04 of 42 Japu Pauri 1 ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥

Поделиться
HTML-код
  • Опубликовано: 10 окт 2024
  • • ★ ਜਪੁ | Japu - ਮਹਲਾ ੧ ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ ★ ------------------ ★
    ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
    ★✫ __ ⥈⥈ ⌘ ⇹⇹ __ ✫★
    सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
    ★✫ __ ⥈⥈ ⌘ ⇹⇹ __ ✫★
    𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
    ★✫ __ ⥈⥈ ⌘ ⇹⇹ __ ✫★
    ⟳⯮ 𝐋𝐢𝐧𝐤𝐬 ⯬⟲
    ➊ 𝐋𝐢𝐧𝐤𝐭𝐫𝐞𝐞: linktr.ee/sachk...
    ➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
    ➌ 𝐓𝐰𝐢𝐭𝐭𝐞𝐫: / sachkhojacademy
    ➍ 𝐀𝐧𝐝𝐫𝐨𝐢𝐝 𝐀𝐩𝐩: play.google.co...
    ➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
    ⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
    #dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233

Комментарии • 27

  • @jaspindersingh6324
    @jaspindersingh6324 4 года назад +14

    ਮੇਰਾ ਕਲੀਅਰ ਹੋ ਗਿਆ ਮੈਂ ਸੋਚੈ ਨੂੰ ਇਸ਼ਨਾਨ ਸਮਝਦਾ ਸਾਂ। ਧੰਨਵਾਦ ਪਰਮੇਸ਼ਰ ਦਾ ਜਿਨ੍ਹਾ ਬਾਪੂ ਜੀ ਦੇ ਰਾਂਹੀ ਗੱਲ ਖਾਨੇ ਵਿੱਚ ਪਾਈ। ਕੋਟਿ ਕੋਟਿ ਨਮਸਕਾਰ 🙏

  • @sardarjisardarji1854
    @sardarjisardarji1854 6 месяцев назад +1

    🙏🙏🙏🙏🙏🙏🙏🙏

  • @gurjitsidhu2569
    @gurjitsidhu2569 Год назад +3

    ਧੰਨ ਬਾਬਾ ਧਰਮ ਸਿੰਘ ਜੀ

  • @gurjitsidhu2569
    @gurjitsidhu2569 Год назад +2

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @gurjitsidhu2569
    @gurjitsidhu2569 Год назад +2

    ਮਹਾਨ ਵਿਦਵਾਨ ਬਾਬਾ ਧਰਮ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ ਵਾਹਿਗੁਰੂ ਜੀ ਤੁਹਾਡੇ ਤੇ ਨਦਿਰ ਬਣਾਈ ਰੱਖੇ

  • @gurjitsidhu2569
    @gurjitsidhu2569 Год назад

    ਧੰਨ ਧੰਨ ਸ੍ਰੀ ਗੁਰੁ ਨਾਨਕ ਦੇਵ ਜੀ

  • @paramjeet5446
    @paramjeet5446 5 лет назад +8

    excellent

  • @harminderkaur5806
    @harminderkaur5806 5 лет назад +6

    Excellent

  • @KamaljeetSingh-c5p
    @KamaljeetSingh-c5p 6 месяцев назад

    Wahaguru ji 🙏

  • @sikhnation6594
    @sikhnation6594 3 года назад +6

    Long live bapu ji 🙌 . Hareq video ch akha khol dine o .

  • @harsimranssurprisevideos7199
    @harsimranssurprisevideos7199 2 года назад +1

    Thank you baba jio ❤️🌹🌹🌹🙏

  • @drbrar5328
    @drbrar5328 2 года назад +1

    ਬਾਬਾ ਜੀ ਆਪ ਅਗੰਮੀ ਰੂਹ ਹੋ ਗਿਆਨ ਦਾ ਸਾਗਰ ਹੋ ਜੀਓ

  • @parmjitsinghgrewal3230
    @parmjitsinghgrewal3230 4 года назад +1

    Waheguru ji kirpa kuri rukhan ji

  • @gurnamsing1499
    @gurnamsing1499 2 года назад

    Thanks baba g gurmat vichar karan te

  • @ajjsingh8205
    @ajjsingh8205 6 лет назад +6

    First qlisten to bavan akhri M5 by baba ji then there is real beauty what comes out is NAAM.Bhana mitha lag reha hai? Ha/Na ji.
    Ha Ji. Thanks.

  • @singhishvinder9171
    @singhishvinder9171 3 года назад +1

    Fateh🙏

  • @lakhadhillon8405
    @lakhadhillon8405 4 года назад +2

    🙏🙏🙏🙏

  • @jaswindershekhon7731
    @jaswindershekhon7731 2 года назад +1

    🙏🙏🙏❤️

  • @jerry-js3sg
    @jerry-js3sg 3 года назад +1

  • @jagtarsinghdhaliwal9844
    @jagtarsinghdhaliwal9844 3 года назад +1

    ❤️🌈😃🙏

  • @drbrar5328
    @drbrar5328 2 года назад

    🙏

  • @hira9617
    @hira9617 8 лет назад +6

    sat sri akal
    my questions is
    some kathakar say
    ਸੋਚੈ means isnaan ?

    • @inderjsingh
      @inderjsingh 8 лет назад +5

      they are wrong. soch hode naal hunda. sauch(isnan wala) kanaude nal hunda. eh pandit ne baat padi hoyi hai. vidwan makhi te makhi maar dende ne.

    • @hira9617
      @hira9617 8 лет назад +4

      Thank you veer JI
      nihang singh ji also cleared in other video.

    • @inderjsingh
      @inderjsingh 8 лет назад +4

      +Gurvinder singh sandhu Sakkan wali thanks guru da. te bhag tuhade- Je ik gur ki Sikh suni

    • @hira9617
      @hira9617 8 лет назад +3

      sant singh maskeen ne asal wich sauch(isnan wale) da parchar kita hoya.