Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Vaheguru Ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਸਰਹੰਦ ਤੋਂ ਚਮਕੌਰ' ਗੀਤ ਮਰਜੀਵੜਿਆਂ ਵੱਲੋਂ ਸਿਰਾਂ ਦੀ ਬਾਜ਼ੀ ਲਾ ਕੇ, ਆਪਣੀ ਚਾਲ ਤੁਰਦੇ ਰਹਿਣ ਦੀ ਫ਼ਿਤਰਤ ਦਾ ਸਫ਼ਰ ਹੈ।
ਸਰਹਿੰਦ ਦੀ ਦਾਸਤਾਨ ਦਾ ਸਬਕ, ਹਰ ਸਿੱਖ ਅੰਤਰ-ਰਣਾ ਸਦਕਾ ਆਪਣੇ ਬੱਚਿਆਂ ਨੂੰ ਛੋਟੀ ਉਮਰੇ ਹੀ ਦੇਣਾ ਸ਼ੁਰੂ ਕਰ ਦਿੰਦਾ ਹੈ।
ਸਾਕਾ ਚਮਕੌਰ, ਜ਼ੁਲਮ ਉੱਤੇ ਨਿਆਂ ਦੀ ਫ਼ਤਹਿ, ਝੂਠ ਉੱਤੇ ਸੱਚ ਦੀ ਫ਼ਤਹਿ, ਜਬਰ ਉੱਤੇ ਸਬਰ ਦੀ ਫ਼ਤਹਿ ਅਤੇ ਲਾਲਚ ਉੱਤੇ ਤਿਆਗ ਦੀ ਫ਼ਤਹਿ ਦਾ ਪ੍ਰਤੀਕ ਹੈ।
ਤਬਾਹੀ ਦੇ ਤੁਫ਼ਾਨਾਂ ਵਿੱਚੋਂ ਗੁਜ਼ਰਦਿਆਂ, ਸਿੱਖ ਦਰਿਆ ਵਾਂਗੂੰ ਆਪਣਾ ਰਸਤਾ ਆਪ ਬਣਾਉਣਾ ਜਾਣਦੇ ਹਨ। ਸਿੱਖਾਂ ਨੂੰ ਆਪਣਾ ਰਸਤਾ ਆਪ ਬਣਾਉਣ ਦੀ ਜਾਚ, ਸਭ ਤੋਂ ਪਹਿਲਾਂ ਸਾਕਾ ਸਰਹਿੰਦ ਨੇ ਸਿਖਾਈ ਹੈ। ✍🏻 Satgur Nangla
Bai de song bohat sohne hunde aaa asi jini chote hunde sikhi khandio tikhi suni aaa ohde jini album koi koi ni suni❤🎉
ਵਹਿਗੁਰੂ ਜੀ 🙏🙏
Waheguru
Waheguru g🙏🙏❤️❤️🌺🌺
ਸ਼ਹੀਦ ਕੀ ਜੋ ਮੌਤ ਹੈ ਵੁਹ ਕੌਮ ਕੀ ਹਯਾਤ ਹੈ, ਹਯਾਤ ਤੋ ਹਯਾਤ ਜੇਹ ਮੌਤ ਭੀ ਹਯਾਤ ਹੈ।🙏🙏🙏🙏🙏
🙏 *ਮੌਤ* 🙏
🌷 ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਭਾਈ,
ਪਰ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੁੰਦੀ ਹੈ 💐
ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ
ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ
ਧੰਨ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ
ਧੰਨ ਧੰਨ ਸਾਹਿਬਜ਼ਾਦਾ ਫਤਿਹ ਸਿੰਘ ਜੀ
ਧੰਨ ਧੰਨ ਮਾਤਾ ਗੁਜਰ ਕੌਰ ਜੀ🙏🙏
ਤਿੰਨ ਪਿਆਰੇ ਸਹਿਬਾਨ
ਬਾਬਾ ਜੀਵਨ ਸਿੰਘ ਜੀ
ਭਾਈ ਸੰਗਤ ਸਿੰਘ ਜੀ
ਬੀਬੀ ਸ਼ਰਨ ਕੌਰ ਜੀ
ਅਤੇ ਗੜੀ ਦੇ ਸਮੂਹ ਸ਼ਹੀਦਾਂ ਨੂੰ ਪ੍ਰਣਾਮ।
@@mrjattana13 🙏
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
ਇਹੋ ਜਿਹੇ ਗੀਤ ਹੀ ਗਾਉਣੇ ਚਾਹੀਦੈ ਤਾਂ ਕਿ ਮੁੱਢ ਤੋਂ ਹੀ ਸਿੱਖ ਇਤਿਹਾਸ ਤੇ ਕੀਤੀਆਂ ਕੁਰਬਾਨੀਆਂ ਦਾ ਬੱਚਿਆਂ ਨੂੰ ਪਤਾ ਲੱਗ ਜਾਵੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ruclips.net/video/dvoKXxC_AZc/видео.htmlsi=_V4_cGmsdCAC94pN🙏🙏🪔🪔🪔
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰੱਖਣਾ ਰਵਿੰਦਰ ਗਰੇਵਾਲ ਨੂੰ ਜਿਸ ਨੇ ਇਨਾ ਸੋਹਣਾ ਗੀਤ ਗਾਇਆ ਸਾਹਿਬਜ਼ਾਦਿਆਂ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਰਵਿੰਦਰ ਸਿੰਘ ਭਾਊ ਮਾਨ ਤੇਰੇ ਤੇ
ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ🙏
ਧੰਨ ਮਾਤਾ ਗੁਜਰ ਕੌਰ ਜੀ 🙏
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏
ਧੰਨ ਮਾਤਾ ਅਜੀਤ ਕੌਰ ਜੀ🙏
ਧੰਨ ਮਾਤਾ ਸੁੰਦਰ ਕੌਰ ਜੀ 🙏
ਧੰਨ ਮਾਤਾ ਸਾਹਿਬ ਕੌਰ ਜੀ 🙏
ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ 🙏
ਧੰਨ ਧੰਨ ਸਾਹਿਬਜ਼ਾਦਾ ਝੁਜਾਰ ਸਿੰਘ ਜੀ🙏
ਧੰਨ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ 🙏
ਧੰਨ ਧੰਨ ਸਾਹਿਬਜ਼ਾਦਾ ਫਤਹਿ ਸਿੰਘ ਜੀ ਅਤੇ ਸਮੂੰਹ ਸਿੰਘਾਂ ਦੀ ਸ਼ਹਾਦਤ ਨੂੰ ਕੋਟਿਨਕੋਟ ਪ੍ਨਾਮ ਜੀ 🙏🙏🙏
ਮਾਨ ਹੈ ਸਤਗੁਰ ਸਿੰਘ ਨੰਗਲ ਵੀਰ ਤੇਰੇ ਤੇ
ਧੰਨ ਧੰਨ ਦੁਸਟ-ਦਮਨ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏🙏
ਲਿਖਤ ❤
❤❤❤❤❤likhan waley veer ney v bhut kaint likhya
ਬਹੁਤ ਵਧੀਆ ਲਿਖਿਆ ਸਤਗੁਰ ਮਾਲਕ ਤੈਨੂੰ ਤਰੱਕੀਆਂ ਬਖਸ਼ੇ
❤❤❤❤❤kya baat garewal saab bhut wdiya
ਗਰੇਵਾਲ ਭਾਜੀ ਬਹੁਤ ਧੰਨਵਾਦ❤
ਵਾਹਿਗੁਰੂ, ਬਹੁਤ ਹੀ ਸੋਹਣੀ ਕਲਮ ਸਤਗੁਰ ਸਿੰਘ ਨੰਗਲਾ 🙏🙏🙏🙏
ਜਿਉਂਦਾ ਰਵੇ ਸਾਡਾ ਪੰਜਾਬ ❤❤❤
Bahut sohna Song ❤🎉
ਬਹੁਤ ਵਧੀਆ,, ਵਾਹਿਗੁਰੂ ਚੜ੍ਹਦੀ ਕਲਾ ਕਰਨ
ਧੰਨ ਮੇਰੇ ਬਾਜ਼ਾਂ ਵਾਲੇ ਮਾਹੀ ਤੇ ਧੰਨ ਉਹਨਾਂ ਦੀਆਂ ਕੁਰਬਾਨੀਆਂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🌹🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰੋ ਜੀ 🌹🌹🌹🌹🌹
ਰਵਿੰਦਰ ਗਰੇਵਾਲ ਭਾਜੀ, ਤੁਸੀੰ ਆਪਣਾ ਫਰਜ਼ ਨਿਵੇਕਲੇ ਢੰਗ ਨਾਲ਼ ਨਿਭਾਈ ਜਾ ਰਹੇ ਹੋ, ਰੱਬ ਤੁਹਾਨੂੰ ਖੁਸ਼ੀਆਂ ਦੇਵੇ🎉🎉🎉
ਗਰੇਵਾਲ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅਜੋਕੇ ਸਮੇਂ ਨੂ ਪਛਾਣਦੇ ਹੋਇ ਬਹੁਤ ਹੀ ਸ਼ਲਾਘਾਯੋਗ ਗੀਤ ਗਇਆ ਮੇਰਾ ਆਸ਼ੀਰਵਾਦ ਹੈ ਸਤਿਗੁਰੂ ਚੜ੍ਹਦੀ ਕਲਾ ਬਖ਼ਸ਼ਣ
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ 🙏
ਧੰਨ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏
Jabardast 🙏🏻🙏🏻🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।
ਬਹੁਤ ਪਿਆਰਾ ਤੇ ਵਧੀਆ ਗੀਤ ਏ ਜੀ ਇਹ ਗਾਈਆਂ ਵੀ ਬੁਹਤ ਵਧੀਆ ਅਤੇ ਲਿਖਿਆ ਵੀ ਬੁਹਤ ਵਧੀਆ ਹੈ ਜੀ।ਇਹੋ ਜਿਹੇ ਹੋਰ ਵੀ ਗੀਤ ਆਉਣੇ ਚਾਹੀਦੇ ਨੇ ਜੀ।
ਰਵਿੰਦਰ ਸਿਹਾਂ ਜਿਉਂਦਾ ਰਹਿ,ਬਹੁਤ ਚੰਗਾ ਸੁਨੇਹਾ ਦੇ ਰਹੋ ਹੋ,WMK
ਬਹੁਤ ਵਧੀਆ ਬਾਈ ਜੀ
ਬਹੁਤ ਖੂਬ ਜੀ
ਤੁਸੀ ਵੀ ਵੀਰ ਜੀ ਕੇਸ ਰੱਖੋ
ਬੱਚੇ ਤੁਹਾਡੇ ਤੋਂ ਵੀ ਦੇਖ ਕੇ ਸਿੱਖ ਦੇ ਨੇ
ਬਹੁਤ ਵਧੀਆ ਬਾਈ ਜੀ ❤❤ ਧੰਨਵਾਦ ਤੁਸੀਂ ਮੈਨੂੰ ਆਪਣੇ ਨਾਲ ਕੰਮ ਕਰਨ ਦਾ ਮੌਕਾ ਦਿੱਤਾ 🙏🙏
👍👍👍👍
Bhut sohna sunea dita...grewaal veer ...danvaad ji ❤️🙏
ਵਾਹਿਗੁਰੂ ਜੀ
ਬਹੁਤ ਹੀ ਵਧੀਆ ਜੀ ਸਤਿਗੁਰ ਵੀਰ ਜੀ ਸੱਚੀ ਬਹੁਤ ਹੀ ਬਾਕਮਾਲ ਲਿਖਦੇ ਹਨ 🙏🙏ਵਾਹਿਗੁਰੂ ਜੀ 🙏🙏
Grewal thohada mein bachpan da fan a very very nice singer,,👍👍👍👍👍
Wahguru jeo 🙏 sach de gatha ,sanoo vero apney bachy ,,,🙏 🌹 apni Sikhi bal mod ann jeo wahguru jeo 🙏🌹
Wah g wah grewala shahida nu samarpit song ਗਾਇਆ ਏ
ਬਹੁਤ ਵਧੀਆ ਕਲਮ ਸਤਗੁਰ ਸਿੰਘ ਸਰ ਦੀ ਗਾਇਕੀ ਦੀ ਤਾਂ ਹੱਦ ਹੀ ਨਹੀਂ ਜੀ
Bohat sohna geet aa...
Satgur Sir ji....❤❤❤❤
🙏🙏ਵਾਹਿਗੁਰੂ ਜੀ👏👏🙏🙏ਵਾਹਿਗੁਰੂ ਜੀ👏👏
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
❤❤❤❤❤❤ਵਾਹਿਗੁਰੂ ਤੇਰਾ ਸ਼ੁਕਰ ਹੈ।
Bahut Jaada Vidayaa song aa beer ji
ਵੇਲਾ ਆ ਗਿਆ ਏ ਦਾਦੀਏ ਜੁਦਾਈ ਦਾ
ਅਸਾਂ ਅਜ ਮੁੜ ਕੇ ਆਉਣਾ ਨਹੀਂ
ਤੈਨੂੰ ਦਸੀਏ ਕਿਵੇ ਕੀ ਹੋਣਾ ਏ
ਤੇਰੀ ਅੱਖੀਆ ਨੂੰ ਅਸੀਂ ਰੁਲਾਉਣਾ ਨਹੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 👏🌹🥀🥀🌺
ਮਾਨਾ ਤੂ ਰੂਹ ਦੀ ਖੁਰਾਕ ਏ ਪਰ ਹੁਣ ਪਤਾ ਨਹੀ ਕਿਉਂ ਪਹਿਲਾਂ ਵਾਲੀ ਗੱਲ ਨਹੀ ਰਹੀ ਕੋਈ ਤਕੜਾ ਜਿਹਾ ਗੀਤ ਕੱਡੋ
ਬਹੁਤ ਹੀ ਵਧੀਆ ਲਿਖਤ
Waheguru ji waheguru ji waheguru ji waheguru ji waheguru ji
ਰਾਜ ਕਰੇਗਾ ਖਾਲਸਾ ਪੰਥ ਕੀ ਜੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਨਾਮ ਵਾਹਿਗੁਰੂ ਜੀ
Very nice song bhaji baba mehar kare
Wheguru ji ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
Boht sohna likhea jii🙏boht sohna gayea jii🙏
Waho waho Gobind Singh
Waheguru ji ka khalsha Waheguru ji ki Fateh 🙏🇩🇪
ਵਧੀਆ
ਨਿੱਕੀਆ ਜਿੰਦੇ ਵਡੇ ਸਾਕੇ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਨੰਗਲ ਵਾਲੇ ਤੇ ਮੇਹਰ ਰੱਖਿਓ
ਵਾਹਿਗੁਰੂ ਜੀ ਸਭ ਨੂੰ ਚੜਦੀਕਲਾ ਵਿਚ ਰੱਖਣਾ ਜੀ 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
waheguru ji
Waheguru ji chardikala bhakhse
Bahut sakon milya
Bhut vdiya veer ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Bhaut accha g good God bless you always khus raho always
Buth khoob Ravinder vir ji
Weheguru ji
Bhot vadia ji.Dil nu haluna aa gayeaa
Very adored and blessed song dedicated on this Shaheedi Days🙏
Bole so nihaal.. Sat Shree Akaal🙌🙏
nice song veer ji
ਜੀਉਂਦਾ ਰਹਿ ਬਾਈ
Satnam Shri Waheguru ji
Waheguru Ji waheguru Ji
🙏 *ਸਤਿ ਸ਼੍ਰੀ ਅਕਾਲ* 🙏
ਬਸ ਏਕ ਹਿੰਦ ਮੇਂ ਤੀਰਥ ਹੈ,
ਯਾਤਰਾ ਕੇ ਲੀਯੇ॥
ਕਟਾਏ ਬਾਪ ਨੇ ਬੱਚੇ ਜਹਾਂ,
ਖ਼ੁਦਾ ਕੇ ਲਿਯੇ॥
ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ੱਰੋ ਮੇਂ॥
ਯਹੀ ਸੇ ਬਨ ਕੇ ਸ਼ਤਾਰੇ ਗਏ ਸਮਾਂ ਕੇ ਲਿਯੇ॥
ਦਲਾਈ ਕੋਮ ਕੋ ਸਰਬਾਜੀਉ ਸੇ ਸਰਦਾਰੀ॥
ਬਰਾਏ ਕੋਮ ਚੇ ਰੁਤਬੇ ਲਹੂ ਵਹਾ ਕੇ ਲੀਏ॥
ਅਪੀਲ ਕਰਤਾ ਹੂੰ ਹੱਜ ਕਰਉ ਜਹਾਂ ਆ ਕਰ॥
ਇਸਤਤਾ ਕਰਤਾ ਹੂੰ ਸਿੰਘੋ ਕੀ ਕਰਬਲਾ ਕੇ ਲੀਏ॥
☬ *ਰਾਜ ਕਰੇਗਾ ਖ਼ਾਲਸਾ* ☬
❤❤❤❤waheguru ji ❤❤❤❤
Waheguru g
Waheguru g Waheguru g Waheguru g Waheguru g Waheguru g
Great Work Brother..Baba Mehar Rakhe..
Ravinder proud of you. Raaj karega khalsa
ਬਹੁਤ ਖੂਬ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Dhan dhan sarbansdani guru gobind singh ji waheguru ji ka khalsa waheguru ji ki fatey
ਵਾਹਿਗੁਰੂ ਮੇਹਰ ਕਰੇ।
🙏🏻ਵਾਹਿਗੁਰੂ ਜੀ 🙏🏻
ਚੰਡੀ ਵਰਗੇ ਬਣਾਤੇ ਚੰਡੀਆਂ ਦੇ ਜਾਪ ਨੇ 🙏
Waheguru ji Waheguru ji bhut vdiya bai eda hi sada varga bacha nu pta lgda
ਬਹੁਤ ਹੀ ਵਧੀਆ ਲਿਖਿਆ ਤੇ ਗਾਇਆ ਗਿਆ ਹੈ ਜੀ ਗੀਤ ਬਾਈ ਗਰੇਵਾਲ ਜੀ ਨੇ।
ਪ੍ਰਣਾਮ ਸ਼ਹੀਦਾਂ ਨੂੰ
Waheguru ji
Vaheguru Ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Satnam waheguru ji. Bhut hi badia likhia y ji 🙏🙏🙏🙏🙏
Ghaint Grewal veer ❤❤❤❤
Waheguru chardi kla vich rakhe