ਕਿਸਾਨ ਕੋਲੇ ਇੱਕ ਵੱਖਰਾ ਹੀ ਤਜ਼ੁਰਬਾ ਗਾ ਕਮਾਈ ਦਸ਼ਣ ਲੱਗੇ ਵੀ ਕੋਈ ਸੰਕੋਚ ਨੀ ਕੀਤਾ।

Поделиться
HTML-код
  • Опубликовано: 9 авг 2022
  • ਕਿਸਾਨ ਕੋਲੇ ਇੱਕ ਵੱਖਰਾ ਹੀ ਤਜ਼ੁਰਬਾ ਗਾ ਕਮਾਈ ਦਸ਼ਣ ਲੱਗੇ ਵੀ ਕੋਈ ਸੰਕੋਚ ਨੀ ਕੀਤਾ।
    #vegetables #netfarming

Комментарии • 65

  • @saabji27
    @saabji27 Год назад +11

    ਮਿਹਨਤੀ ਹੋਣ ਦੇ ਨਾਲ ਨਾਲ ਸੱਚੇ ਤੇ ਇਮਾਨਦਾਰ ਵੀ ਨੇ ਵੀਰ ਹਰ ਗੱਲ ਸਾਫ ਤੇ ਸਿੱਧੀ ਕੀਤੀ ਆ 🙏🙏

  • @amandeepshergillgill6629
    @amandeepshergillgill6629 Год назад +13

    ਬਹੁਤ ਘੈਟ ਬੰਦਾ ਜਗਤਾਰ ਬਾਈ ਸਾਰੀ ਜਾਣਕਾਰੀ ਦਿੰਦਾ ਜੋ ਮਰਜੀ ਪੁੱਛ ਲੋ ਮੈਂ ਮਿਲਿਆ ਬਾਈ ਨੂੰ ਬਹੁਤ ਵਧੀਆ ਸੁਭਾਅ ਬਾਈ ਦਾ ❤

  • @goradhillonburjwalasingh3517
    @goradhillonburjwalasingh3517 Год назад +19

    ਮੇਰੇ ਪਿੰਡ ਦੇ ਆ ਬੁਹਤ ਮੇਹਨਤੀ ਕਿਸਾਨ ਨੇ

    • @chatwantsinghdeol2848
      @chatwantsinghdeol2848 Месяц назад

      Kithe aa ji ahe pind daso jara kehra jila haì kehra cchota city lagda hai ji😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮

  • @Jawanda-agrofaram
    @Jawanda-agrofaram 2 года назад +25

    ਐਤਕੀ ਤਾ ਮੈ ਖੁਦ 73 ਰੁਪਏ ਕਿਲੋ ਲੁਧਿਆਣਾ ਸਬਜ਼ੀ ਮੰਡੀ ਵਿੱਚ ਵੇਚਿਆ।

  • @sakinderboparai3046
    @sakinderboparai3046 6 месяцев назад +1

    ਪਹਿਲਾਂ ਜੱਟਾਂ ਦੇ ਮੁੰਡੇ ਕੇਸ ਨੀ। ਕਟਾਉਦੇ। ਸੀ । ਇਸ ਤਾਂ ਸਾਰਾ ਪਰਿਵਾਰ ਹੀ। ਸਿੱਖੀ ਤੋਂ ਦੂਰ ਹੋ। ਗਿਆ । ਕੰਮਕਾਰ ਵਧੀਆ ਕਰਦੇ । ਨੇ।

  • @harpreetdhailwal4405
    @harpreetdhailwal4405 Год назад +2

    ਪਿਆਰ ਨਾਲ ਬਾਣੀਆਂ ਆਖਦੇ ਨੇ ਬਾਈ ਜਗਤਾਰ ਨੂੰ ਯਾਰ ਮਿੱਤਰ 🙏

  • @rahulbhardwaj9490
    @rahulbhardwaj9490 Год назад +3

    Bahot badhia veer g jaal pa k sabji dekh k dil khush ho gyaa

  • @bachitarsinghmanan9223
    @bachitarsinghmanan9223 Год назад +3

    ਬਹੁਤ ਵਧੀਆ ਬਾਈ ਜਗਤਾਰ ਅਤੇ ਲਵਦੀਪ ਬਾਈ ਤੁਹਾਡੀ ਮਿਹਨਤ ਨੂੰ ਸਲਾਮ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @parneetcheema4974
    @parneetcheema4974 2 года назад +5

    Bht vdia kam kr rahe ho veer , appa vi sare ral mil k eho j kam kriye looka nu rujgar mile te apna Punjab agge vadhe 🙏

  • @KulwinderSingh-qn7mc
    @KulwinderSingh-qn7mc 2 года назад +14

    ਵੀਰੇ ਤੁਸੀਂ ਵੀਡੀਓ ਤਾਂ ਬਹੁਤ ਵਧੀਆ ਬਣਾਉਂਦੇ ਹੋ ਪਰ ਇੱਕ ਗੱਲ ਹੋਰ ਤੁਸੀਂ ਇਸ ਦੀਆਂ ਬਿਮਾਰੀਆਂ ਕਿੰਨਾ ਖਰਚਾ ਪੈਦਾ 1ਕਿੱਲੇ ਬੀਜ ਕਿੰਨਾ ਪੈਦਾ ਇਹ ਜ਼ਰੂਰ ਪੁੱਛਿਆ ਕਰੋ

  • @opkamboj9860
    @opkamboj9860 2 года назад +10

    ਦੱਬ ਕੇ ਵਾਹ ਤੇ ਰੱਜ ਕੇ ਖਾਹ 🙏🙏

  • @dalbirsinghsingh8144
    @dalbirsinghsingh8144 2 года назад +7

    ਬਹੁਤ ਵਧੀਆ ਕੰਮ ਆਪਣੇ ਬੱਚਿਆ ਨੂੰ ਆਪਣੀ ਖੇਤੀ ਬਾਰੇ ਦੱਸੋ ਨਾਲ ਘੰਟੇ ਦੋ ਨਾਲ ਕੰਮ ਕਰਵਾਓ

  • @americanandpunjabilifevlog3951
    @americanandpunjabilifevlog3951 Год назад +1

    Very nice, Kaddu sabji looks good, fresh…
    Grow Muli and Shalgam in winter time.

  • @rahulbhardwaj9490
    @rahulbhardwaj9490 Год назад +1

    Bahot badhia veer g asii b 20 saal pehla lagande c is tarah jaal pa k tomato sardi ch pher gheea

  • @manpreet8698
    @manpreet8698 Месяц назад

    Mehnat kro rab sukh rkhe

  • @AvtarNirman
    @AvtarNirman 6 месяцев назад

    ਬਹੁਤ ਵਧੀਆ ਜੀ❤

  • @1313.paramjeetsingh
    @1313.paramjeetsingh Год назад +1

    Ik pase to man bhut khus Hoya k veer ne bhut vadya kheti keti.par man is gall to dukhi hoya k aj apne punjabya de bachya de nam kus alag hi ho Gaye fir apa hora nu dosh dinde aa k sarkara ne Sikh dharm de virudh sajisa chal rahya ne par kite n kite ap ap v galt ha

  • @sandeepsinghkubbe8792
    @sandeepsinghkubbe8792 2 года назад +2

    Good job

  • @jagjeetsingh8481
    @jagjeetsingh8481 2 года назад +2

    Good work

  • @balwantsinghdhadda2644
    @balwantsinghdhadda2644 Год назад +1

    Very nice job sir ji

  • @meharsingh1275
    @meharsingh1275 Год назад +3

    Well done bro...

  • @honeysidhu8032
    @honeysidhu8032 Год назад +3

    ਬਾਂਹ ਤੜਾਈ ਈ ਰਖਦਾ ਸੇਰਾ।

  • @gurbaajsingh-qo4rw
    @gurbaajsingh-qo4rw 2 месяца назад

    Good❤❤❤

  • @JagjitSingh-pg4kw
    @JagjitSingh-pg4kw 2 года назад +1

    Bahut vadia

  • @RakeshKumar-hk8rw
    @RakeshKumar-hk8rw 2 года назад +1

    Nice very nice 👍👍👍👍👍

  • @rahulbhardwaj9490
    @rahulbhardwaj9490 Год назад +2

    Bahot badhia rate a ghee da ajkl

  • @22bawa29
    @22bawa29 Год назад +1

    Nice video y

  • @babbusidhu7278
    @babbusidhu7278 Год назад +2

    ਸਹੀ ਜੀ 50 ਰੁਪਏ ਸੁਨਾਮ ਵਿਕਿਆ ਕਁਦੂ

  • @bachandass9927
    @bachandass9927 Год назад +1

    Very good

  • @jattidevlog640
    @jattidevlog640 Год назад +2

    Nice vlog g

  • @chamkoursingh3441
    @chamkoursingh3441 Год назад +1

    ਧੰਨਵਾਦ

  • @rajasandhuchatha2201
    @rajasandhuchatha2201 Год назад +1

    Nice

  • @everythinghere.855
    @everythinghere.855 Год назад +1

    Ish te spray kida krde ne oh video v banao

  • @gurdishsinghbrar2118
    @gurdishsinghbrar2118 2 года назад +2

    Right sir

  • @user-fi7ej1er8g
    @user-fi7ej1er8g 2 месяца назад

    ThNks

  • @RajeshKumar-ci5px
    @RajeshKumar-ci5px 11 месяцев назад

    NICE bro

  • @kuldeepsidhu1149
    @kuldeepsidhu1149 Год назад +1

    👍👍👍

  • @LovepreetSingh-wk9yr
    @LovepreetSingh-wk9yr Год назад +1

    ਮਿਹਨਤ ਬੋਲਦੀ ਭਰਾਵਾ ਦੀ

  • @sidaksandhu9239
    @sidaksandhu9239 2 года назад +3

    Waheguru ji mehar karn Veera bhena te bacheya nu tandrusdiya bakshan 🙏 Khalistan jindabaad 🙏✍️

  • @akasdeepbuller8714
    @akasdeepbuller8714 2 года назад +1

    Rampura phul me 75 R s

  • @dhammuworkshop
    @dhammuworkshop 2 года назад +2

    Hello veer Gill kidha tusi?

  • @BalwinderSingh-oq6ju
    @BalwinderSingh-oq6ju Год назад +1

    ਉਹ ਬਾਈ.ਕਹਿਣ.ਵਾਲੇ.ਨਿ.ਸਬ ਜੀ.ਲਾ ਸਕਦੇ.ਨਾ ਕੰਮ.ਕਰਨ.ਵਲੇਹੁਦ

  • @jugjeetsingh8575
    @jugjeetsingh8575 2 года назад +2

    Bro sara kush pucheaaa kr gurpreet singh di video ch kush v pta ni lgeaa

  • @satbirghuman9949
    @satbirghuman9949 2 года назад +1

    Great Job

  • @anmolsingh1416
    @anmolsingh1416 Год назад +1

    Gal ta sare mehnat de shonk de jo hun kisana de bachea vich rahi nhi. Jhona bhaiay tu lwa Lea kank karpain naal wda le bas bake kam hor nhi.

  • @kulwantkaur4152
    @kulwantkaur4152 Год назад +2

    Jinha de ghr v ale mil k km krde o he kamjaab n

  • @manpreetgillharigarh8788
    @manpreetgillharigarh8788 2 года назад +1

    Good work 👍👍

  • @kler2166
    @kler2166 2 года назад +2

    ਦੱਸਣ ਹੁੰਦਾ 22ji, ਦਸ਼ਣ ਗਲਤ ਹੈ।

    • @rakeshkumar-jm8ti
      @rakeshkumar-jm8ti 2 года назад +1

      Hor kuj nhi mileya tuhanu bai ji

    • @pavittarsingh739
      @pavittarsingh739 2 года назад +2

      ਇਹ ਹੁੰਦਾ ਹੀ ਹੈ ਜੀ।ਇਲਾਕਾਈ ਵਖਰੇਵਾਂ ਬੋਲੀ ਦਾ।ਹਰ ਇਲਾਕੇ ਵਿੱਚ ਉਚਾਰਨ ਦਾ ਕੁੱਝ ਨਾ ਕੁੱਝ ਫ਼ਰਕ ਹੁੰਦਾ ਹੈ।ਇਸ ਇਲਾਕੇ ਵਿੱਚ ਸ ਤੇ ਸ਼ ਦੇ ਉਚਾਰਨ ਵਿੱਚ ਸਮੱਸਿਆ ਹੈ। ਇਸ ਇਲਾਕੇ ਦਾ ਲੱਖਾ ਸਿਧਾਣਾ ਬੋਲਦਾ ਸੁਣ ਲਿਓ।

  • @rahulbhardwaj9490
    @rahulbhardwaj9490 Год назад +1

    Brsaaat waalo sbji lagao jhona shad k kadu ghee

  • @gurjitsingh7404
    @gurjitsingh7404 Год назад +1

    ਜਾਲ ਨਾਲ ਫਸਲ ਖਰਾਬ ਨਹੀਂ ਹੁੰਦੀ ।

  • @anmoldjstudio
    @anmoldjstudio Год назад +1

    Hi

  • @TechWise007adds
    @TechWise007adds Год назад +1

    Aj de kar kisan apne bachea noo khate di jgh ilets kr ke videsh Jana thik smjh de hn jai singh

    • @shubpreetsingh5326
      @shubpreetsingh5326 8 месяцев назад

      Veer bahar ja ke ve kheti te dihadi kri jandi a

  • @satnam1564
    @satnam1564 2 года назад +1

    es taim te fal bahut ghat lagda

  • @user-rq8pe7vj3q
    @user-rq8pe7vj3q 11 месяцев назад

    ਗਪੋੜ ਹੈ ਗਪੋੜ

  • @vaarispunjabdederabassi1403
    @vaarispunjabdederabassi1403 Год назад +2

    ਸਿਰ ਘਸਿਆਂ ਦੇ ਨਾਓ ਨਾਲ **ਸਿੰਘ ** ਕਿਉਂ ਲਾਂਉਦੇ ਹੋ ??? ਲੰਡਰ ਮਾਨਸਿਕਤਾ ਵਾਲੇ ਲੋਕ ਸਿੰਘ ਕੁਹਾਣ ਦੇ ਹੱਕਦਾਰ ਨਹੀਂ ਹਨ।।

  • @manindergurcharnsingh2875
    @manindergurcharnsingh2875 Год назад +1

    ਵੀਰ ਡੌਰਨ ਰੱਖੌ

  • @makhansingh3002
    @makhansingh3002 Год назад +6

    ਸਿੱਖ ਸਰਦਾਰਾਂ ਦੇ ਪੁੱਤ ਹੋਕੇ ਸਿਰ ਤੇ ਟੋਪੀਆ ਲਈ ਫਿਰਦੇ ਬਹੁਤ ਮਾੜੀ ਗੱਲ ਆ ਵੀਰ