ਦੇਖੋ ਕਿਵੇਂ ਨਿਕੰਮੇ ਮਿਸਤਰੀ ਨੇ ਤਪਾ ਰੱਖੀਆਂ ਅਪਣੀ ਘਰਵਾਲੀ ਨੂੰ !! Latest New Punjabi Comedy Movie 2022

Поделиться
HTML-код
  • Опубликовано: 12 сен 2022
  • Directed and Editing by :- Swarn Dhaliwal ( 8872587117 )
    ~~~~~~~~~~~~~~~~~~~~~~~~~~~~~~~~~~~~
    • For Business Enquiry email us at :-
    √√√√√........................√√√√√
    Dhaliwalswarn4@gmail.com
    .........
    Story writer :-- ਹਾਕਮ ਭੋਲਾ ( VCR WALE JATT )
    ....
    Featuring:-
    ......
    ਹਾਕਮ ( ਭੋਲਾ ) : 8146247683
    .......
    ਪੰਮੀ : 9872941062
    .....
    ਲਛਮਣ ਲੱਛਾ [ ਬਾਪੂ ] , ਗਗਨ , ਬਿੱਲਾਂ ਭੰਗੂ , ਸੁਨੀਤਾ
    ........................
    •All Rights Reserved.
    .......
    NOTICE - This is a Copyright Protected work. re-uploading on any Social media Platform Will be Resulted in legal action
    ...
    Music Credit :- Mehra Music Beats
    ..................
    Follow kro Instagram and Facebook te @VCRWALEJATT
    .........
    Apna Second Channel V Subscribe Krlo @VCR WALE Vlogs
    ...........................................
    Our Social Whatsapp Contact :- 8872587117
    .......
    #Newcomedyvideo #newpunjabimovie2022 #newpunjabifilm #vcrwalejatt #punjabivideo #comedyvideo #episode
  • ПриколыПриколы

Комментарии • 224

  • @rameshbansal1991
    @rameshbansal1991 Год назад +5

    ਭੋਲੇ ਦੀ ਐਕਟਿੰਗ ਬਹੁਤ ਵਧੀਆ ਪਰਮਾਤਮਾ ਸਾਰੀ ਟੀਮ ਦੀ ਲੰਮੀ ਉਮਰ ਕਰੇ,।

  • @sukhwindersidhu9105
    @sukhwindersidhu9105 Год назад +2

    ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਿਰਾ ਜੀ ਭੋਲੇ ਆਪਣੇ ਨਾਲਦੇ ਮਿਸਤਰੀ ਨੂੰ ਸੁਧਰ ਨਹੀਂ ਤਾਂ ਉਂਗਲਾਂ ਲਗਾਂ ਲਗਾ ਕੇ ਤੇਰਾ ਘਰ ਉਜਾੜ ਦੇਵੇਗਾ।

  • @jattdeep7546
    @jattdeep7546 Год назад +6

    ਭੋਲੇ ਬਾਈ ਹਿੰਦੀ ਵਿਚ ਨਾਂ ਬੋਲੋ ਇਕਟੀਗ ਪਸੰਦ ਨਹੀਂ ਕਰਦੇ ਧੰਨਵਾਦ ਬਾਈ ਜੀ

  • @paraminderbrar5866
    @paraminderbrar5866 Год назад +2

    Language bhut wadia ਬਾਈ ਜੀ ਜਿਹੜੀ tuc ਬੋਲੜੇ ਆ ਭੋਲਾ ਬਾਈ! Lovr you ਭੋਲਾ bae ਯਾਰ 🥰🥰🥰🥰🥰❣️❣️❣️❣️❣️

  • @SukhwinderSingh-wq5ip
    @SukhwinderSingh-wq5ip Год назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @vadethanduramsarpunchghuna4625
    @vadethanduramsarpunchghuna4625 Год назад +2

    ਬਹੁਤ ਵਧੀਆ ਵੀਡਿਉ ਹੈ ਭੋਲੇ ਵੀਰ ਵਾਹਿਗੁਰੂ ਜੀ
    ਤੁਹਾਨੂੰ ਤਰੱਕੀ ਬਖਸ਼ੇ ਜੀ

  • @SatgurAujla-tb9pu
    @SatgurAujla-tb9pu 28 дней назад +1

    ਭੋਲੇ ਬਾਈ ਵੀਡੀਓ ਬਹੁਤ ਵਧੀਆ ਜਮਾਂ ਸਿਰਾਂ ਕਰਵਤਾ ਭੋਲੇ ਮਿਸਤਰੀ ਜਿਹੜਾ ਤੇਰਾ ਚੈਲਾ ਤੇ ਰੇ, ਨਾਲ਼ ਆ ਦੁਜਾ, ਤੇਰੇ ਘਰੇ ਉਂਗਲਾਂ ਲਾਈ, ਜਾਂਦਾ, ਇਸਨੂੰ,ਸਮਾਝੁ,ਤੇਰਾ ਘਰ,ਉਜਾੜੁਗਾ, ਬਾਈ ਜੀ,ਮੇਰੀ ਗੱਲ ਦਾ ਗੁੱਸਾ,ਨਾ ਕਰੀਂ ਕਿਤੇ ਤੇਰੀ ਘਰ ਵਾਲੀ ਪੇਕੇ ਭਜਾ, ਦੇ,ਰਾਤਾ ਨੂੰ ਛੱਤ,ਵੱਲ ਵੇਖੀ ਜਾਇਗਾ,😂😂😂😂😂😂🎉🎉🎉🎉🎉🎉🎉😄😄😄😄🤪🤪😜😜😜😜🙏🙏🙏🙏🙏🙏💯💯👍👍👌👌👌 ਸਤਗੁਰ ਸਿੰਘ ਔਜਲਾ ਰਾਜਲਹੇੜੀ ਸੰਗਰੂਰ PB13ਵਾਲੇ ਰੈਸਲੀਏ ਸਾਡਾ ਨੀ ਕਸੂਰ ਸਾਡਾ ਜਿਲ੍ਹਾ ਸੰਗਰੂਰ

  • @darshansingh4889
    @darshansingh4889 Год назад +5

    Very very nice 👌
    ਸਾਰਿਆਂ ਦੀ ਅਦਾਕਾਰੀ ਬਹੁਤ ਵਧੀਆ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਕਦੇ ਵੀ ਤੱਤੀ ਵਾਅ ਨਾ ਲੱਗੇ

  • @BalwinderSingh-ce8iw
    @BalwinderSingh-ce8iw Год назад +2

    Dhaliwal Balwinder
    Bhole. Bilay. Lache. Gagan ji sunita ji bahut vadhia video banaode ho Siraaaaaaa attttttttttttttt nazara a janda video dekh k waheguru mehar kare sari team tai

  • @kulwinderkaur3432
    @kulwinderkaur3432 Год назад +2

    ਅੱਤ ਕਰਾ ਦਿੱਤੀ ਭੋਲੇ ਵੀਰ ਬਿੱਲਾ ਵੀ ਬਹੁਤ ਘੈਂਟ ਐਕਟੀਗ ਕਰਦਾ 👌👌👌

  • @dsgpatwari4285
    @dsgpatwari4285 Год назад +3

    ਵਾਹ ਬਈ ਵਾਹ,ਭੋਲਾ ਮਿਸਤਰੀ ਕਮਾਲ,ਘਰ ਵਾਲਿਆਂ ਤੇ ਗਾਹਕਾਂ ਦਾ ਕੀ ਹਾਲ😀😀😀😀😁😁😁😁😁??????👌👌👌👍👍👍

  • @BalwinderSingh-ce8iw
    @BalwinderSingh-ce8iw Год назад +2

    Dhaliwal farm wale
    V C R wale jatt by Bhole bahut vadhia video grewal di acting v bahut vadhia

  • @ashwanisharda6924
    @ashwanisharda6924 Год назад +2

    ਬਹੁਤ ਵਧੀਆ ਵੀਡੀਓ ਬਣਾਈ ਗਈ ਹੈ
    ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਲੱਗੀ ਮਜ਼ਾ ਆਇਆ ਦੇਖ ਕੇ 🌹🙏🏻👌👌👍

  • @amarjitsingh1946
    @amarjitsingh1946 Год назад +2

    ਬਹੁਤ ਵਧੀਆ ਵੀਡਿਓ ਆ ਵਾਈ ਭੋਲੇ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯

  • @rameshthind2842
    @rameshthind2842 Год назад +7

    ਸੁਨੀਤਾ ਭਾਬੀ ਦੀ ਬਹੁਤ ਵਧੀਆ ਅੱਕਟੀਗ ਹੈ ‌ ਲਵ ਯੂ ਆ‌ ਤੈਨੂੰ 💞 ਸੁਨੀਤਾ ਭਾਬੀ ਜੀ ❤️❤️❤️❤️

  • @sukhiduggankaur384
    @sukhiduggankaur384 Год назад +6

    ਬਹੁਤ ਵਧੀਆ ਮਿਸਤਰੀ ਭੋਲ਼ਾ ਸਿੰਘ 👌👌👌👌👌🙏🙏🙏🙏

  • @GurvinderSingh-jg4nn
    @GurvinderSingh-jg4nn Год назад +6

    ਬਹੁਤ ਵਧੀਆ ਵੀਡੀਓ ਭੋਲ਼ੇ ਬਾਈ ਸਿਰਾ ਹੀ ਲਾਇਆ ਪਿਆ ਹੈ👌👌

  • @manidhiman1001
    @manidhiman1001 Год назад +3

    MANI DHIMAN 👍👍👍👍💖💖💖💖 ep 2. Nice Bro

  • @surinderpal7466
    @surinderpal7466 Год назад +1

    Sunita bhutal di acting lajwab hai. Purely natural

  • @manshahiajk6135
    @manshahiajk6135 Год назад +1

    ਭੋਲੇ ਵੀਰੇ ਆਰਕੇਸਟਾ ਵਾਲਾਂ ਕੰਮ ਠੀਕ ਆ ਦੁਕਾਨ ਦਾ ਕਰਾਇਆ ਦੇਣਾ ਪੈਂਦਾ ਬਿਜਲੀ ਦਾ ਬਿੱਲ ਭਰਨਾ ਪੈਂਦਾ ਚੱਕਿਆ ਝੋਲਾ ਤੁਰ ਪਿਆ ਆਰਕੇਸਟਾ ਵਾਲੀਆਂ ਨਾਲ ਬਹੁਤ ਵਧੀਆ ਵਡਿਓ ਜੀ 👌👌😍😍

  • @harmailsingh1553
    @harmailsingh1553 Год назад +4

    ਬਹੁਤ ਵਧੀਆ👍💯 💕🧡💯

    • @harbhajansingh5390
      @harbhajansingh5390 Год назад +1

      😇😇😇😇😇👍👍👍👍👍💝💝💝💝💝💋💋💋💋💋🍕🍕🍕🍕🍕💉💉💉💉💉🍒🍒🍒🍒🍒😍😍😍😍😍😱😱😱😱😱

  • @pargatshergill7468
    @pargatshergill7468 Год назад +2

    🙏🏼ਬਹੁਤ ਵਧੀਆ ਬਾਈ ਭੋਲੇ ਦੱਬੀ ਰੱਖੋਂ ਕੰਮ ਨੂੰ 👍👍👌👌💯 💯💯💯💯💯💯💯💯💯

  • @simranjeetsingh8083
    @simranjeetsingh8083 Год назад +1

    ਬਹੁਤ ਬਹੁਤ ਘੈਟ ਹੈ ਵੀਡੀਓ ਵੀਰ

  • @asifpervaiz7450
    @asifpervaiz7450 Год назад +4

    Nice 👍 video. Sari team da kum Bohat vadiha. Bhola ji, sonita sahiba , oor ghaghan sahiba de acting Bohat vadiha. Lachcha Sahib vee number one nay. Thanks.

  • @jaswindersinghsidhusidhu1070
    @jaswindersinghsidhusidhu1070 Год назад +2

    Nice movie

  • @ranjitsingh4524
    @ranjitsingh4524 Год назад

    ਭੋਲਾ ਮਿਸਤਰੀ ਤੇ ਮਿਸਤਰੀ ਦੀ ਅੰਬੋ ਵਧੀਆ ਵੀਡੀਓ ਆ 👍

  • @mangatkular5941
    @mangatkular5941 Год назад +1

    ਬਹੁਤ ਹੀ ਵਧੀਆ ਟੀਮਆ ਸੋਸ਼ਲ ਮੀਡੀਆ ਤੇ ਮਨੋਰੰਜਨ ਦੇ ਐਕਟਿੰਗ ਦੇ ਮਾਮਲੇ ਵਿਚ ਭੋਲੇ ਬਾਈ ਜੀ ਸੋਸ਼ਲ ਮੀਡੀਆ ਤੇ ਚਰਚਿਤ ਸ਼ਖ਼ਸੀਅਤ ਦੇਸ਼ੀ ਮਸਤੀ, ਲਾਲਾ ਜੀ ਚਤਰੇ, ਅਮ੍ਰਿਤ ਗਿੱਲ, ਬਾਪੂ ਨੰਬਰਦਾਰ ਉਭੀਆ, ਕਰਨੈਲ, ਸ਼ੇਰਾਂ, ਅਮਨ ਬਾਈ ਜੀ ਮਸਤੂਆਣਾ ਸਾਹਿਬ ਨੇੜੇ ਪਿੰਡ ਦੇ ਨੌਜਵਾਨਾਂ ਦੀ ਟੀਮ ਜੱਟ ਬਾਂਦਰਾਂ ਵਾਲੇ, ਚੈਨਲ ਚਲਾਉਣ ਵਾਲੇ ਲੋਕਾਂ ਦੀ ਟੀਮ ਲੋਕਾਂ ਦੀ ਕਚਹਿਰੀ ਵਿੱਚ ਮਨੋਰੰਜਨ ਦਾ ਸਾਧਨ ਬਨਿਆ ਹੋਇਆ ਹੈ। ਜਿਉਂਦੇ ਵਸਦੇ ਰਹੋ

  • @manjotkaur9523
    @manjotkaur9523 Год назад +3

    ਬਹੁਤ ਵਧੀਆ

  • @randeepsidhu987
    @randeepsidhu987 Год назад +1

    ਭੋਲੇ ਭਾਈ ਬਹੁਤ ਵਧੀਆ ਕਾਮੇਡੀ ਵੀਡੀਓ ਬਣਾਈ ਤੁਸੀਂ ਤੁਹਾਡੀ ਸਾਰੀ ਟੀਮ ਬਹੁਤ ਵਧੀਆ ਐਕਟਿੰਗ ਕਰਦੀ ਲਵ ਯੂ ਟਰਾਲੀ ਭਰ ਕੇ ਪੂਰੀ ਟੀਮ ਨੂੰ

  • @user-wx2ej9fk7j
    @user-wx2ej9fk7j Год назад +2

    ਭੋਲਾ ਬਾਈ ਜ਼ਿੰਦਾਬਾਦ

  • @sukhdhillonpb4671
    @sukhdhillonpb4671 Год назад +1

    ਬਹੁਤ ਵਧੀਆ ਪੱਖਿਆ ਦੀ ਦੁਕਾਨ ਐਕਟਿੰਗ ਬਹੁਤ ਵਧੀਆ ਕੀਤੀ ਸੁਨੀਤਾ ਕੱਮਲ ਲੱਛਾ ਬਿੱਲਾ ਭੋਲਾ

  • @rupinderdhillon2374
    @rupinderdhillon2374 Год назад +3

    ਵਧੀਆ

    • @harbhajansingh5390
      @harbhajansingh5390 Год назад +1

      😇😇😇😇👍👍👍👍💝💝💝💝💋💋💋💋🍕🍕🍕🍕💉💉💉💉🍒🍒🍒🍒

  • @ginnisidhu4718
    @ginnisidhu4718 Год назад +1

    V v good video a bhole veer thanks all team

  • @gurpreetSingh-jy7fj
    @gurpreetSingh-jy7fj Год назад +1

    ਭੋਲੇ ਵੀਰ ਵੀਡੀਓ ਬਹੁਤ ਵਧੀਆ ਆ

  • @gurdeepdamana6389
    @gurdeepdamana6389 Год назад +1

    ਬਾਈ ਸਿਰਾ ਗਲਬਾਤ

  • @jaswindersinghsidhusidhu1070
    @jaswindersinghsidhusidhu1070 Год назад +2

    Siraa story

  • @karmjitrai146
    @karmjitrai146 Год назад +1

    ਬਾਈ ਜੀ ਸੁਨੀਤਾ ਦੀ ਐਕਟਿੰਗ ਤੇ ਭੋਲੇ ਦਾ ਚੇਲਾ ਸਿਰਾ

  • @GaganKumar-my5vn
    @GaganKumar-my5vn Год назад +1

    Bhut sohni video

  • @buntyjatt5567
    @buntyjatt5567 Год назад +1

    ਭੋਲੇ ਬਾਈ ਅੱਤ ਕਰਾਈ ਹੋਈ ਏ ❤️👍

  • @gurdevsingh161
    @gurdevsingh161 Год назад +1

    ਬਹੁਤ ਵਧੀਆ ਵੀਡੀਓ ਪਰ ਆ ਛਾਜ ਵਾਜਦਾ ਵਿੱਚ ੲੇ ਬੰਦ ਕਰੋ

  • @bhadarsingh1871
    @bhadarsingh1871 Год назад +1

    Very nice video thanks all team nu

  • @shattysingh8935
    @shattysingh8935 Год назад +3

    Very nice serial all the crackers are good but bholla someone special luvyou bholla

  • @pardeepsharma4675
    @pardeepsharma4675 Год назад +2

    Vada video

  • @amritpalbawa195
    @amritpalbawa195 Год назад +2

    Very nice video

  • @manjeetkaurbhuller5543
    @manjeetkaurbhuller5543 Год назад +4

    ਭੋਲੇ ਬਾਈ ਬਹੁਤ ਵਧੀਆ ਵੀਡੀਓ

  • @GaganKumar-my5vn
    @GaganKumar-my5vn Год назад +1

    Ghant video 22 g

  • @muhammadqadeerpardesi5690
    @muhammadqadeerpardesi5690 Год назад +1

    Bahot vadiya bahi g

  • @KuldeepSingh-vb2fx
    @KuldeepSingh-vb2fx Год назад +1

    Siraaaaa

  • @gurmailsinghsidhu7022
    @gurmailsinghsidhu7022 Год назад +1

    SiraAaaAaaaa

  • @amank1774
    @amank1774 Год назад +2

    Good video

  • @SandeepSingh-cn7fk
    @SandeepSingh-cn7fk Год назад +2

    Super video g 🤣🤣😂😂😂

  • @sukhpreetkaur2855
    @sukhpreetkaur2855 Год назад +1

    Ghant video g

  • @jassabehbalkalan4985
    @jassabehbalkalan4985 Год назад +1

    Siraa22 ji

  • @surendersheoran1696
    @surendersheoran1696 Год назад +1

    Surender sheoran kheowali sirsa nice video

  • @progamer0446
    @progamer0446 Год назад +2

    ਵੈਰੀ nice video 📷📷📷

  • @manisaini3521
    @manisaini3521 Год назад +1

    Very nice video 👌♥️🥰👌👌👌♥️👌👌

  • @gagangrewal787
    @gagangrewal787 Год назад +1

    Ghaint aw😂😁

  • @harmandhaliwal2842
    @harmandhaliwal2842 Год назад +1

    Very nice Video Bhai ji

  • @JagdishSingh-uy1hr
    @JagdishSingh-uy1hr Год назад +2

    V.nice.bro

  • @krishansharma-me6md
    @krishansharma-me6md 4 месяца назад +1

    Sira bahi ji mansa

  • @lakhvirkaurgill1378
    @lakhvirkaurgill1378 Год назад +1

    So nice video aw god bless you

  • @khushisandhu5856
    @khushisandhu5856 Год назад +1

    Bhutt vadia ji gd👌👌👌👌🙏🙏🤣🤣🤣

  • @AmandeepSingh-lc6jl
    @AmandeepSingh-lc6jl Год назад +2

    ਬਹੁਤ ਵਧੀਆ ਵੀਡਿਓ ਵੀਰ ਜੀ

  • @sarwandassmehton3421
    @sarwandassmehton3421 Год назад +1

    Very very nice best beautiful video Ji VCR Waleyo God bless you all your team Full entertainment enjoyment Zama Maza aaaaaaaaaaaaaaaaaaa Gaya hai Ji 👏👏👏👏👏

  • @darshanasharma4309
    @darshanasharma4309 10 месяцев назад +1

    Very interesting video

  • @manjindersinghbhullar8221
    @manjindersinghbhullar8221 Год назад +8

    ਭੋਲੇ ਬਾਈ ਬਹੁਤ ਸੋਹਣੀ ਵੀਡੀਓ ਹੈ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੈ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ 🎉🌹

  • @guppidandiwal5728
    @guppidandiwal5728 Год назад +1

    Very nice video 👌👌

  • @gurmeetsaini6292
    @gurmeetsaini6292 Год назад +1

    Sirha laona y tohadiya video nal he Mera dil lagda bahar pardes cha

  • @JaspalSingh-tc8gp
    @JaspalSingh-tc8gp 7 месяцев назад +1

    Very nice video 👍👍👍👍

  • @CopycatX01
    @CopycatX01 Год назад +1

    Very nice video bi ji Attttttt Karti bi Gulab saini Ratia Fatehbad

  • @karamjeetsangha4688
    @karamjeetsangha4688 Год назад +1

    Very very good 👍👍

  • @gaganbrar2670
    @gaganbrar2670 Год назад +1

    Bhole.de.wife.de.akting.sira

  • @user-wx2ej9fk7j
    @user-wx2ej9fk7j Год назад +2

    ਭੋਲਾ ਬਾਈ ਸਿਰਾਂ ਚੀਜ਼ ਐ

  • @sureshgujjar5802
    @sureshgujjar5802 Год назад +1

    Haryanavi Ali ta sira karta

  • @jassurori1254
    @jassurori1254 Год назад +1

    Sirra video

  • @kulwindersohi2203
    @kulwindersohi2203 Год назад +2

    Bhole acting end

  • @gurdeepjohal2420
    @gurdeepjohal2420 Год назад +1

    ਬਹੁਤ ਵਧੀਆ ਵੀਡਿਓ ਆ ਭੋਲੇ ਵੀਰ

  • @gurpreetmann6045
    @gurpreetmann6045 Год назад +1

    NYC bro 🔥🔥

  • @JavedIqbal-cn9kv
    @JavedIqbal-cn9kv Год назад +1

    Beautiful video

  • @MakhanSingh-xq4ch
    @MakhanSingh-xq4ch Год назад +1

    very nice MAKHAN SINGH

  • @BalwinderSingh-gm6ec
    @BalwinderSingh-gm6ec Год назад +1

    Verry.Nice Video

  • @amritdhillon2064
    @amritdhillon2064 Год назад +2

    Bhut vdiya video 👌👌

  • @SukhdevSingh-bs8ss
    @SukhdevSingh-bs8ss Год назад +1

    Nice video Kuwait

  • @KulwantSingh-pg7gi
    @KulwantSingh-pg7gi Год назад +1

    Nice Video Veer g

  • @gursevsingh6109
    @gursevsingh6109 Год назад +1

    Sierra video

  • @makhanbrar3660
    @makhanbrar3660 5 месяцев назад +1

    good ji. ❤❤❤❤❤❤

  • @sitasingh6428
    @sitasingh6428 Год назад +1

    V v Good teem you are so beautiful

  • @manvirpandher9231
    @manvirpandher9231 Год назад +2

    Very very nice video ji 🙏🏼🙏🏼🙏🏻🙏🏼💐💐💐

  • @gurcharansingh-xm1lp
    @gurcharansingh-xm1lp Год назад +1

    Very nice video ji

  • @kamalnirman965
    @kamalnirman965 Год назад +1

    Very very nice

  • @anmolpreetsingh8454
    @anmolpreetsingh8454 Год назад +2

    Siraa veera bilaa siraa bnda sira acting

  • @palwindersingh3185
    @palwindersingh3185 Год назад +1

    Very nice 👍

  • @ManjitSingh-qc7nv
    @ManjitSingh-qc7nv Год назад +1

    Very nice vedio Very funny video

  • @santokhsunar2778
    @santokhsunar2778 Год назад +1

    Very nice ji

  • @darshiverigoodyghathur1423
    @darshiverigoodyghathur1423 Год назад +1

    Very nice video vr g

  • @gurjindersingh3638
    @gurjindersingh3638 Год назад +1

    Sari team nu sat Shri akal bhole g 🙏 bahut vadia video all team good acting best 👍🙏 🥀❤️🥀👌

  • @prabhdeepsingh7456
    @prabhdeepsingh7456 Год назад +1

    Very nice and

  • @kakusinghabohar2091
    @kakusinghabohar2091 Год назад +1

    Nice ver ji

  • @rajdeepkaur6801
    @rajdeepkaur6801 Год назад +1

    Nice 👌

  • @RameshKumar-pu4fo
    @RameshKumar-pu4fo Год назад +1

    Very nice