ਘੱਗਰੇ ਦੀ ਵੇ ਲੌਣ ਭਿੱਜਗੀ ਵਾਲੀ ਗਾਇਕਾ ਕੁਲਦੀਪ ਕੌਰ ਦੀ ਜੀਵਨੀ | Biography of singer Kuldeep Kaur
HTML-код
- Опубликовано: 31 янв 2025
- ਕੁਲਦੀਪ ਕੌਰ ਪੰਜਾਬੀ ਦੀ ਗਾਇਕਾ ਹੈ । ਇਹ ਛੋਟੀ ਉਮਰ ਵਿਚ ਹੀ ਗਾਉਣ ਲੱਗ ਪਈ ਸੀ। ਇਸ ਦਾ ਪਹਿਲਾ ਗਰਾਮੋਫੋਨ ਰਿਕਾਰਡ 15 ਸਾਲ ਦੀ ਉਮਰ ਵਿਚ ਆਇਆ। ਕਈ ਪ੍ਰਸਿੱਧ ਗਾਇਕਾਂ ਨਾਲ ਗਾਇਆ। ਇਸ ਦਾ ਜਨਮ ਹਰਿਆਣਾ ਵਿੱਚ ਜ਼ਿਲ੍ਹਾ ਹਿਸਾਰ ਦੇ ਪਿੰਡ ਬਬੜਾਨ ਵਿੱਚ 1960 ਨੂੰ ਹੋਇਆ। ਪਿਤਾ ਗੁਰਨਾਮ ਸਿੰਘ ਤੇ ਮਾਤਾ ਦਾ ਨਾਮ ਗਿਆਨ ਕੌਰ ਹੈ। ਕੁਲਦੀਪ ਕੌਰ ਦਾ ਵਿਆਹ ਪਿੰਡ ਪਾਕਾ ਜ਼ਿਲ੍ਹਾ ਮੁਕਤਸਰ ਵਿੱਚ ਮਰਹੂਮ ਗਾਇਕ ਰਾਜਿੰਦਰ ਸਿੰਘ ਨਾਲ ਹੋਇਆ ਸੀ। ਇਸ ਗਾਇਕਾ ਦਾ ਇਕ ਬੇਟਾ ਮੁੱਖੀ ਸਿੱਧੂ ਹੈ ਜਿਹੜਾ ਕਾਰੋਬਾਰੀ ਹੋਣ ਤੋਂ ਇਲਾਵਾ ਗਾਇਕ ਵੀ ਹੈ।
ਇਸ ਗਾਇਕਾ ਦੇ ਪ੍ਰਸਿੱਧ ਗੀਤ ਹਨ:
ਘੱਗਰੇ ਦੀ ਵੇ ਲੋਣ ਭਿੱਜਗੀ।
ਯਾਰ ਦਾ ਚੌਥਾ ਗੇੜਾ।
ਘੁੰਡ ਚੱਕ ਮਾਰਦੇ ਸਲੂਟ ਗੋਰੀਏ।
ਗੱਲ ਸੁਣ ਬਿਸ਼ਨ ਕੁਰੇ ਭਰਜਾਈਏ।
ਤੂੰ ਮੋਹ ਲਈ ਕੁੜੀ ਕੁਵਾਰੀ ਵੇ।
ਹੋਟਲਾਂ ਦੇ ਉੱਤੇ ਬੈਹ ਕੇ ਪੀਣ ਵੇ ਟਰੱਕਾਂ ਵਾਲੇ।
ਮੈਨੂੰ ਤੂੰ ਪੱਟਿਆ, ਤੈਨੂੰ ਮੈਂ ਪੱਟਿਆ।
ਗਲ਼ ਸੋਨੇ ਦੀ ਜੰਜੀਰੀ ਹੱਥੀਂ ਮੁੰਦੀਆਂ।
ਕਾੜ੍ਹਨੀ ਚੋ ਕੱਢ ਕੱਢ ਖਾਧੀਆਂ ਮਲ਼ਾਈਆ।
ਉਹੀ ਕੁੜੀ ਚੰਗੀ ਮਿੱਤਰਾਂ ਦੇ ਹੱਕ ਨੂੰ।
ਵਿਚ ਕੁੜੀਆਂ ਦੇ ਅੱਖ ਮੇਰੇ ਵੱਲ ਨਾਂ ਕਰੀ।
ਮੈਨੂੰ ਕਦੇ ਨਾ ਵੇ ਤੂੰ ਕੱਲੀ ਨੂੰ ਟੱਕਰਦਾ।
ਅੱਖ ਦੇ ਇਸ਼ਾਰੇ ਉੱਤੇ ਹਾਂ ਕਰ ਗਈ।
ਅੱਖ ਮੇਰੇ ਵਿਚ ਰੱਖਦਾ।
ਕਾਲੀ ਬੋਲ਼ੀ ਰਾਤ ਵਰਗਾ ।
ਖੁਸ਼ ਕਰਦੂੰ ਬੁੱਕਲ ਵਿਚ ਲੈ ਕੇ।
ਲੱਗੀਆਂ ਤੋੜ ਨਾ ਚੜ੍ਹੀਆਂ।
ਅੱਖ ਮੇਰੇ ਵਿੱਚ ਰੱਖਦਾ।
ਅੱਖ ਦੇ ਇਸ਼ਾਰੇ ਉੱਤੇ ਹਾਂ ਕਰ ਗਈ।
ਲਿਆ ਭਾਬੀ ਤੇਰਾ ਮਾਲ ਚਾਰ ਦਿਆਂ।
ਲੱਗੀਆਂ ਦਾ ਕਰਜ਼ ਉਤਾਰੂੰਗੀ।
ਹਾਣਦਾ ਮੁੰਡਾ ਨੀਂ ਮੇਰਾ ਦਿਲ ਮੰਗਦਾ।
ਮਾਂ ਜਾਗਦੀ ਖੰਘੂਰੇ ਬਾਪੂ ਮਾਰੇ।
ਬੋਲੀਆਂ ਨਾ ਮਾਰ ਮਿੱਤਰਾ।
ਜੇਠਾ ਵੇ ਤੇਰਾ ਹੋਵੇ ਮੰਗਣਾ, ਘੁੰਡ ਕੱਢ ਕੇ ਸਲਾਮੀ ਤੈਨੂੰ ਪਾਉਣੀ।
ਫਿਰ ਖਤਰਾ ਹੁੰਦਾ ਇੱਜਤ ਨੂੰ , ਜਦੋਂ ਘਰ ਵਿਚ ਧੀ ਮੁਟਿਆਰ ਫਿਰੇ।
ਘੱਗਰੇ ਦਾ ਫੇਰ ਦੇਖਕੇ, ਠਾਣੇਦਾਰ ਨੇ ਕਚ੍ਹੈਰੀ ਬੰਦ ਕੀਤੀ।
ਸੂਈ ਦੇ ਨਖਾਰੇ ਥਾਣੀ ਕੱਢਤਾ ਬਹੂ ਨੇ।
ਰੱਬ ਨ੍ਹੀਂ ਚੇਤੇ ਆਉਂਦਾ।
ਅੰਨ੍ਹੇ ਬਾਰੇ ਤੇਰੀ ਕੀ ਸਲਾਹ।
ਟੁੱਟਕੇ ਨਾ ਬੈਹਜੀਂ ਵੀਰਨਾ, ਭੈਣਾਂ ਵਰਗਾ ਸਾਕ ਨਾ ਕੋਈ।
------
Kuldeep Kaur is a Punjabi singer. She started singing at a young age. His first gramophone record came at the age of 15. Sung with many popular singers. He was born in 1960 in Babran village of Hisar district in Haryana. Father's name is Gurnam Singh and mother's name is Gyan Kaur. Kuldeep Kaur was married to late singer Rajinder Singh in village Paka district Muktsar. This singer has a son Mukhi Sidhu who is also a singer besides being a businessman.
Popular songs of this singer are:
ghaggre di ve loan bhijgi. yaar da chautha geda. ghund chuck marde salute gorie. gall sun bishan kure bharjaie. toon moh lai kudi kuvari way. hotels de utte beh ke pin way trucks vale. mainu toon pattia, tainu main pattia. gal sone di janjiri hathin mundian. karhani cho kadh kadh khadhian malaya. uhi kudi changi mitran de haq noon. witch kudiyan de akh mere vall nan kari. mainu kade na ve toon kalli noon takrada. akh de ishare utte han kar gayi. akh mere vich rakhda. kali boli raat varga . khush kardun bukkal witch lai ke. laggian tod na chadhiyan. akh mere vich rakhda. akh de ishare utte han kar gayi. lia bhabi tera mall chaar dian. laggian da karaz utarungi. handa munda nin mera dil mangda. man jagdi khanghure bapu maare. bolian na maar mitra.
--is gaika de prasidh geet han: ghaggre di ve loan bhijgi. yaar da chautha geda. ghund chuck marde salute gorie. gall sun bishan kure bharjaie. toon moh lai kudi kuvari way. hotels de utte beh ke pin way trucks vale. mainu toon pattia, tainu main pattia. gal sone di janjiri hathin mundian.jetha way tera hove mangna, ghund kadh ke salami tainu pauni. fir khatra hunda ijjat noon , jadon ghar vich dhi mutiar fire. ghagre the fair dekhke, thanedar ne kachhari band keeti. sui de nakhare thani kadhta bahu ne. rabb nhin chete aunda. annhe baare teri ki salah. tutke na baihajin veerana, bhainan varga saak na koi.
-----
कुलदीप कौर एक पंजाबी सिंगर हैं। उसने छोटी उम्र में गाना शुरू कर दिया था। उनका पहला ग्रामोफोन रिकॉर्ड 15 साल की उम्र में आया था। कई लोकप्रिय गायकों के साथ गाया। उनका जन्म 1960 में हरियाणा के हिसार जिले के बबरन गांव में हुआ था। पिता का नाम गुरनाम सिंह और माता का नाम ज्ञान कौर है। कुलदीप कौर की शादी पाका जिले के मुक्तसर गांव में दिवंगत गायक राजिंदर सिंह से हुई थी. इस सिंगर का एक बेटा मुखी सिद्धू है जो बिजनेसमैन होने के साथ-साथ सिंगर भी है।
#plz_subscribe_my_channel
Bahut hi vadia singer rahe sister kuldeep ji bahut hi top hit gane ditte ihna ne sab ton top gana ghagre di ve laun bijh gai
ਕੁਲਦੀਪ ਕੌਰ ਜੇਕਰ ਮਸ਼ਹੂਰ ਹੋਈ ਸਿਰਫ ਦੀਦਾਰ ਸੰਧੂ ਨਾਲ ਜੋੜੀ ਬਨਣ ਕਰਕੇ ਹੀ ਹੋਈ। ਜਿਵੇਂ ਕਿ, ਘੱਗਰੇ ਦੀ ਵੇ ਲੋਣ ਭਿੱਜਗੀ।
ਇਹ ਗੀਤ ਜਿਨ੍ਹਾਂ ਸੇਲ ਹੋਇਆ ,ਸੈਦ ਹੋਰ ਕਿਸੇ ਗਾਇਕ ਦਾ ਇਹਨਾਂ ਗੀਤ ਨਹੀਂ ਚੱਲਿਆ। ਸਿੰਦਰ ਧੌਲਾ।
ਬਹੁਤ ਵਧੀਆ ਇਹ ਚਾਰੇ ਗਾਣੇ ਦਿਦਾਰ ਸੰਧੂ ਕੁਲਦੀਪ ਕੌਰ ਜੀ ਦੇ ਜਿਨ੍ਹਾਂ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਸੰਨ 77 ਤੋਂ ਰਾਜ ਕਰ ਰਿਹਾ ਹੈ ਘੱਗਰੇ ਦੀ ਲੋਣ ਭਿੱਜ ਗਈ ਇੰਟਰਵਿਊ ਦੇ ਲਈ ਧੰਨਵਾਦ ਜੀ
Legend Singer
ਬਹੁਤ ਹੀ ਵਧੀਆ ਜੀ
ਏ ਵੀਡੀਓ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਲੱਗਿਆ। ਇੰਟਰਵਿਊ ਬਹੁਤ ਵਧੀਆ ਸੀ। ਸੁਪਰ ਹਿੱਟ ਗੀਤ ਹਨ। ਸਦਾ ਬਹਾਰ।
ਕੁਲਦੀਪ ਕੌਰ ਦੇ ਦੀਦਾਰ ਸੰਧੂ, ਕੁਲਦੀਪ ਮਾਣਕ, ਕਰਤਾਰ ਰਮਲਾ, ਸੁਰਿੰਦਰ ਛਿੰਦਾ ਤਮਾਮ ਕਲਾਕਾਰਾਂ ਨਾਲ ਜਿੰਨੇ ਵੀ ਦੋਗਾਣੇ ਰਿਕਾਰਡ ਕਰਵਾਏ ਬਹੁਤ ਹਿੱਟ ਹੋਏ ਹੁਣ ਵੀ ਬਹੁਤ ਸੁਣਦੇ ਹਾਂ। ਪਰਮਾਤਮਾ ਤੰਦਰੁਸਤੀਆਂ ਬਖਸ਼ੇ ਪੰਜਾਬੀ ਸੱਭਿਆਚਾਰ ਦੀ ਬੜੀ ਸੇਵਾ ਕੀਤੀ ਹੈ। ਧੰਨਵਾਦ ਜੀ।
ਵਾਹ ਜੀ ਵਾਹ 👍 👍
ਮੈਂ ਇਨ੍ਹਾਂ ਨੇ ਸਾਰੇ ਕਲਾਕਾਰਾਂ ਨਾਲ ਗਾਏ
ਗੀਤ ਬਹੁਤ ਅਨੰਦ ਨਾਲ ਸੁਣ ਦਾ ਹਾਂ
ਬਹੁਤ ਵਧੀਆ ਗਾਇਕਾ । ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਜੀ। ਬਹੁਤ ਬਹੁਤ ਧੰਨਵਾਦ
ਸਦਾਬਹਾਰ ਕਲਾਕਾਰ ਹੈ ।ਵਾਹਿਗੁਰੂ ਲੰਬੀ ਉਮਰ ਬਖਸ਼ੇ ਅਤੇ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖੇਂ । ਘੱਗਰੇ ਦੀ ਲੌਨ ਭਿੱਜ ਗਈ ਗੀਤ ਅਜੇ ਵੀ ਨਵੇ ਹੀ ਲੱਗਦਾ ਹੈ ਅਤੇ ਸੁਣ ਕੇ ਆਪਣੇ ਆਪ ਹੀ ਦਿਲ ਭੰਗੜਾ ਪਾਉਣ ਨੂੰ ਕਰਨ ਲੱਗ ਪੈਂਦਾ ਹੈ
ਬਹੁਤ ਵਧੀਆ ਪੇਸਕਾਰੀ ਪਰਮਾਤਮਾ ਕੁਲਦੀਪ ਕੌਰ ਨੂੰ ਹਮੇਸਾ ਚੜਦੀ ਕਲਾ ਵਿੱਚ ਰੱਖੇ
ਪੇਸ਼ਕਾਰੀ ਬਹੁਤ ਹੀ ਵਧੀਆ ਹੈ
ਵਾਹ ਜੀ ਵਾਹ, ਇਸ ਮਹਾਨ ਕਾਰਜ ਲਈ ਮਸਤ ਰਹੋ,
ਘੱਗਰੇ ਦੀ ਦੇ,ਲੌਣ ਭਿਜ ਗੲਈ, ਮੈਂ ਤਾਂ ਇਸ ਗੀਤ ਦੀ ਆਵਾਜ਼ ਨੂੰ ਰਣਜੀਤ ਕੌਰ ਜੀ ਦੀ ਆਵਾਜ਼ ਸਮਝਦਾ ਰਿਹਾ, ਇਹ ਗੀਤ ਵੀ ਮੈਨੂੰ ਬਹੁਤ ਮਨਪਸੰਦ ਹੈ, ਬਹੁਤ ਵਧੀਆ ਆਵਾਜ਼ ਤੇ ਸੁਪਰਹਿੱਟ ਗੀਤਾਂ ਨੂੰ ਗਾਉਣ ਵਾਲੀ ਕੁਲਦੀਪ ਕੌਰ ਜੀ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਮਨ ਨੂੰ ਸਕੂਨ ਮਿਲਿਆ, ਹੈਰਾਨੀ ਹੋਈ ਕਿ ਇਹ ਗੀਤ ਜੋ ਬਹੁਤ ਹੀ ਪ੍ਰਸਿੱਧ ਰਿਕਾਰਡ ਬਣੇ, ਇਸ ਗਾਇਕਾ ਦੇ ਗਾਏ ਹਨ, ਜਾਣਕਾਰੀ ਦੇਣ ਲਈ ਦਿਲੋਂ ਧੰਨਵਾਦ ਕਰਦਾਂ ਹਾਂ ਜੀ।
ਬਹੁਤ ਵਧੀਆ ਸੁਭਾਅ ਦੀ ਮਾਲਕ ਮਿਲਣ ਸਾਰਾ ਗਾਇਕ ਵਧੀਆ ਅਵਾਜ
ਦੀਦਾਰ ਸੰਧੂ ਵਰਗਾ ਗਾਇਕ ਅਤੇ ਗੀਤਕਾਰ ਹਰ ਕੋਈ ਨਹੀਂ ਬਣ ਸਕਦਾ।
ਕੁਲਦੀਪ ਕੌਰ ਦੀ ਗਾਇਕੀ ਤੇ ਜਿੰਦਗੀ ਵਾਰੇ ਵਿਸਥਾਰ ਪੂਰਵਕ ਚਾਨਣਾ ਪਾੳੁਣ ਲਈ ਬਹੁਤ ਬਹੁਤ ਸ਼ੁਕਰੀਅਾ ਬਾਈ ਜੀ ਇੱਕ ਕੈਸਟ ਕੁਲਦੀਪ ਪਾਰਸ ਨਾਲ ਵੀ ਅਾਈ ਸੀ ਬਾਈ
Desi record good very good thanks
ਕੁਲਦੀਪ ਕੋਰ ਮਾਤਾ ਨੂੰ ਸਲਾਮ ਕਰਦਾ ਹਾ
ਕੁਲਦੀਪ ਕੌਰ ਵਧੀਆ ਗਾਇਕਾਂ ਹੈ ਜਿਆਦਾ ਮਸ਼ਹੂਰ ਇਹ ਕੁਲਦੀਪ ਮਾਣਕ ਨਾਲ ਹੋਈ ਸੀ ਬਾਕੀ ਦੀਦਾਰ ਸੰਧੂ ਦੇ ਗੀਤਾ ਵਿਚ ਸਚਾਈ ਹੁੰਦੀ ਹੈ ਦੀਦਾਰ ਸੰਧੂ ਵਰਗਾ ਹੋਰ ਕੋਈ ਨਹੀ ਲਿਖ ਸਕਦਾ
ਬਿਲਕੁਲ ਸਹੀ ਜੀ। ਧੰਨਵਾਦ
Mashoor tan di Didar nal hi hoi si manak nal tan bahut baad vich aai, naale manak wale geet bahute lokan nu pata ho nahi
@@desiRecord SW ko
.
Didar sandhu sahb nal hoi c
ਬਹੁਤ ਵਧੀਆ ਲੱਗਿਆ ਕੁਲਦੀਪ ਕੌਰ ਜੀ ਦੀ ਜੀਵਨੀ ਬਾਰੇ ਸੁਣਕੇ ਅਸੀ ਇਹਨਾ ਨੂੰ ਮਨੋਰੰਜਨ ਲਈ ਤਾਂ ਸੁਣਦੇ ਹਾਂ ਪਰ ਅਸਲ ਜਿ਼ੰਦਗੀ ਬਾਰੇ ਵੀ ਜਰੂਰ ਜਾਣਨਾ ਚਾਹੀਦਾ ਹੈ ਪ੍ਰਮਾਤਮਾ ਵਲੋਂ ਬਖਸ਼ੀ ਕਲਾ ਬਾਰੇ ਕਿੰਨੀ ਤਪੱਸਿਆ ਕਰਨੀ ਪੈਂਦੀ ਐ ਅੱਜਕਲ ਦੇ ਕਲਾਕਾਰ ਵਾਂਗ ਨਹੀ
ਕੁਲਦੀਪ ਕੌਰ ਖਾਸ ਕਰਕੇ ਕੁਲਦੀਪ ਮਾਣਕ ਕਰਕੇ ਬਹੁਤ ਹੀ ਮਸ਼ਹੂਰ ਹੋਈ ਹੈ ਧੰਨਵਾਦ ਜੀ
ਮਾਨਕ ਸਾਹਿਬ ਜੀ ਨਾਲ ਗਾਉਣ ਸਾਂਝਾ ਕਰਨ ਨਾਲ ਲੋਕ ਵਿਚ ਮਸ਼ਹੂਰ ਹੋਈ ਹੈ
ਬਹੁਤ ਵਧੀਆ ਅਵਾਜ਼ ਜਿੰਨੇ ਕਲਾਕਾਰਾਂ ਨਾਲ ਗਾਇਆ ਸਾਰਿਆ ਕਲਾਕਾਰਾਂ ਵਾਲੇ ਗਾਣੇ ਸੁਣਦੇ ਹਾਂ ਅਜੇ ਵੀ ਮੈਨੂੰ ਪੁਰਾਣੇ ਗੀਤ ਬਹੁਤ ਵਧੀਆ ਲੱਗਦੇ ਨੇ ਮੇਰੀ 51 ਸਾਲ ਉਮਰ ਹੈ
48 year m v sunda h
ਸੁਖਵੰਤ ਕੌਰ ਸੁੱਖੀ ਜੀ ਦੀ ਸਕੀ ਭੈਣ ਤੇ ਪੰਜਾਬ ਦੀ ਸਦਾ ਬਹਾਰ ਪ੍ਰਸਿੱਧ ਪੰਜਾਬੀ ਗਾਇਕਾ ਕੁਲਦੀਪ ਕੌਰ ਹਮੇਸ਼ਾ ਚੱੜਦੀ ਕਲਾ ਵਿੱਚ ਰਹੇ ਇਹੀ ਦੁਆ ਹੈ,ਮੇਰੀ ਵੀ ਇਸ ਪ੍ਰੀਵਾਰ ਨਾਲ ਬਹੁੱਤ ਨੇੜਤਾ ਹੈ।
ਮੈਂ ਹਮੇਸ਼ਾ ਹੀ ਪੁਰਾਣੇਂ ਗਾਣੇ ਸੁਣਦਾ ਹਾਂ ਜੋ ਕਿ ਬਹੁਤ ਹੀ ਵਧੀਆ ਲਗਦੇ ਹਨ। ਮੈਂ ਬਹੁਤ ਛੋਟਾ ਸੀ ਜਦੋਂ ਇਨ੍ਹਾਂ ਦਾ ਅਖਾੜਾ ਦੇਖਿਆ ਸੀ ਜੋ ਅੱਜ ਵੀ ਗਾਣੇ ਸੁਣਨ ਵੇਲੇ ਧੁੰਦਲੀ ਯਾਦ ਤਾਜ਼ਾ ਹੋ ਜਾਂਦੀ ਹੈ।
ਮੈਂ ਕੁਲਦੀਪ ਕੌਰ ਨੂੰ ਦੋ ਵਾਰ ਸੁਣਿਆ ਪਹਿਲਾਂ ਪਿੰਡ ਲਹਰੇ ਵਾਲੀ ਚ ਦੀਦਾਰ ਸੰਧੂ ਨਾਲ ਦੂਜੀ ਵਾਰ ਪਿੰਡ ਕੁਤਾਵੱਢ ਕੁਲਦੀਪ ਮਾਣਕ ਨਾਲ ਜ਼ਿਲ੍ਹਾ ਦੋਵੇਂ ਸਰਸਾ ਬਹੁਤ ਵਧੀਆ ਪ੍ਰੋਗਰਾਮ ਸਨ
ਦੋਨੋਂ ਭੈਣਾਂ ਦੇ ਸੁਭਾਅ ਬਹੁਤ ਵਧੀਆ ਹੈ
KaldeepKure jeVeryThanks
ਬਹੁਤ ਵਧੀਆ ਜੀ,,,,
ਮੈਂ ਦਿਦਾਰ ਸੰਧੁ ਅਤੇ ਕੁਲਦੀਪ ਕੌਰ ਦੇ ਆਪਣੇ ਸਮੇਂ ਦੇ ਗੀਤ ਸੁਣ ਕੇ ਇਨ੍ਹਾਂ ਭਾਵੁਕ ਹੋ ਗਿਆ ਕੇ ਅੱਖਾਂ ਵਿਚ ਅੱਥਰੂ ਆ ਗੇ
Bilkul sahi ji mai v purana sun k bhavuk ho jana ji
Aise geet singer song no any jawab ji old is gold dhanwad thanks
Bhut favorite hoya ji eh geet asi record vechde c recording karde c ji salute ji eh jodi
ਜੇ ਤੂੰ ਆਪ ਸੁਕੀਨ ਕਹਾਵੇ ਮੈ ਵੀ ਕਹਿੰੜਾ ਘੱਟ ਮਿਤਰਾ ਤੇ ਘੱਗਰੇ ਵਾਲੇ ਈ ਪੀ ਨੇ ਕਮਾਲ ਕਰਤੀ ਇਸ ਦੀ ਭੈਣ ਨੇ ਤਾ ਰਮਲੇ ਨਾਲ ਕੱਚ ਦੇ ਗਿਲਾਸ ਵਰਗੀ ਧੂਮ ਪਾਤੀਆ ❤❤ਮੁਖਤਿਆਰ🎉
Bhut vadhia interview ji
Kuldip Kaur to sat shri akaal
Very very good desi punjabi.Old is Gold ji.👍👍👍✌✌
Very nice 👍 beautiful song love 💕
Respectful kuldeep Kaur ji good singer
ਮੈੰ ਕੁਲਦੀਪ ਕੌਰ ਦੇ ਦੋ ਅਖਾੜੇ ਇੱਕ ਕਰਨੈਲ ਗਿੱਲ ਤੇ ਦੂਜਾ ਦੀਦਾਰ ਸੰਧੂ ਜੀ ਨਾਲ ਸੁਣੇ
ਜੋ ਕਲਾਕਾਰ ਗੀਤ ਦੀ ਸਿਰਜਣਾ ਆਪ ਕਰਦੇ ਹਨ ਫਿਰ ਉਸੇ ਲਹਿਜੇ ਵਿੱਚ ਗਾਉਂਦੇ ਹਨ | ਉਹ ਸਦਾ ਲਈ ਅਮਰ ਹੋ ਜਾਂਦੇ ਹਨ ||
Gooooood. Kuldeep. Kaor. And. Didar. Sandhi. Ji. . V. V. Nice
Beautiful. Thank you
ਦੀਦਾਰ ਸੰਧੂ ਵਧੀਆ ਗੀਤ ਕਾਰ ਸੀ
Bot sohni awaaz bilkul Koyal wrgi
ਗਾਇਕੀ ਤਾ ਇਹੋ ਈ ਸੀ 60 ਸਾਲ ਪਹਿਲਾਂ ਇੰਨਾ ਵਧੀਆ ਸੀ ਪਰ ਹੁਣ ਤਰੱਕੀ ਗਾਇਕੀ 'ਤੇ ਮਿਊਜਿਕ ਵੱਲ ਜਿਆਦਾ ਨਹੀ ਹੋਈ ਮੁਖਤਿਆਰ ਮਾਨਵੀ
Meri pyari yaad jurri hai Respected kuldip kaur naal . Kai decade pehlaan Didar Sandhu te Kuldip kaur ne mere viaah te Akharra lgaya c model town Ludhiana .
Os time di stage -foto v es video ch hai .
ਬਹੁਤ ਧੰਨਵਾਦ ਸੰਧੂ ਜੀ। ਮੈਂ ਤੁਹਾਡੇ ਨਾਲ ਵੀ ਕਿਸੇ ਦਿਨ ਗੱਲ ਕਰਨੀ ਹੈ। ਤੁਹਾਡੀ ਡਾਕੂਮੈਂਟਰੀ ਲਈ ਕੁੱਝ ਜਾਣਕਾਰੀ ਦੀ ਲੋੜ ਹੈ।
ਬਿਲਕੁਲ ਜੀ। ਹੱਥਾਂ ਦੀਆਂ ਤਲ਼ੀਆਂ ਚਟਾਉਣ ਵਾਲੀ ਘਟਨਾ ਦੇ ਤੁਸੀਂ ਗਵਾਹ ਸੁਣੀਦੇ ਹੋਂ।
Good
See and hear the voice of kuldeep kaur super Duper Perfact singer
kuldeep kour bout vadhiya singer hai
Kuldeep is kuldeep
Great video 📸👌
V.good voice.So talented personality Kuldip kaur.🙏🇺🇸
0
Ok
0 AA
Ok 0
⁰
ਦੀਦਾਰ ਦਾ ਚਮਕੀਲੇ ਤੇ ਸ਼ਦੀਕ ਤੋ ਬਾਦ ਤੀਜਾ ਨੰਬਰ ਏ ਕਰਨੈਲ ਗਿੰਲ ਕੁੰਝ ਨੇੜੇ ਤੇੜੇ ਏ ਬਾਕੀ ਲੰਲੀ ਛੰਲੀ ਤਾ 11 ਵੇ ਨੰਬਰ ਤੋ ਸੁਰੂ ਹੁੰਦੀ ਏ
Very nice 👍 👌
Bot vadhia biography sunke Dill khush ho janda h PAA G
Shukriya baai ji
ਸਤਿ ਸ੍ਰੀ ਅਕਾਲ ਬਾਈ ਜੀ।
@@desiRecord Satsriakal ji
Very good sandhu song
❤,Hmv,, ਦੀ,,ਮਾ,❤
Wonderful 👏
ਦੀਦਾਰ ਸੰਧੂ ਤੇ ਕੁਲਦੀਪ ਕੌਰ ਨੇ ਘੱਗਰੇ ਦੀ ਲੋਨ ਭਿੱਜ ਗਈ ਗੀਤ ਨੇ ਹਨੇਰੀ ਲਿਆ ਤਾ ਸੀ
Very nice
Very Nice
My favourite singer with Didar Sandhu May you live long
ਸਾਲ 1979 ਜਾਂ 1980 ਵਿੱਚ ਕੁਲਦੀਪ ਕੌਰ ਨੂੰ ਕੁਲਦੀਪ ਮਾਣਕ ਨਾਲ ਸੁਣਿਆ ਸੀ। ਫਰੀਦਕੋਟ ਜੇਲ੍ਹ ਵਿੱਚ।
Very nice information.
ਕੁਲਦੀਪ ਮਾਣਕ ਨਾਲ ਜਂਆਦਾ ਮਸ਼ਹੂਰ ਹੈਈ ਹੈ
Veer kujh bande comment karde v eh manak karke mashoor hoi didar sandhu nalo jiada geet ni challe
ਕੁਲਦੀਪ ਕੌਰ ਦੇ ਸਹੁਰੇ ਕਿਹੜੇ ਪਿੰਡ ਹਨ ਦੱਸਣ ਦੀ ਕਿਰਪਾਲਤਾ ਕਰਨੀ ਜੀ
VERY VERY NICE
Aap ji da Danvaad ji tusi saanu senior citizens nu saade puraane speakraan wale din commemorate kraunde ho
Old is gold
Old is gold love you
ਕੱਚੀ ਰਿਸ਼ਤੇ ਦਾਰੀ ਦਾ ਆਨੰਦ , ਨਾ ਕੀਰਤਨ ਨਾ ਸਤਸੰਗਿ ❓ ਬੰਦਾ ਹੋ ਜਾਂਦਾ ਹੈ ਬੰਦ, ਨੈੜਤਾ ਵਧੇ ਤਾਂ ਹੋ ਜਾਏ ਭੰਗ..? ਏਸੇ ਗੱਲ ਤੋਂ ਹੋ ਜਾਏ ਤੰਗ ...? ਸੰਤ ਨਹੀਂ ਸੰਤੁਲਣ ਬਨਾਉ , ਧਰਤੀ ਦਾ ਸਵਰਗ ਹੰਡਾਉ ❓ ੦ ਹੋ ਕਿ ਲਾਈਆਂ ਅੱਖੀਆਂ ,੦ ਹੋ ਕਿ ਨਿਭਾਉ...? ਧਰਤੀ ਤੇ ਸਵਰਗ, ਮਾਂ ਦੀ ਕੁੱਖ ਤੇ ਜੀਵਨ ਸਾਥੀ ਸੁੱਖ...? ਕੁਦਰਤ ਦਰਬਾਰ, ਨਿਰਵਸਤਰ ਆਹਾਰ...?
Goooood. Manak. Ji
Kuldeep kaur ji tuhada record GHAGRE DI VI LON BHIJ GAYI TUHADI AWAJ TON JYADA TAAN TUSIN AAP SOHNE HON JI TUSIN HUN V TAAN GAYA KARO JI PLZ
Old is gold Song EVERGREEN
ਮਚੋਰ ਆਵਾਜ ਕਿਨੀ ਵਧੀਆ ਲਗਦੀ ਹੈ
Sabash. Sinda. Bahii
ਓਮ ਣ
Sade.vade.bhahan.g
Ramesh rangile bare dasso main pehla vi venti kiti c
ਕਰਤਾਰ ਰਮਲੇ ਨਾਲ ਵੀ ਚੰਗੇ ਗੀਤ ਗਾਏ ਹਨ
1977te akhara laya c Anjali pind gobindgharh wich
Sawarnlata ji interview
Didar Sandhu was a humble person ,
Very Very
❤❤
कुलदीप कौर का जन्म गांव बीड़ (नजदीक हिसार) में हुआ था। धन्ना सिंह रंगीला इसे गायकी में लेकर आए थे।
ਗੌਰਮਿੰਟ ਜੀ ਸੰਭਾਲ ਲਓ ਹੀਰੇ ਨੂੰ
Bahot wddyia 💕
ਘੱਗਰੇ ਦੀ ਵੇ ਲੋਨ ਭਿੱਜ ਗਈ ਇਹ ਗੀਤ ਅਸਮਾਨੋਂ ਉਤਰਿਆ ਸੀ ਜੋੜੀ ਸਿਰਫ ਦੀਦਾਰ ਸੰਧੂ ਨਾਲ
Very nice Song
ਇਤਿਹਾਸ ਵਿੱਚ ਮਿਥਹਾਸ ਦਾ ਬੋਲਬਾਲਾ...? ਮਹਾਂ ਭਾਰਤ ਦੀ ਸਭਿਅਤਾ, ਲੋਕ ਗੀਤ, ਲੋਕ ਤੱਥ...?
👍👍👌🙏
Nice
💕👌🙏
1981 ch tape record te Libya ch eh gaane sunea karde c !
From :South Korea
Dadar Sandhu Greater Jatt
ਇੰਦਰਜੀਤ ਹਸਨਪੁਰੀ ਨੇ ਹਥੇਲੀ ਚੱਟੀ ਸੀ
पर ah jehera last ch stage per ghagre di be lounn bhij गई eh gal nhi बनी
TITER TITRI NAL IS DA KOIE SANMANDH HAI HI NHI
Anchor Punjabi sahi nahi bol rahi
ਤੁਹਾਡੀ ਪੰਜਾਬੀ ਸਹੀ ਨਹੀਂ ਹੈ ਜੀ ਕ੍ਰਿਪਾ ਕਰਕੇ ਇਸ ਵਿਚ ਸੁਧਾਰ ਕਰੋ ਜੀ ,, ਤੁਸੀਂ ਇਸ ਤਰਾਂ ਲੱਗਦੇ ਹੋ ਜਿਵੇ ਗੂਗਲ ਟ੍ਰਾੰਸਲੇਟ ਕਰਦੀ ਹੋਵੇ ।