ਲਾਲੇ ਨੇ ਖਰੀਦੀ ਮੱਝ । lale ne kharidi majh । latest Punjabi new Comedy video 2020 । @DesiMastiTeam

Поделиться
HTML-код
  • Опубликовано: 29 сен 2024
  • C a s t i n g T e a m
    Harjinder Singh (Lala)
    (Mob.= 87250-64439)
    Amrit Gill
    (Mob.= 98888-78203)
    Pardeep Singla
    (Mob.= 79860-48062)
    Janty Gill
    (Mob.= 97794-36287)
    Guri Salemgarh
    (Mob.= 98722-41495)
    Story Writer:- Darshan Singh Salemgarh
    D.O.P/Editor:- ‌Guri Salemgarh
    @DesiMastiTeam
    Thank You So Much for You All Spot 💞

Комментарии • 640

  • @DesiMastiTeam
    @DesiMastiTeam  4 года назад +163

    ਦਸੋ ਜੀ ਫਿਰ ਲਾਈਕ ਤੇ ਕਮੇਂਟ ਕਰ ਕੇ ਕਿਵੇਂ ਲੱਗੀ ਆਪਣੇ ਬਿੱਲੇ ਰਾਮ ਲਾਲਾ ਜੀ ਪੇਸਕਸ਼। ☺️🙏

    • @Sekhonsaab13
      @Sekhonsaab13 4 года назад +10

      Sirrrrraaaa krta vir

    • @Sekhonsaab13
      @Sekhonsaab13 4 года назад +8

      ਵੀਰ ਕੋਈ ਵੀਡੀਓ ਵਿੱਚੋਲੇ ਤੇ ਬਣਾਉ, ਪ੍ਰਾਹੁਣੇ ਤੇ ਵੀ ਬਣਾਉ,ਸੀਰੀ ਤੇ ਭਾਨੇ ਵਰਗੀਆਂ ਲਾਲ ਕੱਪੜਿਆਂ ਵਾਲੀਆਂ ਫੁੱਲ ਕਮੇਡੀ ਬਣਾਉ

    • @anayatbibi380
      @anayatbibi380 4 года назад +2

      Att a

    • @jasnoorsidhu7353
      @jasnoorsidhu7353 4 года назад +2

      Sanu te lala g ine vdia lgde mere hubby ne mera nm v sunita rkh dita te khud v lala g wng bolde le bai bille ram 😃😃😃😃

    • @avtarsamra2823
      @avtarsamra2823 4 года назад +2

      ਬਾਈ ਜੀ ਬਹੁਤ ਵਧੀਆਏਸਰ ਜੀਜਟਾਦੇ ਖੇਤ ਤਾ ਜਵਾਨੀਆਂ ਆਦੀਆ ਹੁੰਦਿਆ ਨੇ ਲਾਲੇ ਦੀ ਹ
      ਸਹੇਲੀ ਵੀ ਖੇਤ ਸਦ ਕੇ ਉਪਰੋਂ ਸੁਨੀਤਾ ਦੀ ਰੇਡ ਪੁਆ ਦਿ ਅਤੇ ਬਹੁਤ ਵਧੀਆ ਕਾਮੇਡੀ ਬਣ ਜਾਵੇ ਗੀ

  • @pindersandhu8008
    @pindersandhu8008 4 года назад +3

    Awesome video ji

  • @randhirsingh8047
    @randhirsingh8047 2 года назад

    ਹੈਲੋ ਬਾਦਰੋ ਤੁਸ਼ੀ ਤਾ ਪੱਗਾ ਛੇੜਾ ਅੱਚਾਰ ਘੱਟ ਖਿਹੋ ਯਾਰ ਬਾਰਾ ਸ਼ਿੱਗੇ ਦਾ ਅਚਾਰ ਦਾ ਬਾਈ

  • @honeypunia6589
    @honeypunia6589 3 года назад

    Nice vr

  • @gurkiratsohi2813
    @gurkiratsohi2813 4 года назад

    Very good video billa ram acting end a

  • @sukhmaansaab1963
    @sukhmaansaab1963 3 года назад

    ਕਿੱਕਰ ਤੇ ਕੱਟੋ ਰਹਿੰਦੀ ਕੱਲਾ ਨਾ ਜਾਈਂ ਖੇਤ ਨੂੰ 😊😊😊😊

  • @sukhmansanghavlogs6617
    @sukhmansanghavlogs6617 4 года назад +17

    ਬਿੱਲੇ ਰਾਮ ਰੋਂਦਾ ਬਹੁਤ ਛੇਤੀ ਆ, ਬਹੁਤ ਨਜ਼ਾਰਾ ਆਇਆ ਵੀਡੀਓ ਦੇਖ ਕੇ ਬਿੱਲੇ ਰਾਮ ਪੂਰਾ ਸਵਾਦ ਲੈਂਦਾ ਤੇ ਅਸੀਂ ਵੀ ਪੂਰਾ ਸਵਾਦ ਲਿਆ ਵੀਡੀਓ ਦੇਖਕੇ

  • @JagroopSingh-on1wi
    @JagroopSingh-on1wi 4 года назад

    Bhut vadia video a g

  • @gurcharansingh7582
    @gurcharansingh7582 4 года назад

    Nice VIDEO 👌

  • @talwindersingh1082
    @talwindersingh1082 4 года назад

    Supper video

  • @SsSs-ww4je
    @SsSs-ww4je 4 года назад

    App tha veer app ji tha serial bahut he acha he diL khus ho janda he isto pata Lagda he sada punjabi virsa Gure Nanak ji badolt jinda he wahe gure meher kare app tha serial bale bale app tha veer satnam singh delhi wala or kade phone he kar Lo apne chote veer nu 9891147926

  • @kulwinderchahal6521
    @kulwinderchahal6521 4 года назад

    Very nice ji

  • @labhsingh777
    @labhsingh777 4 года назад

    Hahaha chare pase hi lut ho giya lala vichara.

  • @karamjitkaur7868
    @karamjitkaur7868 4 года назад

    Superrrrrrrr

  • @user04065
    @user04065 3 года назад

    👍👍👍 v nice

  • @gulbaharsinghshahpuria3682
    @gulbaharsinghshahpuria3682 6 месяцев назад +2

    Very Very good Movie❤❤❤❤❤😂😂😂😂😂😂😂😂😂😂😂😂

  • @nracekumar6243
    @nracekumar6243 4 года назад +39

    ਬਿਲੇ ਬਾਈ ਫੁਲ ਚੜਾਈ ਧੰਨਵਾਦ ਜੀ

  • @sukhvindersinghsingh2420
    @sukhvindersinghsingh2420 4 года назад +4

    Puadhi boli Malkeet Ki.Maari boli ki bhi kya baatan

  • @satpalsingh9304
    @satpalsingh9304 4 года назад +38

    ਚਲੋ ਅੱਜ ਤੱਕ ਲਾਲੇ ਜੱਟਾ ਨੂੰ ਲੁਟਦੇ ਸੀ ਤੇ ਅੱਜ ਇੱਕ ਜੱਟ ਨੇ ਲਾਲੇ ਨੂੰ ਠੱਗ ਲਿਆ 😂🤣😅😆
    ਬਹੁਤ ਘੈਟ ਵੀਡੀਓ ਹੈ👍👍👍👍👍👍👍👍

  • @inderjitbhatti3288
    @inderjitbhatti3288 4 года назад +3

    ਬਹੁਤ ਵਧੀਅਾ ਵੀਡੀਓ ਹੈ ਹਾਸਿਅਾ ਭਰਪੂਰ ਹੈ ਬਣਾੲੀ ਜਾਓ ੳੁਡੀਕ ਰਹਿੰਦੀੀ ਹੈ

  • @kamalothi3157
    @kamalothi3157 4 года назад +13

    ਮੌਸਮ ਬਹੁਤ ਵਧੀਆਂ ਏ ਵੀਡੀਓ ਦਾ

    • @avtarsamra2823
      @avtarsamra2823 3 года назад

      ਲਾਲਾ ਜੀ ਮੁਰਗੀ ਖਾਨਾ ਖੋਹਲ ਦੇ ਚੁਪ ਕਰਕੇ

    • @avtarsamra2823
      @avtarsamra2823 3 года назад

      ਵੇ ਆਪਾ ਮੁਰਗੀ ਖਾਨਾ ਖੋਰ ਲੀਏ ਨਾਲੇ ਆਂਡੇ ਖਾਣ ਨਿਆਣੇ ਵੇ

    • @avtarsamra2823
      @avtarsamra2823 3 года назад

      ਲਾਲਾ ਜੀ ਖੇਤ ਵਾਸਤੇ ਵੀ ਅਤੇ ਮਨ ਵਾਸਤੇ ਤਾ ਨੌਕਰ ਰਖ ਲਿਆ ਹੁਣ ਕੋਈ ਲਾਲੀ ਸਾਬਣ ਵਾਸਤੇ ਮੁਲਾਜਮ ਰਖ ਲਾ

  • @chatthavines
    @chatthavines 4 года назад +7

    Tuc hun dharnat nl video kyu ni bnonde 🤔

  • @Dildeeprandhawa82
    @Dildeeprandhawa82 4 года назад +24

    ਇਹ ਤਾਂ ਉਹ ਗੱਲ ਹੋ ਗਈ ਬਿੱਲੇ ਨਾਲ ਜਿਵੇਂ ਲੰਗਰ ਵਿੱਚ ਦੇਸੀ ਘਿਓ ਦੇ ਲੱਡੂ ਵੰਡੇ ਜਾ ਰਹੇ ਸੀ। ਮੇਰੇ ਵਰਗੇ ਨੇ ਦੋ ਲੱਡੂ ਲੈ ਕੇ ਹੱਥ ਪਿੱਛੇ ਕਰ ਲਿਆ ਦੂਜਾ ਹੱਥ ਅੱਗੇ ਕਰਕੇ ਹੋਰ ਮੰਗਣ ਲਗ ਪਿਆ। ਵਰਤਾਵਾ ਕਹਿੰਦਾ ਦੋਵੇਂ ਹੱਥ ਕਰ। ਪਿੱਛੋਂ ਕੁੱਤਾ ਲੈ ਗਿਆ ਅੱਗੋਂ ਵਰਤਾਵੇ ਨੀ ਦਿੱਤਾ।

  • @amarshah5458
    @amarshah5458 4 года назад +4

    ਬਹੁਤ ਵਧੀਆ ਵੀਡੀਉ ਬਿੱਲੇ ਰਾਮ ਅਤੇ ਪੂਰੀ ਦੇਸੀ ਮਸਤੀ ਟੀਮ 👌👌❤️❤️

  • @vatanchouhan1302
    @vatanchouhan1302 4 года назад +2

    I really like it. Very nice video 🙏👍👍👍

  • @hamirgarhproduction8928
    @hamirgarhproduction8928 4 года назад +1

    Nice

  • @MandeepSingh-hd7qg
    @MandeepSingh-hd7qg 3 года назад +2

    ਕਿਉਂ ਟਾਈਮ ਬੈਸਟ ਕੀਤਾ

  • @barisandhu3276
    @barisandhu3276 4 года назад +15

    I m from Punjab Pakistan living in Greece so many years.all these videos remember me our old and rich Punjabi culture and way of living.i feel a great pleasure by watching theses videos.i am very excited and thankful to all the people making these videos.so much love and respect for Eastern Punjab. especially love love for BILA RAM and best wishes.thank you again

  • @harjinderbhullar5555
    @harjinderbhullar5555 4 года назад +4

    ਬਿਲੇ ਰਾਮਾ ਗੋਹਾ ਕਾਦੇ ਨਾਲ ਟਾਲੇਗਾ ਫੌਡਾ ਵੀ ਲੈਜਾ

  • @JOHALDESIWEB
    @JOHALDESIWEB 4 года назад +10

    ਬੱਲੇ ਓਏ ਬਿਲੇ ਰਾਮਾ ਸਕੀਮਾਂ ਬੜੀਆ ਲਾਊਦਾ ਤੂ

  • @GagandeepSingh-qy9tp
    @GagandeepSingh-qy9tp 4 года назад +5

    ਬਹੁਤ ਵਧੀਆ ਵੀਡੀਓ ਵੀਰ ਘੈਟਂ ਆ 👌👌👍👍👍👍🍄🍄🍄🍄

  • @Dg_Godzilla
    @Dg_Godzilla 3 года назад +2

    Nice video full comedy...
    Sari team nu God bless you

  • @Sukhvindersingh1313-i2b
    @Sukhvindersingh1313-i2b 4 года назад +2

    ਖੇਤੀ ਅਤੇ ਡਰੈਵਰੀ ਸੂਤ ਓਦੀਆ ਜੱਟਾਂ ਨੂੰ ਸਾਰੀ ਸਾਰੀ ਰਾਤ ਜਾਗਣਾ ਕੱਮ ਨੀ ਲਾਲੈਆ ਦੈ

  • @GurwinderSingh-nu6up
    @GurwinderSingh-nu6up 4 года назад +1

    Nice video 👌👌💯💯🇦🇪🇦🇪🇦🇪🇦🇪🇦🇪🇦🇪🇦🇪💯💯👌👌👌

  • @gurpreet.singhdhaliwal7389
    @gurpreet.singhdhaliwal7389 4 года назад +3

    Dil dukhi hunda tuhanu ad ad dekh k bai

  • @maanedits176
    @maanedits176 4 года назад +2

    Veer ji video bhuttt sohni aa... Pr rqst hi aa... Video 15min tk hi rkhea kro... Nhi wali boring ho jaadi aa.
    Faaltu dia glaan kat dea kro
    ... Video bhutt kaint sa baaki ✌✌

  • @mandeepsharma25
    @mandeepsharma25 4 года назад +2

    Ki eh eda vich nice wala 👎

  • @majorsinghmajor9137
    @majorsinghmajor9137 3 года назад +1

    ਮੱਝ ਦੇ ਓਤਲੇ ਦੰਦ ਨਹੀਂ ਹੁੰਦੇ

  • @SoniSingh-ww1jy
    @SoniSingh-ww1jy 4 года назад +2

    Very very nice

  • @Apna-punjab.
    @Apna-punjab. 4 года назад +2

    @ HOLLAND 🌿🌿🌿🌿🐛🐛🐛🐛🐛🐛🐛🐛🐛🐛😂😂😂😂😂😂📻📻📻📻📻📻📻🎸🎸🎸🎸🌱🌱🌱👍👍👍🌷🌷@ BALDEV. @ BAPLA. @ aman. @ BAPLA. @ HOLLAND

  • @Gurditt-rx9yb
    @Gurditt-rx9yb 4 года назад +6

    ਵੀਡੀਓ ਤਾਂ ਵਧੀਆ ਪਰ ਜੋ ਮਸੂਰੀਆ ਆਉਦੀ ਆ ਉਹ ਘੱਟ ਐ ਹੋਰ ਵੀ ਆਉਣ ਦਿਆ ਕਰੋ ਨਾਲੇ ਵੀਡੀਓ ਹੋਰ ਲੰਬੀ ਹੋ ਜਾਇਆ ਕਰੂ

  • @SukhwinderSingh-kx5wt
    @SukhwinderSingh-kx5wt 4 года назад +2

    Nice yarr 👌👌👌👌👌👌👌👌👌👍👍

  • @HarpreetSingh-eq6jt
    @HarpreetSingh-eq6jt 4 года назад +8

    ਲਾਲਾ ਜੀ ਐਕਟਿੰਗ ਬਹੁਤ ਸੋਹਣੀ ਹੁੰਦੀ ਹੈ

    • @rupinderkaur9685
      @rupinderkaur9685 4 года назад +4

      ਵੀਰੇ ਵਿਡੀਉ ਬਹੁਤ ਵਧੀਆ ਸੀ ਬਹੁਤ ਹੱਸ ਅਸੀਂ ਸਾਰਾ ਪਰਿਵਾਰ ਅਸੀਂ ਸਾਰੀਆਂ ਵੀਡੀਓ ਦੇਖ ਦੇ ਆ ਵੀਰੇ ਬਹੁਤ ਸੋਹਣੀ ਹੁੰਦੀਆਂ ਨੇ

  • @totalplayers1201
    @totalplayers1201 4 года назад +1

    Y dharnat kidar gua

  • @ajubsidhu7534
    @ajubsidhu7534 3 года назад +1

    ਤੂੰ ਡੌਕਟਰ ਸਾਹਬ ਡੰਗਰ ਈ ਦੱਹਦੈਂ
    ਤੂੰ ਕੀ ਬਣ ਊਏ

  • @ਭਜਨਸੰਘੇੜਾ
    @ਭਜਨਸੰਘੇੜਾ 3 года назад +1

    ਕਾਂਟੋ ਕੱਪੜੇ ਵੀ ਟੁਕ ਦਿੰਦੀਆਂ ਨੇ ।

    • @ਭਜਨਸੰਘੇੜਾ
      @ਭਜਨਸੰਘੇੜਾ 3 года назад +1

      ਬਿਲੇ ਰਾਮਾ ਮੈ ਸਕੀਮ ਦਸਦਾ ਜਾਂ ਸਪਰੇਅ ਪੀਲਾ ਜਾਂ ਗੱਡੀ ਥੱਲੇ ਆਜਾ ਕਿਸਾਨ ਯੂਨੀਅਨ ਵਾਲੇ 50000 ਲੱਖ ਸਰਕਾਰ ਤੋ ਦਵਾ ਦੇਣਗੇ ।

  • @HarmanSingh-xv6bq
    @HarmanSingh-xv6bq 3 года назад

    ਮੱਝ ਦੇ ਉਪਰਲੇ ਦੰਦ ਹੈਗੇ‌‌ ਨਹੀਂ 🤣😂😂😂😂

  • @sawarnsingh2274
    @sawarnsingh2274 4 года назад +2

    ਬਹੁਤ ਹੀ ਵਧੀਆ ਵੀਡੀਓ ਹੈ ਸਾਰੀ ਟੀਮ ਦਾ ਧੰਨਵਾਦ

  • @ArshChahal47
    @ArshChahal47 4 года назад +5

    Y es ch lala ji da act kafi over laggya!; Bar bar darr reha khet ch

  • @amritgamer1976
    @amritgamer1976 2 года назад +1

    Very good

  • @sukhmaansaab1963
    @sukhmaansaab1963 3 года назад +1

    Siraaaaaaaaaaa ,, ਹਮੀਰਗੜ ਵਾਲਿਓ , ਘੈਂਟ ਵੀਡੀਉ jii

  • @kawaljeet3767
    @kawaljeet3767 4 года назад +1

    Yr sari video lale te ik hi bnda hai tuhade kol Amrit kr kuch tarnat nu le aa ya ode vrgi acting krle Rees kr ohdi kalakar bnda hai

  • @sukhveerbadesha3238
    @sukhveerbadesha3238 4 года назад +5

    1st comment

  • @JOHALDESIWEB
    @JOHALDESIWEB 4 года назад +1

    ਤਰਨ ਤਾਰਨ ਦਾ ਇਕੋ ਇਕ ਪਹਿਲਾ ਵਲੋਗਿੰਗ ਚੈਨਲ ਸਬਸਕ੍ਰਾਈਬ ਕਰੋ Johal desi vlogger ਚੈਨਲ ਤੇ ਜਾਣ ਲਈ ਮੇਰੀ ਪ੍ਰੋਫਾਇਲ ਫੋਟੋ ਤੇ ਕਲਿਕ ਕਰੋ

    • @paramjeetchahal4393
      @paramjeetchahal4393 4 года назад +1

      Assi kar lene a account ch Lakh rupee pa 😅😅😁

    • @JOHALDESIWEB
      @JOHALDESIWEB 4 года назад +1

      @@paramjeetchahal4393 ਅਕਊਟ ਨੰਬਰ ਦਿਊ ਜਦੋ ਮੈਨੂ RUclips ਵਾਲਿਆਂ 5 ਲੱਖ ਪਾਤੇ ਤਾਂ 1ਲੱਖ ਪੱਕਾ ਤਹਾਨੂੰ ਵੀ ਪਾ ਦੇਵਾਗੇ😜

    • @paramjeetchahal4393
      @paramjeetchahal4393 4 года назад

      Sbi 37094119251

  • @parrysidhu
    @parrysidhu 4 года назад +3

    ❤️❤️❤️Sirrraaa bai 👌👌👌👌👌👌

  • @jagpreetsingh6617
    @jagpreetsingh6617 2 года назад +1

    Full of comedy 🤣😂

  • @DaljitSingh-wg8le
    @DaljitSingh-wg8le 4 года назад +3

    ਜੱਟਾ ਚੱਕ ਦੇ ਕੰਮ😘

  • @pawandeepsidhu3953
    @pawandeepsidhu3953 4 года назад +1

    very nice video

  • @3874-p9j
    @3874-p9j 4 года назад +2

    Kaint aa video puri dab ka rakho kaam nu

  • @sukhvindersinghsingh2420
    @sukhvindersinghsingh2420 4 года назад +2

    Siraaa video

  • @monikadogra614
    @monikadogra614 3 года назад +2

    Very nice!all the best!

  • @farmanali6058
    @farmanali6058 3 года назад +2

    ✌️✌️🙏🙏✌️🌹🌹🇵🇰🤣🤣😂

  • @ranjitsinghgoraya6305
    @ranjitsinghgoraya6305 4 года назад +2

    So funny 😂😂😂

  • @GurpreetSingh-vm1yo
    @GurpreetSingh-vm1yo 4 года назад +4

    Sera❤

  • @KartarSingh-co3xo
    @KartarSingh-co3xo 2 года назад

    ਦੁਨੀਆ ਠੱਗਾ ਬਾਈ ਜੀ ਅੱਜ ਕੱਲ ਬਚ ਕੇ ਰਹੋ ਜੇ ਨਾ ਪਾ ਸਕਦੇ

  • @ajubsidhu7534
    @ajubsidhu7534 3 года назад +1

    ਮੱਜ ਲਿਆਕੇ ਬੰਨੀ ਐਂ ਚਾਹ ਪਾਣੀ ਤਿਆਰ ਵੀ ਹੋ ਗਿਆ

  • @-ManpreetKaur-ex9uq
    @-ManpreetKaur-ex9uq 4 года назад

    Very nice 👌👌 video 👌

  • @baggadass8728
    @baggadass8728 4 года назад +1

    Nice 👍👍👍👍

  • @decadegaming6381
    @decadegaming6381 4 года назад +1

    Nice 👍👍👍👍👍👍👍👌👌👌👌👌👌👌👌👌👌👌

  • @gurtejsingh900
    @gurtejsingh900 2 года назад +1

    👍👍👍👍

  • @jaskaransaggu3137
    @jaskaransaggu3137 3 года назад +1

    🙏🙏🙏🙏

  • @jassdhiman5101
    @jassdhiman5101 3 года назад +1

    Nice

  • @AvtarSingh-xt4of
    @AvtarSingh-xt4of 4 года назад +2

    100/ and aa

  • @pardeepkaur4956
    @pardeepkaur4956 3 года назад +1

    Nice

  • @makhankalas660
    @makhankalas660 4 года назад

    ਸਿਰਾ ਗੱਲਬਾਤ

  • @deepkhiwa2389
    @deepkhiwa2389 4 года назад +1

    Lale boring apne ap nl gallan buht kitiyaa over ho gya

  • @jessicakhalidjessicakhalid2904
    @jessicakhalidjessicakhalid2904 4 года назад +1

    Thanx dharnat paa g 4 Nice videos God bless you all team Love from Pakistan Karachi

  • @pushpindersingh8751
    @pushpindersingh8751 4 года назад +1

    Bille ram nu filma wich lena chahida a very good act

  • @gurvinderladdi7039
    @gurvinderladdi7039 4 года назад

    Very nice video

  • @jasveerchani1028
    @jasveerchani1028 4 года назад

    Very nice and like video

  • @khushisingh4932
    @khushisingh4932 4 года назад +2

    Gal Teri Sahi

  • @inderpalsingh7623
    @inderpalsingh7623 4 года назад +1

    Nice 👌 video

  • @harpreetwaraich58
    @harpreetwaraich58 4 года назад +1

    Kya ਬਾਤ ਆ ਬਿੱਲੇਰਾਮ ਬਹੁਤ ਵਧੀਆ ਵੀਡੀਓ ਆ 💐

  • @seemabansal1671
    @seemabansal1671 10 месяцев назад

    🌹 Jai 🙏 mata 💛 di 💐 Jai 💐 mata 🌹 di 🌹🙏💛💐💐🌹🌹💐🌹🙏

  • @pindersandhu8008
    @pindersandhu8008 4 года назад +1

    Very nice video veer ji

  • @gurpreetSingh-tv8nl
    @gurpreetSingh-tv8nl 4 года назад +1

    So funny Video🤣🤣🤣

  • @karndeeps_creations7102
    @karndeeps_creations7102 3 года назад +1

    Kahi ta khet hi bhul a e lala ji😂😀

  • @sonyjassar5130
    @sonyjassar5130 4 года назад

    Very good video

  • @harpalpannu8794
    @harpalpannu8794 4 года назад +1

    ਬਿੱਲੇ ਰਾਮਾ ਕਾਟੋ ਬਹੁਤ ਖਤਰਨਾਕ ਆ

  • @Harjass15
    @Harjass15 4 года назад +1

    😀😀Nyc ਭਰਾ

  • @AmandeepKaur-ky6br
    @AmandeepKaur-ky6br 4 года назад +5

    ਬਹੁਤ ਵਧੀਆ ਲੱਗਦਾ ਜੀ

    • @tersemsingh4181
      @tersemsingh4181 4 года назад

      ਬਹੁਤ ਵਧੀਆ ਲੱਗਦਾ ਜੀ

  • @ruchidawer1554
    @ruchidawer1554 4 года назад +1

    Tusi sarraya ne ta kapil sharma nu vi mat kr chadeyaa h ji

    • @khushveersingh1315
      @khushveersingh1315 4 года назад

      Ohda sirf tukka lagea te ehna da hardwork aa baki tusi aap samjhdar ho

  • @gauravsingla1347
    @gauravsingla1347 4 года назад +1

    😆👌
    Bdi vdiya video hai veero
    Pura enjoy hoya dekh ke 😊

  • @RaviKumar-yx2rq
    @RaviKumar-yx2rq 4 года назад +1

    uparle dand tan hai ni 🤪🤪🤪🤪🤪🤪🤪🤪🤪🤪🤪🤪🤪🤣🤣🤣🤣🤣🤣🤣🤣🤣🤣🤣🤣🤣

  • @punjabimovies2519
    @punjabimovies2519 4 года назад +3

    Nice job ਸੇਠ ਸਾਬ

  • @raniaunty1783
    @raniaunty1783 4 года назад

    Bohat.vadiya.butta.ji.nice.vidio

  • @DalbirSingh-pd2uw
    @DalbirSingh-pd2uw 4 года назад +8

    God bless you all for giving me smile

  • @KuldeepSingh-my4zj
    @KuldeepSingh-my4zj 4 года назад

    Nc vdio

  • @GagandeepSingh-ry6jn
    @GagandeepSingh-ry6jn 3 года назад

    Good video g ❤️👍🏿🙏👍🏿👍🏿👍🏿

  • @manpreetsinghdhillon7615
    @manpreetsinghdhillon7615 4 года назад +2

    ❤❤❤👌