01 of 20 Japu - Meaning Jap Ji- ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ...
HTML-код
- Опубликовано: 16 ноя 2024
- • Jap(u) - ਜਪੁ ॥ (20 Parts) ★ ------------------ ★
ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
★✫ __ ⥈⥈ ⌘ ⇹⇹ __ ✫★
सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
★✫ __ ⥈⥈ ⌘ ⇹⇹ __ ✫★
𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
★✫ __ ⥈⥈ ⌘ ⇹⇹ __ ✫★
⟳⯮ 𝐋𝐢𝐧𝐤𝐬 ⯬⟲
➊ 𝐋𝐢𝐧𝐤𝐭𝐫𝐞𝐞: linktr.ee/sachk...
➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
➌ 𝐓𝐰𝐢𝐭𝐭𝐞𝐫: / sachkhojacademy
➍ 𝐀𝐧𝐝𝐫𝐨𝐢𝐝 𝐀𝐩𝐩: play.google.co...
➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
#dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233
ਸਤਿਕਾਰਯੋਗ ਪੂਰਨ ਬ੍ਰਹਮ ਗਿਆਨੀ ਹਨ, ਸੰਤ ਧਰਮ ਸਿੰਘ ਜੀ ਖਾਲਸਾ, ਪੂਰਨ ਜੋਤ ਜਗ ਰਹੀ ਹੈ। ਸਿਧੇ ਬਚਨ ਨੇ ਦੇਸੀ ਬੋਲੀ ਵਿਚ ਬਹੁਤ ਹੀ ਗਹਿਰੇ, ਚੌਥੋਪਦ ਵਾਲੇ। ਧੰਨਵਾਦ ਜੀ। ਹੱਥ ਜੋੜਕੇ, ਫਤਹਿ ਪਰਵਾਨ ਕਰਿਓ ਜੀ। -5-10-2017
ਕਾਨੁੰਵਾਣ ਛੰਭ,RSS
parm klair ਜੀ ਕੀ ਤੁਸੀ ਪੂਰਨ ਬੵਹਮ ਗਿਅਾਨੀ ਅਤੇ ਬੵਹਮ ਗਿਅਾਨੀ ਦਾ ਫਰਕ ਜਾਣਦੇ ਜੇ ਤਾ' ਮੈਨੂੰ ਵੀ ਸਮਝਾ ਦੇਣਾ ਜੀ!
ਮਨ ਕੀ ਮਤਿ ਤਿਆਗਹੁ ਹਰਿ ਜਨ ਏਹਾ ਬਾਤ ਕਠੇਨੀ ।।
Very Very good vichar baba ji 🙏
ਸ਼ੁਕਰੀਆ ਗੁਰਮੁੱਖੋ,,,,,, ਵਾਹ
No words.....
Excellent explain 👍👍 वाहेगुरु जी का खालसा,वाहेगुरु जी कि फ़तेह 🙏🌹🙏
blessed soul and i feel blessed by understanding him
❤❤❤❤❤
ਅਜਪਾ ਜਾਪ ਨ ਵੀਸਰੇ ਆਦਿ ਜੁਗਾਦਿ ਸਮਾਇ ।।
Wahaguru ji Wahaguru ji 🙏
Finally somebody hit the nail at the core....sach kaura hunda ajj pata laggeya...
So much truth thank you baba jio love you 🙏❤️
☝️✍️ one of the greatest personality Shri gurumukh Shri dharm Singh nihang Singh Je 🌎🇮🇳
G8T!!! Ever 1st tym listening such a wonderful divine knowledge
Thanks too dharmsinghji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ਸੱਚਖੰਡ ਤੇ ਬੈਕੁੰਠ ਵਿੱਚ ਕੀ ਅੰਤਰ ਹੈ ਜੀ
WONDERFUL VYAKHYA Thank You
ਸੱਤਬਚਨ ਬਾਪੂ ਜੀ
ੴ
ਸਤਿਨਾਮੁ
ਕਰਤਾਪੁਰਖੁ
ਨਿਰਭਉ
ਨਿਰਵੈਰੁ
ਅਕਾਲਮੂਰਤਿ
ਅਜੂਨੀ
ਸ੍ਵੈਭੰ
ਗੁਰਪ੍ਰਸਾਦਿ
😇🙏🙏🙏🙏🙏
Baba ji de charna ch kot pranaam,lakh lakh dhannvad.swasth te lammi umar howe.Guru hor mehar kre.
legend....great....
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Great knowledge about gurbani
Sach sach 💯 %true!!very Rare! Honesty is the best policy!Only one way out !sikhi sikhea gur vechar!!
Great
Great knowledge thanks babaji
Great.. Explanation.. Paar exelence..
excellemt
Bapu ji tuci mahan ho enni knowledge
ਵਾਹਿਗੁਰੂ ਜੀ
Great Baba Ji.
Dhan dhan ho
sikh hona Sirf ate sirf GURU de apaar kirpa ton bina sambhav nhi.Sikhi kise ik dharam jan Panthh de malkiyat nhe.Guru aap Akaal roop hai,Rabb hai,os layi sare insan te sare dharam ikk hann.Guru mehar bharia hath sabh te rakhe,Chahddikala,sarbat da bhala.waheguru.
Excellent
No words 😶 👍👍👍👍👍👍👍👍
awesome changed mine soch and concept
waheguru
Wh guru
Gur Fateh.
Babaji kot dhannvad,jinna shukar kriye Guru di Gurbani da,onna he thoda.
Tuhade ton pehlan nhi kise ne edaan di vyakhia kiti.
Very true baba ji
Fateh
always great
Waheguru ji
ਇਕ ਬਾਰ ਜੋ ਸੰਸਾਰ ਵਿੱਚ ਆਇਆ ਤੇ ਉਹੋ ਦੁਬਾਰਾ ਪ੍ਰਮੇਸ਼ਵਰ ਵਿਚ ਸਮਾ ਗਿਆ ਕਿ ਉਹੋ ਦੁਬਾਰਾ ਵੀ ਜੰਮਣ ਮਰਨ ਵਿਚ ਆ ਸਕਦਾ ਹੈ ਯਾਨੀ ਪ੍ਰਮੇਸ਼ਵਰ ਵਿਚੋ ਦੁਬਾਰਾ ਸੰਸਾਰ ਵਿੱਚ ਆ ਸਕਦਾ ਹੈ, ਕੀ ਆਤਮਾਵਾਂ ਦੀ ਗਿਣਤੀ ਹੈ, ਕੀ ਆਤਮਾ ਪ੍ਰਮੇਸ਼ਵਰ ਵਿਚ ਮਿਲ ਕੇ ਆਤਮਾ ਦਾ ਵਜੂਦ ਖ਼ਤਮ ਹੋ ਜਾਂਦਾ ਹੈ ਜਾ ਪ੍ਰਮੇਸ਼ਵਰ ਵਿਚ ਜਾ ਕੇ ਵੀ ਅਲੱਗ ਵਜੂਦ ਬਨਿਆ ਰਹਿੰਦਾ ਹੈ
jo kish paya so ika vaar. ik var atma rab ji ch leen ho gyi tan dubara vapic nhi aundi jnm mrn ch kyuki usda vjud hun smunder ho gya hai oh buund nhi rhi te smundar nalo ki pta kiniya atmava alag han giniya nhi ja skdiya. jdo atma vich same gun rab ji de aa jaan rab ji di bkhsish nal fer oh rab rup ho jndi hai te rab ch ee sma jndi hai iko mik ho jndi hai so rab jnm nhi lainde. jdo koi vkhrapan hi nhi reha so jnm mrn v muk gya. bs jo v hoya iko var hoya jo vishd k mil gya khani khtm. jo smj k sikhya ohi dsya ji glti maf..
hanji ik gl hor aa ji parmeshar ch miln te v ik ho jaan bad v ਸੈਭੰ da gun rehnda aa jis vich je koi isha jaag gyi tan fer to juun ch paina pwega otherwise tan ik mik rhu. japji sahib di pehli vedio ch dsya baba ji ne
Amazing
🙏🏻🙏🏻🙏🏻
My q, to dharmsinghji, will indians adopat because of poorty
🙏🙏🙏
nice
Gur fateh 🙏
Baba ji , o GURBANI di kewal ik hi panthi nu mande han. Jo BABA NANAK 🙏 de mukhwaak han.
"ASHANK CHOR HARAMKHOR"
te ina ney hi sangat nu
"ASHANK MURAKH ANDHKHOR"
banaya hoya hey.
🙏
ਸੈਭੰ ਵਿੱਚ ਪੈਰੀ ਵ ਨਹੀਂ ਰਿਹਾ, ਅਸਲ ਅੱਖਰ ਸ੍ਵੈਭੰ ਹੈ ਜਿਸ ਦਾ ਬੋਲ ਹੈ ਸਵੈਭਨ ਮਤਲਬ ਜੋ ਆਪਣੇ ਆਪ ਤੋਂ ਬਣੇਆ ਹੋਵੇ। ਵਾਹਿਗੁਰੂ ਆਪਣੇ ਆਪ ਨੂੰ ਭੰਗ ਨਹੀਂ ਕਰਦਾ ਉਸ ਨੂੰ ਆਪਣੇ ਆਪ ਨੂੰ ਭੰਗ ਕਰਣ ਦੀ ਕੋਈ ਜ਼ਰੂਰਤ ਨਹੀਂ ਕਿਉ ਕੇ ਉਹ ਕਦੇਵੀ ਦੋ ਨਹੀਂ ਹੋਇਆ। ਆਤਮਨ ਅਪਣੇ ਆਪ ਨੂੰ ਭੰਗ ਕਰਦਾ ਹੈ ਵਾਹਿਗੁਰੂ ਵਿੱਚ ਲੀਨ ਹੋਣ ਲਈ ਗੁਰੂ ਕਿਰਪਾ ਨਾਲ ਜੋ ਵਾਹਿਗੁਰੂ ਨਹੀਂ ਹੈ।
🌹🌹🌹🌹🌹🌹
🌷🌷🌷🌷🌷💐💐💐💐💐
🌈❤️🙏
🙏🙏🙏🙏🙏❤️❤️❤️❤️❤️🙏🙏🙏🙏🙏
First viewer.
🙏🙏🙏🙏🙏
Waheguru g
SKA may kindly clarify....In the minutes 1-2 of the viakhia BabaJi has remarked...ਨਾਨਕ ਤਿਨ ਮਨ ਭੰਗ…..where does this come in Gurbani ?
ਨਾਨਕ ਦੁਖੁ ਲਾਗਾ ਤਿਨੑ ਕਾਮਣੀ ਜਿਨੑ ਕੰਤੈ ਸਿਉ ਮਨਿ ਭੰਗੁ ॥
@@SachKhojAcademy …Thanks Ji !
Wahaguru ji 🙏
Osho ne v japji Sahib di vyakhya kiti baba ji oh v jroor suneo te apne vichar deo
ਬਾਪੂ ਜੀ, ਸੁੰਨ ਸਮਾਧ ਕੌਨ ਲਗਾਉਂਦਾ ਹੈ ਅਤੇ ਸੁੰਨ ਸਮਾਧ ਵੇਲੇ ਜੀਵ ਕਿੱਥੇ ਰਹਿੰਦੇ ਹਨ ਜੀ
Guru fateh ji
Eh playlest vich aap ji de sare swalan de jabab hn ji
Link 🖇️
ruclips.net/p/PLPQpT3D9JFbayRdvVDknlApD11F0cMBVD
ik hor question Baba ji k KES rakhna kio jaruri aa?
Apna ek Hona us de marji a?
22ji if u want ki vadh toh vadh sangat is video nu dekhan... taan ehda title change karoh
Likho japji sahab katha part1...
Na ki japu most of the Sikhs call it japji sahib di katha
Teh ohna ne RUclips teh v japji sahib search karna na ki....japu
Baaki tuhaadi marji....jeh do chaar lokaa naal he vichar saanji karni a.....
👍👍👍👍👌👌👌👌
Amanpreet Singh 2b Hira on p e
Bapu ji, Harhad Shabad bari v kujh parkash pao
Maya v hukam aw fer?
ਬਾਪੂ ਜੀ, ਕੀ ਸੱਚਖੰਡ ਵਿੱਚ ਸਪੇਸ (ਆਕਾਸ਼/ਖ਼ਾਲੀ ਸਥਾਨ) ਹੈ ਜੀ ਅਗਰ ਹੈ ਤਾਂ ਸੱਚਖੰਡ ਵਿਚ ਜੀਵਾਂ ਦੀ ਗਿਣਤੀ ਵੀ ਹੈ ,ਕੀ ਸਾਰੇ ਜੀਵ ਅਲੱਗ ਅਲੱਗ ਹਨ ਜਾਂ ਇਕ ਹੀ ਹਨ.
ਅਗਰ ਆਕਾਸ਼ ਤੱਤ ਨਾ ਹੋਵੇ ਤਾਂ ਫਿਰ ਜੀਵ ਕਿੱਥੇ ਰਹਿੰਦੇ ਹਨ,
ਕੀ ਇਕ ਵਾਰ ਮੁਕਤੀ ਮਿਲਣ ਤੋ ਬਾਅਦ ਜੀਵ ਦੁਬਾਰਾ ਤਾਂ ਜਨਮ ਨਹੀਂ ਲੈਂਦਾ ਜੀ
No youth in mahbhara, but ink
Atma is Ansh of Paramatma
Ĺ
ਬਾਬਾ ਜੀ ਸੁੰਨ ਸਮਾਧਿ ਵਿੱਚ ਅਪਨਾ ਵਜੂਦ ਰਹਿੰਦਾ ਹੈ ਕਿ ਨਹੀਂ ਜੀ।
Je ਨਹੀਂ ਜੀ ਤਾਂ ਫ਼ੇਰ ਅਨੰਦ ਅਵਸਥਾ ਵੀ ਨਾ ਹੋਈ।
ਜੈ ਅਨੰਦ ਅਵਸਥਾ ਨਾ ਰਹੀ ਫ਼ੇਰ ਸਭ ਏਨਾ ਕਰਨ ਦਾ ਫਾਇਦਾ ਕੀ ਹੈ ਜੀ।
ਬਾਬਾ ਜੀ ਮੇਰਾ question ਸਮਜ਼ Lea ਹੋਣਾ। ਕਿਰਪਾ ਕਰਕੇ ਕੁੱਝ ਦਸੋ ਜੀ।
ਉਸ ਅਵਸਥਾ ਵਿਚ ਸੱਭ ਕੁਝ ਮਿਟ ਜਾਂਦਾ ਜਿਥੋਂ ਤੱਕ ਅਨੁਭਵ ਆ
ਵਜੂਦ ਦਾ ਅਕਾਰ ਵੀ ਮਿਟ ਜਾਂਦਾ ਤੇ ਜਾਪ ਵੀ ਖ਼ਤਮ ਹੋ ਜਾਂਦਾ ਉਹ ਅਵਸਥਾ ਵਿਚ ਉਥੇ ਸਿਰਫ ਸੁਰਤ ਤੇ ਸਹਿਜ ਦੀ ਅਵਸਥਾ ਅਉਦੀ ਆ ਮੇਰੇ ਨਾਲ ਕਈ ਵਾਰੀ ਵਾਪਰੀ ਆ ਜਾਪ ਵਿਚ ਭਰਾ ਸਿਰਫ ਸਹਿਜ ਅਨੰਦ ਆਇਆ
ੲਿਕ ਪਾਸੇ ਤਾਂ ਤੁਸੀ ਕਹਿਦੇ ਹੋ ਕਿ ਸਿਖੀ ਵਿਚ ਪਾਪ ਪੁੰਨ ਹੈ ਨਹੀ ਨਾਲੇ ਕਹਿ ਰਹੈ ਹੋ ਕਿ ਸੋਚਨਾ ਪਾਪ ਹੈ!
viaakhia suni jaao sabh clear hoju, kaahli na kro..
ਸੋਚ ਹੀ ਤੇ ਪਾਪ ਨੂੰ ਜਨਮ ਦਿੰਦੀ ਏ |
ਸਿੱਖ ਸੋਚਦਾ ਨਹੀਂ, ਭਾਣੇ ਵਿੱਚ ਰਹਿੰਦਾ ਜੀਵਨ ਗੁਜ਼ਾਰਦਾ
ਜਿਵ ਜਿਵ ਹੁਕਮ ਤਿਵੈ ਤਿਵ ਕਾਰ ||
Paap apne te kr skde o...kise te ni
ਮਾਨਯੋਗ ਬਾਬਾ ਜੀ
ਜਿਵੇ ਤੁਸੀ ਝੂਠ, ਲਾਲਚ ਦੀ ਗੱਲ ਕਰਦੇ ਹੋ, ਆਮ ਲੋਕਾਂ ਵਿੱਚ ਆ ਵਕਾਰ political ਲੋਕਾਂ ਤੋ ਬਹੁਤ ਘੱਟ ਹੁੰਦੇ ਹਨ। ਪਰ ਇਸਦਾ ਗੁਰਬਾਣੀ ਵਿੱਚ ਕੀ ਜਿਕਰ ਹੈ।
ਮੈਨੂੰ ਲਗਦਾ ਤਾਂ ਇਹ ਹੈ ਕਿ ਭੁਗਤਦੇ ਤਾਂ ਫ਼ੇਰ ਵੀ ਆਂ ਲੋਕ ਜਿਆਦਾ ਦੁਨੀਆ ਵਿਚ।
ਆਤਮਿਕ ਤੌਰ ਤੇ ਵੀ ਕੇੜਾ ਏਥੇ ਸੁਖੀ ਰੇਂਦੇ ਆ। ਮਰਨ ਤੋਂ ਬਾਅਦ ਵੀ ਕੇੜਾ ਸੁੱਖ ਮਿਲਜੇਗਾ।
ਚਾਨਣਾ ਪਾਉਣ ਦੀ ਕਿਰਪਲਤਾ ਕਰੋ ਜੀ
Saria videos vekho g
legend....great....
🙏🙏🙏
always great
🙏🙏🙏