ਇੱਕ ਬੂਟੇ ਤੇ ਚਾਰ ਪ੍ਰਕਾਰ ਦੇ ਫਲਾਂ ਦੀਆਂ ਪਿਉਂਦਾਂ ਚੜ੍ਹਾਈਆਂ ਆਹ ਬੰਦਾ ਲੁੱਕਿਆ ਰੈਹ ਗਿਆ ਸੀ ਯੂ ਟਿਊਬ ਤੋਂ

Поделиться
HTML-код
  • Опубликовано: 7 сен 2024

Комментарии • 20

  • @jaspreetsekhon4633
    @jaspreetsekhon4633 Месяц назад +1

    ਵਾਹ ਓਏ ਜੱਟਾਂ ਹਿਮਾਚਲੀਆਂ ਫੇਲ ਕਰਤੇ ਜੱਟ ਨੇ ਸ਼ਾਬਾਸ਼❤❤❤❤❤❤

  • @pavittarsingh739
    @pavittarsingh739 Месяц назад +3

    ਬਹੁਤ ਵਧੀਆ ਵੀਰ। ਕਮਾਲ ਕਰੀ ਪਈ ਆ।
    ਸੇਬ ਦੇ ਬੂਟੇ ਤੇ ਸੇਬ ਤੋਂ ਬਿਨਾ ਨਾਖਾਂ ਦੀਆਂ ਕਿਸਮਾਂ ਹੋ ਜਾਂਦੀਆਂ ਹਨ। ਵੀਰ ਸੇਬ ਰੂਟਸਟੌਕ ਤੇ ਨਾਖਾਂ ਤੋਂ ਬਿਨਾਂ ਆੜੂ, ਆਲੂ-ਬੁਖਾਰਾ ਤੇ ਖੁਰਮਾਨੀ ਵੀ ਟਰਾਈ ਕਰਕੇ ਦੇਖੋ। ਕੈਂਥ ਜਿਸ ਤੇ ਨਾਖਾਂ ਦੇ ਬੂਟੇ ਤਿਆਰ ਕੀਤੇ ਜਾਂਦੇ ਹਨ, ਇਸ ਰੂਟਸਟੌਕ ਤੇ ਵੀ ਇਹਨਾਂ ਦੀ ਪਿਉਂਦ ਟਰਾਈ ਕਰੋ।

  • @JaswinderSingh-io7uo
    @JaswinderSingh-io7uo Месяц назад +2

    ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤ ਵਾਹਿਗੁਰੂ ਜੀ ਸਭ ਤੇ ਕਿਰਪਾ ਕਰੋ ਜੀ 👍👍💕 ਨੂੰ ❤❤

  • @dansinghmannmann3456
    @dansinghmannmann3456 Месяц назад +5

    ਕਿਹੜਾ ਚੀਮਾ ਪੁੱਤਰ ਜੀ ਦਾ ਪਿੰਡ ਇਹ ਜਰੂਰ ਦਸਣਾ ਚਾਹੀਦਾ ਪੁੱਤਰ ਜੀ

  • @kashbassey9149
    @kashbassey9149 Месяц назад +1

    Beautiful ❤
    I too have,5 apple trees,I plum tree,apricot and grapevine in the UK

  • @sukhman5238
    @sukhman5238 Месяц назад +1

    Wadia gall a Banda dipration tu bhoot dhoor randa❤

  • @vickybishnoi6356
    @vickybishnoi6356 Месяц назад +1

    Bae ji saara buta dak k Bhout vadeya lagya apna ve saara buta laga hoy a mango deya 2varaytiya lageya hoeya a

  • @user-yc2us7zv5o
    @user-yc2us7zv5o Месяц назад +1

    Good job

  • @balwantsinghdhadda2644
    @balwantsinghdhadda2644 Месяц назад

    Very good job sir ji
    Best wishes

  • @user-mq4qh8nw4n
    @user-mq4qh8nw4n Месяц назад

    ਧੰਨਵਾਦ ਜੀ ਰੰਧਾਵਾ ❤

  • @singhbindi9806
    @singhbindi9806 Месяц назад

    👍🙏🙏🙏🙏🙏

  • @user-ef6re1wt1o
    @user-ef6re1wt1o Месяц назад +1

    Y ਕਿਹੜਾ ਪਿੰਡ ਏ❤❤

  • @punjabhursebreed2967
    @punjabhursebreed2967 Месяц назад +1

    Y tera sear kithe gea

  • @kulwindersingh-th7hm
    @kulwindersingh-th7hm Месяц назад +1

    ਬਾਈ ਜੀ ਆਪਣਾ ਫੋਨ ਨੰ ਦੇ ਦਿਓ ਜੀ

  • @RajuSingh-gk1ox
    @RajuSingh-gk1ox Месяц назад +1

    Bute mil jange y jo

  • @parveenkumari6377
    @parveenkumari6377 26 дней назад

    ਭਾਈ ਸਾਹਿਬ ਦਾ ਪਿੰਡ ਅਤੇ ਫੋਨ ਫੋਨ ਨੰਬਰ ਦੱਸ ਦਿਉ ਜੀ

  • @wildflowerandmanymore64
    @wildflowerandmanymore64 Месяц назад

    Pind bai da ??Pauda kitho milange bai ??

  • @punjabiweatherchannel
    @punjabiweatherchannel Месяц назад

    🌧️🌧️🌧️🌧️🌧️🌧️🌧️🌧️🌧️💧💧👍👍👍👍

  • @Manpreetshow
    @Manpreetshow Месяц назад +1

    Y district kehda

  • @HarpreetSingh-bo6ie
    @HarpreetSingh-bo6ie Месяц назад +1

    Bae phone number de dinde