ਸੱਪ ਨੇ ਗੁਰੂ ਜੀ ਦੇ ਸੀਸ 'ਤੇ ਛਾਂ ਕੀਤੀ । ਗੁਰੂ ਜੀ ਦੀਆਂ ਮੱਝਾਂ , ਕਿਸਾਨ ਦੀ ਖੇਤੀ ਖਾ ਗਈਆਂ~Nankana Sahib Pak 04

Поделиться
HTML-код
  • Опубликовано: 14 окт 2024
  • Google Location : goo.gl/maps/nY...
    goo.gl/maps/U2...
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Комментарии • 273

  • @NishanSinghAustralia
    @NishanSinghAustralia  Год назад +31

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @RajKumar-vz5qx
      @RajKumar-vz5qx Год назад +1

      Dhan dhan satguru nanak ji

    • @entertainmentchannel9785
      @entertainmentchannel9785 Год назад

      ਧੰਨ ਭਾਗ ਸਾਡੇ ਜੇੜ੍ਹੇ ਇਨ੍ਹਾਂ ਪਾਵਨ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਾਂਣ ਲੱਗੇ ਹੋ ਗੁਰੂ ਸਾਹਿਬ ਹਮੇਸ਼ਾ ਚੜਦੀਕਲਾ ਚ ਰੱਖਣ ਆਪ ਜੀ ਨੂੰ ਅਤੇ ਪਰਵਾਰ ਨੂੰ
      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫ਼ਤਹਿ

    • @mithusingh2873
      @mithusingh2873 Год назад

      ​@@RajKumar-vz5qx 7😮😢😅

    • @JattSaab-xb6wc
      @JattSaab-xb6wc Год назад

      ​@@mithusingh2873ਹਸ਼ ਕਿਓਂ ਰਿਹਾ

  • @gurpreetrai1858
    @gurpreetrai1858 Год назад +2

    ਵਾਹਿਗੁਰੂ ਜੀ ਕਿਆਰਾ ਸਾਹਿਬ ਜੀ ਦੀ ਵਾਹੀ ਮੇਰੇ ਪੜਨਾਨਾ ਜੀ ਕਰਦੇ ਸਨ ਦੇਸ਼ ਦੀ ਵੰਡ ਤੋਂ ਪਹਿਲਾਂ ਉਥੇ ਹੀ ਮੇਰੇ ਪੜਨਾਨਾ ਜੀ ਬਾਪੂ ਮੋਹਰ ਸਿੰਘ ਜੀ ਕੁਟੀਆ ਵੀ ਬਣੀ ਹੋਈ ਹੈ

  • @satpalkaur2899
    @satpalkaur2899 7 месяцев назад +1

    ਵਾਹਿਗੁਰੂ ਜੀ

  • @balwinderthuha5734
    @balwinderthuha5734 Год назад +3

    ਗੁਰੂ ਨਾਨਕ ਦੇਵ ਜੀ ਕਿਰਪਾ ਕਰਨ ਜਿਹੜੀ ਫਸਲ ਅੱਜ ਵੱਢੀ ਜਾ ਰਹੀ ਹੈ, ਮੁੜ ਤੋਂ ਇਹ ਸੁਰਜੀਤ ਹੋਵੇ ਹਰੀ ਹੋਵੇ ਤੇ ਬਹੁਤ ਵਧੇ ਫੁਲੇ।।

  • @sukhbirsingh54682
    @sukhbirsingh54682 Год назад +14

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੂਸੀਂ ਬਹੁਤ ਵਧੀਆ ਕਾਰਜ ਕਰ ਰਹੇ ਹੈ

  • @ਅਵਤਾਰਸਿੌਘ-ਧ8ਛ

    ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ,
    ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ

  • @gurpreetarora
    @gurpreetarora Год назад +17

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🙏

  • @sukhrajsingh2793
    @sukhrajsingh2793 Год назад +17

    ਧੰਨ ਸ੍ਰੀ ਗੁਰੂ ਨਾਨਕ ਦੇਵ ਜੀ,ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਨੇ ਸੰਗਤਾਂ ਨੂੰ ਨਨਕਾਣਾ ਸਹਿਬ ਜੀ ਦੇ ਪਵਿੱਤਰ ਗੂਰੂਧਾਮਾਂ ਦੇ ਦਰਸ਼ਨ ਕਰਵਾਏ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।।

  • @gursharanjitgoraya2968
    @gursharanjitgoraya2968 Год назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @singhraj414
    @singhraj414 Год назад +8

    Dil toon Dhanwaad lehnde Punjab da jinha ne puratan Guru Gharan ate pawittar cheejan nu ose hi roop wich rakhya hai.Waheguru ji enha sab te mehar bharya hath rakhna ji.

  • @gurjeetboparai62
    @gurjeetboparai62 Год назад +9

    🙏🙏ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏 ਧੰਨਵਾਦ ਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ ਜੀ 🙏🙏

  • @gurindersingh3073
    @gurindersingh3073 Год назад +3

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਫਤਿਹ

  • @GurpreetSingh-bx2uc
    @GurpreetSingh-bx2uc Год назад +1

    Waheguru ji waheguru ji waheguru ji waheguru ji waheguru ji

  • @pardeepgrewal9404
    @pardeepgrewal9404 Год назад

    ਹਾਏ ੳ ਮੇਰੇ ਡਾਢਿਆ ਰੱਬਾ।ਰੱਬਾ ਸਾਥੋਂ ਕਿਉਂ ਖੋਹ ਲਏ ਇਹ ਅਸਥਾਨ ।

  • @JassasinGH-yl4in
    @JassasinGH-yl4in Год назад +4

    ਆਨੰਦ ਹੀ ਆਨੰਦ ਜੀ

  • @sukhrajsamra2436
    @sukhrajsamra2436 Год назад

    ਖ਼ਾਲਸਾ ਜੀ ਆਪ ਬਹੁਤ ਭਾਗਾਂ ਵਾਲੇ ਹੋ ਗੁਰੂ ਜੀ ਦੇ ਸਾਧਨਾਂ ਦੇ ਦਰਸ਼ਨ ਹੋਏ ਹਨ ਤੇ ਸਾਨੂੰ ਦਰਸ਼ਨ ਕਰਵਾਏ ਹੋ ਤੁਸਾ ਦਾ ਬਹੁਤ ਧੰਨਵਾਦ ਜੀ🙏🙏🙏🙏❤️❤️❤️❤️❤️ਵਾਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫਹਿਤੇ ਜੀ

  • @MOR.BHULLAR-PB05
    @MOR.BHULLAR-PB05 Год назад

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ
    ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ

  • @DilbagSingh-dt8cn
    @DilbagSingh-dt8cn Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @RavneetDhaliwal-i3g
    @RavneetDhaliwal-i3g Месяц назад

    ਧੰਨਧੰਨਸੀ੍ਗੁਰੂਨਾਨਕਦੇਵਜੀਬਹੁਤਵਧੀਆਕਾਰਜਤੁਸੀਕਰਰਹੇਹੋਧੰਨਵਾਦਜੀ

  • @puran1682
    @puran1682 Год назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @anterdeepsingh
    @anterdeepsingh Год назад +7

    dhan dhan guru nanak dev ji 🙏🙏

  • @battlegrounddl1198
    @battlegrounddl1198 Год назад

    ਵਾਹਿਗੁਰੂ ਜੀ ਦੁਆਰਾ ਫ਼ੇਰ ਹੱਦਾਂ ਨੂੰ ਖਤਮ ਕਰ ਦੇਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤੇਹ🙏

  • @savinderanand4935
    @savinderanand4935 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਾਹਰਾਜ ੴੴੴੴੴੴੴੴੴੴੴ

  • @bahadursingh9718
    @bahadursingh9718 Год назад

    ਭਾਈਂ ਸਾਹਿਬ ਆਪ ਵੀ ਭਾਗਾਂ ਵਾਲੇ ਹੋ ਤੇ ਸਾਨੂੰ ਵੀ ਭਾਗਾਂ ਵਾਲੇ ਬਣਾ ਦਿੱਤਾ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ

  • @aminishsingh3229
    @aminishsingh3229 Год назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏🙏🙏🙏🙏🙏

  • @gurwantsandhu2699
    @gurwantsandhu2699 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurvindersinghbawasran3336
    @gurvindersinghbawasran3336 Год назад

    ਭਾਈ ਸਾਹਿਬ ਜੀ ਵੱਡੇ ਕਰਮਾ ਵਾਲ਼ੇ ਹੋ ਤੁਸੀ,,,,, ਨਹੀ ਤਾਂ ਹਰ ਸਿੱਖ ਅਰਦਾਸਾ ਹੀ ਕਰਦਾ ਰਹਿ ਜਾਂਦਾ ਹੈ,,, ਸਤਿਗੁਰੂ ਮੈਨੂੰ ਮੇਰੀ ਜਿੰਦਗੀ ਵਿੱਚ ਇਕ ਵਾਰ ਨਨਕਾਣਾ ਸਹਿਬ ਜੀ ਦੇ ਦਰਸ਼ਨ ਦੀਦਾਰੇ ਬਖਸ਼ਣਾ ਜੀ 🙏🙏

  • @karanvirdhillon3115
    @karanvirdhillon3115 Год назад +1

    ❤️❤️🙏🙏

  • @HUKAM32
    @HUKAM32 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KuldeepSingh-cx2iq
    @KuldeepSingh-cx2iq Год назад +1

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਆਪ ਜੀ ਦੀ ਮਿਠਾਸ ਭਰੀ ਆਵਾਜ ਇਤਿਹਾਸ ਨੂੰ ਚਾਰ ਚੰਨ ਲਾ ਰਹੀ ਹੈ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਰੱਖਣ ਜੀ ਧੰਨਵਾਦ ਜੀ ਪਿੰਡ ਦੋਸਾਂਝ ਮੋਗਾ ਪੰਜਾਬ ਇੰਡੀਆ

  • @weddingtales8260
    @weddingtales8260 Год назад

    ਚਾਨਣ ਸਿੰਘ ਅਤੇ ਜੋੜੇ ਭਰਾ ਸਾਡੇ ਨਾਨਕਿਆ ਵਿੱਚੋ ਸੀ, ਤਿੰਨ ਕੋਣੀ ਹਰਰਾਏਪੁਰ।

  • @BaljinderSingh-ri9gw
    @BaljinderSingh-ri9gw Год назад +1

    ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਈਸ਼ਵਰ

  • @randeepjasskaur756
    @randeepjasskaur756 Год назад

    ਮੈ ਮੰਦੇ ਭਾਗਾ ਵਾਲੀ ,ਖੁਦ ਬਾਬਾ ਜੀ ਘਰ ਆਏ ਸੀ ਪਹਿਚਾਣੇ ਬਾਦ ਵਿੱਚ 😭😭😭😭😭😭😭😭😭😭ਆਪਣੇ ਅਸਲ ਅਵਤਾਰ ਵਿੱਚ ਆਏ ਸੀ ਜੀ ,ਮੈ ਕਿਦਾ ਦੋਬਾਰਾ ਬੁਲਾਵਾ ਉਹਨਾ ਨੂੰ ,ਸਾਰੀ ਜਿੰਦਗੀ ਦਾ ਪਛਤਾਵਾ ਲਗ ਗਿਆ ਹੈ

  • @mohansingh3290
    @mohansingh3290 Год назад +1

    Waheguru ji

  • @gurlalgurlaltiwana
    @gurlalgurlaltiwana Год назад

    ਸਭਨਾ ਤੇ ਵਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ॥

  • @ManjeetKaur-zh5ze
    @ManjeetKaur-zh5ze Год назад

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @gurmukhsohi6773
    @gurmukhsohi6773 Год назад

    👏👏👏👏👏👏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @sikandersinghnagra5478
    @sikandersinghnagra5478 Год назад +1

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਕਿਰਪਾ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਭਾਈ ਨਿਸਾਨ ਸਿੰਘ ਜੀ

  • @SukhchainSinghShahur
    @SukhchainSinghShahur Год назад +1

    🙏🏻🙏🏻

  • @JasveerSingh-ji4sl
    @JasveerSingh-ji4sl Год назад +1

    ਧੰਨ ਹੋ ਵੀਰ ਨਿਸ਼ਾਨ ਸਿੰਘ ਜੀ ਤੁਸੀਂ ਜੇਹੜੇ ਦਰਸ਼ਨ ਕਰਨ ਡਹੇ ਓ🙏🙏

  • @sonusonubodal5225
    @sonusonubodal5225 Год назад +1

    🙌🙌🙏🙏🙏🙏

  • @HarpreetSingh-hh1hr
    @HarpreetSingh-hh1hr Год назад +1

    Waheguru waheguru waheguru waheguru waheguru waheguru waheguru ji 🌺🙏🙏

  • @sahibsingh4413
    @sahibsingh4413 Год назад +2

    ਧੰਨ ਧੰਨ ਸਤਨਾਮ ਵਾਹਿਗੁਰੂਜੀ ਕਾ ਖਾਲਸਾ ਧੰਨ ਧੰਨ ਸਤਨਾਮ ਵਾਹਿਗੁਰੂ ਜੀ ਕੀ ਫਤਿਹ ਬਲਵਿੰਦਰ ਸਿੰਘ ਸੈਂਕੀ ਸਾਹਿਬ ਸਿੰਘ ਟਿਵਾਣਾ

  • @guri681
    @guri681 Год назад +4

    ਵਾਹਿਗੁਰੂ ਜੀ🙏🏼🙏🏼

  • @Gill..daljit..1313
    @Gill..daljit..1313 Год назад +1

    Waheguru ji 👃

  • @executiveassistant6688
    @executiveassistant6688 Год назад

    ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨਿ ਕ ਰਾਖੀ ਮੇਰੀ।

  • @jogindersingh4350
    @jogindersingh4350 Год назад +1

    Waheguru ji ka khalsa waheguru ji ki Fateh ji waheguru waheguru jiwaheguru ji waheguru ji ki Fateh ji waheguru 🇸🇪🇸🇪🇸🇪🇸🇪🌹🌹🌹🙏🏼👍👏👍🙏🏼🌹🇸🇪

  • @amrindersingh9685
    @amrindersingh9685 Год назад +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @sukhchainsinghsukh9480
    @sukhchainsinghsukh9480 Год назад +3

    ਧੰਨ ਗੁਰੂ ਨਾਨਕ ਦੇਵ ਜੀ

  • @jasvirmaan2074
    @jasvirmaan2074 Год назад +1

    💐💐🍁🍁🌻🙏ਵਾਹਿਗੁਰੂ ਜੀ🙏🌻🍁🍁💐💐

  • @RavinderSingh-rk1je
    @RavinderSingh-rk1je Год назад +1

    Waheguru ji 🙏🙏🙏

  • @grewalamrik3238
    @grewalamrik3238 Год назад

    ਬਾਬਾਣੀਆਕਹਾਣੀਆਪੁਤਸਪੁਤਕਰੇਨਿ਼.........

  • @gurpartapsingh2975
    @gurpartapsingh2975 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @lovedeepdhami
    @lovedeepdhami Год назад

    ਵਾਹਿਗੁਰੂ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @JasvirKaur-cp6oo
    @JasvirKaur-cp6oo Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏

  • @amarjotsinghsandhu6203
    @amarjotsinghsandhu6203 Год назад +1

    Satnam Shri waheguruji 🙏🙏🙏🙏🙏🌼🌸💐🌻🌷🍁🌺🪷🪷🌼🌸💐🌻🌷🍁🌺🌹🌼🌸💐🌻🌻🌻

  • @charanjitsingh4388
    @charanjitsingh4388 Год назад +3

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @PB31mansawale
    @PB31mansawale Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @balramrathore2554
    @balramrathore2554 Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    ਪੈਰੀਂ ਪੈਣਾ ਮੇਰੇ ਗੁਰਦੇਵ ਪਾਤਸ਼ਾਹ ਜੀਓ ਦਯਾ ਕਰਕੇ ਅਸੀਸ ਬਖ਼ਸ਼ਣਾ ਦਾਤਾਰ ਜੀਓ
    ਬਿਨ ਬੋਲੇ ਸਭ ਕਿਛੁ ਜਾਣਦਾ ਕਿਸ ਆਗੇ ਕੀਚੈ ਅਰਦਾਸ ਦੇ ਮਹਾਨ ਕਥਨ ਅਨੁਸਾਰ ਮੇਰੇ ਪਿਆਰੇ ਬਾਪੂ ਜੀ ਤੁਸਾਂ ਸਭ ਜਾਣਦੇ ਹੋ ਕਿ੍ਰਪਾ ਕਰਕੇ ਦਯਾ ਦੇ ਘਰ ਵਿੱਚ ਆਕੇ ਮਿਹਰਾਂ ਵਰਤਾਉ ਅਪਣੇ ਬੱਚੇ ਉੱਪਰ ਸਦੈਵ ਦਯਾ ਦ੍ਰਿਸ਼ਟੀ ਰੱਖਣਾ ਮੇਰੇ ਪਿਆਰੇ ਪਾਤਸ਼ਾਹ ਜੀਓ ਹਮ ਅਵਗੁਣ ਭਰੇ ਇੱਕ ਗੁਣ ਨਾਹੀ
    ਨੀਚੋ ਉੱਚ ਕਰੇ ਮੇਰਾ ਪਾਤਸ਼ਾਹ ,,,, ਧੰਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀਓ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @Sarbjit_singh_25
    @Sarbjit_singh_25 Год назад

    Baba ji . Dil ta sada vi bhut karda.. Ki baba ji de jiwan sakiya de darsahn kriya par...❤❤waheguru ji🙏🙏🙏🙏

  • @gurwindersingh4014
    @gurwindersingh4014 Год назад +1

    Waheguru ji sukriya

  • @swaransingh4367
    @swaransingh4367 Год назад

    ਬਹੁਤ ਬਹੁਤ ਧੰਨਵਾਦ ਜੀ

  • @prabhsandhu9667
    @prabhsandhu9667 Год назад +2

    Waheguru g ka khalsa waheguru g ki fathe

  • @harjindershergill116
    @harjindershergill116 Год назад +1

    Waheguru nice work ji and Thanks to Pakistan government who gives extra security to our gurudham

  • @SurinderSingh-uq1wx
    @SurinderSingh-uq1wx Год назад

    ਖਾਲਸਾ ਜੀ ਆਪ ਜੀ ਨੇ ਵੀਡਿਓ ਵਿੱਚ ਗੁਰਦੁਆਰਾ ਮਾਲ ਜੀ ਸਾਹਿਬ, ਗੁਰਦੁਆਰਾ ਕਿਆਰਾ ਸਾਹਿਬ ਦੇ ਦਰਸ਼ਨ ਕਰਵਾਏ ਆਪ ਜੀ ਦਾ ਬਹੁਤ ਧੰਨਵਾਦ।

  • @shawindersingh6931
    @shawindersingh6931 Год назад +1

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ l ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ l

  • @ipsrajpal9569
    @ipsrajpal9569 Год назад

    ਵਾਹਿਗੁਰੂ

  • @baljindersingh7802
    @baljindersingh7802 Год назад +1

    Waheguru ji Waheguru ji Waheguru ji Waheguru ji Waheguru ji

  • @SukhdevSingh-pt9vj
    @SukhdevSingh-pt9vj Год назад

    Waheguru ji waheguru ji waheguru ji waheguru ji waheguru ji 🙏🌹

  • @gurjitsingh6853
    @gurjitsingh6853 Год назад +1

    🙏🙏🙏🙏🙏

  • @Thor-gj5wc
    @Thor-gj5wc Год назад

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇਹ ❤️❤️ ਬੜ੍ਹਾ ਹੀ ਖੂਬਸੂਰਤ ਗੁਰਦੁਵਾਰਾ ਹੈ ਮੈਂ ਧੰਨ ਹੋ ਗਿਆ ਦਰਸ਼ਨ ਕਰਕੇ ❤️

  • @BaljinderSingh-fs9ws
    @BaljinderSingh-fs9ws Год назад

    Singh Sahib. Ji .daa. Bahot. DhanVad 🌹🌹🌹🌹🌹🌹🌹💯🌹♥️🌹🌹💯♥️♥️♥️♥️💯🙏🍁🍁🍁💯🌷🌷🥀🌺💓

  • @amarjitsinghsandhu3671
    @amarjitsinghsandhu3671 Год назад

    ਖਾਲਸਾ ਜੀ ਅਸੀਂ ਧੰਨਵਾਦੀ ਹਾਂ ਤੁਹਾਡੇ

  • @gurwinderpunia1522
    @gurwinderpunia1522 Год назад +1

    Guru ghar da rang baut vadia lag reha duja Pakistani sikhane nishani os taran hi rakhiya hun apne karsewa walaya ne sab tah ditiya,Veerji good for information ab guru nanak dev ji a saakhi 100% sach aa

  • @RajinderSingh-jq7hp
    @RajinderSingh-jq7hp Год назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ, ਧੰਨਵਾਦ ਜੀ

  • @RaghbeerSinghSekhon
    @RaghbeerSinghSekhon 10 месяцев назад

    ਵਾਹਿਗੁਰੂ ਜੀ 🙏

  • @surindersinghbajwa5735
    @surindersinghbajwa5735 Год назад +3

    Satnam waheguru ji 🙏🙏🙏🙏🙏

  • @LovepreetSingh-le5rt
    @LovepreetSingh-le5rt Год назад

    ਸਾਡੇ ਬਜੁਰਗ ਵੀ ਦਸਦੇ ਸੀ , ਅਸੀ ਵੀ ਇਥੋਂ ਹੀ ਆਏ ਸੀ , ਸਾਡੇ ਕੋਲ ਪੁਰਾਣੀਆ ਫੋਟੋ ਤੇ ਸਿਕੇ ਪਏ ਨੇ

  • @harwindersingh7943
    @harwindersingh7943 Год назад

    ਹਾ

  • @JasveerSingh-ji4sl
    @JasveerSingh-ji4sl Год назад +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ❤️🙏🙏

  • @gurwinderkaur6527
    @gurwinderkaur6527 Год назад +1

    Dhan Guru Nanak

  • @sukhjindersinghsukhjinder4543
    @sukhjindersinghsukhjinder4543 Год назад +4

    Wahaguru ji🙏❤

  • @inderjeetkalra432
    @inderjeetkalra432 Год назад +1

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @rajinderkaur7183
    @rajinderkaur7183 Год назад

    Sant ji tada bhut bhut dhanwad ji sanu pakistan de gurdvare sahrif de drshan te sajhiyan sunan lyi jug jug jiyo ji 🙏🙏🙏🙌🙌

  • @randeepjasskaur756
    @randeepjasskaur756 Год назад

    ਬਹੁਤ ਬਹੁਤ ਬਹੁਤ ਧੰਨਵਾਦ ਜੀ ਖਾਲਸਾ ਜੀ ,ਮੇਰਾ ਵੀ ਵੜਾ ਦਿਲ ਕਰਦਾ ਮੇਰੇ ਬਾਬੇ ਨਾਨਕ ਦੇ ਹਰ ਇਕ ਅਸਥਾਨ ਨੂੰ ਦੇਖਾ ,ਪਰ ਨਹੀ ਦੇਖ ਸਕਦੀ ,ਪਰ ਤੁਹਾਡੇ ਚੈਨਲ ਰਾਹੀ ਦਰਸ਼ਨ ਕਰਕੇ ਹੀ ਮੈਨੂੰ ਬਹੁਤ ਵਧੀਆ ਲੱਗਿਆ ਜੀ

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ

  • @avtarsingh-rr5bn
    @avtarsingh-rr5bn 3 месяца назад

    waheguru ji

  • @sre972
    @sre972 Год назад +2

    Veer ji waheguru guru ji ka khalsa waheguru ji Fateh veer ji saade veer sucha Singh waaste ve guru Saheb di hazoori vich ardaas Karna unha de halat sudharan te ovi sane parivaar ethe aake apni ankhi darshan Karan naale mein mere waaste ve guru kirpa Karan tuvade de

  • @deepsamra3003
    @deepsamra3003 Год назад +2

    Waheguru g 🙏🙏🌹

  • @arunsoni7051
    @arunsoni7051 Год назад

    DHAN DHAN GURU NANAK DEV MAHARAJ JI 🙏 🙏 🙏 🙏

  • @harjindarsingh1975
    @harjindarsingh1975 Год назад

    ਵੀਰ ਜੀ ਬਹੁਤ ਬਹੁਤ ਧੰਨਵਾਦ

  • @Sandeepsingh-ce7fj
    @Sandeepsingh-ce7fj Год назад

    Dhan Guru Nanak ek tuhi Nirankar

  • @RameshKumar-fr1vz
    @RameshKumar-fr1vz Год назад

    Waheguru ji mehar Karan ji from Sri Ganga Nagar Rajasthan 🙏🙏🙏🙏🙏

  • @lovedeepdhami
    @lovedeepdhami Год назад

    ਵਾਹਿਗੁਰੂ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ, ਸਾਹਿਬ ਜੀ

  • @RajKumar-wo5ei
    @RajKumar-wo5ei Год назад

    Waheguru ji ka Khalsa waheguru ji ki Fateh

  • @SIMRAN249
    @SIMRAN249 Год назад

    Dhan guru nanak tuhi tu waheguru

  • @nishansinghdhillon1034
    @nishansinghdhillon1034 Год назад +1

    ਧਨ ਧਨਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏

  • @AmritKaur-dv2in
    @AmritKaur-dv2in Год назад

    Waheguru ji tuhanu chardikla ch rakhan

  • @kuldeepsinghlahoria5268
    @kuldeepsinghlahoria5268 Год назад

    ਸਤਿ ਸ੍ਰੀ ਅਕਾਲ

  • @sukhdevdev7738
    @sukhdevdev7738 Год назад +1

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @yashdeepsingh5616
    @yashdeepsingh5616 Год назад

    Waheguru ji ka khalsa waheguru ji ki fateh ji 🙏