈ ਬਾਕੀ ਚੱਲੋ ਬੰਦੇ ਨੂੰ ਆਸ ਤਾ ਹੂੰਦੀ ਹੈ ਲੋਕਾਂ ਦੇ ਮੂੰਹ ਬੰਦ ਨਹੀਂ ਹੂੰਦੇ ਵੀਰਾਂ
@@pb33aulakh right bai ji bilkul. From gurjeet Singh Sidhu Dabwali
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਇਹਨਾਂ ਧੀਆਂ ਨੂੰ ਤੇ ਇਹਨਾਂ ਦੇ ਮਾਤਾ ਪਿਤਾ ਨੂੰ।
ਕਿੰਨੀਆਂ ਸੋਹਣੀਆਂ ਤੇ ਪਿਆਰੀਆਂ ਧੀਆਂ ਨੇ ਵਾਹਿਗੁਰੂ ਤੰਦਰੁਸਤੀ ਦੇਵੇ ਪਰਮਾਤਮਾ ਖੁਸ਼ ਰੱਖੇ
Very very nice ji God bless you
ਤੁਸੀਂ ਰਾਜ ਕਰੋਗੇ ਵੀਰ ਜੀ । ❤❤ ਪੁੱਤਾਂ ਵਾਲਿਆਂ ਦੇ ਦੁੱਖ ਰੋਜ ਦੇਖਦੇ ਸੁਣਦੇ ਹਾਂ।❤❤❤ਮਨੀ ਵੀਰ ਜੀ ਤੁਸੀਂ ਬਹੁਤ ਵਧੀਆ ਸੰਦੇਸ਼ ਸਮਾਜ ਨੂੰ ਦਿੰਦੇ ਹੋ।👍👍👍👍
Kudia walya de dukh bi bohat sunide
Gharo bhaj bhaj mooh kala krwandia firdia kheh khandia firdia
@@jass2748 munde nai kheh khande bro dso
ਰੱਬ ਭਲਾ ਕਰੇ ਇਨ੍ਹਾਂ ਪੰਜਾਂ ਬੱਚੀਆਂ ਇਨ੍ਹਾਂ ਦੇ ਮਾਤਾ ਪਿਤਾ ਨੂੰ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ❤
ਬਹੁਤ ਵਧੀਆ ਸੋਚ ਹੈ ਜੀ। ਬੱਚੀਆਂ ਦੀ ਆਵਾਜ਼ ਬਹੁਤ ਸੋਹਣੀ ਹੈ। ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਰੱਖੇ ਤੇ ਵਾਹਿਗੁਰੂ ਬੱਚੀਆਂ ਨੂੰ ਤਰੱਕੀਆਂ ਬਖਸਣ।👍☺️
ਧੀਆਂ ਬਿਨਾ ਘਰ ਸੁਨਾ ,ਧੀ ਹੋਣੀ ਬਹੁਤ ਜਰੂਰੀ।
ਧੀ ਹੈ ਸੰਸਾਰ ਹੈ, ਸੋ ਕਿਉਂ ਮੰਦਾ ਆਖੀਏ, ਜਿਨ ਜੰਮੇ ਰਾਜਾਨ।
WAHEGURU JI SARBAT DA BHALA KARO WAHEGURU JI
ਸੋਹਣੀ ਵੀਡੀਓ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਵਧੀਆ ਗਾਇਆ
ਧੀਆਂ। ਰਾਣੀਆਂ ਨੇ
Very very nice ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ ਤਰੱਕੀ ਬਖਸ਼ੇ 👌👌👌👍👍👍😘😘😘😘
ਵਾਹਿਗੁਰੂ ਜੀ ਇਹਨਾਂ ਧੀਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਸ਼ੇਰ ਬੱਚੀਆਂ ਨੂੰ 🙏🙏🙏
ਇੱਕ ਸੋਚ ਬੰਦੇ ਦਾ ਸਭ ਕੁਝ ਬਦਲ ਸਕਦੀ ਹੈ। ਵਾਹਿਗੁਰੂ ਜੀ ਮੇਹਰ ਕਰੇ ਪਰਿਵਾਰ ਤੇ।।
ਬਹੁਤ ਵਧੀਆ। ਵਾਹਿਗੁਰੂ ਬੇਟੀਆਂ ਤੇ ਮੇਹਰ ਭਰਿਆ ਹੱਥ ਸਦਾ ਰੱਖੇ।
ਬਾਈ ਜੀ ਸਲੂਟ ਆ ਤੁਹਾਨੂੰ। ਇਹਨਾਂ ਧੀਆਂ ਨੂੰ ਤੁਹਾਡੇ ਵਰਗੇ ਬਾਪ ਮਿਲਿਆ ਇੱਥੇ ਹੋਰ ਅਖੌਤੀ ਰੱਬ ਦੀ ਕੀ ਲੋੜ ਹੈ।
ਬਹੁਤ ਵਧੀਆ ਬੇਟੀਆਂ ਤੁਹਾਡੀਆਂ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
Avein fuddu bnandi
Je betiya enia hi pasand hundia ta munde de lalch vich 5 vaar bache paida krn da risk na lendi 😜😜
Jass nam da koi v eh jo insan hai msg likda kadi kush sotch k Likh leya Karo Ki eh bakwas Likh k dasna chonde ho y tusi thudahi sotch kini vadiya hai tusi baught Vadiya msg Likh rahe ho, kya Yar tusi v
ਵੀਰ ਜੀ ਇਹ ਸੱਚ ਹੈ ਧੀਆਂ ਨੂੰ ਪਿਆਰ ਕਰਨ ਵਾਲਿਆਂ ਨੂੰ ਕਿਸ਼ੇ ਚੀਜ਼ ਦੀ ਘਾਟ ਨਹੀਂ ਰਹਿੰਦੀ
Avein fuddu bnandi
Je betiya enia hi pasand hundia ta munde de lalch vich 5 vaar bache paida krn da risk na lendi 😜😜
@@jass2748 sach aa bai sach thoda koda hunda bhncho 5 laalch vich he hoiya
Allwys sehmat bhaau tere nll
@@jass2748 sach aa bai sach thoda koda hunda bhncho 5 laalch vich he hoiya
Allwys sehmat bhaau tere nll
@@jass2748 ਓ prava ਬੰਦਾ ਹੀਲਾ ਤਾ ਕਰਦਾ ਜੇ ਨਹੀਂ ਹੋਏ ਤਾ ਧੀਆਂ ਨੂੰ ਪੁੱਤਰ ਮਨ ਲਿਆ ਅੱਗਲੇ ਨੇ ਏਹੀ ਬਹੁਤ ਵਡੀ ਗਲ਼ ਹੂੰਦੀ ਬਾਈ
@@jass2748 mai v comment kr k ehi gll boli hai Bai g, tusi sahi keha
ਧੀਆਂ ਧਿਆਣੀਆਂ ਕਰਮਾਂ ਵਾਲੀਆਂ ਹੁੰਦੀਆਂ ਪੁਤਰ ਅਸੀਂ ਵੀ ਇਸ ਨੂੰ ਅਜ਼ਮਾ ਕੇ ਵੇਖਿਆ ਧੀਆਂ ਰਾਜ਼ ਬੈਠਾ ਦਿੰਦੀਆਂ
Avein fuddu bnandi
Je betiya enia hi pasand hundia ta munde de lalch vich 5 vaar bache paida krn da risk na lendi 😜😜
ਨੀਤ ਨਾਲ ਮੁਰਾਦਾ ਹੁੰਦੀਆਂ, ਪਿਤਾ ਦੀ ਸੋਚ ਚੰਗੀ ਸੀ, ਪਰਮਾਤਮਾ ਨੇ ਇਸੇ ਕਰਕੇ ਬਾਹ ਫੜੀ ਆ
ਵਾਹਿਗੁਰੂ ਜੀ ਸਭ ਨੂੰ ਸੁਮੱਤ,ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
ਬਹੁਤ ਹੀ ਵਧੀਆ ਗੱਲ ਕੀਤੀ ਵੀਰ ਜੀ
ਮੇਰੀਆ ਵੀ ਤਿਨ ਧੀਆ ਹਨ ਖੁਸ਼ ਰਹੋ ਜੀ
ਬਿਲਕੁਲ ਜੀ ਤੁਹਾਡੀ ਚੰਗੀ ਕਿਸਮਤ ਹੈ ਜੋ ਐਨੀਆਂ ਪਿਆਰੀਆਂ ਪਿਆਰੀਆਂ ਬੱਚੀਆਂ ਮਿਲੀਆਂ ਹਨ ਜੋ ਮਾਂ ਬਾਪ ਆਪਣੀਆਂ ਧੀਆਂ ਦੀ ਕਦਰ ਨਹੀਂ ਕਰਦੇ ਉਨ੍ਹਾਂ ਦੀਆਂ ਧੀਆਂ ਨੂੰ ਕਿਤੋਂ ਵੀ ਪਿਆਰ ਸਤਿਕਾਰ ਨਹੀਂ ਮਿਲਦਾ ਕੋਈ ਜ਼ਰੂਰੀ ਨਹੀਂ ਕਿ ਮੂੰਡੇ ਹੀ ਮਾਂ ਬਾਪ ਦੀ ਸੇਵਾ ਕਰਦੇ ਹਨ 🙏🏿
ਪਰਮਾਤਮਾਂ ਤਰੱਕੀ ਵਕਸੇ ਪੁੱਤਰ ਜੀ
ਵਾਹਿਗੁਰੂ ਜੀ ਧੀਆ ਨਾਂਲ਼ ਪਰਿਵਾਰ ਚੱਲਦਾ
Oh ta thik aa bt ehda eh matlab ke kudia jamm jamm ke tokra bhar dena oh bi munda hon de lalch vich
Pta ni soch kdo badlu punjabiyan di, ehna di maa v te kise di dhee c, proud aa uncle ji Tuhade te
My daughter is my life 💝.
I proud of her ☺️.
Proud father of 2 daughters ❤
ਵਾਹਿਗੁਰੂ ਜੀ ਧੀਆਂ ਨੂੰ ਮਾਤਾ ਪਿਤਾ ਜੀ ਦਾ ਵਾਹਿਗੁਰੂ ਭਲਾ ਕਰੇ ❤❤❤❤❤❤❤❤
Baught vdiya lageya veer ji, inha putra de voice, sotch Te peyar ik duje de prati, baught vdiya lageya, ina putra de voice sun k menu ta aukha witch hanju aa geya, ina da song baught vdiya lageya, rab ina putra nu lamiyan umra tarakiya bakshe
Waheguru ji 🙏 chaddi klaaa ch rkhe esee maa baap nu jina ne tiyain nu sir da taaj smjiya bhojh nii smjiya or tiyain b kdee b aawade maa baap da sir na jhukan denn👍👍👍💯💯💯
Waheguru g hamesha khus rakhe so cute family ❤❤❤❤🎉🎉🎉 God bless you Harman Jarman
Nice family waheguru ji iss parwar nu sadda chardi kla wich Rakhna
I am Proud of your parents sab betiyan buhat khoob and Beautiful hn chardikla vich rakhe Waheguru ji sab nu
ਵਾਕਿਆ ਹੀ ਧੀਆਂ ਨਾਲ ਵਿਹੜੇ ਦੀ ਰੋਣਕ ਹੁੰਦੀ ਹੈ।
ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ ਜੀ
Love you veer ji bachiya nu piyarr krn lai dilo thankyou sada v time dheya ne hi bdliya 🥰🥰🥰🥰🥰🥰🥰🥰🥰🥰🥰🥰
ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬੱਖਸਣ ਬੇਟੀਆਂ ਨੂੰ ਤਰੱਕੀਆਂ ਬੱਖਸਣ
Beta ji waheguru ji tuhanu sab nu chardi kla ch rkhan
Mai salaam krdi a bro tuhadi soch nu waheguru ji tuhade vrgi sab di soch krde ta ina dheera di v kdr hoje
ਵਾਹਿਗੁਰੂ ਜੀ ਮੇਹਰ ਕਰੇ
Dil khus ho janda eda di video dekh
ਖੂਬ ਤਰੱਕੀ ਕਰੋ ਜੀ 🙏🙏🙏
ਵਾਹਿਗੁਰੂ ਜੀ ਇਸ ਤਰਾਂ ਦੀ ਸੋਚ ਹਰ ਇਕ ਪਿਓ ਦੀ ਹੋਵੇ ❤
Eh sade kol rehnde ne harman jarmn.. Bhut vdiya singing krde ne dono bache
Bai kehde pind ton ne kudiya .
ਵਾਹਿਗੁਰੂ ਤਰੱਕੀਆਂ ਬਖ਼ਸ਼ੇ
ਵੀਰ ਯੁੱਗ ਯੁੱਗ ਜੀਉ ਬਹੁਤ ਵਧਿਆ
Maa baap di soch nu salute a ji...waheguru ji lamiya umra krrn ji
Avein fuddu bnandi
Je betiya enia hi pasand hundia ta munde de lalch vich 5 vaar bache paida krn da risk na lendi 😜😜
@@jass2748 Teri kion fath rahi a,,
@@sarbjitsingh9983 teri kyu fati mera comment dekh ke 🤣😅
God bless you khus rahan betia
ਬਾਈ ਜੀ ਤੁਸੀਂ ਬਹੁਤ ਵੱਡੀ ਸੋਚ੍ ਵਾਲੇ ਹੋ ਪਰ ਇਹ ਜ਼ਮਾਨਾ ਪਤਾ ਨਹੀਂ ਕਿਹੋ ਜਿਹਾ ਹੈ prava ਮੁੰਡਿਆ ਵਿਚ੍ ਹਿ ਸਬ ਕੁਜ ਲਭਦੇ ਜਦ ਕਿ ਅੱਜ ਕਲ ਕੁੜੀਆਂ ਸਗੋਂ ਜਾਦਾ ਤਰੱਕੀ ਕਰਨ ਲਗਿਆ ਸਾਰੇ ਕੰਮ ਵਿਚ੍ ਦੇਖ਼ ਲੋ ਕਿੰਨੀ ਸੋਣੀ ਅਵਾਜ਼ ਹੈ 2ਵਾ ਪੁੱਤਰਾਂ ਦੀ ਬਾਕੀ ਵੀਰ ਮੰਡਾ ਤਾ ਤੁਸੀਂ ਵੀ ਮੰਗਦੇ ਹੋਣੈ ਪਾਵੇ ਲੋਕਾਂ ਕਰਕੇ ਹਿ ਵੀ ਲੋਕਾ ਦਾ ਮੂੰਹ ਬੰਦ ਹੋਵੇ ਪਰ ਜਦੋ 5 ਵਾਰ' ਵੀ ਪ੍ਰਮਾਤਮਾਂ ਨੇ ਧੀ ਹੀ ਦਿਤੀ ਤਾ ਤੁਸੀਂ ਏਨਾ ਨੂੰ ਹਿ ਪੁੱਤਰਾ ਵਾਂਗ pyer ਕੀਤਾ ਇਹ ਸਬ ਤੋਂ ਵੱਡੀ ਗੱਲ ਹੈ ਬਾਈ ਜੀ
ਬਹੁਤ ਉੱਚੀ ਸੋਚ
ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ ਪਰਿਵਾਰ ਨੂੰ
Bohut piyarian bachian han. Bless you all family. Jai bapu ganga dass ji.
Waheguru ji mehar bharyia hath Rakhio hamesha parivaar te saryia dheea te 🙏🚩🙏👍🙏🙏
Good thinking waheguru mehar kre ji❤️
ਧੀਆਂ ਨਾਲ ਹੀ ਜਹਾਨ ਵਸਦੇ
Avein fuddu bnandi
Je betiya enia hi pasand hundia ta munde de lalch vich 5 vaar bache paida krn da risk na lendi 😜😜
@@jass2748 😜😜
@@jass2748 tu sale faim palda sareya nu comments kri jana a
Waheguru ji hmesha khush rakhn
All daughters ❤ ♥ 💕 are vvvvvvvery lucky and vvvvvvvery nice 👍 👌 WAHEGURU ji bless you to all beta ji 🙏 May WAHEGURU ji full fill ur all dreams forever beta ji.
ਸੁਆਦ ਆ ਗਿਆ
Veer g tohade vich rab wasda e tohadi chad dee klaa rhe
Mere walo betiaa noo chad dee kla
ਇਹ ਗੱਲ ਮੰਨਣ ਵਾਲੀ ਹੈ ਕਿ ਜੋ ਬੰਦੇ ਪਹਿਲਾਂ ਬੱਚੇ ਹੁੰਦੇ ਰੱਬ ਤੋਂ ਕੁੜੀਆਂ ਮੰਗਦੇ ਨੇ ਉਹਨਾਂ ਦੇ ਘੱਟੋਂ ਘੱਟ 6/7 ਕੁੜੀਆਂ ਹੁੰਦੀਆਂ ਹੀ ਹਨ।
2 ਕੇਸ ਮੇਰੇ ਦੋਸਤਾਂ ਦੇ ਨੇ
Shukar aa rabb da kush ta changa dekhan nu miliya 🙏🙏
ਮੇਰੇ ਧੀ ਨਹੀ ਮੇਰੇ ਵਲੋਂ ਇਹ ਧੀਆਂ ਨੂੰ ਬਹੁਤ ਬਹਤ ਪਿਆਰ। ਭੁਪਾਲ ਕਲਾਂ ਮਾਨਸਾ
Harman te Jarman dono betiya bhuat kabil ve ne samjdar ve hai,, beautiful ve hai, dono betiya de father saab de vichar bhuat vadiya ne, Rab Harman Jarman nu duniya diya no 1 singar bannave
ਹੁਣ ਤਾਂ ਮੁੰਡੇ ਕੁੜੀ ਚੋਂ ਕੋਈ ਫਰਕ ਨਹੀਂ
ਮੇਰੀਆਂ ਵੀ ਤਾਂ 6ਭੈਣਾ ਮੈਂ 6ਭੈਣਾ 1 ਭਰਾ ਹਾਂ
ਹੁਣ ਸਾਡੇ 2ਬੱਚੇ ਆ 1ਬੇਟਾ 1ਬੇਟੀ
ਵਾਹਿਗੁਰੂ ਜੀ ਮੇਹਰ ਕਰਿਓ ਜੀ ❤❤❤❤❤❤❤❤
WAHEGURU JI PURE PARIWAR TE APNA MEHAR BARYA HATH RAKHNA WAHEGURU JI 🙏🙏🙏🙏
Boht oochi soochi soch noo pernam god bless all of you
Rabb kre hr peo di soch tade wrgi hoje,ta k o apne hr sapne pure kr ske 🙏
Avein fuddu bnandi
Je betiya enia hi pasand hundia ta munde de lalch vich 5 vaar bache paida krn da risk na lendi 😜😜
@@jass2748 ਬਾਈ ਤੇਰਾ ਜ਼ੋਰ ਲਗਾ ਸਾਰੇ ਬੰਦਿਆ ਨੂੰ ਗ਼ਲਤ ਸਾਬਿਤ ਕਰਨ ਲਈ 🤣🤣🤣🤣
@@pb33aulakh mai ta sachai das ke ke tuhadia khokhlia dalila dia pola khol reha 🤣🤣
@@jass2748 sadea pola kehrea bai tu kholnea tu apnia pola khol reha chalo koi na hrek de apni soch ha glt tu v nhi bai
I respect that person with heart
ਗਿੱਪੀ ਗਰੇਆਲ ਨਾਲ ਫੋਟੋਆ ਆ , ਦੋਵੇ ਫਸੀਆ ਹੋਣੀਆ ੳਸ ਨਾਲ ਜਿਦਗੀ ਤੇ ਆਪੇ ਬਦਲਣੀ ਤੁਹਾਡੀ
Appni dhee nu bhej ja appni sister nu bai
Love you ਭੈਣ 😍😍❤❤❤
I adore this father..he is st strong and proud of his daughters
Other men would want to marry again for a son
Waheguru Ji Mehr Kre 🙏🙏
Proud afather and proud mom🙏🏽🙏🏽🙏🏽
Shi kha veere tuci rab dhiya vi ose ghar deda h jehna di palm di gujaysh rakhde ne dhya apne karm ap lekha ke leyudiya ne
ਵਹਿਗੁਰੂ ਜੀ ਮਿਹਰ ਕਰਨ
Proud of Father doter
Very very good god bless you all families
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਮੇਰੇ ਨਾਲ ਵੀ ਅਜਿਹਾ ਹੀ ਹੁੰਦਾ ਰਿਹਾ ਸੀ, ਅਤੇ ਮੇਰੇ ਵੀ ਤਿੰਨ daughter aaa, but i am very happy 😁😁😁😁
Avein fuddu bnandi
Je betiya enia hi pasand hundia ta munde de lalch vich 5 vaar bache paida krn da risk na lendi 😜😜
Tuhade varge veera nu vekh ke hausla ho gaya veer ji bauhat vadhiya soch aa veer di mere video do betiya hi ne veer di gaal sun ke man kafi hadd Tak Khushi hoyi
Same too u ji
Waheguru ji menu be dhe di datt bakhshana
Waheguru ji mehar rakhn family te
Harman ,jarman beta you and your other sisters are very beautiful and your voice is very sweet so I wish god bless you and your mum dad. ❤
Waheguru ji 🥰🥰🙌🙌
Mein unmarried aa but mein v rabb toh viah toh baad dhi hi mng da, GBU ❣️❣️
Same thinking 😢bt eh dream dream hi reh gya
@@jeevansingh8545 Sahi gal yrr 😭
Waheguru gi sab te mehar karn.sab nu hi vadia soch davay.inna kuriya nu waheguru gi saada khush rakhi. Maa te baap da saada sath rakhi.
Bhot vdiya betiya ne eh ❤❤
Bai ne aa Dil khush krta
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਕਰਮਾ ਵਾਲੇ ੳੁਹ ਲੋਕ,िਜਹਨਾ ਦੇ ਘਰ ਧੀਅਾ ਹੀ ਧੀਅਾ ਨੇ
Bai jaroori Nahi Hunda oh b karma wale Han jithe Munde b Han te Kuriya b Han
Tuhadi soch🙏🏻🙏🏻🙏🏻🙏🏻🙏🏻👌👌👌👌👌put vadaon jmina tiya dukh vadaodiy ne🙏🏻🙏🏻💯💯
Waheguru ji Good bless you all family
waheguru ji kirpa bani raki family te
Very nice voice beta ji I proud of you
Bap di soach nu salam👍👍👍👍👍👍👍👍👍❤️❤️❤️❤️
Amazing 👏 Wahaguru ji Meher 🙏 🙌 karn I m very happy and proud God bless 🙌 you ❤
God bless you proud of family
Bapu varga pyar ni milna duniya te ❤️❤️❤️❤️❤️
ਸਾਡੇ ਪੰਜਾਬ ਦਾ telent