ਕੀ ਮੌਤ ਲਿਖੀ ਹੁੰਦੀ ਹੈ ? ਅਤੇ ਲਿਖਤਕਾਰ ਕੌਣ ਐ ? Motivational। Interview। Giani Amrik Singh Nangla।

Поделиться
HTML-код
  • Опубликовано: 25 ноя 2024

Комментарии • 16

  • @avtarsinghhundal7830
    @avtarsinghhundal7830 День назад +1

    VERY GOOD performance

  • @gsdhillon7560
    @gsdhillon7560 2 дня назад

    ਬਿਲਕੁਲ ਸਹੀ

  • @BalvirSingh-ss3pd
    @BalvirSingh-ss3pd 2 дня назад

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।ਹੱਥ ਨਾ ਪੁੱਜੇ ਥੂ ਕੌੜੀ।

  • @PMKC_WINNIPEG
    @PMKC_WINNIPEG 18 часов назад

    Wjkk wjkf Waheguru ji
    ਗੁਰੂ ਪਿਆਰਿਓ ਜੇ ਗੁਰਬਾਣੀ ਪੜ੍ਹਾਂਗੇ ਤਾਂ ਸਭ ਜਵਾਬ ਮਿਲ ਜਾਣਗੇ

    ਮਰਣੁ ਲਿਖਾਇ ਮੰਡਲ ਮਹਿ ਆਏ

    ਜੇਹਾ ਚੀਰੀਂ ਲਿਖਿਆ ਤੇਹਾ ਹੁਕਮੁ ਕਮਾਹਿ
    ਘੱਲੇ ਆਵਿਹ ਨਾਨਕਾ ਸਦੇ ਉਠੀ ਜਾਹਿ

  • @balbirsinghdhillon81
    @balbirsinghdhillon81 2 дня назад +3

    ਗੁਰਬਾਣੀ ਦੇ ਵਿਚ ਦਰਜ਼ ਹੈ
    ਮਰਨ ਲਖਾਏ ਮੰਡਲ ਮੇਂ ਆਏ
    ਮਤਲਬ ਇਹ ਨਹੀਂ ਕਿ ਮਰਨ ਲਖਾਏ ਧਰਤੀ ਤੇ ਆਏ। ਕਹਿਣ ਦਾ ਮਤਲਬ ਕਿ ਦੁਨੀਆਂ ਬਹੁਤ ਮੰਡਲਾਂ ਵਿਚ ਵਸਦੀ ਹੈ ਜੇ ਇਸ ਮੰਡਲ ਵਿਚੋਂ ਨਿੱਕਲਣਾ ਹੈ ਉਹ ਨਿਕਲਿਆ ਜਾਊਗਾ ਸਵਾਸ ਸਵਾਸ ਸਿਮਰਨ ਕਰਕੇ।ਸਵਾਸ ਸਵਾਸ ਸਿਮਰਨ ਕਰਕੇ ਜਿਓਂਦੇ ਬੰਦੇ ਦੇ ਸਵਾਸ ਰੁਕ ਜਾਣਗੇ ਅਤੇ ਬੰਦਾ ਜਿਓਂਦਾ ਵੀ ਰਹੂਗਾ। ਮਤਲਬ ਜਿਓਂਦੇ ਬੰਦੇ ਦੀ ਸੁਰਤ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਵੇਗੀ।
    ਅਤੇ ਉਹ ਜਨਮ ਮਰਣ ਤੋਂ ਰਹਿਤ ਹੋ ਜਾਵੇਗਾ। ਗੱਲ ਤਾਂ ਇਹ ਹੈ ਪਰ ਉਹ ਸਮਝ ਵਿਚ ਉਸਦੇ ਆਵੇਗੀ ਜੋ ਗੁਰਬਾਣੀ ਪੜੇਗਾ ਸੁਣੇਗਾ ਅਤੇ ਮੰਨੇਗਾ। ਬਾਕੀ ਸ਼ਭ ਪਾਣੀ ਵਿਚ ਮਧਾਣੀ ਹੈ ਜਿੰਨਾ ਮਰਜ਼ੀ ਰਿੜਕ ਲੳਓ ਪਰ ਘਿਓ ਨਹੀਂ ਨਿਕਲਦਾ।

    • @sarpanchkhalsa735
      @sarpanchkhalsa735 День назад

      ਵੀਰ ਜੀ ਮਰਨ ਤੋਂ ਭਾਵ ਸਚਖੰਡ ਵਿੱਚੋਂ ਮਰ ਕੇ ਮੰਡਲ ਭਾਵ ਮਾਇਆ ਦੇ ਚੱਕਰ ਵਿੱਚ ਆ ਗਿਆ।

  • @BalwinderSingh-sv7hp
    @BalwinderSingh-sv7hp День назад

    ਕਬੀਰ ਜੀ ਨਹੀਂ ਕਹਿੰਦੇ ਕਿ ਕਿਆ ਜਾਣਾ ਕਿਵ ਮਰਹਗੇ ਸਗੋਂ ਇਹ ਤਾਂ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦਾ ਉਚਾਰਿਆ ਹੋਇਆ ਸਲੋਕ ਹੈ ਜੋ ਕਿ ਬਿਹਾਗੜੇ ਦੀ ਵਾਰ ਦੀ ਸਤਾਰਵੀਂ ਪਉੜੀ ਨਾਲ ਸੰਬੰਧਿਤ ਹੈ

  • @majorsingh1367
    @majorsingh1367 День назад

    ਵੀਰ ਅਮਰੀਕ ਸਿੰਘ ਜੀ ਸਿਆਣਾਂ ਦਾ ਮਤਲਬ ਚਲਾਕੀਆਂ ਹੈ।ਨਾ ਕਿ ਸਿਆਣੀ ਮਤ ਹੈ।

  • @majorsingh1367
    @majorsingh1367 День назад

    ਇੰਟਰਵਿਊ ਦੌਰਾਨ ਸੰਗੀਤ ਬੰਦ ਹੋਣਾ ਚਾਹੀਦਾ ਹੈ

  • @kaursinghkaursingh2549
    @kaursinghkaursingh2549 22 часа назад

    ਦੋ ਭਾਣੇ ਐ ਗੁਰਬਾਣੀ ਅਨੁਸਾਰ ਇਕ ਆਪਣਾ ਇਕ ਰੱਬੀ ਭਾਣਾ. ਜਾ ਤਿਸ ਭਾਣਾ ਤਾ ਜੰਮਿਆ ਪਰਵਾਰ ਭਲਾ ਭਾਇਆ ਲਿਵ ਛੁਟਕੀ ਲਗੀ ਤਿ੍ਸਨਾ ਮਾਇਆ ਅਮਰ ਵਰਤਾਇਆ ਕਰਮਾ ਬਧਾ ਆਵੈ ਜਾਇ

  • @AmrikSingh-kd8bf
    @AmrikSingh-kd8bf День назад +1

    ਸਹਿਸ ਸਿਆਣਪਾ ਲਖ ਹੋਏ ਇਕ ਨਾ ਚਲੇ ਨਾਲ

  • @onlifegyaan
    @onlifegyaan 3 дня назад

  • @majorsingh4297
    @majorsingh4297 День назад

    ਬਾਬਾ ਜੀ ਗੁਰਬਾਣੀ ਨ ਹੀ ਬੋਲੋ ਤੁਹਾਡੇ ਵੱਸ ਦੀ ਗੱਲ ਨਹੀਂ, ਗ਼ਲਤ ਉਚਾਰਨ ਕਰਨ ਦਾ ਪਾਪ ਸਿਰ ਨ ਲਵੋ, ਬਾਕੀ ਜੋ ਊਟ ਪਟਾਂਗ ਬੋਲਣਾ ਬੋਲੀ ਬਕੀ ਜਾਓ

    • @BalwinderSingh-sv7hp
      @BalwinderSingh-sv7hp День назад +1

      ਮੈਂ ਵੀ ਏਹੋ ਕਹਿਣ ਲੱਗਾ ਸੀ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਸਲੋਕ, ਬਿਹਾਗੜੇ ਦੀ ਵਾਰ ਦੀ ਸਤਾਰਵੀਂ ਪਉੜੀ ਨਾਲ ਸੰਬੰਧਿਤ ਸਲੋਕ "ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ ।।
      ••••••••••••••°°°°°°°°°°°°°°°°°°°°
      ਨਾਨਕ ਐਸੀ ਮਰਨੀ ਜੋ ਮਰੈ ਤ ਸਦੁ ਜੀਵਨ ਹੋਇ।।੨।।
      ਇਸ ਨੂੰ ਕਬੀਰ ਕਿਆ ਜਾਣਾ ਕਿਵ ਮਰਹਗੇ ਬੋਲੀ ਜਾ ਰਿਹਾ ਹੈ