ਜੱਬਲ ਕੁੜੀ 😂।। latest punjabi comedy video 2022

Поделиться
HTML-код
  • Опубликовано: 11 июл 2022
  • ...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 492

  • @ganibaikhan4513
    @ganibaikhan4513 2 года назад +4

    Lovely vira sira krata tu ta 😜🥰😍🔥🔥🔥🔥👌👌👌👌

  • @hakamsingh9509
    @hakamsingh9509 2 года назад +1

    Very very nice video.

  • @ManjeetKaur-qf1lu
    @ManjeetKaur-qf1lu 2 года назад +12

    ਬੰਤ ਲਵਲੀ ਦੀ ਐਕਟੀਗ ਅੱਤ ਨਾਲੋਂ ਵੀ ਅੱਤ ਹੈ 🙏🙏🌹🤣🤣🤣😆😆😋😋

  • @komalpreetkaur837
    @komalpreetkaur837 2 года назад +3

    ਰੌਣਕ ਮੇਲਾ ਬਹੁਤ ਵਧੀਆ ਜੀ ਵਿਡੀਉ ਪਿਉ ਸੇਰ ਪੁੱਤ ਸਵਾ ਸੇਰ ਬਹੁਤ ਹੀ ਵਧੀਆ ਦਿਲ ਖੁਸ਼ ਹੋ ਗਿਆ

  • @JASWINDERSINGH-iv3yv
    @JASWINDERSINGH-iv3yv 2 года назад +11

    ਬਹੁਤ ਬਹੁਤ ਵਧੀਆ ਵੀਡਿਓ ਬਣਾਈ ਕਰਨੈਲ ਬਾਈ ਜੀ
    ਬਾਈ ਜੀ ਤੁਹਾਨੂੰ ਮਿਲਣ ਨੂੰ ਦਿੱਲ ਕਰਦਾ
    ਟਾਈਮ ਕਢ ਕੇ ਆਉਣਾ ਕਦੇ ਨਮੋਲ

  • @forddhaliwal2502
    @forddhaliwal2502 2 года назад +3

    Sira la ta ladi ਡੱਬਾ ਬੀਅਰ ਦਾ 😁😄😄😄😄

  • @harmandeepsingh8164
    @harmandeepsingh8164 2 года назад +13

    ਰੋਟਾਕਵਾਟਰ😂😂😂😂

  • @ramandeepkaur9927
    @ramandeepkaur9927 2 года назад +2

    Masar taan ain sira 😂😂😂😂

  • @sonysonu7655
    @sonysonu7655 2 года назад +6

    ਬੱਤ😂❤🎉

  • @LovepreetSingh-jb4mo
    @LovepreetSingh-jb4mo 2 года назад +7

    ਬਹੁਤ ਵਧੀਆ ਵਿਡਿੳ ਛੇਤੀ ਛੇਤੀ ਭੇਜੋ ਵਿਡਿੳ ਜਿੰਦਰ ਭਰਾ ਕਿਥੇ ਗਿਆ

  • @CHAHAL-er9zf
    @CHAHAL-er9zf 2 года назад +1

    Siraaaa y video acting sareya di ghaint a

  • @BaldevSingh-vt9bm
    @BaldevSingh-vt9bm 2 года назад +8

    ਛੇਤੀ ਛੇਤੀ ਹੋਰ ਭੇਜੋ ਵੀਡੀਉ ਜਿੰਦਰ ਬਾਈ ਕਿਧਰ ਗਿਆ 😂😂😂

  • @JaspalSingh-hl5jo
    @JaspalSingh-hl5jo 2 года назад +1

    Very nice y ji

  • @daljeetbutter888
    @daljeetbutter888 2 года назад +7

    ਬੰਤ ਤੇ ਕਰਨੈਲ ਸਿਰਾ ਲਾਓੁਦੇ ਆਂ ਜਿੰਦਰ ਦਾ ਤਾ ਕੋਈ ਤੋੜ ਈ ਨੀ
    ਸਾਰੀ ਟੀਮ ਈ ਬਹੁਤ ਵਧੀਆਂ
    💯💯💯🦅🦅🦅

  • @amandeepramgarhia6463
    @amandeepramgarhia6463 2 года назад +1

    👌👌👌👌👌

  • @varinderrandhawa7638
    @varinderrandhawa7638 2 года назад +1

    ਮਗਰ ਕੀ ਐਵੇ 😂😂😂

  • @jasveerkaur8572
    @jasveerkaur8572 2 года назад +1

    ਬਹੁਤ ਬਹੁਤ ਬਹੁਤ ਵਧੀਆ

  • @SukhwinderSingh-wq5ip
    @SukhwinderSingh-wq5ip 2 года назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @pb23jatt15
    @pb23jatt15 2 года назад +1

    Nic 😁😁😱😱😱

  • @surendersheoran1696
    @surendersheoran1696 2 года назад +2

    Surender sheoran kheowali sirsa nice video

  • @talwinder2935
    @talwinder2935 2 года назад +1

    Rama de acting be sirraa he a...

  • @DarshanSingh-jo5jt
    @DarshanSingh-jo5jt 2 года назад +1

    ਸਿਰਾ ਹੀ ਹੈ

  • @jsb7660
    @jsb7660 2 года назад +2

    ਮੋਟੋ ਦੀ ਐਕਟਿੰਗ ਪੂਰੀ ਘੈਂਟ ਆ 👌👌

  • @gagandeepsinghgagan8573
    @gagandeepsinghgagan8573 2 года назад +3

    ਰਾਮਾ ਵੀ ਸਿ਼ਰਾ ਬੰਦਾ ਐ।

  • @ranbirsingh9171
    @ranbirsingh9171 5 месяцев назад +1

    ਪਾਲੋ ਤੇ ਰਾਮੇ ਦੀ ਐਕਟਿੰਗ ਬਹੁਤ ਹੀ ਵਧੀਆ ਐ

  • @sunnysunny8735
    @sunnysunny8735 2 года назад +1

    Sach laddi veer tusi te lovely veer ne ta att krayi veer

  • @isavitris3048
    @isavitris3048 2 года назад +8

    ਲਾਡੀ ਤੇ ਬੰਤ ਅਤੇ ਰਾਮਾ ਸਿਰਾ ਲਾ ਦਿੰਦੇ ਆ

  • @KulwantSingh-um3pi
    @KulwantSingh-um3pi 2 года назад

    End karta jattoo

  • @manjindersinghbhullar8221
    @manjindersinghbhullar8221 2 года назад

    ਬਹੁਤ ਵਧੀਆ ਵੀਡੀਓ ਬਣਾਈ ਹੈ ਸਾਰੀ ਟੀਮ ਦਾ 👍🏻👍🏻👍🏻👍🏻 ਜਮਾਂ ਸਿਰਾਂ ਵੀਡੀਓ ਬਣਾਈ ਹੈ

  • @ganibaikhan4513
    @ganibaikhan4513 2 года назад +1

    Gbu you all Teems 🤲🏻🕋😊🔥👌👌🥰❤️❤️

  • @ricky5272
    @ricky5272 2 года назад +1

    Very good and nice story
    Keep it up
    God bless you all.
    Ricky Brar Hong Kong

  • @ramandeepbaath6833
    @ramandeepbaath6833 2 года назад +5

    ਰਾਮੇ ਦੀ acting siraa y bhut vdia bolda a

  • @user-wu7uj2zq1r
    @user-wu7uj2zq1r 2 года назад +2

    ਮੈਂ ਕੈਅਨਾ ਜਮਾ ਈ ਸਿਰਾਂ ਕਰਾਤਾ ਮੁੰਡਿਆਂ ਨੇ 😀😀😀🤣😂🤣😂🤣😂

  • @katronwale4159
    @katronwale4159 2 года назад +1

    Good work

  • @sukhpalsingh9477
    @sukhpalsingh9477 2 года назад +4

    ਲਾਡੀ ਦੀ ਐਕਟਿੰਗ ਸਿਰਾਂ ਬਾਬੇ

  • @MohitkumarNTT
    @MohitkumarNTT 2 года назад +5

    ਰੇਡੀਮੇਟ 😁🤣

  • @MandeepKaur-cy8ke
    @MandeepKaur-cy8ke 2 года назад +11

    Good video a veer ji🤣🤣👌🏽👌🏽

  • @kulwinder169
    @kulwinder169 2 года назад +2

    ਝੋਟਾ ਤਾ ਇਕ ਕੁੱਟਣਾ ਮਰੀਕੀ ਜਾਨੀ ਕਿ ਕਰਨੈਲ 😁😁🤣🤣🤣🤣🤣

    • @harbhajansingh5390
      @harbhajansingh5390 2 года назад +1

      😇😇😇😇😇😇😇💉💉💉💉💉💉💉💝💝💝💝💝💝💝👍👍👍👍👍👍👍💋💋💋💋💋💋💋🍕🍕🍕🍕🍕🍕🍕🍒🍒🍒🍒🍒🍒🍒

  • @Sandeeptoor
    @Sandeeptoor 2 года назад +1

    🤣🤣🤣🤣

  • @amannehal5475
    @amannehal5475 2 года назад +1

    Bant good acting

  • @lyricsdrkammidhaliwalbams5961
    @lyricsdrkammidhaliwalbams5961 2 года назад +8

    Jabal kudi te jabal kudi di maa de role vich kuldeep doosanjh di acting sirra baki team vi theek rhi

  • @uppaldairyfarmingmajha1216
    @uppaldairyfarmingmajha1216 2 года назад +7

    Siraa 😂😂😂

  • @sandeepsinghkubbe8792
    @sandeepsinghkubbe8792 2 года назад +4

    Karnal bala skeemi aw 😂🤣😂🤣😂❤️❤️❤️🙏

  • @dharmpreetchahal5683
    @dharmpreetchahal5683 2 года назад

    Sirra video

  • @Kidzfununlimited
    @Kidzfununlimited 2 года назад +1

    End te lovely ne hassi kdaai 😂😂😆

  • @babbudhaliwalsingh5856
    @babbudhaliwalsingh5856 2 года назад +5

    ਖਿੱਚੀ ਰੱਖੋ ਕੰਮ ਬੰਤ y

  • @jashanmann8220
    @jashanmann8220 2 года назад +1

    👍👍👌👌🌹🤣

  • @KulwantSingh-ff4ju
    @KulwantSingh-ff4ju 2 года назад +10

    ਵੀਡੀਓ ਵੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਸਾਰੀ ਟੈਨਸ਼ਨ ਦੂਰ ਹੋ ਜਾਂਦੀ ਹੈ ਰੋਜ਼ ਮਰਾ ਜਿੰਦਗੀ ਵਿੱਚ ਟੈਨਸ਼ਨਾ ਬਹੁਤ ਹੁੰਦੀਆਂ ਨੇ ਇਹੋ ਜਿਹੀ ਵੀਡੀਓ ਹੀ ਚਾਹੀਦੀਆਂ ਨੇ

  • @HarjinderBhullar6076
    @HarjinderBhullar6076 2 года назад +5

    ਬੰਤ ਜਦੋਂ ਭ ਈਆ ਹੁੰਦਾ ਕਰਨੈਲ ਉਹਦੋਂ ਪਾਣੀ ਭਰਦਾ,ਬੰਤ ਕਹਿੰਦਾ ਤਲ ਕੇ ਖਾ ਜਾਉ ਚੌਲਾਂ ਚ

  • @nirmalsinghcheema2726
    @nirmalsinghcheema2726 2 года назад +4

    😂😂😂😂😀 Rama oye 😭

  • @bhairandhirsinghchainewala
    @bhairandhirsinghchainewala 2 года назад +1

    ਕਰਨੈਲ ਤੂੰ ਧੱਕਾ ਕਰਦਾ ਧੱਕਾ ਨਾ ਕਰੋ ਵੀਰ ਜੀ ਧੱਕਾ ਨਾ ਕਰੋ

  • @rameshthind2842
    @rameshthind2842 2 года назад +3

    Very very nice video bahut badhiya video hai ji 👍👍👍👍👍👍👍👍👌👌👌👌👌

  • @jagseersingh4506
    @jagseersingh4506 2 года назад +7

    GOOD VIDEO GOOD ACTING ALL'TEAM THANKS SO MUCH

  • @gurbaxshergill8432
    @gurbaxshergill8432 2 года назад

    Good job 👍

  • @swaransingh6918
    @swaransingh6918 2 года назад +3

    ਬਹੁਤ ਵਧੀਆ ਜੀ

  • @GaganDeep-gk5mr
    @GaganDeep-gk5mr 2 года назад

    Bant di acting sira

  • @dharmpreetchahal5683
    @dharmpreetchahal5683 2 года назад +1

    Very very nice video

  • @jassabehbalkalan4985
    @jassabehbalkalan4985 2 года назад

    End 22ji

  • @HarjinderBhullar6076
    @HarjinderBhullar6076 2 года назад +1

    ਸੰਦੀਪ, ਸੇਰਾ ਕਹਿੰਦਾ ਤੇਰੇ ਕਰਨੈਲ ਭਾਪੇ,ਬੰਤ ਭਾਪੇ ਨੇ ਯੂਰੀਆ ਬਣਨ ਲਾ ਦਿੱਤਾ,ਬੰਤ ਕਹਿੰਦਾ ਰਫਾਇੰਡ ਤੇਲ ਚ ਪਾ ਕੇ ਚੌਲ ਮੱਛੀ ਬਣਾ ਕੇ ਖਾ ਜਾਉ

  • @harrybhullar9673
    @harrybhullar9673 2 года назад

    Bant bro good

  • @jagtarsingh9450
    @jagtarsingh9450 2 года назад

    Sira bai 👌👌👍👍🥰

  • @jagvirsinghbenipal5182
    @jagvirsinghbenipal5182 2 года назад +6

    ਬਾਹੁਤ ਵਧੀਆ ਜੀ 👌👌👌👌

  • @GurmeetKaur-ig2qx
    @GurmeetKaur-ig2qx 2 года назад

    Hahhhhh keep it up

  • @rachhpalsingh78466
    @rachhpalsingh78466 Месяц назад

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @karan_bansro5773
    @karan_bansro5773 2 года назад +4

    Ram nal dhakka kri Jane o y 😂😂🔥👍❤️❤️

  • @amitachara2996
    @amitachara2996 2 года назад +1

    Very nice

  • @kulvirkaur5736
    @kulvirkaur5736 2 года назад +1

    Bant varry nice good acting bro

  • @amanrandhawa7900
    @amanrandhawa7900 2 года назад +1

    Bht ee jadya vdiaa vedio aa y ji 🙏🙏 waheguru ji Meher kre sodi sari team te 🙏🙏 comdey bht ee jadya vdiaa sari team di 😍🙏 bant,Rama ,te karnail taa sera ee krode aa sachi y ji 🙏🙏 roj wait krde aa sodi vedio daa thxx alot bhai ji eni vdia vedio bnon lyi 😍😍♥️♥️♥️

  • @Modified_cars13
    @Modified_cars13 2 года назад +1

    10:16 ਦੋ ਮਾਰੂ ਕੰਨ ਤੇ ਸਾਲਾ ਮੰਮੀ ਦਾ ਹੋਇਆ ਬੰਤ ਦੀ ਐਕਟਿੰਗ ਸਿਰਾ 😅🤣

  • @daljitsingh914
    @daljitsingh914 2 года назад

    Nice video 22 g

  • @manvirpandher9231
    @manvirpandher9231 2 года назад +5

    Very good ji ❤️❤️

  • @RameshChand-qz4ro
    @RameshChand-qz4ro 2 года назад

    very nice outstanding

  • @Parminderkaur-ro4px
    @Parminderkaur-ro4px 2 года назад +11

    😍😍😍

  • @tanvirsingh9843
    @tanvirsingh9843 2 года назад +1

    Nice

  • @prabhdeepsingh7456
    @prabhdeepsingh7456 2 года назад

    Very nice 👍👍

  • @patialaplant7688
    @patialaplant7688 2 года назад +22

    ਹਸ ਹਸ ਢਿੱਡ ਦੁਖਣ ਲੱਗ ਗਿਆ, ਬਹੁਤ ਹੀ ਵਧੀਆ ਹੇ ਸਭ ਦਾ ਰੋਲ ਕੋਈ ਕਿਸੇ ਤੋਂ ਘੱਟ ਨਹੀਂ

  • @JasveerSingh-ed5gd
    @JasveerSingh-ed5gd 2 года назад +2

    ਬਹੁਤ ਵਧੀਆ ਵੀਡੀਓ 👍👍👍👍👍❤️🙏

  • @gurpreetgopi4985
    @gurpreetgopi4985 2 года назад +5

    nice😂😂😂

  • @sattiromana1297
    @sattiromana1297 2 года назад

    ❤❤❤

  • @karamjeetsingh7407
    @karamjeetsingh7407 2 года назад +3

    v.v.nice video all artist v.v best👌🤣

  • @Bhullar.Editor
    @Bhullar.Editor 2 года назад +3

    😂❤😂

  • @kamaldeepsingh5564
    @kamaldeepsingh5564 2 года назад +7

    Karnail ne krta raji Ram viah baste😂 bhua nu v kainda paata c 😂😂😂😂

  • @inderjitbhatti3288
    @inderjitbhatti3288 2 года назад +4

    ਵਾਹਿਗੁਰੂ ਜੀ ਬੰਤ ਬਹੁਤ ਸੋਹਣਾ ਲਗਦਾ ਬੋਲਦਾ ਕਮੇਡੀ ਵੀ ਬਹੁਤ ਕਰਦਾ ਹੈ,ਪਰੀਤੋ ਸੰਦੀਪ ਰਾਣੋ ਬਹੁਤ ਵਧੀਅਾ ਕਮੇਡੀ ਰਾਣੋ ਦੀਵੀ ਵਿਅਾਹ ਾਲਾ ਰਾਮਾ ਵੀ ਬਹੁਤ ਕਮੇਡੀ ਕਰਦਾ ਬੰਤ ਕਰਨੈਲ ਦੀ ਬੋਲੀ ਕਮੇਡੀ ਬਹੁਤ ਸੋਹਣੀ ਬਹੁਤ ਪਸੰਦ ਹੈ

  • @lovelyramgharia8054
    @lovelyramgharia8054 2 года назад +2

    Bhut vadia vdio veer g lv u ❤️❤️❤️❤️❤️❤️❤️❤️

  • @JagsirSingh-zp4xz
    @JagsirSingh-zp4xz 2 года назад +1

    ਬੰਤ ਬਹੁਤ ਸੋਹਣੀ ਮੂਵੀ ਆ ਵੀਰ

  • @ramsharanmuktsari2637
    @ramsharanmuktsari2637 2 года назад +1

    BHUAT vadia VEDIO bai

  • @sukhnagra8254
    @sukhnagra8254 2 года назад +2

    ਧੱਕਾ ਨਾ ਕਰੋ ਵੀਰ ਜੀ😂😂😂

  • @gursewaksekhon99
    @gursewaksekhon99 2 года назад +3

    Bahut vdia bro cary on gbu all team 👌🏻👌🏻👌🏻👌🏻👌🏻

  • @timepass-hs8ck
    @timepass-hs8ck 2 года назад +1

    Very nice video

  • @balkarsingh-nn5le
    @balkarsingh-nn5le 2 года назад +4

    Very nice veerji slah vadiya kiti karnal ne 😂😂😂😂😂😂😂👌👌👌👍

  • @jsb7660
    @jsb7660 2 года назад +7

    ਵੀਰ ਤੁਸੀਂ ਐਪੀਸੋਡ ਅੱਗੇ 1, 2, 3,,, ਕਿਓ ਨੀ ਲਿੱਖਦੇ ਜੇ ਕਿਸੇ ਨੇ ਨਵੇਂ ਨੇ ਦੇਖਣਾ ਹੋਵੇ ਓਨੂੰ ਪਹਿਲੀ ਕਿਸ਼ਤ ਕਿਵੇਂ ਲਭੂ... 20 ਮਾ ਐਪੀਸੋਡ ਆ.... !!!

  • @SurenderSingh-bu1bf
    @SurenderSingh-bu1bf 2 года назад +5

    😂😂 karnail vadde pai satsrikal🙏

  • @nirindernehal1937
    @nirindernehal1937 2 года назад +2

    Bant siraa acting bro love you jaan 🥰🥰🥰🥰👌👌👌👌👌👌👌👌

  • @AslamKhan-uw3qp
    @AslamKhan-uw3qp 2 года назад

    Very nice video 👍👍👍👍👍👍👍👍👍👍

  • @sidhu5118
    @sidhu5118 2 года назад

    Nice concept

  • @lakhvirkaurkailalakhvirkau9214
    @lakhvirkaurkailalakhvirkau9214 2 года назад

    So nice video aw god bless you

  • @satwantsinghrajpal9959
    @satwantsinghrajpal9959 2 года назад

    ਬਾਈ ਜਵਾ ਸਿਰਾਂ ਕੰਮ ਆ

  • @rachhpalsingh78466
    @rachhpalsingh78466 Месяц назад

    ਬਹੁਤ ਹੀ ਸਿਰਾ ਵੀਡੀਓ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @likharikharoud1842
    @likharikharoud1842 2 года назад +5

    ਬਹੁਤ ਸੋਹਣਾ ਵੀਡਿਉ ਆ ਭਰਾ ❤️❤️🙌🙌🙌💯✅✅

  • @nardeepdhimanjilasangrursa2230
    @nardeepdhimanjilasangrursa2230 2 года назад

    ਬਹੁਤ ਵਧੀਆ ਵਡੀਓ ਲੱਡੀ ਬਾਈ ਜੀ💦👍👍👍👍👍👍👍👍👍🤌👌👌👌👌👌👌👌👌💯💯💯💯💯